ਕੀ ਕੁਝ ਹੁੰਦਾ ਰਿਹਾ ਪਰਦੇ ਓਹਲੇ ! ਕੱਲੀ ਕੱਲੀ ਗੱਲ ਸੁਣਨ ਵਾਲੀ…

  Рет қаралды 27,708

Harjinder Singh Randhawa

Harjinder Singh Randhawa

Күн бұрын

Tarlochan Singh is a prominent Indian politician and a former Member of Parliament (MP) who has had a distinguished career, particularly in the field of minority affairs and Sikh representation in India. He is well-known for his contributions to the Sikh community and his active participation in Indian politics.
Early Life and Background
Tarlochan Singh was born on July 28, 1933, in Dhudial, in what is now Pakistan. After the partition of India in 1947, his family moved to India. He pursued higher education and developed an interest in public service and politics.
Political Career
Tarlochan Singh served as a Member of Parliament in the Rajya Sabha, the upper house of India's Parliament. He was elected to the Rajya Sabha in 2004, representing the state of Haryana. His tenure as an MP was marked by his advocacy for minority rights, particularly for the Sikh community.
Contributions and Roles
1. *Chairman of National Commission for Minorities (NCM):* Before becoming an MP, Tarlochan Singh served as the Chairman of the National Commission for Minorities (NCM) from 2000 to 2003. During his tenure, he worked on various issues related to the protection of minority rights in India.
2. *Sikh Affairs:* Singh has been an active voice for Sikh issues both within and outside of India. He has played a significant role in highlighting the concerns of the Sikh community on various platforms.
3. *Public Service:* Throughout his career, Tarlochan Singh has held various positions of responsibility, including serving as the Press Secretary to the President of India, Zail Singh, and as the Chairman of the Delhi Sikh Gurdwara Management Committee.
Recognition
For his contributions to public service and his role in promoting minority rights, Tarlochan Singh has been recognized by various organizations and communities. He is respected for his deep understanding of minority issues and his ability to navigate complex political landscapes to advocate for the rights and welfare of marginalized groups.
Personal Life
Tarlochan Singh is known for his simple and humble lifestyle. He continues to be active in public life, contributing his insights and experience to various causes, particularly those related to the Sikh community and minority rights in India.
Legacy
Tarlochan Singh's legacy is that of a committed public servant who has consistently worked towards the betterment of minority communities in India. His efforts have left a lasting impact on the socio-political fabric of the country, especially in the context of Sikh representation and advocacy.

Пікірлер: 144
@gurmelsingh4111
@gurmelsingh4111 5 ай бұрын
ਮੇਰੇ ਦਿਲ ਵਿਚ ਤਰਲੋਚਨ ਸਿੰਘ ਦੀ ਬਹੁਤ ਇੱਜ਼ਤ ਸੀ ਪਰ ਇਹ ਤਾਂ ਆਰ ਐਸ ਐਸ ਦਾ ਏਜੰਟ ਨਿਕਲਿਆ। ਐਨੀ ਸਿਆਸੀ ਤਾਕਤ ਹੁੰਦਿਆ ਰਾਜ ਸਭਾ ਦੀ ਸੀਟ ਦੇ ਲਾਲਚ ਵਿੱਚ ਪੰਜਾਬ ਦਾ ਕੀ ਸਵਾਰਿਆ।
@richhpalsra9823
@richhpalsra9823 5 ай бұрын
ਇਹ ਹੀ ਮੇਰਾ ਵਿਚਾਰ ਸੀ ਪਰ ਨਿਕਲੀਆ R R S ਦਾ.....
@jaspalrai1378
@jaspalrai1378 5 ай бұрын
Exlnt ਸਿੱਖ,,, ਸਿੱਖਾਂ ਲਈ ਸਿਆਣੇ ਸਿੱਖ ਨੇ ਕੀ ਮੰਗਿਆ ਜਾਂ ਪੰਜਾਬ ਲਈ,,, ਸਿਆਣੇ ਸਿੱਖ ਕੋਲ ਆਪਣੀ ਰਾਜਧਾਨੀ ਤਕ ਨਹੀਂ
@sukhbeerbrar5423
@sukhbeerbrar5423 5 ай бұрын
ਇਹੋ ਜਿਹੇ ਦਿੱਲੀ ਦੇ ਦੱਲੇ ਆ ਲੋਕੋ ਜਾਗੋ ਬੱਚੋਂ ਇੰਨਾ ਤੋ ਜਿਹੜੇ ਹੁਣ ਤੱਕ ਵੀਜੀਰੀਆ ਮਾਣ ਗਏ ਸਭ ਦਿੱਲੀ ਦੇ ਦੱਲੇ ਆ
@JaswinderSingh-qe7ok
@JaswinderSingh-qe7ok 5 ай бұрын
ਇਸ ਤਰ੍ਹਾਂ ਦੇ ਚਮਚਿਆਂ ਨੇ ਹੀ ਦੇਸ਼ ਦੀ ਪੱਟੀ ਮੇਸ ਕੀਤੀਆਂ ਲੀਡਰਾਂ ਦੇ ਝੋਲੀ ਚੁਕ
@mohanaujlainfotainmentlive7422
@mohanaujlainfotainmentlive7422 5 ай бұрын
ਪੰਜਾਬੀਓ ਵੇਖੌ ਕਿਵੇਂ ਇੱਕ ਖੁਸ਼ਹਾਲ ਪੰਜਾਬ ਕਿਵੇਂ ਕਰਜ਼ ਹੇਠ ਤੇ ਨੌਜਵਾਨੀ ਜੇਲਾਂ ਵਿੱਚ ਲਹੂ ਦੇ ਹੰਝੂ ਵਹਾ ਰਹੀ ਆ ਉਹ ਵੀ ਸਜ਼ਾਵਾਂ ਪੂਰੀਆਂ ਕਰ ਚੁੱਕੇ
@KalaSerron
@KalaSerron 5 ай бұрын
ਰਧਾਵਾ ਸਾਬ ਲਵ ਯੂ ਪਰ ਇਹੈ ਕੰਜਰਾਂ ਨੰ ਪਿੱਛੋਂ ਕੀ ਪੰਜਾਬ ਤੇ ਪੰਥ ਨੂੰ ਕੀ ਫੈਦਾ ਹੋਈਆ ਲੋਕੋ ਜਾਗੋ ਜਾਗੋ ਸਮਾ ਆ ਗਿਆ
@charanjitsinghgumtala2232
@charanjitsinghgumtala2232 5 ай бұрын
You are write Badal and S Tarlochan Singh are selfish people What Badal family has done for Sikh community is now known to world wide
@baljindersekhon5759
@baljindersekhon5759 5 ай бұрын
ਤਰਲੋਚਨ ਸਿੰਘ ਪੰਥ/ ਪੰਜਾਬ ਦੇ ਸਿਰ ਤੇ ਤੂੰ ਵੀ ਬੱਸ ਮਲਾਈ ਖਾਧੀ ਤੇ ਹੁਣ ਗੱਲਾਂ ਦਾ ਖੱਟਿਆ ਖਾਣ ਦੀ ਨਾਕਾਮ ਕੋਸ਼ਿਸ਼।ਕੀ ਫਾਇਦਾ ਹੋਇਆ ਕੌਮ ਜਾਂ ਪੰਜਾਬ ਨੂੰ ਤੇਰੇ ਸਬੰਧਾਂ ਦਾ ਜਿਹੜੇ ਤੂ ਦੱਸਣ ਵੇਲੇ ਇੰਨਾ ਫ਼ਖ਼ਰ ਮਹਿਸੂਸ ਕਰ ਰਿਹਾ
@Ranglapunjab103
@Ranglapunjab103 5 ай бұрын
ਸੁਖਵੀਰ ਨੂੰ ਕੇਂਦਰੀ ਮੰਤਰੀ ਪਰੀਸ਼ਦ ਚ ਸ਼ਾਮਲ ਕਰਾਉਣ ਵਾਲਾ ਇਹ ਬੰਦਾ।ਭਾਜਪਾ ਦੀ ਸਰਕਾਰ ਬਣਾਉਣ ਵਾਲਾ ਇਹ ਬੰਦਾ, ਬੂਟਾ ਸਿੰਘ ਨੂੰ ਭਾਜਪਾ ਮੰਤਰੀ ਮੰਡਲ ਚ ਸ਼ਾਮਲ ਕਰਾਉਣ ਵਾਲਾ ਇਹ ਬੰਦਾ।ਇਹਦੇ ਤੋਂ ਕੋਈ ਪੁੱਛੇ ਇਸਨੇ ਕੋਈ ਸਿੱਧਾ ਕੰਮ ਵੀ ਕੀਤਾ? ਸਾਰੇ ਪੁੱਠੇ ਕੰਮਇਸ ਬੰਦੇਨੇ ਕੀਤੇ।
@charanjitsinghgumtala2232
@charanjitsinghgumtala2232 5 ай бұрын
Yes you are right
@avtarbuttar9288
@avtarbuttar9288 5 ай бұрын
ਲਾਇਕ ਸਿੱਖ ਨਹੀਂ ਨਾਲਾਇਕ ਸਿੱਖ ਜਿਸ ਨੇ ਸਿੱਖਾਂ ਲਈ ਕੁਝ ਨਹੀਂ ਕੀਤਾ
@jugsingh2006
@jugsingh2006 5 ай бұрын
Sikhan nu dubaya.
@malkiatsingh5143
@malkiatsingh5143 5 ай бұрын
ਬਾਦਲ ਦੇ ਭਾਜਪਾ ਨਾਲ ਇਸ ਸਮਝੌਤੇ ਕਰਕੇ ਅਕਾਲੀ ਦਲ ਅੱਜ ਦੇ ਦਿਨ ਵੇਖਣੇ ਨਸੀਬ ਹੋ ਰਹੇ ਹਨ ਇਹ ਬੈਠਾ ਆਪਣੀਆਂ ਵਡਿਆਈਆਂ ਕਰੀ ਜਾਂਦਾ।
@KalaSerron
@KalaSerron 5 ай бұрын
ਪੰਜਾਬ ਤੇ ਪੰਥ ਨੂੰ ਕੀ ਦੇਣ ਹੈ ਗਦਾਰਾ ਦੀ ਗੱਲਾ।ਬਸ ਹੋਰ ਕੁਸ ਨਹੀਂ ਪਰ ਆਪਾ ਜਾਗੋ ਜਾਗੋ
@raghbirsinghdhindsa3164
@raghbirsinghdhindsa3164 5 ай бұрын
ਸ ਤਰਲੋਚਨ ਸਿੰਘ ਹੋਰਾਂ ਦੀ ਜੈਲਿਸੀ ਵਾਲੀ ਗੱਲ 100% ਠੀਕ ਹੈ
@kuldipjamus1968
@kuldipjamus1968 5 ай бұрын
ਗਦਾਰ ਸਿਖੀ ਦਾ।
@sarabjitSingh-vd2lz
@sarabjitSingh-vd2lz 5 ай бұрын
ਰੰਧਾਵਾ ਸਿੰਘ ਜੀ ਇਸ ਤਰਲੋਚਨ ਨੇ ਸਿੱਖ ਕੌਮ ਦਾ ਬੇੜਾ ਗ਼ਰਕ ਕਰ ਦਿੱਤਾ। ਇਹ ਗਦਾਰ ਬੰਦਾ ਹੈ ।
@robinsingh6512
@robinsingh6512 3 ай бұрын
Bhut vadea ji
@jogasinghgill3030
@jogasinghgill3030 5 ай бұрын
Great
@devindersingh4796
@devindersingh4796 4 ай бұрын
Sardar Trilochan singh is a gentleman.
@AvtarSingh-vx5pg
@AvtarSingh-vx5pg 5 ай бұрын
ਜੇ ਕਿਤੇ ਉਦੋਂ ਭਾਜਪਾ ਨਾਲ ਸਮਝੌਤਾ ਕਰਵਾਉਣ ਤੋਂ ਪਹਿਲਾਂ ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਗੱਲ ਕੀਤੀ ਹੁੰਦੀ ਤਾਂ ਅੱਜ ਆਹ ਹਲਾਤ ਨਾ ਹੁੰਦੇ ਬੰਦੀ ਸਿੰਘ ਵੀ ਬਾਹਰ ਹੁੰਦੇ।ਅਸੀ ਤਾਂ ਸੰਨ ਸੰਤਾਲੀ ਵੇਲੇ ਦੀ ਲੀਡਰਸ਼ਿਪ ਨੂੰ ਕੋਸਦੇ ਹਾਂ।ਪਰ ਆਹ ਮੌਡਰਨ ਡੋਗਰੇ ਵੇਖ ਲਵੋ ਕੌਮ ਨੂੰ ਵੇਚ ਕੇ ਆਪਣੇ ਸਵਾਰਥ ਸਿੱਧੇ ਕਰਨ ਵਾਲੇ ਕਿਵੇਂ ਬੜੇ ਮਾਣ ਨਾਲ ਆਪਣੀਆਂ ਕਰਤੂਤਾਂ ਇਵੇਂ ਦੱਸ ਰਿਹਾ ਜਿਵੇ ਬੜਾ ਮਾਅਰਕੇ ਦਾ ਕੰਮ ਕੀਤਾ ਹੋਵੇ। ਲੱਖ ਲਾਹਨਤ ਖਾਂਗੜ ਦੇ।ਜਿਸ ਕੌਮ ਵਿੱਚ ਏਹੋ ਜਿਹੇ ਗਦਾਰ ਕੌਮੀ ਦਿਮਾਗ ਹੋਣ ਉਹਨਾਂ ਨੂੰ ਦੁਸ਼ਮਣਾਂ ਦੀ ਕੀ ਲੋੜ ਹੈ
@JagdeepSingh-zg7dc
@JagdeepSingh-zg7dc 5 ай бұрын
ਰੰਧਾਵਾ ਸਾਬ ਅੱਛਾ ਇਕ ਏਹ ਵੀ ਪੰਜਾਬ ਲਈ ਵੱਡਾ।।।।।।।।।
@kuldipsinghdhesi7018
@kuldipsinghdhesi7018 5 ай бұрын
ਪੁਰਾਣੀ interview ਦੁਬਾਰਾ ਚੜਾਤੀ ਐ ਰੰਧਾਵਾ ਸਾਹਿਬ ।
@KhushdeepsinghChandi
@KhushdeepsinghChandi 5 ай бұрын
ਦੱਲਿਆਂ ਪੰਜਾਬ ਲਈ ਕੀਂ ਕੀਤਾ ਓਹੋ ਜਾ ਦੱਲੇ ਪਤਰਕਾਰ
@mohanaujlainfotainmentlive7422
@mohanaujlainfotainmentlive7422 5 ай бұрын
ਤੁਹਾਨੂੰ ਪੰਜਾਬ ਦੇ ਇਤਿਹਾਸ ਵਿੱਚ ਪੰਜਾਬ ਨਾਲ ਕੀਤੀ ਗਈ ਗਦਾਰੀ ਲਈ ਕੌਈ ਮੁਆਫ਼ ਨਹੀਂ ਕਰੇਗਾ ਕਿਉਂਕਿ ਨਾ ਤੁਸੀਂ ਪੰਜਾਬ ਦੀਆਂ ਮੰਗਾਂ ਮਤਾ ਆਨੰਦਪੁਰ ਸਾਹਿਬ ਪਾਣੀਆਂ ਰਾਜਧਾਨੀ ਪੰਜਾਬ ਦੇ ਨੌਜਵਾਨਾਂ ਦੀ ਰਿਹਾਈ ਲਈ ਵਾਜਪਾਈ ਸਰਕਾਰ ਸੁਖਬੀਰ ਬਾਦਲ ਨੂੰ ਮੰਤਰੀ ਮੰਡਲ ਵਿੱਚ ਲਿਆਉਣ ਦੀ ਕੀਮਤ ਤੇ ਪੰਜਾਬ ਨਾਲ ਵਿਸਾਹਘਾਤ ਕੀਤਾ ਤੁਹਾਡੇ ਕਾਰਨ ਪੰਜਾਬ ਦੇ ਨੌਜਵਾਨਾਂ ਅੱਜ ਸਜ਼ਾਵਾਂ ਪੂਰੀਆਂ ਕਰਕੇ ਜੇਲ੍ਹਾਂ ਵਿੱਚ ਬੰਦ ਨੇ ਪੰਜਾਬ ਦੇ ਪਾਣੀਆਂ ਤੇ ਡੈਮਾ ਦੀ ਲੁੱਟ ਹੌਈ ਪੰਜਾਬ ਲਹੂ ਦੇ ਹੰਝੂ ਵਹਾ ਰਿਹਾ!!!
@charanjitsinghgumtala2232
@charanjitsinghgumtala2232 5 ай бұрын
What you have contributed as Chairman Minority commissions ?still there is no complete Sikh Anand marriage Act We get only certificate When Sikhs hand property to Sons they have to go to Hindu marriage act
@SukhwinderSingh-bo2xo
@SukhwinderSingh-bo2xo 5 ай бұрын
🙏🙏
@amardeepsingh8338
@amardeepsingh8338 5 ай бұрын
ਇਹ ਸਾਰੇ ਆਂਵਦੀ ਕੁੜੀ ਦੇ ਖਸਮ ਵਾ ਇਹਨਾ ਦੱਲਿਆਂ ਨੇ ਇੱਕ ਵੀ ਮਸਲਾ ਪੰਜਾਬ ਦਾ ਹੱਲ ਨਹੀਂ ਕਰਾਇਆ ਸਿਰਫ ਆਪਣੀਆਂ ਗੱਦੀਆਂ ਨੂੰ ਰੋਂਦੇ ਰਹੇ ਚਾਵਲਾ। ਇਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਆਪ ਨੂੰ ਸ਼ਰਮ ਆ ਰਹੀ ਆ
@avtarbuttar9288
@avtarbuttar9288 5 ай бұрын
ਇਹ ਪੂਰਾ ਕੰਜਰ ਸੀ ਜਿਸ ਨੇ ਪੰਜਾਬ ਦਾ ਕੁਝ ਨਹੀਂ ਸੋਚਿਆ
@tarlochansingh-kb5vf
@tarlochansingh-kb5vf 5 ай бұрын
Randhawa sahib Thanks very much sikhi dia badiyan shakhsiata nu milavaun lai thanks again
@kuldipjamus1968
@kuldipjamus1968 5 ай бұрын
Radar of sikhs, God punish u.
@HarpalSingh-jw4yh
@HarpalSingh-jw4yh 5 ай бұрын
ਇਹ ਵੀ ਬਾਦਲਾਂ ਜਿੰਨਾ ਹੀ ਦੋਸ਼ੀ ਹੈ ਇਸ ਗਦਾਰ ਨੇ ਪੰਜਾਬ ਲਈ ਕੀ ਕਰਾਇਆ ਆਪਣੀਆਂ ਹੀ ਜੇਬਾਂ ਭਰੀਆਂ ਹੁਣ ਆਪਣੀਆਂ ਹੀ ਵਡਿਆਈਆਂ ਕਰੀ ਜਾਂਦਾ
@KalaSerron
@KalaSerron 5 ай бұрын
ਲੋਕੋ ਜਾਗੋ ਜਾਗੋ ਆ ਦੇਖ ਲਓ ਕੀ ਦੇਣ ਪੰਜਾਬ ਤੇ ਪੰਥ ਨੰ
@jugsingh2006
@jugsingh2006 5 ай бұрын
Kujh nahin.Badlan dian mouzan.
@RajinderSingh-ts2oy
@RajinderSingh-ts2oy 5 ай бұрын
ਇਹ ਆਦਮੀ ਦੱਲਾ ਹੈ। ਮਨੂੰਵਾਦੀ ਏਜੰਟ
@harbansbawa4130
@harbansbawa4130 5 ай бұрын
बादल परिवार इसलिए ही फेल हुआ है क्योंकिवह ahsaan framosh hai
@gurcharansingh8698
@gurcharansingh8698 5 ай бұрын
Randhawa ji pb te desh da Bera garaq m karan de pure jimedar bande di interview kr ke Anand aa riha hai
@narinderpalsingh5349
@narinderpalsingh5349 5 ай бұрын
ਸ ਤਰਲੋਚਨ ਸਿੰਘ ਵਰਗੇ ਸੂਝਵਾਨ ਕੌਮ ਦਾ ਕੁੱਝ ਸਵਾਰ ਨਹੀਂ ਸਕੇ 😢😢😢😢
@tarsemkumar4530
@tarsemkumar4530 5 ай бұрын
Excellent 👌👍❤
@ParminderSingh-re4xp
@ParminderSingh-re4xp 5 ай бұрын
Sardar sahib why nothing was said when Badal was alive, so sad.
@ajmerdhillon3013
@ajmerdhillon3013 5 ай бұрын
Very good information
@prabhjitsinghbal
@prabhjitsinghbal 5 ай бұрын
ਰੰਧਾਵਾ ਜੀ ਇਹ ਪੁਰਾਣੀ ਗੱਲਬਾਤ ਦਾ ਭਾਗ 2 ਹੈ ਜਾਂ ..?
@GurdeepSingh1-t7g
@GurdeepSingh1-t7g 5 ай бұрын
ਬਾਦਲ ਸਾਹਿਬ ਡਰਦਾ ਸੀ ਕੇ ਇਹਨਾਂ ਸਿਆਣਾਂ ਬੰਦਾ ਮੁੱਖ ਮੰਤਰੀ ਦੀ ਕੁਰਸੀ ਤੱਕ ਨਾ ਪਹੁੰਚ ਜਾਏ ਤਾਂ ਹੀ ਸਰਦਾਰ ਸਾਹਿਬ ਜੀ ਨੂੰ ਲਾਗੇ ਨਹੀਂ ਲੱਗਣ ਦਿੱਤਾ
@gurnamsingh966
@gurnamsingh966 5 ай бұрын
Tarlochan ji. tuc panth layee ki kita. eh dasso
@SurinderSingh-jk4er
@SurinderSingh-jk4er 5 ай бұрын
You are really gem S Tarlochan Singh I request you to save S A D led by Sukhbir a Singh people will thank you
@deepinder8484
@deepinder8484 5 ай бұрын
ਤਾਂ ਕਿ ਕੌਮ ਦੇ ਨਾਲ ਫਿਰ ਗਦਾਰੀਆਂ ਸੁੱਖਾ ਕਰ ਸਕੇ
@kuldipjamus1968
@kuldipjamus1968 5 ай бұрын
Shame on u. Stupids radars of punjab.
@gurbaxsingh6335
@gurbaxsingh6335 5 ай бұрын
ਇਹਨਾਂਤੋ ਸਿੱਖ Reference library ਬਾਰੇ ਵੀ ਇਸ ਤੋਂ ਪੁੱਛਣ ਦੀ ਵੀ ਕਿਰਪਾਲਤਾ ਕਰਨੀ ।
@gurdeepchahal2378
@gurdeepchahal2378 5 ай бұрын
ਬਹੁਤ ਵਧੀਆ ਵਾਰਤਾਲਾਬ
@amarjitdhillon4636
@amarjitdhillon4636 5 ай бұрын
ਭਲੇਮਾਣਸੋ ਇਹ ਤਾਂ ਦੱਸੋ ਕਿ ਪੰਜਾਬ ਨੂੰ ਇਸ ਵਿੱਚੋਂ ਕੀ ਮਿਲਿਆ? ਓਸੇ ਬਾਜਪਾਈ ਨੇ ਪੰਜਾਬ ਚੋਂ ਇੰਡਸਟਰੀ ਨੂੰ ਹਿਮਾਚਲ ਚ ਜਾਣ ਲਈ ਰਾਹ ਪੱਧਰਾ ਕਰ ਦਿੱਤਾ ਤੇ ਕਿਸੇ ਵੀ ਪੰਜਾਬ ਦੇ ਮਸਲੇ ਨੂੰ ਹੱਲ ਨਹੀ ਕੀਤਾ।
@BalwinderSingh-kd4qz
@BalwinderSingh-kd4qz 5 ай бұрын
ਉਸ ਸਮੇਂ ਸੁਖਬੀਰ ਬਾਦਲ ਇੰਡਸਟਰੀ ਮੰਤਰੀ ਸੀ ਉਸਨੇ ਜ਼ੁਬਾਨ ਨਹੀਂ ਖੋਲੁ ਕਿ ਪੰਜਾਬ ਜੋਂ ਬਾਰਡਰ ਸਟੇਟ ਹੈ ਉਹਨੂੰ ਵੀ ਟੈਕਸਾਂ ਦੀ ਰਿਆਇਤ ਦਿੱਤੀ ਜਾਵੇ।
@SkRehsi
@SkRehsi 2 ай бұрын
😢🎉
@baljindersingh7802
@baljindersingh7802 5 ай бұрын
Waheguru ji
@richhpalsra9823
@richhpalsra9823 5 ай бұрын
ਪ੍ਰਧਾਨ ਮੰਤਰੀ ਬਰਨਾਲਾ ਬਣ ਜਾਂਦਾ ਕੀ ਨੁਕਸਾਨ ਸੀ ।। ਵੇਹਡ਼ਆ ਤਾਂ ਐਨਾ ਨੇ ਬਹਾ ਦਿਤਾ
@jugsingh2006
@jugsingh2006 5 ай бұрын
Ohne jo baki riha Punjab kol,oh vi chhad dena si.Gaddar number one.
@SatnamSingh-gj7mb
@SatnamSingh-gj7mb 5 ай бұрын
@jaswindersingh-gr7hb
@jaswindersingh-gr7hb 5 ай бұрын
ਇਹ ਨਾਰਦ ਮੁਨੀ ਆ😂
@BalwinderKaur-qu9ls
@BalwinderKaur-qu9ls 5 ай бұрын
If he had such a big power in center he should have at least one demand to gigolo that is Capital Chandigarh
@sukhjindersingh7557
@sukhjindersingh7557 5 ай бұрын
Sir quam l v kuch kar dende Badal d h jholi bharde rahe
@jassar100
@jassar100 5 ай бұрын
I think it’s old interview , why you put it here.
@avtarbuttar9288
@avtarbuttar9288 5 ай бұрын
ਵਾਜਪਈ ਨੇ ਹਰਿਮੰਦਰ ਜ਼ੋਰ ਪਾ ਅਟੈਕ ਕਰਵਾਇਆ
@sunnybenipal2
@sunnybenipal2 5 ай бұрын
1984 ਦਿੱਲੀ ਵਿੱਚ ਸਿੱਖਾਂ ਦੇ ਗਲਾ ਵਿੱਚ ਟਾਇਰ ਪਾਕੇ ਫੂਕਣ ਤੋ ਬਾਅਦ. ਲਾਲ ਕ੍ਰਿਸ਼ਨ ਅਡਵਾਨੀ ਨੇ ਪੂਰੀ ਦਿੱਲੀ ਵਿੱਚ ਲੱਡੂ ਵੰਡੇ ਸੀ.
@kulwinderjittiwana9857
@kulwinderjittiwana9857 4 ай бұрын
ਇਹਨਾ ਦੱਲਿਆ ਦੀ ਦੇਣ ਹੈ ਅਕਾਲੀ ਦਲ ਦੀ ਬੇੜੀ ਚ ਵੱਟੇ ਪਾਏ ਤੇ ਅੱਜ ਨਿਜੀ ਦਲ ਬਣ ਕੇ ਡੁੱਬ ਗਿਆ
@butasinghsidhu6576
@butasinghsidhu6576 5 ай бұрын
S.Tarlochan singh ji agar Vajpayie nal Badal da samjhauta karvaun laggay tusi eh kiha, ke hun mauka ta Badal nu eh matt v de dinday ke bina sharat nahi sagon punjab layie Nitish kumar te Mr.Naidu di trah kujh mangan layie hi keh dinde ta punjab da kujh bhala na ho jaanda?barray afsos di gall aa eh tusi v sirf Badal da hi sochday rahay?s. Sahib esda matlav ke tusi annhay hokay ikk beyieman aadmi di madad karday rahay jo sirf ajj takk apne parivar baaray hi peo putt sochde rahay.
@BalwinderSingh-kd4qz
@BalwinderSingh-kd4qz 5 ай бұрын
ਮੰਤਰੀ ਦੀ ਕੁਰਸੀ ਦਾ ਸੌਦਾ ਕੀਤਾ ਗਿਆ ਸੀ ਪੰਜਾਬ ਨੂੰ ਕੌਣ ਪੁੱਛਦਾ
@ajmerghuman3371
@ajmerghuman3371 5 ай бұрын
ਰੰਧਾਵਾ ਸਾਬ ਕਿਨੇ ਭੋਲੇ ਬਣਕੇ ਗੱਲਾ ਸੁਣਦਾ 😂😂😂ਕਮਾਲ ਹੈ ਰੰਧਾਵਾ ਸਾਬ ਬੁਹਤ ਵਧੀਆ ਬੰਦੇ ਲੱਭ ਕੇ ਲਿਉਂਦੇ ਤੁਸੀਂ
@jogindersaini7200
@jogindersaini7200 5 ай бұрын
ਸਰਦਾਰ ਤਿਰਲੋਚਨ ਸਿੰਘ ਜੀ ਤੁਸੀਂ ਇਹਨਾਂ ਬਾਦਲਾਂ ਦਾ ਹੀ ਸੁਆਰਦੇ ਰਹੇ ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੁੱਝ ਨਾ ਕੀਤਾ।ਕੀ ਫਾਇਦਾ ਹੋਇਆ ਬਾਦਲਾਂ ਦਾ ਤੁਹਾਨੂੰ ਤੇ ਪੰਜਾਬ ਨੂੰ। ਇਹ ਬਾਦਲ ਨਹੀਂ ਬੇਦਿਲ ਹਨ।ਤੁਸੀਂ ਇਹਨਾਂ ਨੂੰ ਸਮਝੇ ਹੀ ਨਾ।ਇਹਨਾਂ ਕਿਸੇ ਚੰਗੇ ਲੀਡਰ ਨੂੰ ਨਹੀਂ ਬਖਸ਼ਿਆ। ਪੰਜਾਬ ਦਾ ਭੱਠਾ ਹੀ ਬਿਠਾ ਦਿੱਤਾ।ਹਜ਼ਾਰਾਂ ਹੀ ਪੰਜਾਬੀ ਸਿੱਖ ਨੌਜਵਾਨ ਪਰਿਵਾਰ ਸਮੇਤ ਖ਼ਤਮ ਕਰ ਦਿੱਤੇ।ਪੁਲੀਸ ਨੂੰ ਖੁਲ੍ਹੀਆਂ ਪਾਵਰਾਂ ਦੇ ਕੇ ਸਿੱਖ ਨੌਜਵਾਨ ਖਪਾ ਦਿੱਤੇ।ਜਸਵੰਤ ਸਿੰਘ ਖਾਲੜਾ ਜੀ ਦੀ ਕਿਤਾਬ ਪੜ੍ਹੋ ਤੁਹਾਡੀਆਂ ਅੱਖਾਂ ਉੱਘੜ ਜਾਣਗੀਆਂ। ਜੇ ਇਸ ਦੀ ਬਜਾਏ ਕੁੱਝ ਪੰਜਾਬ ਦਾ ਸੁਆਰਦੇ ਤਾਂ ਸਾਰੇ ਪੰਜਾਬੀਆਂ ਤੁਹਾਨੂੰ ਪੂਜਣਾ ਸੀ।ਪਰ ਹੁਣ ਤਾਂ ਲਗਦਾ ਕਿ ਤੁਸੀਂ ਐਵੇਂ ਹੀ ਗੱਪਾਂ ਹੀ ਮਾਰੀ ਜਾ ਰਹੇ ਹੋ। 😅
@ssbal2048
@ssbal2048 5 ай бұрын
Video repeated.
@KaranSharma-vc5nx
@KaranSharma-vc5nx 5 ай бұрын
ਵੀਰ ਜੀ ਮਨਾਲੀ ਕੋਠੀ ਨਹੀਂ ਹੋਟਲ ਹੈ ਜੋ ਮਨਾਲੀ ਦੇ ਬਾਹਰ ਹੈ ਅਟਲ ਜੀ ਨਾਮ ਨਾਲ ਿਮਲਦਾ ਜੁਲਦਾ
@jugrajgill7006
@jugrajgill7006 5 ай бұрын
ਕੰਡੇ ਤਾਂ ਤੂੰ ਬੀਜੇ ਸੀ ਪੰਜਾਬ ਦੇ ਮਸਲੇ ਹੱਲ ਕੀਤੇ ਜਾ ਸਕਦੇ ਸਨ
@sharmatenthouse1848
@sharmatenthouse1848 5 ай бұрын
Tarlochan Singh Randhawa by sat shri akal
@kuldipjamus1968
@kuldipjamus1968 5 ай бұрын
ਇਸ ਤਰਲੋਚਨ ਕੁਤੇ ਦਾ ਕਖ ਨਾ ਰਹੇ ਪੰਜਾਬ ਪੰਜਾਬੀ ਸਿੱਖ ਸਿਖੀ ੲਇਸ ਨੇ ਖਤਮ ਕੀਤੀ. ਗੁਰੂ ਸਾਹਿਬ ਇਸ ਵਰਗੇ ਕੰਜ਼ਰਾਂ ਦਾ ਕਖ ਨਾ ਰਹੇ।
@partapvirk5898
@partapvirk5898 5 ай бұрын
This guy show how senior Badal was selling the whole Sikh nation for a family interest. Sukhbir Badal was Minister in the center with what qualification?
@GurjitSinghBains-b8d
@GurjitSinghBains-b8d 5 ай бұрын
ਅੱਜ ਪਤਾ ਲੱਗਿਆ rss ਕਿਵੇਂ ਗੋਟੀਆਂ ਫਿੱਟ ਕਰਦੀ ਸੀ ਤੇ ਕਰਦੀ ਹੈ, ਸਰਦਾਰ ਤਰਲੋਚਨ ਸਿੰਘ ਜੀ ਤੁਸੀਂ ਪੂਰੇ ਬਫਾਦਾਰ ਰਹੇ bjp ਦੇ ਹੁਣ ਤੱਕ ਹੋ
@chaudhary8085
@chaudhary8085 5 ай бұрын
ਲਉ ਜੀ ਪੰਜਾਬੀਉ ਅੱਜ ਕਰੋ ਦਰਸ਼ਨ ਗੰ,,,ਗੂ ਪਾ,,, ਪੀ ਦੇ ਬਸ ਫ਼ਰਕ ਐਨਾ ਅੱਜ ਇਸ ਗੰgu ਨੇ ਪੱਗ ਚ ਸਿਰ ਫਸਾਇਆ ਹੋਏਆ ਇਕ ਸਾਡੇ ਪੰਜਾਬ ਦਾ ਅੱਜ ਦਾ ਸੂਬਾ ਸਰਹੱਦ ਵਜੀਦਾ ਜਿਹੜਾ ਮਰ ਗਿਆ ਇਹਨਾਂ ਦੇ ਵੀ ਪੈਣਗੇ ਕੀੜੇ ਜਿਹਨਾਂ ਪੰਜਾਬ ਨਾਲ ਦਗਾ ਕੀਤਾ ਹੁਣ ਵੀ ਮੌਕਾ ਪੰਜਾਬੀਓ ਸਮਝ ਜਾਉ ਇਹਨਾਂ ਨਾਦਰਾਂ ਨੂੰ
@HarpalSingh-jw4yh
@HarpalSingh-jw4yh 5 ай бұрын
ਰੰਧਵੇ ਨੂੰ ਵੀ ਇਹੋ ਜਹੇ ਹੀ ਮਿਲਦੇ ਆ
@SadhuSingh-dc6zf
@SadhuSingh-dc6zf 5 ай бұрын
ਰੰਧਾਵਾ ਜੀ ਕਿਉ ਸੁਆਦ ਲੈਂਦੇ ਹੋ ਕਿੰਨੇ ਵਾਰੀ ਇਹ ਕੰਜ਼ਰ ਦੱਸ ਚੁੱਕਿਆ ਹੈ ਤਹਾਨੂੰ ਵੀ ਵਾਰ ਵਾਰ ਇਹ ੍ਰਕੰਜਰ ਤੋਂ ਗੱਲਾਂ ਸੁਣਨ ਦਾ ਸੁਆਦ ਪੈ ਗਿਆ ਹੈ
@gurdarshansingh6297
@gurdarshansingh6297 5 ай бұрын
ਸਿੱਖਾਂ ਚ ਲਾਇਕ ਨਹੀ ਨਾਲਾਇਕ ਸਿੱਖ, ਕੌਮ ਲਈ ਜਾਂ ਪੰਜਾਬ ਲੀ ਕਿ ਕੀਤਾ ਸਿਵਾਏ ਚਮਚਾਗਿਰੀ ਤੋਂ
@JasvirSingh-v8c
@JasvirSingh-v8c 5 ай бұрын
Yar। Eh। Sun। Ke। Bahut। Dukh। Ho। Riha।
@a1roof438
@a1roof438 5 ай бұрын
Eh patter kar v dhokebaaajan dian hi interview upload karda
@avnindergill9855
@avnindergill9855 5 ай бұрын
Shameless
@BalwinderSingh-po4iz
@BalwinderSingh-po4iz 5 ай бұрын
ਇਹ ਨਲਾਇਕ ਸਿੱਖ ਨੇ ਸਮਝੌਤਾ ਤਾਂ ਕਰਵਾਤਾ bjp ਦਾ ਚਮਚਾ ਬਣਕੇ ਪੰਜਾਬ ਦਾ ਕੀ ਸਵਾਰਿਆ।
@hazaracheema925
@hazaracheema925 5 ай бұрын
ਸੱਤਾ ਦਾ ਦਲਾਲ
@rajindersingh8014
@rajindersingh8014 5 ай бұрын
How nonsense ? They were purely political agents, love for chair and none of Sikh concerns ..however good insights,, interview is worth..
@rinkuvora523
@rinkuvora523 5 ай бұрын
ਗ ਬਾਦਲ ਸਾਬ ਇਹਨਾਂ ਨੂੰ ਪੁੱਛਦੇ ਸੀ ਕੀ ਕਰੀਏ 😂😂😂
@pappubrar8006
@pappubrar8006 5 ай бұрын
ਇਹਨਾਂ ਦਿੱਲੀ ਦੇ ਚਾਪਲੂਸਾ ਨੇ ਪੰਜਾਬ ਦਾ ਬਹੁਤ ਨੁਕਸ਼ਾਨ ਕੀਤਾ ਜੇ ਤੁਸੀ ਭਾਜਪਾ ਦੀ ਮੱਦਦ ਕਰਨੀ ਸੀ ਫਿਰ ਪੰਜਾਬ ਲਈ ਕੀ ਮੰਗਿਆ
@dxbone9798
@dxbone9798 5 ай бұрын
Matter of fact Badal and RSS is one.
@gurcharansingh8698
@gurcharansingh8698 5 ай бұрын
Is bande ne pb lyi ki swarya ja pb lyi kise to ki lya
@pardeepbasra5899
@pardeepbasra5899 5 ай бұрын
ਤਰਲੋਚਨ ਸਿੰਘ ਜੀ ਗਪ ਨਾ ਮਾਰੋ
@kuldipjamus1968
@kuldipjamus1968 5 ай бұрын
ਇਹ ਸਿਖ ਹੀ ਸਿਖੀ ਦੇ ਗਦਾਰ, ਕੰਜ਼ਰਾਂ ਨੇ ਸਿਖੀ ਖਤਮ ਇਹਨਾਂ ਨੇ ਕੀਤੀ। ਫਿਟੇ ਮੂੰਹ ਐਸੇ ਜਿਹੇ ਸਿਖ ਗਦਾਰ ਦਾ।
@Humanity0101
@Humanity0101 5 ай бұрын
Jina ne samjna c samj hatte ki sab gaddar masand te dukandar jumewar. SAB.
@vikramjeetpoet
@vikramjeetpoet 5 ай бұрын
ਕੁਲਦੀਪ ਨਈਅਰ ਨੇ ਤਿਰਲੋਚਨ ਗੱਦਾਰ ਨੂੰ ਲਾਇਕ ਸਿੱਖ ਤਾਂ ਆਪੇ ਹੀ ਕਹਿਣਾ ਸੀ ਕਿਉਂਕਿ ਕੁਲਦੀਪ ਨਈਅਰ ਖੁਦ ਸਾਲ਼ਾ Anti Sikh Si, "ਪੰਜਾਬ ਦਾ ਉਜਾੜਾ" ਕਿਤਾਬ ਕੁਲਦੀਪ ਨਈਅਰ ਅਤੇ ਖੁਸ਼ਵੰਤ ਸਿੰਘ ਨੇ ਲਿਖੀ ਸੀ, ਅੱਜ ਏਸ ਗੱਦਾਰ ਤੋਂ ਉਸਦੇ ਬਾਰੇ ਵੀ Confirm ਹੋ ਗਿਆ।
@BalwinderKaur-qu9ls
@BalwinderKaur-qu9ls 5 ай бұрын
Eh ei sikh ho kei Panjab lai kujh nahi keeta gaddari keeti
@kuldipjamus1968
@kuldipjamus1968 5 ай бұрын
Guru sahab didn't want to help this gadar of punjab. Shame on him to to go with rss, sikh virodhi.
@harsharansinghkandhola1585
@harsharansinghkandhola1585 5 ай бұрын
There are hundreds of secerets parksh singh Badal's when he compromised interest of Punjab and sikh religion.badals betrayed sikh panth and destroyed the institution of Akalidal and sgpc
@SurinderSingh-ih1dk
@SurinderSingh-ih1dk 5 ай бұрын
Sara election Punjab che mai jataya..... Punjab che sikhi te sikhaa da ghaan v mai kittaa 😅😂 who is this in red turban ? ?
@jugsingh2006
@jugsingh2006 5 ай бұрын
Tarlochan Singh,the BJP agent.
@kulwinderkaur7648
@kulwinderkaur7648 5 ай бұрын
.youthsshould come forward for the sake of panth why these people taĺk now
@KaranSharma-vc5nx
@KaranSharma-vc5nx 5 ай бұрын
ਵੀ ਰ ਜੀ ਤੁਸੀਂ ਸਿਰਫ਼ ਤੇ ਸਿਰਫ ਗੱਲਾਂ ਦਾ ਕੜਾਹ ਹੈਂ ਪੱਕਾ
@richhpalsra9823
@richhpalsra9823 5 ай бұрын
ਪੰਜਾਬੀਆਂ ਦਾ ਕੀ ਸਵਾਰਿਆ ? ਪੰਜਾਬ ਦਾ ਕਰਜਾ ਮਾਫ ਕਰਵਾ ਲੈਂਦੇ
@bittusarpach8629
@bittusarpach8629 5 ай бұрын
84 dangya time eh rastrpti da security c
@dxbone9798
@dxbone9798 5 ай бұрын
RSS nu eho jihe Sikh chimche chahide ne.
@baljindersinghsran498
@baljindersinghsran498 5 ай бұрын
Manipulation.Did very well
@babuwarraich3932
@babuwarraich3932 5 ай бұрын
ਪਰਾ ਜੀ ਐਰਪੋਟ ਤੋ ਞਾਪਸ ਞੀ ਤੁਹਾਨੂ bjp ਹੀ ਕੀਤਾ ਸੀ ਧੋਲ ਆਏ ਲੱਗਦੇ ਉਦੋ ਤੁਹਾਡੀ ਯਾਰੀ ਕੀਥੈ ਸੀ ਹੋਨ ਮੈ ਮੈ ਕਾਰੀ ਜਾਦੈ ਤੁਸੀ 😂😂😂😂😂😂😂😂😂 ਸਾਬ ਫੜੈ ਜਾਨਗੈ
@jagtarsinghgoldy3575
@jagtarsinghgoldy3575 5 ай бұрын
Eho jehe loka ne apniya kursian sef kitian bus,punjab de loka nu moorkh hi banaya sire da chwal budha latta kabar ch ne halle vi chorian yarian laai fherda
@rajenderpalgrewal7874
@rajenderpalgrewal7874 5 ай бұрын
Sarkar tu banai rajsabha member vaste minnta kio kittia
@KirandeepKaur-p7v
@KirandeepKaur-p7v 4 ай бұрын
Es bande di ijaata karde si par gadhara nikalia
@singhgurjit2210
@singhgurjit2210 5 ай бұрын
ਹੈਰਾਨੀਜਨਕ ਤੱਥ ਪੇਸ਼ ਹੋ ਰਹੇ ਹਨ ,ਕੀ ਇਹਨਾਂ ਲੋਕਾਂ ਨੂੰ ਪਹਿਲਾਂ ਸਚ ਦਸਣ ਲਈ ਸਮਾਂ ਨਹੀਂ ਮਿਲਿਆ ਜਾਂ ਰਲਮਿਲ ਕੇ ਕੰਮ ਚਲਦਾ ਰਿਹਾ? ਚਿੜੀ ਦੇ ਪਹੁੰਚੇ ਜਿੰਨੇ ਪੰਜਾਬ ਦੇ ਹਰ ਪਾਰਟੀ ਵਿੱਚ ਘੁੰਮ ਕੇ ਸਰਮਾਏਦਾਰ ਜਟਦਲ ਨੇ ਕੀ ਦਿੱਤਾ ਹੈ ਸਿੱਖਾਂ ਨੂੰ।ਜਲਾਲਤ, ਜਾਤ-ਪਾਤ, ਪਤਿੱਤਪੁਣਾ ਅਤੇ ਹਰ ਡੇਰੇ ਨਾਲ ਰਿਸ਼ਤੇਦਾਰੀ ਅਤੇ ਹਿੱਸੇਦਾਰੀ। ਦਿਖਾਵਾ ਪੰਥ ਤੇ ਗ੍ਰੰਥ ਦੇ ਹਿਤੈਸ਼ੀ।
@KiranKiran-o5w
@KiranKiran-o5w 5 ай бұрын
ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@gurcharansingh8698
@gurcharansingh8698 5 ай бұрын
Eh banda king maker ce desh de pm is ne bnaye pb bich ve cham-cha no 1 ce te centre vich ve educTed hon de bawjud bhi Har ik da nam kiwe le ke bol rhe han kise vde di respect nhi
@ParamjeetKaur-zo4xg
@ParamjeetKaur-zo4xg 5 ай бұрын
Oah hi sikha. Di barbadi di suruaat si te punjab di atal ji nal hath milana
@DaljitSingh-p4p
@DaljitSingh-p4p 5 ай бұрын
000
@sumeettransinc
@sumeettransinc 5 ай бұрын
Thide Kandy vejay hoe ah
@avnindergill9855
@avnindergill9855 5 ай бұрын
He is a crook
@BaljitSingh-ze9fy
@BaljitSingh-ze9fy 5 ай бұрын
Power broker
@amritpal5028
@amritpal5028 5 ай бұрын
Swwad Lana hun budaaa varaaa .
@kulwindersingh-ct6fi
@kulwindersingh-ct6fi 5 ай бұрын
Jhooth maar reha totally
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
“Don’t stop the chances.”
00:44
ISSEI / いっせい
Рет қаралды 62 МЛН
Former MP Shares Deep Government Truths | The Randhawa Show #1 Ft. Tarlochan Singh
1:46:14
Duy Beni 14. Bölüm
2:22:58
Duy Beni
Рет қаралды 3,6 МЛН
аптека этажом ниже панин
0:48
Shorts Master
Рет қаралды 3,3 МЛН