ਕੀ ਪੰਜਾਬ 'ਚ ਕੰਗਨਾ ਰਣੋਤ ਦੀ ਇੰਦਰਾ ਗਾਂਧੀ ਵਾਲੀ ਫ਼ਿਲਮ ਦਾ ਹੋਵੇਗਾ ਵਿਰੋਧ ?

  Рет қаралды 64,301

ABC Punjab

ABC Punjab

Күн бұрын

Пікірлер: 71
@AgamVeer-f4k
@AgamVeer-f4k 3 ай бұрын
ਵਾਹਿਗੁਰੂ ਜੀ 🙏🙏 ਕਿਰਪਾ ਕਰੋ ਸੋਹਣੇ ਪੰਜਾਬ ਤੇ ਪੰਜਾਬੀਅਤ ਨੂੰ ਚੱੜਦੀ ਕਲਾ ਵਿਚ ਰੱਖਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@charanjitmangat9222
@charanjitmangat9222 3 ай бұрын
ਦੀਪਕ ਸ਼ਰਮਾ ਜੀ ਜਿਸ ਢੰਗ ਨਾਲ ਤੁਸੀ ਪੰਜਾਬ ਦੀ ਇਸ ਧੀ ਦਾ ਪੱਖ ਪੇਸ਼ ਕੀਤਾ ਉਸ ਲਈ ਤੁਸੀ ਵਧਾਈ ਦੇ ਪਾਤਰ ਹੋ। ਤੁਹਾਡੇ ਸ਼ਬਦਾਂ ਚੋਂ ਪੰਜਾਬ ਨਾਲ ਤੁਹਾਡਾ ਸੱਚਾ ਪਿਆਰ ਬੋਲਦਾ ਹੈ
@SatnamSingh-rh1np
@SatnamSingh-rh1np 3 ай бұрын
An jh ,.
@mejarsingh5119
@mejarsingh5119 3 ай бұрын
ਕੰਗਣਾ ਬੀ ਜੇ ਪੀ ਨੂੰ ਸਪੋਟ ਕਰ ਰਹੀ ਤੇ ਫਿਲਮ ਚ ਕਾਂਗਰਸ ਦਾ ਰੋਲ ਦੋਗਲੀ ਕੰਗਣਾ
@astaadg8148
@astaadg8148 3 ай бұрын
ਵੀਰ ਜੀ, ਦਿਲੀ ਪਹਿਲਾਂ ਹੀ ਪੰਜਾਬੀਆਂ ਤੇ ਨਜਰ ਰੱਖਦੀ ਹੈ।
@prabhjotkaurdhillon5177
@prabhjotkaurdhillon5177 3 ай бұрын
ਬਹੁਤ ਵਧੀਆ ਪ੍ਰੋਗਰਾਮ, ਬੇਬਾਕ ਪੱਤਰਕਾਰ
@TejSandhu-l5g
@TejSandhu-l5g 3 ай бұрын
Kulwinder kaur jindabad
@kuldipjamus1968
@kuldipjamus1968 3 ай бұрын
Film may be like that kashmir file to upset Sikhs and Punjab.
@JagjitSingh-uz4dv
@JagjitSingh-uz4dv 3 ай бұрын
ਤੁਸੀਂ ਹੁਣ ਗੱਲ ਕਰਦੇ ਸਾਨੂੰ ਸਿੰਘ ਕੋਰ ਵਾਲੇ 1947 ਬਾਦ ਸਾਡੇ ਇਹ ਵਿਤਕਰਾ ਕਰ ਰਹੇ ਹਨ ਕੇਂਦਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੇ ਹਨ ਸਾਨੂੰ ਉਦੋਂ ਬਹੁਤ ਦੁੱਖ ਹੁੰਦਾ ਜਦੋਂ ਪੰਜਾਬ ਸਰਕਾਰ ਏਨਾਂ ਮਗਰ ਲੱਗ ਕੇ ਧੱਕਾ ਕਰ ਰਹੇ ਹਨ
@ranjeetkhanna3993
@ranjeetkhanna3993 3 ай бұрын
ਕੇਦਰ ਦੀ ਸਰਕਾਰ ਕੋਈ ਵੀ ਹੋਵੇ ਪੰਜਾਬ ਦੇ ਨਾਲ ਧੱਕਾ ਹੀ ਕਰ ਦੀਆਂ ਸਾਡੀਆਂ ਪੰਗਾ ਦੇ ਨਾਲ ਨਫ਼ਰਤ ਕਰਦੀ ਆ
@SukhwinderSingh-lx6cv
@SukhwinderSingh-lx6cv 3 ай бұрын
Tusi dono vir. Sach. Boln lye dhanwad ji
@SinghBh-mu8wv
@SinghBh-mu8wv 3 ай бұрын
ਇਹ ਗੱਲ ਕੋਈ ਨਹੀਂ ਕਰਦਾ ਕੰਗਣਾ ਦਾ ਡੋਬ ਟੈਸਟ ਹੋਣਾ ਚਾਹੀਦਾ ਡਰੱਗ ਚਿੱਟਾ ਸਮੈਕ ਕੁਝ ਨਾ ਕੁਝ ਜਰੂਰ ਲੈਂਦੀ ਜਿੰਨਾ ਬਕਵਾਸ ਕਰਦੀ ਸ਼ੁਰੂ ਤੋਂ ਇਹ ਦੰਗੇ ਕਰਵਾਵੇਗੀ ਕਿਉਂਕਿ ਹਾਰ ਗਏ ਪੰਜਾਬ ਵਿੱਚ ਪੰਜਾਬ ਨਕਸਲਵਾਦੀ ਆ ਅੱਤਵਾਦੀ ਆ ਫਿਰ ਵੋਟਾਂ ਕਿਉਂ ਮੰਗਦੀ ਪੰਜਾਬ ਤੋਂ ਭੀਖ ਕਿਉਂ ਮੰਗਦੀ
@BhagatSingh-cd1hq
@BhagatSingh-cd1hq 3 ай бұрын
Sharma ji.sat.shri.akal.ji.
@ManjitKaur-d9c
@ManjitKaur-d9c 3 ай бұрын
ਜੀਭ ਦੇ ਰਸ ਨੇ ਹੀ ਕੰਗਣਾ ਦੇ ਥੱਪੜ ਪਿਆ ਕੁਲਵਿੰਦਰ ਕੌਰ ਕੋਲੋ
@leaderpunjab
@leaderpunjab 3 ай бұрын
Aap sarkar fail
@bhupinderjitsingh6987
@bhupinderjitsingh6987 3 ай бұрын
Waheguru
@kashmirsingh8998
@kashmirsingh8998 3 ай бұрын
ਕੰਗਨਾ ਪੈਹਿਲਾ ਮਾਨ ਨਹੀਂ ਸੀ ਹੁਣ ਤੇ ਅਗਲੀ MP ਬਣ ਗਈ ਹੈ
@TejinderpalSingh-d2z
@TejinderpalSingh-d2z 3 ай бұрын
Deepak sharma yg v good
@didarburmi3706
@didarburmi3706 2 ай бұрын
ਵਾਕਿਆ ਹੀ ਸਰਕਾਰ ਦਾ ਇਸ ਤੇ ਕੋਈ ਸਟੈਡ ਨਹੀ ਬੜੀ ਸ਼ਰਮ ਦੀ ਗੱਲ।
@ParamjitSingh-t4j
@ParamjitSingh-t4j 3 ай бұрын
Deepak Sharma Ji Tuhanu Meri Wallo Salut Aa Ji
@harpindersingh5336
@harpindersingh5336 3 ай бұрын
God bless you
@pavittarsingh3719
@pavittarsingh3719 3 ай бұрын
💙💙
@RajindersinghRajindersin-ox6kw
@RajindersinghRajindersin-ox6kw 3 ай бұрын
Bhrit mla
@ktsingh7206
@ktsingh7206 3 ай бұрын
Good to see Mr Charnalthal on this platform.
@kuldeepsingh-kd3uc
@kuldeepsingh-kd3uc 3 ай бұрын
Deepak Sharma zindabad
@angatsingh1555
@angatsingh1555 3 ай бұрын
Good.job
@SinghKulwinder-s3k
@SinghKulwinder-s3k 3 ай бұрын
ਅਸੀਂ ਪੰਜਾਬੀਆਂ ਨੇ ਹੀ ਪੰਜਾਬੀਆਂ ਦਾ ਕਹਾਨ ਕੀਤਾ ਆ ਇਸ ਲਈ ਪੰਜਾਬੀ ਕੰਮ ਕਰਕੇ ਖੁਸ਼ ਨਹੀ ਪੰਜਾਬ ਪੰਜਾਬ ਨਹੀ ਰਿਹਾ ਕੇਂਦਰ ਨੂੰ ਗ਼ਲਤ ਕਹਿ ਕੇ ਅਸੀਂ ਪੰਜਾਬ ਦਾ ਭਲਾ ਨਹੀ ਕਰ ਸਕਦੇ ਕੰਗਣਾ ਗ਼ਲਤ ਹੋ ਸਕਦੀ ਕੁਲਵਿੰਦਰ ਸਹੀ ਹੋ ਸਕਦੀ ਪਰ ਜੇ ਏਦਾਂ ਦੀਆ ਹਰਕਤਾਂ ਕਰਾ ਗੇ ਗਲਤ ਆ ਅਸੀਂ ਪੰਜਾਬੀ ਬਹੀਆਂ ਲਈ ਖੜਦੇ ਆ ਪੰਜਾਬੀਆਂ ਲਈ ਨਹੀ
@JaswinderSingh-dq1ki
@JaswinderSingh-dq1ki 3 ай бұрын
Bilkul howe ga punjab sirf sada rule badle sarkar ya punjbio sarkar badlo
@iambot3765
@iambot3765 3 ай бұрын
Yes 100%
@balwindersingh673
@balwindersingh673 3 ай бұрын
Thank you 🙏🏼🙏🏼🍀👍
@ParamjitSingh-i1h
@ParamjitSingh-i1h 3 ай бұрын
ਮੇਰੇ ਵੱਡੇ ਵੀਰੋ ਸਮਝੋ ਤੁਸੀਂ ਪਹਿਲਾਂ ਤੁਸੀਂ ਖੁਦ ਪੱਤਰਕਾਰ ਹਾਂ ਇਹ ਗੱਲ ਕਿੱਥੋਂ ਹੋਈ ਹ ਝੰਡੇ ਅਮਲੀ ਤੋਂ ਸ਼ੁਰੂ ਹੁੰਦੀ ਜਾ ਕੇ ਕਿੱਥੇ ਖਤਮ ਹੁੰਦੀ ਕਸੂਰ ਕੁੜੀ ਦਾ ਚਲੋ ਠੀਕ ਆ ਕੁੜੀ ਨੇ ਉਸ ਨੇ ਉਹ ਥੱਪੜ ਮਾਰਿਆ ਜਿਹੜਾ ਹਨਾ ਉਹ ਮਾਰਨਾ ਨਹੀਂ ਚਾਹੀਦਾ ਆਪਣੀ ਉਨਾ ਚਿਰ ਉਹਨੂੰ ਫਲੈਟ ਤੇ ਨਾ ਜਾਣ ਦਿੰਦੇ ਜਿੰਨਾ ਚਿਰ ਉਹ ਫਾਈਨਲ ਨਹੀਂ ਕਰਦੇ ਕਸੂਰ ਆਫਿਸਰ ਦਾ ਵੀ ਹ ਇਨਾ ਹੰਕਾਰ ਦੁਨੀਆਂ ਚ ਨਹੀਂ ਚਾਹੀਦਾ
@ashcroftriverinn5790
@ashcroftriverinn5790 3 ай бұрын
Boycott Kangana Movie in Punjab. She has this much poison Against Punjab ? What Punjab did with her ? She must clarify with her Statement to Punjab? Can she ?
@RajpalSingh-f3c
@RajpalSingh-f3c 3 ай бұрын
ਬੀ।ਜੇ।ਪੀ।ਨੂ।ਏਹੋ।ਜੇਹੇ।ਐਪੀ।।ਖਾਤਮ।ਕਰ।ਦੇਨਗੇ
@navreetgolu2586
@navreetgolu2586 3 ай бұрын
ਬਾਈ ਇਹ ਜ਼ਨਾਨੀ ਨਾ ਜ਼ਰੂਰ ਨਸ਼ੇ ਕਰਦੀ ਆ 😂😂
@GaganDeep-dv4bb
@GaganDeep-dv4bb 3 ай бұрын
ਪੰਜਾਬ ਚ ਬਾਈਕਾਟ ਜਾਵੇ ਕੰਮੀਨੀ ਦੀ ਫਿਲਮ ਦਾ ਇਸ ਦੀ ਫਿਲਮ ਤਾਂ ਕੀ ਇਸ ਦੀ ਫਿਲਮ ਦੇ ਪੋਸਟਰ ਵੀ ਨਾ ਲੱਗਣ ਪੰਜਾਬ ਚ ਕੰਮੀਨੀ ਦੇ ਬੀਜੇਪੀ ਦੀ ਦੁਲਹਨ ਦੇ
@JagdishSingh-zi7sw
@JagdishSingh-zi7sw 3 ай бұрын
Sandeep Deepak Good Job Jagdish Khangura
@sukhvindersoora8646
@sukhvindersoora8646 3 ай бұрын
YES
@surinderkaur4233
@surinderkaur4233 3 ай бұрын
कंगणा रानौत ने आपणा पारस चैक इस ल ई नहीं कराएआ पारस बिच स्मैक ड्रग रखी होई सी
@gurtejsinghboparai5674
@gurtejsinghboparai5674 3 ай бұрын
❤❤❤
@kajaljaswal418
@kajaljaswal418 3 ай бұрын
👍👍
@KrishanKumar-cz6bi
@KrishanKumar-cz6bi 3 ай бұрын
इस सब के पीछे कगनां रनोत के परिवार वाले भी है,जिनहो ने चुनाव मे कंगना रनोत का साथ दिया है,अब परिवार वालो को अपनी बेटी को समझाना चाहिए,
@jaswant5395
@jaswant5395 3 ай бұрын
ਉਹ ਜਾਗੱਰਾ ਥੱਪੜ ਤੇ ਥਪੱੜ ਕਿ ਕਰੀਏ
@baldevsingh7739
@baldevsingh7739 3 ай бұрын
Veer ji i thank kulwinder kaur😮 life in Danger you can save kulwinder kaur place kulwindsr kaur is not save career full 🙏🙏🙏🙏🙏🙏
@sgg566
@sgg566 3 ай бұрын
bilkul bycott honi chaydia es diya saryia movies
@Aman-pm5wc
@Aman-pm5wc 3 ай бұрын
Tusi patarkar nahi patlkar o patarkar kadi violence nu spot nahi kar sakda
@RajindersinghRajindersin-ox6kw
@RajindersinghRajindersin-ox6kw 3 ай бұрын
MLA karke keyo
@charanjitmangat9222
@charanjitmangat9222 3 ай бұрын
ਕੁਲਵਿੰਦਰ ਵਾਂਗ ਤੁਸੀਂ ਵੀ ਇੱਕ ਅਲੱਗ ਕਿਸਮ ਦੇ ਦਲੇਰ ਪੱਤਰ ਕਾਰ ਹੋ।ਅਜੇ ਤੱਕ ਤੁਹਾਡੇ ਵਾਂਗ ਕੋਈ ਹੋਰ ਪੱਤਰਕਾਰ ਇਸ ਬੇਟੀ ਦੇ ਪੱਖ ਵਿੱਚ ਨਹੀਂ ਬੋਲ ਸਕਿਆ
@Kuldeepsingh-me6lo
@Kuldeepsingh-me6lo 3 ай бұрын
virodh nhi krna cahida
@KashmirSingh-uq1yf
@KashmirSingh-uq1yf 3 ай бұрын
Who gorement in Punjab not people it's sport diel thanks
@MrjaskiratSingh-kj8ks
@MrjaskiratSingh-kj8ks 3 ай бұрын
Nahi hogi g ban 😊😊😊😂😂😂❤❤❤
@LakhwinderSingh-fl1km
@LakhwinderSingh-fl1km 3 ай бұрын
🌾🙏🙏🙏💙💙🚜🚜💪❤️👍🌾🌾🙏🙏👍
@jagbirsinghgill3166
@jagbirsinghgill3166 3 ай бұрын
Ehne indra gandhi di film ki kr lyi ehde vich rooh e indra di aa gayi a
@dalvirsingh900
@dalvirsingh900 3 ай бұрын
kangana ta modi sarkar de jodha vich bathegi jo hamesha punjab de kelaf boldi rehnadi hai
@KrishanKumar-cz6bi
@KrishanKumar-cz6bi 3 ай бұрын
फिल्म उद्योग वालो को कौई ऐसी फिल्म नही बनानी चाहिए जिस से देश का महौल खराब हो
@kuldeepsingh-kd3uc
@kuldeepsingh-kd3uc 3 ай бұрын
Nasari kannada ranout
@AmrikSingh-t5u
@AmrikSingh-t5u 3 ай бұрын
Film no agg la. Ka fouk dhan ga Yadav Rakhi kinder kaur Shari. Jindabad
@Kuldeepsingh-me6lo
@Kuldeepsingh-me6lo 3 ай бұрын
virodh mtlb publicity
@dsraina5529
@dsraina5529 3 ай бұрын
KANGNA RANUAT IS NOT ABLE TO STAND AS MP INCAPABLE WOMEN PUNJAB ZINDABAD
@Gurdeep-fg6vc
@Gurdeep-fg6vc 3 ай бұрын
Dera Babe Nank Te M L A DA Chunaav Hona Chahida H
@jarnailsingh3672
@jarnailsingh3672 3 ай бұрын
बीजेपी में कंगना नाम की दीमक लग चुकी है ਜਿਸ ਘਰ ਵਿੱਚ ਦੀਮਕ ਲੱਗਦੀ ਹੈ ਉਹ ਘਰ ਖਤਮ ਹੋ ਜਾਂਦਾ ਹੈ
@kuldipjamus1968
@kuldipjamus1968 3 ай бұрын
Bjp party of loose parameters. Blatkari's
@KarnalSinghh-q4o
@KarnalSinghh-q4o 3 ай бұрын
Bernaletonjitamgebibinu
@arvindersingh6185
@arvindersingh6185 3 ай бұрын
Kangna da virodhhogag
@JaswinderKaur-qr1ro
@JaswinderKaur-qr1ro 3 ай бұрын
Kulwinder kaur jindabad
@harjitlitt1375
@harjitlitt1375 3 ай бұрын
Yes 100%
小路飞嫁祸姐姐搞破坏 #路飞#海贼王
00:45
路飞与唐舞桐
Рет қаралды 22 МЛН
How Strong is Tin Foil? 💪
00:26
Preston
Рет қаралды 149 МЛН
Do you choose Inside Out 2 or The Amazing World of Gumball? 🤔
00:19
小路飞嫁祸姐姐搞破坏 #路飞#海贼王
00:45
路飞与唐舞桐
Рет қаралды 22 МЛН