ਕੀ ਪਤੀ ਪਤਨੀ ਦਾ ਪਿਛਲੇ ਜਨਮ ਦਾ ਕੋਈ ਰਿਸ਼ਤਾ ਹੁੰਦਾ ਹੈ? Punar Janam || Bhai Devinderduaar Singh Ji

  Рет қаралды 138,661

Sikhi Soul

Sikhi Soul

Күн бұрын

ਕੀ ਪਤੀ ਪਤਨੀ ਦਾ ਪਿਛਲੇ ਜਨਮ ਦਾ ਕੋਈ ਰਿਸ਼ਤਾ ਹੁੰਦਾ ਹੈ? Punar Janam || Bhai Devinderduaar Singh Ji
Guru Granth Sahib Ji Katha
Best life lesson
Husband Wife Relationship
Like and share to all sangat
Subscribe channel for more videos
Waheguru ji ka khalsa, Waheguru ji ki fathe
Content is copyrighted by ©Sikhisoul
#kathavichar #gurbanikatha #patipatni #bhaidevinderduaarsingh #sikhisoul

Пікірлер: 173
@yuvrajsingh8155
@yuvrajsingh8155 2 ай бұрын
ਵਾਹਿਗੁਰੂ ਜੀ ਬਿਲਕੁਲ ਸੱਚ ਲੇਖੇ ਹਿਸਾਬ ਆ ਸਾਰਿਆ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@gurpalgill9314
@gurpalgill9314 8 ай бұрын
ਇਕੱਲਾ ਪਤੀ-ਪਤਨੀ ਦਾ ਰਿਸ਼ਤਾ ਹੀ ਨਹੀਂ ਬਾਕੀ ਸਾਰੇ ਰਿਸ਼ਤੇ ਵੀ ਪਿਛਲੇ ਜਨਮ ਦੇ ਹੀ ਕਰਮਾ ਦੇ ਅਧਾਰ ਤੇ ਹੀ ਮਿਲਦੇ ਹਨ। ਸਤਗੁਰਾਂ ਜੀ ਕਿਹਦੇ ਹਨ ਪੂਰਬਿ ਜਨਮ ਕੇ ਮਿਲੇ ਸੰਜੋਗੀ ਅੰਤਿ ਕੋਇ ਨ ਸਹਾਈ।
@manjinderkaur721
@manjinderkaur721 8 ай бұрын
singh saab v ehi kh rhe aaa g.dhyaan naal suno starting ch
@HarjitSingh-g4n
@HarjitSingh-g4n 7 ай бұрын
ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ ਜੁਟ ਘਰ ਘਰ
@kaurpreet1279
@kaurpreet1279 7 ай бұрын
😊😊😊😊😊😊😊😊​@@manjinderkaur721
@HarjinderKaur-ml9ye
@HarjinderKaur-ml9ye 7 ай бұрын
waheguru ji
@baljitmundi
@baljitmundi 7 ай бұрын
. Hv miugukujokpp a few ok on k.. My k Pope7/are ujjioi❤i😊​@@HarjinderKaur-ml9ye
@lakhvinderkaurvirk7496
@lakhvinderkaurvirk7496 7 ай бұрын
ਬੁਹਤ ਵਦੀਆ ਵਿਚਾਰ ਗੁਰੂ। ਨਾਨਕ ਸਹਿਬ ਜੀ ਚੜਦੀ ਕਲਾ ਵਿਚ ਰਖਣ
@Drawingstudy-wp6ei
@Drawingstudy-wp6ei 7 ай бұрын
Waheguru Waheguru Waheguru Waheguru Waheguru ji 🙏🙏🙏🙏🙏
@davindersinghbabbu4251
@davindersinghbabbu4251 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@artlovers647
@artlovers647 7 ай бұрын
ਮਾਤ ਪਿਤਾ ਸੁਤ ਬੰਧਪੁ ਤਿਨ ਭੀਤਰਿ ਪ੍ਹਭੂ ਸੰਦੇਸ਼ਾਂ।। ਅਤੇ ਮਾਤ ਪਿਤਾ ਸੁਤ ਬੰਧਪੁ ਭਾਈ।। ਨਾਨਕ ਹੋਆ ਪਾਰਬ੍ਰਹਮ ਸਹਾਈ।।
@artlovers647
@artlovers647 7 ай бұрын
ਸੰਦੇਸਾ ਨੂੰ ਸੰਜੋਆ ਪੜਿਆ ਜਾਵੇ ਜੀ।
@paulchahal3095
@paulchahal3095 2 ай бұрын
ਭੀਤਰਿ ਵਾਲਾ ਸ਼ਬਦ ਕਿਥੋਂ ਹੈ ਜੀ, ਗੁਰਬਾਣੀ ਵਿੱਚ ਨਹੀਂ ਹੈ ਜੀ।
@harmailsingh6472
@harmailsingh6472 9 ай бұрын
ਆਪ ਜੀ ਦੀ ਕਥਾ ਨਾਲ ਮੇਰੀਆ ਕਮੀਆ ਦੂਰ ਹੋ ਰਹੀਆ ਹਨ ।ਧੰਨਞਾਦ
@RavinderKaur-o2z
@RavinderKaur-o2z 9 ай бұрын
Wehguru ji
@deshrajdograsaab1938
@deshrajdograsaab1938 6 ай бұрын
Waheguru.jee.waheguru.jee.
@harbanskaur4126
@harbanskaur4126 7 ай бұрын
Waheguru ji waheguru ji waheguru ji waheguru ji waheguru ji waheguru ji waheguru ji
@Guri-Gaming001
@Guri-Gaming001 6 ай бұрын
Bahut sohna veer ji ne bolea ❤❤❤❤❤❤
@charanjit6834
@charanjit6834 7 ай бұрын
ਬਹੁਤ ਵਧੀਆ ਕਥਾ ਵਿਚਾਰ ਹਨ ਜੀ
@Subhash-n7i
@Subhash-n7i 3 ай бұрын
Waheguru ji ka kahlsa waheguru ji ki fahty
@BalwinderSingh-cb2uf
@BalwinderSingh-cb2uf 6 ай бұрын
Veer ji app ji na sanu bhut achi jankari naal awagat karwaya ji
@SukhvirSohi-qn9zd
@SukhvirSohi-qn9zd 7 ай бұрын
Bilkul shi vichar in life baba ji weheguru sada app ji nu sada chadikala vich rakhe with all family members
@PammuKaur
@PammuKaur 6 ай бұрын
बीलकुल सही कही जी 🙏🙏
@nirmaljeetkaur3295
@nirmaljeetkaur3295 6 ай бұрын
V. Informative
@mohansingh2263
@mohansingh2263 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 71ਵਾਲੇ ਪੰਜਾਬ
@gurmailkaur6164
@gurmailkaur6164 7 ай бұрын
Waheguru ji very nice voice very good bichar hai khalsa ji 🌺🌺💯💯🌷🌷♥️♥️🙏🏻🙏🏻🙏🏻🙏🏻🙏🏻🙏🏻♥️🌹🌹🌹🌹🌹🙏🏻🙏🏻
@karmanjot1806
@karmanjot1806 8 ай бұрын
ਵਾਹਿਗੁਰੂ ਜੀ ਮਿਹਰ ਕਰਨ
@SukhvirSohi-qn9zd
@SukhvirSohi-qn9zd 7 ай бұрын
Weheguru sada chadikala vich rakhe ji bilkul shi vichar in life baba ji
@kamaldeepsingh3988
@kamaldeepsingh3988 7 ай бұрын
ਬਹੁਤ ਵਧੀਆ ਲੱਗੀ ਵਿਆਖਿਆ.... 🙏🏻
@harjindersingh4840
@harjindersingh4840 5 ай бұрын
Waheguru ji
@paramjitkaur5701
@paramjitkaur5701 8 ай бұрын
Waheguru ji ka Khalsa Waheguru ji ki Fateh veerji 🙏 Ajj aapji de vichar sunn ke zaroor saddi zindagi vich zaroor badlav ayega ji 🙏🙏bahot bahot dhanvaad Waheguru ji ka Khalsa Waheguru ji ki Fateh ji 🙏🙏
@gurmeetsingh-tb6vq
@gurmeetsingh-tb6vq 7 ай бұрын
Waheguru ji ka Khalsa waheguru ji ki Fateh g
@veerpalkaur7480
@veerpalkaur7480 7 ай бұрын
Satnam shri waheguru Ji
@NirmalsinghMaan-nk2oh
@NirmalsinghMaan-nk2oh 7 ай бұрын
Waheguru ji waheguru ji
@Drawingstudy-wp6ei
@Drawingstudy-wp6ei 7 ай бұрын
Waheguru ji mehar kari 🙏🙏🙏🙏🙏
@BalwantSingh-bn7zx
@BalwantSingh-bn7zx 9 ай бұрын
Waheguru jio Satnam satnam Shri waheguru jio
@JARNAILGURSAHIBJASPREET
@JARNAILGURSAHIBJASPREET 9 ай бұрын
ਵਾਹਿਗੁਰੂ ਜੀ🙏🙏🙏🙏🙏
@PargatSingh-ye7sn
@PargatSingh-ye7sn 7 ай бұрын
Satnam sree waheguru sahib Jee sarbat da bhalla kro Jee waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@ManjitKaur-q8c
@ManjitKaur-q8c 7 ай бұрын
🙏 Waheguru Ji 🙏
@kartapurakh1
@kartapurakh1 9 ай бұрын
WAHEGURU JI KA KHALSA WAHEGURU JI KI FATEH ❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏
@yadwindersingh5760
@yadwindersingh5760 7 ай бұрын
Waheguru ji ji guru saheb ne rishta jorea hai os vich bhot kush ha ji duck sukh ta zingi ch ade rehne ne.waheguru ji
@kartapurakh1
@kartapurakh1 9 ай бұрын
SATNAM SHREE WAHEGURU JI ❤❤❤❤❤❤❤❤❤❤❤❤❤🙏🙏🙏🙏🙏🙏🙏🙏🙏
@Yes_no_haan_na
@Yes_no_haan_na 7 ай бұрын
Bilkul sach waheguru ji....eda dia hor videos bnao kirpa krke gyani ji
@Rebel.s.king.9004
@Rebel.s.king.9004 9 ай бұрын
ਵਾਹਿਗੁਰੂ ਜੀ
@Talwandimallian-w6s
@Talwandimallian-w6s 9 ай бұрын
Waheguru g ka Khalsa Waheguru g ki fateh g ❤❤❤❤❤❤❤❤❤❤❤❤❤
@sukhwinderdhillon8656
@sukhwinderdhillon8656 7 ай бұрын
Waheguru ji . Beautiful.
@AIO1699
@AIO1699 9 ай бұрын
Dhanyawad waheguru ji ap the waheguru ji ka Khalsa waheguru ji fatha dhanyawad waheguru ji thanks God 🙏🙏🌹🌹🌹🌹❤️
@Jas_gaming367
@Jas_gaming367 9 ай бұрын
ਵਾਹਿਗੁਰੂ ਜੀ 🙏🙏👌👌
@Avtarsingh-i4k
@Avtarsingh-i4k 3 ай бұрын
Right
@roopinderghuman779
@roopinderghuman779 8 ай бұрын
Very good explanation 🙏
@gurjinderkaur1103
@gurjinderkaur1103 9 ай бұрын
Waheguru ji ❤
@mrpbexplorer
@mrpbexplorer 9 ай бұрын
❤❤❤❤❤❤ ਵਾਹਿਗੁਰੂ ਜੀ ਮਿਹਰ ਕਰਨ
@ajeetsinghajeetsingh2669
@ajeetsinghajeetsingh2669 7 ай бұрын
Waheguru
@ramneetSingh-j7s
@ramneetSingh-j7s 7 ай бұрын
Waheguru ji 🙏🌹🙏🌹🙏
@Avneet_gaming_popit
@Avneet_gaming_popit 8 ай бұрын
Very nice explanation
@PargatSingh-ye7sn
@PargatSingh-ye7sn 7 ай бұрын
Dhan dhan sree guru granth sahib Jee sarbat da bhalla kro Jee waheguru waheguru waheguru waheguru waheguru waheguru waheguru waheguru waheguru waheguru waheguru
@jassalkaur3548
@jassalkaur3548 7 ай бұрын
🙏🙏🙏🙏🙏🙏🙏🙏🙏🙏🤲🤲🤲🤲👌👌
@NarinderSingh-kt8qq
@NarinderSingh-kt8qq 9 ай бұрын
Waheguru ji waheguru ji ❤️🙏🙏🙏🙏🙏❤️👏👏👏👏👏❤️🌹🌹🌹🌹🌹🌹🌹🌹🌹🌹🌹🌹🌹🌹🌹
@rapinderkaurharry4694
@rapinderkaurharry4694 7 ай бұрын
ਬਹੁਤ ਹੀ ਵਧੀਆ ਸਬਦ ਬੋਲ ਸਹੀ ਗੱਲ 😭
@kartapurakh1
@kartapurakh1 9 ай бұрын
GURU GOBIND SINGH JIII ❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏
@DeepSidhu-re6tz
@DeepSidhu-re6tz 9 ай бұрын
Weheguru ji weheguru ji
@Rajanpreet_k
@Rajanpreet_k 8 ай бұрын
Waheguru ji🌸🌸 waheguru ji🌸🌸🌸🌸🌸🌸🌸🌸🌸🌸🌸
@ParmjitKaur-xb5pk
@ParmjitKaur-xb5pk 9 ай бұрын
Sada rsta vdia c sas sab krab kar dedta
@harmailsingh6472
@harmailsingh6472 9 ай бұрын
ਪੁਤਰ ਸਮਝ ਦਾਰੀ ਤੋ ਕੰਮ ਲੈਣਾ।
@jimjam8340
@jimjam8340 9 ай бұрын
ਸਾਡਾ ਰਿਸ਼ਤਾ ਵੀ ਵਧੀਆ ਸੀ, ਸੱਸ ਤੇ ਨਨਾਣ ਤੇ ਛੋਟਾ ਮੁੰਡਾ ਕਲੇਸ਼ ਖੜ੍ਹਾ ਕਰੀ ਰੱਖਦੇ, ਝੂਠੀਆਂ ਗੱਲਾਂ ਬਣਾ ਕੇ ਕੰਨ ਭਰ ਦਿੰਦੀਆਂ ਕੰਨਾਂ ਦੇ ਕੱਚੇ ਦੇ।
@paramkaur9879
@paramkaur9879 8 ай бұрын
Same hare bt me fir v puri kosish kr rhi ha k mera ghr bnnya rhe ek na ek din waheguru ji sb thik krnge he
@Simrankaur-sy6lr
@Simrankaur-sy6lr 7 ай бұрын
Meri nanad ne mera sara ghar khrab ker dita
@harjitnagra809
@harjitnagra809 7 ай бұрын
@vanimehra8719
@vanimehra8719 7 ай бұрын
Waheguru g 20:04
@manpreetdhillon146
@manpreetdhillon146 8 ай бұрын
Wahegur ji
@Harkomaljotkaurkhalsa
@Harkomaljotkaurkhalsa 5 ай бұрын
❤❤
@bakhsisingh9160
@bakhsisingh9160 8 ай бұрын
ਉਹ ਊਹ ਬਾਬਾ ਇਹ ਗੱਲਾਂ ਕਿਹਨ ਦਿਆ ਗੱਲਾ ਨੇ
@RajinderSingh-rr9th
@RajinderSingh-rr9th 8 ай бұрын
ਤੁਹਾਡੇ ਜਿਉਂਦਿਆਂ ਹੀ ਬੱਚਿਆਂ ਦੇ ਰੂਪ ਵਿੱਚ ਜਨਮ ਹੋ ਜਾਂਦਾ ਹੈ। ਗੁਰਬਾਣੀ ਵਿੱਚੋ ਇੱਕ ਪੰਗਤੀ ਚੁੱਕ ਕੇ ਗੱਲ ਨਹੀ ਬਣਦੀ। ਗੁਰੂ ਸਾਹਿਬ ਨੇ ਜੋ ਪ੍ਰਚਲਤ ਧਾਰਨਾਵਾਂ ਬਾਣੀ ਵਿੱਚ ਸਮਝਾਉਣ ਲਈ ਵਰਤੀਆਂ ਹਨ ਅਤੇ ਆਪਣੀ ਗੱਲ ਜੋ ਉਹ ਸਾਨੂੰ ਸਮਝਾਉਣਾ ਚਾਹੁੰਦੇ ਹਨ ਰਹਾਉ ਵਾਲੀ ਪੰਗਤੀ ਵਿੱਚ ਕਰਦੇ ਹਨ।
@Yes_no_haan_na
@Yes_no_haan_na 7 ай бұрын
ਗੁਰਬਾਣੀ ਜੁਗੋ ਜੁਗ ਅਟਲ ਆ ...ਇਸ ਚ ਕੋਈ ਪ੍ਰਚਲਿਤ ਧਾਰਨਾਵਾਂ ਨਹੀਂ
@RajinderSingh-rr9th
@RajinderSingh-rr9th 7 ай бұрын
@@Yes_no_haan_na jo mai likheya hai os nu kisay hor toe smjh lai
@paulchahal3095
@paulchahal3095 2 ай бұрын
ਗਲਤ ਕੀ ਸੀ, ਤੁਸੀਂ ਠੀਕ ਲਿਖੋ ਜੀ।
@SAHL-gamerz
@SAHL-gamerz 7 ай бұрын
🌹🌹🌹🌹🌹🌹🌹🌹🌹🌹🌹 waheguru ji waheguru ji waheguru ji aap kirpa karo ❤❤❤❤❤❤❤🌺🌺🌺🌺🌺🌺
@KuldeepSingh-l9h6g
@KuldeepSingh-l9h6g 9 ай бұрын
❤ Wahiguru Ji ❤🎉
@newlife9209
@newlife9209 9 ай бұрын
❤️❤️❤️❤️❤️
@DaljeetSingh-bn6vi
@DaljeetSingh-bn6vi 8 ай бұрын
Waheguru ji bahut vadia Gurbani vichar ji
@BootaLalllyan-no6bu
@BootaLalllyan-no6bu 9 ай бұрын
ਫਿਰ ਤਾਂ ਭਾਈ ਸਾਹਿਬ ਜੀ ਤਲਾਕ ਵੀ ਰੱਬ ਦੀ ਮਰਜ਼ੀ ਨਾਲ ਹੀ ਹੁੰਦਾ ਸੀ ਆਪਣੇ ਕਰਮਾ ਦੇ ਲੇਖੇ ਦਾ ਕੀ ਹਿਸਾਬ ਹੈ ਜੀ ਦਸਣਾ ਜੀ 🙏
@Sikhiseeker
@Sikhiseeker 7 ай бұрын
Jina chir saath karma de according hunda rista nib da Fer apo apney rastay friend khera sari ummer Rende ah ?
@NarinderKaur-zq6zx
@NarinderKaur-zq6zx 9 ай бұрын
Waheguru ji mehr kro g 🙏🙏
@drvanshdeepsingh6094
@drvanshdeepsingh6094 7 ай бұрын
Waihguru g app ji te hor v kirpa krn ji thanks🙏
@KujitSingh-z5q
@KujitSingh-z5q 8 ай бұрын
Waheguru ji mere satgur sachey patshah ji.
@GurmeetGrewal-k7d
@GurmeetGrewal-k7d 9 ай бұрын
🙏🙏
@paramjittoora2770
@paramjittoora2770 8 ай бұрын
Excellent views. Thanks a lot
@yadwindersingh5760
@yadwindersingh5760 7 ай бұрын
Jiv atma sarea nu keha gea hai 🙏
@paulchahal3095
@paulchahal3095 2 ай бұрын
ਇੱਕ ਵਾਰ ਵਿਆਹ ਤੋਂ ਬਾਹਰ ਦਾ ਸੰਬੰਧ ਸੈਂਕੜੇ ਜਨਮਾਂ-ਮੌਤਾਂ ਦਾ ਕਾਰਨ ਬਣਦਾ ਹੈ ਜੀ। ਮੈੰ ਸਾਰਾ ਸਲੋਕ ਲਿਖ ਸਕਦਾ ਹਾਂ, ਪਰ ਯੂ-ਟਿਉਬ ਤੋਂ ਮਿਟਾ ਦਿੰਦੇ ਹਨ ਜੀ।
@historicpunjaab3144
@historicpunjaab3144 21 сағат бұрын
ਲਿਖੋ ਵੀਰ ਜੀ
@tejinderkaur5820
@tejinderkaur5820 9 ай бұрын
Punar janam ਮੈ ਮਨਦੀ ਹਾ ਪਰ ਮੈ ਿਕਸੇ ਨੂ ਦੱਸ ਨਹੀ ਸਕਦੀ
@paulchahal3095
@paulchahal3095 2 ай бұрын
ਸੰਗਤ ਵਿੱਚ ਕੋਈ ਲੁਕੋ ਨਹੀਂ ਜੀ।
@manjitsandhu9046
@manjitsandhu9046 9 ай бұрын
Ha ji pichle janm de hunde ne waheguru ji
@harbhajankaur300
@harbhajankaur300 8 ай бұрын
Waheguru g mehar karo
@akaurakaur7758
@akaurakaur7758 8 ай бұрын
❤️❤️🙏🙏
@HarjitSingh-g4n
@HarjitSingh-g4n 7 ай бұрын
ਪੂਰਬ ਜਨਮ ਦੇ ਸਯੋਗੀ
@rapinderkaurharry4694
@rapinderkaurharry4694 7 ай бұрын
Yes
@kirangill4858
@kirangill4858 9 ай бұрын
Mai a gal mandi ha .ki rishte pishle janam de hunde aa .mere husband mere lai rab c o chale gae but hun v mai ehi kehndi ha sada rishta adhoora c te o mai poora krna net janam vich mil k .i will sacrifice myself and he will meet me .
@paulchahal3095
@paulchahal3095 2 ай бұрын
ਹੁਣ ਹੀ ਉਹਨਾਂ ਲਈ ਅਰਦਾਸਾਂ ਕਰੋ ਜੀ। ਰੂਹ ਤੱਕ ਸ਼ਾਂਤੀ ਪਹੁੰਚਦੀ ਹੈ ਜੀ।
@tejinderkaur5820
@tejinderkaur5820 9 ай бұрын
ਪੈਸਾ ਪੈਸਾ ਿਰਸ਼ਤਾ ਹੈ
@jasreenbhagtana9487
@jasreenbhagtana9487 7 ай бұрын
🌷🙏🙏🙏🙏
@AmitaSaini-s9u
@AmitaSaini-s9u 8 ай бұрын
Veer ji aap ji Diya Shabd shunya ke bahut badhiya Lag Gaya mere husband menu Hamesha ek hi Gal bol dena Tere wargiyan badhiya udho Mera Man bahut dukhda hai menu samajh Nahin Aandhi main ki bolna
@paulchahal3095
@paulchahal3095 2 ай бұрын
ਤੁਹਾਡੇ ਲਈ ਅਰਦਾਸ ਹੈ ਜੀ।❤❤
@paulchahal3095
@paulchahal3095 2 ай бұрын
ਭਗਤੀ ਹੋਰ ਕਰੋ ਜੀ।
@jagtarsingh1186
@jagtarsingh1186 8 ай бұрын
ਜੇ ਬਹੂਤ ਸਮਾ ਪਹਿਲਾ ਇਦਾ ਦੀਆ ਗਲਾੰ ਸਾਡੇ ਦੋਹਾ ਦੇ ਕਂਨਾ ਚ ਪੲਈਆ ਹੂਂਦੀਆ ਤਾ ਸਾਡਾ ਰਿਸਤਾ ਟੂਟਦਾ ਨਾ
@itsmejagjeetkaur
@itsmejagjeetkaur 8 ай бұрын
Kuch v usde hukam to bina nahi hunda
@paulchahal3095
@paulchahal3095 2 ай бұрын
ਹੁੱਣ ਵੀ ਸਤਿਕਾਰ ਤੇ ਸ਼ਰਧਾ ਦਾ ਅੰਦਰੂਨੀ ਰਿਸ਼ਤਾ ਰੱਖ ਸਕਦੇ ਹੋ ਜੀ।🎉🎉
@Satwantgill-bv5cv
@Satwantgill-bv5cv 9 ай бұрын
Baba ji marriage de sanjog hunde ki nahi daso ji
@paulchahal3095
@paulchahal3095 2 ай бұрын
ਸਭ ਕੁੱਝ ਸੰਜੋਗ ਹੈ ਜੀ।🎉
@i.dandiwal
@i.dandiwal 8 ай бұрын
Mere 2 marriage hoyi aa , phla wala death ho gyi c , ki dona da mere nal pishley janam ch v ehi rishta c
@paulchahal3095
@paulchahal3095 2 ай бұрын
ਹਾਂ ਜੀ।
@manjeetkaur6316
@manjeetkaur6316 6 ай бұрын
ਜਿਹੜੇ ਵਾਧੂ ਅਫੇਆਰ ਹੁੰਦੇ ਆ ਵੀ ਪਿਛਲੇ ਜਨਮਾ ਦੇ ਹੁੰਦੇ ਹੋਏ ਆ😅😅😅
@ConfusedPicturesqueLake-bd1yv
@ConfusedPicturesqueLake-bd1yv 6 ай бұрын
Reply jarurr chida.. Plz.. Koi samjo
@paulchahal3095
@paulchahal3095 2 ай бұрын
​@@ConfusedPicturesqueLake-bd1yv ਮੈਂ ਸਭ ਦੇ ਭਲੇ ਲਈ ਮੇਨ ਤੇ ਜਵਾਬ ਲਿਖਿਆ ਹੈ ਜੀ।
@paulchahal3095
@paulchahal3095 2 ай бұрын
ਦਾਸ ਨੇ ਇਸ ਦਾ ਜਵਾਬ ਮੇਨ ਤੇ ਲਿਖਿਆ ਹੈ ਜੀ।
@bhullaramrik8538
@bhullaramrik8538 9 ай бұрын
Jihna di shadì nahi hundì oh ķi karan
@wordsareswords
@wordsareswords 9 ай бұрын
Sab lehne dene aa veer Hisab khatam rishta khatam
@vanimehra8719
@vanimehra8719 7 ай бұрын
20:04
@ashokklair2629
@ashokklair2629 9 ай бұрын
ਭਾਈ ਸਾਹਿਬ ਜੀ! ਸੁਣ ਸੁਣਾ ਕੇ ਪਰਚਾਰ ਨਾ ਕਰੋ ਜੀ! ਪਰ ਜੇ ਤੁਸੀ ਥੋੜੀ ਹੋਰ ਮਿਹਨਤ ਕਰੋ,,, ਤੇ ਇਕ ਪੁਆਇੰਟ ਹੋਰ ਅਗੇ ਵਧੋ, ਤੇ ਪਰਸਨਲ ਅਨੁਭਵ ਕਰੋ, ਫਿਰ ਪਤਾ ਲਗੇਗਾ ਕਿ ਗੁਰੂ,,, ਸਰੀਰ ਵੀ ਆਪੇ ਹੈ ਜੀ।
@kantadevi5662
@kantadevi5662 6 ай бұрын
Ladies nu he rista rukhna painda
@paulchahal3095
@paulchahal3095 2 ай бұрын
ਸਿਆਣੇ ਨੂੰ ਰਿਸ਼ਤੇ ਦੀ ਕਦਰ ਹੈ ਜੀ।🎉
@gurnaibsingh3420
@gurnaibsingh3420 7 ай бұрын
Nank nam chardi kla tere bhane sarbatt da bhalla
@HarjitSingh-g4n
@HarjitSingh-g4n 7 ай бұрын
ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ ਜੁਟ ਘਰ ਘਰ
@BootaLalllyan-no6bu
@BootaLalllyan-no6bu 9 ай бұрын
ਫੇਰ ਜੇ ਕੋਈ ਪੈਸੇ ਮਾਰਦਾ ਤਾਂ ਵਕੀਲ ਕੋਲ ਕਿਉ ਜਾਂਦੇ ਹੋ ਜੀ
@JagjitSingh-xd3ox
@JagjitSingh-xd3ox 8 ай бұрын
Shi gal
@SukhvinderSingh-sl6zv
@SukhvinderSingh-sl6zv 8 ай бұрын
Pehla Doonga sochana tusi sikh lao. Koi pichla janam nahi hunda.
@BachitarSingh-pe2uj
@BachitarSingh-pe2uj 5 ай бұрын
Waheguru waheguru waheguru waheguru waheguru Ji 🌹🌹🌹🌹🌹
@Harkomaljotkaurkhalsa
@Harkomaljotkaurkhalsa 5 ай бұрын
Waheguru g
@NirmalsinghMaan-nk2oh
@NirmalsinghMaan-nk2oh 8 ай бұрын
Waheguru ji waheguru ji
@davindersinghbabbu4251
@davindersinghbabbu4251 9 ай бұрын
Waheguru g waheguru g waheguru g waheguru g waheguru g
@kaursarbjit5248
@kaursarbjit5248 7 ай бұрын
Satnam waheguru ji
Остановили аттракцион из-за дочки!
00:42
Victoria Portfolio
Рет қаралды 3,4 МЛН
The Joker wanted to stand at the front, but unexpectedly was beaten up by Officer Rabbit
00:12
Brawl Stars Edit😈📕
00:15
Kan Andrey
Рет қаралды 51 МЛН