ਕੀ ਪੰਜਾਬ ਸਿੱਖਾਂ ਦਾ ਹੀ ਗੜ੍ਹ ਹੈ ? | Sikhs in Punjab | Sikh History | RED FM Canada

  Рет қаралды 21,036

RED FM CANADA

RED FM CANADA

Күн бұрын

Пікірлер: 190
@sean9844
@sean9844 2 ай бұрын
ਤੁਹਾਡੇ ਵਿੱਚ ਗਲ ਬਾਤ ਨਹੀਂ ਹੈ ਕੋਈ ਵੀ। ਸਿੱਖੀ ਸਿਰਫ ਜੱਟਾਂ ਦੀ ਹੀ ਜਾਇਦਾਦ ਹੈ ਇਸ ਨੇ ਇਥੇ ਹੀ ਸੁੰਗੜ ਕੇ ਰਹਿ ਜਾਣਾ।
@HarwinderSingh-pv1jw
@HarwinderSingh-pv1jw 2 ай бұрын
Bohat vadia discussion.. sohne jawab mile ji.. bohat kuj sikhan nu milya
@harpalsingh-vy9sq
@harpalsingh-vy9sq 2 ай бұрын
EH HARAAMDA FUDHU SIKH
@harmanbawa19
@harmanbawa19 2 ай бұрын
ਪੰਜਾਬ ਤੇ ਸਿੱਖੀ ਨੂੰ ਸਭ ਤੋਂ ਵੱਧ ਨੁਕਸਾਨ ਜੱਟਵਾਦ ਨੇ ਮਾਰੀ ਹੈ
@ramjoshi771
@ramjoshi771 2 ай бұрын
He has very good information and very intecutal person.
@Peacefulmind13
@Peacefulmind13 Ай бұрын
We expected this kinda content from you thind Saab, love it
@parmjitsinghrandhawa3154
@parmjitsinghrandhawa3154 2 ай бұрын
Very Knowledgeable discussion Thanks to both of you
@Justice_Peace1469
@Justice_Peace1469 2 ай бұрын
The host always cunningly represents Indian state and blame the Sikhs. He was humiliated by Hindutava rulers in Newyork when Atal Bihari was prime minister.
@Gp-xe1hr
@Gp-xe1hr 2 ай бұрын
Blame Sikhs? More like Khalistani... @@Justice_Peace1469
@pendumedia
@pendumedia 2 ай бұрын
ਵੀਡਿਉ ਥੱਲੇ ਕੁਮੈਂਟ ਪੜ੍ਹਕੇ ਸਾਡੀ ਮਾਨਸਿਕਤਾ ਸਾਫ ਦਿਖਾਈ ਦੇ ਰਹੀ ਹੈ | ਭਾਉ ਪੰਜਾਬ ਏਕਤਾ ਦੀ ਗੱਲ ਕਰਦਾ ਪਿਆ ਤੇ ਅਸੀਂ ਉਸਨੂੰ ਸਿੱਖ ਵਿਰੋਧੀ ਦੱਸੀ ਜਾਣ ਦਏ ਆਂ।
@PankajSingh-dc2qp
@PankajSingh-dc2qp 2 ай бұрын
During the 1947 partition of India, the idea of a separate Sikh state was indeed discussed, but it was never formally offered as part of the official partition plan.
@Peacefulmind13
@Peacefulmind13 Ай бұрын
ਬਹੁਤ ਵਧੀਆ ਵਾਰਤਾਲਾਪ ਥਿੰਦ ਜੀ, ਸਾਨੂੰ ਆਪਣੇ ਪਿਛੋਕੜ ਬਾਰੇ ਪਤਾ ਹੋਣਾ ਚਾਹੀਦਾ,
@shahbirsingh9799
@shahbirsingh9799 2 ай бұрын
ਬਹੁਤ ਵਧੀਆ ਚਰਚਾ ਇਸ ਵਿਸ਼ੇ 'ਤੇ ਹੋਰ ਚਾਹੁੰਦੇ ਹਾਂ
@MrMaan123456789
@MrMaan123456789 2 ай бұрын
PUNJAB SIKH HOMELAND AA JIWY ISREAL FOR JEWS.
@ludhianvi1
@ludhianvi1 2 ай бұрын
Whole India is ❤
@MrMaan123456789
@MrMaan123456789 2 ай бұрын
@@ludhianvi1 No it’s not true , Desh Punjab.
@spawn11
@spawn11 2 ай бұрын
Jews ne ta apni birthplace Jerusalem vapis le layi...tusi vi le laoo Nanakana Sahib Pakistan jaa ke. India full support karega
@MrMaan123456789
@MrMaan123456789 2 ай бұрын
@@spawn11 Why only Nankana sahib ? From Attock to jamuna River All Sikh homeland. TUSI APNI Lay LO WAPIS China Ton. 4000 Square Miles. Sadi help magro Karel.
@Haryana-x8i
@Haryana-x8i 2 ай бұрын
​@@MrMaan123456789jehde haryana di dharti aw ajj othe tan sikh hindu Punjabi lehnda ton aaye aw ? Matlb ohna punjabiya nu haryana shadd k jana chahida
@LotayConstructions
@LotayConstructions 2 ай бұрын
ਜਨਤਕ ਤੌਰ ਤੇ ਐਸੀ ਸਿਆਣਪ ਦੀ ਲੋੜ ਨਹੀਂ, ਸਿਰਫ ਸਿੱਖਾਂ ਦੀ ਅਜੋਕੀ ਸਤਿਥੀ ਮੁਤਾਬਿਕ ਉਸ ਦੀ ਚੜਦੀ ਕਲਾ ਬਾਬਤ ਗੱਲ ਹੋਣੀ ਚਾਹੀਦੀ ਹੈ..
@jaggadhanoa8637
@jaggadhanoa8637 2 ай бұрын
ਮਣ ਨੂੰ ਤਸ਼ਲੀਆ ਨੇ ਦੇਈ ਚਲੋ ਪਰ ਏਹ ਸੱਚ ਹੈ ਕਿ ਤੁਸੀ ਬਾਹਰਲੇ ਮੁਲਕਾਂ ਵਿੱਚ ਰਹਿ ਕਿ ਨਾ ਤਾਂ ਆਪਣੀ ਜੁਬਾਨ ਨੂੰ ਬਚਾ ਸਕਦੇ ਹੋਂ ਨਾ ਹੀ ਅਪਣੇ ਧਰਮ ਨੂੰ
@rajindersingh1486
@rajindersingh1486 2 ай бұрын
Sahi gal hai ji
@sarubhjit
@sarubhjit 2 ай бұрын
ਸਹੀ ਕਿਹਾ ...
@Kiranpal-Singh
@Kiranpal-Singh 2 ай бұрын
*ਸਾਕਾਰਾਤਮਿਕ ਸੋਚ ਅਪਣਾਈਏ* ਵਿਦੇਸ਼ਾਂ ਵਿੱਚ ਪੰਜਾਬੀ ਤੇ ਧਰਮ ਬਚਿਆ ਹੈ ਤੇ ਰਹੇਗਾ, ਭਾਵੇਂ ਮੁਸ਼ਕਲਾਂ ਜਰੂਰ ਆਉਂਦੀਆਂ ਹਨ ! ਪੰਜਾਬ ਸਾਡਾ ਮੁੱਢ ਹੈ, ਕੀ ਬਹੁਤਾਤ ਸਿੱਖ ਗੁਰਸਿੱਖੀ ਕਮਾ ਰਹੇ ਹਨ-ਦਾਹੜੀ, ਕੇਸਾਂ ਦੀ ਸੰਭਾਲ ਕਰ ਰਹੇ ਹਨ ? ਕਹਿਣ ਦਾ ਭਾਵ *ਜਿਸਨੇ ਗੁਰਸਿੱਖੀ ਕਮਾਉਣੀ ਹੈ, ਉਹ ਦੇਸ਼ ਜਾਂ ਵਿਦੇਸ਼, ਜਿਥੇ ਰਹਿ ਰਿਹਾ-ਕਮਾ ਰਿਹਾ, ਪੰਜਾਬੀ ਬੋਲਦਾ ਹੈ* !
@sarbjitsingh2321
@sarbjitsingh2321 2 ай бұрын
Bilkul sahi
@karamjitrandhawa4733
@karamjitrandhawa4733 2 ай бұрын
O ja yaar kuj akal karo.....dharam imaan di gall aa....es nu tusi aapne ander hi bacha ya maar sakde oo GURBANI GURU AASRE...... EVE MURKHA VAANGU PITT SIYAPA PAYA SIKHI NU KHATRA.....IGNORANT TOTALLY IGNORANT... SHABAD GURU NAAL JUDO.......KADI KHATAM NAHI HOVOGE......SHABAD NAHI TA AJJ VI NAHI KAL VI NAHI.
@bharpursingh1584
@bharpursingh1584 2 ай бұрын
ਇਹ ਜਿਹੜੇ NRI ਨੇ, ਇਹ ਪਹਿਲਾਂ ਤਾਂ ਪੰਜਾਬ ਨੂੰ ਲੱਤ ਮਾਰ ਕੇ ਬੁਜਦਿਲਾਂ ਵਾਂਗ ਭੱਜ ਕੇ ਬਾਹਰ settle ਜੋ ਜਾਂਦੇ ਨੇ। ਫੇਰ ਇੱਕ ਅੱਧੀ ਕੋਈ ਇਤਿਹਾਸ ਦੀ ਕਿਤਾਬ ਪੜ੍ਹ ਕੇ ਇੱਥੇ ਆ ਕੇ ਆਪਣਾ ਗਿਆਨ ਘੋਟਣ ਲੱਗ ਜਾਂਦੇ ਨੇ। ਹੁਣ ਬਾਹਰਲੇ ਆ ਕੇ ਸਾਨੂੰ ਸਮਝਾਉਣਗੇ ?
@lakhvirsingh8033
@lakhvirsingh8033 2 ай бұрын
Very nice program. Educated thoughts..Thank you
@AmrikSingh-bd4pf
@AmrikSingh-bd4pf 2 ай бұрын
Well-done sardar Harinder Singh ji ! U have clearly understood how & why master Tara Singh et al failed to secure the Sikh State in 1947.
@PunjabiMunda-sz3sk
@PunjabiMunda-sz3sk 2 ай бұрын
nice discussion both 🙏
@narindersharma8310
@narindersharma8310 2 ай бұрын
DC’s are from Bihar and UP, because Punjabi want to settle in abroad
@factspk373
@factspk373 2 ай бұрын
Hindu rashtr will never happen because muslim population will be 70 crore in 2040
@onkarbhaskar8500
@onkarbhaskar8500 2 ай бұрын
Excellent points made and finally some real intelligent discussion on this question, instead of usual bravado that many of the Sikhs spew
@prakashbagga2679
@prakashbagga2679 2 ай бұрын
Very appropriately presentation fully agreed
@devinderpal8807
@devinderpal8807 2 ай бұрын
Absolutely right. So harinder Singh ji
@Thomas84686
@Thomas84686 2 ай бұрын
ਸਿੱਖ ਰਾਜ ਦਾ concept ਸੁਣਨ ਨੂੰ ਬਹੁਤ ਵਧੀਆ ਲੱਗਦਾ ਹੈ ਪਰ ਸੱਚਾਈ ਤੋਂ ਬਹੁਤ ਦੂਰ ਹੈ। 1) ਸਾਰਿਆਂ ਲਈ ਬਰਾਬਰਤਾ :- ਕਈ ਪਿੰਡਾਂ ਵਿੱਚ ਪੰਚਾਇਤਾਂ ਨੇ ਪਰਵਾਸੀਆਂ ਦੇ ਬਹਾਨੇ ਹਿੰਦੂਆਂ ਲਈ ਫ਼ਰਮਾਨ ਜਾਰੀ ਕਰ ਦਿੱਤੇ ਨੇ ਕੇ ਉਹ 9 pm ਤੋਂ ਬਾਅਦ ਬਹਾਰ ਨਹੀਂ ਨਿਕਲ ਸਕਦੇ,ਜਰਦਾ ਬੀੜੀ ਨਹੀਂ ਲਗਾ ਸਕਦੇ,ਕੁਝ ਸਿੱਖ ਪਰਿਵਾਰਾਂ ਨੂੰ ਛੱਡ ਕੇ 80% ਪਰਿਵਾਰਾਂ ਵਿੱਚ ਕੋਈ ਨਾ ਕੋਈ ਮੈਂਬਰ ਜਰਦਾ ਲਾਉਂਦਾ ਹੈ,ਨਸ਼ੇ ਕਰਦਾ ਹੈ। ਸ਼ਰਾਬ ਤਾਂ ਆਮ ਗੱਲ ਹੈ। ਕੀ ਗੱਲ ਸਿੱਖ ਵਿਦੇਸ਼ਾਂ ਵਿਚ ਨਸ਼ੇ ਨਹੀਂ ਕਰਦੇ। 2)ਨਾਨਕਸ਼ਾਹੀ ਦੌਰ ਨੂੰ ਅੱਜ ਦੇ ਦੌਰ ਨਾਲ compare ਕਿਵੇਂ ਕਰ ਸਕਦੇ ਹੋ।ਅੱਜ ਹਰ ਹਿੰਦੂ ਤੁਹਾਨੂੰ ਭਇਆ ਨਜ਼ਰ ਆਉਂਦਾ ਹੈਂ ਮਜ਼੍ਹਬੀ ਸਿੱਖਾਂ ਨਾਲ ਨਫ਼ਰਤ ਦੀਆਂ ਹਜ਼ਾਰਾਂ ਘਟਨਾਵਾਂ ਨੇ,ਪਾਰਸੀਆਂ ਦੇ ਘਰੋਂ ਸ੍ਰੀ ਗ੍ਰੰਥ ਸਾਹਿਬ ਦੀਆਂ ਸੈਕੜੇ ਸਾਲ ਪੁਰਾਣੀਆਂ ਬੀੜਾ ਖੋਹ ਲਾਇਆ ਜਾਂਦੀਆਂ ਨੇ।ਇਕ ਵੱਖਰੀ ਕਾਉਮ ਸਾਬਿਤ ਕਰਨ ਦੇ ਚੱਕਰ ਵਿੱਚ heighest ਲੈਵਲ of radicalisation ਹੋ ਰਹੀ ਹੈ ਪਰ ਗੁਰੂਆਂ ਨੇ ਤਾਂ ਅਜਿਹਾ ਕੁਝ ਨਹੀਂ ਸੀ ਸਿਖਾਇਆ। 3)ਪੰਜਾਬ ਵਿੱਚ ਜੰਮਿਆ ਹਰ ਹਿੰਦੂ ਮਾਣ ਨਾਲ ਪੰਜਾਬੀ ਸਿੱਖਦਾ ਹੈ ਤੇ ਬੋਲਦਾ ਹੈ ਪਰ ਤੁਸੀਂ ਅੰਗਰੇਜ਼ੀ ਤਾਂ ਅਲਗ ਅਲਗ tone ਵਿੱਚ ਮਾਣ ਨਾਲ ਬੋਲਦੇ ਹੋ ਪਰ ਹਿੰਦੀ ਨਾਲ ਨਫ਼ਰਤ ਕਰਦੇ ਹੋ ਜੌ ਕਿ ਰਾਸ਼ਟਰ ਭਾਸ਼ਾ ਹੈ। 4)ਤੁਹਾਡੇ ਮੌਡਰਨ ਖਾਲਸਾ ਰਾਜ ਵਿੱਚ ਬਰਾਬਰਤਾ ਕਿੱਥੇ ਹੈ SC ST reservation ਕਿੱਥੇ ਹੈ। ਕੀ ਸਾਰਿਆਂ ਜਮੀਨਾਂ ਜਿਮੀਦਾਰਾਂ ਤੋਂ ਖੋਹ ਕੇ ਸਭ ਵਿੱਚ ਬਰਾਬਰ ਵੰਡੀਆਂ ਜਾਣ ਗੀਆਂ।ਜਿਵੇਂ ਬੰਦਾ ਬਹਾਦਰ ਨੇ ਕੀਤਾ ਸੀ। 5)ਤੁਹਾਨੂੰ ਹਰ ਜਗ੍ਹਾ ਵਸਣ ਦਾ ਅਧਿਕਾਰ ਹੈ ਫਿਰ ਹੋਰਾਂ ਨੂੰ ਕਿਉਂ ਨਹੀਂ 6)ਹਰ ਬੰਦੇ ਨੂੰ ਆਪਣੀ ਮਰਜੀ ਦਾ ਧਰਮ ਚੁਣਨ ਦਾ ਅਧਿਕਾਰ ਹੈ ਤੁਸੀਂ ਹਿੰਦੂਆਂ ਨੂੰ ਤੇ ਹੁਣ ਅੰਗਰੇਜ਼ਾਂ ਨੂੰ ਸਿੱਖੀ ਵਿੱਚ convert ਕਰਦੇ ਹੀ ਪਰ ਈਸਾਈਆਂ ਨੂੰ ਰੋਕਦੇ ਹੋ। 7)ਇੰਡੀਆ ਵਿੱਚ ਤੁਹਾਡੇ ਨਾਲ ਧੱਕਾ ਹੁੰਦਾ ਹੈ ਪਰ ਵਿਦਸ਼ਾਂ ਵਿੱਚ ਤਾਂ ਭਾਰਤ ਤੋਂ ਵੀ ਵੱਧ ਸਿੱਖ ਜੇਲਾਂ ਵਿੱਚ ਬੰਦ ਨੇ।
@watchmovies89
@watchmovies89 2 ай бұрын
Harninder Singh ji thanks for well explaining everything + about MPs and Punjab Governance...
@user-xz6kr9qq5i
@user-xz6kr9qq5i 2 ай бұрын
Thind Sahib SSA Ji, ....jehde caste punjab ch sikha di a ohi pakistan ch musalmana di hai.....Oh pakistan ch convert kar dite gae islam ch ja app ho ge..... Ki ajj ton 200 saal bad eho sikha di caste chiristianity ch vi milu ?
@lavikang5242
@lavikang5242 2 ай бұрын
bheda munia ja sakdia na sher nhi ,,,,
@user-xz6kr9qq5i
@user-xz6kr9qq5i 2 ай бұрын
​@@lavikang5242main janwara di nahi , insana di gal kar reha..... sher, bheda , kutte , bille sab janwar han....
@riggywind382
@riggywind382 2 ай бұрын
Their ancestors were converted . Edaa de boht got ne , haryanvi te punjabi , saare converted ne.
@Shubham-lt8gg
@Shubham-lt8gg 2 ай бұрын
😯Pakistan vich 4 crore jatt muslman ban gye eh sach aa 🙏
@prathambansal4941
@prathambansal4941 2 ай бұрын
Caste does not always belong primarily to one religion. For example, bania is a caste. You can also find hindu banias and jain banias as well. So the jatt communities in pakistan might have been muslim even before sikhs. And once they were all hindus probably. Who either forcefully converted to muslims or volunteered to convert. Then once sikhism started. Some people volunteered to convert to sikhism. For more details you should check out the wikipedia page on "Religions in punjab" . And punjab here is the greater punjab which include pakistani punjab as well not just today's indian punjab.
@gmeetg123
@gmeetg123 2 ай бұрын
Baba Farid Ji came in 13th Century and most of his writing is in Punjabi. Script was Shahmukhi, Farsi or Hindawi. Even before Him Muslims were there for a long period and much before that Sanatani and many others.
@satyapalsharma6697
@satyapalsharma6697 Ай бұрын
Inke Vichare bilkul sahi hain
@user-pn2ew8fe8i
@user-pn2ew8fe8i 2 ай бұрын
Thanks for a very insightful discussion. I fully agree w him that Sikh though & teaching need to be part of the policy for the betterment of all Punjabi’s ( Sikhs, Hindus, Muslim)
@rameshbedi1636
@rameshbedi1636 2 ай бұрын
Bohat hi bddya pashkash....
@kiingisking
@kiingisking 2 ай бұрын
34:00 this is what no todays khalistani leaders have answer as you said there are 17% sikhs outside of punjab living in India who will represent them and if you kick hindus out of punjab this sikhs will either have to leave their home land or convert and does small punjab have enough resources and heart to support this people financially we can see how our fellow brothers exploit international students in Brampton and other parts of Canada they all are sikhs and this is what will happen if they migrate forcefully to Punjab.... solution is to educate about your rights bring awareness start from your home Nanak's bani is for everyone not just punjab
@factspk373
@factspk373 2 ай бұрын
Hindus can openly talk ablout hindu rashtr????
@monasharma2612
@monasharma2612 2 ай бұрын
​@@factspk373 You are also Hindu. All Revered Sikhs Gurus jis were Hindus. Never ever anywhere expressed in word, action and thought otherwise. Sikhs population increased by 50% in 10 years as per 1901 to 1911 census report. Why???? Land Alienation act 1900 allowing Agriculture land allotments, purchase, use to Sikhs or converted to sikhism and Muslims. All Army jobs to Sikhs, land allotments during retirement, MURABBAS allotments for special loyalties. These people converted during Macauliff divide and rule policy are owners of Punjab and those converted under the blessing are termed as baman, lala, bhaiya, Bhapey, Majhabi...
@Random-rh4gv
@Random-rh4gv 2 ай бұрын
Maharaj Himachal and haryana was also part of united Punjab where you treated them as your poor cousins. Now the Gurgaon economy will be more than the Punjab economy real soon
@jiwanshahi7851
@jiwanshahi7851 2 ай бұрын
There are how many Sikhs in our country. ? 2ndly whether Sikhs wants to live alone without other Communities. ?3rdly whether Holi Guru granth sahib is only ment for one community. ?
@abroldentalcare8638
@abroldentalcare8638 Ай бұрын
Now their is hindu majority in Pathankot Amritsar Pathankot Fazilka Nawanshahr Jalandhar Hoshiarpur etc
@abroldentalcare8638
@abroldentalcare8638 Ай бұрын
What about conversion of sikh into christian inpunjab Ashok Abrol
@gurdevgill8507
@gurdevgill8507 2 ай бұрын
This person is a sweet poison for Panjab and Sikhs. There are never communal violence/ riots in Panjab. Be aware of such people.
@narindersharma8310
@narindersharma8310 2 ай бұрын
If maharaja Ranjit sigh established any university or educational institutions?
@balrajsingh8901
@balrajsingh8901 2 ай бұрын
ਆਕੀ ਦਾ ਸੱਹੀ ਅਰਥ ਜੇਕਰ ਲਿਆ ਜਾਵੇ ਤਾਂ ਬਗ਼ਾਵਤੀ ਜਾਂ ਵਿਰੋਧ ਕਰਨ ਵਾਲਾ ,ਉਂਝ ਲੋੜ ਅਨੁਸਾਰ ਤੁਸੀਂ ਜੋ ਮਰਜ਼ੀ ਮੱਤਲਬ ਕੱਢ ਲਵੋ!
@dharamveersingh7627
@dharamveersingh7627 2 ай бұрын
13:00 ਸ.ਬਲਦੇਵ ਸਿੰਘ…
@munishkmittal
@munishkmittal 2 ай бұрын
Bhai Saab correct your facts. U said first Sikh came into existence with baba Nanak ji. Really??? Do you even understand when was Sikh term used first. Nanak ji started a sampardaya he himself wore tilak. Ur knowledge seems to originate from sgpc😂
@harjeetsinghaulakhofficial2390
@harjeetsinghaulakhofficial2390 2 ай бұрын
And your knowledge ………..kashi……. Banaras 😄
@JaspreetSingh-jj9wp
@JaspreetSingh-jj9wp 2 ай бұрын
​@@harjeetsinghaulakhofficial2390paaji kithe chle gaye yaar tusi. Aao jaao fir to. Veerji
@user-pn2ew8fe8i
@user-pn2ew8fe8i 2 ай бұрын
Mitalji why hatred towards our common history and heritage.
@daddywith72
@daddywith72 2 ай бұрын
​@@harjeetsinghaulakhofficial2390 For the knowledge Guru Gobind Singh send nirmale sikh to learn from Banaras and Kashi know your history first 😂😂 kalla sgpc di kitaban pdke Naa aya kro😂😂
@munishkmittal
@munishkmittal 2 ай бұрын
@@user-pn2ew8fe8i sir where did you find hatred in my comment. I put facts and brought out the brainwash such people are doing. Look at the first reply to my comment. That's hatred
@galaxynote2488
@galaxynote2488 2 ай бұрын
❤❤❤ Jis Gehraayi naal ina muddeya baare HARINDER SINGH ney galbaat kiti : 1940 toh laeke KHALISTAAN di mangg baare , SIKH RAAJ di lod baare par usda tareeka sab nu BABA BANDA SINGH BAHADAR de raaj vaang naal laeke challan baare, British toh laeke ajj tak INDIA de raaj vallo sikh naal kitey Betrayal baare(dhokhe baare), 1 ONKAR di philosophy dwara SIKHA di raaj karn de DHANGG baare jo ajj 2024 vich sabb toh perfect tareeka hovega , jede INDIAN RAAJ di politics di neeti nu slaam karde ney sirf una hi SIKH IAS ya hor officers nu tarrakki mildi rehi hai tey jede IAS Kapoor singh varge jo sikh neetiya nu agge leyona chaonde si una nu Baahar kita jaanda reha Atey Hor keyi saare muddeya baare jo galbaat hoyi uss vich ENGLISH dey zyada words da istemaal hon krke bahut saare loka dey sirr uppro gal chali geyi …taan hi kuj loka nu samjj hi nehi aaya … kuj moorakh ithe comments ch bas comrade comrade da raula paayi ja rahe hann
@suryapratapsingh6810
@suryapratapsingh6810 2 ай бұрын
Very interesting discussions. Good to know that Sikh community has such two great thinkers among them, Sardar Thind and Sardar from Texas or to be more precise Sardar Sikh RI. Unfortunately both have been beating around the bush. Baba had established Khalsa Raj. Khalsa is Persian word and denotes estate of the king, that doesn’t pay any tax to anyone because people were being ruled by Pimps. Pimps would collect all the money and send it to Central government and enjoy his cut. Guru founded Khalsa who will not act as a pimp but will serve the common man and sacrifice for the common man. I am trying to simplify it in pure raw form. Forgive me for my vocabulary, and don’t feel offended. As long as Sikhs followed the tradition of Khalsa with Persian meaning, they were rulers, despite of being in minority but the moment meaning of Khalsa was turned to be pure and relating it to Sanskrit, Pimps began to rule. Guru’s teaching was simple, service with love and sacrifice and that made you rulers but the moment you began to purify with rehat maryada what I will call brahminical system, you ended up as nothing but as Subedar of Modi or of Kejariwal or Indira. Every Subedar is nothing but a Pimp. Pimp can neither stand for truth nor stand for Justice but Khalsa, the sovereign can stand for truth and justice. Let us strive to stand for Truth. Truth alone shall lead to freedom and justice forever. Kudd naa khutey Nanka, Audak Sach rahe.
@ApinderSingh-b2c
@ApinderSingh-b2c 2 ай бұрын
Yes
@bhupindersingh3276
@bhupindersingh3276 2 ай бұрын
ਰੈਫਰੰਡਮ ਦੀ ਗੱਲ ਕਰੋ 28ਜੁਲਾਈ ਨੂੰਕੈਲਗਰੀ ਵਿਚ ਵੋਟਾਂ ਪਾਈਆ ਨੇ daso
@karama709
@karama709 2 ай бұрын
Khalistan murdabad
@baljeetkumarsharma4897
@baljeetkumarsharma4897 2 ай бұрын
😂😂😂😂😂
@meharsinghgill1734
@meharsinghgill1734 2 ай бұрын
ਸਾਰੀ ਦੁਨੀਆਂ ਚ ਮਾਹਾਰਾਜੇ ਦਾ ਪੁੱਤਰ ਹੀ ਗੱਦੀ ਸਭੰਲਦਾ ਸੀ। ਸਿੱਖ ਰਾਜ ਇਕੱਲਾ ਨਹੀਂ ਗਿਆ ਹੋਰ ਵੀ ਕਈ ਸੈਕੜੇ ਰਾਜ ਗਏ।। ਚੜਤ ਸਿੰਘ ਤੋ ਮਹਾ ਸਿੰਘ ਫਿਰ ਰਣਜੀਤ ਸਿੰਘ ਮਿਸਲ ਦੇ ਆਗੂ ਬਣੇ।। ਅੰਗਰੇਜ਼ ਤਾਕਤ ਬਹੁਤ ਵੰਡੀ ਤਾਕਤ ਸੀ ਜੇ ਸਿੱਖ ਰਾਜ ਚ ਡੋਗਰੇ ਗਦਾਰ ਨਾ ੪ਣਦੇ ਹੋ ਸਕਦਾ ਰਾਜ ਹੋਰ ਚਲ ਜਾਦਾ ਜਾ ਬੱਚ ਜਾਦਾ।
@lovepunjab2738
@lovepunjab2738 2 ай бұрын
ਬ੍ਰਿਟਿਸ਼ ਪੰਜਾਬ 1941 census ਮੁਸਲਿਮ 53.2%,ਹਿੰਦੂ 30.1%, ਸਿੱਖ 14.9% ਸੀ.ਇਕੱਲੇ ਫਰੀਦਕੋਟ ਸਟੇਟ ਚ 57% ਸਿੱਖ ਸੀ, ਬਾਕੀ ਪੰਜਾਬ ਦੀਆਂ ਰਿਆਸਤਾਂ ਚ ਹਿੰਦੂ ਤੇ ਮੁਸਲਿਮ ਬਹੁਗਿਣਤੀ ਚ ਸੀ.1966 ਤੋਂ ਪਹਿਲਾਂ ਪੰਜਾਬ ਚ 70% ਹਿੰਦੂ ਸੀ.1966 ਚ ਪੰਜਾਬੀ ਸੂਬਾ ਦੇਣ ਤੋਂ ਬਾਅਦ ਵੀ ਪੰਜਾਬ ਚ 39% ਹਿੰਦੂ ਨੇ.
@gmeetg123
@gmeetg123 2 ай бұрын
Please correct your facts as history should not be manipulated. Maharaja Ranjit SIngh was not the Saputar of Baba Charat Singh Ji but was the son of Maha Singh Ji and Maha Singh Ji was the son of Baba Charat Singh Ji. So whatever you have said there are lot of things those should be factually checked. Good Conclusion by you at the end..
@sanandkk
@sanandkk 2 ай бұрын
Sikh raj as far as I got to know from Pakistani scholar too was came in late 1930’s but the fact is Sikh’s were not in any of the districts in united Punjab
@Satlndian-xj5qt
@Satlndian-xj5qt 2 ай бұрын
ਪੰਜਾਬ ਸਿੱਖਾਂ ਦਾ ਕੋਈ ਗੜ ਨਹੀਂ ਹੈ ਸਿੱਖ ਤਾਂ ਤੁਹਾਨੂੰ ਗੁਰਦੁਆਰਿਆਂ ਦੇ ਵਿੱਚ ਵੀ ਨਹੀਂ ਮਿਲਣੇ ਕਿਉਂਕਿ ਉੱਥੇ ਜੱਟਵਾਦ ਦਾ ਕਬਜ਼ਾ ਹੈ ਤੁਸੀਂ ਕਿਸੇ ਵੀ ਇੱਕ ਪਿੰਡ ਦਾ ਸਰਵੇ ਕਰਕੇ ਵੇਖ ਲਓ ਜੇਕਰ ਤੁਹਾਨੂੰ 20 ਬੰਦੇ ਅੰਮ੍ਰਿਤਧਾਰੀ ਮਿਲ ਗਏ ਤਾਂ ਉਹਨਾਂ ਵਿੱਚੋਂ 19 ਜਾਤੀਵਾਦ ਨਾਲ ਗ੍ਰਸਤ ਹੋਣਗੇ ਬਾਕੀ ਅੱਜ ਕੱਲ ਸਭ ਧਰਮਾਂ ਦਾ ਮਾੜਾ ਹਾਲ ਹੈ ਸਿਰਫ ਅਡੰਬਰ ਤੋਂ ਇਲਾਵਾ ਕੁਝ ਵੀ ਨਹੀਂ
@lovepunjab2738
@lovepunjab2738 2 ай бұрын
21% ਜੱਟ ਸਿੱਖ ਕੋਲ ਪੰਜਾਬ ਦੀ 95% ਖੇਤੀਯੋਗ ਜਮੀਨ ਆ.
@rajeshmoudgil9440
@rajeshmoudgil9440 2 ай бұрын
Only hearsay. Except babaji, everything is just hearsay.
@bhoutikGoutam
@bhoutikGoutam 2 ай бұрын
Means? You want to disintegrate into religions? AryaSmaj Jain Buddh Sikh Marathas separate states??
@user-pn2ew8fe8i
@user-pn2ew8fe8i 2 ай бұрын
You heard what you wanted to hear. As a Punjabi Hindu I heard him say Policies also impact Punjabi Hindus and Sikhs should also ensure Punjabi Hindus are in it and build alliances
@narindersharma8310
@narindersharma8310 2 ай бұрын
Sikhs were in majority in only one district of undivided Punjab, so it’s not true that British offered separate to sikhs
@MirshadLine
@MirshadLine 2 ай бұрын
Ranjeet Singh k raj me shai masjid Lahore wali ko astabal bna diya gea tha is pe b bat kro
@abroldentalcare8638
@abroldentalcare8638 Ай бұрын
You may be aware that ambedkar wanted to convert s c into sikhism but jat refused for doing same Ashok Abrol
@sudeepchopra8583
@sudeepchopra8583 2 ай бұрын
Pls be mindful and be assertive as people are converting very fast to Christianity. North East of India converted to Christianity in under 30 years . Future of Punjab is Christianity and not Sikhism.
@SS-xu4gh
@SS-xu4gh 2 ай бұрын
No one is taking about it
@ajitpalsingh6268
@ajitpalsingh6268 2 ай бұрын
ਇਹ ਭਾਈ ਸਾਹਿਬ ਜਿੱਥੇ ਵੀ ਜਾਂਦੇ ਹਨ, ਉਹ ਆਪਣੇ ਗਿਆਨ ਦਾ ਪਾਣੀ ਰਿੜਕਦੇ ਹਨ ਜਿਸ ਵਿੱਚੋਂ ਕਦੇ ਮੱਖਣ ਨਹੀਂ ਨਿਕੱਲਣਾੰ , ਪਰ ਇੱਨਾਂ ਦਾ ਨੇਰੇਟਿਵ ਸਿੱਖਾਂ ਦੇ ਵਿਰੋਧੀਆਂ ਨੂੰ ਚੰਗੀ ਤਰ੍ਹਾਂ ਸੂਟ ਕਰਦਾ ਹੈ।
@arjunkumarsharma3973
@arjunkumarsharma3973 4 күн бұрын
Sare taah canada aa Gaye hunn
@abroldentalcare8638
@abroldentalcare8638 Ай бұрын
Quadia in punjab gurdaspur is muslim dominated Ashok Abrol
@Jatinder-kc6ho
@Jatinder-kc6ho 2 ай бұрын
ਕੀ ੧੯੪੭ ਿਵਚੱ ਿਸਖਾ ਨੂੰ ਪਾ ਿਕਸਤਾਨ ਵਿੱਚੋਂ ਉਜਾੜਨਾ ਜਾਰੂਰੀ ਸੀ ਿਫਰ ਿਸਖਾ ਨੂੰ ਇਜਾਜ਼ਤ ਨਹੀਂ ਸੂ ਿਕ ਿਸਖ ਫਾਰਮਰ ਦੂਜੀਆਂ ਸਟੇਟਾਂ ਜ਼ਮੀਨ ਨਹੀ ਖਰੀਦ ਸਕਦੇ ਨੇ ਪਰ ਪੰਜਾਬ ਿਹਦੂਆ ਦਾ ਵੀ ਹੈ ਇਹ ਿਕਵੇ ?
@sweet11440
@sweet11440 2 ай бұрын
When Sikh get frustrated then they start bitching about up and Bihar people, they become IAS after the hard work not by leave the country and settle in Canada 🇨🇦 😮
@abroldentalcare8638
@abroldentalcare8638 Ай бұрын
Now punjabis are going foreign at the same time migrants are coming to punjab
@amanr8619
@amanr8619 2 ай бұрын
Guru nanak dev ji da thought Sant Kabeer da hi thought hai.
@lovepunjab2738
@lovepunjab2738 2 ай бұрын
ਮੁਸਲਿਮ ਸ਼ਾਹਮੁਖੀ ਲਿਪੀ ਚ ਪੰਜਾਬੀ ਬੋਲਦੇ ਸੀ, ਜੋ ਉਰਦੂ ਵਾਂਗ ਆ, ਹਿੰਦੂ ਦੇਵਨਾਗਰੀ ਚ, ਸਿੱਖ ਗੁਰਮੁਖੀ ਲਿਪੀ ਚ, ਗੁਰਮੁਖੀ ਲਿਪੀ ਗੁਰੂ ਅੰਗਦ ਦੇਵ ਜੀ ਦੇ ਦੇਣ ਆ. ਪੰਜਾਬ ch😄ਇਸ ਤੋਂ ਇਲਾਵਾ ਹੋਰ ਭਾਸ਼ਾ ਬੋਲੀਆਂ ਜਾਂਦੀਆਂ ਸੀ, ਜਿਵੇੰ ਹਰਿਆਣਵੀ, ਪਹਾੜੀ, ਸਾਰਿਕੀ ਹੋਰ ਕਈ ਬੋਲੀਆਂ ਬੋਲੀ ਜਾਂਦੀਆਂ ਸੀ
@Haryana-x8i
@Haryana-x8i 2 ай бұрын
Haryana da culture different aw Punjab ton hi nhi pure hindusthan ton 🤔🤔te ASI etho muslim KDE 47 vich per pyar naal ohna te julm nhi kita badle ch lehnde Punjab bich sikha di maa bahan karke pej ya
@VinodKumar-tv8yb
@VinodKumar-tv8yb 2 ай бұрын
500-600 saal pahila ithe kaun raj kartha si te dharam kehre kehre si, pher os purane bashindiyan nu dhikkaria kiun 9:17 ja riha
@northsideofficial1923
@northsideofficial1923 2 ай бұрын
Sanu raaj tan chahida aa par koi Siyani, suchajji gall di video tak dekhna sadde lyi gawara ni. Ki asi Sukh Ratiya ya Bakarpur warge Pakhandiyan joge reh gye aa?
@abroldentalcare8638
@abroldentalcare8638 Ай бұрын
Sikhs are dominated in punjab Ashok Abrol
@narindersharma8310
@narindersharma8310 2 ай бұрын
Every party looted Punjab and befooled the people Akal takhat is not free
@AmanjotSinghKhalsa019
@AmanjotSinghKhalsa019 2 ай бұрын
scholar of words and he don't know the ground reality
@Kenkalsi
@Kenkalsi 2 ай бұрын
Jatt baccha ikk paida krr reha ( population declining sharply) Majhabi te hor gareeb Sikh Christian hoge (like 12% of Sikhs) Eh Janab khalastan di gll krr reha. Colleges are closing in Punjab due to Study Migration. Gurudwaras khali ho jane Punjab ch je eda hi 1 child policy rahi.
@Carryfans973
@Carryfans973 2 ай бұрын
Jis Mahabharat ki alar udaharan uski koi fix date nahin kab likha gayam de rahe ho vah to kalpanik hai
@preetsingh7609
@preetsingh7609 2 ай бұрын
Nai sirf jattan da gadd😅
@satwantsingh9351
@satwantsingh9351 2 ай бұрын
Main UK ch rehna, par veero punjab de Badshah oh tusi.. par sarkaran da zor lga hoya apa nu Bhikhari bnon lyi. Sadi youth nu Books padnia chaidia
@SimarGill-q1k
@SimarGill-q1k 2 ай бұрын
Kyo u turn a discussion into debate
@narindersharma8310
@narindersharma8310 2 ай бұрын
Muslim were majority in present Pakistani Punjab and were in minority in Indian Punjab of 1947 Even in Amritsar Muslims were in majority and were demanding Amritsar to be given to Pakistan, Sikhs were in majority in only Taran taran tehsil out of 29 districts of undivided Punjab, So it was not possible to give a separate country to sikhs, these are made up stories having no authenticity
@GurmitBSingh
@GurmitBSingh 2 ай бұрын
Upashak of GURUNANAK JI PHILOSOPHY are sikhs and DON'T MIX WITH RELIGION DOGMAS OF CULT OF FILTH WRITINGS ETC?????
@lovepunjab2738
@lovepunjab2738 2 ай бұрын
ਗੁਰਮੁਖੀ ਲਿਪੀ ਸਿੱਖਾਂ ਦੀ ਭਾਸ਼ਾ ਗੀ, ਹਿੰਦੂ ਦੇਵਨਾਗਰੀ ਚ ਲਿਖਦੇ ਸੀ. ਹਿੰਦੂ ਸ਼ਾਹਮੁੱਖੀ ਚ.
@ishwarsingh7777
@ishwarsingh7777 2 ай бұрын
ਵੀਰ ਜੀ ਪੰਜਾਬ ਈਸਾਈਆਂ, ਰਾਧਾ ਸੁਆਮੀਆਂ, ਨਿਰੰਕਾਰੀਆਂ, ਸਿਰਸੇ ਵਾਲੇ ਪਾਪਾ ਜੀ ਦਾ ਗੜ੍ਹ ਹੈ। ਸਿੱਖਾਂ ਦਾ ਤਾਂ ਬਸ ਛਿੱਕੂ ਹੀ ਰਹਿ ਗਿਆ ਹੈ ਜੀ।
@harjind123
@harjind123 2 ай бұрын
Difference - British Give empire to Hindu's. Sikh built empire themselves before fall in the hand of British. After British Raj, They choose to live with Hindu's. Now suffer every day. One Sikh vote should be equal to 10 Hindu votes. Democracy, minority always suffer. Because majority make rules. You need special rights to save your religion and principles. Separation is not a solution in today's society. Ask for special rights. Draft a bill. When hindu attack your religion. Contrary to Hinduism who want separation. All India belong to Sikh's. Last 1000 years India was ruled by Muslims and Britain. Sikh's were the only defending it with Guru's teachings. Building Sikh Empire. Sikh's believes in one Formless God (no human ) Satnaam’ or ‘Satnam’ means True Name. it is the reference to the Almighty God; the Creator; the Supreme Soul; the Sustainer; etc. God is Addressed as Waheguru by the Gurus He is the Greater Guru. Sat Nam (true name) and Akal Purkh (eternal being). We believe in Sikh principles. Sikhs do not believe in pilgrimages, idolatry or reverence to pictures. Sikhs believe in practices such as daily prayer and discipline. Sikh principle taught us helping others, offer free food and shelter. All humanity is one race. Self defense.
@lajpaulsinghkinra5972
@lajpaulsinghkinra5972 2 ай бұрын
IELTS ਕਰੋ ਬਾਹਰ ਭੰਜੋ। ਹੁਣ ਤਾਂ ਅਕਲੀਤ ਚ ਆ ਰਹੇ ਹੋ ਭਾਈ।
@satyapalsharma6697
@satyapalsharma6697 Ай бұрын
CM to sikh hi Rahe azadi ke baad
@SimarGill-q1k
@SimarGill-q1k 2 ай бұрын
Mr thind calm down Aina argue Karn di koi lod ni u r host thoda kam guest li conducive hona chahida na ki counteractive attack mode if u already know everything or more than the guest fer usnu bula ke time waste kyo karde ho why do u attack argue doubt cross every guest u have a know it all syndrome it's so irritating
@inderveersingh1393
@inderveersingh1393 2 ай бұрын
ਇਹ ਸਾਰੇ ਚੈਨਲ ਭਾਰਤੀ ਸਿਸਟਮ ਅਧੀਨ ਹਨ ਤੇ ਇਹ ਲੋਕ ਕਾਮਰੇਡਾਂ ਦੀ ਘਟੀਆ ਲਹਿਰ ਦੀਆਂ ਪੈਦਾਵਾਰਾ ਹਨ
@Kiranpal-Singh
@Kiranpal-Singh 2 ай бұрын
@@inderveersingh1393 ਕਾਮਰੇਡ ਕਿਥੋਂ ਆ ਗਿਆ ??
@SinghAujla-cm9yk
@SinghAujla-cm9yk 2 ай бұрын
Hindutavi Brahman ideology is ruling india now.they hate Baba nanak sikh ideology.sarbat da bhala.come sit with us in same line and share bread with us.not in brahman ideology castism.even the president of india was refused entry to Hindu mandar because he was shudar. sikh leadership in 1947 made a big blunder. by not asking British the return of sikh state which they colonized in 1847.return according to yalta resolution Ukraine in 1945, decolonize empire.now sikhs are jackbooted as hindus under Article 25.Hindus personal laws are imposed on sikhs
@avirdee5421
@avirdee5421 2 ай бұрын
The most obvious misconception is that any part of Punjab belongs to Sikhs. Whatever part you can think of, there have been Hindu living on it! So, the SIKH does not have any claim to any land in India simply because some Hindu followers (lowest castes) of Nanak's Panth decided to obey the command of their 10th father not to cut their hair and gave them a different physical attribute to make them look separate from the main HINDU body. You do not lay a claim to land by changing your physical appearance or by inventing a separate faith. Try running to your United Nations with that argument. Sapt Sindhu was also a name of Punjab area before calling it a Punjab. India was on world map before any Nanak was born. So-called Prof Puran Singh, a HINDU hater, should have stuck to his poetry.
@permvirsingh
@permvirsingh 2 ай бұрын
Are you a stupid? Can you find a word hindu in your fake books?
@RakeshKumar-jy5co
@RakeshKumar-jy5co 2 ай бұрын
Sir harinder singh I think you need to go India and live in India not canada. You r saying hindu and Muslims going to with this Punjab. But sir ji you you really need stop those people who talk bad about Hindus all the time . First thing most of my sikh brother says we have saved you daughter and daughter in law ,we have been called bander saina ,moot Pina and lots of other name. If we try to defend first thing kirpana nikal jandia. So many things. Most of Hindus First son became sikh. More Hindus go to Gurudawra sahib please tell me how many Sikhs go to temple. What happened hundred of years ago nothing can be blamed or changed. Things need to change now when we have been called bander saina have you ever condemn I bet you noooooooooo sir you did not
@Pugife5abi
@Pugife5abi 2 ай бұрын
Lol you're offended by words? Have you seen the actions (not words) by the government against Sikhs? It's not a Hindu-Sikh issue. That's what the state sponsored media wants you to believe to change the narrative
@Kiranpal-Singh
@Kiranpal-Singh 2 ай бұрын
Bad elements are in every community-country, it’s better you mention what some hindu fanatics say about sikhs ? Every movement for Punjab rights, why Hindus don’t participate actively ? Always stay with centre on Punjab issues ?
@RakeshKumar-jy5co
@RakeshKumar-jy5co 2 ай бұрын
​@Kiranpal-Singh Yes you are bad element every community. But sir there's more Sikhs brother talk about Hindus. Only Hindus who talk about Sikhs is shiv seena etc. But sir Hindus don't support those shiv seena. But when Sikhs brother talk they more. When we as Hindus go to Gurudawra sahib if it happens to be we have red Moli on our wrist they hate us . How hindu can support any little thing happens in Punjab between hindu and Sikhs first thing kirpan comes out . Any one smoking biri sir Most of these Nihang take Kirpan out. Please if people want separate Punjab why is ony name kalistan why not some other mutual name .Do you know when people in Punjab band sada dedee hea if you don't close your shop first thing they start fighting and beating the shit out of those hindu shop keeper's. Punjab allways ruled by Sikhs how could you say hindu don't support.
@RakeshKumar-jy5co
@RakeshKumar-jy5co 2 ай бұрын
​@Kiranpal-Singh you are right bad element every place
@Kiranpal-Singh
@Kiranpal-Singh 2 ай бұрын
@@RakeshKumar-jy5co Is all the sikhs doing this ? If you go to Gurdwara, no body stop or insult you, you are too negative, it’s not only shiv sena, other organizations and supporters speak against sikhs too, when thousands of Sikhs killed-burnt-women raped etc, in reaction sikhs did same in Punjab, no, because we believe in Guru Nanak’s ideology, be positive, majority of the people live living peacefully with each other.
@thamindersingh671
@thamindersingh671 2 ай бұрын
Why this media had such stupid headlines
@bradyokelly9396
@bradyokelly9396 2 ай бұрын
Coz ur mind is stupid
@rameshkumar-tr2gj
@rameshkumar-tr2gj 2 ай бұрын
sachiya gala sahi gala per sikha nu jihre kuttarne changi nahi lagni.
@daneshparbhakar2784
@daneshparbhakar2784 2 ай бұрын
Guru nanak ji sinkh nahi c.na ouhna ne sikh banay .ehi sauch he .
@RaniRani-zw6tq
@RaniRani-zw6tq 2 ай бұрын
No hun ta bhaian da hai
@bhupindersingh3276
@bhupindersingh3276 2 ай бұрын
ਇੰਡੀਆ ਸਟੇਟ ਥੱਲੇ ਪੰਜਾਬ ਕੁਝ ਨਹੀਂ ਕਰ ਸਕਦੇ ਆਜ਼ਾਦੀ ਹੀ ਹਲ ਹੈ
@jetank2016
@jetank2016 2 ай бұрын
Jad nasha Uttar gaya da odo truck laike chalda ban
@baljeetkumarsharma4897
@baljeetkumarsharma4897 2 ай бұрын
😂😂😂😂😂😂
@SimarGill-q1k
@SimarGill-q1k 2 ай бұрын
Bar bar gal katni khud hi sawal kar liya karo khud hi jawab de diya karo kyo apni soch nu sahi sabit te duje nu galt karna chahude why u interfere dominate koi ta siyanap wali gal karo kade aki nu akiya hi dasi Jane ho when u don't know something keep ur mouth shut
@KuldipSidhu-ro1wl
@KuldipSidhu-ro1wl 2 ай бұрын
Aa communistan ne ik hor sapp sit ditta sikhi de vehrhe!
@ASingh1699k
@ASingh1699k 2 ай бұрын
Dhanwad Harinder Singh j excellent views shared. Red fm wallio j hindu azad Muslim azad Sikh q na azad hon? Sikh raj te panjab kalla Sikha da ni c te na hoe ga. Thodi pro hindustan stand q hai jo aj openly hindu rastar bna rahe? Thonu azadi q ni chidi? Kon galam ho k rehna chonda hunda?
@Haryana-x8i
@Haryana-x8i 2 ай бұрын
🤔🤔india ajj vi secular aw oh bss political matter aw te india ton 2 mulk nikle aw pakistan te bangladesh dove islamic state ban Gye ne nale ajj v india ch muslim jada ne 🤔🤔2 mulk banan ton baad v 30 crore musalman india ch h 🧐🧐KDE socheya na khalistan bneya na hindu rashtra bneya karde rho fight
@Thakursaab906
@Thakursaab906 2 ай бұрын
Adhian gallan ghusea rehdian ne
@umar_mughal.3861
@umar_mughal.3861 2 ай бұрын
It's not Punjab.. it's Trijab.. Land of 3 rivers...
@harmanjeji9619
@harmanjeji9619 2 ай бұрын
Oye go away
@umar_mughal.3861
@umar_mughal.3861 2 ай бұрын
@@harmanjeji9619 Malwa have No river.. it's same like Rajasthan..
@Haryana-x8i
@Haryana-x8i 2 ай бұрын
Asli Punjab tan himachal aw bai
@its_brownboy
@its_brownboy Ай бұрын
Jhooth, nanak dev ta khatri c, gobind singh tal tusi sare hindu c, vaise hun v tusi hindua da khoon 🩸 ho😂
@rajeshKumar-dz2gf
@rajeshKumar-dz2gf 2 ай бұрын
EACH AND EVERY SIKH IS CONVERED FROM HINDU
@Kiranpal-Singh
@Kiranpal-Singh 2 ай бұрын
Not converted, they chose to become a sikh due to the ideology of Guru Granth Sahib-Guru Sahib.
@rajeshKumar-dz2gf
@rajeshKumar-dz2gf 2 ай бұрын
@@Kiranpal-Singh DEAR PAVITAR GURU GRANTH SAHIB JI KI IDEOLOGY HUM BHI MAANTE HAI
@rajeshKumar-dz2gf
@rajeshKumar-dz2gf 2 ай бұрын
@@Kiranpal-Singh AAP ASLI PURE SIKH HO AAP JI NU NAMASKAR HAI
@narindersharma8310
@narindersharma8310 2 ай бұрын
Akali demanded Punjabi suba to rule in Punjab
@harpalsingh-vy9sq
@harpalsingh-vy9sq 2 ай бұрын
PER PUNJAB LEI SIKHA NAY HEE APNEY SEIR DTEY
@SinghAujla-cm9yk
@SinghAujla-cm9yk 2 ай бұрын
Hindutavi Brahman ideology is ruling india now.they hate Baba nanak sikh ideology.sarbat da bhala.come sit with us in same line and share bread with us.not in brahman ideology castism.even the president of india was refused entry to Hindu mandar because he was shudar. sikh leadership in 1947 made a big blunder. by not asking British the return of sikh state which they colonized in 184.return according to yalta resolution Ukraine in 1945, decolonize empire.
@jts1234
@jts1234 2 ай бұрын
thind is lindu comrade ......
Watermelon magic box! #shorts by Leisi Crazy
00:20
Leisi Crazy
Рет қаралды 118 МЛН
Good teacher wows kids with practical examples #shorts
00:32
I migliori trucchetti di Fabiosa
Рет қаралды 12 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 27 МЛН