ਕੀ ਮਹਾਰਾਜਾ ਰਣਜੀਤ ਸਿੰਘ ਪੀਂਦਾ ਸੀ ਸ਼ਰਾਬ ? I Maharaja Ranjit Singh I Dr Sukhpreet Singh Udhoke I

  Рет қаралды 17,963

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 66
@TruckLife..
@TruckLife.. Жыл бұрын
ਇਸ ਦੁਨੀਆ ਤੇ ਬਹੁਤ ਰਾਜੇ ਆਏ ਤੇ ਗਏ ਸੇਰ ਏ ਪੰਜਾਬ ਮਹਾਰਾਜਾ ਸਰਦਾਰ ਰਣਜੀਤ ਸਿੰਘ ਵਰਗਾ ਰਾਜਾ ਤੇ ਉਸਦੇ ਵਰਗਾ ਰਾਜ ਨਾ ਕਿਸੇ ਨੇ ਕੀਤਾ ਨਾ ਕਿਸੇ ਕਰਨਾ ਨਾ ਹੀ ਕਿਸੇ ਤੋ ਹੋਣਾ।
@jorasinghcheeda1720
@jorasinghcheeda1720 Жыл бұрын
ਬਾਬਾ ਬੰਦਾ ਸਿੰਘ ਬਹਾਦਰ ਰਾਜਾ ਮਾੜਾ ਸੀ
@chahalchahal937
@chahalchahal937 Жыл бұрын
​@@jorasinghcheeda1720ਘਨੋਚ ਕੱਢਣੀ ਜ਼ਰੂਰੀ ਸੀ?🙏
@TruckLife..
@TruckLife.. Жыл бұрын
@@jorasinghcheeda1720 ਤੁਸੀ ਵਿਤਕਰਾ ਜਿਹੇ ਲਿਹਾਜ ਨਾਲ ਮਿਹਨਾ ਮਾਰ ਦੇ ਦੱਸਦੇ ਹੋ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਦਾ ਹੀ ਰੂਪ ਸਨ ਉਹਨਾ ਦੇ ਹੀ ਬੱਚੇ ਨੇ ਉਹਨਾ ਦੇ ਵਿਖਾਏ ਰਾਹ ਤੇ ਚੱਲੇ ਨਾਲੇ ਪਰਿਵਾਰ ਦਾ ਕੋਈ ਸ਼ਕਸ ਮਹਾਨਤਾ ਦਾ ਕੰਮ ਕਰਦਾ ਤਾ ਉੱਥੇ ਬਾਕੀ ਪਰਿਵਾਰ ਦੇ ਸ਼ਕਸ ਲੜਦੇ ਨਹੀ ਕੀ ਸਾਡੇ ਕਰਕੇ ਅਸੀ ਨਾ ਹੁੰਦੇ ਤਾ ਇਹ ਨਹੀ ਸੀ ਹੋਣਾ।
@GurmantDhaliwal
@GurmantDhaliwal Жыл бұрын
ਤੁਸੀਂ ਆਪਣੇ ਆਪ ਵਿੱਚ ਇੱਕ ਮਿਸਾਲ ਹੋ ਜੋ ਕੌਮ ਵਿੱਚ ਜਾਗ੍ਰਿਤੀ ਪੈਦਾ ਕਰਨ ਦੀ ਸੇਵਾ ਕਰ ਰਹੇ ਹੋ ਧੰਨਵਾਦ ਜੀ
@davinderkaur5095
@davinderkaur5095 Жыл бұрын
ਹਾਂਜੀ ਡਾਕਟਰ ਸਾਹਿਬ ਬੇਨੰਤੀ ਹੈ ਜਿਤਨੇ ਇਤਿਹਾਸ ਦੀ ਆਪਜੀ ਨੂੰ ਜਾਣਕਾਰੀ ਹੈ ਮੈਂ ਅਜਤਕ ਨਹੀਂ ਸੁਣੀ ਬਹੁਤ ਵਧੀਆ ਆਪ ਦੀ ਯਾਦ ਸ਼ਕਤੀ ਤੇ ਬਹੁਤ ਵਧੀਏ ਤਰੀਕੇ ਨਾਲ ਪੇਸ਼ ਕਰਦੇ ਹੋ ਸੋ ਇਹ ਜੀਵਣ ਸਦਾ ਰਹਿਣ ਵਾਲਾ ਕਿਸੇ ਦਾ ਨਹੀ ਹੁੰਦਾ ਆਪ ਲੈਕਚਰ ਇਕ ਕਿਤਾਬ ਵਿਚ ਦਰਜ ਕਰਵਾਕੇ ਸੰਗਤ ਦੀ ਝੋਲੀ ਵਿਚ ਪਾਉ ਤਾਕਿ ਆਉਣ ਵਾਲੀਆਂ ਪੀੜੀਆਂ ਵਿਚ ਲਾਭ ਲੈ ਸਕਣ ਜੀ
@AmritpalSingh-cf4iv
@AmritpalSingh-cf4iv Жыл бұрын
ਤੁਹਾਡੀ ਹਰ ਸਪੀਚ ਬਹੁਤ ਵਧੀਆ ਲਗਦੀ ਹੈ ਜੀ ਪਰ ਹੁਣ ਇਹ ਗੱਲ ਕਰਨ ਦੀ ਲੋੜ ਹੈ ਖਾਲਸਾ ਰਾਜ ਕਿਵੇਂ ਆਏਗਾ ।
@GurmantDhaliwal
@GurmantDhaliwal Жыл бұрын
ਵੀਰ ji ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਚ ਵੀ ਲੋਕਾਂ ਨੂੰ ਬੋਲਣਾ ਚਾਹੀਦਾ ਸੀ ਪਰ ਬੋਲੇ ਨਹੀਂ ਜੋ ਕੌਮ ਲਈ ਬੋਲਦੇ ਉਹਨਾਂ ਤੇ NSA ਲਾ ਦਿੱਤਾ ਅਤੇ ਲੋਕਾਂ ਨੇ ਸਾਥ ਨਹੀਂ ਦਿੱਤਾ
@jattsaabdadwal4866
@jattsaabdadwal4866 Жыл бұрын
Bilkul shi aa veer g pta ni lyu koi bol ni reha
@narinderkour317
@narinderkour317 Жыл бұрын
ਵਾਹਿਗੁਰੂ ਜੀ
@AkashdeepSingh-jl2jh
@AkashdeepSingh-jl2jh Жыл бұрын
Thanks!
@pencilartmaster5937
@pencilartmaster5937 Жыл бұрын
ਜੇਕਰ ਮਹਾਰਾਜਾ ਰਣਜੀਤ ਸਿੰਘ ਸ਼ਰਾਬ ਪੀਦਾ ਹੁੰਦਾ ਤਾਂ ਅਕਾਲੀ ਫੂਲਾ ਸਿੰਘ ਨੇ ਸਖਤ ਐਕਸ਼ਨ ਲੈਣਾ ਸੀ।
@ParmjitKaur-ds8lm
@ParmjitKaur-ds8lm Жыл бұрын
ਵੀਰ ਸਜ਼ਾ ਦਿੱਤੀ ਸੀ ਰਣਜੀਤ ਨੂੰ ਸ. ਅਕਾਲੀ ਫੂਲਾ ਸਿੰਘ ਨੇ ਲੱਗੇ ਸੀ ਛਿੱਤਰ ਰਣਜੀਤ ਦੇ ਉਸ ਸਜ਼ਾ ਦਾ ਨਾਮ ਨੀ ਯਾਦ ਆ ਰਿਹਾ ਤਾਂ ਹੀ ਤਾਂ ਅਕਾਲੀ ਫੂਲਾ ਸਿੰਘ ਵਰਗੇ ਮਹਾਨ ਯੋਧਿਆਂ ਨੂੰ ਇਸ ਨੇ ਮਰਵਾ ਦਿੱਤਾ ਸੀ
@gurkiratsingh854
@gurkiratsingh854 Жыл бұрын
​@@ParmjitKaur-ds8lmkoi proof evidence hai aap ji kol?yaa phir bapu dharam singh nihang di galla da asar hai. ☝sher e punjab maharaja saheb ji akali baba phoola singh saheb ji da satikaar krde snn. Te ohna de hreek hukkam sir mathe parvaan krya ikk dogria de masle nu shud k. Iss lai hath jod benti hai bhen ji soorbir yodhia di kirdaar kushi naa kitti jaave
@prabhjeetsingh5519
@prabhjeetsingh5519 Жыл бұрын
Veer ji es ਵਿਸ਼ਾ ਤੇ jaroor video banao ke maharaja kharak singh sachmuch hi raaj sambhalan de kabil nhi si ?????
@whitercat2302
@whitercat2302 Жыл бұрын
Maharaja Ranjit Singh used to do Japuji Sahib path every morning and when he ruled he followed philosophy of taught by our Gurus. That is why all religions were treated equally .
@GurmantDhaliwal
@GurmantDhaliwal Жыл бұрын
Veer ji tusy apne ਸਾਰੇ lectures ਦੀ vedios nu ਲਿਖਵਾ ਕੇ books ਦੇ ਰੂਪ ਵਿੱਚ ਸੰਗਤ lai ਸੇਵਾ ਦੇ ਕੰਮਾਂ ਵਿਚ ਹਿੱਸਾ ਹੋਵੇਗਾ ji
@ramgill9693
@ramgill9693 Жыл бұрын
Very nice Dr sab
@justjee7665
@justjee7665 Жыл бұрын
FULL VEDIO PAO PLS
@gurdeepsingh1616
@gurdeepsingh1616 Жыл бұрын
Bohat vadiya ji
@panth_partham659
@panth_partham659 Жыл бұрын
maharaja ranjit singh khalsa 🙏🏼💛
@sohalsahib007
@sohalsahib007 Жыл бұрын
Wah sada raja Maharaja ranjit singh Hai te rahega
@taminderkour1400
@taminderkour1400 Жыл бұрын
ਵਾਹਿਗੁਰੂ ਜੀ ❤🙏
@PenduField
@PenduField Жыл бұрын
ਪਿਛਲੇ 500 ਸਾਲ ਦਾ ਇਤਹਾਸ ਚ ਨੰਬਰ 1 ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ
@jorasinghcheeda1720
@jorasinghcheeda1720 Жыл бұрын
ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਇੱਕ ਨੰਬਰ ਸੀ
@pargatsingh8653
@pargatsingh8653 Жыл бұрын
Ranjit singh har sache sikh dil vasda veer ji guru khasa raaj jarur bakhsu
@jorasinghcheeda1720
@jorasinghcheeda1720 Жыл бұрын
@@pargatsingh8653 veer ji sikh ik honge te bakhshu
@harjindersinghmaan7734
@harjindersinghmaan7734 Жыл бұрын
ਬਾਕਮਾਲ
@GurmantDhaliwal
@GurmantDhaliwal Жыл бұрын
Veer ji starting and end of vedioes v share karo ji
@GurmeetSingh-rf7dv
@GurmeetSingh-rf7dv Жыл бұрын
Raj karega khalsa
@mralone0777
@mralone0777 Жыл бұрын
Waw mere maharaja 🙏
@jarnailsingh3240
@jarnailsingh3240 Жыл бұрын
Ranjit singh was a great human huminty was his first priority think for a minute no father lost a eye in early age Now compare with me and you then give your opinion 🎉
@whitercat2302
@whitercat2302 Жыл бұрын
What?
@munindersingh3177
@munindersingh3177 Жыл бұрын
🙏🏻Gyani hoi so Chetan hoi agyani andh kamai 🙏🏻
@jasbirkaurmalhi4968
@jasbirkaurmalhi4968 Жыл бұрын
Really great
@varyamsingh3791
@varyamsingh3791 Жыл бұрын
Good lecturer and hostorian
@guri681
@guri681 Жыл бұрын
🙏🙏🙏
@harwanssinghdandiwal3301
@harwanssinghdandiwal3301 Жыл бұрын
Sir mai tuhaadi har speech Sunday ha but har speech andar hall bahut goonjda hai
@atmakkhoj2524
@atmakkhoj2524 Жыл бұрын
Waheguru jee
@panth_partham659
@panth_partham659 Жыл бұрын
nihang singh v kehnde ne ki maharaja ranjit singh ji sharaba peende san kudiya da naach vekhde san pta ni tusi eh clear kro ji professor saab 🙏🏼
@ParminderSingh-n5u
@ParminderSingh-n5u Жыл бұрын
@kulpreetsinghmohali5071
@kulpreetsinghmohali5071 Жыл бұрын
Veerji Pul kanjri bare v jankari deo, kuch lok is gal ton v defame karde ne Ranjit Singh nu
@mrkulwantgrewal
@mrkulwantgrewal Жыл бұрын
ਖੈਬਰ ਪਖਤੂਨਵਾ ਦੇ ਇਲਾਕੇ ਵਿਚ ਜਾ ਕੇ ਲਕਾਂ ਨੂੰ ਪੁਛੋ ਰਣਜੀਤ ਿਸੰਘ ਤੇ ਹਰੀ ਿਸੰਘ ਨਲੂਆ ਕੀ ਜ਼ੁਲਮ ਕਰਦੇ ਸਨ!
@Jaspreetsingh-qn1nj
@Jaspreetsingh-qn1nj Жыл бұрын
Sadi kom kini bhadar c os tym , aj ki ban ke reh gyi , aj kom gulam ho gyi
@gurdeepsingh1111
@gurdeepsingh1111 Жыл бұрын
Right bro
@AffectionateHot-AirBallo-mp2th
@AffectionateHot-AirBallo-mp2th 9 ай бұрын
My request to all fruiends to but and read dr sukhpreet singh ji s book taibai ros jagio so much beautiful narration of old and modern sikh history in punjabi i believe that waheguru has send this great sikh to awaken the sleeping sikhs to know their history and try to chsnge the modern corrupt sikh leadersip hold on gurudwaras this is also said by gyani sant singh maskeen in his book des pardes wich gurugharan da parbandh thanks waheguru nehar kare sarbat da bhala
@Willoo7
@Willoo7 Жыл бұрын
Maha Raja Ranjit Singh kdee sharab ni piii skde
@harmindersingh5342
@harmindersingh5342 Жыл бұрын
Sharab duniya Pindi si Hindi hai per Pindi rahegi
@RavinderSinghJahangir
@RavinderSinghJahangir Жыл бұрын
ਸ਼ਰਾਬ ਬਾਰੇ ਗੱਲ ਕਲੀਅਰ ਨਹੀੰ ਹੋਈ ਜੀ
@khushwantsingh1286
@khushwantsingh1286 Жыл бұрын
Raje maharaje sab sharaab peende Hai. Yadi sikhan ne much v khana peena nahi te vaishnav rehna te keda raaj bhaag sambhalna. Kshatriya nu hi raaj milda ya. Aaj kal de Sikh doosre brahmin ban Gaye ya 😢
@jaswalharry
@jaswalharry Жыл бұрын
3600 rakhela and rania ... pakka sharabbi ci eh ... udde inu itihas ch sher banaya lol .... larde singh rahe phoola singh te nalwa ...eh ta bas naam ci moore hor kuch ni .... kyunke singh jere gurbani di knowledge wale ci oh koi raaj ni karda na koi chaunda ci karna ....
@NarinderSingh-t3u
@NarinderSingh-t3u 9 ай бұрын
Rong information
@shere-punjabsinghshergill3257
@shere-punjabsinghshergill3257 Жыл бұрын
M. Ranjit Singh had many virtues but also many vices. He used to drink too much, opium and women. 7 sons but all from different mothers. He was paralysed at age of 55 due to too much drinking and second attack at age of 57 yrs and died. If we analyze, we must be honest. If put his good points, mention bad also.
@MANPREETSINGH-fh5lh
@MANPREETSINGH-fh5lh Жыл бұрын
ਰਾਜਾਂ ਤੇ ਸ਼ਰਾਬ ਦਾ ਨਾ ਹੋਣ ਦਾ ਸਵਾਲ ਹੀ ਨਹੀਪੈ ਦਾ ਹੁੰਦਾ ਫਿਰ ਰਾਜਾ ਕੀ ਹੋਇਆ
@whitercat2302
@whitercat2302 Жыл бұрын
What nonsense , That is an answer only a sharaabi can give.
@punjabihistory
@punjabihistory Жыл бұрын
​@@AmanpalSinghDhillon-FruitScienਬਹੁਤ ਸੋਹਣਾ ਜਵਾਬ ❤
@narinderkour317
@narinderkour317 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@mitv4558
@mitv4558 Жыл бұрын
Pehla vi kai muslman raje san jehde srab nahi pende se
@drshailendersingh9297
@drshailendersingh9297 Жыл бұрын
Too biased
@mralone0777
@mralone0777 Жыл бұрын
❤❤❤❤
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
Anandpur ate Chamkaur di Jang I Dr Sukhpreet Singh Udhoke I
56:09
Dr.Sukhpreet Singh Udhoke
Рет қаралды 89 М.
Sikh Rehat Maryada Ate Vehma Da Khandan | Dr. Sukhpreet Singh Udhoke |
12:11
Dr.Sukhpreet Singh Udhoke
Рет қаралды 48 М.
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН