ਕੇਂਦਰ ਸਰਕਾਰ ਨੇ ਝੋਨੇ ਦੀ ਖ੍ਰੀਦ ਲਈ ਜਾਰੀ ਕੀਤੇ 41,339ਕਰੋੜ ਰੁਪਏ

  Рет қаралды 3,540

Jhajj agriculture

Jhajj agriculture

Күн бұрын

ਕੇਂਦਰ ਸਰਕਾਰ ਨੇ ਝੋਨੇ ਦੀ ਖ੍ਰੀਦ ਲਈ ਜਾਰੀ ਕੀਤੇ 41,339ਕਰੋੜ ਰੁਪਏ #paddyfarmers #paddy #paddyharvester
#paddyseparator #farmerfarmer #automobile #paddyfarmers #paddy #potatofarming #farmer #paddyharvester #potatogrowing #kisan #wheat_rate_today

Пікірлер: 32
@Hskhara
@Hskhara 2 ай бұрын
Good
@ranjodhbala2678
@ranjodhbala2678 2 ай бұрын
ਬਾਈ ਜੀ ਕੋਈ ਨਹੀਂ ਆਉਂਦਾ 3 4 ਕਿਲੇ ਵਾਲਿਆਂ ਦੇ
@johndeere8528
@johndeere8528 2 ай бұрын
ਭਾਈ ਸਾਹਿਬ ਜੀ ਪਹਿਲਾਂ ਇਹ ਇਹ ਜ਼ਰੂਰੀ ਹੈ ਕਿ ਐਸਮੈਸ ਲਾਉਣਾ ਜ਼ਰੂਰੀ ਹੈ ਦੂਜਾ ਨੰਬਰ ਛੋਟੇ ਜ਼ਿਮੀਂਦਾਰ ਦੇ ਗੰਠਾ ਵਾਲੇ ਨਹੀਂ ਜਾਦੇ ਫੇਰ ਆਲੂ ਲਾਊਣੈ ਹੁੰਦੇ ਪਰਾਲੀ ਦੀ ਲਿਦ ਠੀਕ ਨਹੀਂ ਆਉਂਦੀ ਨਾ ਹੀ ਛੋਟੇ ਜ਼ਿਮੀਂਦਾਰ ਨੂੰ ਚੋਪਰ ਮਿਲਦਾ ਹੈ ਫਿਰ ਛੋਟੇ ਜ਼ਿਮੀਂਦਾਰ ਲਈ ਬਹੁਤ ਔਖਾਂ ਹੋਇਆ ਪਿਆ ਹੈ ਹੂਣ ਦਸ ਕੀ ਕਰੀਏ ਬਾਈ ਜੀ
@jhajjagriculture821
@jhajjagriculture821 2 ай бұрын
@@johndeere8528 ਫਿਰ ਅੱ+ਗ ਲੱਗਾ ਦੋ ਵੀਰੇ
@AshokKumar-gr5ft
@AshokKumar-gr5ft 2 ай бұрын
Or seeds sarkari dukhan se le too bdyia rhega kya
@jhajjagriculture821
@jhajjagriculture821 2 ай бұрын
@@AshokKumar-gr5ft hnji
@jagpreetsingh6849
@jagpreetsingh6849 2 ай бұрын
ਵੀਰ ਜੀ ਗੱਠਾ ਵਾਲੇ ਨਹੀਂ ਆਉਂਦੇ ਥੋੜੀ ਜਮੀਨ ਤੇ, ਗੱਠਾ ਵਾਲੇ main road ਤੇ ਜ਼ਮੀਨ ਤੇ ਜ਼ਿਆਦਾ ਜਾ ਰਹੇ, ਜੋ ਜਮੀਨਾਂ road ਤੋਂ ਦੂਰ ਨੇ, ਜਾਂ ਰਕਬਾ ਘੱਟ ਹੈ ਓਥੇ ਨਹੀਂ ਜਾਂਦੇ, ਅੱਗ ਲਾਉਣ ਤੇ ਜਮਾਬੰਦੀ ਤੇ ਐਂਟਰੀ ਪਾ ਰਹੇ ਨੇ ਪਟਵਾਰੀ, ਕਿਸਾਨ ਕੀ ਕਰੇ
@jhajjagriculture821
@jhajjagriculture821 2 ай бұрын
@@jagpreetsingh6849 ਸੁਪਰਸੀਡਰ ਨਾਲ ਕਣਕ ਬੀਜ ਲਓ ਵੀਰ
@gurmeetsingh-ti4xx
@gurmeetsingh-ti4xx 2 ай бұрын
ਗੱਠਾ ਵਾਲੇ 1/2 ਕਿਲ਼ੇ ਵਾਲੇ ਦੇ ਨਹੀਂ ਅਉਦੇ
@jhajjagriculture821
@jhajjagriculture821 2 ай бұрын
@@gurmeetsingh-ti4xx ਫਿਰ ਵੀਰੇ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਕਰਲੋ
@harmandeep_525
@harmandeep_525 2 ай бұрын
Good information
@jhajjagriculture821
@jhajjagriculture821 2 ай бұрын
@@harmandeep_525 thnku veer
@AshokKumar-gr5ft
@AshokKumar-gr5ft 2 ай бұрын
Bro DBW 327 vs DBW 303 mix krke bo skte h kya
@jhajjagriculture821
@jhajjagriculture821 2 ай бұрын
@@AshokKumar-gr5ft rehan do veer
@AshokKumar-gr5ft
@AshokKumar-gr5ft 2 ай бұрын
@@jhajjagriculture821 fir akela DBW 327 se bdyia rhega 303 se too
@officialgaming1625
@officialgaming1625 2 ай бұрын
Bai ਝਾੜ sarya da ghat a ja sada hi a dsyo jrur koi ?
@jhajjagriculture821
@jhajjagriculture821 2 ай бұрын
Saria da he ghat aa veer , 37 wala jhona 32 he nikal rhha
@officialgaming1625
@officialgaming1625 2 ай бұрын
@@jhajjagriculture821 sada vi edha hi a veere kde vi 35 toh tan thalle hi ni gya es vari highest 6.75 da hoya
@harjapsingh6337
@harjapsingh6337 2 ай бұрын
ਭਰਾਵਾ ccl ਜਾਰੀ ਹੋਈ ਨੂੰ ਬਹੁਤ ਦਿਨ ਹੋਗੇ ਪਰ ਮੰਡੀਆਂ ਚ ਝੋਨੇ ਦੀ ਪੂਛ ਹੈਨੀ
@jhajjagriculture821
@jhajjagriculture821 2 ай бұрын
@@harjapsingh6337 hnji
@GURPREETRANDHAWA0110
@GURPREETRANDHAWA0110 2 ай бұрын
Pr 126 da 70 man jhad ayeya sade
@jhajjagriculture821
@jhajjagriculture821 2 ай бұрын
@@GURPREETRANDHAWA0110 good aa brother anna he aa saria de
@GURPREETRANDHAWA0110
@GURPREETRANDHAWA0110 2 ай бұрын
@@jhajjagriculture821 thanks ❤️
@kawalbhangu1787
@kawalbhangu1787 2 ай бұрын
Veere 187 nu 826 nal mix kar sakde g
@jhajjagriculture821
@jhajjagriculture821 2 ай бұрын
@@kawalbhangu1787 hnji kr skde aa
@KakaSingh-wq1xh
@KakaSingh-wq1xh 2 ай бұрын
theke dia saia ta hun hi den lag ge 85 ja 90hajar nu
@jhajjagriculture821
@jhajjagriculture821 2 ай бұрын
@@KakaSingh-wq1xh 85-90 waheguru
@amanmander0088
@amanmander0088 2 ай бұрын
Kina kila aa di khati krda veer tusi
@jhajjagriculture821
@jhajjagriculture821 2 ай бұрын
@@amanmander0088 bs thode he ne
@kulwindersandhu2094
@kulwindersandhu2094 2 ай бұрын
12 32 16 budhlada bareta area ch mile ta duso
@AmarjeetSingh-xj6qy
@AmarjeetSingh-xj6qy 2 ай бұрын
Ver g Iiffco da 12 -32 -16 byut vadiya result ha
@jhajjagriculture821
@jhajjagriculture821 2 ай бұрын
@@AmarjeetSingh-xj6qy good
The evil clown plays a prank on the angel
00:39
超人夫妇
Рет қаралды 53 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
The evil clown plays a prank on the angel
00:39
超人夫妇
Рет қаралды 53 МЛН