Farmers Protest: ਕੀ Medical ਸੁਵਿਧਾ ਨਾਲ ਬਚੇਗੀ Jagjit Singh Dallewal ਦੀ ਜਾਨ, ਸੁਣੋ ਕੀ ਬੋਲੇ ਕਿਸਾਨ ਆਗੂ |

  Рет қаралды 19,489

Rozana Spokesman

Rozana Spokesman

Күн бұрын

Пікірлер
@mahamsinghjawandha2919
@mahamsinghjawandha2919 11 күн бұрын
ਡੱਲੇਵਾਲ ਸਾਹਿਬ ਬਹੁਤ ਸਿਆਣੇ ਲੀਡਰ ਹਨ ਮੈਂ ਕਿਸੇ ਨੂੰ ਤਕਲੀਫ ਨਹੀਂ ਦੇਣੀ ਚਾਹੁੰਦਾ ਮੈਂ ਖੁੱਦ ਤਕਲੀਫ ਚੱਲੂਗਾ
@LakhwinderSingh-lt5bu
@LakhwinderSingh-lt5bu 12 күн бұрын
ਪ੍ਰਧਾਨ ਜੀ ਡੱਲੇਵਾਲ ਸਾਹਿਬ ਦੀ ਸਿਹਤਯਾਬੀ ਬਾਰੇ ਡਾਕਟਰ ਗਰਗ ਸਾਹਿਬ ਦੀ ਸਲਾਹ ਵੀ ਜ਼ਰੂਰ ਲਵੋ ਜੀ
@SukhwinderSingh-wq5ip
@SukhwinderSingh-wq5ip 11 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@jaskaranbrar1697
@jaskaranbrar1697 12 күн бұрын
ਤੁਸੀਂ ਸਵੈਮਾਣ ਡਾਕਟਰ ਤੋਂ ਹੀ ਇਲਾਜ ਕਰਵਾਉਣਾ ਸੀ ਉਹ ਸਾਡੇ ਹਮਦਰਦੀ ਆ ਸਾਡੇ ਨਾਲੋਂ ਸਵੈਮਾਣ ਨੂੰ ਜ਼ਿਆਦਾ ਚਿੰਤਾ ਸੀ ਜੀ ਇਹ ਗੱਲ ਸਹੀ ਆ ਜੀ
@bsr840
@bsr840 12 күн бұрын
ਬੀਜੇਪੀ ਨੇ ਚੋਣਾਂ ਵਿੱਚ ਹੋਈ ਵਿਰੋਧਤਾ ਦਾ ਸ਼ਾਇਦ ਇਹ ਤੁਹਾਨੂੰ ਸਬਕ਼ ਸਿਖਾਇਆ ਹੈ।
@jaskaranbrar1697
@jaskaranbrar1697 12 күн бұрын
ਲੀਡਰੋ ਸਵੈਮਾਣ ਨਾਲ ਸਲਾਹ ਕਰਨ ਦਾ ਤੁਹਾਡਾ ਫ਼ਰਜ਼ ਬਣਦਾ ਸੀ ਉਹਨਾਂ ਨੇ ਇਲਾਜ਼ ਵੀ ਕੀਤਾ ਕਿਸਾਨਾਂ ਦਾ ਸੱਟਾ ਵੀ ਖਾਂਦੀਆਂ ਗੱਡੀਆਂ ਵੀ ਭਨਵਾਈਆ ਸਵੈਮਾਣ ਦੀ ਟੀਮ ਨੇ ਪਰ ਤੁਸੀਂ ਸੁਨੇਹਾ ਸੁਣ ਕੇਂਦਰ ਦਾ ਡੱਲੇਵਾਲ ਦੀ ਸ਼ਹਾਦਤ ਵੀ ਰੋਲ਼ ਦੇਣੀ ਆ ਜੀ ਉਸ ਬਾਪੂ ਦਾ ਬਚਣਾ ਮੁਸ਼ਕਿਲ ਆ ਵਹਿਗੁਰੂ ਜੀ ਮੇਹਰ ਕਰਨਗੇ ਬਾਪੂ ਜੀ ਤੇ ਜੀ ਸਰਕਾਰ ਨੇ ਪਰਪੋਜਲ ਭੇਜੀ ਆ ਸ਼ਰਤਾਂ ਮੰਨੀਆਂ ਨੀਂ ਹਜੇ ਪਰ ਬਾਪੂ ਜੀ ਕਿਵੇਂ ਮੀਟਿੰਗ ਵਿੱਚ ਜਾ ਸਕਦੇ ਆ ਜੀ।
@majorsinghsingh1334
@majorsinghsingh1334 12 күн бұрын
❤❤
@parmjeetbrar4657
@parmjeetbrar4657 12 күн бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿੰਦਾਬਾਦ
@jagwindersinghjagwindersin4633
@jagwindersinghjagwindersin4633 11 күн бұрын
ਤੁਸੀਂ ਸਾਰੇ ਹੀ ਇੱਕਠੇ ਮੀਟਿੰਗ ਵਿੱਚ ਜਾਓ ਐਸ਼ ਕੇ ਐਮ ਪਰੀਟਿਕਲ ਨੂੰ ਨਾਲ ਲੈ ਕੇ ਜਾਇਓ 1-1-2ਗਿਆਰਾ ਹੋ ਜਾਦੇ ਨੇ ਇੱਕੇ ਵਿੱਚ ਬੱਲ ਹੁੰਦਾ
@bikramjitsingh4951
@bikramjitsingh4951 12 күн бұрын
ਕਿਸਾਨ ਨਸਲ ਬਚਾਉਣ ਬਾਰੇ ਸੋਚਣ ਸ਼ਰਾਬ ਖਾਨਦਾਨ ਖਾ ਰਹੀ ਹੈ ਵਿਆਹ ਵਿੱਚ ਸ਼ਰਾਬ ਬੰਦ ਕਰੋ ਘਰਾ ਵਿੱਚੋ ਸ਼ਰਾਬ ਦੀ ਬੋਤਲਾ ਹਮੇਸ਼ਾ ਲਈ ਕਢ ਦਿਓ
@bikramjitsingh4951
@bikramjitsingh4951 12 күн бұрын
ਸ਼ਰਾਬ ਖਤਮ ਐਕਸੀਡੈਂਟ ਖਤਮ
@piarasingh7405
@piarasingh7405 12 күн бұрын
ਕੁੱਝ ਨਹੀਂ ਹੁੰਦਾ ਹੁਣ ਇਹ ਸੈਂਟਰ ਸਰਕਾਰ ਦੇ ਟ੍ਰੈਪ ਵਿਚ ਆ ਗੲੇ ਨੇ ਜਿਹੜੀ ਹਮਦਰਦੀ ਮਿਲ ਰਹੀ ਸੀ ਉਹ ਵੀ ਹੁਣ ਨਹੀਂ ਮਿਲਦੀ ਤੇ ਜਿਹੜੀ ਏਕਤਾ ਕਿਸਾਨਾਂ ਦੀ ਹੋਣੀ ਸੀ ਉਸ ਉਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। 14ਤਰੀਕ ਵਾਲੀ ਮੀਟਿੰਗ ਵੀ ਸ਼ਾਇਦ ਹੀ ਹੋਵੇ। ਇਹ ਮੋਰਚਾ ਖ਼ਤਮ ਹੋ ਗਿਆ ਹੈ ਜਿਥੋਂ ਸ਼ੁਰੂ ਹੋਇਆ ਸੀ ਉਸ ਤੋਂ ਵੀ ਥੱਲੇ ਚਲਾ ਗਿਆ ਹੈ। ਇਨ੍ਹਾਂ ਸਾਰੀਆਂ ਜਥੇਬੰਦੀਆਂ ਦੀ ਈਗੋ ਕਰਕੇ ਆਮ ਲੋਕ ਵੀ ਨਰਾਜ਼ ਹੋ ਚੁੱਕੇ ਨੇ। ਪੰਧੇਰ ਤੇ ਕਾਕਾ ਕੋਟੜਾ ਵਰਗਿਆਂ ਦੀ ਨਾਸਮਝੀ ਕਰਕੇ ਮੋਰਚਾ ਫੇਲ ਹੋਇਆ ਹੈ।
@satnaamsingh1234
@satnaamsingh1234 12 күн бұрын
ਮੈਨੂੰ ਲੱਗਦਾ ਏ ਕੰਬਲ ਚ ਬੈਠ ਕੇ ਬੋਲਦੇ ਓ
@AmandeepSingh-eb7pk
@AmandeepSingh-eb7pk 12 күн бұрын
Pls come out of blanket and reply/msg🙏
@girdharilalsharma734
@girdharilalsharma734 12 күн бұрын
Farmers taking Good decision
@baldevsinghnagi7843
@baldevsinghnagi7843 12 күн бұрын
God is God
@KulwinderSingh-hw6tx
@KulwinderSingh-hw6tx 11 күн бұрын
ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਇਹਨਾਂ ਕਿਸਾਨਾਂ ਦੇ ਟਰੈਕਟਰਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਇਹ ਆਮ ਲੋਕਾਂ ਦਾ ਬਹੁਤ ਨੁਕਸਾਨ ਕਰਦੇ ਨੇ ਤੇ ਪਰੇਸ਼ਾਨ ਕਰਦੇ ਨੇ ਇਹ ਟਰੈਕਟਰ ਨਹੀਂ ਇੱਕ ਆਪਣਾ ਇਹ ਵੈਪਨ ਬਣਾ ਸਕਿਆ
@AmandeepSingh-eb7pk
@AmandeepSingh-eb7pk 12 күн бұрын
Dallewaal ji kre(krn) ultiya rabb sidhiya paawe🙏
@jasvirkaur5028
@jasvirkaur5028 12 күн бұрын
Tuhade. Jatt ta MOGA de near SELO vich. Aap knk vech. Ke aunde aa daroly. Bhai
@sidhuartandcraft4674
@sidhuartandcraft4674 11 күн бұрын
kaka kotra ji tusi koy ne rakhaya marna birt
@bsr840
@bsr840 12 күн бұрын
ਹੰਕਾਰ ਛੱਡੋ ਵਿਹਲੜ ਲੋਕੋ ਬਥੇਰਾ ਫੰਡ ਇਕੱਠਾ ਕਰ ਲਿਆ ਹੁਣ ਇਹ ਡਰਾਮੇ ਬੰਦ ਕਰੋ।
@satnaamsingh1234
@satnaamsingh1234 12 күн бұрын
ਸ਼ਰਮ ਕਰੋ ਵੀਰ ਜੀ। ਆਪ ਦੇ ਬਾਪੂ ਨੂੰ ਬਠਾ ਕੇ ਵੇਖੋ। ਰਜਾਈ ਚ ਬੈ ਠ ਕੇ ਬਕਵਾਸ ਕਰਨੀ ਬੰਦ ਕਰੋ ਖੁਸਰਿਓ
@jasschahal325
@jasschahal325 11 күн бұрын
Tu avda ghree rjai vch baith araam nl
@balbirsingh3728
@balbirsingh3728 12 күн бұрын
Dramy baj
@ranjitsingh-gq3gc
@ranjitsingh-gq3gc 11 күн бұрын
ਡਰਾਮੇਬਾਜੀ ਚਾਲੂ ਰਹੇਗੀ
@ranjitsingh-gq3gc
@ranjitsingh-gq3gc 11 күн бұрын
ਭੱਜ ਗਿਆ ਕਾਕਾ ਕੋਟੜਾ msp ਤੋਂ ਚਿੱਠੀ ਨਾਲਹੀ ਮਨ ਗਿਆ ।
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Что-что Мурсдей говорит? 💭 #симбочка #симба #мурсдей
00:19
99.9% IMPOSSIBLE
00:24
STORROR
Рет қаралды 31 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН