ਅਮਿਤੋਜ ਮਾਨ ਦੇ ਕਾਫਲੇ ਨੇ ਧੂਹ ਲੀ ਪੁਲਸ, ਆਹਮੋ ਸਾਹਮਣੇ ਹੋਏ ਪੁਲਸ ਤੇ ਪੰਜਾਬੀ, ਲੁਧਿਆਣੇ ਅੜ ਗਏ ਮੋਰਚੇ ਆਲੇ | mitti

  Рет қаралды 43,124

Mitti ਮਿੱਟੀ

Mitti ਮਿੱਟੀ

Күн бұрын

Пікірлер: 144
@user-Rashpalsohi55
@user-Rashpalsohi55 23 сағат бұрын
ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਸਤਿ ਸ੍ਰੀ ਅਕਾਲ।
@SukhwinderSingh-wq5ip
@SukhwinderSingh-wq5ip 22 сағат бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਲੋਕਾਂ ਦਾ ਏਕਾ ਜ਼ਿੰਦਾਬਾਦ ❤❤
@jassalkaur3548
@jassalkaur3548 9 сағат бұрын
🤲🤲🤲🤲👏🏻👏🏻👌👍🙏🙏🙏🙏
@Jaskaransingh-on2bo
@Jaskaransingh-on2bo Күн бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ
@GurpreetSingh-fb7ll
@GurpreetSingh-fb7ll 22 сағат бұрын
ਬਾਬਾ ਨਾਨਕ ਸਿੱਖ ਭਰਾਵਾਂ ਦੀ ਚੜ੍ਹਦੀ ਕਲਾ ਰੱਖ
@patandar.
@patandar. 20 сағат бұрын
😂😂sikh brava tao Canada dai loak dekhi hao kai maaran noo phir rahai hai utthai tusi sikh bhayia vaanai hoya hao unha da bhi zikar kaar dai ethai gaand paya sikh cm nai Punjab vich.
@eddieboi2212
@eddieboi2212 8 сағат бұрын
Vich hindu v ne jo morche ch aye pr una nu fr v hate hi milni aa
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 22 сағат бұрын
ਬੁਹਤ ਵਧੀਆ ਐਵੇਂ ਇਕੱਠ ਰੱਖੋ, ਸ਼ਾਬਸ਼ 🙏🏻🙏🏻🙏🏻
@kahlon899
@kahlon899 23 сағат бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ ਮੇਰੇ ਵੀਰਿਆ ਤੇ
@PropertySaleRent
@PropertySaleRent 23 сағат бұрын
ਗੁਲਾਮੀ ਦਸੋ ਹੋਰ ਕਿਸਨੂੰ ਕਹਿੰਦੇ?? ਪੰਜਾਬੀ ਫੜ ਲਏ ਭਈਏ ਫੜੇ ਨੀ ਉਹ ਮੌਜਾਂ ਨਾਲ ਸਟੇਜ ਤੇ ਬੈਠੇ 🙏
@ramanverma347
@ramanverma347 23 сағат бұрын
ਵਾਹਿਗੁਰੂ ਚੜਦੀਕਲਾ ਵਿੱਚ ਰੱਖੇ
@gurnamsingh8058
@gurnamsingh8058 23 сағат бұрын
ਪੰਜਾਬ ਨੂੰ ਬਚਾਉਣ ਲਈ ਸਾਰੇ ਸਾਥ ਦਵੋ, ਮੁਕੇਰੀਆਂ ਸ਼ੂਗਰ ਮਿਲ ਦਾ ਗੰਦਾ ਤੇ ਤੇਜਾਬੀ ਪਾਣੀ ਬੋਰਾਂ ਰਾਹੀਂ ਜਮੀਨ ਅੰਦਰ ਪਾਇਆ ਗਿਆ ਤੇ ਪੂਰੇ ਇਲਾਕੇ ਦਾ ਪਾਣੀ ਗੰਦਾ ਹੋ ਗਿਆ ਹੈ,ਮੁਕੇਰੀਆਂ ਦਸੂਹਾ ਵਾਲੇ ਵੀ ਜਾਗੋ, ਏਹ ਸੰਘਰਸ਼ ਪੰਜਾਬ ਬਚਾਉਣ ਲਈ ਹੈ ਨਾ ਕੇ ਕਿਸੇ ਦਾ ਨਿੱਜੀ, ਪੂਰਾ ਪੰਜਾਬ ਜਾਗੇ, ਪਾਣੀ ਬਚਾਉ।
@Majhapunjabiculture
@Majhapunjabiculture 5 сағат бұрын
ਪੰਜਾਬ ਦੇ ਸਾਰੇ ਲੋਕ ਏਕਤਾ ਹੋ ਨਹੀ ਰਹਿ ਇਕ ਦਿਨ ਲੋਕ ਦੀ ਮੌਤ ਦਾ ਹੜ ਆਏ ਗਾ ਦੇਖ ਲੈਣਾ ਹੋਣ ਵੇਹਲਾ ਨਾ ਸੰਭਲਿਆ ਤੇ ਬਾਦ ਚ ਪਛਤਾਣ ਦਾ ਕੋਈ ਫਾਇਦਾ ਨਹੀ ਲੋਕੋ ਸਮਝੀ ਏ ਹੋਣ ਬਹੁਤ ਗੰਦ ਪਾਵਾ ਦਿਤਾ ਗੰਦੀਆ ਸਰਕਾਰਾ ਨੇ ਜੀ ਹੋਈਏ ਏਕਤਾ ਨਿਕਲੀਏ ਘਰਾ ਤੋ ਬਾਹਰ ਕੇ ਬਸ ਕਮੈਂਟ ਚ ਖੜਾ ਨਹੀ ਹੋਣ ਦਾ ਫਾਇਦਾ ਜੀ ਆਮ ਪਬਲਿਕ ਨਿਕਲੇ ਘਰਾ ਤੋ ਬਾਹਰ ਜੀ ਸਰੇ ਲੀਡਰ ਮੰਤਰੀਆ ਜੋ ਪੰਜਾਬ ਚ ਏਨਾ ਨੂੰ ਵਕਤ ਪਾ ਦਈਏ ਜੀ
@Naharsingh-c2n
@Naharsingh-c2n 21 сағат бұрын
ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏🙏
@Naharsingh-c2n
@Naharsingh-c2n 21 сағат бұрын
ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏🙏🙏😊
@MS-nt8cx
@MS-nt8cx 20 сағат бұрын
ਲੱਖੇ ਬਾਈ ਇਹ ਮੰਗਾਂ ਠੰਡੇ ਬਸਤੇ ਚ ਨਾ ਪੈਣ ਲੋਕ ਤੁਹਾਡੇ ਨਾਲ ਪੰਜਾਬ ਦਾ ਪਾਣੀ ਬਚਾਉਣਾ ਤੇ ਹਿਮਾਚਲ-ਰਾਜਸਥਾਨ ਵਾਲਾ ਕਾਨੂੰਨ ਪੰਜਾਬ ਚ ਬਣਾ ਕੇ ਹੀ ਸਾਹ ਲੈਣਾ
@satinderkaur7317
@satinderkaur7317 16 сағат бұрын
ਬਾਬਾ ਨਾਨਕ ਪੰਜਾਬ ਤੇ ਤਰਸ ਕਰ ਮੇਹਰ ਬਾਬਾ ਨਾਨਕ ਪੰਜਾਬ ਦੀਆਂ ਮੁਸ਼ਕਿਲਾਂ ਆਸਾਨ ਕਰ 🙏
@GurnamGill-s9o
@GurnamGill-s9o 17 сағат бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸੰਗਤਾਂ ਧੰਨ ਧੰਨ ਹੌਸਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੀ ❤🎉🎉🎉🎉🎉
@Naharsingh-c2n
@Naharsingh-c2n 21 сағат бұрын
ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਵਾਹਿਗੁਰੂ ਜੀਉ ਭੈਣ ਤੇ ਧੀਆਂ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏🙏
@NarinderSingh-qu9gy
@NarinderSingh-qu9gy 20 сағат бұрын
ਵੋਟਾਂ ਕੈਂਸਲ ਕਰੋ ਬਈਆਂ ਦੀਆਂ, ਰਜਿਸਟਰੀਆਂ ਕੈਂਸਲ ਕਰੋ ਜਿਸ ਜਿਸ ਨੇ ਵੀ ਪਲਾਟ, ਦੁਕਾਨ ਮਕਾਨ ਖਰੀਦੇ ਹੋਏ ਨੇ
@NarinderSingh-qu9gy
@NarinderSingh-qu9gy 20 сағат бұрын
ਕੈਮੀਕਲ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਇਸ ਤੋਂ ਘੱਟ ਕੋਈ ਗੱਲ ਮਨਜ਼ੂਰ ਨਹੀਂ
@JaspalKaur-jy6el
@JaspalKaur-jy6el 18 сағат бұрын
ਸ਼ਾਬਾਸ਼ ਪੰਜਾਬ ਵਾਲਿਓ ਮੈਂ ਵੀ ਆਉਣਾ ਸੀ ਧਰਨੇ ਤੇ ਮੈਂ ਇਸ ਟਾਈਮ ਅਮਰੀਕਾ ਹਾਂ ਮੈਨੂੰ ਬਹੁਤ ਦੁੱਖ ਹੋਇਆ ਦੇਖ ਕੇ ਜਦੋਂ ਪੁਲਸ ਵਾਲੇ ਸਿੰਘਾਂ ਦੇ ਨਾਲ ਧੱਕਾ ਕਰਦੀ ਆ😢😢😢😢😢😢😢😢😢😢😢😢😢😢
@anjaananjaan5107
@anjaananjaan5107 10 сағат бұрын
Make a dharna in USA.
@JaswinderSingh-bh5hy
@JaswinderSingh-bh5hy 5 сағат бұрын
​@anjaananjaan5107 why in USA ?
@ralmilesingh86
@ralmilesingh86 Сағат бұрын
Ji a Tu ho sakda bahar tun bi aoo
@GURPREETSingh-c6h4h
@GURPREETSingh-c6h4h 22 сағат бұрын
VerryGood❤
@surindersyal6575
@surindersyal6575 22 сағат бұрын
ਲੁਧਿਆਣੇ ਦੇ ਬਹੁਤ ਵੱਡੇ ਇਲਾਕੇ ਦਾ ਪਾਣੀ ਪਹਿਲਾਂ ਹੀ ਪੀਣ ਯੋਗ ਨਹੀਂ ਰਿਹਾ ਹੈ। ਬਹੁਤ ਵੱਡੀ ਸੰਖਿਆ ਵਿੱਚ ਲੋਕ ਪਹਿਲਾਂ ਹੀ ਪੇਟ ਸਬੰਧੀ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ। ਪੰਜਾਬ ਸਰਕਾਰ ਨੂੰ ਇਸ ਸਵਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
@sukhwindergill986
@sukhwindergill986 22 сағат бұрын
ਇਹ ਗੱਲ ਫੈਕਟਰੀਆਂ ਆਲ਼ਿਆਂ ਦੇ ਖਾਨੇ ਕਿਉਂ ਨੀਂ ਪੈਂਦੀ? ਕੀ ਓਹ ਪਾਣੀ ਨੀਂ ਪੀਂਦੇ?
@JagtarsinghSingh-we9bm
@JagtarsinghSingh-we9bm 23 сағат бұрын
ਪੁਲਿਸ ਦੇ ਡਾਂਗ ਫੇਰੋ
@SamnKhiva-ob9ux
@SamnKhiva-ob9ux 21 сағат бұрын
Yes 💯
@harvindersingh2092
@harvindersingh2092 21 сағат бұрын
Waheguru ji meher krn
@NarinderSingh-qu9gy
@NarinderSingh-qu9gy 20 сағат бұрын
ਪੰਜਾਬ ਦੇ ਪਾਣੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਕੈਂਸਰ ਫੈਲਾਉਂਦੀਆਂ ਫੈਕਟਰੀਆਂ ਹਮੇਸ਼ਾ ਲਈ ਬੰਦ ਹੋਣੀਆਂ ਚਾਹੀਦੀਆਂ ਨੇ
@rajwantkaurrajwantkaur1537
@rajwantkaurrajwantkaur1537 9 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@SatwantSingh-ds4uz
@SatwantSingh-ds4uz 20 сағат бұрын
ਵਾਹਿਗੁਰੂਜੀ❤ ਤੌ🙏 ਸਾਰੇ ਭਰਾਵਾਂ ਵੰੂ
@kuljitsingh3363
@kuljitsingh3363 18 сағат бұрын
Waheguru ji waheguru ji 🙏
@Jassuvlogz786
@Jassuvlogz786 23 сағат бұрын
Waheguru ji
@RajaKhosla-t9i
@RajaKhosla-t9i 21 сағат бұрын
Sikho ekta rkho Mera dil ajj bhut khush a 🙏🙏
@hardeepsingh-eo3wm
@hardeepsingh-eo3wm 22 сағат бұрын
Waheguru chrdi kla bakshe
@fatehghuman2253
@fatehghuman2253 6 сағат бұрын
ਪੰਜਾਬ ਪੁਲਸ ਨੂੰ ਪੰਜਾਬੀਆਂ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ ਨਾ ਕਿ ਪਰਵਾਸੀਆਂ ਨਾਲ
@soulofgod1721
@soulofgod1721 6 сағат бұрын
Waheguru ji maher Karo sare nuojwana te sare nuojwana nu chardikala bahkso ji Punjab te Punjabi bacho pani bacho
@SatpalSingh-p6j
@SatpalSingh-p6j 21 сағат бұрын
ਪੰਜਾਬ ਦੇ ਸ਼ੇਰ ਪੁੱਤ
@UNDERTAKAR-dl6ei
@UNDERTAKAR-dl6ei 22 сағат бұрын
Sikho ekta rkho mera dil ajj bhut khush a
@NarinderSingh-qu9gy
@NarinderSingh-qu9gy 20 сағат бұрын
ਅਮੀਤੋਜ ਮਾਨ ਬਹੁਤ ਨਿੱਗਰ ਤੇ ਠੋਸ ਗੱਲ ਕਰਦਾ ਹੈ, ਜਿਹੜੀਆਂ ਨਜਾਇਜ਼ ਫੈਕਟਰੀਆਂ ਚਲਾ ਰਹੇ ਨੇ ਓਨਾਂ ਹੀ ਪੁਲਿਸ ਬਚਾ ਰਹੀ ਹੈ, ਹੱਦ ਹੋ ਗਈ ਜਮਾਂ ਹੀ ਅੰਨਾ ਕਾਨੂੰਨ
@jsf6749
@jsf6749 21 сағат бұрын
jai ho
@palifilmsmks5245
@palifilmsmks5245 21 сағат бұрын
Wahegur ji mehar Karen
@gurwinderdhillon6685
@gurwinderdhillon6685 20 сағат бұрын
Waheguru ji🙏
@navjotsingh6401
@navjotsingh6401 13 сағат бұрын
Jeonde wasde raho sada punjab jeonda wasda rahe❤
@SahibSingh-u6q
@SahibSingh-u6q 23 сағат бұрын
Love you yaro❤❤❤
@ShamsherSingh-yr8sx
@ShamsherSingh-yr8sx 22 сағат бұрын
AMitoch MANN JINDA BAD
@JaspalSingh-l4k
@JaspalSingh-l4k 21 сағат бұрын
Waheguru
@BHUPINDERSINGH-xs5xf
@BHUPINDERSINGH-xs5xf 23 сағат бұрын
Good 👍
@AjitSingh-t7r
@AjitSingh-t7r 20 сағат бұрын
Wahguru ji wahguru ji wahguru ji wahguru ji wahguru ji ❤❤❤❤❤❤
@SamnKhiva-ob9ux
@SamnKhiva-ob9ux 21 сағат бұрын
Waheguru ji ka khalsa waheguru ji ki Fateh 🙏
@manjinderram8201
@manjinderram8201 22 сағат бұрын
Shame on punjab police
@armaanrafiq1180
@armaanrafiq1180 23 сағат бұрын
Kaale Pani morcha zindabad
@PunjabBalarwal
@PunjabBalarwal 21 сағат бұрын
ਜਾਗਦੀ ਜਮੀਰ ਵਾਲੇ ਬੱਬਰ ਸ਼ੇਰ ਜਿਉਂਦੇ ਵੱਸਦੇ ਰਹੋ ਮੇਰਿਓ ਵੀਰੋ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਵੀਰੋ ਸੰਤਰ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਫੈਨ ਆਂ ਵਾਹਿਗੁਰੂ ਚੜਦੀ ਕਲਾ ਚ ਰੱਖੇ ਜਾਗਦੀਆਂ ਰਹਿਣ ਜਮੀਰਾਂ ਪੰਜਾਬੀਆਂ ਦੀਆਂ
@ChardaPunjab-p6e
@ChardaPunjab-p6e 22 сағат бұрын
ਇਹ ਜੋ ਆਪਣੇ ਬੰਦਿਆਂ ਨੂੰ ਫੜ੍ਹਦੇ ਹਨ। ਇਹਨਾਂ ਦੇ ਹੀ ਘਰਾਂ ਵਿੱਚ ਬਹੁਤ ਬਿਮਾਰੀ ਹੈ। ਪਰ ਕਨੂੰਨ ਵੀ ਕੋਈ ਚੀਜ਼ ਹੈ ਇਹਨਾਂ ਦੇ ਹੱਥ ਬੱਨੇ ਹੋਏ ਨੇ। ਵਾਹਿਗੁਰੂ ਜੀ ਆਪਣੇ ਦੇਸ਼ ਦੀ ਸਰਕਾਰ ਨੂੰ ਸਮੱਤ ਵਖਸੇ। ਕਿਉਂਕਿ। ਸਾਰਿਆਂ ਤੋਂ ਪਹਿਲਾਂ ਤਾਂ ਗੰਗਾ ਜੀ ਹੀ ਮੈਲ਼ੀ ਕਰ ਦਿੱਤੀ ਲੋਕਾਂ ਨੇ ਜਾਂ ਫ਼ੈਕਟਰੀਆਂ ਵਾਲਿਆ ਨੇ। ਪਾਣੀ ਤੇ ਹਵਾ। ਦੋਨੂੰ ਹੀ ਗੰਦੇ। ਆਪਣੇ ਮੀਂਹ ਨਹੀ ਪਿਆ। ਲੋਕੀ ਬਿਮਾਰ ਕਿੰਨੇ ਹਨ
@daljitkaur3174
@daljitkaur3174 21 сағат бұрын
ਕਿਹੜਾ ਕਹਿੰਦਾ ਆਪ ਸਰਕਾਰ ਵਧਿਆ ਖੁੱਲ੍ਹਾ ਵਾਦ ਵਿਵਾਦ ਕਰ ਸਕਦੀ ਆਪ ਸਰਕਾਰ?
@ManpreetKaurGill-k3q
@ManpreetKaurGill-k3q 23 сағат бұрын
Good y g sare a nu
@AjayAjay-ho3mh
@AjayAjay-ho3mh 23 сағат бұрын
J sarkar changi hove ah kuch na hove
@Baljinderkaur-em9ik
@Baljinderkaur-em9ik 23 сағат бұрын
Jo phuche ohna da dhan vaad
@animallover6355
@animallover6355 Күн бұрын
💯☀
@JangSingh-gl7bf
@JangSingh-gl7bf 21 сағат бұрын
❤very good job
@Nirbhai-x2o
@Nirbhai-x2o 8 сағат бұрын
ਅਮਿਤੋਜ ਮਾਨ ਬਾਬੂ ਸਿੰਘ ਮਾਨ ਜੀ ਦੇ ਲੜਕੇ ਹਨ ਦੱਸੋ ਜੀ
@RajinderKaur-s8k
@RajinderKaur-s8k 11 сағат бұрын
Very nice good work all people
@sharanmalhotra8405
@sharanmalhotra8405 19 сағат бұрын
Sahi kiya boht acha v nice
@amarjeetsingh4497
@amarjeetsingh4497 12 сағат бұрын
Waheguru ji app ji iasathara beharea bhajho
@ranjitkaur7553
@ranjitkaur7553 21 сағат бұрын
Very gud 👍 all the best
@kaurmeet7707
@kaurmeet7707 20 сағат бұрын
Whahguru ji
@user-gurp
@user-gurp 22 сағат бұрын
Dhan dhan baba deep Singh ji
@Jashanpreetsingh-jm4gh
@Jashanpreetsingh-jm4gh 21 сағат бұрын
Khalsa panth ❤❤
@LakhvirSingh-cg2he
@LakhvirSingh-cg2he 15 сағат бұрын
Ameitog maan jinda bad 🙏🌷🥀🌹
@VishalDeepsingh-f9d
@VishalDeepsingh-f9d 17 сағат бұрын
Good job
@GurvinderNarain
@GurvinderNarain 21 сағат бұрын
❤❤❤👍👍👍👍
@amrindersinghramgaria1361
@amrindersinghramgaria1361 Күн бұрын
❤❤❤
@ramankumarraman687
@ramankumarraman687 18 сағат бұрын
Veri good Veri good morning Santosh man
@Jassuvlogz786
@Jassuvlogz786 23 сағат бұрын
@hardialsingh5972
@hardialsingh5972 21 сағат бұрын
👌❤️🌹🙏🙏
@movieclips05-z7y
@movieclips05-z7y 23 сағат бұрын
haale lakha sidhana nhi aaya je oh aagya tn bhut wada ikhath hou jana c
@PrinceChouhan-r2v
@PrinceChouhan-r2v 21 сағат бұрын
❤❤❤🎉🎉🎉
@NarinderSingh-qu9gy
@NarinderSingh-qu9gy 20 сағат бұрын
ਅਗਲੀਆਂ ਚੋਣਾਂ ਦਾ ਮੁੱਖ ਮੁੱਦਾ ਬਈਆ ਮੁਕਤ ਪੰਜਾਬ
@arshdeepsingh8785
@arshdeepsingh8785 19 сағат бұрын
❤❤❤❤❤❤🎉🎉🎉🎉🎉🎉
@NarinderSingh-qu9gy
@NarinderSingh-qu9gy 20 сағат бұрын
ਅਮੀਤੋਜ ਮਾਨ ਜ਼ਿੰਦਾਬਾਦ
@Varindersingh-im2gd
@Varindersingh-im2gd 21 сағат бұрын
🙏🙏🙏🙏🙏
@KirandeepKaur-gq4eq
@KirandeepKaur-gq4eq 3 сағат бұрын
Khalsa jindabaad
@arashdeepsharma8296
@arashdeepsharma8296 4 сағат бұрын
Best part was police waleyan de pehlan te bad de byan
@ralmilesingh86
@ralmilesingh86 Сағат бұрын
Faktria hi band kar do ihna da faida bi bhiea nu hi hunda sare babiae hi kam karde faktaria ch bi
@PalwinderKaur-bc6rg
@PalwinderKaur-bc6rg 23 сағат бұрын
Punjab sarkar dislike
@HarbhajanSingh-e4m
@HarbhajanSingh-e4m 27 минут бұрын
Bhajan ok g
@JagdeepsinghPandher-d6u
@JagdeepsinghPandher-d6u 23 сағат бұрын
a pani Punjab Ludhiana da hindu,sikh , Muslim loka na a pani pena ha . akta karo as ganda pani nu sab melka roko loko .bamaria sab nu lagnia na loko
@hardialsingh5972
@hardialsingh5972 21 сағат бұрын
ਪੰਜਾਬ ਸਰਕਾਰ ਮੁਰਦਾਬਾਦ 😂😛🤣😂😛😛😛😛
@SurinderpalBhullar
@SurinderpalBhullar 22 сағат бұрын
😅 2:44
@sandeepsinghbatth805
@sandeepsinghbatth805 23 сағат бұрын
Acid water, factorys da water sutluj river ch drain karan to roko punjab cm sahib
@GurdeepSingh-cx6zl
@GurdeepSingh-cx6zl 20 сағат бұрын
❤आमतोज मान❤
@UNDERTAKAR-dl6ei
@UNDERTAKAR-dl6ei 22 сағат бұрын
Sadi kom chardi kla ch rhugi
@GurpreetSingh-wj8ch
@GurpreetSingh-wj8ch 21 сағат бұрын
Good punjabi. 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@kamalkaur9663
@kamalkaur9663 18 сағат бұрын
Ludhian ja baki sheran de lok marr gye, sarey pinda de lok aaye ne.
@Jassuvlogz786
@Jassuvlogz786 23 сағат бұрын
Degree teg Fateh raaj karega khalsa
@arashdeepsharma8296
@arashdeepsharma8296 4 сағат бұрын
Eh Guru sahiban di fauj hai daran ja haran wale nahin han
@jogindersingh1755
@jogindersingh1755 23 сағат бұрын
Bai easy tarhe ikathey ho ke bhaiya nu bjao punjab vicho
@UNDERTAKAR-dl6ei
@UNDERTAKAR-dl6ei 22 сағат бұрын
AJJ SIKHA NE DUNIA NU DIKHA DITA ASI SIKH A
@panjab-wh3gd
@panjab-wh3gd 23 сағат бұрын
Hatt jo ni fir mud balwinder jattana ayu
@ralmilesingh86
@ralmilesingh86 Сағат бұрын
Hun jit ke hi jana punjabio ih bhiae bahar kar ke hi apni jit honi a
@surinderpal8819
@surinderpal8819 20 сағат бұрын
ekta vich bal huna bai eka rakho
@HarpreetSingh-lj1rx
@HarpreetSingh-lj1rx Күн бұрын
Bhagwanta buchad hun khush huna hai
@SukhwinderSingh-j4v
@SukhwinderSingh-j4v 23 сағат бұрын
Pani tan sarea ne hi peena bhave koi vi hove saria nu sath dena chaida ess mude te
@spsingh8440
@spsingh8440 23 сағат бұрын
AAP ne Punjab nu narak bana dita
@baljinderwarval3059
@baljinderwarval3059 19 сағат бұрын
Punjab police chor ha chor chor ha
@harrySandhu76
@harrySandhu76 22 сағат бұрын
Ehne log ta budda nala hath nal he bandh kr deyn j leader koi changa hove
Quando A Diferença De Altura É Muito Grande 😲😂
00:12
Mari Maria
Рет қаралды 21 МЛН
Мама у нас строгая
00:20
VAVAN
Рет қаралды 12 МЛН
Don't underestimate anyone
00:47
奇軒Tricking
Рет қаралды 29 МЛН