😠 ਕੇਰਾ ਝੱਟ ਤਾ ਦੇਖਾਗੇ 😠 ਭਾਗ 01 PUNJABI BEST SHORT MOVIE 2024 | PUNJABI FILM VCR WALE JATT

  Рет қаралды 51,244

VCR WALE JATT

VCR WALE JATT

14 күн бұрын

ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
......................
Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe krlo
#fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

Пікірлер: 71
@SukhwinderSingh-wq5ip
@SukhwinderSingh-wq5ip 10 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@mallmann8309
@mallmann8309 11 күн бұрын
ਕਮੀਲ ਹੈ ਭੋਲੇ ਅਤੇ ਤੇਰੇ ਘਰ ਵਾਲੀ। ਘੈਟ ਰੋਲ ਹੈ ਤੁਹਾਡਾ। ਵਧੀਆ ਮੂਵੀ ਹੈ। ਮਾਨ ਕਨੇਡਾ।
@AjeetSingh-md5eb
@AjeetSingh-md5eb 11 күн бұрын
ਮਾਂ ਨਾਲ ਪੁੱਤ ਦੀ ਉਮਰ ਜਿਆਦਾ ਲੱਗਦੀ ਆ ਇਹ ਤੁਸੀਂ ਫਿਲਮ ਦੇਖਣ ਵਾਲੇ ਦੇ ਖਿਆਲ ਕਰ ਲਓ ਭਾਈ
@user-dd2gg4up8x
@user-dd2gg4up8x 11 күн бұрын
ਬਹੁਤ ਵਧੀਆ ਵੀਡੀਉ ਹੈ ਵੀਰ ਭੋਲੇ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@kundansingh6441
@kundansingh6441 11 күн бұрын
ਬਹੁਤ ਵਧੀਆ ਵੀਡਿਉ ਭੋਲੇ ਤੇਰੀ ਤੇ ਸੁਨੀਤਾ ਭੁਟਾਲ ਦੀ ਐਕਟਿੰਗ ਹੈ
@MalkitSingh-gz6zb
@MalkitSingh-gz6zb 11 күн бұрын
Goro Very Nice Video
@user-nl9ex4fp5n
@user-nl9ex4fp5n 5 күн бұрын
ਬਹੁਤ ਵਧੀਆ ਮੂਵੀ ਜੀ🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹
@gurjindersingh3638
@gurjindersingh3638 11 күн бұрын
ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਸਾਰਿਆਂ ਦੀ ਐਕਟਿੰਗ ਕਮਾਲ ਦੀ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
@championgamemap6485
@championgamemap6485 12 күн бұрын
❤ਭੋਲੇ ਵਾਈ ਸੁਨੀਤਾ ਤਾਂ ਬੋਦੇ ਦੀ ਮਾਂ ਨੀਂ ਕੁੜੀ ਜਿਆਦਾ ਲਗਦੀ ਆਂ ❤
@AmandeepSingh-bu4wn
@AmandeepSingh-bu4wn 11 күн бұрын
ਬਹੁਤ ਵਧੀਆ ਵੀਡੀਓ ਜੀ
@naibsingh5273
@naibsingh5273 12 күн бұрын
ਸੁਨੀਤਾ ਤੇ ਬੋਦੇ ਦੀ ਉਮਰ ਤਾਂ ਬਰਾਬਰ ਲੱਗਦੀ ਹੈ ਮਾਂ ਦੇ ਰੋਲ ਵਾਸਤੇ ਸੀਬੋ ਬੇਬੇ ਬਹੁਤ ਵਧੀਆ ਜੱਚਣੀ ਸੀਬੋ ਨੂੰ ਗੱਲ ਬਹੁਤ ਆਉਦੀ ਹੈ ਤੇ ਮਾਂ ਲੱਗਣੀ ਵੀ ਸੀ ਭੋਲੇ ਤੂੰ ਸ਼ੈਲਜਾ ਨੂੰ ਭੁੱਲ ਹੀ ਗਿਆ ਉਹ ਵੀ ਬਹੁਤ ਵਧੀਆ ਹੈ
@boharsingh7725
@boharsingh7725 12 күн бұрын
ਵਾਹ ਜੀ ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 👌👌👌👌👌
@PervaizShah-ok5qx
@PervaizShah-ok5qx 8 күн бұрын
Nice 👍 video. Sari team da kum bohat wadiya. Pummy di acting bohat wadiya. Raaj Kaur di acting number one.
@daljeetjeeti383
@daljeetjeeti383 12 күн бұрын
ਬਹੁਤ ਹਈ ਵਧੀਆ ਵੀਡੀਓ ਬਣਾਈ ਹੋਈ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 5 / 7
@jagvirsinghbenipal5182
@jagvirsinghbenipal5182 6 күн бұрын
ਸਿਰਾ ਬਾਈ ਜੀ 👌🔥
@fazalhussain5013
@fazalhussain5013 11 күн бұрын
Keya baat hai mujhe bodha bhut acha actor hai movie hit hone ki guarantee hai bodha
@yadwindersingh2253
@yadwindersingh2253 12 күн бұрын
ਇੱਕ ਰੰਗ ਉਹੋ ਜਿਹਾ ਇੱਕ ਸੂਟ ਉਹੋ ਜਿਹਾ ਸਿਖਰ ਦੁਪਹਿਰੇ ਅੱਗ ਲਾਈ ਪਈ ਐ
@naibsingh5273
@naibsingh5273 12 күн бұрын
ਭੋਲੇ ਪੂਰੀ ਮੂਵੀ ਦੇਖਕੇ ਪਤਾ ਲੱਗਾ ਕਿ ਬੋਦਾ ਤੇਰਾ ਮਤਰੇਇਆ ਭਰਾ ਹੈ ਫਿਰ ਠੀਕ ਹੈ ਭੋਲੇ ਆਪ ਤਾਂ ਦਹੀਂ ਦੇ ਫੁੱਟ ਵਰਗੀ ਲੲਈ ਬੈਠਾ ਬੋਦੇ ਉਤੇ ਵੀ ਤਰਸ ਕਰਲੈ ਬਹੁਤ ਵਧੀਆ ਮੂਵੀ ਲੱਗੀ ਬੋਲੇ ਦੀ ਐਕਟਿੰਗ ਵਧੀਆ ਹੈ
@user-bs7qf5pv6y
@user-bs7qf5pv6y 12 күн бұрын
Bhola Harjass te Boda Bhai te Puri teem atat parmatma Lambi umar kre
@iqbalsingh693
@iqbalsingh693 12 күн бұрын
Good 👍🏻👏🏻👏🏻👏🏻👏🏻🙏🏻🙏🏻🙏🏻🙏🏻
@darshancheema1376
@darshancheema1376 9 күн бұрын
ਭੋਲੇ ਤੂੰ ਪਰੇ ਬਗਜਾ
@TejwinderSingh-gp7cf
@TejwinderSingh-gp7cf 11 күн бұрын
Nice video 👍👍👍👍👍👍👍👍👍👍👍👍👍
@dalbirSinghghuman-fn6ch
@dalbirSinghghuman-fn6ch 10 күн бұрын
ਬਾਈ ਮੈ ਪੰFor😂u only mr dhaliwal ❤ ਬਾਈ ਮੈ ਪੋਜਾਬੀ ਬੋਲਾ 😂😂
@TejwinderSingh-gp7cf
@TejwinderSingh-gp7cf 11 күн бұрын
Nice ❤❤❤❤❤❤❤❤❤❤❤❤❤❤❤
@jeevanbains5067
@jeevanbains5067 12 күн бұрын
ਬੋਦਾ❤❤❤❤🎉
@HarjinderBhullar6076
@HarjinderBhullar6076 11 күн бұрын
ਸਹੀ ਗੱਲ ਆ ਭੋਲੇ ਬਾਈ ਘੈਂਟ ਦੀ ਬੋਦੇ ਵਰਗੀ ਸ਼ਕਲ ਵਾਲੇ ਨੂੰ ਤੀਵੀਂ ਕਿਥੋਂ ਆਉ
@AmritpalSingh-in3lg
@AmritpalSingh-in3lg 11 күн бұрын
ਗੋਰੋ.ਰਨ.ਘੈਟ.ਅਾ
@bituuu
@bituuu 12 күн бұрын
ਬੀਨੰ ਤੇ ਬੀਨੰ ਟੰਗ ਲਈ
@HarjinderBhullar6076
@HarjinderBhullar6076 11 күн бұрын
ਸਹੀ ਗੱਲ ਆ ਭੋਲੇ ਦੀ ਕੇਸ਼ ਪੈ ਗਿਆ ਚਿੱਟੇ ਦਾ ਇਹ ਗੀਤਾਂ ਵਿੱਚ ਸੋਹਣਾ ਲੱਗਦਾ,ਬੋਦਾ ਜੂੰਡਲ ਕਹਿੰਦਾ ਬੀਬੀਏ ਤੈਨੂੰ ਕੱਢਕੇ ਦਿਖਾਵਾਂ,, ਕਹਿੰਦਾ ਸੱਪ,ਰਾਜ ਸੁਨੀਤਾ ਤੱਪੜ ਕਹਿੰਦੀ ਨਾਂ ਬੋਦੇ ਬਾਹਰ ਨਾਂ ਕੱਢੀ,, ਸੱਪ
@preetmaan5848
@preetmaan5848 5 күн бұрын
Nice video 🎉🎉
@manjitvirk8548
@manjitvirk8548 11 күн бұрын
Very nice video ji 😂😂😂❤❤
@GurpreetSingh-fq7di
@GurpreetSingh-fq7di 11 күн бұрын
ਪੰਮੀ ਬਾਈ ਦਾ ਕੁੜਤਾ ਬਦਲ ਦਿਆ ਕਰੋ ਹਰ ਇੱਕ ਵੀਡੀਓ ਵਿੱਚ ਇਹ ਕੁੜਤਾ ਹੀ ਪਾਉਂਦਾ 👍🌹❤️🙏🙏
@karamjeetsingh4488
@karamjeetsingh4488 11 күн бұрын
Hyy goro tu ta bahli Soni aa I love you
@TejwinderSingh-gp7cf
@TejwinderSingh-gp7cf 11 күн бұрын
🌷🌷🌷🌷🌷🌷🌷🌷🌷❤️❤️❤️❤️❤️❤️❤️❤️
@prabhdeepsingh7456
@prabhdeepsingh7456 12 күн бұрын
Very nice 👍
@ajitpalsingh8052
@ajitpalsingh8052 12 күн бұрын
Very nice vedeo
@user-il8it5gu2m
@user-il8it5gu2m 12 күн бұрын
ਨੇਕੀ ਲਾਣਾ ਪਾਣੀ ਜਿਨਾਂ ਚਿਰ ਮੰਗਣਾ ਨੇਈ ਹੁੰਦਾ ਜਵਾਕ ਆ
@avtarmaan6736
@avtarmaan6736 2 күн бұрын
Nice❤❤
@bhurasingh8889
@bhurasingh8889 12 күн бұрын
Very nice video 👍👍👍
@KuldeepSingh-nu9ez
@KuldeepSingh-nu9ez 12 күн бұрын
ਬਹੁਤ ਵਧੀਆ ਵੀਡੀਓ ਭੋਲੇ ਬਾਈ
@majorsingh1124
@majorsingh1124 12 күн бұрын
Very nice vod ji❤❤❤❤🎉🎉🎉🎉🎉🎉
@GurpreetSingh-fq7di
@GurpreetSingh-fq7di 11 күн бұрын
Very nice video brother Bholey always your videos awesome and your all team members work superb 🌹👍❤️🙏🙏
@gulbaharsinghshahpuria3682
@gulbaharsinghshahpuria3682 12 күн бұрын
Very good Movie ❤❤❤❤❤😂😂😂😂😂😂😂😂😂😂😂😂😂
@user-he3dw4nu7p
@user-he3dw4nu7p 12 күн бұрын
Sirra, video, vcr, 👌👌👌👌👌👌👌👌
@dsgpatwari4285
@dsgpatwari4285 12 күн бұрын
ਛੜਿਆਂ ਦਾ ਸ਼ੌਕ ਬੁਰਾ ਕੱਟਾ ਮੁੰਨਕੇ ਝਾਂਜਰਾਂ ਪਾਈਆਂ, Nice
@sarbjeetdhiman7859
@sarbjeetdhiman7859 12 күн бұрын
Best video 😂😂👌👌👌👍👍👍
@premmakkar3428
@premmakkar3428 12 күн бұрын
Very nice video ji all membar god bless you
@user-du1dk5lb5f
@user-du1dk5lb5f 11 күн бұрын
Jas Jas Jas OK OK
@suchasingh3466
@suchasingh3466 12 күн бұрын
Very nice video🙏🙏🙏👌👌👌👌👌👌
@soniuppal161
@soniuppal161 12 күн бұрын
Sira video
@Gurjeetsingh-mx9ic
@Gurjeetsingh-mx9ic 12 күн бұрын
Very nice video ❤❤
@honeyhoney8465
@honeyhoney8465 12 күн бұрын
Kaint
@jagdishrai2320
@jagdishrai2320 12 күн бұрын
Very nice
@TejwinderSingh-gp7cf
@TejwinderSingh-gp7cf 11 күн бұрын
👍👌👍👌👍👌👍👌👍👌👍👌👍👌👍👌👍
@SandeepGerwal-in8fs
@SandeepGerwal-in8fs 12 күн бұрын
Nice
@baljeetsandhu9007
@baljeetsandhu9007 12 күн бұрын
Good 👍 👍 👍
@SarwanDass-qp1pi
@SarwanDass-qp1pi 12 күн бұрын
Ohhhhhhhhhhhhhhhhhhhh Bhai Bholle Hakam Singh Dhaliwal Sahib ji ki Haal ehh ji thodaaaaaaaaaaaaaaaa Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏
@TamanTiwana-os8gg
@TamanTiwana-os8gg 12 күн бұрын
😂😂😂❤
@JotBoda2
@JotBoda2 12 күн бұрын
❤❤❤🎉😢😢
@amanDeep-nt4zl
@amanDeep-nt4zl 10 күн бұрын
Parana banka akting
@KarmJeet-pj3mf
@KarmJeet-pj3mf 12 күн бұрын
😂😂😂😂😂😂
@TejwinderSingh-gp7cf
@TejwinderSingh-gp7cf 11 күн бұрын
💘🌴💘🌴💘🌴💘🌴💘🌴💘🌴💘🌴💘🌴💘
@user-he3dw4nu7p
@user-he3dw4nu7p 12 күн бұрын
19,lake, apana, 22,💯💯💯💯💯💯
@shersingh5277
@shersingh5277 12 күн бұрын
Spl thanks for you 🎉🎉🎉vcr wale jatt Very nice good performance 👏 Dear pole ji sunita brutal mam 🙏 ap sub nu sat Shri akal ji Good 👍 luck all the best all team members Iam sher Singh phalswal From palam Delhi namaste 🙏 🇮🇳 India
@yadwindersingh2253
@yadwindersingh2253 12 күн бұрын
ਬੋਦਾ ਵਿਚਾਰਾ ਕਸੂਤੇ ਥਾਂ ਤੇ ਬੀਣ ਲਈ ਬੈਠਾ
@reshamsingh7501
@reshamsingh7501 11 күн бұрын
ਭੋਲ਼ੇ ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਮਜ਼ਾ ਆਉਂਦਾ ਹੈ ਭੋਲ਼ੇ ਤੇਰੀ ਮੰਮੀ ਦੀ ਐਕਿੰਟਗ ਬਹੁਤ ਹੀ ਅੱਤ ਹੁੰਦੀ ਹੈ ਸਾਰੇ ਖੁਸ਼ ਰਹੋ ਰੇਸ਼ਮ ਸਿੰਘ ਨਵਾ ਸਹਿਰ
孩子多的烦恼?#火影忍者 #家庭 #佐助
00:31
火影忍者一家
Рет қаралды 51 МЛН
Дарю Самокат Скейтеру !
00:42
Vlad Samokatchik
Рет қаралды 7 МЛН
마시멜로우로 체감되는 요즘 물가
00:20
진영민yeongmin
Рет қаралды 28 МЛН
50 YouTubers Fight For $1,000,000
41:27
MrBeast
Рет қаралды 132 МЛН
DARJI BUMBE TO 2 || ਦਰਜੀ ਬੰਬੇ ਤੋ ਭਾਗ ਦੂਜਾ PUNJABI BEST SHORT MOVIE 2024
24:18
Jinder bugar (ਜਿੰਦਰ ਬੁੱਗਰ) jatt sauda
Рет қаралды 48 М.
NRI DI KOTHI || FULL MOVIE ||  New Punjabi Movie  2024  @CHACHA BISHNA TV CHANNEL
1:22:01
CHACHA BISHNA TV CHANNEL
Рет қаралды 73 М.
В НЕЕ ЧТО, МОЛНИЯ ПОПАЛА? 😂😂😂😂
0:56
СЕМЬЯ СТАРОВОЙТОВЫХ 💖 Starovoitov.family
Рет қаралды 8 МЛН
БУДЕТ ЗНАТЬ КАК ОБИЖАТЬ БАБУШКУ
0:18
МАКАРОН
Рет қаралды 1,8 МЛН