ਕਾਲੇ ਪਾਣੀ ਦੀ ਖਤਰਨਾਕ ਜੇਲ Cellular Jail Port Blair | Punjabi Travel Couple | Ripan Khushi | Andaman

  Рет қаралды 680,538

Punjabi Travel Couple

Punjabi Travel Couple

Жыл бұрын

In this video you can see Cellular Jail of Port Blair. In the British time people also called it Kala Pani Jail. It was built by British in 1896-1906. Kale Pani ki saza
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#andaman #andamannicobar #punjabitravelcouple
#Punjab #RipanKhushi #PunjabiCouple #punjabicouplevlogs

Пікірлер: 710
@thependu4649
@thependu4649 Жыл бұрын
ਬਾਈਂ ਇਥੇ ਰਹਿੰਦੇ ਪੰਜਾਬੀਆ ਤੋਂ ਇਹ ਵੀ ਪੁੱਛੋ ਇਹ ਪੰਜਾਬ ਕਿਉਂ ਨਹੀਂ ਆਉਂਦੇ ਜਾਂ ਕੀ ਇਹਨਾਂ ਦਾ ਜੀਅ ਕਰਦਾ ਪੰਜਾਬ ਆਉਣ ਨੂੰ ਧੰਨਵਾਦ ਜੀ , ਰੱਬ ਤਹਾਨੂੰ ਖੁਸ਼ ਰੱਖੇ। Have a safe journey 👍
@beantdhillon41
@beantdhillon41 Жыл бұрын
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ 🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️
@sumanrandhawa8977
@sumanrandhawa8977 Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏ਵੀਰੇ ਅੱਜ ਦਾ ਵਲੋਂਗ ਵੇਖ ਕੇ ਮਨ ਬਹੁਤ ਦੁਖੀ ਹੋਇਆ ਕਿ ਸਾਡੇ ਵੱਡੇ ਵਡੇਰਿਆਂ ਨੂੰ ਕਿੰਨੇ ਤਸੀਹੇ ਝੱਲਣੇ ਪਏ 🙏😢
@parmjitkaurwaheguruji5292
@parmjitkaurwaheguruji5292 Жыл бұрын
ਬਹੁਤ ਜ਼ਿਆਦਾ ਪੰਜਾਬੀਆਂ ਨੂੰ ਦੁੱਖ ਝੱਲਣ ਪਏ😢😢😢ਪ੍ਨਾਮ ਸ਼ਹਿਦਾ ਨੂੰ
@karandeepsingh1721
@karandeepsingh1721 Жыл бұрын
ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਇਸ ਧਰਤੀ ਨੂੰ। Ripan & Khushi ਬਹੁਤ ਬਹੁਤ ਧੰਨਵਾਦ।🙏🙏🙏🙏🙏😭😭
@Aman_2233
@Aman_2233 Жыл бұрын
ਸਾਨੂੰ ਮਾਣ ਆ ਪੰਜਾਬੀ ਹੋਣ ਤੇ ❤️🙏
@MalkitSingh-tk4ns
@MalkitSingh-tk4ns Жыл бұрын
ਵੀਰ ਆਹ ਤਾਂ ਬਹੁਤ ਵਧੀਆ ਕੀਤਾ ਦਿਖਾ ਕੇ ਅਸੀਂ ਲੱਗਦਾ ਨਹੀਂ ਕੇ ਆਪਣੇ ਪੂਰੇ ਜੀਵਨ ਵਿੱਚ ਏਥੇ ਜਾ ਪਾਉਂਦੇ। ਸਾਨੂੰ ਘਰ ਬੈਠਿਆ ਨੂੰ ਕਾਲੇਪਾਣੀ ਦੀ ਸੈਰ ਕਰਵਾ ਦਿੱਤੀ। ਨਾਲੇ ਪਰਨਾਮ ਓਨਾ ਯੋਧਿਆਂ ਨੂੰ ਬਾਈ ਜੇਲ੍ਹ ਦੇਖ ਕੇ ਲੂ ਕੰਡੇ ਖੜੇ ਹੋ ਗਏ ਆ
@manjitsinghdhaliwal204
@manjitsinghdhaliwal204 Жыл бұрын
ਮੈਨੂੰ ਮਾਣ ਹੈ ਮੈ ਗਦਰੀ ਬਾਬੇ ਉਹਨਾ ਦੇ ਪਿੰਡ ਤੋ ਆ ਢੁੱਡੀਕੇ ਮੋਗਾ 14 ਬਾਬੇ ਸੀ ਮੇਰੇ ਪਿੰਡ ਦੇ ਯਾਦ ਬਣੀ ਹੋਈ ਆ ਪਿੰਡ ਵਿੱਚ ਧੰਨਵਾਦ ਖੁਸ਼ੀ ਭੈਣ ਰਿਪਨ ਬਾਈ ਦੇਖ ਸਕੇ ਤੁਹਾਡੇ ਕਰਕੇ
@Sk-hw1rt
@Sk-hw1rt Жыл бұрын
ਧੰਨ ਹਨ ਉਹ ਸਾਰੇ ਸ਼ਹੀਦ। ਸ਼ੁਕਰੀਆ ਵੀਰੇ ਤੁਹਾਡਾ ਸਾਨੂੰ vlog ਰਾਹੀਂ ਇਥੋਂ ਜਿਉਣਾ ਦੇਣ ਲਈ।
@singhkanpur1
@singhkanpur1 Жыл бұрын
ਬਹੁਤ ਸੋਹਣਾ ਉਪਰਾਲਾ ਅਸਾਂ ਨੂੰ ਅੰਦੋਮਾਨ ਅਤੇ cellular jail Port Blair ਵਿਖਾਉਣ ਲਈ ਧੰਨਵਾਦ.. ਅਸੀਂ ਸੁਣਿਆ ਸੀ ਕਿ ਉਥੇ ਸ਼ਹੀਦਾਂ ਦੇ ਨਾਂ ਉੱਕਰੇ ਹੋਏ ਨੇ ਜੇਲ ਦਿਆਂ ਦੀਵਾਰਾਂ ਉੱਤੇ ਦੇਸ਼ ਦੀ ਅਜ਼ਾਦੀ ਦੇ ਬਾਦ ਸਰਕਾਰ ਵਲੋਂ.. ਉਹ ਵੇਖਣ ਨੂੰ ਮਿਲਿਆ.. ਬਹੁਤ ਸਾਰੀਆਂ ਫੋਟੋ ਵਿਖਾਈ ਗਾਈਆਂ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਲੋਕ ਹਨ.. ਧੰਨਵਾਦ
@amanaman-gv1zc
@amanaman-gv1zc Жыл бұрын
ਅੰਡੋ ਮਾਨ
@jasmersinghjassbrar3673
@jasmersinghjassbrar3673 Жыл бұрын
ਅਜ ਦਾ ਬਲਾਗ ਵੇਖਿਆ ਨਾਲ ਈ ਸੁਣਿਆ. ਰਿਪਨ ਬਾਈ ਦਿਲ ਹਲੂਣਿਆ ਗਿਆ, ਏਨਾ ਸੰਤਾਪ ਹੰਢਾਇਆ ਦੇਸ਼ ਖਾਤਰ!ਸਲਾਮ ਥੋਨੂੰ ਵੀ ਯਾਰ ਜੋ ਸਾਨੂੰ ਏਨਾ ਕੁਝ ਦਿਖਾਂਦੇ ਹੋ. ਮੇਹਰਬਾਨੀ.
@Ravinder324R
@Ravinder324R Жыл бұрын
ਸ਼ਤ ਸਤ ਨਮਸਕਾਰ ਕਾਲੇ ਪਾਣੀ ਦੇ ਕੈਦੀਆਂ ਅਤੇ ਸ਼ਹੀਦਾਂ ਨੂੰ ।ਵਾਹਿਗੁਰੂ 🎉🌻🙏
@hardialkaur1548
@hardialkaur1548 Жыл бұрын
ਪੁਰਾਣਾ ਇਤਿਹਾਸ ਯਾਦ ਕਰਾ ਦਿੱਤਾ ਤੁਸੀਂ ਬਹੁਤ ਹੀ ਵਧੀਆ ਲੱਗਿਆ ਬੇਟਾ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਇਸੇ ਤਰ੍ਹਾਂ ਹੀ ਸਾਨੂੰ ਇਤਿਹਾਸ ਦੇ ਦਰਸ਼ਨ ਕਰਵਾਉਂਦੇ ਰਹੋ
@navjot473
@navjot473 Жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਹਰ ਗੱਲ ਨੂੰ ਸਮਜਾ ਰਹੇ ਓ ਅੱਜ ਉਹਨਾਂ ਸ਼ਹੀਦਾ ਦੀ ਆਤਮਾ ਵੀ ਦੇਖ ਕੇ ਖੁਸ਼ ਹੁੰਦੀ ਹੋਣੀ ਆ ਕਿ ਅੱਜ ਵੀ ਦੁਨੀਆ ਚ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਏ ਮੇਰੇ ਵਰਗੇ ਬਹੁਤ ਸਾਰੇ ਲੋਕ ਨੇ ਜੌ ਏਥੇ ਜਾ ਨਈ ਸਕਦੇ ਪਰ ਤੁਹਾਡੀ ਵੀਡਿਓ ਦੇਖ ਕੇ ਅਸੀਂ ਤੁਹਾਡੇ ਨਾਲ ਘੁੰਮ ਰਹੇ ਆ ਬਹੁਤ ਵਧੀਆ ਲੱਗਦਾ ਪਰਮਾਤਮਾ ਜੀ ਤੁਹਾਨੂੰ ਬਹੁਤ ਤਰੱਕੀ ਬਖਸ਼ਣ
@gurmandeepsingh4289
@gurmandeepsingh4289 Жыл бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤❤❤❤
@nirjansingh9939
@nirjansingh9939 Жыл бұрын
ਇਸੇ ਤਰ੍ਹਾਂ ਦੀ ਇਕ ਹੋਰ ਜੇਲ ਹੈ। ਹਿਮਾਚਲ ਪ੍ਰਦੇਸ਼ ਵਿਚ ਕਸੌਲੀ ਦੇ ਲਾਗੇ ਧਰਮਪੁਰ ਦੇ ਨੇੜੇ ਪਹਾੜੀ ਉਤੇ ਹੈ
@mahinderkaur6760
@mahinderkaur6760 Жыл бұрын
ਏਨਾ ਜੇਲਾਂ ਨੂੰ ਵੇਖ ਕੇ ਡਰ ਔਦਾ ਧੰਨ ਓ ਜਿਨ੍ਹਾਂ ਨੇ ਇਨੇ ਤਸੀਹੇ ਝੱਲੇ ਹੋਣ ਗੇ ਕੋਟਿ ਕੋਟਿ ਪ੍ਰਨਾਮ ਸਿਘਾਂ ਸ਼ਹੀਦਾਂ ਨੂੰ ਬੇਟਾ ਧਨਵਾਦ ਆਪਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਜੀ
@JasvinderSingh-ww1sv
@JasvinderSingh-ww1sv Жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਹੀ ਵਧੀਆ ਜਗ੍ਹਾ ਹੈ ਅੜੇਮਾਨ ਨਿਕੋਬਾਰ
@Deephdstudio2626
@Deephdstudio2626 Жыл бұрын
ਮੇਰੇ ਵੀਰ ਦੀ ਰੱਬ ਲੰਬੀ ਉਮਰ ਕਰੇ,,, ਜਿਹੜੇ ਸਾਨੂੰ ਘਰ ਬੈਠੇ ਸਭ ਕੁਝ ਦਿਖਾ ਰਹੇ
@Deephdstudio2626
@Deephdstudio2626 Жыл бұрын
@@Gk-cg1zi ਅੱਜ ਪਹਿਲੀ ਵਾਰ ਨੀ ਦੇਖਣ ਲੱਗਾ ਦੋ ਸਾਲਾਂ ਤੋਂ ਦੇਖਣ ਦਾਏ ਆ ਵੀਰੇ ਹੁਣਾਂ ਨੂੰ
@CRIME017
@CRIME017 Жыл бұрын
Jai Hind 🇮🇳 ਪ੍ਰਣਾਮ ਸ਼ਹੀਦਾਂ ਨੂੰ ਬਹੁਤ ਹੀ ਵਧੀਆ ਬਾਈ ਜੀ ਤੁਸੀਂ ਅੱਜ ਕਾਲੇਪਾਣੀ ਦੀ ਜੇਲ੍ਹ ਦਾ ਦ੍ਰਿਸ਼ਾ ਦਿਖਾਇਆ ਵਾਹਿਗੁਰੂ ਮੇਹਰ ਰੱਖੇ ਜੀ
@sharanpalsingh9922
@sharanpalsingh9922 Жыл бұрын
Baba Sohan Singh Bhakna who was the leader of Ghadar party also served 6 years in this jail. Later he was shiffted to other places (total of about 20 years in Prison) I have lot of respect for all Ghadar party leaders who left US to fight for Indian independence. Ghadar party headquarters is still here in San Francisco ( i have personally visited there). Shaheed Kartar Singh Sarabha was also part of Ghadar movement and left his studies in US to fight for independence. Hats off to all the freedom fighters who gave everything for their nation... Thanks you both for showing us this place
@geetabhalla5768
@geetabhalla5768 Жыл бұрын
ਵੀਰ, ਮੈਂ ਤਾਂ ਅੱਜ ਆਪਣੇ ਦੇਸ਼ ਦਾ ਇਤਿਹਾਸ ਜੀ ਲਿਆ, ਸਾਡੇ ਦੇਸ਼ ਦੇ ਸੱਭ ਸ਼ਹੀਦਾਂ ਨੂੰ ਦਿਲੋਂ ਸਤਿਕਾਰ ਤੇ ਨਮਸਕਾਰ, ਅੱਜ ਤਾਂ ਵੀਰ ਲੂ ਕੰਡੇ ਖੜ੍ਹੇ ਹੋ ਗਏ 🙄, ਸਾਡਾ ਵਿਰਸਾ 🙏🙏🙏 ਸਾਡੇ ਆਜਾਦੀ ਗੁਲਾਤੀਏ ਸੂਰਜ ਦੀ ਰੋਸ਼ਨੀ ਨੂੰ ਵੀ ਤਰਸੇ 😭, ਤੇ ਅਸੀ ਉਨ੍ਹਾਂ ਕਰਕੇ ਅੱਜ ਅਜਾਦ ਦੇਸ਼ ਵਿੱਚ ਸਾਹ ਲੈ ਰਹੇ ਹਾਂ 🙏🙏🙏
@ramanjatt3254
@ramanjatt3254 Жыл бұрын
ਮੇਰਾ ਭਾਰਤ ਮਹਾਨ
@garrydadral8973
@garrydadral8973 Жыл бұрын
@@ramanjatt3254 sada Punjab mahan
@arshdeep_singh_47
@arshdeep_singh_47 Жыл бұрын
ਬਾਈ ਪੰਜਾਬ ਦੇ ਬਹੁਤ ਸਾਰੇ ਸ਼ਹੀਦ ਹੋਏ ਹਨ। ਪਰ ਪੰਜਾਬੀ ਭਾਸ਼ਾ ਲਿੱਖੀ ਹੀ ਨਹੀਂ। ਪੰਜਾਬ ਨਾਲ ਬਹੁਤ ਧੱਕਾ ਹੋ ਰਿਹਾ ਹੈ।
@gursewakchatha9620
@gursewakchatha9620 Жыл бұрын
@@ramanjatt3254 sadda Punjab mahaan
@Gk-cg1zi
@Gk-cg1zi Жыл бұрын
@@arshdeep_singh_47 tera naam ta english vich aa oh ta punjabi ch pa la,
@navjot473
@navjot473 Жыл бұрын
ਸਾਡੇ ਬਜੁਰਗਾਂ ਨੇ ਸਾਨੂੰ ਆਜ਼ਾਦ karvon ਲਈ ਤੇ ਚੰਗੀ ਜ਼ਿੰਦਗੀ ਦੇਣ ਲਈ ਕਿੰਨੇ ਜ਼ੁਲਮ ਤੇ ਤਸੀਹੇ ਝੱਲੇ ਦੇਖ ਕੇ ਹੀ ਬਹੁਤ ਡਰ ਲੱਗ ਰਿਹਾ ਇਹਨਾ ਕਮਰਿਆਂ ਨੂੰ ਏਨੇ ਛੋਟੇ ਛੋਟੇ ਕਮਰਿਆਂ ਚ ਕਿਵੇਂ ਜ਼ਿੰਦਗੀ ਕਟੀ ਆ ਸ਼ਹੀਦਾ ਨੇ ਜਿਉਂਦੇ ਵਸਦੇ ਰਹੋ ਜ਼ਿੰਦਗੀ ਮਾਣੋ ਤੁਸੀ ਵੀਰ ਤੇ ਭੈਣ ਜੀ
@user-yo8cg7zf8t
@user-yo8cg7zf8t Жыл бұрын
ਪ੍ਰਨਾਮ ਹੈ ਇਸ ਧਰਤੀ ਨੂੰ 🙏🏻
@SurinderSingh-ye2ud
@SurinderSingh-ye2ud Жыл бұрын
ਕਾਲੇ ਪਾਣੀਓਂ ਮੌੜ ਨੂੰ ਖ਼ਤ ਕਿਸ਼ਨੇ ਨੇ ਪਾਇਆ, ਬਦਲਾ ਲੈ ਲਈਂ ਸੋਹਣਿਆ ਜੇ ਮਾਂ ਦਾ ਜਾਇਆ।।
@nabhajatt
@nabhajatt Жыл бұрын
Sonea ni jonea
@ranjeetsinghsingh9248
@ranjeetsinghsingh9248 Жыл бұрын
ਬਹੁਤ ਵਧੀਆਂ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@bhuvneshbharti9023
@bhuvneshbharti9023 Жыл бұрын
ਕਾਲ਼ੇ ਪਾਣੀ ਦੇ ਸਾਰੇ ਸ਼ਹੀਦਾਂ ਨੂੰ ਪ੍ਰਣਾਮ 🙏
@ranjitvirdee7248
@ranjitvirdee7248 Жыл бұрын
🙏ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਨਾਮ💐🙏ਰਿਪਨ ਅਤੇ ਖੁਸ਼ੀ ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ ।
@sarajmanes4505
@sarajmanes4505 Жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਦਰਦ ਭਰੀ ਵੀਡੀਓ ਦੇਖ ਕੇ ਦਿਲ ਭਰ ਆਇਆ ਕੋਟੀ ਕੋਟੀ ਪ੍ਰਣਾਮ ਉਹਨਾ ਮਹਾਨ ਸ਼ਹੀਦਾ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਜੀ 🙏🙏🙏🙏🙏
@dharmindersekhon9680
@dharmindersekhon9680 Жыл бұрын
ਪ੍ਰਣਾਮ ਸ਼ਹੀਦਾਂ ਨੂੰ ਬਾਈ ਰਿਪਨ ਜੀ ਤੇ ਖੁਸ਼ੀ ਅੱਖਾਂ ਵਿੱਚ ਹੰਜੂ ਲਿਆ ਦਿਤੇ ਵਾਹਿਗੁਰੂ ਜੀ
@gurmailsinghsandhawalia5427
@gurmailsinghsandhawalia5427 Жыл бұрын
ਸਾਨੂੰ ਮਾਣ ਹੈ ਪੰਜਾਬੀ ਹੋਣ ਤੇ,ਕੋਟਿ ਕੋਟਿ ਪ੍ਰਣਾਮ ਸ਼ਹੀਦਾਂ 🙏🙏
@explorergaming5433
@explorergaming5433 Жыл бұрын
Proud to be punjabi
@ranakaler7604
@ranakaler7604 Жыл бұрын
ਕਾਲੇ ਪਾਣੀ ਦੀ ਜੇਲ੍ਹ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ,
@ranakaler7604
@ranakaler7604 Жыл бұрын
ਵਲੋਂ ਰਾਣਾ ਰਾਣੀਪੁਰੀਆ
@rahulchaurasia7286
@rahulchaurasia7286 Жыл бұрын
Salute to all Punjabi and Sikh freedom fighters who sacrificed their life for our beloved nation.
@minisecretariat8019
@minisecretariat8019 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸੈਲੂਲਰ ਜੇਲ ਬਾਰੇ ਛੋਟੇ ਵੀਰ....ਤੁਸੀੌਂ ਵਧੀਆ ਉਪਰਾਲਾ ਕਰ ਰਹੇ ਹੋ ਤੁਹਾਡੇ ਬਹਾਨੇ ਅਸੀਂ ਵੀ ਘਰ ਬੈਠੇ ਘੁੰਮ ਲੈਂਦੇ ਹਾਂ। ਮੈ ਵੀ 2014 ਵਿਚ ਪੋਰਟ ਬਲੇਅਰ, ਨੀਲ ਅਤੇ ਹੈਵਲਾਕ ਗਿਆ ਸੀ। ਹੁਣ ਤੁਹਾਡਾ ਵਲੋਗ ਦੇਖ ਕੇ ਬੱਚੇ ਵੀ ਉਤਸਾ਼ਹਿਤ ਹੋ ਰਹੇ ਹਨ। .....
@sukhpalsinghpunjabi6293
@sukhpalsinghpunjabi6293 Жыл бұрын
ਵਾਹਿਗੁਰੂ ਜੀ। ਪ੍ਰਣਾਮ ਸ਼ਹੀਦਾਂ ਨੂੰ।
@kaurbala8823
@kaurbala8823 Жыл бұрын
ਇਨਕਲਾਬ ਜ਼ਿੰਦਾਬਾਦ...... ਕਾਲ਼ੇ ਪਾਣੀ ਦੇ ਸ਼ਹਿਦਾ ਨੂੰ ਸਾਡਾ ਲਾਲ ਸਲਾਮ ✊✊
@dhaliwalmusic9680
@dhaliwalmusic9680 Жыл бұрын
ਬਹੁਤ ਵਧੀਆ ਵੀਰ ਜਿਉਂਦੇ ਵਸਦੇ ਰਹੋ ਜੀ 🙏🙏🙏
@chamkaursinghsandhu16
@chamkaursinghsandhu16 Жыл бұрын
ਬਾਈ ਜੀ ਸਾਵਰਕਰ ਨੇ 32 ਮੁਆਫੀ ਚਿੱਠੀਆਂ ਲਿਖੀਆਂ ਸੀ ਅੰਗਰੇਜ਼ਾਂ ਨੂੰ
@NoVideo2024
@NoVideo2024 Ай бұрын
Savarkar learnt Gurmukhi and respected Guru Gobind Singh Ji
@user-dt5vi1wf7j
@user-dt5vi1wf7j Жыл бұрын
ਬਹੁਤ ਬਹੁਤ ਧੰਨਵਾਦ ਜੀ🙏
@KuldeepSingh-od5tl
@KuldeepSingh-od5tl Жыл бұрын
ਮੈ ਐ ਦੱਸ ਪੁੱਤਰ ਕੇ ਐਨਿਆ ਕੁਰਬਾਨੀ ਦੇ ਕੇ ਪੰਜਾਬੀਆ ਨੂੰ ਮਿਲਿਆ ਵੀ ਕੀ ਪੰਜਾਬੀਆ ਨਾਲ ਤਾ ਹੁਣ ਵੀ ਬਹੁਤ ਧੱਕਾ ਹੋ ਰਿਹਾ ਤਾਹੀ ਤਾ ਆਸੀ ਖਾਲਿਸਤਾਨ ਮੰਗਦੇਆ
@manpreetkaur3416
@manpreetkaur3416 Жыл бұрын
ਕੋਟਿਨ ਕੋਟਿ ਪ੍ਰਣਾਮ ਸ਼ਹੀਦਾਂ 🙏🏻🙇🏻‍♂️ ਅੱਖਾਂ ਵਿੱਚੋਂ ਪਾਣੀ ਆਗਿਆ ਸਭ ਕੁੱਝ ਦੇਖ ਕੇ ਰਿਪਨ ਵੀਰ ਜੀ ਤੇ ਡਿਅਰ ਖੁਸ਼ੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਸਾਨੂੰ ਘਰ ਬੈਠਿਆਂ ਨੂੰ ਤੁਸੀਂ ਦੁਨੀਆ ਭਰ ਦੀ ਸੈਰ ਕਰਵਾ ਰਹਿਓਂ ….. ਵਾਹਿਗੁਰੂ ਜੀ ਇੱਦਾਂ ਹੀ ਕਿਰਪਾ ਬਣਾਈ ਰੱਖਣ ਤੁਹਾਡੇ ਸਿਰ ਤੇ🙏🏻😊😊
@GaganSingh-ss1fl
@GaganSingh-ss1fl Жыл бұрын
ਬੁਹਤ ਰੀਜ ਸੀ ਇਸ ਜਗਾਹ ਨੂੰ ਜਾਕੇ ਦੇਖਾ ਪਰ ਜਾ ਨੀ ਹੋਇਆ ਤੁਸੀ ਵੀਡਿਉ ਰਾਹੀਂ ਦਿਖਾਇਆ ਜੌ ਲਾਜਵਾਬ ਤੁਹਾਡਾ ਧੰਨਵਾਦ ਜੀ । ਕਿੰਨਾ ਕੂ ਖਰਚਾ ਹੋ ਜਾਂਦਾ ਪੋਰਟ ਬਲੇਅਰ ਜਾਣ ਦਾ
@manajoban3734
@manajoban3734 Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਵਲੋਗ ਤਾ ਵੇਖਿਆ ਤੁਹਾਡਾ ਪਰ ਇਕ ਵਾਰ ਰੋਣ ਆ ਗਿਆ ਕਿ ਸਾਡੇ ਪੰਜਾਬੀਆ ਨੇ ਕਿਨੇ ਤਸਿਏ ਝੱਲੇ ਆ ਉਹਨਾ ਦੀ ਬਦੋਲਤ ਹੀ ਅੱਜ ਅਸੀ ਅਪਣੇ ਘਰਾ ਵਿਚ ਹਾ ਧੰਨਵਾਦ ਵੀਰ ਜੀ ਤੁਸੀ ਸਾਨੂੰ ਉਹਨਾ ਨਾਲ ਰੁ ਬਰੁ ਕਰਾਉਣ ਲਈ
@Harpreet14159
@Harpreet14159 Жыл бұрын
ਮਾਣ ਹੈ ਪੰਜਾਬੀ ਹੋਣ ਦਾ ਰੋਸ ਹੈ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਕੀ ਹਾਸਲ ਕੀਤਾ 🙏🙏
@kuldipnandchahal8994
@kuldipnandchahal8994 Жыл бұрын
सच में आप दिल से हिंदुस्तानी हो अपने देश को प्यार करते हो सच मेआप इतिहास को इतनी कम उम्र में बरकरार रखे हो देश पर कुर्बान होने वाले सारे शहीदों को शत शत प्रणाम आप का बहुत बहुत धन्यवाद उस टाइम हिन्दू सिक्ख वाला कट्टरवाद नहीं था हिन्दू लोग भी केस रखते थे और अपने नाम के साथ सिंह लगाते थे
@Motivationalspeaker700
@Motivationalspeaker700 Жыл бұрын
ਜਿਊਦਾ ਰਹਿ ਵੀਰਾ ਅਸੀ ਜਾ ਨਹੀ ਸਕਦੇ ਤੁਸੀ ਦਿਖਾਇਆ ਸਭ ਕੁਜ ਧੰਨਵਾਦ ਜੀਉ
@AmandeepKaur-nl8dm
@AmandeepKaur-nl8dm Жыл бұрын
ਧੰਨਵਾਦ ਵੀਰੇ ।ਅਸੀਂ ਸੁਣਿਆ ਇਸ ਜੇਲ਼ ਚੋਂ ਕਦੇ ਵੀ ਕੋਈ ਵਾਪਿਸ ਨਹੀਂ ਆਇਆ
@GURPREETSINGH-vm8cs
@GURPREETSINGH-vm8cs Жыл бұрын
Bhut hi vdiya jankari den lai punjabi trevel couple ਨੂੰ ਦਿਲੋ ਧੰਨਵਾਦ ਹੱਸਦੇ ਵਸਦੇ ਰਹੋ bro
@user-dt5vi1wf7j
@user-dt5vi1wf7j Жыл бұрын
ਸਤਿਨਾਮ🙏 ਵਾਹਿਗੁਰੂ ਜੀ
@tanveersainisaini4348
@tanveersainisaini4348 Жыл бұрын
ਪ੍ਰਣਾਮ ਸ਼ਹੀਦਾਂ ਨੂੰ🙏🏼🙏🏼🙏🏼
@singhjaspal2710
@singhjaspal2710 Жыл бұрын
ਸਤਿ ਸ੍ਰੀ ਵੀਰੇ ਕੋਟ ਕੋਟ ਪ੍ਰਣਾਮ ਸਹੀਦਾ ਨੂੰ ਰਿੰਪਨ ਐਡੰ ਖੁੱਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਅ ਸਭ ਦਿਖਾਓਣ ਲਈ🙏😭😭
@fordwalajatt7094
@fordwalajatt7094 Жыл бұрын
ਵੀਰ ਜੀ ਦੀਦੀ ਜੀ ਸੱਤ ਸ਼ੀ ਆਕਾਲ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਜੀ
@pankajluthrapankajluthra8657
@pankajluthrapankajluthra8657 Жыл бұрын
We r proud being sardar ji nd Punjabi 👍👏👏👏❤️❤️❤️❤️
@americanfreightlinesllc2886
@americanfreightlinesllc2886 Жыл бұрын
Great Keep it up! Amardeep Singh Dallas Tx
@Gk-cg1zi
@Gk-cg1zi Жыл бұрын
अति उत्तम दृश,,, कोटि-कोटि नमन आजादी के क्रांतिकारियों को जिन्होंने अत्यंत दुखदाई कटर चाहिए नमन वीर सावरकर दीवान सिंह कालेपानी जी को
@parmpalsinghpalmann549
@parmpalsinghpalmann549 Жыл бұрын
Jitni kurbani he panjabio ki utni Ijat nahi india me kanada Amrica me jiyada he kiyo.
@mehakgoyal437
@mehakgoyal437 Жыл бұрын
Proud to be punjabi eniya kurbaaniya nu slaam sade sare shahida nu
@Basementdweller9
@Basementdweller9 10 ай бұрын
Lmao 🤣🤣🤣
@rattansingh9142
@rattansingh9142 Жыл бұрын
Explanation is very good Salute to the all Martyers of freedom fighters from core of heart very very immontional Thanks both you
@bains68
@bains68 Жыл бұрын
🙏Satnam Sri Waheguru Ji🙏 Paji u r great person & doing great job eis lyi mere walo dil ton salute both of u. Bakki Parnam Ona sare shaheeda nu jina ne apne ghar privar apni life di parva na karde hoye apne aap nu desh lyi Qurban karta si🙏🙏🙏🙏🙏🙏🙏
@balkarnshimrewala5500
@balkarnshimrewala5500 Жыл бұрын
ਰਿਪਨ ਵੀਰ ਇੱਕ ਪੰਜਾਬੀ ਇਸ ਜੇਲ ਵਿੱਚੋਂ ਵੀ ਭੱਜ ਗਿਆ ਸੀ ਉੱਪਰੋਂ ਛਾਲ਼ ਮਾਰ ਕਿ ਸੰਮੁਦਰੀ ਜਹਾਜ਼ ਦੇ ਹੇਠਾਂ ਲਟਕ ਕਿ
@gurwindersidhu6542
@gurwindersidhu6542 Жыл бұрын
ussda nam prithvi singh ajad ce, angrej Sarkar usnu fer kade nhi lab saki, bhagat singh ne jail chu appne dosta nu unna nu laban ly keha ce, chander shekhar azad ne unna nu lab leya ce esda jiker app prithvi singh ajad ne kita
@nirmalsinghbhullar1705
@nirmalsinghbhullar1705 4 ай бұрын
ਧੰਨਵਾਦ ਬੇਟੇ, ਸਾਡੇ ਬਜੁਰਗਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਆਜਾਦੀ ਲਈ ਦਿੱਤੀਆਂ, ੳੇਹ ਆਜਾਦੀ ਕਿੱਥੇ ਹੈ ! ਜਿਸ ਨੂੰ ਅਸੀਂ ਆਜਾਦੀ ਕਹਿੰਦੇ ਹਾਂ ੳੇਹ ਤਾਂ ਸਾਨੂੰ ਪਹਿਲੀ ਗੁਲਾਮੀ ਤੋਂ ਵੀ ਭੈੜੀ ਗੁਲਾਮੀ ਬਣ ਕਿ ਸਾਡੇ ਗਲ ਆ ਪਈ। ਜਿਹੜੇ ਸਾਵਰਕਰ ਦੀ ਯਾਦਗਾਰ ਐਥੇ ਬਣੀ ਹੈ ਉਹ ਇਸ ਜੇਲ ਵਿੱਚ ਕੈਦ ਹੋ ਕਿ ਆਇਆ ਜਰੂਰ ਸੀ ਪਰ ਲੱਖ ਮੁਆਫੀ ਨਾਮੇਂ ਲਿਖ ਲਿਖ ਕਿ ਇੱਥੋਂ ਛੁੱਟ ਕਿ ਗਿਆ ਸੀ। ਉਸ ਦੇ ਮੁਆਫੀਨਾਮੇ ਅੱਜ ਵੀ ਇਤਿਹਾਸ ਵਿੱਚ ਦਰਜ ਨੇ। ਕਿੱਥੇ ਉਹ ਵੀਰ “ਭਾਨ ਸਿੰਘ ਸੁਨੇਤ” ਵਰਗੇ ਜਿਨ੍ਹਾਂ ਨੇ ਕਾਲੇ ਪਾਣੀ ਦੀ ਜੇਲ ਆ ਕਿ ਜੇਲ ਵਿੱਚ ਵੀ ਬਗਾਵਤ ਦਾ ਬਿਗਲ ਵਜਾਉਂਦਾ ਰਿਹਾ ਓੜਕਾਂ ਦੇ ਤਸੀਹੇ ਝੱਲ ਕਿ ਇੱਥੇ ਹੀ ਸ਼ਹੀਦੀ ਪਾਈ। ਹੋਰ ਵੀ ਅਨੇਕਾਂ ਸਿੰਘ ਸੂਰਮੇ ਸਨ ਜਿਨ੍ਹਾਂ ਨੇ ਗਲਾਮੀ ਨਾਂ ਬਰਦਾਸਤ ਕੀਤੀ ਘੋਰ ਤਸੀਹੇ ਸਹਿੰਦੇ ਹੋਏ ਇਸ ਜੇਲ ਵਿੱਚ ਹੀ ਸ਼ਹੀਦੀਆਂ ਪਾ ਗਏ ੳਨ੍ਹਾਂ ਦੀ ਇੱਥੇ ਕੋਈ ਯਾਦਗਾਰ ਨਹੀਂ ! ਉਸ ਸਾਵਰਕਰ ਦੀ ਯਾਦਗਾਰ ਹੈ ਜਿਸ ਨੇ ਗਦਾਰੀਆਂ ਕਰ ਕਰਕਿ ਇੱਥੋਂ ਬੰਦਖਲਾਸੀ ਕਰਵਾਈ। ਇੱਕ ਵਾਰ ਫਿਰ ਧੰਨਵਾਦ ਵੀਰੇ ਇੰਨੀ ਸੋਹਣੀ ਮੂਵੀ ਬਣਾਈ ਸਾਨੂੰ ਇੱਥੇ ਬੈਠਿਆਂ ਨੂੰ ਹੀ ਇੰਜ ਲੱਗਿਆ ਜਿਵੇਂ ਅਸੀਂ ਖੁਦ ਜੇਲ ਦੇ ਅੰਦਰ ਫਿਰਦੇ ਹੋਈਏ।
@avtarcheema3253
@avtarcheema3253 Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏
@727charanpreetkaur9
@727charanpreetkaur9 11 ай бұрын
ਬਹੁਤ ਚੰਗਾ ਲਗਦਾ ਜਦ ਕੋਈ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਿਆ ਜਾਂਦਾ, ਤੁਹਾਡੇ vlog ਵਿੱਚ ਕੁਝ ਚੰਗਾ ਦੇਖਣ ਨੂੰ ਮਿਲਦਾ 😊
@paramjitjodhpur8224
@paramjitjodhpur8224 Жыл бұрын
ਸਾਡੇ ਕਰਾਂਤੀਕਾਰੀ ਯੋਧਿਆਂ ਨੂੰ ਲਾਲ ਸਲਾਮ। ਮੈਂ ਇਹ ਜੇਲ ਵੇਖਣ ਲਈ ਬਹੁਤ ਹੀ ਉਤੇਜਿਤ ਸੀ। ਅੰਡਾਸੈਲ ਬੈਰਕ ਜਰੂਰ ਵਿਖਾਓ ਜਿੱਥੇ ਬਾਬਾ ਸੋਹਣ ਸਿੰਘ ਭਕਨਾ ਨੂੰ ਰੱਖਿਆ ਗਿਆ ਸੀ ਜਿਸ ਕਰ ਕੇ ਉਨ੍ਹਾਂ ਦੇ ਕੁਬ ਪੈ ਗਿਆ ਸੀ। ਸਾਵਰਕਰ ਵਾਂਗ ਮੁਆਫੀਆ ਨਹੀ ਮੰਗੀਆ। ਵਾਰ ਵਾਰ ਸ਼ਹੀਦਾਂ ਨਮਨ ਕਰਦੇ ਹਾਂ। ਜਿਉਂਦੇ ਵਸਦੇ ਰਹੋ ਬੱਚਿਆ।
@khushpreetmaan3850
@khushpreetmaan3850 Жыл бұрын
ਪੰਜਾਬ ਨੇ ਅਜਾਦੀ ਲਈ ਕੁਰਬਾਨੀਆ ਤਾ ਬਹੁਤ ਦਿੱਤੀਆ ਪਰ ਸਿਆਸਤਦਾਨਾ ਨੇ ਮੁੱਲ ਨਹੀ ਪਾਇਆ ਕੁਰਬਾਨੀਆ ਦਾ 🙏🙏
@mahinderkaur6760
@mahinderkaur6760 Жыл бұрын
ਧੰਨ ਹੈ ਵਾਹਿਗੁਰੂ ਜੀ ਓ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਬੇਟਾ ਜੀ ਸਭ ਉਤੇ ਮੇਹਰ ਕਰੀ ਦਾਤਿਆ ਸਬ ਨੂੰ ਖੂਸ਼ੀਆਂ ਖੇੜੇ ਤੰਦਰੁਸਤੀਆ ਬਖਸ਼ੀ ਵਾਹਿਗੁਰੂ ਜੀ ਮੋਗਾ ਤੋਂ ਵਾਹਿਗੁਰੂ ਜੀ
@jassi119
@jassi119 Жыл бұрын
ਧੰਨ ਸੀ ਓਹ ਰੂਹਾਂ,👏👏
@avtargrewal3723
@avtargrewal3723 Жыл бұрын
ਕਾਲੇ ਪਾਣੀਆਂ ਦੇ ਸਹੀਦਾ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ ਬਾਈ ਰਿਪਨ ਤੇਖੁਸੀ ਤੁਹਾਡਾ ਵੀ ਧੰਨਬਾਦ ਤੁਸੀਂ ਘਰਾਂ ਬੈਠੈ ਨੁੰ ਪੋਰਟ ਬਲੇਅਰ ਦੀਆਂ ਉਹ ਜੇਲ੍ਹਾਂ ਦਿਖਾਉਂਦੇ ਹੋਏ ਧੰਨਬਾਦ ਜੀ ਤੁਹਾਡਾ
@germansingh8207
@germansingh8207 Жыл бұрын
ਪ੍ਨਾਮ ਸ਼ਹੀਦਾਂ ਸੂਰਮਿਆਂ ਨੂੰ 🌹🙏
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@user-uc2jn2oe7l
@user-uc2jn2oe7l Жыл бұрын
ਵਾਹਿਗੁਰੂ ਜੀ 🙏🌹
@satvindersingh8009
@satvindersingh8009 Жыл бұрын
My Heart Touching Emotional vdo see from your vlog thanks and salute to my Freedom fighters who sacrifice their lives on this islands for the nation.
@khushTV65
@khushTV65 Жыл бұрын
Kale paniyo mod nu khat kishne paya badla le layi sohnya j ma da jaya ❤
@harmeshchand3727
@harmeshchand3727 Жыл бұрын
Very nice ji, explanation very minutely, salute all freedom fighter,and others honourable persons who linked with India's independence,especially belong to Punjab, pehla es place koi sada kaidi veer mud da nhi c,ajj lok tourism de taur te aa rhey hn,eh place angreja nu v dikhauna chahida hai ,jithey ohna ne sadey shaheeda te julm kitey sn ji
@sarbjitramgharia7287
@sarbjitramgharia7287 Жыл бұрын
Proud to be punjabi 🙏🙏
@manpreetkaursandhu267
@manpreetkaursandhu267 Жыл бұрын
Shaan punjabiii proud to be Punjabi ✊🏻
@AmarjeetSingh-dm4mj
@AmarjeetSingh-dm4mj Жыл бұрын
ਪੰਜਾਬ ਦੇ ਉਹਨਾਂ ਸੂਰਬੀਰ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ ਨਮਨ ਹੈ
@dimpleravimasoun2993
@dimpleravimasoun2993 Жыл бұрын
Waheguru ji Proud to be punjabi
@rangretesardar8405
@rangretesardar8405 Жыл бұрын
ਵੀਰ ਜੀ ਬਹੁਤ ਧੰਨਵਾਦ
@kamaldeepsingh2148
@kamaldeepsingh2148 11 ай бұрын
Bohot bdia describe kita tysi..
@vinodgogna7846
@vinodgogna7846 Жыл бұрын
Amazing video. I used hear about this jail but this the first time I saw it.
@nirankarsingh8884
@nirankarsingh8884 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ravinderkaur2378
@ravinderkaur2378 Жыл бұрын
ਬਹੁਤ ਧੰਨਵਾਦ ਜੀ
@HarpalSingh-uv9ko
@HarpalSingh-uv9ko Жыл бұрын
ਬਹੁਤ ਵਧੀਆ ਵਲੌਗ ਆ ਜੀ।
@tarsemkaur4383
@tarsemkaur4383 Жыл бұрын
Thanks guys you showing kala pani I proud of punjabi
@Gk-cg1zi
@Gk-cg1zi Жыл бұрын
ਪੰਜਾਬੀ ਤੇਰੇ ਨੂੰ ਲਿਖਨੀ ਨਹੀਂ ਆਂਦੀ
@deepalisharma7680
@deepalisharma7680 Жыл бұрын
🙏🙏thank you so much for beautiful and knowledgeable vlogs
@user-mw3fh5qs3q
@user-mw3fh5qs3q Жыл бұрын
ਛੱਮਕਾਂ ਨਹੀਂ ਬੇਟਾ ਜੀ ਚਾਬਕ ਨਾਲ ਕੁਟਿਆ ਜਾਂਦਾ ਸੀ।ਜਿਸ ਨਾਲ ਜਿਸਮ ਦਾ ਮਾਸ ਵੀ ਉਧੱੜ ਜਾਂਦਾ ਸੀ।
@harwinderkaur4500
@harwinderkaur4500 Жыл бұрын
Nice bro God bless you. Veer g aaye lagda jive asi tuhade nal hi firde aa bahut khoob
@harbhajansingh7887
@harbhajansingh7887 Жыл бұрын
So thanks ji
@SandeepSingh-er6zl
@SandeepSingh-er6zl Жыл бұрын
Dekh k te sunn k roohh kambbb gi sadiii ,,tan jigraa sade o Veera da jehre ethe apni jawani lekhee la gye😓😓😓😓😓😓😓😓😓😓😓
@ratandeepkaur6650
@ratandeepkaur6650 Жыл бұрын
Thanks sir sari knowledge den lyi Hello khushi mam jeeonde vasde rho You are very nice couple 👍👍👍👌👌👌💐
@darshansingh4293
@darshansingh4293 Жыл бұрын
Very Very nice information. Great Appreciated.Thanks
@jasbirsinghsahota9563
@jasbirsinghsahota9563 Жыл бұрын
ਪ੍ਰਣਾਮ ਸ਼ਹੀਦਾਂ ਨੂੰ ❤
@sarabjeetsandhu1879
@sarabjeetsandhu1879 Жыл бұрын
Bht vdia jaankri diti veer ji tusi sanu ghar baithe hi ,thnx
@ramchandersaini6362
@ramchandersaini6362 Жыл бұрын
Dil Udas ho gaya kale Pani di jail dekh ke Jankari lae Dil too thanks 🙏
@user-lj7vf8zk2p
@user-lj7vf8zk2p Жыл бұрын
ਮੈਂਨੂੰ ਮਾਨ ਆ ਮੇਰੇ ਪੰਜਾਬੀ,,,ਤੇ ਪੰਜਾਬ ਦਾ ਵਾਸੀ ਹੋਣ ਤੇ,,,,ਕੰਗ ,,,,
@GurjantsinghGurjantsingh-tr5fj
@GurjantsinghGurjantsingh-tr5fj 10 ай бұрын
Bahut bahut Pranam Shahida nu
@SandeepKumar-ib9lc
@SandeepKumar-ib9lc Жыл бұрын
I visited there in 2015. You must go to ross island, Havelock (Radha nagar beach), must do scuba diving, and sea walk. You also enjoy transparent floor boat.
@gurindersohi6314
@gurindersohi6314 Жыл бұрын
Dekhaun Lai bhut bhut thx
@kkaur5881
@kkaur5881 Жыл бұрын
j ਸਭ ਤੋਂ ਵੱਧ ਪੰਜਾਬੀਆਂ ਤੇ ਬੰਗਾਲੀਆਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਇਥੇ ਤਸੀਹੇ ਸਹੇ ਆ ਇਸ ਕਰਕੇ ਹੀ ਆਜ਼ਾਦੀ ਤੋਂ ਬਾਅਦ ਪੰਜਾਬ ਤੇ ਬੰਗਾਲ ਦੇ ਟੋਟੇ ਕਰਾ ਦਿੱਤੇ, ਸਦਕੇ ਜਾਈਏ ਇਨਾ ਹਕੂਮਤਾਂ ਦੇ😡😥
@SukhwinderSingh-wq5ip
@SukhwinderSingh-wq5ip Жыл бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Guru.ka.Darshan.Shorts
@Guru.ka.Darshan.Shorts Жыл бұрын
Thanks ji bahut kush vekeya apde vlog whic
КАРМАНЧИК 2 СЕЗОН 5 СЕРИЯ
27:21
Inter Production
Рет қаралды 597 М.
ONE MORE SUBSCRIBER FOR 6 MILLION!
00:38
Horror Skunx
Рет қаралды 14 МЛН
ПООСТЕРЕГИСЬ🙊🙊🙊
00:39
Chapitosiki
Рет қаралды 16 МЛН
КАКОЙ ВАШ ЛЮБИМЫЙ ЦВЕТ?😍 #game #shorts
00:17
КАРМАНЧИК 2 СЕЗОН 5 СЕРИЯ
27:21
Inter Production
Рет қаралды 597 М.