ਸ਼ੇਰੇ ਪੰਜਾਬ ਕਦੇ ਵੀ ਇਸ ਦੁਨੀਆ ਤੇ ਜਨਮ ਨਾ ਲੈਂਦਾ I Maharaja Ranjit Singh I Dr Sukhpreet Singh Udhoke

  Рет қаралды 23,691

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 72
@HarpalSingh-nv2zp
@HarpalSingh-nv2zp Жыл бұрын
ਰਾਜ ਕੋਰ ਅਤੇ ਸਿੱਖ ਇਤਹਾਸ ਬਾਰੇ ਜਾਣਕਾਰੀ ਮਨ ਨੂੰ ਟੁੰਬਣ ਵਾਲੀ ਹੈ ਛੋਟੇ ਵੀਰ ਯੁੱਗ ਯੁੱਗ ਜੀਵੋ ✌️❤️🙏
@kewalsinghthandi4086
@kewalsinghthandi4086 Жыл бұрын
ਡਾਕਟਰ ਜੀ, ਤੁਹਾਡੀ ਸੋਚ ਤੇ,ਗਿਆਨ ਭਰਪੂਰ ਵਿਚਾਰਾਂ ਨੂੰ ਸਲੂਟ। ਬੇਨਤੀ ਨਾਂਕਿ ਕੁਝ ਹੋਰ, ਬੇਨਤੀ ਹੈ ਕਿ ਪਾਕਿਸਤਾਨ ਬੌਰਡਰ ਨੂੰ ਬਪਾਰ ਲਈ ਖੋਲ੍ਹਣ ਦੇ ਫਾਇਦੇ ਤੇ ਨੁਕਸਾਨ ਬਾਰੇ ਲੈਕਚਰਾਂ ਰਾਹੀਂ ਜਾਗਰੂਕ ਕਰਨ ਦੀ ਕੋਸ਼ਿਸ਼ ਕਰੀਏ। ਅਮਰੀਕਨ /ਕਨੇਡੀਅਨ ਬੌਰਡਰ ਦੇ ਤਕਰੀਬਨ ਅੱਠ(8) ਮਸਲੇ ਹਮੇਸ਼ਾਂ ਲਈ ਹਨ(ਜਦੋਂ ਦਾ ਬੌਰਡਰ ਬਣਿਆਂ ਹੈ,ਦੂਜੇ ਪਾਸੇ ਬਪਾਰ ਆਰਾਮ ਵਾਂਙ, ਸਿਟੀਜ਼ਨਸ ਦਾ ਇਧਰ-ਉਧਰ ਜਾਣਾ, ਇਥੋਂ ਤੱਕ ਕਿ ਬਹੁਤ ਕਨੇਡੀਅਨ(ਜੋ ਬੌਰਡਰ ਦੇ ਨਜ਼ਦੀਕ ਰਹਿੰਦੇ ਹਨ),ਕੰਮ ਅਮਰੀਕਾ ਕਦੇ ਹਨ ਰਿਹਾਇਸ਼ ਇਧਰ ਕਨੇਡਾ ਹੈ। ਕੀ ਭਾਰਤੀ ਬਪਾਰੀ ਤੇ ਸਿਆਸਤਦਾਨ ਇਤਨਾ ਵੀ ਨਹੀਂ ਸੋਚ ਤੇ ਕਰ ਸਕਦੇ।ਧੰਨਵਾਦ।
@jaskaran7418
@jaskaran7418 Жыл бұрын
This will happen after the existence of sikh nation.hopefully it sill happen soon
@dilbagsinghsingh3274
@dilbagsinghsingh3274 Жыл бұрын
ਵਾਹਿਗੁਰੂ ਜੀ ਸਾਨੂੰ ਸਾਡਾ ਇਤਿਹਾਸ ਸੁਣ ਮਾਣ ਮਹਿਸੂਸ ਹੁੰਦਾ
@ManjitSingh-vq4ee
@ManjitSingh-vq4ee Жыл бұрын
ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਸਰਦਾਰ ਡਾ ਸੁਖਪ੍ਰੀਤ ਸਿੰਘ ਉਦੋਕੇ ਜ਼ੀ ਸਿੱਖ ਕੌਮ ਨੂੰ ਮਾਣ ਹੈ ਕਿ ਸਿੱਖ ਕੌਮ ਦੇ ਸਿੱਖ ਚਿੰਤਕ ਹਨ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਮਾਝਾ ਬਲਾਕ ਪੰਜਾਬ ਮੇਰਾ ਸੋਹਣਾ ਦੇਸ ਪੰਜਾਬ
@Fun836
@Fun836 Жыл бұрын
ਕੋਮ ਦੀ ਅਗਵਾਈ ਕਰੋ ,ਤੁਹਾਡੇ ਤੇ ਮਾਣ ਹੈ
@harkiretsingh1457
@harkiretsingh1457 Жыл бұрын
ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਜੀ 🙏🙏🙏🙏🙏
@rasandeepkaurkular5524
@rasandeepkaurkular5524 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇੰਨੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਵਾਸਤੇ
@Pbgaming0723
@Pbgaming0723 Жыл бұрын
ਨਾਨਕ ਨਾਮ ਚੱੜਦੀ ਕੱਲਾ ਤੇਰੇ ਭਾਣੇ ਸਰਬੱਤ ਦਾ ਭਲਾ
@Sarkar-A-Khalsa
@Sarkar-A-Khalsa Жыл бұрын
ਰਾਜ ਕੌਰ ਜੀ ਬਾਰੇ ਬਹੁਤ ਵਚਿੱਤਰ ਕਥਾ ਸੁਣੀ ਅੱਜ ਆਪ ਜੀ ਪਾਸੋ । ਧੰਨਵਾਦ ਜੀ
@chahalchahal937
@chahalchahal937 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ
@arshrandhawa2268
@arshrandhawa2268 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@pargatmadahar7381
@pargatmadahar7381 Жыл бұрын
ਵਾਹਿਗੁਰੂ ਜੀ , ਤੇਰੀ ਸਿਖੀ 🙏🙏🙏
@PremSingh-yb5gr
@PremSingh-yb5gr Жыл бұрын
Dhan.dhan.mata.raj.kaur.te.dhan.dhan.sahib.shari.guru.nanak.nirankar.jee.parabh.bhavai.bin.sas.te.rakhai.
@ghumansaab4914
@ghumansaab4914 Жыл бұрын
ਸੱਤ ਸ਼੍ਰੀ ਆਕਾਲ Dr ਸੁਖਪ੍ਰੀਤ ਸਿੰਘ ਖਾਲਸਾ ਜੀ full video upload ਕਰੋ ਖ਼ਾਲਸਾ ਦੀ
@sharnkaur9145
@sharnkaur9145 Жыл бұрын
ਭਾਈ ਸਾਹਿਬ ਜੀ ਪੂਰਾ ਲੈਕਚਰ ਪਾਇਆ ਕਰੋ ਜੀ🙏🏻
@gmpgurbani
@gmpgurbani Жыл бұрын
ਬਹੁਤ ਵਧੀਆ ਖੋਜ ਹੈ ਜੀ
@MandeepSingh-om1is
@MandeepSingh-om1is Жыл бұрын
ਵੀਰ ਜੀ ਬਹੁਤ ਧੰਨਵਾਦ ❤❤
@punjabivlogger6131
@punjabivlogger6131 Жыл бұрын
ਇਹ ਕਹਾਣੀ ਮੈ 8ਥ ਜਮਾਤ ਵਿੱਚ ਸੁਣੀ ਸੀ 😊
@BalwinderSingh-nf8ly
@BalwinderSingh-nf8ly Жыл бұрын
ਸਭ ਤੋਂ ਪਹਿਲਾਂ ਖੰਡੇ ਦੀ ਪਾਹੁਲ ਲੈ ਕੇ ਸਿੰਘ ਸਜੋ। ਨਿਰੀਆਂ ਗਿਆਨ ਦੀਆਂ ਗੱਲਾਂ ਨਾਲ ਸਹਿਜ ਨਹੀਂ ਆਉਂਦਾ, ਇਹ ਕਿਤਾਬੀ ਗਿਆਨ ਆਪਣੀ ਜਗਾ ਹੈ ਸਭ ਤੋਂ ਸਬ ਤੋਂ ਪਹਿਲਾਂ ਗੁਰੂ ਗੋਬਿੰਦ ਸਾਹਿਬ ਜੀ ਦੇ ਬਚਨ ਨੂੰ ਮੰਨਣਾ ਚਾਹੀਦਾ ਹੈ
@singhbaljinderkahlon3449
@singhbaljinderkahlon3449 Жыл бұрын
ਬਹੁਤ ਹੀ ਵਧੀਆ ਜਾਣਕਾਰੀ ਹਾਸਿਲ ਹੋਈ ਜੀ
@ghumansaab4914
@ghumansaab4914 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ❤❤
@leharlehar5157
@leharlehar5157 Жыл бұрын
Waheguruji,waheguruji,waheguruji,waheguruji,eaheguruji,,,,,,,,
@SukhbirSingh-mi6dt
@SukhbirSingh-mi6dt Жыл бұрын
Kalgiyan Wale Sache Patshah aap ji nu hamesha Chardikla baxish karan Veer ji
@PUNJABREGIONKHALISTAN
@PUNJABREGIONKHALISTAN Жыл бұрын
❤❤sir ji veer Amritpal te new video bnavo ❤❤❤❤❤❤❤
@harjindersinghmaan7734
@harjindersinghmaan7734 Жыл бұрын
ਵਾਹਿਗੁਰੂ
@sukhrajmann9377
@sukhrajmann9377 Жыл бұрын
Waheguru ji ka Khalsa Waheguru ji ki fateh
@jasvirbrar167
@jasvirbrar167 Жыл бұрын
Khalistan SIKHS For Justice Gurpatwant Singh Pannun Khalistan Zindabad Khalistan HuL HuL He HuL HuL Khalistan
@kjsgill5734
@kjsgill5734 Жыл бұрын
Dr. Sahib, Nice informati👍🏻 Thank you .
@satpalsingh127
@satpalsingh127 Жыл бұрын
Bahut vdia ji
@baltejsingh1688
@baltejsingh1688 Жыл бұрын
ਬਿਲਕੁਲ ਸਹੀ... ਬਾਬਾ ਗੁਦੜ ਸਿੰਘ ਜੀ ਹੀ ਸਨ ਭਾਈ ਰੂਪ ਚੰਦ ਜੀ ਦੇ ਵੰਸ਼ ਚੋ ਭਾਈ ਦਿਆਲ ਸਿੰਘ ਦੇ ਪੁੱਤਰ
@Royalsidhu8175
@Royalsidhu8175 Жыл бұрын
Nice reporting Khalsa g
@kulvirsingh5614
@kulvirsingh5614 Жыл бұрын
ਵਾਹਿਗੁਰੂ ਜੀ
@sukhjindersingh7586
@sukhjindersingh7586 Жыл бұрын
WAHEGURU 🙏
@hardevsingh5279
@hardevsingh5279 Жыл бұрын
ਵਾਹ ਵਾਹ
@johaljandiala7882
@johaljandiala7882 Жыл бұрын
❤ Balhare Java Mittar Piare Koei Shak Nahi Hai Guru Kirpa Kare ❤
@gurdeepsingh1616
@gurdeepsingh1616 Жыл бұрын
Bohat vadiya ji
@NarinderSingh-wp4em
@NarinderSingh-wp4em Жыл бұрын
Nice Sir ji,,,,,tuhanu waheguru chardi kla ch rakhe,,,,
@Princerandhwa1
@Princerandhwa1 Жыл бұрын
Thanks Dr sahab ji 🙏
@hssekhongaming6985
@hssekhongaming6985 Жыл бұрын
ਸਿੱਖ ਕੋਮ ਦਾ ਮਾਨ ਹੈ ਵੀਰ
@armaangorkha8028
@armaangorkha8028 Жыл бұрын
Wahaguru g
@nishansingh4937
@nishansingh4937 Жыл бұрын
God bless you
@sohanmahil4298
@sohanmahil4298 Жыл бұрын
Wehaguru ji ka Khalsa waheguru ji ki Fateh ji 🙏
@bhairangilsingh1709
@bhairangilsingh1709 Жыл бұрын
Waheguru ji 🙏♥️🙏
@MalkeetSingh-oz5du
@MalkeetSingh-oz5du Жыл бұрын
Bahi sab g bahut vadiya par video puri ni baki waheguru app g nu chardikla ch rkhan
@BSSAPP
@BSSAPP Жыл бұрын
ਵਾਹਿਗੁਰੂ ਜੀ 🙏🙏🙏🙏🙏
@inderjitsingh893
@inderjitsingh893 Жыл бұрын
Hlo veer g 🙏 🙏
@bhupindersingh5311
@bhupindersingh5311 Жыл бұрын
Waheyguru chardikala rakhey khalsa panth di ❤💪🏽🙏🙏🙏🙏🙏
@nirmalsingh1339
@nirmalsingh1339 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਨਾਲ ਵੱਡੇ ਵਿਦਵਾਨ ਨਹੀ ਬਣਿਆ ਜਾਣਾ ਭਾਈ ਇਤਿਹਾਸਕ ਸਾਖੀਆਂ ਨੂੰ ਛਰਦਾ ਨਾਲ ਪੇਸ਼ ਕਰਿਆ ਕਰੋ ਸੰਕੇ ਨਾਲ ਨਹੀ ਨੁਕਸ ਕਢ ਕੇ ਨਹੀਂ ਸਾਖੀ ਤੋਂ ਈ ਗਲਬਾਤ ਚੋ ਈ ਬਾਣੀ ਉਪਜੀ ਹੈ ਸੰਤ ਮਹਾਤਮਾ ਦਾ ਵੀ ਆਸਰਾ ਸੰਸਾਰ ਨੂੰ
@gamerbaba123
@gamerbaba123 Жыл бұрын
ਤੋੜ ਮਰੋੜ ਕਿਵੇਂ ਜੀ
@baltejsingh1688
@baltejsingh1688 Жыл бұрын
ਡਾਕਟਰ ਸਾਹਬ ਬਹੁਤ ਬਹੁਤ ਧੰਨਵਾਦ... ਤੁਸੀ ਬਾਬਾ ਗੁਦੜ ਸਿੰਘ ਦਾ ਨਾਂ ਸਾਹਮਣੇ ਲੈ ਕੇ ਆਏ... ਨਹੀ ਤਾਂ ਕੋਈ ਚਾਚਾ ਦਾ ਨਾਂ ਲੈਦਾ ਤੇ ਕੋਈ ਸੰਤ ਮਹਾਤਮਾ ਜਾਂ ਮਹਾਪੁਰਸ਼ ਦਾ ਨਾਂ ਲੈਦਾ ... ਧੰਨਵਾਦ
@gurpreetranouta5252
@gurpreetranouta5252 Жыл бұрын
ਵੀਰ ਜੀਉ ਅੱਜ ਸਾਡੇ ਵਿੱਚ ਗਿਰਾਵਟ ਕਿਥੇ ਆਈ ਵਿਚਾਰ ਜਰੂਰ ਦਿਉ ਵੀਰ ਜੀਉ
@MansaSingh-q9h
@MansaSingh-q9h Жыл бұрын
Dhana singh mallke bare dso ji
@parvindersingh1695
@parvindersingh1695 Жыл бұрын
Mind reading bare mein koi jankari
@sarbjitbal3639
@sarbjitbal3639 Жыл бұрын
❤️❤️❤️
@majorsinghgill6230
@majorsinghgill6230 Жыл бұрын
🙏🙏🙏🙏🙏🙏
@jasvirpanesar5669
@jasvirpanesar5669 Жыл бұрын
🙏🙏
@Funny-j4b
@Funny-j4b Жыл бұрын
Maha Raja Ranjeet Singh ji da janm pind badrukha ch hoya me darshan kare ne Burj de kila purana
@jaswantsandhu2701
@jaswantsandhu2701 Жыл бұрын
Badrokhadigalheji
@jkblooddonorsandwelfaresociety
@jkblooddonorsandwelfaresociety Жыл бұрын
ਚੜਦੀ ਕਲਾ ❤
@ranjitkaur8609
@ranjitkaur8609 Жыл бұрын
🙏🌷WAHEGURU ❤🙏
@surindersinghuppal2892
@surindersinghuppal2892 Жыл бұрын
Waheguru waheguru waheguru ji
@jaspreet.singhbrar8496
@jaspreet.singhbrar8496 Жыл бұрын
ਵਾਹਿਗੁਰੂ, ਜੀ
@ramgill9693
@ramgill9693 Жыл бұрын
Waheguru ji
@bhairangilsingh1709
@bhairangilsingh1709 Жыл бұрын
❤❤
@Mundepindya
@Mundepindya Жыл бұрын
@harleenkaur6thbrollno.48
@harleenkaur6thbrollno.48 Жыл бұрын
Waheguru ji
@goltibhullar7201
@goltibhullar7201 Жыл бұрын
WAHEGURU JI
@deepgill8454
@deepgill8454 Жыл бұрын
@ParminderSingh-n5u
@ParminderSingh-n5u Жыл бұрын
She wanted to set me up #shorts by Tsuriki Show
0:56
Tsuriki Show
Рет қаралды 8 МЛН
Jang-e-Anandpur I History by Dr Sukhpreet Singh Udhoke
1:10:57
Dr.Sukhpreet Singh Udhoke
Рет қаралды 29 М.
Anandpur ate Chamkaur di Jang I Dr Sukhpreet Singh Udhoke I
56:09
Dr.Sukhpreet Singh Udhoke
Рет қаралды 89 М.
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 36 М.