ਕੋਹੇਨੂਰ ਹੀਰਾ ਇੱਥੇ ਵੀ ਰੱਖਿਆ ਗਿਆ ਸੀ:ਗੋਬਿੰਦਗੜ੍ਹ ਕਿਲ੍ਹਾ ਸ੍ਰੀ ਅੰਮ੍ਰਿਤਸਰ|Harbhej Sidhu|Gobindgarh fort|

  Рет қаралды 408,903

Harbhej Sidhu

Harbhej Sidhu

Күн бұрын

#harbhejsidhu #gobindgarhFort #sriamritsarsahib #punjabheritage

Пікірлер: 262
@jagroopsingh2053
@jagroopsingh2053 2 жыл бұрын
ਬਹੁਤ ਵਧੀਆਂ ਕੰਮ ਰਿਹਾ Bai ji ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@jasmeetsingh9056
@jasmeetsingh9056 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@gsgill9409
@gsgill9409 2 жыл бұрын
ਛੋਟੇ ਵੀਰ ਹਰਭੇਜ ਆਪ ਜੀ ਦਾ ਧੰਨਵਾਦ , ਆਪਣੇ ਮਹਾਰਾਜੇ ਦੇ ਕਿਲ੍ਹੇ ਬਾਰੇ ਜਾਣਕਾਰੀ ਦਿੱਤੀ ।
@shivdevsingh8458
@shivdevsingh8458 2 жыл бұрын
ਬਹੁਤ ਹੀ ਜ਼ਿਆਦਾ ਵਧੀਆ ਲੱਗੀ ਕਿਲੇ ਬਾਰੇ ਜਾਣਕਾਰੀ। ਅੱਖਾਂ ਭਰ ਆਈਆਂ। ਧੰਨਵਾਦ ਵੀਰ ਜੀ 🙏। ਸਾਨੂੰ ਇਸ ਤੋਂ ਪਹਿਲਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਚੰਗਾ ਹੋਵੇ ਜੇਕਰ ਪੰਜਾਬ ਦੇ ਸੈਰ ਸਪਾਟਾ ਮੰਤਰੀ ਜੀ ਦਾ ਧਿਆਨ ਇਸ ਪਾਸੇ ਲਿਆਂਦਾ ਜਾਵੇ।
@ranjodhsingh7174
@ranjodhsingh7174 2 жыл бұрын
ਮਾਣ ਵੀ ਹੋਇਆ ਕੇ ਅਨੰਦ ਵੀ ਆਇਆ ਧੰਨਵਾਦ ਹਰਭੇਜ
@jilesingh831
@jilesingh831 2 жыл бұрын
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸ਼ਿਕਲੀਗਰ ਸਿੱਖਾਂ ਨੇ ਸੰਸਤਰਾ ਦੀ ਸੇਵਾ ਬਾਖੁਬੀ ਨਿਭਾਈ ਗਈ ਸੀ ਵਾਹਿਗੁਰੂ ਜੀ
@1776ਆਲੇ
@1776ਆਲੇ 2 жыл бұрын
ਬਹੁਤ ਵਧੀਆ ਜਾਣਕਾਰੀ ਵੀਰ ਇਸੇ ਤਰਾਂ ਹੀ ਇਤਿਹਾਸ ਬਾਰੇ ਕੁਝ ਨਾ ਕੁਝ ਦੱਸਦੇ ਰਿਹਾ ਕਰੋ ਤਾਂ ਕਿ ਆਉਣ ਵਾਲੀ ਪੀੜੀ ਨੂੰ ਪਤਾ ਲੱਗ ਸਕੇ ਕਿ ਕਿਸ ਤਰਾਂ ਸਾਡੇ ਰਾਜੇ ਮਹਾਰਾਜੇ ਰਹਿੰਦੇ ਰਹੇ ਆ ਅਤੇ ਉਹਨਾਂ ਦੀ ਸਾਡੇ ਪੰਜਾਬ ਨੂੰ ਕੀ ਦੇਣ ਆ ❤️❤️❤️❤️❤️
@pendueng
@pendueng 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਵਖਾਉਣ ਲਈ
@Punjabimutiyara-g1s
@Punjabimutiyara-g1s 6 ай бұрын
ਬਹੁਤ ਵਧੀਆਂ ਹੋਇਆ ਕੋਹੇਨੂਰ ਹੀਰਾ ਅੰਗਰੇਜ ਲੇ ਗਏ ਆਪਣੇ ਵਾਲਿਆ ਨੇਂ ਤਾਂ ਹੁਣ ਤੱਕ ਵੇਚ ਦੇਣਾ ਸੀ
@lakhbirsingh7485
@lakhbirsingh7485 2 жыл бұрын
ਬਹੁਤ ਵਧੀਆ ਜੀ ਧੰਨਵਾਦ ਜੀ ਵਾਹਿਗੁਰੂ ਆਪ ਜੀ ਚੜਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ
@bstvideoschannel2953
@bstvideoschannel2953 2 жыл бұрын
ਬਹੁਤ ਵਧੀਆ ਵੀਡੀਓ ਦਿਖਾ ਰਹੇ ਹੋਂ ਵੀਰੇ ਇਸੇਤਰਾਂ ਸਾਨੂੰ ਤੇ ਸਾਡੇ ਬੱਚਿਆਂ ਨੂੰ ਵੀ ਪਤਾ ਲੱਗਦਾ ਰਹੂਗਾ
@sharanjitr3446
@sharanjitr3446 2 жыл бұрын
ਤੁਸੀਂ ਬਹੁਤ ਬਰੀਕੀ ਨਾਲ ਦਿਖਾਉਦੇ ਅੈਵੇ ਲੱਗਦਾ ਜਿਵੇਂ ਬੰਦਾ ਉਥੇ ਪਹੁੰਚ ਗਿਆ ਹੋਵੇ। ਬਹੁਤ ਮਿਹਨਤ ਤੁਹਾਡੀ।
@balwindersinghjattana5770
@balwindersinghjattana5770 Жыл бұрын
ਕੋਹਿਨੂਰ ਹੀਰੇ ਦਾ ਸਫਰ ਗੋਲਕੁੰਡਾ ਖਾਨ ਸਾਹਜਹਾਂ ਔਰੰਗਜੇਬ ਬਹਾਦਰ ਸਾਹ ਜਹਾਨ ਖਾਂ ਫਰੁਖਸੀਅਰ ਮੁਹੰਮਦ ਸਾਹ ਰੰਗੀਲਾ ਨਾਦਰ ਸਾਹ ਅਹਿਮਦ ਸਾਹ ਅਬਦਾਲੀ ਸਾਹਸੁਜਾ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਦਲੀਪ ਸਿੰਘ ਅੰਗਰੇਜ
@gajansinghh8699
@gajansinghh8699 2 жыл бұрын
ਛੋਟੇ। ਵੀਰ ਹਰਭੇਜ। ਆਪ। ਜੀ। ਦਾ ਧੰਨਵਾਦ। ਆਪਣੇ। ਮਹਾਰਾਜ। ਕਿਲ੍ਹੇ ਬਾਰੇ ਜਾਣਕਾਰੀ। ਦਿਤੀ
@bsingh7247
@bsingh7247 2 жыл бұрын
ਇਹ ਬਾਈ ਜੀ ਗਲਤ ਹੈ ਮਹਾਰਾਜੇ ਰਣਜੀਤ ਸਿੰਘ ਨੇ ਕਦੇ ਵੀ ਕਿਸੇ ਜੇਲ ਵਿੱਚ ਰੱਖਿਆ ਹੀ ਨਹੀ ਇਹ ਗਲਤ ਜਾਣ ਕਾਰੀ ਹੈ ਇਸ ਨੂੰ ਦਰੁਸਤ ਕਰੋ ਜੀ ਕਿਸੇ ਹੋਰ ਨੇ ਇਹ ਜੇਲ ਬਣਾਈ ਹੋਣੀ ਹੈ
@rkkamboj2802
@rkkamboj2802 16 күн бұрын
Itihas ton munh nhi modida
@sahilsahil-ss7br
@sahilsahil-ss7br 6 күн бұрын
A Qila sardar sukhasingh bhangi ne bnaya c uss tym a qila khacha bnya c baad ch maharaja ranjit singh ne pkaa krya c
@amancheema6536
@amancheema6536 6 ай бұрын
ਜਮ ਜਮਾ ਤੋਪ ਅਬਦਾਲੀ ਨੇ ਤਿਆਰ ਕਰਵਾਈ ਸੀ ਤੇ ਇਸ ਦੇ ਨਾਲ ਹੀ ਉਸਨੇ ਮਰਾਠਿਆਂ ਨੂੰ ਮਾਰਿਆ ਸੀ ਤੇ ਉਹਨਾਂ ਦੀਆਂ ਔਰਤਾਂ ਨੂੰ ਉਠਾ ਕੇ ਲੈ ਗਿਆ ਸੀ ਤੇ ਬਾਅਦ ਵਿੱਚ ਸਿੰਘ ਹੀ ਉਹਨਾਂ 2300 ਮਰਾਠੀ ਔਰਤਾਂ ਨੂੰ ਵਾਪਸ ਲੈ ਕੇ ਆਏ ਸੀ, ਫਿਰ ਜਦੋਂ ਸਿੰਘਾਂ ਦੀ ਅਬਦਾਲੀ ਨਾਲ ਲੜਾਈ ਹੁੰਦੀ ਉਸ ਪਹਿਲੀ ਲੜਾਈ ਵਿੱਚ ਹੀ ਸਿੰਘ ਉਸ ਤੋਂ ਇਹ ਤੋਪ ਖੋ ਲੈਂਦੇ ਨੇ ਤੇ ਫਿਰ ਇਸ ਤੇ ਸਿੰਘਾਂ ਦਾ ਕਬਜ਼ਾ ਹੋ ਜਾਂਦਾ ਹੈ ਤੇ ਅਬਦਾਲੀ ਲੜਾਈ ਹਾਰ ਜਾਂਦਾ ਹੈ ਬਾਅਦ ਵਿੱਚ ਉਹ ਸਮਝੌਤਾ ਵੀ ਕਰਨਾ ਚਾਹੁੰਦਾ ਹੈ ਪਰ ਸਿੰਘ ਸਮਝੌਤਾ ਨਹੀਂ ਕਰਦੇ ਤੇ ਬਾਅਦ ਵਿੱਚ ਉਹ ਸਾਰੇ ਹੀ ਉਮਰ ਤੋਪ ਸਿੰਘਾਂ ਦੇ ਕੋਲ ਹੀ ਰਹੀ ਸੀ ਤੇ ਹੁਣ ਵੀ ਉਹ ਪਾਕਿਸਤਾਨ ਦੇ ਵਿੱਚ ਪਈ ਹੈ
@GurwinderSingh-md6zo
@GurwinderSingh-md6zo 2 жыл бұрын
ਬਹੁਤ ਸੋਹਣਾ ithias harbhej
@kharkulyf4133
@kharkulyf4133 2 жыл бұрын
ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਵੀਰ ਨੂੰ..ਏਦਾਂ ਈ ਸਾਡੇ ਵਿਰਸੇ ਬਾਰੇ ਜਾਣਕਾਰੀ ਦਿੰਦੇ ਰਹੋ ਤਾਂ ਜੋ ਸਾਡੀ ਭੁੱਲੀ ਕੌਮ ਦੁਬਾਰਾ ਲੀਹ ਤੇ ਆ ਕੇ ਅਪਣੇ ਰਾਜ ਨੂੰ ਦੁਬਾਰਾ ਸਥਾਪਿਤ ਕਰ ਸਕੇ.. ਵਾਹਿਗੁਰੂ ਜੀ ਮਿਹਰ ਕਰਨ thde ਤੇ..
@satwindersandhu9929
@satwindersandhu9929 2 жыл бұрын
ਬਹੁਤ ਵਧੀਆ ਹਰਭੇਜ ਬਾਈ ਜੀ
@sharanjitr3446
@sharanjitr3446 2 жыл бұрын
ਧੰਨਵਾਦ ਹਰਭੇਜ ਵੀਰ ਮੈ ਅੰਮ੍ਰਿਤਸਰ ਸਾਹਿਬ ਦੀ ਰਹਿਣ ਵਾਲੀ ਪਰ ਮੈਂ ਅਜੇ ਤੱਕ ਇਹ ਕਿਲਾ ਨਹੀਂ ਸੀ ਵੇਖਿਆ।
@harbansvirk1753
@harbansvirk1753 2 жыл бұрын
ਬਗੁਤ ਵਧੀਆ ਜਾਣਕਾਰੀ ਦਿੰਦੇ ਨੇ ਹਰਭੇਜ ਸਿਧੂ ਤੇ ਸਾਰੀ ਟੀਮ ਹੀ ਬਹੁਤ ਖੋਜ ਕਰਦੇ ਨੇ
@kulvirsingh1918
@kulvirsingh1918 2 жыл бұрын
ਬਹੁਤ ਹੀ ਵਧੀਆ ਵੀਰ ਜੀ 👏👏
@sarvjitdeol9622
@sarvjitdeol9622 2 жыл бұрын
🙏ਧੰਨਵਾਦ 🙏ਧੰਨਵਾਦ 🙏👏👏👏👏👏👏👏👏👏👏👏👏👏👏👏👏👏
@sukhpalsandhu4721
@sukhpalsandhu4721 2 жыл бұрын
Very good Harbhej g ithaas di jankari den lai bahut bahut dhanyawad God bless you
@sukjindersinghtallewal9302
@sukjindersinghtallewal9302 2 жыл бұрын
ਬਾਈ ਜੀ ਜਿਉਂਦੇ ਰਹੋ ਸਿਰਾ ਕਰਾ ਤਾ
@HarpreetSingh-jf8zu
@HarpreetSingh-jf8zu 2 жыл бұрын
ਬਹੁਤ ਵਧੀਆ ਬਾਈ ਜੀ
@jsb7660
@jsb7660 2 жыл бұрын
ਜਰਨਲ ਡਾਇਰ.. ਮਾਹਾਰਾਜਾ ਰਣਜੀਤ ਸਿੰਘ ਜੀ ਤੋਂ ਬਹੁਤ ਛੋਟਾ ਸੀ .. ਸਿੱਖ ਇਤਿਹਾਸ ਭਾਰਤ ਇਤਿਹਾਸ ਨਾਲੋਂ ਬਹੁਤ vdda.. ਸਿੱਖਾਂ ਨੇ ਅਫ਼ਗ਼ਾਨਿਸਤਾਂਨ ਤੱਕ ਫ਼ਤਹਿ ਕੀਤਾ ਸੀ...
@runjeet6193
@runjeet6193 5 ай бұрын
These forts need to be saved by the Punjab government for future generations .love & respect London. UK
@sarajjaitu4900
@sarajjaitu4900 Ай бұрын
ਬਹੁਤ ਵਧੀਆ ਲੱਗਿਆ ਵੀਰ ਜੀ ਬੜੀ ਮਿਹਨਤ ਲਗਦੀ ਇਹੋ ਜਿਹੀਆਂ ਜਗਾਂ ਦਿਖਾ ਦੇ ਰਿਹਦੇ ਜੇ ਧੰਨਵਾਦ ਜੀ
@amarkhalsa2554
@amarkhalsa2554 2 жыл бұрын
ਬਹੁਤ ਵਧੀਆ ਜਾਨਕਾਰੀ ਹੈ ਜੀ
@rajanrajanvarval-ot6vp
@rajanrajanvarval-ot6vp Жыл бұрын
ਬਹੁਤ ਹੀ ਵਧੀਆ ਕਿਲਾ ਸਾਡੇ ਮਹਾਂਰਾਜਾ ਰਣਜੀਤ ਸਿੰਘ ਦਾ
@KulwantRai-z5m
@KulwantRai-z5m 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@deol_gamer7468
@deol_gamer7468 2 жыл бұрын
ਬਾਈ ਜੀ ਇਹ ਕਿਲ੍ਹਾ ਆਮ ਜਨਤਾ ਦੇਖ ਸਕਦੇ ਨੇ ਕੋਈ ਰੋਕ ਤਾਂ ਨਹੀਂ ਇਹ ਵੀ ਦੱਸਿਆ ਜਾਵੇ,,🙏🙏🙏
@HarpreetSingh-jf8zu
@HarpreetSingh-jf8zu 2 жыл бұрын
🙏🙏🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ
@ajklairklair7462
@ajklairklair7462 2 жыл бұрын
Bai tusi bahut vadhiya kam kar rahay ho sadey virsay nu dikhande rehndey ho dhanwad 🙏
@SukeersinghSatveer
@SukeersinghSatveer 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏
@MandeepSingh-n3g7b
@MandeepSingh-n3g7b Ай бұрын
ਵੀਰ ਜੀ ਜਦੋ ਇਸ ਕਿਲ੍ਹੇ ਦੀ ਮੁਰੰਮਤ ਹੋਈ ਸੀ ਅਸੀਂ ਇਥੇ ਭੱਠੇ ਵਾਲੀਆਂ ਟਾਈਲਾਂ ਲਾਹ ਕੇ ਆਏ ਸੀ ਪਿੰਡ ਫਤਿਹਾਬਾਦ ਜਿਲ੍ਹਾ ਤਰਨਤਾਰਨ ਸਾਹਿਬ ਤੋਂ Bbk bricks ਭੱਠਾ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ
@pavitarsingh8008
@pavitarsingh8008 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਵੀਰ ਨੂੰ ਜੀ
@pavitarsingh8008
@pavitarsingh8008 2 жыл бұрын
ਸਾਰੀ ਟੀਮ ਨੂੰ
@TarlochanManes
@TarlochanManes 2 жыл бұрын
ਬਹੁਤ ਵਧੀਆ ਵੀਰ ਜੀ
@surindersandhu4107
@surindersandhu4107 2 жыл бұрын
Waheguru ji 🙏 Bir ji You are a giving us a remarkable hidden history of Sikh Raj highest Empire. Wishing you the best in life and prosperity
@zirams
@zirams 2 жыл бұрын
Beautiful Historic Video, Thanks.
@navjotgoniana2271
@navjotgoniana2271 2 жыл бұрын
Harbhej sidhu very nice work God bless you🙏🙏🙏🙏🙏
@DevinderduaarSingh
@DevinderduaarSingh Жыл бұрын
ਦਸਤਾਰ ਸਜਾ ਕੇ ਜਾਣਾ ਜੀ ਯਰ ਏਥੇ ਬਾਈ
@ਮਾਝੇਆਲੇਭਾਊ-ਡ3ਦ
@ਮਾਝੇਆਲੇਭਾਊ-ਡ3ਦ 2 жыл бұрын
ਬਹੁਤ ਸੋਹਣੀ ਵਿਡੀਉ ਵੀਰ ਜੀ। ਅੱਜ ਤੁਹਾਨੂੰ ਸਾਡੇ ਸ਼ਹਿਰ ਆੳਣ ਤੇ ਜੀ ਆਇਆਂ ਨੂੰ 🙏🏼
@HarpreetSingh-jf8zu
@HarpreetSingh-jf8zu 2 жыл бұрын
ਹਰਭੇਜ ਸਿੰਘ ਬਾਈ ਜੀ ਬਹੁਤ ਵਧੀਆ
@casarbjitkaur3539
@casarbjitkaur3539 2 жыл бұрын
Thank you Thank you Thank you ji 🙏🏻🙏🏻🙏🏻🙏🏻This video has made my day ✨ rooh khush hogyi
@kspanjwarh
@kspanjwarh 2 жыл бұрын
ਟਿਕਟਾਂ ਦੇ ਰੇਟ ਵਧਾ ਦਿੱਤੇ ਨੇ ਠੇਕੇਦਾਰ ਨੇ। ਸਿਆਸੀ ਆਗੂਆਂ ਦੀ ਵਜਾ ਕਾਰਨ
@sukhgill3439
@sukhgill3439 2 жыл бұрын
Boht wdhiya km kr rhe o veer Gbu🙏🙏
@bakhshishsingh7978
@bakhshishsingh7978 2 жыл бұрын
Waheguru waheguru very very nice veer ji
@dilbagsingh3933
@dilbagsingh3933 8 күн бұрын
ਬਹੁਤ ਖੂਬ
@loveyourlife8999
@loveyourlife8999 2 жыл бұрын
Tomorrow I will reach India 🇮🇳 hope I will get good experience I love Indian people really good people ❤️
@pendumehkma1930
@pendumehkma1930 2 жыл бұрын
💖
@sandeepsingh-op1fl
@sandeepsingh-op1fl 2 жыл бұрын
Thanks 👍
@princeshahrandhawaprincesh3792
@princeshahrandhawaprincesh3792 2 жыл бұрын
U from
@parmjeetsinghjawandha661
@parmjeetsinghjawandha661 2 жыл бұрын
ਬਹੁਤ ਵਧੀਆ ਵੀਡੀਓ ਵੀਰ
@surindersandhu4107
@surindersandhu4107 2 жыл бұрын
Harbhej singh, you have a excellent commentary skills and you have a heart felt touch to this blog. ❤️
@prabhjotsinghrathore3365
@prabhjotsinghrathore3365 2 жыл бұрын
ਬਹੁਤ ਵਧੀਆ ਜੀ
@DecentManShorts
@DecentManShorts 2 жыл бұрын
वाहे गुरु जी 🇮🇳🙏🌲🇮🇳🙏🌲🌲🇮🇳🙏🙏🇮🇳🌲🙏🌲🙏🇮🇳🙏🌲🇮🇳🙏🙏🙏🌲🙏🙏🌲
@AmandeepKalia-if2by
@AmandeepKalia-if2by 10 ай бұрын
Bahut vadia jankarri dity bhaji baba tahanu chardy klla ch rkhey
@pb65barauliale93
@pb65barauliale93 26 күн бұрын
ਜੇ ਸ਼ਾਇਦ ਲੋਕ ਚਮਕੌਰ ਦੀ ਗੜ੍ਹੀ ਤੇ ਠੰਡਾ ਬੁਰਜ ਐਸੇ ਈ ਤਰਾ ਸਾਂਭ ਲੈਂਦੇ 😢
@kiranjeetkaur6288
@kiranjeetkaur6288 10 күн бұрын
Very nice information thanks veer ji 🙏
@darshandoda1835
@darshandoda1835 2 жыл бұрын
menu history bre jnna bhut pasand aa thanku es information nu share karn lyi
@ravikant9309
@ravikant9309 2 жыл бұрын
Aap ji ne maharaja Ranjit singh ji de sakshat darshan kra dite waheguru ji chardhian kala cha rakhe. Aap ko hamara SASRIAKAL.
@karan9913
@karan9913 2 жыл бұрын
First Maharaja of the sikh empire LION OF PUNJAB
@dawindersingh7172
@dawindersingh7172 2 жыл бұрын
VERY INFORMATIVE video .Thanks a lot.
@laddo___rr
@laddo___rr Жыл бұрын
भारत एक बहुत ही सुंदर और आकर्षक ऐतिहासिक स्थान है 😊
@tajindersingh1620
@tajindersingh1620 2 жыл бұрын
Bht vadia veera sanu sada ithas nal janu króna aa
@SinghGill7878
@SinghGill7878 2 жыл бұрын
ਮਹਾਬਲੀ ਰਣਜੀਤ ਸਿੰਘ ਵਰਗਾ ਰਾਜ ਨਹੀ ਆਉਣਾ ਕਦੀ
@JattPB1200
@JattPB1200 2 жыл бұрын
Bht vdia veer ❤️👍gbu
@JasvirKaur-me6ho
@JasvirKaur-me6ho Ай бұрын
Very good veer ji🙏🙏🙏
@BabaNanak1313-qq6wc
@BabaNanak1313-qq6wc Жыл бұрын
ਜੇਲ ਅੰਗਰੇਜਾਂ ਨੇ ਬਣਾਈ ਸੀ। ਮਹਾਰਾਜੇ ਤੇ ਸਮੇਂ ਪੂਰੇ ਪੰਜਾਬ ਵਿਚ ਕੋਈ ਵੀ ਜੇਲ ਨਹੀਂ ਸੀ ਹੁੰਦੀ।
@kamalsidhu4621
@kamalsidhu4621 2 жыл бұрын
Bahutt vadiaa Jankari.
@prabh6823
@prabh6823 2 жыл бұрын
Harbhej vir g sat shri akal thank you eni jankari den lyi
@tinnaamantinna5540
@tinnaamantinna5540 2 жыл бұрын
Bahut vadhia aa Bai g......
@shafiqahmed8801
@shafiqahmed8801 2 жыл бұрын
Zbrdst both Ahla video 📹 👍 🌹 🇵🇰 🌹
@preetlyons8018
@preetlyons8018 Жыл бұрын
The Punjab Government must care about this fort. This is a very precious heritage.
@SukhdevSingh-hu6qr
@SukhdevSingh-hu6qr 2 жыл бұрын
Good veer g waheguru meher kran aap te
@pind21punjab_de14
@pind21punjab_de14 2 жыл бұрын
Mashallah veer ji bahut Khubsurat information love you brother🇵🇰🇵🇰🇵🇰🇵🇰🥰🥰
@varindersingh5574
@varindersingh5574 2 жыл бұрын
Bhut vadiya Bai jio
@babbudhuri6554
@babbudhuri6554 2 жыл бұрын
ਵੀਰ ਜੀ ਬਡਰੁੱਖਾਂ ਦਾ ਕਿਲ੍ ਵੀ ਦਖਾ ਦੇੳਊ
@KidsAakritiPlaytime
@KidsAakritiPlaytime 2 жыл бұрын
Bhut bhut vediya veer g
@jaswantlohat571
@jaswantlohat571 5 ай бұрын
Thanks for sharing important information
@omkarsinghvirkjatt3942
@omkarsinghvirkjatt3942 2 жыл бұрын
Waheguru ji 🙏🙏
@bantasinghchumber2451
@bantasinghchumber2451 3 ай бұрын
Thank you for your work
@_baaj.singh_pb13
@_baaj.singh_pb13 2 жыл бұрын
Shukriya veer ji jankari lai 🙏🏻🙏🏻
@_baaj.singh_pb13
@_baaj.singh_pb13 2 жыл бұрын
Waheguru sahib ji thonu chardikla bakhshan
@jagdeepsingh6540
@jagdeepsingh6540 2 жыл бұрын
Hega talent badde veer kalli 2 gl smjon da sodian video bahut sohnian hundia ne
@sandeepsingh-op1fl
@sandeepsingh-op1fl 2 жыл бұрын
Bahut wadia jankari veer g
@jassisingh6319
@jassisingh6319 2 жыл бұрын
Nice informative vedio 👍👍❤
@happybhangu1865
@happybhangu1865 2 жыл бұрын
rich heritage🙏
@sarbjeetsinghgill7410
@sarbjeetsinghgill7410 2 жыл бұрын
Knowledge di ghat h veer nu
@sarbjeetsinghgill7410
@sarbjeetsinghgill7410 2 жыл бұрын
@reek sembi tusi de deo
@RagveerSingh-v3t
@RagveerSingh-v3t Ай бұрын
Very good job jee
@romanafarming3293
@romanafarming3293 2 жыл бұрын
Salute and respect for the maharaja ranjeet Singh ji.
@DilpreetFarmer
@DilpreetFarmer Жыл бұрын
ਕਿੰਨੀ ਟਿਕਟ ਆ ਵੀਰ
@GTShorts22
@GTShorts22 2 жыл бұрын
Veer bhut vdia eda hi khichi chl kmm rabb tnu khus rkhe jo sanu eda diya video dekhn nu miln
@tejsinghtejsangha7202
@tejsinghtejsangha7202 2 жыл бұрын
Best of luck Harbhej Sidhu... Waheguru ji Bless you always
@bindersidhu1092
@bindersidhu1092 2 жыл бұрын
Very nice ji 👍
@makhankamana526
@makhankamana526 2 жыл бұрын
Very good 22 ji
@bstvideoschannel2953
@bstvideoschannel2953 2 жыл бұрын
ਵੀਰੇ ਨਵੀਂ ਤੋਂ ਨਵੀਂ ਵੀਡੀਓ ਪਾਉਂਦੇ ਰਹਿਆ ਕਰੋ
@BinduMavi-rq8zh
@BinduMavi-rq8zh Жыл бұрын
ਇਕ ਕਿਲਾ ਉਨਾ ਤੋਂ ੳੁਪਰ ਵੀ ਹੈ ਹਿਮਾਚਲ
@sarabjeetsinghbassi3323
@sarabjeetsinghbassi3323 10 ай бұрын
🎉dhanwad vr ji jankari de lye
@tarloksinghthindtarloksing9830
@tarloksinghthindtarloksing9830 2 жыл бұрын
Very good ji🙏
@GurpreetSingh-nl2pk
@GurpreetSingh-nl2pk 2 жыл бұрын
Dhanwad veer ji thoda
@didarsingh171
@didarsingh171 2 жыл бұрын
Very nice sidhu veer g thanks
@preetlyons8018
@preetlyons8018 Жыл бұрын
Hello brother, sorry to correct you. Not journal diyar. His name was Diyar, and he was governor General in the British empire at that time.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Запаска қайда? | 7 серия | Аниматор
13:34
Danyar Bekzhanov
Рет қаралды 145 М.
COWBOY FANFICS BE LIKE 🤠
0:58
Alan Chikin Chow
Рет қаралды 26 МЛН
Шок!🤯 Ерасыл Мұсадан ала алмаған өшін Ақанайдан алды ма?😱 Бір Болайық! 10.10.22
1:38:34
Арсен & Мереке | 1-серия
20:51
Арс & Мер
Рет қаралды 65 М.