ਕਾਲੇਪਾਣੀ ਦੀ ਸਜ਼ਾ ਕੱਟ ਕੇ ਇੱਥੇ ਹੀ ਵੱਸ ਗਏ ਪੰਜਾਬੀ । Andaman Island Tour । Punjabi । Amrik Manpreet Turna

  Рет қаралды 928,451

Walk With Turna

Walk With Turna

Жыл бұрын

ਕਾਲੇਪਾਣੀ ਦੀ ਸਜ਼ਾ ਕੱਟ ਕੇ ਇੱਥੇ ਹੀ ਵੱਸ ਗਏ ਪੰਜਾਬੀ
ਵੇਖੋ ਪਿੰਡਾਂ 'ਚ ਇਹਨਾਂ ਦੇ ਘਰ, ਕੰਮ-ਧੰਦੇ ਤੇ ਪਰਿਵਾਰ
#WalkWithTurna #AndamanNicobarIsland #Kalapani #PortBlair
Andaman Island Tour । Punjabi । Amrik Manpreet । Walk With Turna
Punjabi In Andaman Nicobar Island
Villages

Пікірлер: 629
@pubgboyofficial8280
@pubgboyofficial8280 Жыл бұрын
ਸਲੁੱਟ ਹੈ ਪੰਜਾਬੀ ਸ਼ੇਰਾ ਨੂੰ ਦੁਨੀਆਂ ਦਾ ਕੋਈ ਐਸਾ ਖੂੱਜਾ ਖਾਲੀ ਨਹੀਂ ਹੋਵੇਗਾ ਜਿਥੇ ਪੰਜਾਬੀ ਸ਼ੇਰ ਨਾ ਹੋਵੇ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@SurjitSingh-dq6cq
@SurjitSingh-dq6cq Жыл бұрын
ਬਹੁਤ ਹੀ ਨਿਵੇਕਲੀ ਜਿਹੀ ਕਲਿੱਪ ਹੈ, ਇਹ ਹਨ ਪੰਜਾਬੀ , ਇਹਨਾਂ ਨਾਲ ਵੀਡੀਓ ਰਾਹੀਂ ਮਿਲ ਕੇ ਰੂਹ ਖੁਸ ਹੋ ਗਈ
@dharmindersingh5939
@dharmindersingh5939 Жыл бұрын
ਧੰਨ ਭਾਗ ਸਾਡੇ, ਆਪਣੇਂ ਪਰਿਵਾਰ ਨੂੰ ਮਿਲ ਕੇ ਬਹੁਤ ਬਹੁਤ ਖੁਸ਼ੀ ਹੋਈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@harvinderbedi9739
@harvinderbedi9739 Жыл бұрын
ਦਿੱਲ ਖੁਸ਼ ਹੋ ਗਿਆ ਵੀਡੀਓ ਦੇਖ ਕੇ। 🙏😂
@balkourdhillon5402
@balkourdhillon5402 Жыл бұрын
ਬਹੁਤ ਹੀ ਕੁਰਬਾਨੀ ਵਾਲੇ ਸਤਿਕਾਰ ਯੋਗ ਪਰਿਵਾਰ ਹਨ ।ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਇਹਨਾ ਭਾਈਆਂ ਦੀ ਮਦਦ ਕਰਨੀ ਚਾਹੀਦੀ ਹੈ ਹਰ ਤਰਾਂ ਨਾਲ।
@VaidManpritSingh
@VaidManpritSingh Жыл бұрын
22 g ਜ਼ਮੀਨ ਦਾ ਕਿ ਰੇਟ ਆ ਇਥੇ
@jaswantjagal3349
@jaswantjagal3349 Жыл бұрын
ਬੀਬੀ ਬਹੁਤ ਰੌਣਕੀ ਹੈ ਜੀ ਵਾਹਿਗੁਰੂ ਜੀ ਇੱਦਾਂ ਹੀ ਚੜਦੀ ਕਲਾ ਚ ਰੱਖਣ ਇੰਨਾਂ ਪਰਵਾਰਾਂ ਨੂੰ
@mysontyson627
@mysontyson627 Жыл бұрын
6*25 ਮਿੰਟ ਤੇ ਬਾਬਾ ਜੀ ਨੇ ਕਹਿ ਜੋ‌ ਮੈਨੂੰ ਸੁਣੀਆਂ ਉਹ ਕਿਸ ਕਿਸ ਨੂੰ ਲੱਗੀਆਂ
@apnapunjab2023
@apnapunjab2023 Жыл бұрын
ਪੰਜਾਬ ਵਿਚ ਬਾਹਰੋਂ ਬਹੁਤ ਆ ਕੇ ਵਸ ਰਹੇ ਨੇ ਇਸ ਲਈ ਚੋਰੀਆਂ ਹੋ ਰਹੀਆਂ ਨੇ
@gursewaksingh8299
@gursewaksingh8299 Жыл бұрын
ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ ਜੀ। ਪ੍ਰਦੇਸ਼ ਵਿਚ ਵੱਸੇ ਹੋਏ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਵੀਰ ਆਪਣੇ ਪਰਿਵਾਰ ਨਾਲ ਹੱਸਦੇ ਵੱਸਦੇ ਰਹਿਣ ਜੀ। ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਆਪ ਸਭ ਦਾ ਭਲਾ ਕਰੇ ਚੜਦੀਕਲਾ ਬਖਸ਼ਣ ਜੀ।
@paramjitsinghhothi115
@paramjitsinghhothi115 Жыл бұрын
ਬਹੁਤ ਖ਼ੂਬ। ਪੰਜਾਬੀਆ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੁੰਦੀ ਹੈ।
@jassi.tv6860
@jassi.tv6860 Жыл бұрын
ਬਹੁਤ ਖੁਸ਼ ਦਿਲ ਲੋਕ ਨੇ ਬਹੁਤ ਵਧੀਆ ਲੱਗਿਆ ਜਿਉਂਦੇ ਵੱਸਦੇ ਰਹੋ ਪੰਜਾਬੀਉ
@HarjinderBhullar6076
@HarjinderBhullar6076 Жыл бұрын
ਪੰਜਾਬੀ ਜਿਥੇ ਜਾਂਦੇ ਆ ਬੱਬਰ ਸ਼ੇਰ ਆਪਣੀ ਮਿਹਨਤ ਦੇ ਝੰਡੇ ਗੱਡ ਦਿੰਦੇ ਆ, ਸਲੂਟ ਆ ਪੰਜਾਬੀਆਂ ਨੂੰ
@sanjeevkumarsamra2704
@sanjeevkumarsamra2704 Жыл бұрын
ਹਰ ਪਾਸੇ ਪੰਜਾਬੀ ਬੱਲੇ ਬੱਲੇ ਬੱਲੇ ਬੱਲੇ, ਖੁਸ਼ ਰਹੋ ਸਦਾ ਚੜ੍ਹਦੀ ਕਲਾ ਚ ਰੱਖੀਏ ਵੀਰ ਜੀ
@dharmindersingh5939
@dharmindersingh5939 Жыл бұрын
ਆਹ ਕਿੱਤਾ ਮਾਤਾ ਜੀ ਨੇ ਪੰਜਾਬੀ ਕਲਚਰ ਵਾਲ਼ਾ ਪਿਆਰ।
@jass_pubggaming9433
@jass_pubggaming9433 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰੇ ਤਸੀ ਭਾਗਾਂ ਵਾਲੇ ਮਾਤਾ ਦਾ ਸਾਰਾ ਪਿਆਰ ਲੁੱਟ ਲਿਆ ਤੁਸੀਂ ਕਵਰਜ ਕਰਨ ਵਾਲੇ ਵੀ ਸੁਖੀ ਰਵੋ ਤੇ ਮਾਤਾ ਦਾ ਪਰਿਵਾਰ ਵੀ ਸੂਖੀ ਰਵੇ ਪ੍ਰਮਾਤਮਾਂ ਸੱਭ ਨੂੰ ਖੁਸ਼ ਰੱਖੇ। ਵਾਹਿਗੁਰੂ ਜੀ
@gagan5933
@gagan5933 Жыл бұрын
ਮਨ ਖ਼ੁਸ਼ ਵੀ ਬਹੁਤ ਹੋਇਆ ਪੰਜਾਬੀ ਵੀਰਾਂ ਨੂੰ ਵੇਖ ਕੇ ਅਤੇ ਮਨ ਵੈਰਾਗ ਵਿੱਚ ਵੀ ਆ ਗਿਆ ਜੀ
@jagdevkaur3144
@jagdevkaur3144
ਦਿਲ ਬਹੁਤ ਖੁਸ਼ ਹੋਇਆ ਮਾਤਾ ਜੀ ਦੇ ਪਰਿਵਾਰ ਨੂੰ ਮਿਲਕੇ🎉🎉🎉🎉🎉❤❤❤❤❤
@sarabjitsingh3193
@sarabjitsingh3193 Жыл бұрын
ਬਹੁਤ ਵਧੀਆ ਖੁਸ਼ਦਿੱਲ ਫੈਮਿਲੀ.ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰੱਖਿਓ
@SurinderSingh-io4uh
@SurinderSingh-io4uh Жыл бұрын
ਪੰਜਾਬੀ ਜਿੱਥੇ ਵੀ ਹੋਣ ਸਖ਼ਤ ਮੇਹਨਤ ਕਰਦੇ ਹਨ ਤੇ ਆਨ ਮਾਨ ਤਾਂ ਸ਼ਾਨ ਨਾਲ ਰਹਿੰਦੇ ਹਨ। ਜਿਉਂਦੇ ਵਸਦੇ ਰਹੋ ਮੇਰੇ ਵੀਰੋ।
🤔Какой Орган самый длинный ? #shorts
00:42
🤔Какой Орган самый длинный ? #shorts
00:42