ਕੀ ਲੱਗਦੀ ਮੈਂ ਫੂੱਫੜਾ ਤੇਰੀ Ke lagdi main fuffada Teri ! Latest Punjabi Short Movie 2023 Aman dhillon

  Рет қаралды 309,012

Dhillon Film Production

Dhillon Film Production

Күн бұрын

ਕੀ ਲੱਗਦੀ ਮੈਂ ਫੂੱਫੜਾ ਤੇਰੀ !! Latest Punjabi Short Movie 2023 !! Aman dhillon
#amandhillon
#dhillonmansawala
#dhillonfilmproduction
#punjabiwebseries
Artist*****
Rajveer dhillon
Aman dhillon
Sukhwinder Singh kaka
Charanjit Kaur
Sonia Malhotra
Anjani Sharma
Harjeet Singh Kukad
Harpal Singh
Karmpreet Samra
Raj Mansa
************
Contact no
8872157104
Like My facebook page
/ dhillonmansawala01
Our New Video link Click Here 👇
Main chitta penei aa
• ਮੈਂ ਚਿੱਟਾ ਪੀਨੀ ਆ !! Ma...
Sanjhe ghar di dhee
• ਸਾਂਝੇ ਘਰ ਦੀ ਧੀ !! Sanj...
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏

Пікірлер: 401
@KulwinderShergill-qj5tv
@KulwinderShergill-qj5tv Жыл бұрын
ਰਾਜ ਵੀਰਾ ਆਪਣੇ ਭਰਾ ਦਾ ਪੱਖ ਕਰਦਾ ਹੈ। ਤੇ ਅਮਨ ਦੀਦੀ ਦੁੱਖ ਨੀ ਦੇਖ ਸਕਦੇ ਆਪਣੀ ਭਤੀਜੀ ਦਾ ਕਿਉਂਕਿ ਖੂਨ ਦਾ ਰਿਸ਼ਤਾ ਹੁੰਦਾ। ਬੇਬੇ ਸਾਥ ਦਿੰਦੀ ਅੰਜਲੀ ਤੇ ਅਮਨ ਦੀਦੀ ਦਾ ਵਧੀਆ ਗੱਲ ਹੈ ਇਹ। ਬਾਕੀ ਬਹੁਤ ਸੋਹਣੀ ਸੀ ਵੀਡਿਓ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ।❤️ ਕੁਲਵਿੰਦਰ ਕੌਰ ਸ਼ੇਰਗਿੱਲ ❤️
@BaljeetAulakh-ox8ds
@BaljeetAulakh-ox8ds Ай бұрын
ਰਾਜ਼ ਵੀਰੇ ਤੈਨੂੰ ਰੱਬ ਤਰੱਕੀਆਂ ਬਖ਼ਸ਼ੇ ❤❤
@amrikkhokhar2970
@amrikkhokhar2970 Жыл бұрын
ਬਹੁਤ ਵਧੀਆ ਵੀਡੀਓ ਵੀਰ ਜੀ।ਹਰਜੀਤ ਦਾ ਹਰ ਟਾਈਮ ਪਾਰਾ ਗਰਮ ਹੀ ਰਹਿੰਦਾ ਏ।ਫੇਰ ਗਲਤੀਆਂ ਮੰਨਣ ਲੱਗ ਜਾਦੈ।
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ Жыл бұрын
ਇਹ ਹਰੇਕ ਵੀਡਿਓ ਚ ⛸️⛸️ਖਾਂਦਾ ਈ ਆ 😜🤪😜😜🤪😜🤪😜😜
@sukhnandanromana1011
@sukhnandanromana1011 Жыл бұрын
❤❤ ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ ਰਮਨਦੀਦੀ ਤੇ ਰਾਜ ਸੋਣੀਆ ਵਧੀਆ ਸਟੋਰੀ ਹੈ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ❤❤ ਦਿਲੋਂ ਧੰਨਵਾਦ ਕੀਤਾ
@KulwinderShergill-qj5tv
@KulwinderShergill-qj5tv Жыл бұрын
ਹਰਜੀਤ ਹਰ ਵੀਡੀਓ ਵਿੱਚ ਸੜਿਆ ਹੀ ਰਹਿੰਦਾ ਅੰਜਲੀ ਦੀਦੀ ਬੁਲਾ ਆਪਣੇ ਬਾਪੂ ਨੂੰ ਜੁੱਤੀਆਂ ਪੁਵਾ ਚਿੱਬੜ ਜਿਹੇ ਨੂੰ। ਉਧਰ ਕਰਮੇ ਤੇ ਸੋਨੀਆ ਦੀ ਲੜਾਈ ਨੀ ਮੁੱਕਦੀ ਘਰ ਵੀ ਮੋਟਰ ਤੇ ਵੀ ਲੜਾਈ ਕਰਦੇ।😀😂😂 ਨਰਮਾ ਜੁਗਦਾ ਨੀ ਕਰਮਾਂ 😂😂
@gurjantsinghgurjantsingh6024
@gurjantsinghgurjantsingh6024 Жыл бұрын
Very nice video Aman Didi ji Waheguru Maher Karan sari Tim nu❤❤❤❤❤❤❤❤🎉🎉🎉🎉😂😂😂😂
@ManjitkaurDhaliwal-hd1wm
@ManjitkaurDhaliwal-hd1wm Ай бұрын
ਬਹੁਤ ਵਧੀਆ ਜੀ ❤❤❤
@gurvinderkullar5431
@gurvinderkullar5431 Жыл бұрын
❤❤ ਕਰਮੇਂ ਤੇ ਸੋਨੀਆ ਦੀ ਜੋੜੀ ਬਹੁਤ ਵਧੀਆ ਹੈ ਲੜਦੇ ਭਿੜਦੇ ਬਹੁਤ ਸੋਹਣੇ ਲੱਗਦੇ ਹਨ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤
@soniasonia1865
@soniasonia1865 Жыл бұрын
ਧੰਨਵਾਦ ਜੀ 🙏🏻🙏🏻
@Sitare_Punjabde
@Sitare_Punjabde Жыл бұрын
Thank you so much Ji 🙏😊😊💞☺️❤
@GurpreetSingh-v5p8l
@GurpreetSingh-v5p8l Жыл бұрын
Very nice video aman didi
@RanaJaveed-hg4lc
@RanaJaveed-hg4lc Жыл бұрын
Kakasarpanch. Banda wadhiya ay. Aman sister as behin main tawano like karda a. Dil to samjhda b haan sister.aa video b wadhiya ay.
@gurpalsingh5609
@gurpalsingh5609 Жыл бұрын
ਬਹੁਤ ਹੀ ਵਧੀਆ ਰਿਸ਼ਤਾ ਹੈ ਸਾਡੇ ਘਰੇ ਵੀ ਮੈਂ ਆਪ ਦੇ ਘਰ ਵਾਲੀ ਦੀ ਭਤੀਜੀ ਦਾ ਰਿਸ਼ਤਾ ਕਰਵਾਇਆ ਹੈ ।
@RituRitu-lr5nu
@RituRitu-lr5nu Жыл бұрын
Bhuth nyc Aman di good bless you 🙏🙏🙏🙏🙏🙏🙏🙏
@charanjeetKaur123
@charanjeetKaur123 Жыл бұрын
Bhut shonii video hai raj sir good ਐਕਟਿੰਗ all 👍👍👍👍
@GurdeepSingh-pq1se
@GurdeepSingh-pq1se Жыл бұрын
Good very nice video ji God bless you ❤❤❤❤👍👍👍👍👍🌹🌹🌹🌹🌹👌👌👌👌👌🙏🙏🙏🙏
@manormagarg8197
@manormagarg8197 Ай бұрын
Very nice video amam di best of luck all team 👍👍👍👍
@Jordandeep100
@Jordandeep100 Жыл бұрын
Bahut sohni video aa, is video ch Sonia didi da role vdia laggda wa, positive role god bless you bhaine🙏🙏🙏🙏🙏
@soniasonia1865
@soniasonia1865 Жыл бұрын
Thnks ji🙏🏻🙏🏻
@hennamalhotra8731
@hennamalhotra8731 Жыл бұрын
Sonia is a wonderful actor.. god bless ❤
@soniasonia1865
@soniasonia1865 Жыл бұрын
Thnk u so much ji 🙏🏻
@SukhdevSingh-n3r
@SukhdevSingh-n3r Жыл бұрын
​@@soniasonia1865e😊😊qq Waze II
@GurmailBadesha
@GurmailBadesha 11 ай бұрын
ਧੰਨਵਾਦ ਸਾਰੇ ਵੀਰਾਂਦਾ ਬਹੁਤ ਵਧੀਆ ਪੰਜਾਬੀ ਵਿਰਸਾ ਪੇਂਡੂ ਸੱਭਿਆਚਾਰ ਇਤਿਹਾਸ ਪ੍ਰਾਣੀਆਂ ਸਾਂਝਾਂ ਯਾਦਾਂ ਪਾਈਆਂ ਸ਼ੁਕਰੀਆ
@BinderPal-kv5nc
@BinderPal-kv5nc Жыл бұрын
Very nice video Aman di ji waheguru ji waheguru 🙏🙏🙏🙏🙏🙏
@HARPRITSING-w2h
@HARPRITSING-w2h Жыл бұрын
Good job
@gurnoorbrarbrargurnoor3263
@gurnoorbrarbrargurnoor3263 Жыл бұрын
Very very nice video g good acting g all the best g bhua nu bhatiji bhut pyari hundi hai g kuldeep Kaur brar kothe lal singh wle g❤❤❤❤
@kakasarpanchhakamwala7716
@kakasarpanchhakamwala7716 Жыл бұрын
ਸੱਤ ਸ਼੍ਰੀ ਆਕਾਲ ਜੀ ਅਪਣੀ ਨਵੀਂ ਵੀਡੀਓ ਨੂੰ ਲਾਈਕ ਕਮੇਂਟ ਸੇਅਰ ਜਰੂਰ ਕਰੋ ਜੀ ਧੰਨਵਾਦ ਜੀ 🌹🌹🌹
@meetokaur6000
@meetokaur6000 10 ай бұрын
Very nice vidieo uk 🌹🙏
@manpreetsidhu2653
@manpreetsidhu2653 Жыл бұрын
Gbu 💓🎉🎉nice video
@RaniKaur-z9q
@RaniKaur-z9q 9 ай бұрын
Beautiful video ♥️♥️♥️♥️♥️
@RaniKaur-z9q
@RaniKaur-z9q 9 ай бұрын
Very good video 💯💯💯💯
@ParamjeetKaur-n7p
@ParamjeetKaur-n7p Жыл бұрын
ਅਮਨ ਬਹੁਤ ਹੀ ਵਧੀਆ ਵੀਡੀਓ ਹੈ ਮੈਂ ਤੁਹਾਡੀ ਸਾਰੀਆਂ ਵੀਡੀਓ ਦੇਖਦੀ ਹਾਂ
@ranjeetsekhon765
@ranjeetsekhon765 10 ай бұрын
Very nice ji ❤❤❤
@RaniKaur-z9q
@RaniKaur-z9q 9 ай бұрын
Raj 22 very good video 🥰🥰🥰🥰🥰
@parvinderkaur-fl1ke
@parvinderkaur-fl1ke Жыл бұрын
Very nice lagi video Aman di God bless you 👌🙏
@JaspinderSingh-h2q
@JaspinderSingh-h2q Жыл бұрын
Very nice video Aman didi ji ❤❤❤❤❤❤🎉🎉🎉🎉🎉
@palwinderkaur5461
@palwinderkaur5461 Жыл бұрын
Excellent work all team members
@priyak543
@priyak543 Жыл бұрын
ਦੇਖਲਾ ਕਿਵੇਂ ਲੰਮੀਆਂ ਤਾਣੀ ਪਿਆ ਤੂੰ ਵੀ ਉਧਰ ਲਗ ਜਾਂਦਾ ਕੁਸ਼ ਤਾਂ ਚੁਗਦਾ ਆਥਣ ਨੂੰ😂😂😂😂😂 ਸੋਨੀਆ ਭੈਣ ਬੋਲਦੀ ਬਾਹਲਾ ਵਧੀਆ 😂😂😂😂😂😂😂😂😂😂😂
@soniasonia1865
@soniasonia1865 Жыл бұрын
ਧੰਨਵਾਦ ਜੀ 🙏🏻
@GurdevSingh-or1xu
@GurdevSingh-or1xu Жыл бұрын
​@@soniasonia1865pl ❤
@darshansingh5731
@darshansingh5731 Жыл бұрын
ਬਾਪੂ ਸਰਪੰਚ ਦਾ ਰੋਲ ਵਧੀਆ ਲੱਗਿਆ ਸਾਰੀ ਟੀਮ ਦਾ ਧੰਨਵਾਦ ਬਾਕੀ ਹਰੇਕ ਫਿਲਮ ਵਿੱਚ ਹਰਜੀਤ ਨੂੰ ਧੂਫ ਮਿਲਦੀ ਹੀ ਮਿਲਦੀ ਹੈ ਥੋੜੀ ਮਿਲੇ ਬਹੁਤੀ ਮਿਲੇ
@kakasarpanchhakamwala7716
@kakasarpanchhakamwala7716 Жыл бұрын
ਬਹੁਤ ਬਹੁਤ ਧੰਨਵਾਦ ਜੀ 🌹🌹
@NashatarSingh-vt8wy
@NashatarSingh-vt8wy Жыл бұрын
​@@kakasarpanchhakamwala7716⁴ ol😅😅😅
@suchiarsingh7837
@suchiarsingh7837 Жыл бұрын
ਸੋਨੀਆ ਦੀ ਐਕਟਿਗ ਬਹੁਤ ਵਧੀਆ ਹੈ ਬਾਕੀ ਸਾਰੀ ਟੀਮ ਨੇ ਵੀ ਬਹੁਤ ਸੋਹਣਾਂ ਰੋਲ ਕੀਤਾ ਹੈ
@soniasonia1865
@soniasonia1865 Жыл бұрын
ਧੰਨਵਾਦ ਜੀ 🙏🏻
@gaggusukhmandeep8208
@gaggusukhmandeep8208 Жыл бұрын
Very nice video
@RituRitu-lr5nu
@RituRitu-lr5nu Жыл бұрын
Harjee gusa cute bhuth lgdea g bhuth nyc a g
@motaram2346
@motaram2346 11 ай бұрын
Motaram gunachouria Very nice Story
@shazadtaggar1597
@shazadtaggar1597 Жыл бұрын
Very nice
@Sitare_Punjabde
@Sitare_Punjabde Жыл бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ Karampreet Samra ❤
@HarishKumar-cl6sy
@HarishKumar-cl6sy Жыл бұрын
Nice
@Sitare_Punjabde
@Sitare_Punjabde Жыл бұрын
@@HarishKumar-cl6sy thanks ji 🙏😊❤️
@DhillonFilmProduction
@DhillonFilmProduction Жыл бұрын
Thank you so much 👍
@joraasingh4392
@joraasingh4392 Жыл бұрын
ਭੂਆ ਭਤੀਜੀ ਦਾ ਸੱਚ ਲਿਆਤਾ ਘਰਾਂ ਵਿਚ ਇਸ ਤਰ੍ਹਾਂ ਹੁੰਦਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਹਮੇਸ਼ਾ ਹੀ
@lakhasingh4218
@lakhasingh4218 Жыл бұрын
Jasv3er
@jogindarsingh9524
@jogindarsingh9524 11 ай бұрын
@@lakhasingh4218 1qme
@tanukaur10
@tanukaur10 Жыл бұрын
😊❤very Very Very nice video ji😊❤
@darshansamra431
@darshansamra431 10 ай бұрын
Very good
@sanawarjotsinghsanawarjot72
@sanawarjotsinghsanawarjot72 Жыл бұрын
ਸੋਨੀਆ ਤਾਂ ਸਿਰਾ ਆ
@soniasonia1865
@soniasonia1865 Жыл бұрын
Thnku so much ji
@shazadtaggar1597
@shazadtaggar1597 Жыл бұрын
God bless you❤❤❤❤❤❤❤ all theem
@Virk-2022
@Virk-2022 Жыл бұрын
ਬਹੁਤ ਘੈਟ ਵੀਡੀਓ ਆ 👍👍
@atindersingh8853
@atindersingh8853 Жыл бұрын
ਹਰਜੀਤ ਦੇ ਤਾਂ ਛਿੱਤਰ ਪੈਦੇ ਦੇ ਧੌਲੇ ਆ ਗਏ ਹਨ 😊😊
@harwinderkaur6468
@harwinderkaur6468 Жыл бұрын
ਬਹੁਤ ਵਧੀਆ ਵੀਡੀਓ ਅਮਨ ਤੂੰ ਧੰਨ ਵਧਿਆ ਰੋਲ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ
@balvirsingh4443
@balvirsingh4443 Жыл бұрын
Very nice video God bless you
@sukhdeepkaur3348
@sukhdeepkaur3348 Жыл бұрын
bhot nice video bhua kisa hor ghar vich rishta la ja sakde but eiha phila bari dekhi apne he husband de bahi nal nhi hunde eiha harjeet bhot khrab aa raj baei apne bro de sath dende aman di te osde sas vadia anjli de sath dende ne 👍👌🥰❤
@tanukang9891
@tanukang9891 Жыл бұрын
❤😊very nice video ji 😊❤
@davinderdhillon7116
@davinderdhillon7116 Жыл бұрын
❤❤❤ very nice ❤❤❤
@ramandeepsingh5755
@ramandeepsingh5755 Жыл бұрын
Very very beautiful video GBU ❤️
@vmix-ki3zs
@vmix-ki3zs Жыл бұрын
Bhut vadiya vedio sman di nature bhut vadiyagɓu all team members jassi moga ❤❤🎉🎉😂
@satnamkaur2435
@satnamkaur2435 Жыл бұрын
ਅਸੀਂ ਨਿੱਕੇ ਹੁੰਦੇ ਬਜੂਰਗ ਕਹਾਵਤ ਪਾਉਂਦੇ ਸੁਣਦੇ ਸੀ ਮਾਂਸ ਵਿਚੋਂ ਮਾਂਸ ਭੈੜਾ ਕੁੱਕੜ ਦਾ ਸਾਕ ਵਿਚੋਂ ਸਾਕ ਭੈੜਾ ਫੁਫੜ ਦਾ 😊
@avneetKaur-jv4il
@avneetKaur-jv4il Жыл бұрын
😂😂😂😂😂
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@mahekbhatti4229
@mahekbhatti4229 Жыл бұрын
❤❤❤😊😊😊
@sukhdeepsidhu2342
@sukhdeepsidhu2342 Жыл бұрын
Rajveer Dhillon veer, Aman dhillon sister very nice video ji 👍
@gurbhinder_01
@gurbhinder_01 8 ай бұрын
good video
@ganapathysakthivel4295
@ganapathysakthivel4295 Жыл бұрын
Clean and nice storyline
@LakshmanRam-q8f
@LakshmanRam-q8f Жыл бұрын
Bhutvdiyakita veerg
@jasssran727
@jasssran727 Жыл бұрын
Bhut soni video didi God bless you ❤❤😊😊
@bindergahlot6920
@bindergahlot6920 Жыл бұрын
ਬਹੁਤ ਵਧੀਆ ਸਟੋਰੀ ਜੀ
@SharnMander
@SharnMander Жыл бұрын
My favorite family❤❤
@pritpalsingh7996
@pritpalsingh7996 Жыл бұрын
ਸੋਨੀਆ ਦੀ ਅਵਾਜ਼ ਬਹੁਤ ਸੋਹਣੀ ਹੈ
@soniasonia1865
@soniasonia1865 Жыл бұрын
ਧੰਨਵਾਦ ਜੀ 🙏🏻
@buttasingh8247
@buttasingh8247 Жыл бұрын
​1111¹
@gurwinderbrar189
@gurwinderbrar189 11 ай бұрын
Sahi gall aa g 👍
@gurwinderbrar189
@gurwinderbrar189 11 ай бұрын
Bhut shoni story 👍👍eh sab apni amm jindgi ch vi hunda🙏
@gurjeetkaurdhaliwal3559
@gurjeetkaurdhaliwal3559 Жыл бұрын
ਬਾਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹੋਰ ਤਰੱਕੀ ਬਖਸ਼ਣ 🎉🎉🎉🎉🎉🎉
@MamtaRani-yl1pp
@MamtaRani-yl1pp 8 ай бұрын
Sonia a wonderful actor.. God bless ❤
@jassujassuchahal4297
@jassujassuchahal4297 11 ай бұрын
👌👌👌❤️❤️❤️❤️🤟🤟🤟
@manpreetaulakh4219
@manpreetaulakh4219 Жыл бұрын
Thodi har video di wait rhndi aa ohna tym sade ta sade ni hajm aundi jina tym video na dekhi ee😂❤❤❤daily video pa dyea kro bss
@sarbjitkaur9202
@sarbjitkaur9202 Жыл бұрын
God bless you all family 🙏🙏💗💗
@MandeepKaur-fh4vw
@MandeepKaur-fh4vw Жыл бұрын
Bhut nice aa g video
@kaursukhidhillon9272
@kaursukhidhillon9272 Жыл бұрын
Very nice video aman didi ❤
@Reetkhokhar
@Reetkhokhar Жыл бұрын
Kainttt video g ❤❤All team gud work
@harpreetsinghsra7253
@harpreetsinghsra7253 Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
@jaswinderkaur4152
@jaswinderkaur4152 Жыл бұрын
Nyc❤🎉
@tarnpreetsingh8334
@tarnpreetsingh8334 Жыл бұрын
Alle Teme very nice God bless
@balwindersinghkhalsa2370
@balwindersinghkhalsa2370 Жыл бұрын
ਵਾਹ ਜੀ ਵਾਹ ਨਰਮੇ ਚੁਗਣ ਦੀ ਪੁਰਾਣੀ ਭਾਈਚਾਰਕ ਸਾਂਝ ਯਾਦ ਕਰਦਿਆਂ ਖੁਸ਼ੀ ਹੋਈ ਬਹੁਤ ਬਹੁਤ ਧੰਨਵਾਦ ਰਾਜ ਢਿੱਲੋਂ ਅਮਨ ਢਿੱਲੋਂ ਪੂਰੀ ਟੀਮ ਨੇ ਬਹੁਤ ਵਧੀਆ ਵੀਡੀਓ ਬਣਾਈ
@KhanSaab-rs9gd
@KhanSaab-rs9gd Жыл бұрын
❤❤ very nice video aa g god bless you all team members best of luck for the best wishes all team members ❤️❤️
@jujharsingh9451
@jujharsingh9451 Жыл бұрын
ਅਮਨ ਭੈਣ ਦੀ ਐਕਟਿੰਗ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਕਮਾਲ ਏ ❤❤❤❤❤❤❤❤❤😊😊😊😊😊
@BaljitKaur-ej3ue
@BaljitKaur-ej3ue 7 ай бұрын
❤❤❤❤
@ManiGill-xg4ub
@ManiGill-xg4ub Жыл бұрын
Very nice video God bless you brother
@ramandhaliwal8243
@ramandhaliwal8243 Жыл бұрын
Very nice story
@KhanSaab-hg2wj
@KhanSaab-hg2wj Жыл бұрын
ਬਹੁਤ ਵਧੀਆ ਵੀਡੀਓ ਮੁਲਾਜ਼ਮ ਹੁਸੈਨ ਪਿੰਡ ਲੰਡੇ ਜਿਲਾ ਮੋਗਾ
@rudarbir567
@rudarbir567 Жыл бұрын
Nice aman di vedio super
@Gurjeetkaurgill111
@Gurjeetkaurgill111 Жыл бұрын
Very nice video aman didi raj veer ji ❤❤❤👌👌🌹⚘
@blkaranbrarbalkarnbrar1129
@blkaranbrarbalkarnbrar1129 Жыл бұрын
Very nice next part 👌👌👌👌
@kukkaddhaliwal7599
@kukkaddhaliwal7599 Жыл бұрын
good job ❤
@ManjitKaur-qw4fk
@ManjitKaur-qw4fk Жыл бұрын
Aman Dii tusi story kidda a sochde ho……. Bahut hi vadiya story ❤❤❤❤❤ From USA 🇺🇸🇺🇸🇺🇸🇺🇸🇺🇸🇺🇸
@AmandeepKaur00447
@AmandeepKaur00447 Жыл бұрын
Nice Aman di❤
@KamalBrar-v2d
@KamalBrar-v2d Жыл бұрын
Z cs ❤ A00
@vikramsomalsomal5480
@vikramsomalsomal5480 Жыл бұрын
ਰਾਜ 22ਮੈ ਏਹ ਸੋਚਦਾ ਵੀ ਇਸ ਕਹਾਣੀ ਅਤੇ ਰਿਸ਼ਤੇ ਦਾ ਅਰਥ ਕੀ ਨਿਕਲਦਾ ਹੈ। ਕੀ ਏਹ ਰਿਸ਼ਤਾ ਕਰਨਾ ਬਣਦਾ ਹੈ ।
@DhillonFilmProduction
@DhillonFilmProduction Жыл бұрын
ਬਾਈ ਇਸ ਰਿਸ਼ਤੇ ਨੂੰ ਅਸਲ ਵਿੱਚ ਕੋਈ ਨਾ ਨਹੀਂ ਦਿੱਤਾ ਗਿਆ ਰਿਸ਼ਤੇ ਬਹੁਤ ਥਾਵਾਂ ਤੇ ਹੋਏ ਨੇ ਧੰਨਵਾਦ ਜੀ 🙏
@surinderpalsingh1500
@surinderpalsingh1500 6 ай бұрын
Surinder pal singh abohar bhout vadia lage video aman g
@BalrajSingh-uy4um
@BalrajSingh-uy4um Жыл бұрын
Bout vadia story aa aman g congratulations ❤❤❤❤
@binderdhumi1232
@binderdhumi1232 Жыл бұрын
Very nice g❤❤❤❤❤❤❤❤❤❤❤❤
@kamalrai7003
@kamalrai7003 Жыл бұрын
ਇਕ ਗਲ਼ ਮੈਨੂੰ ਬੋਤ ਬੁਰੀ ਲਗੀ ਰਾਜ ਬੀਰ ਵੀ ਅਮਨ੍ ਭੈਂਣ ਨੂੰ ਬੋਲਣ ਲਗ ਗਿਆ ਕਿੱਥੇ ਤਾ ਅਮਨ ਭੈਂਣ ਦਾ ਸਾਥ ਦੇਣਾ ਸੀ
@sunnybagri1818
@sunnybagri1818 Жыл бұрын
God, bless, you
@manpreetgill4576
@manpreetgill4576 Жыл бұрын
ਅਮਨ ਦੀਦੀ ਬਹੁਤ ਵਧੀਆ ਵੀਡੀਓ God bless you🎉🎉🎉😂😂😂❤❤❤
@amarjittiwana2514
@amarjittiwana2514 11 ай бұрын
Bahot vadhia Vedio
@simujabaj2584
@simujabaj2584 Жыл бұрын
Nice 👍👍👍
@simugrewal4652
@simugrewal4652 Жыл бұрын
Vedo bhut he vdya ji dil lag jnda ji
@SandeepKaur-qf1xf
@SandeepKaur-qf1xf Жыл бұрын
Bht vdya video GBU all team always be happy 😌❤️
The Joker wanted to stand at the front, but unexpectedly was beaten up by Officer Rabbit
00:12
Остановили аттракцион из-за дочки!
00:42
Victoria Portfolio
Рет қаралды 3,3 МЛН
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
The Joker wanted to stand at the front, but unexpectedly was beaten up by Officer Rabbit
00:12