ਕਾਲੀਆਂ ਕੋਲਾਂ ਅਸਲ ਚ ਧੰਨੇ ਬਾਬੇ ਦੀਆਂ ਹੈ ਹੀ ਨਹੀਂ ਕਿਉਂਕਿ ਕੋਲਾਂ ਧੰਨੇ ਬਾਬੇ ਨੇ ਬਣਾਈਆਂ ਹੀ ਨਹੀਂ

  Рет қаралды 43,520

Star Kabutarbaaz

Star Kabutarbaaz

Күн бұрын

#starkabutarbaaz #kabutarbaji #viralvideo #viralvideo #pigeonrace #live #trendingvideo
#binderlehradhurkot #dhannamehraaj
#bhaisahebbhuchowale #ikshonkkabutarbajida

Пікірлер: 133
@preetgill-xi8zv
@preetgill-xi8zv Жыл бұрын
ਬਿੰਦਰ ਬਾਈ ਪਹਿਲੀ ਬਾਜੀ ਜਿਹੜੀ ਡਿੱਖ਼ ਛੱਡੀ ਸੀ ਉਦੋ ਤੂੰ ਛੋਟੀ ਉਮਰ ਦਾ ਸੀ ਸੱਚ ਨਹੀ ਦੱਸਿਆ ਉਹ ਮੈ ਤੇ ਬਿੱਟੂ ਰਾਮਪੁਰਾ ਨੇ ਸਾਭਿਆ ਸੀ ਆਪਣੇ ਪਿੰਡ ਵਾਲੇ ਪੰਡਿਤਾ ਦੇ ਰਿੱਸ਼ਤੇਦਾਰਾ ਦੇ ਘਰੇ ਯਾਦ ਕਰ। ਕਬੂਤਰ ਵੀ ਤੂੰ ਭੰਗੀ ਨੂੰ ਦੇ ਦਿੱਤਾ ਸੀ ਤੇ ਮੈਂ ਉਹਦੇ ਹੱਥ ਚੋ ਵਾਪਸ ਲਿਆ ਸੀ ਤੂੰ ਕਹਿੰਦਾ ਸੀ ਕਿ ਤਾ ਲੱਕਿਆ ਤੋਂ ਵੀ ਮਾੜਾ ਹੈ ਤੇ ਮੈਂ ਕਿਹਾ ਸੀ ਕਿ ਤੈਨੂੰ ਬਾਜੀ ਜਿੱਤ ਕੇ ਵਿਖਾਵਾਗਾ
@StarKabutarbaaz
@StarKabutarbaaz Жыл бұрын
9914988721 ਤੇ ਤੁਸੀਂ ਮੈਨੂੰ ਕਾਲ ਕਰੋ ਜੀ।।
@bhagvindersingh990
@bhagvindersingh990 Жыл бұрын
Shi gl bai tuc mainu eh gl ajj to 4 month pehla hi dsi kive binder ne ik kaboter kisse nu deta c pr odo tuc college to ghr r a rhe c te bus cho utre c tuc oh kaboter binder nu akhea k eh kaboter vdia nsl da hai ehnu sambh te ehnu baazi shda ge fr eh kaboter tuc ready kita te bai bittu te tuc sambea te bajji jitti eh gl tuc mainu dsi c 🙏
@sharrysingh2551
@sharrysingh2551 Жыл бұрын
ਵਾਈ ਅਸੀਂ ਬਾਜੀ ਸਾਡੇ ਲਹਿਲ ਕਰਾਈ ਆ 2 ਮੋਟਰਸਾਇਕਲ ਦੇਣੇ ਆ ਤੀਜਾ ਇਨਾਮ ਫਰਿਜ ਚੋਥ ਕੂਲਰ ਪਜਮਾ ਆ ਇਨਾਮ ਪੱਖਾਂ ਪਿੰਡ ਵਲੋਂ ਦੇਣੇ ਆ ਰੋਟੀ ਦਾ ਕੋਈ ਪੈਸਾ ਨਹੀਂ ਲੈਣਾ 5000 ਹਜਾਰ ਆ ਐਟਰੀ
@StarKabutarbaaz
@StarKabutarbaaz Жыл бұрын
Soo good verre।। ਜਦੋਂ ਬਾਜੀ ਹੋਈ ਤਾਂ ਓਸਦਾ ਫੈਸਲਾ ਜਰੂਰ ਮੈਨੂੰ ਭੇਜ ਦਿਓ ਵਟਸਐੱਪ ਤੇ
@gurwinderchapra7493
@gurwinderchapra7493 Жыл бұрын
ok
@gurpreetdhaliwal8733
@gurpreetdhaliwal8733 Жыл бұрын
Phone number
@MakhanSingh-jy1qn
@MakhanSingh-jy1qn 8 ай бұрын
ਬਾਈ ਜੀ ਕਬੂਤਰਾਂ ਨੂੰ ਕੋਈ ਦੇਣ ਬਾਰੇ ਕੋਈ ਕਬੂਤਰਾਂ ਨੂੰ ਪਾਣੀ ਬਾਰੇ ਦੱਸਿਆ ਕਰੋ ਆਪਾਂ ਹੋਰ ਕਲੀਦਾਰ ਜੀ ਦੀਆਂ ਗੱਲਾਂ ਤੋਰ ਲੈਂਦੇ ਆਂ ਪਰ ਕਬੂਤਰਾਂ ਦੀ ਗੱਲ ਕਰਿਆ ਕਰੋ ਮੇ ਕਬੂਤਰ ਕੋਈ ਢਿੱਲਾ ਕਿਵੇਂ ਬਚਾਉਣਾ ਜਾਂ ਬਾਜੀ ਤੇ ਕਿਵੇਂ ਡਾਉਣਾ ਬਾਕੀ ਬਹੁਤ ਵਧੀਆ ਤੁਹਾਡੇ ਵਿਚਾਰ ਨੇ
@Avreendhillon123
@Avreendhillon123 Жыл бұрын
Interview kreya kro vich de rally wala mahoul bna ta c😂
@RandhirSingh-zq2qs
@RandhirSingh-zq2qs Жыл бұрын
ਬਾਈ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ੀ੍ ਆਕਾਲ ਜੀ। ਬਾਈ ਜੀ ਕਾਲਖ ਪਿੰਡ ਆ ਜਾਇਉਂ ਬਾਜੀ ਤੇ ਪੰਜ ਛੇ ਦਿਨ ਪਹਿਲਾਂ ਐਂਟਰੀ ਲਵਾਂ ਗੇ। ਕੋਈ ਰੋਟੀ ਦਾ ਪੈਸਾ ਨਹੀਂ ਕੱਟਿਆ ਜਾਵੇ ਗਾ। ਅਤੇ ਨਾ ਹੀ ਅੱਜ ਤੱਕ ਰੋਟੀ ਦਾ ਪੈਸਾ ਕੋਈ ਕੱਟਿਆ ਇਨਸਾਫ਼ ਫੁੱਲ ਹੋ਼ਉਗਾ 20=25ਸਾਲ ਹੋ ਗਏ ਬਾਜੀ ਸਡਾਉਦੇਆ ਨੂੰ। ਧੰਨਵਾਦ ਜੀ
@StarKabutarbaaz
@StarKabutarbaaz Жыл бұрын
Good job bai
@sonyrajput89000
@sonyrajput89000 Жыл бұрын
ਜਿਹੜਾ ਬੰਦਾ ਕਿਸੇ ਨੂੰ ਵੀ ਰਾਹ ਪੋਦਾ ਜਾ ਗੇਮ ਦੱਸਦਾ ਉਸਦਾ ਨਾਮ ਜਰੂਰ ਲੈਣਾ ਚਾਹੀਦਾ ਵੀ ਇਸ ਬੰਦੇ ਨੇ ਰਾਹ ਪਾਇਆ ਇਸ ਵਿੱਚ ਕਿਹੜਾ ਕੋਈ ਸਰਮ ਵਾਲੀ ਗੱਲ ਆ ਬਾਕੀ ਵਧਿਆ ਇੰਟਰਵਿਊ ਵਧਿਆ ਤੇ ਗੱਲਾ ਲੀ ਚੰਗਿਆ ਕਰਦਾ ਤੇ ਭਰਾ ਨਵੇ ਕਬੂਤਰ ਬਾਜ ਵੀਰਾ ਲਈ ਵੀ ਪੁੱਛਿਆ ਕਰੋ ਉਹ ਕੁੱਝ ਸਿੱਖਣ ਨੂੰ ਮਿਲੂਗਾ 🤝
@StarKabutarbaaz
@StarKabutarbaaz Жыл бұрын
ਜਰੂਰ ਬਾਈ ਜੀ
@preetgill-xi8zv
@preetgill-xi8zv Жыл бұрын
ਸਹੀ ਸਟੋਰੀ ਦੱਸਿਆ ਕਰੋ। ਗਲਤ ਸਟੋਰੀ ਦੱਸਣੀ ਆਪ ਤੇ ਦੂਸਰਿਆਂ ਲਈ ਚੰਗੀ ਨਹੀਂ ਹੁੰਦੀ ।
@StarKabutarbaaz
@StarKabutarbaaz Жыл бұрын
Menu dso Ki Sahi ਆ ਤੇ ਇਸ ਗਲਤ ਕਿ ਆ ਮੈ ਖੁਦ ਪੁਸ਼ਟੀ ਕਰੂਗਾ ਬਾਈ।।
@StarKabutarbaaz
@StarKabutarbaaz Жыл бұрын
Tuhada koi rpli Aya Ni Bai ji
@AshokKumar-c7n1h
@AshokKumar-c7n1h 6 ай бұрын
Very very nice ❤❤
@manmeetgrewal4414
@manmeetgrewal4414 Жыл бұрын
Banta ta peshn ch nee aodnda
@ramSingh-xs5yy
@ramSingh-xs5yy Жыл бұрын
ਵਿੰਦਰ ਵੀਰ ਆਪ ਦਾ ਬਬਹੁਤ ਧੰਨਵਾਦ। ਵੀਰ ਆਪ ਨੇ ਜੋ ਗੱਲਾ ਕੀਤੀਆ ਬਹੁਤ ਕੰਮ ਦੀਆ ਕੀਤੀਆ ਵੀਰ ਇੱਕ ਬੇਨਤੀ ਹੈ ਮੈਨੂੰ ਸ਼ੋਕ ਬਹੁਤ ਹੈ ਪਰ ਕੁਝ ਟਾਇਮ ਤੋ ਰੱਬ ਦੀ ਕਿਰਪਾ ਨਾਲ ਕੈਸਰ ਦੀ ਬੀਮਾਰੀ ਹੈ ਪਰ ਵੀਰ ਸ਼ੋਕ ਨਹੀ ਘਟਿਆ ਬਾਕੀਵੀਰ ਰੱਬ ਦੀ ਮਰਜੀ ਹੈ। ਰਾਮ ਜਟਾਣਾ ਊਚੱਚਾ
@TheUGCCollab
@TheUGCCollab Жыл бұрын
kzbin.info/www/bejne/m5qbmKOAZdWUha8
@Pindamehrok9648
@Pindamehrok9648 Жыл бұрын
Waheguru sukh dewe veer teinu
@singhjass8319
@singhjass8319 Жыл бұрын
Y ji bathan da tarikka Thik kro tusi baki sb Thik a tusi aapnian video cheek kreo
@StarKabutarbaaz
@StarKabutarbaaz Жыл бұрын
Bai Ji Meri ਇੱਕ ਲੱਤ ਕੱਟੀ ਹੋਈ ਐ ਜਿਸ ਕਰਕੇ ਮੈਨੂੰ ਬੈਠਣ ਚ ਦਿੱਕਤ ਆਉਂਦੀ ਐ ਜੀ।। ਕੇ ਤੁਹਨੁ ਠੀਕ ਨਹੀਂ ਲੱਗਿਆ ਤਾਂ ਮੈ ਮਾਫੀ ਚਾਉਣਾ
@Ballisingh-ib6kq
@Ballisingh-ib6kq Жыл бұрын
Very good interw bhaji 💐👍💐🙏 ਚੈਨਲ v nice 👍
@Gurdastailor1650
@Gurdastailor1650 Жыл бұрын
Siraaaaaaaaaaaaaaaa interview❤❤❤❤❤❤
@tari3043
@tari3043 Жыл бұрын
ਕੁਲਦੀਪ ਬਾਈ ਜੀ ਹੁਣ ਤਾ ਤੁਸੀਂ ਹਨੇਰੀ ਠਾਲੀ ਪਈ ਆ। ਇੰਟਰਵਿਊ ਵਾਲੀ।
@StarKabutarbaaz
@StarKabutarbaaz Жыл бұрын
Bus bus Bai 😂😂😂👍
@goramachhana1689
@goramachhana1689 Жыл бұрын
Save krka rakhda main videos ਤੇਰੀਆਂ ਵਾਈ
@StarKabutarbaaz
@StarKabutarbaaz Жыл бұрын
Ooo ।। Thank you so much ਵੀਰੇ।ਰੂਹ ਖੁਸ ਹੋਗੀ ਬਾਈ।। ਮੇਰੀ ਵੀ ਕਮੇਂਟ ਪੜ ਕੇ।। ਜਿਵੇਂ ਮੇਰੀ ਮੇਹਨਤ ਦਾ ਫਲ ਮਿਲਗਿਆ ਹੋਵੇ।। Thanks ਬਾਈ
@sandeepkaler8776
@sandeepkaler8776 Жыл бұрын
Miss u ustad Tejinder Singh bholli rampura bohut sohnia gla kitia y jii
@maraharparwinder4707
@maraharparwinder4707 Жыл бұрын
ਕਬੂਤਰ ਵਾਜੀ ਵਿੱਚ ਜਿਆਦਾ ਪੈਸੇ ਕਰਕੇ ਖਤਰੇ ਦੀ ਘੰਟੀ ਵੱਜਣ ਵਾਲੀ ਆ
@StarKabutarbaaz
@StarKabutarbaaz Жыл бұрын
Bilkul Bai ji
@indian1961
@indian1961 Жыл бұрын
Hindi yaad nhi he kya bhai
@lovepreetgill294
@lovepreetgill294 Жыл бұрын
Nnice👌👍
@mopinderrandhawa6975
@mopinderrandhawa6975 10 ай бұрын
Pholi rampura g Sarkar yog ne brother you have to proud of
@harpindersinghmaan7366
@harpindersinghmaan7366 Жыл бұрын
♥️_ਬਹੁਤ ਵਧੀਆ ਗੱਲਬਾਤ ___ ਰਾਮਨਿਵਾਸ _(ਬਠਿੰਡਾ)
@TheUGCCollab
@TheUGCCollab Жыл бұрын
kzbin.info/www/bejne/m5qbmKOAZdWUha8
@BSSsingh73
@BSSsingh73 Жыл бұрын
Bohut vadia interview bai ji Swaad aww geya kabuter thoda jeha hor close vich eyes te raang dekhaya Karo kyoki khidari te kabuter dono chija hi main h interview ch🙏🙏🙏
@StarKabutarbaaz
@StarKabutarbaaz Жыл бұрын
ਜਰੂਰ ਬਾਈ ਜੀ ਜਰੁਰਵਜੀ।। Thanks for comlimant
@AmandeepSingh-df2mb
@AmandeepSingh-df2mb 2 ай бұрын
Bai a interview ta sira yaar so lagi yaar Dil khush hoaia yaar eda de interview ta ma kade nai dekhi yaar ustad ta ustad a veer Tera dilo than bad ma yaar jalhander to a yaar Dil khush kar ta veer
@StarKabutarbaaz
@StarKabutarbaaz 2 ай бұрын
Bahot ਬਹੁਤ ਸ਼ੁਕਰੀਆ ਜੀ
@jass...s
@jass...s Жыл бұрын
❤❤🙏🙏
@mewasingo7526
@mewasingo7526 Жыл бұрын
ਬਹੁਤ ਸੋਹਣੀ ਵੀਡੀਓ ਭਰਾ ਜਿਉਂਦਾ ਵਸਦਾ ਰਹੇ
@TheUGCCollab
@TheUGCCollab Жыл бұрын
kzbin.info/www/bejne/m5qbmKOAZdWUha8
@kuldeepsingh-ww7sr
@kuldeepsingh-ww7sr Жыл бұрын
Banta a kabhter na napea kr 🤣🤣
@ManpreetKaur-lj7ou
@ManpreetKaur-lj7ou Жыл бұрын
Nyc bro kuldeep end enterview sirr keta bro jama
@StarKabutarbaaz
@StarKabutarbaaz Жыл бұрын
Sukria vadde bai
@IqbalSingh-ve4nl
@IqbalSingh-ve4nl Жыл бұрын
ਕਲਦੀਪ ਵੀਰ ਬਾਬੇ ਧੰਨੇ ਮਹਿਰਾਜ ਦੇ ਪੋਤੇ ਦਾ ਨੰ ਦਈ
@StarKabutarbaaz
@StarKabutarbaaz Жыл бұрын
Bai ohna da Nomber ta mere kol Ni hefa
@goramachhana1689
@goramachhana1689 Жыл бұрын
Y bhut sohni interview krda yy
@jassisidhu2569
@jassisidhu2569 Жыл бұрын
ਬਹੁਤ ਹੀ ਵਧੀਆ ਖਿਡਾਰੀ ਅਾ ਜੀ ਬਹੁਤ ਹੀ ਸ਼ਾਨਦਾਰ ਇੰਟਰਵਿਊ ਜੀ
@StarKabutarbaaz
@StarKabutarbaaz Жыл бұрын
Sukria veer ji
@TheUGCCollab
@TheUGCCollab Жыл бұрын
kzbin.info/www/bejne/m5qbmKOAZdWUha8
@mopinderrandhawa6975
@mopinderrandhawa6975 10 ай бұрын
Super star bai g Dhanna g
@sarbjitsodhi5251
@sarbjitsodhi5251 Жыл бұрын
Kuldeep vadiya dhang naal introduction kraounde ho veer tushii
@StarKabutarbaaz
@StarKabutarbaaz Жыл бұрын
Bahot bahot sukria Bai Ji।। JE Changi ਲੱਗੀ ਤਾਂ ਮੇਰਾ ਮੁੱਲ ਪੈ ਗਿਆ।। ਸੁਕਰੀਆ ਵੀਰੇ ਜੀਉਂਦਾ ਰਹ
@amanrandhawaaman
@amanrandhawaaman 11 ай бұрын
Bai gallan Jama e Sira
@AshokKumar-c7n1h
@AshokKumar-c7n1h 6 ай бұрын
Very very nice ❤❤
@AshokKumar-c7n1h
@AshokKumar-c7n1h 6 ай бұрын
Very very nice❤❤❤
@deepkomal284
@deepkomal284 Жыл бұрын
Bai tera mukabla henni interview ch kessa da vi sarra Punjab ch
@StarKabutarbaaz
@StarKabutarbaaz Жыл бұрын
O bus ਕਰ ਭਰਾਵਾ 😂 ਬਾਕੀ ਜੈ ਇਦਾ ਦੀ ਕੋਈ ਗੱਲ ਹੈਗੀ ਬੀ ਐ ਤਾਂ ਇਹ ਸਭ ਤੁਹਾਡੀ ਹੀ ਕਿਰਪਾ ਮੇਰੇ ਚ ਕੁੱਝ ਵੀ ਨੀ
@lovelygill5000
@lovelygill5000 Жыл бұрын
bhut vadia interview
@Ballisingh-ib6kq
@Ballisingh-ib6kq Жыл бұрын
Subscribe ਕੀਤਾ ਹੈ ਜੀ
@StarKabutarbaaz
@StarKabutarbaaz Жыл бұрын
Bahot sukria vere
@bhupi_ghaziabad_pigeonaire
@bhupi_ghaziabad_pigeonaire Жыл бұрын
ਵਧੀਆ interview 🙌 ਸਾਰੀਆਂ ਗੱਲਾਂ ਤਸੱਲੀ ਨਾਲ ਦੱਸੀਆਂ ਨੇ!!!
@assembling164khan
@assembling164khan Жыл бұрын
Bilkul sahi kaha aapne
@manmindejitsingh245singh
@manmindejitsingh245singh Жыл бұрын
Bhut bhut hi jada vadia interview kuldeep y ❤️❤️❤️
@StarKabutarbaaz
@StarKabutarbaaz Жыл бұрын
ਬਹੁਤ ਬਹੁਤ ਸ਼ੁਕਰੀਆ ਵਡੇ ਵਾਈ
@TheUGCCollab
@TheUGCCollab Жыл бұрын
kzbin.info/www/bejne/m5qbmKOAZdWUha8
@SagarSingh-zo6mj
@SagarSingh-zo6mj Жыл бұрын
Vary Nice
@achhrachaunda
@achhrachaunda Жыл бұрын
Gud job bro
@ashokkumarashok3441
@ashokkumarashok3441 Жыл бұрын
Very very nice 👍👍
@vakhipaad2455
@vakhipaad2455 Жыл бұрын
❤️❤️❤️
@gurpreetgora7369
@gurpreetgora7369 Жыл бұрын
Very good bahut Vidya ji
@balkarbrar084
@balkarbrar084 Жыл бұрын
👍👍👍
@kumarRavi-if8wk
@kumarRavi-if8wk Жыл бұрын
Superb bro 👌
@amanmajra8724
@amanmajra8724 Жыл бұрын
ਬਹੁਤ ਵਧੀਆ ਇੰਟਰਵਿਊ ❤️❤️❤️
@StarKabutarbaaz
@StarKabutarbaaz Жыл бұрын
Sukria ji
@TheUGCCollab
@TheUGCCollab Жыл бұрын
kzbin.info/www/bejne/m5qbmKOAZdWUha8
@ballu.kot.kachhwa.
@ballu.kot.kachhwa. Жыл бұрын
Good 👍👍
@GurpreetSingh-qi7qk
@GurpreetSingh-qi7qk Жыл бұрын
Good y ji
@jaspreetdhillon7581
@jaspreetdhillon7581 Жыл бұрын
Siraaaa 👌🏻👌🏻
@nikkudhiman1402
@nikkudhiman1402 Жыл бұрын
Super 👍👍❤️
@pardeeppuri5193
@pardeeppuri5193 Жыл бұрын
👌👌👌👌
@jasdevsinghchahal5889
@jasdevsinghchahal5889 Жыл бұрын
Good
@lakhisidhu4301
@lakhisidhu4301 Жыл бұрын
Top player 🔥🔥🔥
@khushwinder866
@khushwinder866 Жыл бұрын
Nice video
@Sandeepsandhu44
@Sandeepsandhu44 Жыл бұрын
Good 👍
@VarinderSingh-ou5vx
@VarinderSingh-ou5vx Жыл бұрын
Vary nice interview bro happy Sahoke
@StarKabutarbaaz
@StarKabutarbaaz Жыл бұрын
thanks Bai Ji bahot bahot ।।
@manderchahal7965
@manderchahal7965 Жыл бұрын
Good ji
@harrysaroya7521
@harrysaroya7521 Жыл бұрын
Nice
@samrasaab5304
@samrasaab5304 Жыл бұрын
Good job bro,,
@mandeepsingh2379
@mandeepsingh2379 Жыл бұрын
Attt karti bade veere
@ALI-IMRAN-PIGEONS
@ALI-IMRAN-PIGEONS Жыл бұрын
Buhat acha interview
@StarKabutarbaaz
@StarKabutarbaaz Жыл бұрын
Sukria ਸਾਹਿਬ ਜੀ
@gillbathindagill8169
@gillbathindagill8169 Жыл бұрын
🙏🙏🙏👌👌👌
@samrasaab5304
@samrasaab5304 Жыл бұрын
Bhut vdia interview krda bro 👍👍👍👍👍👍
@StarKabutarbaaz
@StarKabutarbaaz Жыл бұрын
Bahot bahot sukria vadde Bai।। ਸਭ ਤੁਹਾਡੀ ਕਿਰਪਾ ਬਾਈ
@lakhveersinghlakhveersingh3358
@lakhveersinghlakhveersingh3358 Жыл бұрын
Nice Ustad ji
@MaVi_oP_FaNPaGe
@MaVi_oP_FaNPaGe Жыл бұрын
ਧੰਨਾ ਮਹਿਰਾਜ baba ji da potta Pinder y bht jada bht jada vdiaa insaan Favourite banda and kabootarbazz
@assembling164khan
@assembling164khan Жыл бұрын
Zabardast interview
@StarKabutarbaaz
@StarKabutarbaaz Жыл бұрын
Sukria khaan saab
@jasdevsinghchahal5889
@jasdevsinghchahal5889 Жыл бұрын
Mohanpura
@StarKabutarbaaz
@StarKabutarbaaz Жыл бұрын
Menu ਤੁਹਾਡੇ ਕਮੇਂਟ ਦਾ ਪਤਾ ਲਗਦਾ ਜਨਾਬ ਜੀ।।
@hartejsandhu5535
@hartejsandhu5535 Жыл бұрын
Veer ji mai kde kabootar rakhe ni... but tuhadi video dekh k bhut zyada jankari mildi hai 🙏
@StarKabutarbaaz
@StarKabutarbaaz Жыл бұрын
Bhot ਸੁਕਰੀਆ ਵੜੇ ਬਾਈ
@simrannirman8203
@simrannirman8203 Жыл бұрын
Nyc bro
@StarKabutarbaaz
@StarKabutarbaaz Жыл бұрын
Thanks 🤗 bro
@sharanjitsinghgill7181
@sharanjitsinghgill7181 11 ай бұрын
Very nice g God bliss you brother
@lovejeetsingh2921
@lovejeetsingh2921 Жыл бұрын
Super kuldeep veer ji
@StarKabutarbaaz
@StarKabutarbaaz Жыл бұрын
Thanks veer ji
@lovejeetsingh2921
@lovejeetsingh2921 Жыл бұрын
@@StarKabutarbaaz well come veer ji
@jatindergill1060
@jatindergill1060 Жыл бұрын
Good job 👍👍👍
@TheUGCCollab
@TheUGCCollab Жыл бұрын
kzbin.info/www/bejne/m5qbmKOAZdWUha8
@sukhjeevansingh6241
@sukhjeevansingh6241 Жыл бұрын
Sirra bro
@kumarRavi-if8wk
@kumarRavi-if8wk Жыл бұрын
Veer ji ek number interview krte ho ap👍👍👌💯💯💯🕊🕊💯💯💚💥💥💥
@StarKabutarbaaz
@StarKabutarbaaz Жыл бұрын
Sukria ਵੀਰੇ
@TheUGCCollab
@TheUGCCollab Жыл бұрын
kzbin.info/www/bejne/m5qbmKOAZdWUha8
@tari3043
@tari3043 Жыл бұрын
ਕੁਲਦੀਪ ਬਾਈ ਜੀ 🙏🙏
@StarKabutarbaaz
@StarKabutarbaaz Жыл бұрын
ਤਾਰੀ ਕਿ ਹਾਲ ਐ ਬਾਈ
@tari3043
@tari3043 Жыл бұрын
@@StarKabutarbaaz ਵਧੀਆ ਵੀਰੇ ਮੇਹਰਬਾਨੀ ਆ ਤੇਰੀ ਭਰਾ
@TheUGCCollab
@TheUGCCollab Жыл бұрын
kzbin.info/www/bejne/m5qbmKOAZdWUha8
@huntergrouphoshiarpur8664
@huntergrouphoshiarpur8664 Жыл бұрын
Osm
@StarKabutarbaaz
@StarKabutarbaaz Жыл бұрын
Sukria veere
@varinderrai855
@varinderrai855 Жыл бұрын
Y g interview hor lambi krni c,swaad aayi jnda c galln sun k🥰🥺
@StarKabutarbaaz
@StarKabutarbaaz Жыл бұрын
O sory veer tuhada swaad ਖਰਾਬ ਹੋਇਆ।।
@varinderrai855
@varinderrai855 Жыл бұрын
Ik hor krleo y g🙏🙏
@StarKabutarbaaz
@StarKabutarbaaz Жыл бұрын
Koi na Bai ਜਿੱਦਣ ਕਿਸੇ ਬਾਜੀ ਤੇ takre ਤਾਂ ਫਰ ਦੁਬਾਰਾ ਹੋਰ ਗੱਾਂਬਾਤਾਂ ਕਰਲੁ ਗਾ ਜੀ
Поветкин заставил себя уважать!
01:00
МИНУС БАЛЛ
Рет қаралды 7 МЛН
Minecraft Creeper Family is back! #minecraft #funny #memes
00:26
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 13 МЛН
Поветкин заставил себя уважать!
01:00
МИНУС БАЛЛ
Рет қаралды 7 МЛН