ਸਾਗ ਵੇਚਕੇ ਹੁੰਦੀ ਲੱਖਾਂ ਕਰੋੜਾਂ ਦੀ ਕਮਾਈ Farming in Canada | Punjabi Travel Couple | Ripan Khushi

  Рет қаралды 32,253

Punjabi Travel Couple

Punjabi Travel Couple

Күн бұрын

Пікірлер: 123
@SatnamSingh-bc5zm
@SatnamSingh-bc5zm 5 сағат бұрын
ਜੰਗਲ਼ ਵਿੱਚ ਮੰਗਲ਼ ਲਾਇਆ ਹੋਇਆ ਹੈ। ਚੰਗੀ ਖੇਤੀ ਕਰ ਲੈਣੀ ਵੱਡੀ ਗੱਲ ਨਹੀਂ ਹੈ ਸਗੋਂ ਫਸਲ ਨੂੰ ਯੁਗਤ ਨਾਲ਼ ਵੇਚਣਾ ਵੱਡੀ ਗੱਲ ਹੈ।
@darasran556
@darasran556 5 сағат бұрын
ਰਿਪਨ। ਤੇ।ਖੁਸ਼ੀ।ਬਹੁਤ। ਬਹੁਤ। ਧਨਵਾਦ। ਸੋਨੂੰ। ਕਨੇਡਾ।ਘਰ।ਬੈਠਿਆ ਵਲੋਗ। ਵਖੋਨ। ਦਾ।❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
@DilbagSingh-xh8sd
@DilbagSingh-xh8sd 5 сағат бұрын
ਬਾਈ ਜੀ ਧੰਨਵਾਦ ਪੰਜਾਬ ਵਰਗਾ ਮਾਹੌਲ ਤੇ ਜਮਾਂ ਹੀ ਪੰਜਾਬ ਵੀ ਲੱਗਿਆ ਖੇਤ ਵੀ ਪੰਜਾਬ ਦੇ ਲੱਗੇ ਬਾਕੀ ਧੰਨਵਾਦ ਤੁਹਾਡਾ ਜੋ ਇਤਨੀ ਮਿਹਨਤ ਕਰਕੇ ਮਾਣਾ ਦੇ ਵਿੱਚ ਫੇਰੇ ਤੇ ਸਾਨੂੰ ਘਰ ਬੈਠਿਆਂ ਨੂੰ ਕਨੇਡਾ ਦਾ ਖੇਤੀਬਾੜੀ ਦਾ ਧੰਦਾ ਵਿਖਾਇਆ ਧੰਨਵਾਦ ਮਾਲਕ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਦੇ ਤੇ ਤੰਦਰੁਸਤੀਆਂ ਬਖਸ਼ੇ❤❤ ਧਾਲੀਵਾਲ❤❤ ਭੈਣੀ ਜੱਸਾ ਧਨੌਲਾ ❤❤
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 5 сағат бұрын
'ਸਾਗ ਸਿੱਲਣ ਦੀ ਇਜਾਜਤ ਨਹੀਂ ਹੈ' ਦੀ ਥਾਂ 'ਸਾਗ ਛਿੱਲਣ ਦੀ ਇਜਾਜ਼ਤ ਨਹੀਂ ਹੈ' ਲਿਖਣਾ ਚਾਹੀਦਾ ਹੈ। ਜਾਂ 'ਗੰਦਲ਼ਾਂ ਤੋਂ ਪੱਤੇ ਲਾਹੁਣ ਦੀ ਇਜਾਜ਼ਤ ਨਹੀਂ ਹੈ' ਵੀ ਲਿਖ ਸਕਦੇ ਹਾਂ।
@anuragsharma65622
@anuragsharma65622 4 сағат бұрын
The owner with blue t-shirt is very open hearted and kind man. May God bless him! ❤
@harbhajansingh8872
@harbhajansingh8872 5 сағат бұрын
ਵਾਹਿਗੁਰੂ ਜੀ ਹਮੇਸ਼ਾ ਸਾਰੇ ਪੰਜਾਬੀਆ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@manjeetkaurwaraich1059
@manjeetkaurwaraich1059 4 сағат бұрын
ਬਹੁਤ ਬਹੁਤ ਵਧੀਆ ਖੇਤੀ ਵਾਲੀ ਵੀਡੀਓ ਬਣੀ ਹੈ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉🎉🎉🎉😢😢😢
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 5 сағат бұрын
ਬਹੁਤ ਖੂਬਸੂਰਤ ਪੰਜਾਬੀ ਮਹੌਲ। ਚੜ੍ਹਦੀ ਕਲਾ ਰਹੇ।
@yadwinder.sekhon
@yadwinder.sekhon 4 сағат бұрын
ਮਜਦੂਰੀ ਵੀ ਗਾਹਕ ਦੇ ਫਲ ਸਬਜੀ ਖੁਦ ਤੋੜਨ ਨਾਲ ਬਚਦੀ ਹੈ । ਤੋੜਨ ਤੇ ਮਜਦੂਰੀ ਸਟਾਕ ਬੇਹਾ ਹੋਣ ਤੋਂ ਬਚਦੈ ਨਾਲ ਫਲ ਸਬਜੀ ਖਰਾਬ ਨਹੀਂ ਹੁੰਦੀ ਜਿਸ ਦਾ ਮਾਲਕਾਂ ਨੂੰ ਲਾਭ ਹੈ ।
@mewasingh3980
@mewasingh3980 5 сағат бұрын
ਬਾਈਆ ਨੇ ਬਿਲਕੁਲ ਪੰਜਾਬ ਹੀ ਬਣਾ ਦਿੱਤਾ
@baljindersingh7802
@baljindersingh7802 5 сағат бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@JagtarSingh-wg1wy
@JagtarSingh-wg1wy 5 сағат бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@chamkaurdhaliwal588
@chamkaurdhaliwal588 5 сағат бұрын
ਖ਼ੁਸ਼ ਰਹੋ ਖ਼ੁਸ਼ੀ ਰਿਪਨ
@SatnamSingh-fe3tg
@SatnamSingh-fe3tg 5 сағат бұрын
Dhan Guru Nanak Dev g Chadikala Rakhna 🙏
@HardeepSingh-ie3wz
@HardeepSingh-ie3wz 4 сағат бұрын
Very nice ji good thanks
@KulwinderKaur-us9jy
@KulwinderKaur-us9jy 5 сағат бұрын
Waheguru ji ka Khalsa Waheguru ji ki Fateh 🙏🙏
@himmatgill2090
@himmatgill2090 4 сағат бұрын
bhut vadia lga bai ripan khusi sat shiri akal ji
@JasvirSingh-gf7im
@JasvirSingh-gf7im 5 сағат бұрын
ਸਬਜੀਆ ਫਰੂਟ ਤਾਂ ਵੀਰ ਆਪਣੇ ਯੁਗਾਡੇ ਵੀ ਬਿਲਕੁਲ ਫਰੈਸ ਹੀ ਮਿਲਦੀਆ। ਬਾਕੀ ਪੈਨ ਐਪਲ ਤਾਂ ਟੇਸਟ ਕਰ ਹੀ ਆਏ ਹੋ ਤੁਸੀ ਵੀਰ।
@swaran5454
@swaran5454 5 сағат бұрын
Jis nu kamayi da tarika . Usda othey hi Amrica. ❤
@sushilgarggarg1478
@sushilgarggarg1478 5 сағат бұрын
THANKS FOR SEE FARMING IN CANADA 🇨🇦 🙏 😀 🙌 😊 😘 🇨🇦 🙏 😀
@johalhundalmusicofficial
@johalhundalmusicofficial 5 сағат бұрын
❤❤❤
@ParamjitSingh-i1h
@ParamjitSingh-i1h 4 сағат бұрын
ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਛੋਟੇ ਵੀਰ ਦੋਨਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
@baljindersingh7802
@baljindersingh7802 5 сағат бұрын
I love you bata and bati
@sarjitsinghgill3649
@sarjitsinghgill3649 4 сағат бұрын
Thanks from vill bukanwala Moga Punjab
@ranjitsingh_
@ranjitsingh_ 4 сағат бұрын
ਸਾਸਰੀਕਾਲ to all 🙏
@amitthakur8569
@amitthakur8569 5 сағат бұрын
Sat Shri Akal ji 🙏🙏
@ninderkaur1080
@ninderkaur1080 5 сағат бұрын
Sat Sri akal ji Ripan and Khushi God bless you 💝💐
@sushilgarggarg1478
@sushilgarggarg1478 5 сағат бұрын
Satnam wahaguru ji 🙏 ❤❤❤
@ranaabduljabbar6058
@ranaabduljabbar6058 5 сағат бұрын
22 tuhade vlog Hun boring hon lag pae. Tusi hon Europe chu niklo.
@SatpalSharma-y5q
@SatpalSharma-y5q 4 сағат бұрын
Very nice ❤❤Satpal Sharma Alisher;;Lehragaga (SANGRUR)
@baljitkaur691
@baljitkaur691 5 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@chamkaur_sher_gill
@chamkaur_sher_gill 5 сағат бұрын
Sat Sri akll veer ji good work nice video 👍👍👍👍👍👍👍👍👍👍👍👍👍👍👍 👍👍👍👍👍👍👍👍👍👍👍👍👍👍👍👍👍👍👍👍👍👍 👍👍👍👍👍
@SharanKMalik
@SharanKMalik 5 сағат бұрын
The best vlog of Canada…. Watching from NY
@HarpreetSingh-ux1ex
@HarpreetSingh-ux1ex 4 сағат бұрын
ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ਾਂ ਪਰਦੇਸਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਦੀਆਂ ਕਮਾਈਆਂ ਵਿੱਚ ਵਾਧੇ ਬਰਕਤਾਂ ਹੋਣ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਖੁਸ਼ੀ ਤੇ ਨਿੱਕੀ ਭੈਣਾਂ ਤੇ ਰਿਪਨ ਵੀਰ ਦਾ ❤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@saman2156
@saman2156 5 сағат бұрын
Very nice god bless you ❤️❤️🙏
@SurjeetSingh-l4o
@SurjeetSingh-l4o 5 сағат бұрын
White cap te white pent vadia match kar Rahi hai
@parminderkaur7813
@parminderkaur7813 4 сағат бұрын
Beauty of Punjab ❤❤❤❤❤❤ in Canada
@tejinderkaur1839
@tejinderkaur1839 4 сағат бұрын
Bahut vadiya laga ❤❤❤
@paramjitsinghsingh251
@paramjitsinghsingh251 5 сағат бұрын
ਬਹੁਤ ਵਧੀਆ ਜੀ ❤️❤️❤️❤️❤️ ਰੱਬ ਰਾਖਾ ਜੀ
@SatpalSharma-y5q
@SatpalSharma-y5q 4 сағат бұрын
ਏਥੇ ਕਿੰਨੇ ਬਿੱਘਿਆਂ ਦਾ ਕਿੱਲਾ ਜਾਂ ਕਿੰਨੇ ਕਨਾਲ ਦਾ ਕਿੱਲਾ ਵੀਰ ਜੀ;;;;;;ਸੱਤਪਾਲ ਸ਼ਰਮਾ ਅਲੀਸ਼ੇਰ(ਸੰਗਰੂਰ) ਪੰਜਾਬ
@paramjeetgill846
@paramjeetgill846 5 сағат бұрын
ਪਾਣੀ ਕਿਥੇ ਅਆਉਦਾ
@Sandhu2222Ale
@Sandhu2222Ale 4 сағат бұрын
VERY NICE JATTA ❤️
@sushilgarggarg1478
@sushilgarggarg1478 5 сағат бұрын
Enjoy a tour of Canada 🇨🇦
@paramjitsingh4870
@paramjitsingh4870 4 сағат бұрын
Best vlog .love Guys.
@Harkiratsinghvirk9000
@Harkiratsinghvirk9000 5 сағат бұрын
❤waheguru ji ❤❤
@darshangill26
@darshangill26 5 сағат бұрын
ਰਿਪਨ ਤੇਖੁਸ਼ੀ ਬੀਬਾ ਬਹੁਤ👍💯👍💯👍💯👍💯👍💯👍💯👍💯 ਹੂ। ਵਧੀਆ। ਰਿਹਾ। ਫਾਰਮ। ਦਾ। ਗੇੜਾ
@AliNawaz-bk8hv
@AliNawaz-bk8hv 3 сағат бұрын
❤ bout zabardast
@JaskaranSingh-mr9hc
@JaskaranSingh-mr9hc 5 сағат бұрын
Sat sahri akal g ❤❤
@PremSingh-ly7lx
@PremSingh-ly7lx 4 сағат бұрын
👍 ❤sunam udham singh wala 22g sangrur 🎉Thanks
@middleclass66
@middleclass66 5 сағат бұрын
Wahaguru ❤
@JaswinderKaur-iu2vc
@JaswinderKaur-iu2vc 4 сағат бұрын
Amezing
@ParamjitSingh-i1h
@ParamjitSingh-i1h 4 сағат бұрын
ਆਹ ਆ ਜੱਟਾਂ ਦਾ ਜੱਟਾਂ ਦਾ ਕੰਮ ਆ ਜੱਟਾਂ ਦਾ
@sukhbirkaur6701
@sukhbirkaur6701 5 сағат бұрын
Nikki sis soooooo sweet sweet smile
@sushilgarggarg1478
@sushilgarggarg1478 5 сағат бұрын
Iam always first looking daily vlog 8P.M.on you tube and 7A.M on face book 📖
@deepakchopra1443
@deepakchopra1443 5 сағат бұрын
Ki mileya first comment karke innam mil gaya koi ke dollar aa gaye bahro
@sushilgarggarg1478
@sushilgarggarg1478 5 сағат бұрын
@@deepakchopra1443 vir dollar va ajanga ripan Bai Canada 🇨🇦 to send karenga
@sukhpalsingh585
@sukhpalsingh585 5 сағат бұрын
Very very good beta ji
@rajvirkang4881
@rajvirkang4881 4 сағат бұрын
ਪਾਗ਼ਲ ਕੀ ਕਰਦੀ ਨਾਲ ਹਰ ਟਾਇਮ ਦੰਦ ਕਢੀ ਜਾਂਦੀ ਹਰ ਇਕ ਨੂੰ ਦੇਖ ਕੇ
@HARPREETSINGH-ct6mx
@HARPREETSINGH-ct6mx 4 сағат бұрын
Bai yr brampton v dikhado khet e dikhayi janne oo
@ramandeepkaurrairamanrai6690
@ramandeepkaurrairamanrai6690 5 сағат бұрын
@veerpalkaurdhillonveerpalk3333
@veerpalkaurdhillonveerpalk3333 5 сағат бұрын
Very nice ❤
@imtiazlakha4313
@imtiazlakha4313 4 сағат бұрын
❤Kia hall h yar ma Mustafa Pakistan sa ho yar ❤
@goswamivinod
@goswamivinod 4 сағат бұрын
Good Morning !
@sushilgarggarg1478
@sushilgarggarg1478 5 сағат бұрын
Sat shri akal ji ❤❤❤
@shawindersingh6931
@shawindersingh6931 4 сағат бұрын
🌹very nice vlog🌹
@RawinderKour-f8n
@RawinderKour-f8n 5 сағат бұрын
Ripanandkhushibatajiverygoof😮😅
@deepsran4992
@deepsran4992 4 сағат бұрын
address ki aw veere khet da
@omparkashsingh1851
@omparkashsingh1851 4 сағат бұрын
All the best❤❤❤
@sukhrajkaur7003
@sukhrajkaur7003 4 сағат бұрын
ਰਿਪਨ ਵੀਰੇ ਪੁੱਛੋ ਪਾਲਕ ਨੀ ਲਾਈ
@sushilgarggarg1478
@sushilgarggarg1478 5 сағат бұрын
Good evening ji 🙏 ❤❤❤
@Sandhu2222Ale
@Sandhu2222Ale 4 сағат бұрын
ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖਣ ਜੱਟਾ ❤
@moninderkumar9344
@moninderkumar9344 5 сағат бұрын
🙏
@JasmersinghJassbrar-ok5wq
@JasmersinghJassbrar-ok5wq 4 сағат бұрын
Ripan ਇਹ ਬਾਈਆਂ ਦੀ ਰਿਹਾਇਸ਼ ਕਿੱਥੇ ਹੈ ?ਕਿਸੇ ਪਿੰਡ ਵਿਚ ਹੈ ਜਾਂ ਸ਼ਹਿਰ ਚ,?
@mrjattana13
@mrjattana13 4 сағат бұрын
Brampton
@KarjSingh-p8q
@KarjSingh-p8q 5 сағат бұрын
Good 🎉❤
@RoopSidhu-z9y
@RoopSidhu-z9y 5 сағат бұрын
Good ji
@sushilgarggarg1478
@sushilgarggarg1478 5 сағат бұрын
7sec ta ist comments 😂❤❤
@JagjitSingh-db4oq
@JagjitSingh-db4oq 5 сағат бұрын
Sohal Dhanaula 🙏
@isingh5764
@isingh5764 4 сағат бұрын
Paji Farm da address dasso ji
@RajpalSingh-i3g
@RajpalSingh-i3g 5 сағат бұрын
Very good
@tejasingh9557
@tejasingh9557 4 сағат бұрын
' ਰਾਜੀਏ ਜਾ ਕੇ ਉੱਤਰਿਉ
@athifathif3305
@athifathif3305 4 сағат бұрын
❤❤❤❤❤❤❤❤
@ParamjitSingh-i1h
@ParamjitSingh-i1h 4 сағат бұрын
ਖੁਸ਼ੀ ਸਾਗ ਤੋੜਨ ਲੱਗੀ ਹੋ ਉਹ ਬੁੜਾ ਹੋ ਗਿਆ ਬੁੜਾ ਬੁੜਾ ਹੋ ਗਿਆ ਸਾਗ ਤੋੜਦੇ ਆ ਬੁੜਾ ਆ ਗਿਆ
@Piyeon-g1k
@Piyeon-g1k 5 сағат бұрын
Very nice vlog
@jogabining4759
@jogabining4759 3 сағат бұрын
What is the location?
@KuldeepSingh-yx3wx
@KuldeepSingh-yx3wx 5 сағат бұрын
Nyc vlog big bro gbu 🙏🙏🙏
@Shinda22-ms1xr
@Shinda22-ms1xr 5 сағат бұрын
❤❤❤❤❤❤❤❤❤❤❤❤❤❤❤❤❤❤
@mangakakru1861
@mangakakru1861 3 сағат бұрын
🙏🙏🙏🙏🙏🙏🙏🙏
@armansandhu6504
@armansandhu6504 5 сағат бұрын
ਸੇਮ ਵਾਲੀ ਜ਼ਮੀਨ ਆ
@Harkiratsinghvirk9000
@Harkiratsinghvirk9000 5 сағат бұрын
❤w
@ParamjitSingh-i1h
@ParamjitSingh-i1h 4 сағат бұрын
ਮੈਂ ਆਪ ਜੀ ਦਾ ਵੀਰ ਰੂਪੀ ਨਵਾਂ ਸ਼ਹਿਰ ਆ
@preetsidhu0618
@preetsidhu0618 3 сағат бұрын
location pls?
@hammaddhanhisar3283
@hammaddhanhisar3283 5 сағат бұрын
❤😅😮😢
@sushilgarggarg1478
@sushilgarggarg1478 5 сағат бұрын
FIRST LOOKING FIRST SEE FIRST VIEW FIRST COMMENTS PIN 📌 PLEASE 📌 🙏
@deepakchopra1443
@deepakchopra1443 5 сағат бұрын
First comment karke kuch mil gaya veere aave bus my first comment
@SinghJant-o3i
@SinghJant-o3i 5 сағат бұрын
ऐ की बलोक बनोन पये सी ए ता रोज भारत वीच देखीदे है ट्रेक्टर ता हरेक ही चला लेदा है साग ता सारे ही खादे है ए कोई नवी गल है
@jemini6772
@jemini6772 3 сағат бұрын
❤🎉😮😅❤
@gurtejsingh9710
@gurtejsingh9710 4 сағат бұрын
वाहेगरुजी➕➕🅰🅰🅰➕➕ 🍀🍀😊😊😊🍀🍀 📖📖🙏🙏🙏📖📖
@sushilgarggarg1478
@sushilgarggarg1478 5 сағат бұрын
Ist like and view 😍 😀 👌 😉
@sushilgarggarg1478
@sushilgarggarg1478 5 сағат бұрын
Ist like and view 😍 😀 👌 😉 ❤❤❤❤
@missrandhawa05
@missrandhawa05 5 сағат бұрын
Pehla comment ❤️
@sushilgarggarg1478
@sushilgarggarg1478 5 сағат бұрын
Ist like and view ❤
@sushilgarggarg1478
@sushilgarggarg1478 5 сағат бұрын
Ist comments ❤❤❤
@sushilgarggarg1478
@sushilgarggarg1478 5 сағат бұрын
Ist view 😍 ❤❤❤
@sushilgarggarg1478
@sushilgarggarg1478 5 сағат бұрын
Ist see 👀 ❤❤❤
Win This Dodgeball Game or DIE…
00:36
Alan Chikin Chow
Рет қаралды 44 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,4 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 16 МЛН
Win This Dodgeball Game or DIE…
00:36
Alan Chikin Chow
Рет қаралды 44 МЛН