ਕੀ ਇਹ ਹੈ Modernization ਦਾ ਮਤਲਬ ? ਸੱਚ ਸੁਣਨ ਦੀ ਹਿੰਮਤ ਰੱਖਦੇ ਹੋ ਤਾਂ ਸੁਣੋ ਸਿੰਘ ਦੀ ਕੱਲੀ ਕੱਲੀ ਗੱਲ | On Air

  Рет қаралды 19,527

On Air

On Air

Жыл бұрын

ਕੀ ਇਹ ਹੈ Modernization ਦਾ ਮਤਲਬ ? ਸੱਚ ਸੁਣਨ ਦੀ ਹਿੰਮਤ ਰੱਖਦੇ ਹੋ ਤਾਂ ਸੁਣੋ ਸਿੰਘ ਦੀ ਕੱਲੀ ਕੱਲੀ ਗੱਲ | On Air
ਸਾਨੂੰ Facebook KZbin ਅਤੇ Instagram ਉੱਤੇ like ਅਤੇ share ਕਰੋ
Press the bell icon on KZbin for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir

Пікірлер: 65
@PHYSICSBYNAVDEEPSIR
@PHYSICSBYNAVDEEPSIR Жыл бұрын
ਕਈਆਂ ਨੂੰ ਹਜਮ ਨਹੀਂ ਹੋਣਾ ਇਹ ਸੱਚ.....ਧੰਨਵਾਦ ਵੀਰ ਜਗਦੀਪ ਸਿੰਘ ਜੀ......🙏🙏🙏🙏🙏
@Mann251
@Mann251 Жыл бұрын
ਵਿਆਹਾਂ ਦੇ ਆਰਕੈਸਟਰਾ ਗਰੁੱਪਾਂ ਵਿੱਚ ਜਦ ਡਾਂਸਰਾਂ ਨੱਚਦੀਆਂ ਨੇਂ ਤਾਂ ਕਈ ਚਿੱਟੀਆਂ ਦਾਹੜ੍ਹੀਆਂ ਆਲੇ ਵਿਦਵਾਨ ਉਹਨਾਂ ਡਾਂਸਰਾਂ ਦੇ ਨਾਚ ਤੇ ਤਾੜੀਆਂ ਤੇ ਸੀਟੀਆਂ ਮਾਰ ਰਹੇ ਹੁੰਦੇ ਨੇਂ ! ਬੇਸ਼ਰਮੀਂ ਦੀ ਹੱਦ ਇਸਤੋਂ ਵੀ ਉੱਤੇ ਉਦੋਂ ਹੋ ਜਾਂਦੀ ਏ ਜਦ ਉਸੇ ਵਿਆਹ ਵਿੱਚ ਨੱਚਦੀਆਂ ਡਾਂਸਰਾਂ ਮੂਹਰੇ ਉਹ ਸਿਆਣੀਂ ਉਮਰ ਦੀਆਂ ਔਰਤਾਂ ਬੈਠ ਕੇ ਉਸ ਗੰਦੇ ਨਾਚ ਦਾ ਅਨੰਦ ਲੈ ਰਹੀਆਂ ਹੁੰਦੀਆਂ ਨੇਂ ! ਵਿਆਹਾਂ ਦੇ ਆਰਕੈਸਟਰਾ ਵਿੱਚ ਪਰੋਸੇ ਜਾਣ ਵਾਲੇ ਏਸ ਗੰਦ ਨੇਂ ਸਾਡੀ ਕੌਮ ਦੇ ਲੋਕ ਬਹੁਤਾਤ ਵਿੱਚ ਮਾਨਸਿਕ ਰੋਗੀ ਅਤੇ ਬੇਸ਼ਰਮ ਬਣਾਂ ਦਿੱਤੇ ਹਨ !
@GurpreetSINGHOZSIKH
@GurpreetSINGHOZSIKH Жыл бұрын
ਬਿਲਕੁਲ ਸਹੀ ਕਿਹਾ । ਸ਼ੁਕਰ ਆ ਵਾਹਿਗੁਰੂ ਜੀ ਦਾ ਕਿ ਅੱਜ ਵੀ ਇੱਕ ਅੱਧਾ ਵੀਰ ਹੈ ਜੋ ਸਹੀ ਬੋਲ ਰਿਹਾ ਗੁਰਮਤ ਦੀ ਰੌਸ਼ਨੀ ਚ । ਗੁਰੂ ਸਾਹਿਬ ਜੀ ਮੇਹਰ ਕਰਨ 🙏🙏
@gurbaajsingh-qo4rw
@gurbaajsingh-qo4rw Жыл бұрын
Waheguru ji warynice ❤
@sukhjudge5489
@sukhjudge5489 Жыл бұрын
ਲੇਖ਼ਕ ਸਰਦਾਰ ਜਗਦੀਪ ਸਿੰਘ ❤️❤️
@nirmalsingh864
@nirmalsingh864 Жыл бұрын
ਭਾਈ ਸਾਹਿਬਜੀ ਇਕ ਵਾਰੀ ਅਖਾੜਾ ਲੱਗਾ ।ਗਾਨਿਆ ਤੋ ਬਾਅਦ ਚੁਟਕਲੇ ਸਣਾਉਦੇ ਹਨ ।ਉਹ ਫੋਜੀ ਸੀ ਪਗ ਬੰਨੀ ਤੇ ਦਾਹੜੀ ਬੰਨੀ ਸੀ ।ਬਾਕੀ ਸਾਰੇ ਘੋਨ ਮੋਨ ਸਨ ।ਖਾੜਾ ਖੂਬ ਚਲ ਰਿਹਾ ਸੀ ।ਇਕ ਬਜੁਰਗ ਖੜਾ ਹੋ ਕੇ ਕਹਿੰਦਾ ।ਆਹ ਵੀ ਕੰਜਰ ,ਆਹ ਵੀ ਕੰਜਰ ਤੇਆਹ ਵੀ ਕੰਜਰ ਤੂੰ ਸਰਦਾਰ ਕੀ ਲੈਣ ਆਇਆ ।ਸਿੱਖ ਕੋਈ ਵੀ ਮਾੜਾ ਕੰਮ ਕਰਦਾ ਚੰਗਾ ਨਹੀ ਲੱਗਦਾ ਹੈ ।❤❤।
@user-nz7dt4lw5i
@user-nz7dt4lw5i Жыл бұрын
ਬਹੁਤ ਵਧੀਆ ਸਿੰਘ ਸਾਬ ਜੀ ਭਾਈ ਸਾਬ ਤੁਹਾਡੀ ਕਿਤਾਬ ਵੀ ਬਹੁਤ ਕੁਝ ਸਿਖਾਉਂਦੀ , ਹੰਨੇ ਹੰਨੇ ਪਾਤਸਾਹੀ
@barnalealejatt3661
@barnalealejatt3661 Жыл бұрын
Njaij khul ditti kudi te munde nu dova nu madi aa te te iraq iran pakisthan de loak v america canada gaye ne pr ohna da dress up ni change hoya kudian da ta bilkul v ni hoya eh dekh ke menu bhut khushi hundi aa
@TarlochanManes
@TarlochanManes Жыл бұрын
ਕਰੋ ਕਿਰਪਾ ਤੀਜੀ ਕਿਤਾਬ ਦੀ ਜਲਦੀ ਤੋ ਜਲਦੀ
@BestFriends-bp3bl
@BestFriends-bp3bl Жыл бұрын
ਜਗਦੀਪ ਸਿੰਘ ਉਹਨਾਂ ਦੇ ਪਹਿਲਾਂ ਇੰਟਰਵਿਊ ਦੇਖੇ ਨੇ ਕਮਾਲ ਹੁੰਦੇ ਨੇ ਹਰ ਵਾਰੀ
@h.s.dhaliwal1826
@h.s.dhaliwal1826 Жыл бұрын
ਧਾਰਮਿਕ। ਇਨਾਮ ਰੱਖੋ ਲੋਕ ਭੱਜੇ ਆਉਣਗੇ
@lavi9136
@lavi9136 Жыл бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ 🙏⚔️⚔️🚩🚩🚩🚩
@gillvikramjitsingh427
@gillvikramjitsingh427 10 ай бұрын
ਵਧੀਆ ਵਿਚਾਰ ਜੀ
@hanjikidda1670
@hanjikidda1670 9 ай бұрын
ਇੱਕ ਇੱਕ ਗੱਲ ਬਿਲਕੁੱਲ ਸਹੀ
@harmeshkaur763
@harmeshkaur763 Жыл бұрын
ਬਹੁਤ ਵਧੀਆ ਬਹੁਤ ਵਧੀਆ ਸਾਰੇ ਕਹਿਣਗੇ ਪਰ ਆਪ ਵੀ ਸੁਧਰਨਾ ਪੈਣਾ
@hardeep.s.k
@hardeep.s.k Жыл бұрын
ਸਚੁ ਸੁਣਾਇਸੀ ਸਚ ਕੀ ਬੇਲਾ, bhut jruri c koi guru ka sikh ehna gala te khulke bole. Nhi sade varge jo patit ne, nishchae toh v tidak jandae. Je same he gala asi kariye, ehna asar parbhav ni banda. Waheguru ji sab nu sumat bakshan te avde raah te aap toran. Vad to vad saah lekhe lavaon. Mehrbani ji 🙏😀 nale host bire "modernization" hunda "moderation" nhi 😀😆😂🤣😛
@sarabjitsingh7652
@sarabjitsingh7652 10 ай бұрын
Shukar hai mei modern ho gya
@happylakhotra4030
@happylakhotra4030 Жыл бұрын
🥰🥰😍😍🙏🙏🙏🌹🌹🌹 love u singh saab Sache patshah tuhadi bhawna nu hor bdawe 🙏
@varansidhu8543
@varansidhu8543 Жыл бұрын
Good Bilkul shi
@gill4158
@gill4158 Жыл бұрын
Tania te sardars take nu chnga jwab dita bai ne oh bda lacharpune da sath dende a
@navikhaira175
@navikhaira175 11 ай бұрын
ਸਹੀ ਕਹਿੰਦੇ ਹੋ ਵੀਰ ਜੀ ਧੰਨ ਵਾਦ ਦੱਸਣ ਲਈ
@jagdeepsingh3590
@jagdeepsingh3590 Жыл бұрын
Kya batta jagdeep veere,, akha khool detiya sadiya....sukar a koi Singh taa es Gandh de viroodh ch khul ke bolya
@sarbjeetsingh5551
@sarbjeetsingh5551 Жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@jagdeepsingh3590
@jagdeepsingh3590 Жыл бұрын
Bilkul sach keha jagdeep veer ne
@sippysingh9401
@sippysingh9401 Жыл бұрын
Aaa taniya nu jawab baba ji da
@ilovepunjab9686
@ilovepunjab9686 Жыл бұрын
Ryt singh sahib
@kuljitsingh2119
@kuljitsingh2119 Жыл бұрын
ਚੰਗਾ ਵਧੀਆ ਲੱਗਾ ਖੁੱਲ ਕਿ ਬੋਲਣਾ ✅
@romenreingslovers5842
@romenreingslovers5842 Жыл бұрын
Veere bhut vadiya
@karmjitkaur7870
@karmjitkaur7870 Жыл бұрын
ਬਹੁਤ ਵਧੀਆ ਗੱਲ ਕਹੀ ਵੀਰ ਜੀ ਆਪ ਜੀ ਨੇ
@gagandeepsingh5760
@gagandeepsingh5760 Жыл бұрын
Bilkul sahi kahia khalse g ❤❤❤😂 diloo Recpectd
@PBX1CLASSIC
@PBX1CLASSIC Жыл бұрын
Sahi gul a ji
@jaspreetsingh-ip6cj
@jaspreetsingh-ip6cj Жыл бұрын
ਗਿਆਨੀ ਜੀ ਸਿੱਖਾਂ ਨੇ ਸ਼ਹੀਦੀਆਂ ਦਰਦਨਾਕ ਬਹੁਤ ਦਿੱਤੀਆ ਹਨ ਉਹਨਾ ਨੇ ਆਪਣੇ ਸ਼ਰੀਰ ਤੇ ਦੁੱਖ ਸਿਹਾ ਹੈ ਪਰ ਗਿਆਨੀ ਜੀ ਅੱਜ ਤਾਂ ਸਿਵਾਏ ਗੋਲਕ ਲੁੱਟਣ ਜਮੀਨਾ ਦੱਬਣ ਤੋ ਬਿਨਾ ਕੰਮ ਹੀ ਕੋਈ ਨਹੀ ਹੈ ਸ਼ਹੀਦ ਇਹਨਾ ਗੋਲਕ ਚੋਰਂ ਨੂੰ ਟੁਝ ਨਹੀ ਕਰਦੇ ਹੁਣ ਸਿਰ ਦੇਣ ਦੀ ਨਹੀ ਸਿਰ ਵਰਤਣ ਦੀ ਜਰੂਰਤ ਹੈ ਸੇ਼ਰਾ ਦੇ ਮੂਹ ਫਾੜਣ ਦੀ ਕੋਈ ਲੋੜ ਨਹੀ ਕੋਈ ਜਿਵੇ ਮਰਜੀ ਰਹੇ ਤੁਹਾਨੂੰ ਕੀ ਤਕਲੀਫ ਹੈ
@gajjansingh791
@gajjansingh791 Жыл бұрын
Waheguru ji
@h.s.dhaliwal1826
@h.s.dhaliwal1826 Жыл бұрын
ਧਾਰਮਿਕ ਚੈਨਲ। ਵੱਧ ਤੋਵੱਧ। ਚਲਾਉ ਵੀਰੇ
@bhinder009
@bhinder009 Жыл бұрын
💯jasdeep bai sachia gallan
@HappySingh-ul7qq
@HappySingh-ul7qq Жыл бұрын
ਸਹੀ ਆਖ ਰਹੇ ਨੇ ਭਾਈ ਸਾਹਿਬ
@NoName-jq7tj
@NoName-jq7tj Жыл бұрын
You never call Panjabi an old fashioned language. I live in the UK & spend time a lot in Italia & Panjabi is similar to the Romance languages. This are the Indo-European language. By knowing Panjabi I could understand Italian to some degree with quite comfortably.
@raghubindra
@raghubindra 7 ай бұрын
ਕਿੰਨਾ ਅਮੀਰ ਵਿਰਸਾ ਸਾਡਾ
@AadeshBrar-io4bg
@AadeshBrar-io4bg Жыл бұрын
Bhaut vadiyaa bhai saab .. hamesha thode vichaar sun k bhaut vadiyaa mehsoos hunda .. carry on bhai saab g
@barnalealejatt3661
@barnalealejatt3661 Жыл бұрын
Baki baba g 4 5 kudian eho jian ne jina nu dekh dekh baki kudian te v asar painda te syani kudi v khoo ch diggan nu tyar hundi aa eh soch ni kamm krdi v kal nu viah v hone aa te islam dharm ch dance krna v ik gunah mannya janda bhut vadda
@karanvirdhillon3115
@karanvirdhillon3115 Жыл бұрын
God bless
@justlaugh9256
@justlaugh9256 Жыл бұрын
👍👍🙏🙏
@gursimranbrarcr7
@gursimranbrarcr7 Жыл бұрын
👍🏻👍🏻
@noorpreetsingh7550
@noorpreetsingh7550 Жыл бұрын
@judgerandhawa1361
@judgerandhawa1361 Жыл бұрын
❤️❤️
@sjare1954
@sjare1954 Жыл бұрын
🙏🙏Perfekt 🙏🙏
@mohkamsingh3988
@mohkamsingh3988 Жыл бұрын
👍👍
@KIAAGENT
@KIAAGENT Жыл бұрын
True
@kulbirkamboz7314
@kulbirkamboz7314 Жыл бұрын
❤❤❤❤❤
@Reetinder508
@Reetinder508 Жыл бұрын
Bahut badhiya birji
@rehsibunny2842
@rehsibunny2842 Жыл бұрын
bakmaal examples veera
@AMRITPALSINGH-rq8zm
@AMRITPALSINGH-rq8zm Жыл бұрын
😯😯😯😯😯😯😯😯
@THE_OGs.
@THE_OGs. Жыл бұрын
Sara interview kithe aa ji ??
@gurleenkaur8472
@gurleenkaur8472 Жыл бұрын
Sachia Galla veer ji asi te khud apna virsa sabage tahi Sade bache apne app nu Sikh samjan ge nahi ta dusre kajara wang asi vi kanjar lagn lag pavage … jeada loka nu paise ne pagal keta te Instagram te lacharpura krna te Ik tania vargi Punjabi heroine hoke vi gandia galla krdia ne
@guriqbalsingh7909
@guriqbalsingh7909 Жыл бұрын
Bai g in beer ras
@sarabjitsingh7652
@sarabjitsingh7652 10 ай бұрын
Shukar hai Saade itihaaskara ne chashma invent karta . Nhi ta Anne baba ji binna chashme koi naali gutter ch gir jaande waar waar . Shukar hai chashme west to ni aaye
@Harjeet3320
@Harjeet3320 11 ай бұрын
Bethe porri jau saree siyane ha
@kamal1774
@kamal1774 Жыл бұрын
22 moderation ni modernization… punjab ch tan zabardsdti hindi ya english nu muh marde ne lok.. baki bahle deshan ch lok suchet ne ..
@MrShubhy2k
@MrShubhy2k Жыл бұрын
Jhooth bolo par confidence poora rakhke bolo...ehi sikhi aa ehna lokan lai....ehna kol kise cheez da hall nahi aa eh bas lokan nu mauhtaj bana sakde aa
@dilpreetsingh2853
@dilpreetsingh2853 Жыл бұрын
ਮਤਲਬ ਨੀ ਮਤਲਵ ਹੁੰਦਾ ਜੀ, ਆਪਣੀ ਮਾਂ ਬੋਲੀ ਪੰਜਾਬੀ ਸ਼ੁੱਧ ਲਿਖਿਆ ਕਰੋ
@MrShubhy2k
@MrShubhy2k Жыл бұрын
Eh kehra gappi aa gya hun😮😮 kehnda saade kol apne spider man hege ne....je sooraj parkash paroge fer te Guru sahib tuhanu jadugar hi jaapange. Akhe ji hathi putha karta sher da jabara paarta....bauld singa ton farke putha karta...oh bai dangar vagera dhakka maareya digna aam gal aa dangar da balance na hove te....one sher duniya te pata nahi hoye hone ke nahi jinne ehna marvaate aa.
@harrysaran1713
@harrysaran1713 Жыл бұрын
Tu rehn de .... tere Vass di gal nai...
@user-ty1km5by4m
@user-ty1km5by4m Жыл бұрын
Koi nahi mud k aYe thodde 40 mukte bakwas krde ne
@manjinderrai7887
@manjinderrai7887 Жыл бұрын
Tnu walaa ptaa
Llegó al techo 😱
00:37
Juan De Dios Pantoja
Рет қаралды 58 МЛН
DES PUADH : Jagdeep Singh l Manjit Singh Rajpura l B Social
46:30
DES PUADH : Gurveer Kaur l Manjit Singh Rajpura l B Social
49:36
DES PUADH : Bhai Amritpal Singh l Manjit Singh Rajpura l B Social
1:17:05
Llegó al techo 😱
00:37
Juan De Dios Pantoja
Рет қаралды 58 МЛН