ਕੀ Mic ਤੇ Camera ਹੱਥ ‘ਚ ਫੜ੍ਹਕੇ ਬੰਦਾ ਬਣ ਜਾਂਦੈ ਪੱਤਰਕਾਰ? Real vs Reel Life, ਕੀ ਹੈ Ethical Journalism?

  Рет қаралды 203,102

Anmol Kwatra

Anmol Kwatra

Күн бұрын

Пікірлер: 628
@chandanpreetkaur07
@chandanpreetkaur07 6 ай бұрын
ਇਹਨੀਂ ਨਰਮ, ਨਿੱਘੀ , ਸਕੂਨ ਤੇ ਹਲੀਮੀ ਨਾਲ ਭਰੀ ਸਾਡੀ "ethical lady" ( Gurdeep mam) ਮੈਂ ਨਹੀਂ ਦੇਖੀ ਮੇਰੀ ਹੁਣ ਤੱਕ ਦੇ ਜ਼ਿੰਦਗੀ ਦੇ ਸਫ਼ਰ ਚ।🤗🫂 ਅਨਮੋਲ ਸਰ ਤੁਸੀਂ ਕਿਸੇ "ਅਨਮੋਲ ਰਤਨ " ਤੋਂ ਘੱਟ ਨਹੀਂ ਓ ....ਜਿੰਨਾ ਤੁਹਾਨੂੰ ਚਾਅ ਹੁੰਦਾ , ਤੁਹਾਡਾ ਅੰਦਾਜ਼, ਖੁਸ਼ਮਿਜ਼ਾਜ ਸੁਭਾਅ, ਸਿੱਖਣ ਦੀ ਇੱਛਾ ਤੇ ਤੁਹਾਡਾ ਔਰਾ , ਸਭ ਕਾਬਿਲ - ਏ - ਤਾਰੀਫ਼🙌👏 ਧੰਨਭਾਗ ਸਾਡੇ ਜੋ AK show ਸਾਡੇ ਹਿੱਸੇ ਆਇਆ । ਭਾਗਾਂ ਵਾਲੇ ਅਸੀਂ ਜੋ ਇੰਨੀ ਸੋਹਣੀ ਰੂਹਾਂ ਨੂੰ ਦੇਖ ਸਕਦੇ ਆ, ਸੁਣ ਸਕਦੇ ਆ 🧿❤️ Podcast ਦੀ ਗੱਲ ਕਰਾ ਤਾਂ ਮੈਨੂੰ ਲਗਦਾ ਮੈ ਸਭ ਕੁਝ ਹੀ resonate ਕੀਤਾ। ਕੁਝ ਇਨਸਾਨ ਹੁੰਦੇ ਜਿੰਨਾ ਨੂੰ ਦੇਖ ਕੇ ਅੰਦਰ ਚਲਦਾ ਤੂਫ਼ਾਨ ਵੀ ਥਮ ਜਾਂਦਾ, ਤੁਸੀਂ ਉਹ ਇਨਸਾਨ ਓ Gurdeep Ma'am❤️ ਤੁਹਾਨੂੰ ਸੁਣਦਿਆਂ ਐਵੇਂ ਲੱਗਦਾ ਸੀ ਜਿਵੇਂ ਇਹ ਸਭ ਤਾ ਮੇਰੇ ਹੀ ਖਿਆਲ ਨੇ ....ਪਹਿਲਾ ,ਤੁਹਾਡਾ ਇਹ ਕਹਿਣਾ ਕਿ ਅਸੀਂ ਸਿਰਫ਼ ਇਕੱਲੇ ਨਹੀਂ ਆ ਅਸੀਂ ਆਪਣੇ ਦਾਦੇ ਬਾਬੇ ਨਾਲ ਕੇ ਚਲਦੇ ਹਾਂ, ਇਹ ਚੀਜ਼ ਸੁਣਨ ਚ ਬਹੁਤ ਛੋਟੀ ਲਗਦੀ ਪਰ ਸੱਚ ਇਹ ਹੈ ਕਿ ਸਾਡੀ ਸ਼ਖਸ਼ੀਅਤ ਤੇ ਪਹਿਚਾਣ ਸਿਰਫ ਸਾਡੇ ਨਾਮ ਤਕ ਸੀਮਤ ਨਾ ਹੋ ਕੇ ਸਾਡੇ ਵੱਡੇ ਵਡੇਰਿਆਂ ਦਾ ਨਾਂ ,ਮਾਂ ਪਿਓ ਦੇ ਸੰਸਕਾਰ ਤੇ ਟੀਚਰਜ਼ ਤੋਂ ਸਿੱਖਿਆ ਗਿਆਨ ਆ ਹੋ ਅਸੀਂ ਆਪਣੇ ਨਾਲ ਕੇ ਚਲਦੇ ਆ। ਦੂਜਾ, ਅਨਮੋਲ ਸਰ ਤੇ ਤੁਹਾਡਾ ਇਹ ਮੰਨਣਾ ਕੇ ਜੋ ਵੀ ਗੱਲਾਂ ਕਰ ਰਹੇ ਆ ਇਹ ਸੁਣਨ ਚ ਆਮ ਤੇ ਘਰੇਲੂ ਲਗ ਸਕਦੀਆਂ ਨੇ, ਲੇਕਿਨ ਜਿਸ pace ਤੇ ਜਿਸ aura ਚ ਗੱਲਬਾਤ ਹੋ ਰਹੀ ਹੈ ਓਹਨੂੰ ਸਮਝਣ ਲਈ ਵੀ "ਸਮਝ " ਦੀ ਲੋੜ ਹੈ , ਮੈਨੂੰ ਕਹਿੰਦੀ ਨੂੰ ਮਾਣ ਹੋ ਰਿਹਾ ਕਿ ਤੁਸੀਂ ਵਧਾਈ ਦੇ ਪਾਤਰ ਉ ਕਿਉੰਕਿ ਤੁਸੀਂ ਇਹ audience create ਕੀਤੀ ਹੈ , ਤੇ ਮੈਂ ਉਸ ਦਾ ਹਿੱਸਾ ਹਾਂ🙌 ਤੀਜਾ, ਤੁਹਾਡਾ ਦੂਜਿਆਂ ਵਲੋਂ ਪੈਸੇ ਦੇ ਰੂਪ ਚ ਦਿੱਤਾ ਸ਼ਗਨ ਤੇ ਪਿਆਰ ਜਿਹਨੂੰ ਤੁਸੀਂ ਇੰਨਾ ਸੰਜੋਹ ਕੇ ਸੰਭਾਲ ਕੇ ਰੱਖਦੇ ਓ, ਉਹ ਮੈਨੂੰ ਬਹੁਤ ਹੀ ਨਿੱਘਾ ਤੇ ਮਿੱਠਾ ਲਗਿਆ ( ਖੁਸ਼ੀ ਦੀ ਗੱਲ ਇਹ ਹੈ ਕੇ ਮੈਂ ਵੀ ਐਵੇਂ ਹੀ ਕਰਦੀ ਹਾਂ)☺️❤️🤭 ਚੋਥਾ, ਅਨਮੋਲ ਸਰ ਤੁਹਾਡਾ ਇਹ ਕਹਿਣਾ ਕਿ ਮੈਂ ਰੱਬ ਅੱਗੇ ਪੂਰੀ ਤਰ੍ਹਾਂ surrender ਕਰ ਦਿੱਤਾ ਹੈ ਤੇ ਬੁਰੀ ਤਰ੍ਹਾਂ surrender ਕੀਤਾ ਹੈ, ਮੈਂ ਸੋਚਦੀ ਹਾਂ ਇਹ ਬਹੁਤ ਹੀ ਡੂੰਘਾ ਹੈ। ਮੈਂ ਅਕਸਰ ਮੇਰੇ ਹਰ ਕੰਮ ਤੋਂ ਪਹਿਲਾ ਅਰਦਾਸ ਜੀ ਇਹੀ ਕਰਦੀ ਹਾਂ , ਕਿ ਮੈਂ ਨਿਮਾਣੀ ਹਾਂ, ਮੈ surrender ਕਰਦੀ ਹਾਂ, ਜੋ ਹੈ ਤੁਸੀਂ ਕਰਾਣਾ ਤੇ ਕਰਨਾ ਹੈ ਵਾਹਿਗੁਰੂ। ਬਹੁਤ ਭਾਗਾਂ ਵਾਲੇ ਹਾਂ ਅਸੀਂ ਜੋ ਤੁਹਾਡੇ ਵਰਗਿਆਂ ਚੰਗੀ ਰੂਹਾਂ ( Gurdeep mam te Anmol sir) ਦੇ ਦਰਸ਼ਨ ਦੀਦਾਰ ਹੁੰਦੇ , ਇੰਨਾ ਕੁਝ ਸਿੱਖਣ ਸਮਝਣ ਦੀ ਸੋਝੀ ਆਉਂਦੀ, ਇੰਨੇ ਸੋਹਣੇ experience ਤੁਸੀਂ ਸਾਂਝੇ ਕਰਦੇ ਓ ਕਿ ਉਹ ਘਰ ਕਰ ਜਾਂਦੇ ਨੇ🤗 ਮਾਲਕ ਭਾਗ ਲਗਾਨ ਤੁਹਾਨੂੰ ਅਨਮੋਲ ਸਰ , AK show ਨੂੰ, Ek zaria ਦੀ ਟੀਮ ਨੂੰ ਤੇ ਹਰ ਇੱਕ ਰੂਹ ਨੂੰ ਜੋ ਤੁਹਾਡੇ ਨਾਲ ਜੁੜ੍ਹੀ ਹੈ🙏🤗 ਬਹੁਤ ਸਾਰਾ ਪਿਆਰ ਤੇ ਸਤਿਕਾਰ Gurdeep Ma'am ਨੂੰ, ਤੁਹਾਡਾ ਨਿੱਘਾਪਣ ਤੇ ਅਪਣੱਤ ਲਈ ਮੇਰੇ ਕੋਲ਼ ਲਫ਼ਜ਼ ਨਹੀਂ ਪਰ ਬਹੁਤ ਬਹੁਤ ਸਾਰੀ ਦੁਆਵਾਂ , ਸਨੇਹ ਤੇ ਪਿਆਰ 🫂 ਦਿਲੋ ਪਿਆਰ ਬਹੁਤ ਬਹੁਤ ਸ਼ੁਕਰੀਆ ❤️
@Anmolkwatraofficial
@Anmolkwatraofficial 6 ай бұрын
ਸਤਿ ਸ੍ਰੀ ਅਕਾਲ ਭੈਣੇ ਮੈਂ ਤੁਹਾਡਾ ਕਮੈਂਟ 3-4 ਵਾਰ ਪੜ੍ਹਿਆ ਏਨਾ ਸਕੂਨ ਤੇ ਏਨਾ ਚੰਗਾ ਲੱਗਿਆ ਜਿਵੇਂ ਮੇਰੀ ਮਾਂ ਯਾ ਮੇਰੀ ਵੱਡੀ ਭੈਣ ਨੇ ਏਨੀ ਸ਼ਿੱਦਤ ਨਾਲ ਦਿਲੋ ਰੂਹ ਨਾਲ ਕਮੈਂਟ ਕੀਤਾ ਹੋਵਾ ਲੱਖ ਲੱਖ ਸ਼ੁਕਰ ਭੈਣੇ ਏਨਾ ਪਿਆਰ ਅਤੇ ਮਾਣ ਦੇਣ ਲਈ ਰੱਬ ਸਭ ਦਾ ਭਲਾ ਕਰੇ ਇਹ ਹਮੇਸ਼ਾ ਅਰਦਾਸ ਰਹਿੰਦੀ ਹੈ 🙌🏻 ਸ਼ੁਕਰ ਭੈਣੇ ਸ਼ੁਕਰ ਏਨਾ ਪਿਆਰ ਸਤਿਕਾਰ ਦੇਣ ਲਈ
@Flowerbloomings
@Flowerbloomings 6 ай бұрын
@@Anmolkwatraofficialhor v vdia hnda j nal rupinder mam nu v invite krde 🙏🏻
@shineyourlife3503
@shineyourlife3503 6 ай бұрын
Veer g ❤ to bot Sara Pyar te respect .
@reelrise_mastery
@reelrise_mastery 6 ай бұрын
Bohemia next podcast
@simranjitkaurphhpchd7319
@simranjitkaurphhpchd7319 6 ай бұрын
Tusi shi kea bhene Mai v huni pdhi tuhadi gl chnga lggiya
@HarpreetKaur4276-pt6gr
@HarpreetKaur4276-pt6gr 6 ай бұрын
ਗੁਰਦੀਪ ਭੈਣ ਦਾ ਬੋਲਣ ਦਾ ਲਹਿਜ਼ਾ, ਲਫ਼ਜ਼ਾਂ 'ਚ ਸਹਿਜਤਾ ਸਭ ਤੋਂ ਵੱਖਰੇ ਨੇ ,,,
@Anmolkwatraofficial
@Anmolkwatraofficial 6 ай бұрын
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
@parvindersaini4954
@parvindersaini4954 6 ай бұрын
Paji kal da msg kr riha pls ik bar gal krlo kudi nal pajo
@parvindersaini4954
@parvindersaini4954 6 ай бұрын
O kudi paji 2 din to ghri bahr khjal ho rhi a pls ohde nal gal krlo fb to no lai ke ohne tuhanu bhut bar cal kiti a paji
@parvindersaini4954
@parvindersaini4954 6 ай бұрын
Hor nai kuj paji ohdi thodi bhuti help krdo
@parvindersaini4954
@parvindersaini4954 6 ай бұрын
Ohda no v share kita c paji tuhanu
@jasveerkaur2887
@jasveerkaur2887 6 ай бұрын
ਬਹੁਤ ਖੂਬਬਬਬ
@vickysinghvicky2618
@vickysinghvicky2618 6 ай бұрын
ਬਹੁਤ ਵਧੀਆ ਸੋਚ ਦੇ ਮਾਲਕ ਨੇ ਗੁਰਦੀਪ ਭੈਣ ਬਾਕੀ ਅਨਮੋਲ ਵੀਰੇ ਤੁਸੀਂ ਤਾਂ ਗ੍ਰੇਟ ਹੋ ❤
@gurpreetkaur-wk1zq
@gurpreetkaur-wk1zq 6 ай бұрын
ਵਧਾਈਆਂ ਅਨਮੋਲ ਜੀ, ਇੰਨੇ ਪਿਆਰੇ ਮਹਿਮਾਨ ਨਾਲ ਸਮਾਂ ਬਿਤਾਉਣ ਲਈ, ਇੰਨੀ simplicity ਤੇ ਇੰਨੇ ਸੋਹਣੇ ਵਿਚਾਰ, ਬੜੇ ਵਾਰ ਇੰਝ ਲੱਗਿਆ ਕਿ ਮੇਰੇ ਆਪਣੇ ਵਿਚਾਰ ਪੇਸ਼ ਹੋ ਰਹੇ ਨੇ,ਸ਼ੁਕਰੀਆ ,socialmedia ਲਈ ਇੰਨੇ quality ਵਾਲੇ programme ਦੇਣ ਲਈ
@JyotiKumari-zl4ws
@JyotiKumari-zl4ws 6 ай бұрын
ਰੁਪਿੰਦਰ ਸੰਧੂ ਭੈਣ ਹੁਰਾਂ ਨਾਲ ਗੱਲਬਾਤ ਵੀ ਕਰਨੀ ਬਣਦੀ ਆ ❤
@amandeepsinghgrewal436
@amandeepsinghgrewal436 6 ай бұрын
ਰਤਨਦੀਪ ਧਾਲੀਵਾਲ ਦੇ ਚੈਨਲ ਤੇ ਦੇਖ ਸਕਦੇ ਹੋ।
@Kaur_canada_
@Kaur_canada_ 6 ай бұрын
Rupinder Sandhu bhen di interview Rattan veer de Punjabi Podcast channel upper hai, tusi othe jake dekh skde ho..
@JyotiKumari-zl4ws
@JyotiKumari-zl4ws 6 ай бұрын
@@Kaur_canada_ hanji g dekhi c
@Saadisikhi
@Saadisikhi 6 ай бұрын
ਬਹੁਤ ਆਨੰਦ ਆਇਆ ਸੁਣ ਕੇ ਅਤੇ ਬੜਾ ਕੁਛ ਸੀ ਚੁੱਕਣ ਤੇ ਇੱਕਠਾ ਕਰਨ ਲਈ
@kaur_1380
@kaur_1380 6 ай бұрын
ਬਹੁਤ ਵਧੀਆ ਪੋਡਕਾਸਟ ਹੈ ਵੀਰ ਜੀ ਗੁਰਦੀਪ ਭੈਣ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਆ ਪੋਡਕਾਸਟ ਸੁਣ ਕੇ ਮੈਨੂੰ ਪਤਾ ਲੱਗਿਆ ਮੈਂ ਕਿੱਥੇ ਕਿੱਥੇ ਗਲਤ ਆ ਕਿ ਜ਼ਿੰਦਗੀ ਚ ਕਿਵੇਂ ਖੁਸ਼ੀ ਲੱਭਣੀ ਹੈ ਬਹੁਤ ਕੁਝ ਹੋ ਕੇ ਵੀ ਜੋ ਨਹੀਂ ਮੈਂ ਉਹਦੇ ਵੱਲ ਵੇਖਿਆ ਮੈਨੂੰ ਮਹਿਸੂਸ ਹੋਇਆ ਕਿ ਮੈਂ ਆਪਣੇ ਆਪ ਨੂੰ ਕਿਵੇਂ ਬਿਹਤਰ ਬਣਾਵਾਂ ਇਸ ਲਈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਗੁਰਦੀਪ ਭੈਣ ਦਾ ਵੀ ਜੋ ਇੰਨੀਆਂ ਵਧੀਆ ਵਧੀਆ ਗੱਲਾਂ ਦੱਸੀਆਂ ਦਿਲੋਂ ਧੰਨਵਾਦ 🙏🙏🙏🙏
@kuldipkhakh9053
@kuldipkhakh9053 6 ай бұрын
ਗੁੱਰਦੀਪ ਤੇਰੇ ਸਹਿਜ ਸੁੱਭਾ ਤੋ ਹੀ ਮੈ ਅਨੁੱਮਾਨ ਲਾ ਸੱਕਦਾ ਕਿ ਤੁੱਸੀ ਬਹੁੱਤ ਹੀ ਸੱਚੇ ਹੋ। ਮੇਰਾ ਕਹਿਣ ਦਾ ਮੱਤਲਬ ਤੁਹਾਡੀ ਸਚਾਈ ਸਹਿਜ ਵਿੱਚ ਹੀ ਝੱਲਕਦੀ ਆ। ਬਾਕੀ ਅਨਮੋਲ ਨੂੰ ਤਾਂ ਪਹਿਲੇ ਦਿੱਨ ਤੋਂ ਹੀ ਜਾਣਦਾ। ਵਾਹਿਗੁਰੂ ਤੁਹਾਨੂੰ ਦੋਨਾ ਨੂੰ ਚੰਗੀ ਸਿੱਹਤ ਤੇ ਚੱੜਦੀ ਕਲਾ ਵਿੱਚ ਰੱਖੇ।
@jaspreetkaurchahal412
@jaspreetkaurchahal412 6 ай бұрын
ਰੁਪਿੰਦਰ ਭੈਣ ਨਾਲ ਵੀ ਗੱਲ ਜਰੂਰ ਕਰਨੀ ਜੀ
@ManpreetSingh-wn2sg
@ManpreetSingh-wn2sg 6 ай бұрын
ਵੀਰ ਰੁਪਿੰਦਰ ਭੈਣ ਦਾ ਪੋਡਕਾਸਟ “ Punjabi Podcast by Ratandeep Singh Dhaliwal” ਕਰਿਆ ਹੋਇਆ ਜੀ ਤੁਸੀ ਗੱਲ-ਬਾਤ ਸੁਣ ਸਕਦੇ ਓ 🙏
@sikhwebtvsikh
@sikhwebtvsikh 5 ай бұрын
ਹਾਂਜੀ ਬਹੁਤ ਬਾ ਕਮਾਲ। ਕ​@@ManpreetSingh-wn2sg
@ramanwalia6335
@ramanwalia6335 5 ай бұрын
Gurdeep bhain te Anmol Veer de veechar... soch.. karam sunke bahut vadia lagha jado bhi sunde haan kuch sikhan lyi milda jo jindagi nu ek Sed mildi haan ❤ Waheguru chardi Kalan ch Rakhan 🙏🏻
@HarmanDhaliwal-gm9rf
@HarmanDhaliwal-gm9rf 6 ай бұрын
Bhut vdia interview lgii sun k dil nu sakoon milea bhut kj sikhn nu milea bhaine ne bhut vdia vdia glan kri eh phli interview a jo k m suni a life ch mri ty m end tk suni a m first tym comment kr rha ajj❣️
@NarinderKaur-mk6bd
@NarinderKaur-mk6bd 6 ай бұрын
ਬਹੁਤ ਵਧੀਆ ਪੋਡਕਾਸਟ ਗੁਰਦੀਪ ਭੈਣਦੀ ਗੱਲ ਤੇ ਗੱਲਵੀ ਮੈ ਦੇਖਦੀ ਸੁਣਦੀ ਆਂ ਅਨਮੋਲ ਪੁੱਤਰਦੇ ਪੋਡਕਾਸਟ ਵੀ ਦੇਖਦੀ ਹਾਂ ਦੋਨਾਂ ਨੂੰ ਛਾਬਾਛ ਤੇ ਢੇਰ ਸਾਰੀਆਂ ਦੁਆਵਾਂ
@AnuKhullar-u7g
@AnuKhullar-u7g 6 ай бұрын
Boot badhya bola mam n ki social media tha apni person life nu side krka apko Bo decide Krna chahye ki hum kya knowledge share kr raha h ❤❤❤ that's very deep .
@ArunKumar-cv6go
@ArunKumar-cv6go 6 ай бұрын
बहुत अच्छा पोडकास्ट 🙏🙏🙏 सही बात है postive बाते सुनकर postive विचार ही बढ़ते है ऐसे postive विचारों की जरूरत है. मै भी देश से बाहर रह रहा हूँ postive बाते सुन पोस्टिविटी और आंतरिक खुशी प्राप्त होती है. नेगटिव बाते सुन विचार भी नेगटिव हो जाते है आंतरिक तोर पर बैचैन महसूस होता है और गुस्से मे इन विचारों के विरुद्ध अपना reaction प्रकट करता है और बाद मे बुरा महसूस करता है की किसी के एजेंडे पर react किया जिस का motive ही ऐसा था. 🙏🙏
@Anu_Bharti22
@Anu_Bharti22 6 ай бұрын
Very deepest Podcast.. Mam ne har gall nu bht hi deeply or calmness nal explain kita jinu sunke bht kuch sekhan nu miliya ohna to.. Mam kine loving ne kida oh apni life de chote chote movements as happy memories yaad rakhde ne That's such an Amazing thing.. Thanku so much Anmol Sir jo Knowledge, jo samaj, jo Positivity, jo life dii Reality tadi wjh nal samaj ayi hai ohde lai shayd kadi ve assi tainu pay back nhi kar sakde.. Always Respect for ur real or Positive thinking nd thoughts 🙏
@hitansh59
@hitansh59 6 ай бұрын
Bahut vadiya podcast 🎉🎉 .Rab da shukar jarur karna chahida hai .bde lok bhukhe sonde ne,bde lok te bache hospital vich dukh katde ne. Rab sab nu theek rakhe. Adjustment and satisfaction is also must for happy life.
@gurvindercheema2349
@gurvindercheema2349 6 ай бұрын
Very motivational n learning interview..👌🥰 🙏Gurdeep mam nu main shuru ton sun reha and every time she taught us new thing..me also think ki ehda da samajdar samaj hona chahida ..tuci dono bhut acha kam kr rhe hon..bas ehda hi lge rho..rab mehar rakhe sabte hamesha 🙏🙏😇😇
@kaur3114
@kaur3114 6 ай бұрын
ਪਰ ਵਿਆਹ ਤੇ ਉਹਦੇ ਨਾਲ ਹੀ ਹੁੰਦਾ, ਜਿਹਦੇ ਨਾਲ ਸੰਯੋਗ ਹੁੰਦੇ ।।ਫਿਰ ਆਪਾਂ ਕਿਦਾਂ choose ਕਰ ਸਕਦੇ,ਆਪਾਂ ਨੂੰ ਸਿਰਫ ਪਿਆਰ ਹੋ ਸਕਦਾ,ਜੋ ਕੁਦਰਤੀ ਹੁੰਦਾ, ਕੁਦਰਤ ਹੀ ਮਿਲਾਉਂਦੀ ਆਪਾ ਨੂੰ
@Love_Panjaab
@Love_Panjaab 6 ай бұрын
ਸੰਯੋਗ ਕੁਜ ਨੀ ਹੁੰਦਾ
@Sahil_Dav
@Sahil_Dav 6 ай бұрын
ਰੱਬ ਤੁਹਾਡੇ ਵਰਗੇ ਲੋਕ ਹੋਰ ਭੇਜੇ ਦੁਨੀਆ ਤੇ❤ lots of love 💕
@sarassinghjoy9734
@sarassinghjoy9734 6 ай бұрын
Thank you ਅਨਮੋਲ ਵੀਰੇ 🙏🏻🙏🏻 ਗੁਰਦੀਪ ਭੈਣਜੀ ਨੂੰ ਮਿਲਾਉਣ ਲੇਈ🙏🏻🙏🏻 Hun Rupinder bhenji ਨੂੰ v jroor ਮਿਲਾਓ ਜੀ🙏🏻🙏🏻
@lakhvirnagra9431
@lakhvirnagra9431 5 ай бұрын
Gurdeep , Rupinder and Anmol Tusi sare anmol ratan ho society laee Waheguru ji bless you all 🙏
@satinderkaur7317
@satinderkaur7317 6 ай бұрын
ਬਾਬੇ ਨਾਨਕ ਨੂੰ ਸਮਾਜ ਨੇ ਨਹੀਂ ਬਖਸ਼ਿਆ ਆਪਾਂ ਤਾਂ ਕੁੱਛ ਵੀ ਨਹੀਂ ਬੱਸ ਤੁਸੀਂ ਆਪਣੇ ਮੰਨ ਦੀ ਤਸੱਲੀ ਲਈ ਲੱਗੇ ਰਹੋ ਬੱਚਿਓ 🙏❤🌹
@manjeetkaur4587
@manjeetkaur4587 6 ай бұрын
ਸੱਚੀ ਵੀਰ ਜੀ ਬਹੁਤ ਵਧੀਆ ਸੀ ਭੈਣ ਦੀ ਬੋਲੀ ਤੇ ਗੱਲਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀ ਕਿਸ ਤਰਾ ਸਬਰ ਚ ਰਹਿ ਕੇ ਮਨ ਨੂੰ ਸ਼ਾਤ ਕੀਤਾ ਜਾ ਸੱਕਦਾ
@PoonamGaddi
@PoonamGaddi 5 ай бұрын
Gurdeep beta and Anmol betaji, you both are down to earth, intelligent and considerate persons. I can hear both of you for hours.Thanks for your precious thoughts .God bless you both❤❤❤❤❤
@talentedkaurinsan
@talentedkaurinsan 6 ай бұрын
Bhut hi vdiya lgya Veer ji tusi dono hi bhut achhe insaan ho Baba ji tuhanu bhut bhut khushiyan bakhshe 🙏🙏🙏🙏🙏🙏
@chahalsaman8133
@chahalsaman8133 6 ай бұрын
ਬਹੁਤ ਬਹੁਤ ਸ਼ੁਕਰੀਆ ਅਨਮੋਲ g es interview lyi.
@pachitarsingh9580
@pachitarsingh9580 6 ай бұрын
ਬਹੁਤ ਖੂਬਸੂਰਤ ਵਿਚਾਰ 🙏🙏🙏👌👌👌👌
@jatinderkaur7739
@jatinderkaur7739 6 ай бұрын
Gurdeep bhain bhut vdhia lgde a bolde bhut inspire krde a ❤ god bless you ❤️
@HarnekSinghDhanoa-p9q
@HarnekSinghDhanoa-p9q 6 ай бұрын
Both r my favorites.. Best moment.. Debi sir di politeness
@harseeratkaur1089
@harseeratkaur1089 6 ай бұрын
Really bhut vadiya hovega eh podcast... Waiting
@Gurpreet_23-i8o
@Gurpreet_23-i8o 6 ай бұрын
Gurdeep bhen ji tuhanu bhut pyar.. satkar.. jeode rho.. tuhanu and Rupinder bhen ji nu sun k bhut wdia lgda. Tuc ave kam krde rho.. waheguru tuhanu chardikala wch rakhe.. jeode rho.. wasde ho...🙏🙏🙏🙏
@ArshArsh-w4w
@ArshArsh-w4w 6 ай бұрын
ਪਰਮਾਤਮਾ ਆਪ ਸਭ ਦੀ ਲੰਮੀ ਲੰਮੀ ਉਮਰ ਕਰੇ ਜੀ ਆਪ ਸਭ ਤਰੱਕੀਆਂ ਕਰਦੇ ਰਹੋ ਜੀ
@navhealthtips1429
@navhealthtips1429 6 күн бұрын
Anmol sir really manu bhout kuch sikan nu mil raha mai sachi depression vich c but jine v tuc guest nal interview kite aa onna sachi mai interview pura sundi aa and really bhout skoon milda and depression ch bhar ayi aa i❤ really veere bhout vadia podcast aa jo ki audience nu msg conve karn da and positivity den lyi ❤❤ thanks and all da best veere
@nimratbrar2768
@nimratbrar2768 6 ай бұрын
Gurdeep bhain eh gl kde kise ne nhi sochi honi ke 'marriage vste pehlan munde nu puchna chahida ke oh ready aa marriage lyi' schi bot deep gallan kiti tuc bot vdia lggea❤
@Anu_Bharti22
@Anu_Bharti22 6 ай бұрын
Mam ne jo galla about relationship, marriage, self independence, self growing kitiya ohna nal har kudi relate kar sakdi hai.. Kyunki apni future life nu leke kite na kite har kudi de mann kuch que or kuch chaa hunde ne.. Or je as girl kudi nu bachpan to ohde parents eh gall sekhande ne ki ohne agle ghr jana te phir har ladke nu ve as a boy ohde parents nu eh gall bachpan to sekhani chahidi hai kise ne ohde krke apna ghr shad ke ana te aggo ohnu hamesha is ghr ch oh Respect or payar milna chahida jo oh deserve kardi hai..
@Arabiantrucker1987
@Arabiantrucker1987 5 ай бұрын
ਰੁਪਿੰਦਰ ਭੈਣ ਨੂੰ ਬਹੁਤ ਸਾਰਾ ਪਿਆਰ ❤❤❤
@tejindersinghwaraich6342
@tejindersinghwaraich6342 6 ай бұрын
ਬਹੁਤ ਹੀ ਨਿੱਘੀ ਤੇ ਪਿਆਰ ਭਰੀ ਗੱਲਬਾਤ ॥ ਵਾਹਿਗੁਰੂ ਤੁਹਾਡੇ ਤੇ ਕਿਰਪਾ ਰੱਖਣ ॥
@RAMANDEEPKAUR-tj2dp
@RAMANDEEPKAUR-tj2dp 6 ай бұрын
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
@kamalsweet2262
@kamalsweet2262 2 ай бұрын
Bahot vdhiya lgeya gllan baata sunke 👌👌keep it up veere
@kamalpreetpreet9088
@kamalpreetpreet9088 6 ай бұрын
Buht chuga lugda aane chuge loka nu sunn k buht kuj sikhnn nu milda thank you sir
@raimaur
@raimaur 6 ай бұрын
Beti Grewal is gem in necklace of journalism.Her answers are easy life path ,not ordinary answers .🇨🇦
@jasbirkaur4051
@jasbirkaur4051 5 ай бұрын
ਬਹੁਤ ਵਧੀਆ ਗੱਲਬਾਤ ਲਗੀ ਭੈਣ ਨੇ ਦੱਸਿਆ ਜਿੰਦਗੀ ਜੀਣ ਦਾ ਰਾਹ
@shikhasharma9499
@shikhasharma9499 6 ай бұрын
Beautifuly explained... Mam meri mumy b ehi kehndai c... Apne ghr aa k he chain aanda... Tai hun mainu b ehi lgda... Jithe mrji chl jao... Tusi bhut vdia topics chose krdai o... Mai tuhanu sunna pasnd krdi a.. Lv u mam... Sir beautiful podcast
@ManpreetKaur-xw5zs
@ManpreetKaur-xw5zs 6 ай бұрын
One of the best podcast ena kuj sikhan nu milya..just loved it.eda de authentic interviews hor hone chahide.. so much positivity in both of you❤❤..mai kde koi comment ni krdi but aaj dil ton niklya k dsna chahida ..❤❤
@mnishfateh8783
@mnishfateh8783 6 ай бұрын
Best interview on your channel.Mai mam de gal te gal episode dekhdi aa boht kich sikhn nu milda ,sikh k aapne aap ch change krn nu mnn krda .change v kita te ajj fer boht kich nwa sikhn nu milea. Thankyou sir ehhna di interview lyi. Rupinder bhen huna di v interview kro .🙏🙏
@Arabiantrucker1987
@Arabiantrucker1987 5 ай бұрын
ਕੁੜੀਆਂ ਦਾ ਡੋਲੀ ਵੇਲੇ ਰੋਣਾਂ ਅਤੇ ਇੱਕ ਪਰਦੇਸੀ ਦਾ ਆਪਣਾਂ ਘਰ ਛੱਡਣ ਵੇਲੇ ਰੋਣਾਂ ਆ ਜਾਣਾਂ ਸ਼ਾਇਦ ਇਕੋ ਜਿਹੇ ਆ ❤
@gurleennatt0001
@gurleennatt0001 6 ай бұрын
Dil khush ho gea Gurdeep Bhain nu es platform te dekh ke 🫶🏻 Anmol bro di respect v hor vadh gyi ehna nu guest invite krn krke 😁
@simranjitkaurphhpchd7319
@simranjitkaurphhpchd7319 6 ай бұрын
Vaise podcast hmesha dekhne pasand krdia bt bhouttt saria cheeja Mai feel kiti k jo meri bhen nal milldia juldi ne means ek ohi bnda feel kr shkda Jo duniya de nal vicharda e k aj da content kie te kudiya , munde ya fr bakki people ki soch dea .....te ona cheeja nu agge lek auna jis di zaroorat a bhout hii jyada helpful a every podcast is important because of this community nd communication bare smj aundia Jo ki hr ummar de bndea nal gl KRn lyi beneficial hundiya ne ........veere I enjoy all the podcast so 👍🏻 nice🎉 ek hor gl di khushi a k MGC cho sanu 2 saal ho gye degree kr k bhar ayea nu Khushi hundia k Sade to phela kine hi bnde etho gye te assi e sb sun k appne app nu v chnga feel krwandea k gurumharaj ne sanu e dharti bhakshii jitho assi sb kuj feel kita te payea❤
@lakhwindersran512
@lakhwindersran512 6 ай бұрын
Ajj tkk da sbto vdia podcast c veer eh.. Bhut kuch sikhn nu milea. Vddi bhain da bhut bhut dhnnwaad jo ene vdia raah te ture hoye aa te bakia nu v prer rhe aa.. Thoda v Dhnnwaad anmol y jii .. Dubara v try kreo j bhain nal podcast ho ske.. 🍀🙏🍀
@jasdeepkaur5018
@jasdeepkaur5018 5 ай бұрын
Bahut hi wadia podcast ..bahut Gallan sikhan nu milia ..ik sakoon milya sun k sanu sabar krna ana chahida...hor v bahut kuch acha lgya...thanku
@sandeepkaur8178
@sandeepkaur8178 6 ай бұрын
Bahut bahut vadhia lagya podcast Gurdeep Grewal mam te Anmol Kawatra saab ❤❤❤❤❤
@premtalwar2884
@premtalwar2884 6 ай бұрын
U r good podcaster.learning power honi chahidi hai.oh tuhade bich bhut aa.god bless u beta.
@manveermunday-wh5xc
@manveermunday-wh5xc 6 ай бұрын
bhutt vdia podcast a ji❤❤❤❤❤god bless you g both❤❤❤❤
@BAJWASANGA
@BAJWASANGA 4 ай бұрын
great and healthy conversation 🎉🎉
@sarbjeetkaur5280
@sarbjeetkaur5280 6 ай бұрын
Sachiii dil karda c gurdeep bhen boli jan te asi suni jaye bsss❤❤😍😍thax bht bht podcast layi👍👍🙏🏻
@SuperPreet2011
@SuperPreet2011 5 ай бұрын
What a great interview, she is so simple and positive and inspiring girl. Need to listen to her show.
@mr.purewal3164
@mr.purewal3164 6 ай бұрын
Gurdeep bhan da podcast buat vadia lga...2015 ton sun rhe a asi Harman radio ton..ajj v same positivity a
@surjitjatana468
@surjitjatana468 6 ай бұрын
ਪਿਆਰੀ ਜੇਹੀ ਬੇਟੀ ਦੀ ਬਹੁਤ ਹੀ ਪਿਆਰੀ ਇੰਟਰਵਿਉ ਲੱਗੀ। ।
@manjitkaur2362
@manjitkaur2362 5 ай бұрын
ਬਹੁਤ ਵਧੀਆ ਪਰੌਡਕਾਸਟ ਧੰਨਵਾਦ ਜੀ
@gurpreetsidhu5229
@gurpreetsidhu5229 6 ай бұрын
Literally bnda emtional ho jnda kyi baar bhen eda de vichar pesh krde ne ❤
@Alltypesofcontent2.0
@Alltypesofcontent2.0 5 ай бұрын
Thank you for your precious time..God bless you both🙏🙏
@Arabiantrucker1987
@Arabiantrucker1987 5 ай бұрын
Finally ਇੰਟਰਵਿਊ ਬਹੁਤ ਵਧੀਆ ❤
@HarpreetKaur-id6tm
@HarpreetKaur-id6tm 6 ай бұрын
Very good bohot skoon miliya sun k Mam di soch sun k lagga mai apni soch nal hi mil rhi han mai agar waheguru ne chahiya tan mam nu jaroor milna chahangi Anmol vare tan ki khan us te waheguru di Boht meher hai waheguru ji ohnu always chardi kla ch rakhe Very good podcast Menu sun k bohot vadia lagga
@Pinderkaur55
@Pinderkaur55 6 ай бұрын
😅main soch hi rhi c rupinder aur gurdeep bhen di v koi interview lwe,ajj sch ho geya ,thanks anmol veere ,gbu
@Rauf_gill
@Rauf_gill 5 ай бұрын
Both vadya lgya tuhada podcast sun ke tussi doven personalities boht positive ho. Love from Lahore Pakistan ❤❤❤
@gaganwadhwa9535
@gaganwadhwa9535 6 ай бұрын
Very nice 👌👌 Great Conversation 👍👍 It's such a delight to watch #GurdeepGrewal ma'am on interviewee seat. Thank you so much for this experience 🙏🙏
@billyaar237
@billyaar237 6 ай бұрын
A very good and thoroughly enjoyable interview
@sunilajju7003
@sunilajju7003 3 ай бұрын
Bohat jada kaint dekhne layak te sunne layak smjhne layak❤❤ Baaki pta ni podcast aa ya interview 😅😅
@Reetdhiman02
@Reetdhiman02 5 ай бұрын
what a interview great personality in one frame, ❤ god give us satisfaction this is the life .
@SukhwinderSingh-wq5ip
@SukhwinderSingh-wq5ip 6 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@SANDEEPSINGHBADESHA
@SANDEEPSINGHBADESHA 6 ай бұрын
ਗੁਰਦੀਪ ਗਰੇਵਾਲ ਬਹੁਤ ਹੀ ਸੁਲਝੀ ਹੋਈ ਕੁੜੀ ਆ ਨਾਪ ਤੋਲ ਕੇ ਸਾਦਗੀ ਨਾਲ ਗੱਲ ਕਰਦੀ ਆ
@arvinderkaur2740
@arvinderkaur2740 4 ай бұрын
My favourite personalities ❤️❤️❤️stay blessed and keep motivating all of us 🙏🙏
@rajachahal4841
@rajachahal4841 6 ай бұрын
ਬੁਹਤ ਵਧੀਆ ਪੋਡਕਾਸਟ ਬਾਈ ਜੀ……ਲਾਜਵਾਬ
@amandhaliwal2917
@amandhaliwal2917 6 ай бұрын
Bahut vadiya podcast 🎉🎉🎉🎉🎉❤❤❤
@GurmeetKaur-ic4io
@GurmeetKaur-ic4io 6 ай бұрын
Gurdeep bhain n anmol veera dono mere favourite, anmol veere tuhanu milan nu bht dil krda, waheguru ji kirpa krn m jaldi hi aungi tuhanu milan, Gurdeep bhain nu v jindagi ch ik vaar jrur milna hai 😍☺️God bless u both🙏🏻
@Deepak.arora48
@Deepak.arora48 6 ай бұрын
You are angel gurdeep grewal🌹🌹🌹🌹🌹🌹🌹🌹🌹🌹🌹🌹🌹🌹🌹🌹
@sukhkaran2285
@sukhkaran2285 4 ай бұрын
Vry Vry nice inspirable conversation
@harpreetsohal9410
@harpreetsohal9410 6 ай бұрын
Log aisa kyun bolte hai kya pata mera time wrong chal raha hai....Parmatma ka banaya hua time kabhi bhi wrong nahi ho sakta....every second is always positive...🙏💯
@sc6814
@sc6814 5 ай бұрын
Awesome, brilliant and wonderful discussion, we learn a lot every day from both of you ❤
@guryadbirsingh1402
@guryadbirsingh1402 4 ай бұрын
Gurdeep dee and anmol bro god bless u both ... ❤
@ManpreetHanjra-z4b
@ManpreetHanjra-z4b 6 ай бұрын
Bahut hi vadia g gurdeep grewal didi bahut hi talented ne bhen hamesha bahut agge tak jaan ❤wmk 🙏
@Baath62_kanwar
@Baath62_kanwar 5 ай бұрын
Dilo slam a bhen nu god bless bhen nu and anmol vera also baba ni mehar karan waheguru chardikla rkhn ji
@Pav2024brar
@Pav2024brar 6 ай бұрын
🙏Anmol veere , bahut Sohni gall baat , actually main eh podcast hle poora nahi suneya, ghar te kam busy chal reha , but ajj poora sunn laina 😊 god bless you veere 🙏gurdeep Bhen is doing great 👍🏼bahut kuch Sikhnn nu milda ehna toh 😊
@ravinderkaur9613
@ravinderkaur9613 6 ай бұрын
After listening to this podcast i can say Gurdeep is highly intellactual and a humble journalist who is progressing in her career because of moral values.But Anmol you are a blessed person who have been chosen by God to follow His path.As you said in the concluding part you got this recognition in the satsang very early.Stay blessed beta.You got the real and true purpose of life.Hats off to your parents.
@mahisingh4762
@mahisingh4762 6 ай бұрын
Bahut vadiya soch aya te calm personality.. bahut vadiya podcast paji.. 👌👌👌👏👏🙏🙏
@gurcharanrao4826
@gurcharanrao4826 6 ай бұрын
Bhut sohni boli haii gurdeep kaur grewal ji dii❤
@ManjitKaur-l5y
@ManjitKaur-l5y 6 ай бұрын
Very deepest podcast 🙏🏻🙏🏻💕🇨🇦
@amarjeetrandhawa2865
@amarjeetrandhawa2865 5 ай бұрын
No words 🙏🙏 excellent
@mandeepsanghu1312
@mandeepsanghu1312 2 ай бұрын
Bhaut vadiya dee...I learn alot of things from you dee 😊
@ManpreetSingh-u2e
@ManpreetSingh-u2e 6 ай бұрын
Anmol Paji tusi bhout Vadia podcast krde dil nu skoon milda aa 🙏🏼
@Dhillon0386
@Dhillon0386 5 ай бұрын
ਬਹੁਤ ਵਧੀਆ ਵੀਰ ਜੀ, ਭੈਣ ਦੀਆ ਗੱਲਾਂ ਸੁਣਕੇ ਬਹੁਤ ਹੌਂਸਲਾ ਵਧਿਆ
@kirankaurMakeovers
@kirankaurMakeovers 6 ай бұрын
Kini sohni interview ❤️so inspiring….wt a vibe ❤️
@harshsharma9655
@harshsharma9655 5 ай бұрын
How calm and composed she is in her life
@paramjitkaur547
@paramjitkaur547 6 ай бұрын
Bhut vdia podcast ahi 🎉🎉❤❤❤❤❤
@manjindersamallu71
@manjindersamallu71 5 ай бұрын
koi shabad hi nai inne sohne vicharra lyi❤️ boht kush sikhn lyi milya is podcast cho ❤️
@dvindermand68
@dvindermand68 6 ай бұрын
Very nice podcast. I always watch rupinder and gurdip video.
@mandeepkaur5503
@mandeepkaur5503 6 ай бұрын
Veere ehh podcast bilkul great a ❤ mai tuhnu puchna b tuc hjje tkk kisse unsuccessful person or struggling student life te podcast kio ni kita. ? Becoz successful person naal tn harr koi gll krda but jdo koi struggling phase ch a odde naal gll hove tn ik new observation milugyi hope tuc mainu reply jrur krogye veer g but bhut chija hai jo struggling phase de vich heal krn lyi b lord a te edde naal onn vale students te struggle krn ale lok b relate krngye te bhut help hougyi
@narindersinghghuman103
@narindersinghghuman103 6 ай бұрын
Gurdeep beti te anmol betay tuhadi sari galbat kise satsang to ghat nahi satsang means jithe sach di gal hove salute hai tuhanu dona bachiya nu tuhade varge noujavana nu sunke lagda hai k ajj di tej raftar jindgi vale iss dour vich v tuhade varge sehaj insana di kami nahi gurdeep sachi vich ik khas te vakbri soch vali dhee hai rab isste ate iss de privar te aapni mehar banai rakhey ❤
@sandeepsidhu3795
@sandeepsidhu3795 6 ай бұрын
ਬਹੁਤ ਸੋਹਣਾ podcast🙏❤️
"Идеальное" преступление
0:39
Кик Брейнс
Рет қаралды 1,4 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Sardar’s 9 Questions to Sruishty Mann | Sardar’s Take #shorts
0:59
Sardar's Take Short
Рет қаралды 1,9 МЛН
Special Podcast with Rupinder Kaur Sandhu  | EP 51 | Punjabi Podcast
1:28:51
How to stop Hairfall? | Skin Care Tips | AKTalkShow
1:12:11
Anmol Kwatra
Рет қаралды 200 М.