ਕੋਠੇ ਉੱਪਰ ਇਹ ਘੋਰਨੇ ਜਿਹੇ ਕੀ ਬਣਾੲਏ ਨੇ ?? Breakfast and daily routine by Pind Punjab de

  Рет қаралды 19,648

Pind Punjab de

Pind Punjab de

Күн бұрын

SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...

Пікірлер: 91
@Eastwestpunjabicooking
@Eastwestpunjabicooking 2 сағат бұрын
ਪਹਿਲੀ ਜੇਠੀ ਬੇਟੀ 109/ਮਾ ਵਰਗੀ ਤੇ ਪੁੱਤ ਪਹਿਲਾਂ ਜੇਠਾ ਪਿਓ ਵਰਗਾ। ਸੋ ਗੁਰਮੀਤ ਹੋਰਾ ਦਾ ਪਰਿਵਾਰ ਸਾਰੀਆ ਭੈਣਾਂ ਭਰਾ ਬਹੁਤ ਮੇਹਨਤੀ ਨੇ। ਜੋ ਮਰਜ਼ੀ ਕਰੋ ਪਰ ਰਿਸ਼ਤਿਆਂ ਦੀਆਂ ਲਾਈਨਾਂ ਕਰੌਸ ਕਰਨ ਵਾਲੇ ਹੋਰ ਹੁੰਦੇ । ਦਿਨ ਰਾਤ ਬਿਨਾ restਚੱਲਦੇ ਜਾਣਾ ਘੜੀ ਵਾਂਗੂੰ । ਕਹਿ ਲੈਣਾ ਸੌਖਾ ਕਿ ਤਰੱਕੀ ਕੀਤੀ, ਸਾਰੇ ਪਰਿਵਾਰ ਨੇ ਬਹੁਤ ਕੀਤੀ। ਜਦੋ ਘਰ ਚ ਵੱਡਿਆਂ ਨੇ ਮੇਹਨਤ ਦਾ ਪਾਣੀ ਪਰਿਵਾਰਿਕ ਬੂਟੇ ਨੂੰ ਓਪਰ ਟੀਸੀ ਤੋਂ ਪਾਇਆ ਤਾਂ ਜੜਾ ਤੱਕ ਜਾਂਦਾ। ਪਹਿਲਾਂ ਘਰ ਵੀ ਦੋਨਾ ਪੁੱਤਾਂ ਦਾ ਇਨਾ ਦੇ ਸਾਹੁਰਾ ਸਾਹਿਬ ਨੇ ਬਹੁਤ ਵਧੀਆ ਬਹੁਤ ਢੰਗ ਨਾਲ ਬਣਾਇਆ ਸੀ। ਦਿਸ ਗਿਨ ਸਮਾਨ ਚੁੱਕ ਕੇ ਢਾਹੁਣਾ ਸ਼ੁਰੂ ਕੀਤਾ ਤਾ ਦਿਲ ਨੂੰ ਕੁਝ ਹੁੰਦਾ ਸੀ ਕਿ ਤੁਸੀ ਓਪਰ ਚੁਬਾਰੇ ਪਾ ਪਿਛਲੇ ਪਾਸੇ ਹੋਰ ਪਾ ਲਵੋ ਇੱਕ। ਪਰ ਵਾਹਿਗੁਰੂ ਜੀ ਨੇ ਜਲਦੀ ਪੂਰਾ ਬਣਾ ਦਿੱਤਾ। ਪੂਰੀ ਗਰਮੀ , ਕਿਵੇ ਸਮਾਨ ਕਦੀ ਕਿਤੇ ਆਪ ਕਿਤੇ ਮੱਛਰ ਚ। ਬਹੁਤ ਮੇਹਨਤੀ ਪਰਿਵਾਰ। ਮਾਸਟਰ ਜੀ ਪਸ਼ੂਆ ਦਾ, ਨੌਕਰੀ ਮਕਾਨ ਦਾ ਸਾਰਾ ਲਿਖਣਾ ਲਿਆਓਣਾਨਾਲੇ ਬੁਟੀਕ ਦੀ ਸਾਰੀ ਜਾਣਾ । ਰਿਸ਼ਤੇਦਾਰਾਂ ਦੇ। 🙏🏻🙏🏻🙏🏻
@saroeyboy8699
@saroeyboy8699 Сағат бұрын
ਤੁਸੀਂ ਸੂਟ ਬਹੁਤ ਮਹਿੰਗੇ ਰੱਖ ਦੇ ਓ ਗਰੀਬ ਨਹੀਂ ਲੈ ਸਕਦਾ ਵਿਚਾਰਾ
@KarmjeetkaurKalsi
@KarmjeetkaurKalsi 53 минут бұрын
Rty
@GurvinderSingh-jg4nn
@GurvinderSingh-jg4nn 3 сағат бұрын
ਹੁਣੇ ਹੁਣੇ ਮਨਵੀਰ ਦੀ ਸੌਰਟ ਵੀਡੀਓ ਵੇਖ ਰਿਹਾ ਸੀ ਬਹੁਤ ਕਿਸਮਤ ਵਾਲੇ ਹੋ ਭੈਣੇ ਤੁਸੀਂ ਮਨਵੀਰ ਬਹੁਤ ਸਿਆਣੀ ਧੀ ਹੈ 🙏🙏
@PindPunjabde
@PindPunjabde 3 сағат бұрын
ਧੰਨਵਾਦ ਵੀਰੇ
@arshbhullar135
@arshbhullar135 3 сағат бұрын
ਗੁਰਮੀਤ ਭੈਣ ਜੀ ਜਦੋ ਮਿਸੇ ਪਰੋਠੋ ਬਣਾਉਦੇ ਜੇ ਚਕਲੇ ਤੇ ਪੋਣਾ ਵਿਛਾ ਲਿਆ ਕਰੋ ਰੋਟੀ ਚਕਲੇ ਤੇ ਚਿਕਪਤੀ ਨਹੀ ਮੈ ਇਵੇ ਹੀ ਕਰਦੀ ਹਾ
@jashandeep000yt4
@jashandeep000yt4 2 сағат бұрын
ਮੇਰਾ ਵੀਰ ਨੂੰ ਸ੍ਰਬਸਮਤੀ ਨਾਲ ਸਰਪੰਚ ਚੁਣ ਲਿਆ ਦੀਦੀ ਜੀ
@kuldeepsinghdhaliwal5351
@kuldeepsinghdhaliwal5351 2 сағат бұрын
Congratulations g
@kuldeepsinghdhaliwal5351
@kuldeepsinghdhaliwal5351 2 сағат бұрын
Bahut badiya ho gya g
@iqbalbhuller1164
@iqbalbhuller1164 3 сағат бұрын
Sat Sri Akal bhainji. Please tell masterji to reduce eating processed food and especially to avoid it late in the evening. With love and kind regards 😊🇩🇪🙏
@baljinderhunjan8188
@baljinderhunjan8188 3 сағат бұрын
Sister bartan rakhan lai steel stand bne hoe mil jande a 50 Rs. da
@komalkaur6618
@komalkaur6618 3 сағат бұрын
Sade iss nu shiddi kende ne Gurdaspur distt. Ch. Gheo garm karn ton baad ch jo bachda os nu cherru kehnde.
@jaswinderjaswinder9101
@jaswinderjaswinder9101 2 сағат бұрын
Shiddi ta lassi vich hundi aa ghio vich ta jhedu hunda
@varunvarun3841
@varunvarun3841 3 сағат бұрын
Stand milade ne bartan rakhna vale tusi use kar liya karo bartan di shop te mil jade ne
@karendhindsa994
@karendhindsa994 Сағат бұрын
Granite kharab hunda par salan vich maybe in 20 years oh vi je har roj bahut jiada use karo
@BhupinderKaurSran
@BhupinderKaurSran 45 минут бұрын
ਸਤਿ ਸ੍ਰੀ ਅਕਾਲ ਭੈਣੇ 🙏🙏🙏❤️ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ. ❤️❤️🧿
@GurdeepSingh-x2s
@GurdeepSingh-x2s 3 сағат бұрын
Bhaine chah filter Wale paani naal banaya kro
@PindPunjabde
@PindPunjabde 2 сағат бұрын
Patli bandi hai ji
@amandeepkaurgill5475
@amandeepkaurgill5475 2 сағат бұрын
Sat Shri akal ji all family very very nice video God bless you ❤❤❤
@RajinderKaur-gr1bk
@RajinderKaur-gr1bk Сағат бұрын
ਸਾਡੇ ਰਸੋਈ ਵਿਚੱ ਇਹ ਹੀ ਲਵਾਇਆ ਜੀ ਇਕ ਸਾਲ ਹੋ ਗਿਆ ਗਰਮ ਚਿਜ ਤਾ ਆਪਾ ਸਡੈਡ ਉਪਰ ਹੀ ਹਖਦੇ ਹਾ❤❤❤❤❤
@mahantkulwantsingh232
@mahantkulwantsingh232 3 сағат бұрын
Good evening MAM…. Little cute bird gulli as always.
@rajpalsekhon7785
@rajpalsekhon7785 Сағат бұрын
Tiles de thale bajri pauni jarrori hai
@sajadahmed2577
@sajadahmed2577 Сағат бұрын
Asslam o allikum Didi Ji Kia Hal ha mashallah Ji tusi bohat hi sohne lagday ho May Allah bless you and your family ameen suma ameen . ❤❤❤ Sajjad Ahmed ❤❤❤❤❤ Love from Pakistan
@SABGOBINDHAI1313
@SABGOBINDHAI1313 3 сағат бұрын
ਧੱਕਾ ਨਾ ਕਰੂ ਧੱਕਾ ਨਾ ਕਰੂ ਕੱਟੇ ਨਾਲ ਦੁੱਧ ਦਾਈ ਜਾਉ ਜੀ ਹਾਲੇ 🙏🌹🙄🙄🤔🤔
@Rashidshah-s1n
@Rashidshah-s1n 2 сағат бұрын
اپ کى بىٹى نے الو کے اٹے مىں گوندھا تھا
@jaswindersembi3071
@jaswindersembi3071 2 сағат бұрын
ਮੇਰੇ ਬੇਟੇ ਨੂੰ ਵੀ ਬਹੁਤ ਪਸੰਦ ਆ ਆਲੂ ਵਾਲੇ ਪਰੌਂਠੇ ਜਦੋ ਦਾ ਕਨੇਡਾ ਗਿਆ ਮੈ ਨੀ ਬਣਾੲਏ ਮੈਨੂੰ ਆੲਏ ਲਗਦਾ ਜਵਾਕ ਤਾ ਮੁਲਦੀਆ ਖਾਦਾ ਆਪ ਪਰੌਂਠੇ ਖਾੲਈ ਜਾਨੀਆ
@amandeepamandeepkaur5898
@amandeepamandeepkaur5898 Сағат бұрын
ਦੀਦੀ ਤੁਸੀਂ ਖੰਡ ਦੀ ਵਰਤੋਂ ਘਟ ਕਰਿਆ ਕਰੋ ਦੇਸੀ ਸਕਰ ਵਰਤਿਆ ਕਰੋ ਖੰਡ ਬਹੁਤ ਨੁਕਸਾਨ ਕਰਦਿਆਂ
@sukhdeepsahota5602
@sukhdeepsahota5602 43 минут бұрын
ਅਸੀਂ ਵੇਖਦੇ ਕਈ ਵਾਰ ਤੇਰੇ family ਦਾ vilog ਅਸੀਂ ਜਾਣਦੇ ਹਾਂ। ਤੁ kine ਕਿ ਵੱਡੇ ਖਾਨਦਾਨ ਦੀ ਅਪਣਾ background ਨਾਹੀ ਭੁਲਣਾ ok
@SukhjinderKaur-o1p
@SukhjinderKaur-o1p 50 минут бұрын
Bhane lkd da bna lyo patila rakhn nu
@SukhjinderKaur-o1p
@SukhjinderKaur-o1p 52 минут бұрын
Ha bhane tusi sahi kiha suit bhut mihge hunde ne a ta canada bale ja usa bale hi la sakde ne
@gandeepdhillon1220
@gandeepdhillon1220 3 сағат бұрын
ਜਿਹੜੀ ਮਿਸਤਰੀ ਹੁੰਦੇ ਨਾ ਦੀਦੀ ਉਹ ਆਈ ਧੱਕਾ ਕਰਦੇ ਆ ਆਪਦੀ ਗੱਲ ਮੂਹਰੇ ਰੱਖਦੇ ਆ
@craftheaven
@craftheaven 4 сағат бұрын
Sat Shri akaal aunty ji 🙏🏻😊
@PindPunjabde
@PindPunjabde 3 сағат бұрын
ਸਤਿ ਸ਼੍ਰੀ ਅਕਾਲ ਜੀ
@Navanghuman
@Navanghuman 2 сағат бұрын
Satshiri akal di di g🙏🙏
@ranjitpurewal1640
@ranjitpurewal1640 2 сағат бұрын
Peel and chop the potatoes first then boil very easy and quick . That’s what we do from uk 🙏
@Pindadevlog
@Pindadevlog 3 сағат бұрын
🙏🏻🙏🏻💛
@Sukhpreet-b2j
@Sukhpreet-b2j 3 сағат бұрын
ਸਤਿ ਸ੍ਰੀ ਆਕਾਲ ਭੈਣੇ ਜਿਸ ਤਰ੍ਹਾਂ ਤੁਸੀ ਘਿਓ ਬਣਾਦੇ ਹੋ ਹਰਕੀਤ ਭੈਣ ਨੂੰ ਵੀ ਦੱਸੋ ਉਹ ਤਾਂ ਕਿਨਾਂ ਚਿਰ ਘਿਓ ਕਾੜੀ ਜਾਂਦੇ ਆ ਉਹਨਾਂ ਦਾ ਕਿਨਾਂ ਟਾਈਮ ਖਰਾਬ ਹੁੰਦਾ ਆ
@kaneezbegum5529
@kaneezbegum5529 3 сағат бұрын
🙏🙏
@RamanKaur-j7n
@RamanKaur-j7n 3 сағат бұрын
Sat shri akal ji very nice vlog didi ji
@veerpalsharma3454
@veerpalsharma3454 Сағат бұрын
ਦੀਦੀ ਨਾਰੀਅਲ ਦੇ ਤੇਲ ਚ ਨਿੰਬੂ ਨਚੋੜ ਕੇ ਲਾਇਆ ਕਰੋ ਸੀਕਰੀ ਹਟ ਜਾਉਗੀ
@bbfacts1748
@bbfacts1748 2 сағат бұрын
Very nice video didi ji 🙏🙏 🙏🙏🙏❤️
@Taranpreetsingh58
@Taranpreetsingh58 3 сағат бұрын
🎉🎉🙏🏻🙏🏻🙏🏻🙏🏻👍👍
@Avirajpatialvi
@Avirajpatialvi 2 сағат бұрын
😮😮
@Sarbjeetkaurdhot
@Sarbjeetkaurdhot 3 сағат бұрын
Di har room or lobe da saiz dsna
@Rashidshah-s1n
@Rashidshah-s1n 2 сағат бұрын
Wao
@harnoorbrar3210
@harnoorbrar3210 3 сағат бұрын
ਸਤਿ ਸ਼੍ਰੀ ਅਕਾਲ ਭੈਣ ਜੀ 🙏
@rajwinderdhaliwal7807
@rajwinderdhaliwal7807 Сағат бұрын
🙏🙏🙏❤️🇨🇦
@simisaini5691
@simisaini5691 3 сағат бұрын
Sat shri akal diduuuuuuuuu
@JaspalkaurPreet
@JaspalkaurPreet 3 сағат бұрын
Sat shri akal di
@PindPunjabde
@PindPunjabde 3 сағат бұрын
ਸਤਿ ਸ਼੍ਰੀ ਅਕਾਲ ਜੀ
@SalmanKhan-do2tf
@SalmanKhan-do2tf 3 сағат бұрын
🌹⚘🤲⚘🌹 syster hello sister aap apne boutique wale Mein apna phone number Dikhati Hai Na to Mera Dil Karta Hai Ki Main aapko call karun main aapko call kar sakti hun💐
@harmanjeetsingh1586
@harmanjeetsingh1586 2 сағат бұрын
Beautiful bhabi ji
@LaviCanada2912
@LaviCanada2912 4 сағат бұрын
First comment🌸bhut vdia didi
@PindPunjabde
@PindPunjabde 3 сағат бұрын
Thanks ji
@happymaan7717
@happymaan7717 4 сағат бұрын
ਸਤਿ ਸ੍ਰੀ ਆਕਾਲ ਭੈਣੇ ਪਹਿਲਾਂ ਕੰਮਿਟ ❤❤❤❤❤❤❤❤
@PindPunjabde
@PindPunjabde 3 сағат бұрын
Sat shree akal ji
@nayaabzamaney3770
@nayaabzamaney3770 2 сағат бұрын
Wadiya 😊
@ShamSingh-tp7md
@ShamSingh-tp7md 3 сағат бұрын
Hlo j
@gursahibjohal6792
@gursahibjohal6792 3 сағат бұрын
SSA bhanji
@pandher2010
@pandher2010 2 сағат бұрын
Nice video ❤❤
@jasdeepkaur3802
@jasdeepkaur3802 2 сағат бұрын
Ssa di and Veer ji 🙏🙏
@Mogavlogss
@Mogavlogss 3 сағат бұрын
ਬਹੁਤ ਵਧੀਆ ਭੈਣੇ ❤❤
@PindPunjabde
@PindPunjabde 3 сағат бұрын
🙏🙏
@Karmjotkaur2601
@Karmjotkaur2601 3 сағат бұрын
Nice di ji ❤❤❤
@jaswindersembi3071
@jaswindersembi3071 2 сағат бұрын
ਸਾਡੇ ਬਹੁਤ ਆਓਦਾ ਘਰ ਤੇਲਾ ਪਿਛਲੀ ਵਾਰ ਨਹੀ ਸੀ ਇਸ ਵਾਰ ਬਹੁਤ ਆ
@jugrajsingh1510
@jugrajsingh1510 3 сағат бұрын
Very nice didii jii ❤ first comment
@15rajdeepsingh20
@15rajdeepsingh20 4 сағат бұрын
Sat shri akal first comment comment
@PindPunjabde
@PindPunjabde 3 сағат бұрын
Sat shree akal ji
@happymaan7717
@happymaan7717 3 сағат бұрын
ਤੁਹਾਨੂੰ ਕੀ ਚੋਣ ਨਿਸ਼ਾਨ ਦਿੱਤਾ ਭੈਣੇ ਸਾਡਾ ਤਾ ਜੋਨਡਿਅਰ ਟੈਰਕਟੈਰ ਹੈ 😊😊😊
@PindPunjabde
@PindPunjabde 3 сағат бұрын
ਬਾਲਟੀ
@happymaan7717
@happymaan7717 3 сағат бұрын
@@PindPunjabde 🙏🙏
@sukhdeepsohi5046
@sukhdeepsohi5046 3 сағат бұрын
didi sade v same hi aa balti
@KaranjotsinghSidhu-k9u
@KaranjotsinghSidhu-k9u 3 сағат бұрын
ਸਾਡਾ ਰੁੱਖ ਆ ਜੀ ਚੋਣ ਨਿਸ਼ਾਨ
@ravneetsidhu5064
@ravneetsidhu5064 3 сағат бұрын
Fr taan ਭਰੂ ਗਈ ਪੱਕਾ ਬਾਲਟੀ ​@@PindPunjabde
@gandeepdhillon1220
@gandeepdhillon1220 3 сағат бұрын
ਦੀਦੀ ਸਾਡੇ ਵੀ ਗਰੇਨ ਐਟੀ ਲੱਗਿਆ ਹੋਇਆ ਦੀਦੀ ਸਾਡੇ ਵੀ ਵਧੀਆ ਗਾ ਉਹ
@ManpreetDhaliwal-l4f
@ManpreetDhaliwal-l4f 3 сағат бұрын
Vv nice video di God bless you
@PindPunjabde
@PindPunjabde 3 сағат бұрын
Thanks ji
@Punjabi312
@Punjabi312 3 сағат бұрын
ਮਿਸਤਰੀ ਨੇ ਕਿੰਨੇ ਰੁਪਏ ਸਕੇਅਰ ਫੁੱਟ ਦੇ ਲਏ ਰਾਜਗਿਰੀ ਅਤੇ ਟਾਈਲਾਂ ਦੇ
@PindPunjabde
@PindPunjabde 3 сағат бұрын
ਦਿਹਾੜੀ ਤੇ
@Punjabi312
@Punjabi312 3 сағат бұрын
@@PindPunjabde ਦਿਹਾੜੀ ਮਹਿੰਗੀ ਪੈਂਦੀ ਹੈ??
@SukhwinderKaur-r6m
@SukhwinderKaur-r6m 2 сағат бұрын
Aatki sanji ni layi ji pind ch
@JaspreetSingh-c6x
@JaspreetSingh-c6x 3 сағат бұрын
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ🙏🙏🙏🙏🙏 ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਹਮੇਸ਼ਾ ਭੈਣ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@PindPunjabde
@PindPunjabde 3 сағат бұрын
ਸਤਿ ਸ਼੍ਰੀ ਅਕਾਲ ਜੀ
@sajadahmed2577
@sajadahmed2577 Сағат бұрын
Asslam o allikum Didi Ji Kia Hal ha mashallah Ji tusi bohat hi sohne lagday ho May Allah bless you and your family ameen suma ameen ❤️❤️❤️ Sajjad Ahmed ❤❤❤❤❤❤ love from Pakistan ❤❤❤
@Kuldeepsingh-j6n4j
@Kuldeepsingh-j6n4j 3 сағат бұрын
🙏
@roopasohal3381
@roopasohal3381 3 сағат бұрын
❤❤❤❤
@nirmaldhillon3429
@nirmaldhillon3429 4 сағат бұрын
Very. Nice. Didi
@PindPunjabde
@PindPunjabde 3 сағат бұрын
Thanks ji
@KaranjeetKaranjeet-d9s
@KaranjeetKaranjeet-d9s 3 сағат бұрын
Sat sri akal didi🎉
@MandeepKaur-ee3vz
@MandeepKaur-ee3vz 3 сағат бұрын
Very nice ❤❤❤
@RajwinderKaur-l5e
@RajwinderKaur-l5e 3 сағат бұрын
Nice didiji
Миллионер | 1 - серия
34:31
Million Show
Рет қаралды 2,4 МЛН
GIANT Gummy Worm Pt.6 #shorts
00:46
Mr DegrEE
Рет қаралды 123 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 11 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 12 МЛН
Flight Mein Baithkar Manisha Emotional Hogayi 🥹 | Bharti Singh | Haarsh Limbachiyaa | Golla
15:10
Миллионер | 1 - серия
34:31
Million Show
Рет қаралды 2,4 МЛН