ਰੱਖੜੀ ਜਾਂ ਗੁੱਟ ਦਾ ਕੜਾ !!Rakhdi ja Gut The Kada!! Latest Punjabi Short Movie 2023 !! Aman dhillon

  Рет қаралды 328,446

Dhillon Film Production

Dhillon Film Production

Күн бұрын

ਰੱਖੜੀ ਜਾਂ ਗੁੱਟ ਦਾ ਕੜਾ !! Rakhdi ja Gut The Kada !! Latest Punjabi Short Movie 2023 !! Aman dhillon
#amandhillon
#dhillonmansawala
#dhillonfilmproduction
Artist****
Rajveer dhillon
Aman dhillon
Sukhwinder Singh kaka
Charanjit Kaur
Sonia Malhotra
Anjani Sharma
Harjeet Singh Kukad
Harpal Singh
Karmpreet Samra
Contact no
8872157104
Like My facebook page
/ dhillonmansawala01
Our New Video link Click Here 👇
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Vlog #1
• ਸਾਰੀ ਟੀਮ ਗਈ ਹੇਮਕੁੰਡ ਸਾ...
Vlog #2
• ਪੂਰੇ ਤਿੰਨ ਦਿਨ ਲਗਾਤਾਰ ਚ...
Thank you 🙏🙏🙏

Пікірлер: 482
@vpreetsran1309
@vpreetsran1309 Жыл бұрын
ਵੀਰਾ ਨਾਲ ਸਰਦਾਰੀ ਹੁੰਦੀ ਭੈਣ ਰੱਬ ਕਦੇ ਵੀ ਕਿਸੇ ਭੈਣ ਨੂੰ ਵੀਰ ਦੇ ਪਿਆਰ ਤੋਂ ਦੂਰ ਨਾ ਰੱਖੇ ਨਾ ਦੂਰ ਕਰੇ ਕਦੇ ☺️☺️ ਰੱਖੜੀ ਵਾਲੇ ਦਿਨ ਭੈਣਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੁੰਦਾ
@bhagkaur4655
@bhagkaur4655 Жыл бұрын
❤😂🎉😢
@vpreetsran1309
@vpreetsran1309 Жыл бұрын
ਕਿਸੇ ਦਾ ਵੀਰ ਨਸ਼ੇ ਚ ਨਾ ਪਵੇ ਰੱਬਾ ਭੈਣਾਂ ਦਾ ਜੀਣਾ ਔਖਾ ਹੋ ਜਾਂਦਾ😢😢😢
@surjitsandhu9170
@surjitsandhu9170 Жыл бұрын
❤❤ ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਅਮਨ ਜੀ ਰੱਬ ਭੈਣ ਭਰਾ ਦਾ ਪਿਆਰ ਬਣਾ ਕੇ ਰੱਖੇ ਤੇ ਤਰਕੀਆਂ ਵਖਸੇ 🎉🎉🎉
@JaskaranSingh-kx3mb
@JaskaranSingh-kx3mb Жыл бұрын
ਬਹੁਤ ਵਧੀਆ ਦੀਦੀ ਜੀ ਸਟੋਰੀ ਏ ਰੱਖੜੀ ਵਾਲੇ ਦਿਨ ਹਰ ਭੈਣ ਆਪਣੇ ਭਰਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਜਾਵੇ
@KushwantKaurBadesha
@KushwantKaurBadesha Жыл бұрын
ਬਹੁਤ ਵਧੀਆ ਮੈਸਸਾ ਹੈ ਅਮਨ ਪੁੱਤ ਭੈਣ ਤੇ ਭਰਾ ਵਾਸਤੇ👌👌❤️❤️
@ਹਰਲੀਨਕੌਰ-ਜ8ਤ
@ਹਰਲੀਨਕੌਰ-ਜ8ਤ Жыл бұрын
ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ ਅਮਨ ਦੀਦੀ ਰੋਣਾ ਆਇਆ ਵੀਡੀਓ ਨੂੰ ਦੇਖ ਕੇ
@mannkaram9437
@mannkaram9437 Жыл бұрын
ਬਹੁਤ ਵਧੀਆ ਅਮਨ ਇਹੋ ਜਿਹਾ ਰੱਬ ਸਭ ਨੂੰ ਦੇਵੇ ਜਿਹਨੇ ਆ ਕੇ ਮੁਆਫੀ ਮੰਗ ਲਈ ਸਭ ਕੁਝ ਠੀਕ ਹੋ ਗਿਆ ਬਹੁਤ ਰੋਣਾ ਆਇਆ ਸੀ ਮੈਨੂੰ ਤਾਂ
@AmarjitKhabara
@AmarjitKhabara Жыл бұрын
ਬਹੁਤ ਵਧੀਆ ਜੀ ਸਾਰੀ ਟੀਮ ਵਧਾਈ ਦੀ ਪਾਤਰ ਏਂ
@user-manjindersingh9023
@user-manjindersingh9023 Жыл бұрын
ਅਮਨ ਭੈਣ ਜੀ ਬਹੁਤ ਵਧੀਅਾ ਸਟੋਰੀ ਹੈ ਤੁਹਾਡੀ ਸਾਰੀ ਟੀਮ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਅਤੇ ਲੰਬੀ ਉਮਰ ਤੁਹਾਨੂੰ ਪ੍ਰਮਾਤਮਾ ਖ਼ੂਬ ਤਰੱਕੀਆਂ ਬਖਸ਼ੇ👍👍👌👌
@jattgamer333
@jattgamer333 Жыл бұрын
Lz❤❤
@RajdeepGill-zl3ox
@RajdeepGill-zl3ox Жыл бұрын
ਜਿਨਾ ਦੇ ਵੀਰ ਆ ਜਰੂਰ ਰੱਖੜੀ ਬਨਾਇਆ ਕਰੋ ਸਾਡੇ ਵਰਗੀਆਂ ਭੈਣਾ ਨੂੰ ਪੁਛੋ ਜਿਨਾ ਦੇ ਭਰਾ ਹੈਨੀ
@baljinderbadhan5680
@baljinderbadhan5680 Жыл бұрын
ਸੇਮ ਹੈ ਸਾਡੇ ਵੀ ਕੋਈ ਭਰਾ ਨਹੀਂ
@GurinderSingh-ow5wl
@GurinderSingh-ow5wl Жыл бұрын
Vasie ta aasi ik duje nu jande nhi par aj to mainu apna brother hi samjo
@KamalSaini-oh2mo
@KamalSaini-oh2mo 2 ай бұрын
Main v tuhada bro a ...che jnde nai .apa ...j Mano te ..mnu bro .... tusi
@PoonamSharma-ww3cc
@PoonamSharma-ww3cc Жыл бұрын
अति सुन्दर प्रस्तुति, आपको धन्यवाद।
@yuvrajDevil-u4t
@yuvrajDevil-u4t Жыл бұрын
ਬਹੁਤ ਵਧੀਆ ਵੀਡੀਓ ਜੀ, ਵੀਡੀਓ ਨੂੰ ਦੇਖ ਕੇ ‌ਮਨ ਬਹੁਤ ਰੋਇਆ , ਵਾਹਿਗੁਰੂ ਜੀ ਸਭਨਾਂ ਭੈਣ , ਭਰਾਵਾਂ ਤੇ ਮਿਹਰ ਭਰਿਆ ਹੱਥ ਰੱਖੇ ਜੀ
@jagdevsingh8335
@jagdevsingh8335 Жыл бұрын
ਅਮਨ ਦੀਆਂ ਗੱਲਾਂ ਸੁਣ ਕੇ ਮੇਰਾ ਮਨ ਭਰ ਆਇਆ ਸੀ ਅਤੇ ਮੇਰੀਆਂ ਅੱਖਾਂ ਵਿੱਚੋਂ ਪਾਣੀ ਵਹਿਣ ਲੱਗ ਪਿਆ ਸੀ ਮੇਰੇ ਕੋਲੋਂ ਵੈਰਾਗ ਭਰੇ ਬੋਲ ਸਹੇ ਨਹੀਂ ਜਾਂਦੇ ਜਦੋਂ ਲੜਕੀ ਵਿਆਹ ਸਮੇਂ ਡੋਲੀ ਵੱਲ ਤੁਰਦੀ ਹੋਈ ਆਪਣੇ ਪੇਕੇ ਪਰਿਵਾਰ ਦੇ ਮੈਂਬਰਾਂ ਗਲ ਲੱਗ ਕੇ ਰੋਂਦੀ ਹੈ ਤਾਂ ਮੇਰੀਆਂ ਅੱਖਾਂ ਵਿੱਚੋਂ ਪਾਣੀ ਵਹਿਣ ਲੱਗ ਪੈਂਦਾ ਹੈ ਬਹੁਤ ਵਧੀਆ ਫਿਲਮ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਹਮੇਸ਼ਾ ਖੁਸ਼ ਰੱਖੇ ਜੀ ਮੇਰੀ ਤਾਂ ਪਰਮਾਤਮਾ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਜੀ ਢਿੱਲੋਂ ਮਾਨਸਾ ਚੈਨਲ ਹਮੇਸ਼ਾ ਤਰੱਕੀਆਂ ਕਰੇ ਜੀ ਮੇਰੇ ਵੱਲੋਂ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ 🙏🙏🙏
@Sitare_Punjabde
@Sitare_Punjabde Жыл бұрын
ਧੰਨਵਾਦ ਜੀਉ 😊❤
@VeerpalkuarKuar-rb4nm
@VeerpalkuarKuar-rb4nm Жыл бұрын
😊
@shindaram710
@shindaram710 Жыл бұрын
😮😊❤🌽😔🤗👉😘❤🇷🇼🙁🇲🇹,❤
@shindaram710
@shindaram710 Жыл бұрын
😢
@satwindergill8197
@satwindergill8197 2 ай бұрын
And
@bhupinderkaur1215
@bhupinderkaur1215 Жыл бұрын
ਮੈਂ ਇਹੋ ਜਿਹੇ ਫਿਲਮ ਦੇਖ ਕੇ ਰੋ ਲਈਦਾ ਪਰ ਪਰਮਾਤਮਾ ਸਭ ਦੇ ਭਾਈਆਂ ਨੂੰ ਤੰਦਰੁਸਤੀ ਵਖਸੇ
@jaspalkaur1955
@jaspalkaur1955 Жыл бұрын
ਅਮਨ ਤੇਰੇਵੱਲ ਦੇਖ ਕੇ ਮਨਭਰ ਆਇਆ ਵਧੀਆ ਸੁਨੇਹਾ ਦਿੱਤਾ
@manpreetkaur7087
@manpreetkaur7087 Жыл бұрын
Bhut hi shoni c ajj Tak di sariya storyia naalo best c waheguru Ji kerpa krn Panjab de sare munde kudiya te ਸਿੰਘ ਸਜੋ ਗੁਰੂ ਵਾਲੇ ਬਣੋ
@DhillonFilmProduction
@DhillonFilmProduction Жыл бұрын
Thank you so much 👍
@Harpreetkaur-lk9lq
@Harpreetkaur-lk9lq Жыл бұрын
ਹਰਜੀਤ ਲੋਅਰ t-shirt ਚ ਸੋਹਰੇ ਆਗਿਆ 😂😂
@sukhdeepkaur3348
@sukhdeepkaur3348 Жыл бұрын
very emotional video bhot rona aea aman didi nu ronde dekh ka kuriey money de aa bhukhi nhi hunde aa 😭👌❤👍
@HarpreetSingh-fq7os
@HarpreetSingh-fq7os Жыл бұрын
ਧੀਆਂ ਪੈਸੇ ਦੀਆਂ ਭੁੱਖੀਆਂ ਨੀ ਹੁੰਦੀਆਂ ਬਸ ਮੋਹ ਪਿਆਰ ਤੇ ਆਪਣੇ ਭਰਾ ਲੀ ਰੱਖੜੀ ਬੰਨ੍ਹ ਦਿਲੋ ਚਾਅ ਹੁੰਦਾ ਧੰਨਵਾਦ ਜੀ ਤੁਹਾਡੀ ਸਾਰੀ ਟੀਮ ਦਾ ਜੀ ਰੱਬ ਤੁਹਾਨੂੰ ਤਰਕੀਆਂ ਬਖਸ਼ੇ ਜੀ
@sukhisidhu6537
@sukhisidhu6537 Жыл бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@amansodha881
@amansodha881 Жыл бұрын
​@@sukhisidhu6537😊
@pawangillgill7262
@pawangillgill7262 Жыл бұрын
@@sukhisidhu6537 llll
@pawangillgill7262
@pawangillgill7262 Жыл бұрын
@@sukhisidhu6537 llllllll
@pawangillgill7262
@pawangillgill7262 Жыл бұрын
@@sukhisidhu6537 😲
@deepchahal7632
@deepchahal7632 Жыл бұрын
ਰੱਬ ਸਭ ਦੇ ਵੀਰ ਨੂੰ ਸਮੱਤ ਦੇਵੇ 🙏🙏
@Harpreetkaur-lk9lq
@Harpreetkaur-lk9lq Жыл бұрын
ਜਿੰਨਾ ਦੇ ਭੈਣਾਂ ਨੀ ਓਹਨਾ ਨੂੰ ਪੁੱਛਕੇ ਦੇਖ ਕ੍ਰਮੇ ਕਿਵੇਂ ਰਕੜੀ ਤੇ ਯਾਦ ਕਰਦਿਆਂ v ਜੇ ਸਾਡੇ ਵੀ ਭੈਣ ਹੁੰਦੀ,😢
@IqbalSingh-hw8hb
@IqbalSingh-hw8hb Жыл бұрын
👌🏿👌🏿👍🏼👍🏼🙏🙏
@Sitare_Punjabde
@Sitare_Punjabde Жыл бұрын
Sahi gall hai ji thodi 😊
@GurinderSingh-ow5wl
@GurinderSingh-ow5wl Жыл бұрын
Sach vich dek ke rona aa gye
@ManjeetKaur-lf4ws
@ManjeetKaur-lf4ws 2 ай бұрын
Very emotional video. Aman tusi bahut Vadhiya video bnaunde ho
@JaswinderKaur-jj2po
@JaswinderKaur-jj2po Жыл бұрын
ਅਮਨ ਭੈਣੇ ਵੀਡੀਓ ਦੇਖ ਕੇ ਬਹੁਤ ਰੋਣ ਆਇਆ ਵਾਹਿਗੁਰੂ ਜੀ ਤੁਹਾਡੇ ਸਭ ਤੇ ਮੇਹਰ ਭਰਿਆ ਹੱਥ ਰੱਖਣ
@barindersinghdhillon9936
@barindersinghdhillon9936 Жыл бұрын
Well done aman bhaine.bahut zyada hrt touching story a...waheguru g hr bhain da veer nu khush rkhn...all videos are too good....❤❤❤❤
@jivansandhey6976
@jivansandhey6976 Жыл бұрын
ਬਹੁਤ ਵਧੀਆ ਅਮਨ ਧੀਏ 🙏🙏🙏🌹🌹🌹
@K_SJawanda-ms8xo
@K_SJawanda-ms8xo Жыл бұрын
Very very nice video god bless you both rabb tuhonu hamesha khush rhake bro ❤ ਵਿਡਿਉ ਦੇਖ ਕੇ ਮਨ ਭਰ ਆਇਆ ਮੇਰੇ ਭਰਾ ਮੇਰੇ ਕੋਲ 15 ਸਾਲ ਹੋ ਗਏ ਮੇਰੇ ਕੋਲ ਨਹੀ ਆੲਏ ਦਰ ਕੋਲ ਦੀ ਜਾਦੀ ਆ ਮਨ ਬਹੁਤ ਦੁਖੀ ਹੋ ਜਾਦਾ😭😭😭😭
@nishansinghdhillon1034
@nishansinghdhillon1034 Жыл бұрын
ਬਹੁਤ ਵਧੀਆ ਸੁਨੇਹਾ ਜੋ ਤੁਸਾਂ ਦਿਤਾ ਸਾਰੀ ਟੀਮ ਦਾ ਬਹੁਤ ਬਹੁਤ ਧਨਵਾਦ ਜੀ ਵਾਹਿਗੁਰੂ ਸਭ ਨੂੰ ਤਰਕੀ,ਬਖਸ਼ੇ ❤🙏🙏🙏🙏🙏
@kuldeeppatto1865
@kuldeeppatto1865 Жыл бұрын
ਬਹੁਤ ਵਧੀਆ ਸਨੇਹਾ ਦਿੱਤਾ ਭੈਣ ਭਰਾਵਾਂ ਲਈ ਅਮਨ ਭੈਣ ਜੀ ❤❤❤
@dhaliwalhome1072
@dhaliwalhome1072 Жыл бұрын
Very nice video waheguru sonu tarkiaa bukhsey 🙏🙏🙏💝💝💝💝💝👍👍👍👍
@DhillonFilmProduction
@DhillonFilmProduction Жыл бұрын
Thank you so much
@varindergill9819
@varindergill9819 Жыл бұрын
Very nice video ji waheguru ji sab Tay mehar karo ji ❤❤
@gurvinderkullar5431
@gurvinderkullar5431 Жыл бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ
@BhinderKaur-vl8qk
@BhinderKaur-vl8qk Жыл бұрын
ਬਹੁਤ ਬਹੁਤ ਵਧੀਆ ਵੀਡੀਓ ਬਣਾਈ ਹੈ ਬਾਈ ਜੀ
@CopycatX01
@CopycatX01 Жыл бұрын
ਵੀਰਾ ਨਾਲ ਸਰਦਾਰੀ ਹੁੰਦੀ ਹੈ ਅਮਨ ਭੈਣ ਵਰਗੀ ਸਵ ਨੂੰ ਦੇਵੇ ਕੋਈ ਭੈਣ ਅਮਨ ਵਾਗ ਹੁੰਦੀ ਨਾਂ ਹੋਵੇ ਏਂ ਵੀਡੀਓ ਦੇਖ ਕੇ ਮੈਨੂੰ ਤਾਂ ਮੇਰੀ ਭੈਣ ਦੀ ਯਾਦ ਆ ਗਈ ਤਨਵਾਦ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ
@DhillonFilmProduction
@DhillonFilmProduction Жыл бұрын
ਬਾਈ ਬਹੁਤ ਬਹੁਤ ਧੰਨਵਾਦ 🙏
@parmjeet-ku8rn
@parmjeet-ku8rn Жыл бұрын
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭ਅਮਨ ਦੀਦੀ ਇੰਦਾ ਨਾ ਰੋ ਉਸ ਦਾ ਸੁੱਖ ਮੰਗੋ ਜਿਥੇ ਵੀ ਰਵੇ ਖੁਸ ਰਵੇ😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@bainsfarm3100
@bainsfarm3100 Жыл бұрын
❤❤❤❤
@HarjinderSingh-nr4ky
@HarjinderSingh-nr4ky Жыл бұрын
Very nice bai Karame tere last wale seen ne dil jitt lia
@Sitare_Punjabde
@Sitare_Punjabde Жыл бұрын
Thank you so much Ji 🙏😊😊💞😊
@Sangat-darshan
@Sangat-darshan Жыл бұрын
ਵਾਹਿਗੁਰੂ ਜੀ ਸਭ ਕਿਰਪਾ ਕਰੋ
@YoutubeRavenYT-y9z
@YoutubeRavenYT-y9z Жыл бұрын
Boht sohna msg dita tusi, salute aa sari team nu, raab trakiaa bakhse
@smilepreetsingh4534
@smilepreetsingh4534 Жыл бұрын
ਵਾਹਿਗੁਰੂ ਜੀ ਸਭ ਭੈਣਾਂ ਦੇ ਵੀਰਾਂ ਨੂੰ ਸਮੱਤ ਬਖਸ਼ੋ । ਅਮਨ ਭੈਣ ਨੂੰ ਰੋਂਦੇ ਵੇਖ ਕੇ ਮਨ ਭਰ ਆਇਆ 😢
@GuriSoni-f9t
@GuriSoni-f9t Жыл бұрын
Boht vdiya ji..😊God bless you all team 🙏
@goragora7157
@goragora7157 Жыл бұрын
ਅਮਨ ਦੀਦੀ ਤੁਹਾਨੂੰ ਵੇਖ ਕੇ ਮੈਨੂੰ ਵੀ ਰੋਣਾ ਆਗਿਆ
@ssggaming8315
@ssggaming8315 Жыл бұрын
Waheguru ji thode team nu shi salamat rakha 😊
@SandeepkaurSandeepkaur-pg2gx
@SandeepkaurSandeepkaur-pg2gx Жыл бұрын
Nice video banaya hai tusi great ho ji family members good acting kard o ji amne didi good tusi great ho ji
@soniagarg2303
@soniagarg2303 Жыл бұрын
Emotional story Rona anda dakh ke
@manjoshrajpal6515
@manjoshrajpal6515 Жыл бұрын
ਬਹੁਤ ਰੋਣਾ ਆਇਆ ਭੈਣ ਵੀਡੀਓ ਦੇਖ ਕੇ
@vinaybatolar1331
@vinaybatolar1331 Жыл бұрын
Bahoot hi badiya Shiksha den wali video
@sandeepjohal9224
@sandeepjohal9224 Жыл бұрын
ਸਾਰੇ ਭੈਣ-ਭਰਾਵਾਂ ਵਾਂਗ ਵਰ੍ਹਿਆ live
@somasinghsingh4363
@somasinghsingh4363 Жыл бұрын
Heart touching story, very emotional
@amandeepkaurkaramsar8382
@amandeepkaurkaramsar8382 Жыл бұрын
Bhut sohna MSG amn didi ❤❤❤ ik gll hor v sariaan baina ik naal diyaan ni hundiaaan
@jassjass8415
@jassjass8415 Жыл бұрын
Very very nice and heart touching video g 👌👌👌 and great massage🎉🎉🎉🎉🎉
@DhillonFilmProduction
@DhillonFilmProduction Жыл бұрын
Thank you so much
@shind8262
@shind8262 7 ай бұрын
ਵਾਹਿਗੁਰੂ ਜੀ 😊
@kuljitsingh2620
@kuljitsingh2620 Жыл бұрын
ਅਮਨ ਬੇਟਾ ਤੁਸੀਂ ਮੈਸੇਜ ਬਹੁਤ ਵਧੀਆ ਦਿੱਤਾ ਹੈ। ਜਿਨ੍ਹਾਂ ਦੇ ਮਾਂ ਬਾਪ ਮਰ ਜਾਂਦੇ ਹਨ ਰੱਖੜੀ ਦੇ ਤਿਉਹਾਰ ਤੇ ਜ਼ਰੂਰ ਯਾਦ ਆਉਦੇ ਹਨ ਭਰਾ ਭੈਣ ਦਾ ਤਾਂ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ।
@DhillonFilmProduction
@DhillonFilmProduction Жыл бұрын
Thank you so much
@parmjeetkaur6247
@parmjeetkaur6247 Жыл бұрын
ਇਸ ਰੱਖੜੀ ਤੋਂ ਬਹੁਤ ਜ਼ਿਆਦਾ ਸਿੱਖਿਆ ਮਿਲਦੀ ਆ ਜੀ
@SandeepKaur-qf1xf
@SandeepKaur-qf1xf Жыл бұрын
Bht vdya message bht vdya video GBU all team always be happy 😊❤️❤️
@satpalbrar6774
@satpalbrar6774 Жыл бұрын
ਅਮਨ ਭੈਨ ਬਹੂਤ ਦੁਖ ਹੋਆ ਮਨੂ 😢
@skmodi1630
@skmodi1630 Жыл бұрын
Very nice. Heart touching video ❤❤❤
@mangigill6639
@mangigill6639 Жыл бұрын
O aman what age fantastic story line with a very very big message in as well very emotional to start off with but had a beautiful ending to a bad story. So keep it up all the success. Love going out you all high DUK, loving, loving and living you all God bless keep on giving out these good messages in your videos. God bless
@DhillonFilmProduction
@DhillonFilmProduction Жыл бұрын
Thank you so much 👍
@mangigill6639
@mangigill6639 Жыл бұрын
@@DhillonFilmProduction aman sister lots of love for lackarea
@rupinderbrar4989
@rupinderbrar4989 Жыл бұрын
ਬਹੁਤ ਸੋਹਣੀ ਵੀਡੀਓ ਜੀ 👌👍
@manormagarg8197
@manormagarg8197 Жыл бұрын
Very emotional story 👍👍
@baljitkaur6940
@baljitkaur6940 Жыл бұрын
Excellent story performance mind blowing. Aman sis u are best ❤Always waiting ur amazing videos Thanks
@jsa-bb2mf
@jsa-bb2mf Жыл бұрын
Vary nice video aman di
@Harpreetkaur-lk9lq
@Harpreetkaur-lk9lq Жыл бұрын
Bhut kaint video didi❤❤,hrek video da new msg😊
@MeenaKhan-un8ls
@MeenaKhan-un8ls 5 ай бұрын
Roon aa gya dekh k
@PunjabiKitchenvlogs1313
@PunjabiKitchenvlogs1313 Жыл бұрын
ਮੇਰੇ ਵੀਰ ਨੂੰ ਗਏ 3 ਸਾਲ ਹੋ ਗਏ ਬਹੁਤ ਯਾਦ ਆਉਂਦੀ ਵੀਰ ਦੀ ਬਹੁਤ ਵਧੀਆ ਸੀ ਮੇਰਾ ਵੀਰ
@PunjabiKitchenvlogs1313
@PunjabiKitchenvlogs1313 Жыл бұрын
😢😢😢😢
@harmansandhu6409
@harmansandhu6409 Жыл бұрын
😭😭😭😭 ਰੋਣਾ ਆਗਿਆ ਸੱਚੀ
@Karanaujlafan142
@Karanaujlafan142 Жыл бұрын
Very nice ji video God bless you dear friend
@satnamsingh-gs7dz
@satnamsingh-gs7dz Жыл бұрын
So nice video and good msg. God bless to all team🙏🙏
@amninderkundal6549
@amninderkundal6549 Жыл бұрын
Buhat vadiya video
@manishsaggu26
@manishsaggu26 Жыл бұрын
All videos good👍😊dii g happy rakhi dii g❤
@aonshah9966
@aonshah9966 Жыл бұрын
Super sy bhe oper from Panjab Pakistan ❤❤❤
@sukhdeepsidhu2342
@sukhdeepsidhu2342 Жыл бұрын
Rajveer Dhillon veer Aman dhillon sister very nice story ji 👍👍👍
@DhillonFilmProduction
@DhillonFilmProduction Жыл бұрын
Thank you so much 👍
@manpreetsingh-3698
@manpreetsingh-3698 Жыл бұрын
Very beautiful video ji
@karamjeetsingh7407
@karamjeetsingh7407 Жыл бұрын
ਬਹੁਤ ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਮੈਸੇਜ👌👌
@KuldeepSingh-nr5ck
@KuldeepSingh-nr5ck Жыл бұрын
Very nice video Aman di 👌👌
@BhagtaBhai-t8v
@BhagtaBhai-t8v Жыл бұрын
ਬਹੁਤ ਵਧੀਆ ਵੀਡੀਓ ਆ ਅਮਨ ਦੀਦੀ❤❤❤🎉🎉🎉🎉
@KulwinderKaur-lz1eb
@KulwinderKaur-lz1eb Жыл бұрын
Bhut sohni video aa di video vekh ke bhut rona aa gya rabba her ik bhen bhra da pyaar bnayi rakhi
@kallisingh5104
@kallisingh5104 Жыл бұрын
Very nice video🎉😊🎉🎉
@iqbalsran7866
@iqbalsran7866 Жыл бұрын
Very Very nice video but Aman veer aaj Dil hi hilaa dita too much heart touching video God bless you dear love you so much ❤ this month is 30 August de rakhi day hai ❤
@kamaljitsingh1016
@kamaljitsingh1016 Жыл бұрын
Very heart touching story
@rajvirkaur6674
@rajvirkaur6674 Жыл бұрын
Very nice story g 👍👍👍👍👍
@drivjotkaur9238
@drivjotkaur9238 Жыл бұрын
Tode video menu bhuttttttttttttttttt sohneeeeeee lge ❤
@rajwinderdhaliwal8924
@rajwinderdhaliwal8924 Жыл бұрын
Very nice and emotional video 😢👌🏻👌🏻👌🏻👌🏻aman sister
@gurisandhu1524
@gurisandhu1524 Жыл бұрын
ਅਮਨ ਭੈਣ ਬਹੁਤ ਵਧੀਆ ਸਨੇਹਾ ਦਿਤਾ
@ParminderKaur-lw2bd
@ParminderKaur-lw2bd Жыл бұрын
ਰੱਬ ਦੇ ਘਰ ਦੇਰ ਐ ਹਨੇਰ ਨਹੀਂ 👌👌👌👌👌👌
@manpreetgill4576
@manpreetgill4576 Жыл бұрын
ਬਹੁਤ ਵਧੀਆ ਵੀਡੀਓ ਬਣਾਈ ਅਮਨ ਮੇਰੇ ਇੱਕ ਵੀਰ ਮੋਤ ਹੋ ਗਈ 14 ਸਾਲ ਹੋ ਗਈ ਜਿਹੜਾ ਛੋਟਾ ਉਹ ਬਾਹਰਲੇ ਦੇਸ ਬਸੀਆ ਪਿਆ ਰੱਖੜੀ ਨੂੰ ਸਾਉਣ ਮਹੀਨੇ ਬਹੁਤ ਅੋਖਾ ਲੱਗਦਾ ਚਾਚੀਆਂ ਦੇ ਮੁੰਡੇ ਬੰਨ ਕ੍ ਆਉਦੀ ਪਰ ਦਿਲ ਤੇ ਪੱਥਰ ਰੱਖ ਕੇ ਮਾ ਪਿਊ ਕੱਲੇ ਬੈਠੇ 🏡 🥺🥺🥺❤❤❤
@DhillonFilmProduction
@DhillonFilmProduction Жыл бұрын
ਬਹੁਤ ਦੁੱਖ ਵਾਲੀ ਗੱਲ ਹੈ ਰੱਬਾ ਕਿਸੇ ਭੈਣ ਦਾ ਭਰਾ ਨਾ ਖੋਹੀ 😢
@tinnyghuman9917
@tinnyghuman9917 Жыл бұрын
Very emotional story ajj dekh ky bohut mood kharab hyo good msg Dita
@jaskiratsingh2222
@jaskiratsingh2222 Жыл бұрын
Bhoot vidaa message deta aa aman dee brothers lye te sisters lye.Hamesha kush rao te charde kala vich rao. Waheguru ji thonu hor taraki dean 🥰😍🙏🙏🙌🙌love u dee ❤❤❤😊😊
@ManpreetKaur-15820
@ManpreetKaur-15820 Жыл бұрын
Sachi di dehk k akha pr aaiaa😢shoni video aa love you di
@baljinderbadhan5680
@baljinderbadhan5680 Жыл бұрын
❤❤❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌👌 ਜਿਨ੍ਹਾਂ ਭੈਣਾਂ ਦੇ ਭਰਾ ਨਹੀਂ ਉਹਨਾਂ ਨੂੰ ਪੁੱਛਕੇ ਦੇਖੋ ਕਿ ਰੱਖੜੀ ਵਾਲੇ ਦਿਨ ਉਹਨਾਂ ਤੇ ਕੀ ਬੀਤਦੀ ਹੈ ਭੈਣਾ ਭਰਾਵਾਂ ਦੇ ਪਿਆਰ ਦੀਆਂ ਭੱਖੀਆ ਹੁੰਦੀਆਂ ਹਨ ਨਾ ਕਿ ਲੈਣ ਦੀਆਂ 🙏🙏🙏🙏🙏🙏😭😭😭😭😭😭😭😭😭😭
@DhillonFilmProduction
@DhillonFilmProduction Жыл бұрын
ਇਹੋ ਸਮਝੋਣਾ ਚਾਹੁੰਦੇ ਹਾਂ ਆਪਾ ਜੀ 🙏
@kakasarpanchhakamwala7716
@kakasarpanchhakamwala7716 Жыл бұрын
Bht soni vdo aa bro 🙏🌹❣️
@Harjinder_x01
@Harjinder_x01 Жыл бұрын
Bahut sohni video aa ji God bless you all bahut hi sohna msg ditta video vich
@sukhnandanromana1011
@sukhnandanromana1011 Жыл бұрын
❤❤❤ ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ ਰਮਨਦੀਦੀ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਬਹੁਤ ਦਿਲੋਂ ਧੰਨਵਾਦ ਰਾਜ ਅਤੇ ਰਮਨਦੀਦੀ ❤❤❤
@bindergahlot6920
@bindergahlot6920 Жыл бұрын
ਭੈਣਾਂ ਨੂੰ ਪੈਸਾ ਨਹੀਂ ਭਾਈ ਦਾ ਪਿਆਰ ਚਾਹੀਦਾ ਹੁੰਦਾ ਅਮਨ ਭੈਣ ਜੀ ਤੁਸੀਂ ਵੀਡਿਓ ਵਿੱਚ ਜਾਣ ਪਾ ਦਿੰਦੇ ਹੋ ਇੰਨੀ ਇਮੋਸ਼ਨਲ ਵੀਡੀਓ ਦੇਖ ਕੇ ਰੋਣ ਆ ਗਿਆ ਸਾਰੀ ਹੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ
@Sitare_Punjabde
@Sitare_Punjabde Жыл бұрын
ਧੰਨਵਾਦ ਜੀ 😊❤
@FaheemAli-b4w
@FaheemAli-b4w 5 ай бұрын
Good video very gggggggggggggggg ❤❤❤
@parvinderkaur-fl1ke
@parvinderkaur-fl1ke Жыл бұрын
Very nice lagi video Aman di 👌🙏
@SonuKumar-wz5wv
@SonuKumar-wz5wv Жыл бұрын
Very nice vedio God bless you all with team members Rab tuhanu hamesha Khush rakhe waheguru ji mehar Karen terakias bakhashn chadadhi klaa wich rakhan
@DhillonFilmProduction
@DhillonFilmProduction Жыл бұрын
Thank you 🙏
@RupinderKaur-z7m
@RupinderKaur-z7m Жыл бұрын
Very nice video. New concept. May God bless you Aman.
@DhillonFilmProduction
@DhillonFilmProduction Жыл бұрын
Thanks all
@RituRitu-lr5nu
@RituRitu-lr5nu Жыл бұрын
Very nice Aman di good 🥰🥰🥰😘😘❤️❤️❤️💞♥️💞♥️🌹🌹🌹❣️🌹😘❤️😘❤️🥰🥰🥰♥️💞💞💞💞💞
@paramjitsethi2866
@paramjitsethi2866 2 ай бұрын
Very good story gbu 🙏
@karamjitsingh-ur6fk
@karamjitsingh-ur6fk Жыл бұрын
ਦੀਦੀ ਮੇਰੇ ਵੀ ਤਿੰਨ ਧੀਆਂ ਨੇ ਮੇਰੀਆ ਤਾਂ ਆਪ ਧੀਆਂ ਰੱਖੜੀ ਬੰਨਣ ਤੋ ਤਰਸਦੀਆ ਨੇ ਬਹੁਤ ਦਿਲ ਦੁਖੀ ਹੁੰਦਾ ਐ
Smart Sigma Kid #funny #sigma
00:14
CRAZY GREAPA
Рет қаралды 4,6 МЛН
1 сквиш тебе или 2 другому? 😌 #шортс #виола
00:36
Миллионер | 2 - серия
16:04
Million Show
Рет қаралды 1,3 МЛН
Sukhmani Sahib Full Path \ ਸੁਖਮਨੀ ਸਾਹਿਬ \ Sukhmani Sahib \ ਸੁਖਮਨੀ ਸਾਹਿਬ ਪਾਠ \ Sukhan Da Khajana
1:31:41