ਕੋਠੀਆਂ ਤੇ ਟਰੱਕ ਚਾੜਨ ਵਾਲਿਆਂ ਨੂੰ ਮਿਲੋ, ਟਰੱਕ ਤੋਂ ਬਣਾਏ 100 ਕਿੱਲੇ, ਖਰੀਦੀਆਂ ਕੋਲ਼ੇ ਦੀਆਂ ਖਾਨਾਂ | Akhar

  Рет қаралды 584,465

Mitti ਮਿੱਟੀ

Mitti ਮਿੱਟੀ

Күн бұрын

Пікірлер
@kharaksingh9866
@kharaksingh9866 3 жыл бұрын
ਇੱਕਠ ਲੋਹੇ ਦੀ ਲੱਠ ਬਹੁਤ ਵਧੀਆ ਲੱਗਦਾ ਹੈ ਜਦੋਂ ਇਸ ਤਰ੍ਹਾਂ ਦੇ ਪਰਵਾਰ ਦੀਆਂ ਕਹਾਣੀਆਂ ਸੁਣਦੇ ਹਾਂ ਵਾਹਿਗੁਰੂ ਇਸ ਤਰ੍ਹਾਂ ਹੀ ਇੱਕਠਿਆਂ ਰੱਖੲਏ
@balwindersinghbinder8453
@balwindersinghbinder8453 3 жыл бұрын
ਅਕਾਲ ਪੁਰਖ ਨੇ ਮਿਹਨਤ ਨੂੰ ਫਲ ਲਾੲਿਅਾ ਬਾੲੀ ਦੀ ਗੱਲ ਸਹੀ ਐ
@sukhjindersingh7521
@sukhjindersingh7521 3 жыл бұрын
ਬਹੁਤ ਹੀ ਨਿਮਰ ਅਤੇ ਹਰ ਇਕ ਨੂੰ ਸਤਿਕਾਰ ਦੇਣ ਵਾਲਾ ਪਰਿਵਾਰ ਹੈ ਇਹ। ਵਾਹਿਗੁਰੂ ਮੇਹਰ ਬਣਾਈ ਰੱਖਣ 🙏
@Giyanibaljeetsinghkhalsa
@Giyanibaljeetsinghkhalsa 3 жыл бұрын
ਬਹੁਤ ਚੰਗੀ ਗੱਲ ਕੀਤੀ ਵੀਰ ਜੀ । ਅਕਾਲ ਪੁਰਖ ਦੀ ਮਿਹਰ ਸਦਕਾ । ਮਿਹਨਤ ਬਹੁਤ ਕੀਤੀ । ਕਾਮਯਾਬੀ ਹਾਸਲ ਕੀਤੀ । ਸਹੀ ਗਲ ਹੈ ਅਕਾਲ ਪੁਰਖ ਦੀ ਮਿਹਰ ਤੋਂ ਬਿਨਾਂ ਕੁੱਝ ਵੀ ਹਾਸਲ ਨਹੀਂ ਹੁੰਦਾ
@rupindersinghgill2299
@rupindersinghgill2299 3 жыл бұрын
ਬਹੁਤ ਵਧੀਆ ਲੱਗਿਆ ਜਦੋਂ ਅੱਜ ਕੱਲ ਮੈਂ ਮੈ ਦੀ ਦੁਨੀਆਂ ਵਿੱਚ ਸਭ ਕੁੱਝ ਵਾਹਿਗੁਰੂ ਨੇ ਦਿੱਤਾ.
@AmarjeetSingh-mf5zh
@AmarjeetSingh-mf5zh 3 жыл бұрын
y
@dhesithevillagers9278
@dhesithevillagers9278 3 жыл бұрын
ਸੱਚ ਹੈ ਸਭ ਕੁੱਝ ਇਹ ਸਾਡੇ ਇਲਾਕੇ ਦੇ ਨੇ ਇੱਕ ਗੱਲ ਨਹੀ ਦੱਸੀ ਇਹਨਾਂ ਨੇ ਓਹ ਇਹ ਹੈ ਕਿ ਇਹਨਾਂ ਨਾ ਆਪਣੀ ਭੈਣ ਨੂੰ ਵੀ ਮਹਿਲ ਵਰਗੀ ਕੋਈ ਬਣਾ ਕਿ ਦਿੱਤੀ ਹੈ 😍🙏
@balwindersimgh5269
@balwindersimgh5269 3 жыл бұрын
Sirraaaa 👍 bai
@singhsj5841
@singhsj5841 3 жыл бұрын
ਅੰਕਲ ਜੀ ਭੀਸ਼ਮ ਪਿਤਾਮਾ ਵਰਗਾ ਲਗਿਆ ਜਤੀ ਤੇ ਮਿਹਨਤੀ ਬੰਦਾ ਸਲੂਟ ਅੰਕਲ ਜੀ 🙏🙏
@kaursingh127
@kaursingh127 3 жыл бұрын
Gunank varga kehna si vivah na krauna jati nahi hunda bheesham ptama
@BalwinderSingh-sb7fm
@BalwinderSingh-sb7fm 3 жыл бұрын
Waheguru Ji ਮਿਹਰ ਕਰੋ ਜੀ ਪ੍ਰਵਾਰ ਤੇ ਜੀ
@makhankalas660
@makhankalas660 3 жыл бұрын
ਵਾਹਿਗੁਰੂ ਜੀ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@gurvindersinghbawasran3336
@gurvindersinghbawasran3336 3 жыл бұрын
ਵਾਹ ਜੀ ਬਹੁਤ ਵੱਡੀ ਗੱਲ ਕਹਿ ਗਏ ਭਾਈ ਸਾਹਿਬ,,, ਅਸਲੀ ਸਿੱਖ ਦੀ ਪਛਾਣ ਇਹੀ ਹੈ,,, ਮੇਹਨਤ ਕਰਕੇ ਬਣਾਈ ਗਈ ਹਰ ਚੀਜ਼,,,, ਬਸ ਇਹ ਕਹਿ ਗੁਰੂ ਨੂੰ ਮਾਨ ਦਿੱਤਾ ਕੀ ਇਹ ਸਭ ਕੁੱਝ,,, ਕਾਮਜਾਬੀ ਵਾਹਿਗੁਰੂ ਦੇ ਹੱਥ ਆ,,,,🙏🏻🙏🏻
@ManpreetSingh-fn4it
@ManpreetSingh-fn4it 3 жыл бұрын
0
@gillsaab-xr5cs
@gillsaab-xr5cs 3 жыл бұрын
ਅਸਲ ਚ ਸਬ ਗੁਰੂ ਦੇ ਹੀ ਹੱਥ ਹੈ. ਮੇਹਨਤ ਤਾਂ ਗੁਰੂ ਨੇ ਹੀ ਕਰਾਉਣੀ ਹੈ. ਨਹੀ ਤਾਂ ਬੰਦੇ ਦੀ ਕੀ ਹਿੰਮਤ.
@samarsaab625
@samarsaab625 3 жыл бұрын
Waheguru ji
@gurvindersinghbawasran3336
@gurvindersinghbawasran3336 3 жыл бұрын
@@gillsaab-xr5cs ਵੀਰ ਫਿਰ ਵੀ ਅੱਜ ਕੱਲ ਤਾਂ ਚੰਗਾ ਹੋਵੇ ਤਾਂ ਮੈ ਕੀਤਾ,,,, ਮਾੜਾ ਹੋਜੇ ਤਾਂ ਰੱਬ ਨੇ ਚੰਗਾ ਕੀਤਾ,,,,,,, ਰੱਬ ਤੇ ਭਰੋਸਾ ਕਰਨਾ ਵੀ ਬਹੂਤ ਔਖਾ
@gurmeetsingh8700
@gurmeetsingh8700 3 жыл бұрын
L00
@jagdevkaur3144
@jagdevkaur3144 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਜੀ ਮਿਹਨਤ ਕਰਨ ਵਾਲਿਆਂ ਨੂੰ ਹੀ ਪਰਮਾਤਮਾ ਵਾਧਾ ਕਰਦਾ ਹੈ ਜੀ 🙏🙏👌👌🌹🌹👍
@HarshSingh-qm9nm
@HarshSingh-qm9nm 3 жыл бұрын
uncle ji salute aa tuhanu ..... koi v swaal pushya bai ne ... sabh da jwaab to baad keha parmaatma di mehar aa 🙏🏻🙏🏻🙏🏻🙏🏻😉..... sachi bhut ghat dekhya eh mai .... love uu uncle jii ❤️❤️❤️❤️
@Gursewak321
@Gursewak321 3 жыл бұрын
ਕਾਚਾ ਧੰਨ ਸੰਚਹਿ ਮੂਰਖ ਗਾਵਾਰ ਭਵਜਲ ਡੂਬੇ ਨਾ ਉਰਵਾਰ ਨਾ ਪਾਰ ਵਾਹਿਗੁਰੂ ਜੀ ਸਾਰਿਆਂ ਨੂੰ ਨਾਮ ਦਾਨ ਤੇ ਸੁਮੱਤ ਬਖਸ਼ੇ 🌹🌹🌹🌹🌹🌹🌹
@sukhjitsainishamindersingh3457
@sukhjitsainishamindersingh3457 3 жыл бұрын
🙏🏻🙏🏻🙏🏻🆗
@gillsaab-xr5cs
@gillsaab-xr5cs 3 жыл бұрын
ਰਹਿਣ ਲਯੀ ਘਰਿ ਤਾਂ ਚਾਹੀਦਾ ਹੀ ਹੈ. ਕਿਰਤ ਕਰ ਰਹੇ ਹਨ. ਸਮਾਜ ਸੇਵਾ ਵੀ ਕਰ ਰਹੇ ਹਨ. ਬਾਕੀ ਨਾਮ ਵੀ ਜਾਪਦੇ ਹੁਣਗੇ. ਮਾਇਆ ਦੀ ਲੋੜ ਤਾਂ ਸਬ ਨੋ ਹੁੰਦੀ ਹੈ.
@singhjatt7140
@singhjatt7140 3 жыл бұрын
Kirat karna hi bhagti a
@balwinderkaur1152
@balwinderkaur1152 3 жыл бұрын
ਬਹੁਤ ਵਧੀਆ ਗੁਰਮੁਖ ਸਿੰਘ ਜੀ ਬਹੁਤ ਮਿਹਨਤ ਕੀਤੀ ਸਾਡੇ ਬਿਲਕੁਲ ਨੇੜੇ ਆ ਗਰੀਬਾਂ ਦੀ ਮਦਦ ਵੀ ਕਰਦੇ ਆ ਵਾਹਿਗੁਰੂ ਜੀ ਕਿਰਪਾ ਬਣਾਈ ਰੱਖੇ ਪਰਮਾਤਮਾ ਲੰਮੀ ਉਮਰ ਕਰੇ ਸਾਰਾ ਪਰਿਵਾਰ ਬਹੁਤ ਵਧੀਆ ਆ ਇਨਾ ਨੇ ਕਦੇ ਵੀ ਜਤਾਇਆ ਨਹੀਂ ਕਿ ਅਸੀਂ ਇੰਨੇ ਅਮੀਰ ਆ
@balbirsakhon6729
@balbirsakhon6729 3 жыл бұрын
ਬਹੁਤ ਹੀ ਚੰਗਾ ਲੱਗਿਆ ਪਰਵਾਰ ਦੀਆਂ ਗੱਲਾਂ ਬਾਤਾਂ ਸੁਣੀਆਂ ਵਧਾਈਆਂ ਸਾਰੇ ਪਰਵਾਰ ਨੂੰ ਏਕੇ ਵਿੱਚ ਹੀ ਪਰਮਾਤਮਾਂ ਬਰਕਤਾਂ ਪਾਉਂਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਰਵਨੀਤ ਵੀਰੇ ਤੁਹਾਨੂੰ ਵੀ ਰੱਬ ਖੁਸ਼ ਰੱਖੇ
@sarbjitsingh6984
@sarbjitsingh6984 3 жыл бұрын
ਮਨ ਖੁੱਸ ਕਰ ਦਿੱਤਾ ਜੀ। ਧੰਨਵਾਦ ਅੱਖਰ Chanel for interview
@ਬਰਾੜ੍ਹ
@ਬਰਾੜ੍ਹ 3 жыл бұрын
ਸਾਧੂ ਸੁਭਾਸ਼ ਲੱਗ ਰਿਹਾ ਬੰਦਾ ਬਾਈ ਗੁਰਮੁਖ ਸਿੰਘ।ਸਾਰੇ ਪਰਿਵਾਰ ਨੂੰ ਸਵੇਰੇ ਉੱਠ ਕੇ ਪੈਰੀਂ ਹੱਥ ਲਾਉਣੇ ਚਾਹੀਦੇ ਆ
@harmandeepsanghera8916
@harmandeepsanghera8916 3 жыл бұрын
Absolutely right g
@bindipandher9107
@bindipandher9107 3 жыл бұрын
ਵਾਹਿਗੁਰੂ ਸਤਿਨਾਮ ਜੀ ਰੰਗ
@jagdeepsingh5666
@jagdeepsingh5666 3 жыл бұрын
ਵਾਹਿਗੁਰੂ ਦੇ ਰੰਗ ❤️
@daljindersumra3473
@daljindersumra3473 3 жыл бұрын
Waheguru g
@manjeetkaur7562
@manjeetkaur7562 3 жыл бұрын
God bless you Sardar Gi guru te Barosa ha thuhadia...
@jagdeepsingh5666
@jagdeepsingh5666 3 жыл бұрын
@@manjeetkaur7562 🙏🙏
@dharmindersingh5668
@dharmindersingh5668 3 жыл бұрын
ਸੰਚੇ ਮਾਰਗ ਚਲਦਿਆਂ ਉਸਤੰਤ ਕਰੇ ਜਹਾਨ
@gillsaab-xr5cs
@gillsaab-xr5cs 3 жыл бұрын
@@VLOGTIME100 ਮਾਹਰਾਜ ਨੇ ਕਦੋ ਕਿਹਾ ਆ ਕੇ ਘਰਿ ਨਾ ਬਣਾਓ. ਕਮਾਈ ਨਾ ਕਰੋ. ਦਸਵੰਦ ਵੀ ਕੱਢੋ ਤੇ ਨਾਮ ਵੀ ਜਪੋ.
@rajwindersandhu7803
@rajwindersandhu7803 3 жыл бұрын
@@VLOGTIME100 ਬਿਲਕੁੱਲ ਸਹੀ ਕਿਹਾ ਜੀ ਸਾਡੇ ਪਿੰਡ ਏਨਾ ਦਾ ਮੁੰਡਾ ਵੇਅਹਿਯਾ ਉਹ ਤਾ ਪੇਕੇ ਭੇਜਿਆ ਮਾਵਾਂ dheaa
@dhadigurdeepsinghdeepak5635
@dhadigurdeepsinghdeepak5635 3 жыл бұрын
ਬਹੁਤ ਹੀ ਵਧੀਆ ਪਰਿਵਾਰ ਸਵਰਗੀ ਸ ਹਰਬੰਸ ਸਿੰਘ ਨੰਬਰਦਾਰ ਜੀ ਦਾ ਪਰਿਵਾਰ
@balvirslnghsahokesingh7446
@balvirslnghsahokesingh7446 3 жыл бұрын
ਵਾਹ ਜੀ ਵਾਹ, ਕਇਆ ਬਾਤ ਹੈ, ਜੀ।ਗੁਰੂ ਗ੍ੰਥ ਨੂੰ ਰੂਹ ਤੋਂ ਮੰਨਣ ਵਾਲਾ ਪਿਉਰ ਪਰਿਵਾਰ। ਸਿਵੀਆ ਬੇਟੇ ਵੀਡੀਓ ਥੋੜੀ ਲੰਮੀ ਬਣਾਇਆ ਕਰੋ ਜੀ।ਧਨਵਾਦ ਜੀ ਮਿਹਰਬਾਨੀ।
@harbhajansinghrathore7566
@harbhajansinghrathore7566 3 жыл бұрын
ਵੀਰ ਜੀ ਬਹੁਤ ਵਧੀਆ ਤੇ ਮਿਹਨਤੀ ਬੰਦਾ ਹੇੈ।
@ਪ੍ਰੀਤ-ਜ1ਥ
@ਪ੍ਰੀਤ-ਜ1ਥ 3 жыл бұрын
ਵਾ ਕਿਆ ਬਾਤ ਹੈ good👌👌👌👌👌
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@amannahal7384
@amannahal7384 3 жыл бұрын
ਇਸ ਪਰਿਵਾਰ ਤੇ ਅਕਾਲ ਪੁਰਖ ਦੀ ਮਿਹਰ ਸਦਕਾ ਹੀ ਇਹ ਸਭ ਕੁਝ ਹੈ। ਵੀਰ ਜੀ ਦਾ ਮੋਬਾਇਲ ਨੰਬਰ ਦੱਸੋ, ਮਿਲ ਕੇ ਬੜੀ ਖੁਸ਼ੀ ਹੋਵੇਗੀ, ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ।
@ManpreetSingh-te3ob
@ManpreetSingh-te3ob 3 жыл бұрын
good ..veaaRa..
@ppsinghdhillon5837
@ppsinghdhillon5837 3 жыл бұрын
Bai...sidha pind hi chale jao ..tahanu kehra kisi ne rokya....
@gursharanbirsandhu1905
@gursharanbirsandhu1905 3 жыл бұрын
Asi ta mila aa ihne nu meri masi ji da pind aa
@lakhvirsingh9598
@lakhvirsingh9598 3 жыл бұрын
ਬਾਈ ਜੀ ਨੇ ਸਿਰਾ ਕਰਾਇਆ ਪਿਆ ਪਰ ਬਾਈ ਨੂੰ ਵਿਆਹ ਕਰਾਉਣ ਚਾਹੀਦਾ ਹੈ
@jaswinderuppal4852
@jaswinderuppal4852 3 жыл бұрын
Yes
@ManjitKaur-lv6bi
@ManjitKaur-lv6bi 3 ай бұрын
Veer gal ta sahi tudi bt kai war jimewari wala banda gareebi ch uthya hoya gareebi da kanda kdda kdda apni life de sukh aram bhul janda. Jive bai hora ne kehya. This is also reality of life. Jimewariya bande kolo bhot kuj krva dendiya ne.
@manmohitgill6576
@manmohitgill6576 3 жыл бұрын
Mere dady ne v apni pori life truck chlaya pr ohna di kismat ne sath ni dita miss you dady g 😭
@dalvindersingh5203
@dalvindersingh5203 3 жыл бұрын
Waheguru kirpa rakhan chardi Kala bakhshan ji
@rafimohammad4430
@rafimohammad4430 3 жыл бұрын
Allah Pak di rehmat aa unkle di family te
@makhankalas660
@makhankalas660 3 жыл бұрын
ਬਹੁਤ ਵਧੀਆ ਜੀ ਮੇਹਨਤ ਨੂੰ ਹੀ ਸਲੂਟ ਵੱਜਦੇ ਨੇ
@rajindergill776
@rajindergill776 3 жыл бұрын
बहोत बढ़िया नेक व मेहनती इंसान कि रियल कहानी वाहेगुरु जी
@KuldeepSingh-ll8gz
@KuldeepSingh-ll8gz 3 жыл бұрын
ਵਾਹਿਗੁਰੂ ਜੀ ਸਭਨਾਂ ਪਰਿਵਾਰਾਂ ਨੂੰ ਇਹੋ ਜਿਹੀ ਸੁਮੱਤ ਬਖਸ਼ਣਾ ਜੀ
@gurdeepsinghbhullar3033
@gurdeepsinghbhullar3033 3 жыл бұрын
Rehmat Wahiguru ji di. Mihar Wahiguru ji di. Mehnat nu fal Lagde Aa. Dhanwad .
@gaggumehra5066
@gaggumehra5066 3 жыл бұрын
ਬਹੁਤ ਸੋਨੀ ਫੇਮਲੀ ਆ ਵੀਰ ਜੀ
@ranjodhsingj9588
@ranjodhsingj9588 3 жыл бұрын
ਅਕਾਲ ਪੁਰਖ ਦੀ ਰਜ਼ਾ ਚ ਰਹਿਣ ਵਾਲਾ ਪਰਿਵਾਰ, ਵਾਹ ਜੀ ਵਾਹ ਜਿਉਂਦੇ ਰਹੋ।
@sukhjitKaur-h7h
@sukhjitKaur-h7h 3 ай бұрын
Sda khus rakhe satguro ji👌👌👌
@SatnamSingh-qh3le
@SatnamSingh-qh3le 3 жыл бұрын
ਸਾਡੇ ਇਲਾਕੇ ਦਾ ਬਹੁਤ ਮਿਹਨਤੀ ਪਰਿਵਾਰ ਆ ਵਾਹਿਗੁਰੂ ਜੀ ਇਤਫਾਕ ਬਖਸ਼ਣ
@greenisidhu
@greenisidhu 3 жыл бұрын
Kis pind Ch aaa
@official_param6888
@official_param6888 3 жыл бұрын
ਵਹਿਗੁਰੂ ਜੀ ਦੀ ਕਿਰਪਾ ਜੀ ਇਸ ਪਰਿਵਾਰ ਤੇ ਅੱਜਕਲ੍ਹ ਦੇ ਜ਼ਮਾਨੇ ਵਿਚ ਇਕੱਠੇ ਪਰਿਵਾਰ ਕਿਸਮਤ ਨਾਲ ਵੇਖਣ ਨੂੰ ਮਿਲਦੇ ਨੇ ਏਕੇ ਵਿਚ ਬਰਕਤ ਹੈ ਜੀ ਐਂਮੇ ਨੀਂ ਸਿਆਣੇ ਕਹਿੰਦੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਪਰਿਵਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ
@singhjisingh3767
@singhjisingh3767 3 жыл бұрын
ਵਾਹਿਗੁਰੂ ਜੀ ਬਹੁਤ ਖੁਸ਼ੀ ਹੋਈ ਜੀ ਇਹ ਸਭ ਦੇਖ ਕੇ।
@SurjitSingh-qw7ok
@SurjitSingh-qw7ok 3 жыл бұрын
Waheguru Ji Tera Shukar hai 🙏⛳
@leehaha3274
@leehaha3274 3 жыл бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਦਿੱਲੋ ਸਲੂਟ ਆ ਮਿਹਨਤ ਕਰਨ ਵਾਲੇ ਬੰਦਿਆਂ ਨੂੰ ਵਾਹਿਗੁਰੂ ਭਲਾ ਕਰੇ
@misschahal301
@misschahal301 3 жыл бұрын
Lok bhar bhar krde ferde neyat no bhag lage dekh lo ethe hi wmk🙏🙏buht vdiya lga video dekh k
@azadpanjaabsingh8536
@azadpanjaabsingh8536 3 жыл бұрын
ਰਿਪੋਰਟਰ ਵੀਰ ਸਿਵੀਆ ਬਹੂਤ ਵਦੀਆ ਇਨਸਾਨ ਹਨ ਜੀ। 🌹❤️🙏🙏
@bittumaan4478
@bittumaan4478 3 жыл бұрын
22 Teri interview ਬਹੁਤ nice he
@bickydhindsa1524
@bickydhindsa1524 3 жыл бұрын
ਬਹੁਤ ਵਧੀਆ ਬਾਈ। ਇਸੇ ਤਰ੍ਹਾਂ ਦੀਆਂ 🎥ਵੀਡੀਓ ਅੱਗੇ ਵੀ ਬਣਾਉਂਦੇ ਰਹੋ ਬਾਈ। 👍
@Dg_Godzilla
@Dg_Godzilla 3 жыл бұрын
Good Family... Good Thinking... Parmatma Mehar Kre Sari Family Te.... God bless you 🙏🙏🙏
@karamjitdhaliwal7353
@karamjitdhaliwal7353 3 жыл бұрын
ਵਾਈ ਇਹ ਗੱਲ ਸਭ ਤੋਂ ਵੱਡੀ ਸੱਚ ਦੇਖੀ ਆ ਮੈਂ ਆਪਣੀ ਜ਼ਿੰਦਗੀ ਵਿੱਚ ਗੁਰਮੁੱਖ ਸਿੰਘ ਬੰਦੇ ਦੀ ਨਾਮ ਦੀ ਕਾਮਯਾਬੀ ਦੂਸਰੇ ਲੋਕਾਂ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ।ਇਸ ਨਾਮ ਤੇ ਵਾਹਿਗੁਰੂ ਜੀ ਦੀ ਮੇਹਰ ਕੁਝ ਅਟੱਲ ਹੀ ਹੁੰਦੀ ਹੈ।
@rdtkhokhar2113
@rdtkhokhar2113 3 жыл бұрын
Kisaan Ekta zindabad zindabad 🙏🏼🚜👌👍🏻👍🏻🙏🏻❤️🥀
@karmjitsinghgill3323
@karmjitsinghgill3323 3 жыл бұрын
ਜਿਉਂਦੇ ਰਹਿਣ ਪਰਮਾਤਮਾ ਮੇਹਰ ਕਰਨ
@InderjeetSingh-gu5ni
@InderjeetSingh-gu5ni 3 жыл бұрын
ਮਰਜ਼ੀ ਬਾਬੇ ਨਾਨਕ ਜੀ ਦੀ ਜਿੱਥੇ ਮਰਜੀ ਰੱਖ ਲਵੇ
@navkaransingh3445
@navkaransingh3445 3 жыл бұрын
ਇਹਨਾ ਵੀਰਾ ਵਾਗ ਹੀ ਚੰਗੀ ਸੋਚ ਰਖ਼ਣ ਵਾਲੇ ਹੀ ਮਿਹਨਤ ਚ ਕਾਮਜਾਬ ਹੁੰਦੇ ਆ
@lovelyfgn
@lovelyfgn 3 жыл бұрын
Jo kujh krda Waheguru ji ne keeta . Eh gall bahut wadhia laggi veer ji ne har waar eho hi kiha ke Akaalpurkh ji ne keeta.
@kirandeepkaur-we7bt
@kirandeepkaur-we7bt 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻
@SimranSingh-ns5qw
@SimranSingh-ns5qw 3 жыл бұрын
🇺🇸🙏🚛
@RampalSingh-ls4cb
@RampalSingh-ls4cb 3 жыл бұрын
Waheguru ji mehar kre ji sab te
@sunilgujjargujjar6209
@sunilgujjargujjar6209 3 жыл бұрын
ਵਾਹਿਗੁਰੂ ਮਿਹਨਤ ਨੂੰ ਫਲ ਲਗਾਉਂਦਾ ਜੇ ਬੰਦਾ ਬਦਨੀਤ ਨਾ ਹੋਵੇ
@kaurprincess2847
@kaurprincess2847 3 жыл бұрын
Bahut hi acha laga yeh family aur uncle ji ka hard work... Also, Navreet sivia aap bhi bahut ache ho
@jagdeepsingh5666
@jagdeepsingh5666 3 жыл бұрын
ਜੇ ਦਲਿਤ ਤੇ ਗਰੀਬੀ ਦਾ ਮਤਲਬ ਸ.ਚਰਨਜੀਤ ਸਿੰਘ ਚੰਨੀ ਜੀ ਦਾ ਮੁਖਮੰਤਰੀ ਬਣਨਾ ਹੈ ਤਾਂ ਵਧਾਇਆ ਤੁਹਾਨੂੰ ਪੰਜਾਬੀਓ।ਪਰ ਜੇਕਰ ਅਸਲ ਚ ਗਰੀਬੀ ਦੀ ਪਰਿਭਾਸ਼ਾ ਸਮਝਣੀ ਆ ਤਾਂ ਉਹਨਾਂ ਘਰਾਂ ਦੇ ਵਿਚ ਜਾ ਕੇ ਦੇਖੋ ਜਿਨ੍ਹਾਂ ਦੀਆਂ 4-4 ਪੀੜੀਆਂ ਖ਼ਤਮ ਹੋ ਗਈਆ ਮਜਦੂਰੀ ਤੇ ਦਿਹਾੜੀ ਕਰਦਿਆਂ ਦੀਆਂ।ਜਿਨਾਂ ਦਾ ਕੱਚੇ ਕੋਠੇ ਤੋਂ ਪੱਕਾ ਕੋਠਾ ਪਾਉਣ ਲਈ ਹੀ ਅੱਧੀ ਉਮਰ ਲੰਘ ਜਾਂਦੀ ਆ।ਜਿਸ time ਉਹਨਾਂ ਦੇ ਬੱਚਿਆਂ ਦੀ ਪੜਨ ਦੀ ਉਮਰ ਹੁੰਦੀ ਆ ਉਸ time ਉਹ ਸਰਮਾਏਦਾਰਾ ਦੇ ਪਸ਼ੂਆਂ ਦੀ ਖੁਰਨੀਆ ਵਿਚ ਪੱਠੇ ਰਲਾ ਰਹੇ ਹੁੰਦੇ ਆ।ਇਹ potical ਜਮਾਤਾਂ ਤੁਹਾਨੂੰ ਧਰਮ ਤੇ ਜਾਤ ਪਾਤ ਦੀ ਰਾਜਨੀਤੀ ਚ ਉਲਝਾ ਕੇ ਤੁਹਾਨੂੰ ਫ਼ੇਰ ਲੁੱਟਣ ਨੂੰ ਫਿਰਦੇ ਆ। ਮੈਂ ਤਾਂ ਇੱਕੋ ਹੀ ਅਪੀਲ ਕਰੂਗੀ ਕਿ ਪੰਜਾਬੀਓ ਬਦਲਾਅ ਵੱਲ ਤੁਰੋ। ਧੰਨਵਾਦ🙏🏻
@Gurri_Grewal
@Gurri_Grewal 3 жыл бұрын
🙏🏻👍🏻
@user646
@user646 3 жыл бұрын
ਵਾਹਿਗੁਰੂ ਜੀ ਮੇਹਰ ਕਰੀਂ
@navdeepkaur2185
@navdeepkaur2185 3 жыл бұрын
Guru sab nu deve Eh mihnat teh guru de rahmat da ntijaa ha 🙌🙏👍👍👌
@ParamjeetSingh-hp3eh
@ParamjeetSingh-hp3eh 3 жыл бұрын
Nicho uch Kare mera waheguru
@sahilpreetsingh7200
@sahilpreetsingh7200 3 жыл бұрын
Ass tarakhi di ik vajah ah vi hai Parivar cha ittfac ta ikkath tarakhi da Karan hai waheguru iss priwar ta mahar pareya hath Rakhi Satnam waheguru
@gurpreetsingh-vl3km
@gurpreetsingh-vl3km 3 жыл бұрын
ਵੈਰੀ ਵੈਰੀ ਵੈਰੀ ਨਾਇਸ ਜੀ ਵਾਹਿਗੁਰੂ ਵਾਹਿਗੁਰੂ
@sportscombination8414
@sportscombination8414 3 жыл бұрын
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
@youngeryoutuber8738
@youngeryoutuber8738 3 жыл бұрын
Bhut vadia waheguru ji🙏🙏🙏🙏🙏
@d.s.dhaliwal8209
@d.s.dhaliwal8209 3 жыл бұрын
ਬਹੁਤ ਵਧੀਆ ਲੱਗਿਆ ਜੀ।ਪ੍ਰਮਾਤਮਾ ਪ੍ਰੀਵਾਰ ਨੂੰ ਤੰਦਰੁਸਤੀ ਬਖਸ਼ੇ ਜੀ।
@parwinderkaursandhu6860
@parwinderkaursandhu6860 3 жыл бұрын
WAHEGURU Karp a j
@RavinderSingh-tq6qy
@RavinderSingh-tq6qy 3 жыл бұрын
Waheguru ji chardikla rakha truck wale verra te
@ParamjeetSingh-hp3eh
@ParamjeetSingh-hp3eh 3 жыл бұрын
Rab Sab nu trakian bakshe
@amandeepkaurgill1899
@amandeepkaurgill1899 3 жыл бұрын
ਵਾਹਿਗੁਰੂ ਜੀ ਚੜਦੀ ਕਲਾ ਰਖੇ
@SimranSingh-ns5qw
@SimranSingh-ns5qw 3 жыл бұрын
🚛🇺🇸🙏
@samgaming1926
@samgaming1926 3 жыл бұрын
Bhut vadia veer ji mehant da fal hai
@LakhvinderSingh-fo1wo
@LakhvinderSingh-fo1wo 3 жыл бұрын
V good uncle ji waheguru ji mhr rakhe 🙏🙏
@punjabwala1904
@punjabwala1904 3 жыл бұрын
SADA. KAMM. TRCKA. DA. ,,, WAHEGURU CHARDI KLA CH RAKHAN 🚛🚒 WALEA NU 🌹
@BalkarSingh-gx8gi
@BalkarSingh-gx8gi 3 жыл бұрын
wahe guruji wahe guruji wahe guruji wahe guruji wahe guruji wahe guruji wahe guruji mehr karn ji
@ParamjeetSingh-hp3eh
@ParamjeetSingh-hp3eh 3 жыл бұрын
Waheguruji di mehar nall Sade Dady Ji ne bahut mehnat kiti Ajj Asi unade bolda de nall Kheti karn nall gadian vich tura firda ah Par Rab di mehar nall
@rupinderkaur816
@rupinderkaur816 3 жыл бұрын
God bless you all family members
@tuneetkaur3086
@tuneetkaur3086 3 жыл бұрын
ਉਹ ਵੀ ਵੀਡੀਓ ਦਾਖਾਉ ਜਿੰਨਾ ਦੇ ਟਰੱਕਾਂ ਘਰ ਬਾਰ ਵੀ ਵਕਾ ਤੇ ਮਾੜੇ ਦੀ ਵੀ ਵੀਡੀਓ ਪਾ ਦਿਆਂਗਾ ਕਰੋ
@GurdeepSingh-fl5rw
@GurdeepSingh-fl5rw 3 жыл бұрын
Shi gal aa sister sade ristedar trucka nal apni jameen kha gye, bnona ta sgo ki c, trucka nal kuj ni banda jo v banda 2 numer de kamm nal banda hai.
@avtardhillon7584
@avtardhillon7584 3 жыл бұрын
Thnk u❤️🙏
@parmindersingh9448
@parmindersingh9448 Жыл бұрын
ਵਾਹਿਗੁਰੂ ਜੀ
@GurpreetSingh-ol8ne
@GurpreetSingh-ol8ne 3 жыл бұрын
He waheguru ji mehar karo sareya drivera te ehda di sohch te hak sahch di kamyi deyi driver veera nu
@JagtarSingh-cb5vt
@JagtarSingh-cb5vt 3 жыл бұрын
ਬਹੁਤ ਵਧੀਆ
@lakhveersingh1471
@lakhveersingh1471 3 жыл бұрын
ਬਹੁਤ ਵਧੀਆ ਬਾਈ
@Rajbirsingh-qm5dh
@Rajbirsingh-qm5dh 3 жыл бұрын
Salute ha as family nu
@bittumaan4478
@bittumaan4478 3 жыл бұрын
22ਜੀ ਨੂੰ wahaguru ਜੀ ਬਹੁਤ zakeen ਹੈ very nice gall he
@anmolsingh-oc8sp
@anmolsingh-oc8sp 3 жыл бұрын
Wah ji wah
@balwindersinghjattana5770
@balwindersinghjattana5770 3 жыл бұрын
Bai bahut hi down to earth person
@ਤੂਤਾਂਵਾਲਾਖੂਹ-ਥ2ਟ
@ਤੂਤਾਂਵਾਲਾਖੂਹ-ਥ2ਟ 3 жыл бұрын
ਬਾਈ ਜੀ jai hind transpoert ਗੁਹਾਟੀ ਹੁੰਦੀ ਸੀ ਅੱਜ ਤੋ 25 ਸਾਲ ਪਹਿਲਾ ਦੀ ਗੱਲ ਵਾ ਜੇਕਰ ਅਜੇ ਵੀ ਹੈ ਜਰੂਰ ਦੱਸਣਾ ਜੀ veer jeo
@patialatvsk2532
@patialatvsk2532 3 жыл бұрын
ਮਿਹਨਤ ਨੂੰ ਸਲਾਮ ਅੰਕਲ ਜੀ
@balvirbainsbains4384
@balvirbainsbains4384 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sukhdhillon8822
@sukhdhillon8822 3 жыл бұрын
ਬਹੁਤ ਖੂਬ
@sidhumooseWala-tj1cq
@sidhumooseWala-tj1cq 3 жыл бұрын
Bohat badhia laga y ji 🙏🏼 Jehnu kam da slika odi Ethe amrika💪💪👌❤️❤️
@shamshersandhu8823
@shamshersandhu8823 3 жыл бұрын
ਬਹੁਤ। ਲੱਗਿਆ। ਵੀਡਿਉ। ਵੇਖ। ਕਿ। ਵਧੀਆ। ਲੱਗਾ। ਇਹ। ਸਾਡੇ। ਰਿਸ਼ਤੇ। ਦਾਰ। ਆ। ਵਾਹਿਗੁਰੂ। ਦੀ। ਬਹੁਤ। ਕਿਰਪਾ
@foreverjund9479
@foreverjund9479 3 жыл бұрын
Waheguru mehr kre ede te Sachi gal krsa
@ArshDeep-em4zt
@ArshDeep-em4zt 3 жыл бұрын
ਦਾਸ ਵੀ ਗੁਹਾਟੀ ਵੇਲ ਤਲਾ4ਅਲੀ ਰਿਹ ਆਇਆ ਹੈ ਬਹੁਤ ਵਧੀਆ ਏਰੀਆ ਠੱਡਾ ਦਾਸ ਹਲੇ ਵੀ ਯਾਦ ਕਰਦੇ ਕੋਲੀਆਂ ਖਾਣਾ ਵੀ ਜਾਣਦਾ ਹਾ ਬਾਈ ਜੀ ਧੰਨਵਾਦ ਤੁਹਾਡਾ ਐਟਰ ਵਿਊ ਦੇ ਲਈ
@JaswinderSingh-jp1mr
@JaswinderSingh-jp1mr 3 жыл бұрын
Waheguru di mehar aa
@paramjitkahlon2432
@paramjitkahlon2432 3 жыл бұрын
ਬਹੁਤ ਵਧੀਆ ਜੀ
@ManpreetSingh-jk1ei
@ManpreetSingh-jk1ei 3 жыл бұрын
Bahut hi vadia insan hai eh verr
@balbirthind223
@balbirthind223 3 жыл бұрын
Wahiguru g. Hamesha is ver te avde kirpa banaae rakhe guru te bahut bharosa
@johnsingh57
@johnsingh57 3 жыл бұрын
Waheguru chadhadi Kala vich rakhe 22 nu
@gurikhangazi6527
@gurikhangazi6527 3 жыл бұрын
ਬਹੁਤ ਵਧੀਆ ਨਵਨੀਤ ਵੀਰ 👍
@rdtkhokhar2113
@rdtkhokhar2113 3 жыл бұрын
SINGH is King 👑👍🏻🙏🏻👑👍🏻👍🏻🚜👌👌🚜🚜
@dalvirsingh1881
@dalvirsingh1881 3 жыл бұрын
Y g ta sacha sucha banda hai
@balwinderpabla1835
@balwinderpabla1835 3 жыл бұрын
PB32 waheguru ji 🙏🏻
From Small To Giant 0%🍫 VS 100%🍫 #katebrush #shorts #gummy
00:19
From Small To Giant 0%🍫 VS 100%🍫 #katebrush #shorts #gummy
00:19