ਕੀ ਰੀਸ ਕਰੂ ਕੋਈ ਮਿੱਤਰੋ ਵੱਟਾਂ ਵਾਲੇ ਝੋਨੇ ਦੀ || Paddy On Ridges Totally Unbelievable

  Рет қаралды 52,949

Naturalfarming ਕੁਦਰਤੀ ਖੇਤੀ

Naturalfarming ਕੁਦਰਤੀ ਖੇਤੀ

Күн бұрын

Пікірлер: 207
@karmjitsinghgill3323
@karmjitsinghgill3323 6 ай бұрын
ਬਹੁਤ ਵਧੀਆ ਉਪਰਾਲੇ ਵੀਰ ਗੁਰਪ੍ਰੀਤ ਸਿੰਘ ਦਬੜੀਖਾਨਾ 👌 ਪੰਜਾਬ ਦੇ ਸੱਚੇ ਪੁੱਤਰ
@ਲਖਵੀਰਸਿੰਘਭੁੱਲਰ-ਖ9ਮ
@ਲਖਵੀਰਸਿੰਘਭੁੱਲਰ-ਖ9ਮ 4 жыл бұрын
ਪੰਜਾਬ ਨੂੰ ਦਿਲੋਂ ਪਿਆਰ ਕਰਨ ਵਾਲਾ ਗੁਰਪ੍ਰੀਤ ਸਿੰਘ ਜੀ
@sandeepverma7050
@sandeepverma7050 4 жыл бұрын
ਗੁਰਪ੍ਰੀਤ ਜੀ ਇਸ technique ਨੂੰ ਪ੍ਰੋਮੋਟ ਕਰਨ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਦਿਲ ਤੋਂ ਧੰਨਵਾਦ ਕਰਦਾਂ ਹਾਂ ਜੀ
@punjab06tv44
@punjab06tv44 4 жыл бұрын
ਲੀਡਰ ਕਹੀ ਜਾਂਦੇ ਆ ਸਾਡੇ ਨਾਲ ਆਓ ਪੰਜਾਬ ਬਚਾਉਣ ਲਈ ਪਰ ਮੈਂ ਕਹਿਨਾ ਪੰਜਾਬ ਨੂੰ ਗੁਰਪ੍ਰੀਤ ਵਰਗੇ ਲੋਕ ਬਚਉਣਗੇ
@NaturalfarmingKK
@NaturalfarmingKK 4 жыл бұрын
ਵਡੱਪਣ ਏ ਤੁਹਾਡਾ ਭਾ ਜੀ
@kanwalpreetsingh5829
@kanwalpreetsingh5829 4 жыл бұрын
Vere sro di khl kive paai jave
@jarnailsingh-gc5tu
@jarnailsingh-gc5tu 4 жыл бұрын
ਬਹੁਤ ਸੋਹਣਾ ਲੱਗਦਾ ਝੋਨਾ ਵੀਰ
@hargunpreetsingh543
@hargunpreetsingh543 2 жыл бұрын
ਭਾਜੀ ਬਹੂਤ ਹੀ ਸੋਹਣਾ ਤੇ ਮਹਿਤਪੁਰਾਣ ਉਪਰਲਾ ਕਰ ਰਹੇ ਓ ਤੁਸੀ...ਸ਼ੁਕਰੀਆ
@GurpreetSingh-pg6cw
@GurpreetSingh-pg6cw 4 жыл бұрын
ਬਹੁਤ ਵਧੀਆਂ ਜਾਣਕਾਰੀ ਦਿੱਤੀ ਆ ਜੀ
@labhsingh9902
@labhsingh9902 4 жыл бұрын
ਬਹੁਤ ਵਧੀਆ ੳਪਰਾਲਾ, ਪਾਣੀ ਨੂੰ ਬਚਾਉਣ ਲਈ
@narinderpalsingh6163
@narinderpalsingh6163 Жыл бұрын
ਬਹੁਤ ਵਧੀਆ ਗੁਰਪ੍ਰੀਤ ਜੀ
@funsun9427
@funsun9427 2 жыл бұрын
ਬਾਈ ਜਿਨਾ ਵੀਰਾ ਨੇ ਵੱਟਾਂ ਵਾਲਾ ਝੋਨਾ ਪਿਛਲੇ ਸਾਲ ਲਾਇਆ ਸੀ ਕਿਰਪਾ ਕਰਕੇ ਝਾੜ ਦੱਸੋ ਜੀ
@amrindersingh4061
@amrindersingh4061 4 жыл бұрын
Wah Gurpreet Singh. Luv U bro
@abdulrehmanabdulrehman1022
@abdulrehmanabdulrehman1022 Жыл бұрын
good information
@darshansingh5874
@darshansingh5874 4 жыл бұрын
ਬਹੁਤ ਵਧੀਆ ਵਾਈ ਜੀ ਬਹੁਤ ਸੋਹਣਾ
@gagandeepsingh5801
@gagandeepsingh5801 4 жыл бұрын
ਬਹੁਤ ਖ਼ੂਬ
@gagandeepsingh5801
@gagandeepsingh5801 4 жыл бұрын
ਭਾਜੀ ਤੋਵਾਡੇ ਨਾਲ਼ ਗਲ ਕਰਨੀ ਤੋਵਾਡੀ ਆਗਿਆ ਹੋਵੇ ਤਾਂ 8872429666 ਕੁਜ ਮਸਲੇ ਡਿਸਕਸ ਕਰਨੇ
@sadhusingh8152
@sadhusingh8152 4 жыл бұрын
ਗੁਰਪਰੀਤ ਤੁਹਾਡੀ ਜਾਣਕਾਰੀ ( ਸੋਝੀ) ਹਿੰਮਤ ਬਹੁੱਤ ਸਲਾਹੁਣ ਯੋਗ ਭਾਸ਼ਾ ਸਮਝਣ ਜੋਗ ਕਿਸਾਨ ਦੇ ਭਲੇ ਤੁਹਾਡੇ ਯਤਨ ਵਾਹ ਵਾਹ ਸਾਧੂ ਸਿੰਘ ਮਾਨਸਾ (9815626494)
@NaturalfarmingKK
@NaturalfarmingKK 4 жыл бұрын
ਧੰਨਵਾਦ bha ji
@bahibelotvchannel5009
@bahibelotvchannel5009 4 жыл бұрын
Naturalfarming ਕੁਦਰਤੀ ਖੇਤੀ plz veer ji no sand Karo ji 🙏🙏
@morjaat5041
@morjaat5041 4 жыл бұрын
Best , Bhai Gurpreet Singh
@siddiqueullah6981
@siddiqueullah6981 Жыл бұрын
Mashallah zbrdast malomat sardar ji Or sardar ji hmy Kuch malomat chaheye aap dyna Pasand krogy
@ParmjitSingh-yc7vq
@ParmjitSingh-yc7vq 4 жыл бұрын
ਖਾਦ ਬਹੁਤ ਜ਼ਿਆਦਾ ਹੈ ਜੀ
@NaturalfarmingKK
@NaturalfarmingKK 4 жыл бұрын
ਜੀ ਸਹੀ ਕਿਹਾ, 2 ਗੱਟੇ ਕਾਫ਼ੀ ਰਹਿਣੇ ਸੀ
@gilljagtar4259
@gilljagtar4259 4 жыл бұрын
Gurpreet bai salute aa thonu bahut time ho giya hardworking kar diya nu
@amrindersingh4061
@amrindersingh4061 4 жыл бұрын
Salute bro app ji nu..
@GurpreetSingh-bh3xi
@GurpreetSingh-bh3xi 4 жыл бұрын
Bahut kamjab hehh ehh tareeka g
@jamilahmad6953
@jamilahmad6953 3 жыл бұрын
Aap na sahe brief kiya , good info
@balrajsingh3392
@balrajsingh3392 4 жыл бұрын
Bht sohni fasal aa ji
@bantsingh8427
@bantsingh8427 4 жыл бұрын
Very good
@lakhasingh9723
@lakhasingh9723 4 ай бұрын
ਵੀਰ ਜੀ ਆਪਾ ਪਿਛਲੇ ਸਾਲ ਲਾਈਆ ਸੀ ਝਾੜ ਬਹੁਤ ਬਦੀਆ ਸੀ ਇੱਕ ਸਮੱਸੀ ਆਗੀ ਝੋਨਾ ਗਿਰ ਗੀਆ ਹੋਈਆ ਝੌਨਾ ਮਸੀਨ ਨਹੀ ਚੱਕਦੀ ਧੱਲੇ ਬਹੁਤ ਨਸਕਾਨ ਹੋਗੀ ਸੀ ਇਸ ਲਈ ਅਸੀਂ ਲਾਈਆ ਨਹੀ
@chshamshad8494
@chshamshad8494 3 жыл бұрын
Geo Veer G Bahi G ma Pakistan ka Punjab sya hon bahe G agar pnire ke omar 35 36 den ke ho jya to pher watoo par qasht na karya
@avtarbajwa4652
@avtarbajwa4652 4 жыл бұрын
Very good a ji asi v lavnde a 3 kille 1509 ਵੱਟਾਂ ਤੇ ਯੂਪੀ ਰਾਮਪੁਰ ਬਿਲਾਸਪੁਰ
@pankajbharangar1464
@pankajbharangar1464 4 жыл бұрын
Bhai g ..bhut vadiya
@sukhwantkaur9800
@sukhwantkaur9800 6 ай бұрын
ਏ ਐੱਸ ਆਰ ਬਾਰੇ ਤੁਹਾਡੀ ਕੀ ਰਾਇ ਜਾ ਤਜਰਬਾ ਹੈ ,ਦੱਸੋ ਜੀ
@Johal4320
@Johal4320 4 жыл бұрын
Good job Gurpreet bro
@kuldeepsinghmangi1995
@kuldeepsinghmangi1995 4 жыл бұрын
Very nice 👌
@jagdeepsingh353
@jagdeepsingh353 4 жыл бұрын
ਬਾਈ ਜੀ ਮੈਂ ਵੀ 6 ਕੀਲੇ 1509 ਵੱਟਾ ਤੇ ਲਗਾਇਆ ਹੈ 15-7-2020 ਨੂੰ
@rajbirrandhawa1545
@rajbirrandhawa1545 4 жыл бұрын
ਬਾੲੀ ਕਿਹੜਾ ਜਿਲਾ ਨਬੰਰ ਦਿੳੁ
@hardeepsingh1225
@hardeepsingh1225 4 жыл бұрын
Bhut vadia y ji
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 4 жыл бұрын
ਬਹੁਤ ਵਧੀਆ ਝੋਨਾ
@dhaliwalvlogs3101
@dhaliwalvlogs3101 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਬਾਈ ਜੀ ਪੰਦਰਾਂ ਦਿਨ ਦੀ ਪਨੀਰੀ ਦਾ ਬਹੁਤ ਛੋਟੀ ਹੁੰਦੀ ਹੈ ਮੱਚ ਜਾਂਦੀ ਹੈ ਮੇਰੇ ਇੱਕ ਦੋਸਤ ਮਿੱਤਰ ਨੇ ਲਾਈ ਸੀ ਕਾਮਯਾਬ ਨਹੀਂ ਹੋਇਆ
@amardeepdeepi69
@amardeepdeepi69 4 жыл бұрын
नाइस
@chamkaursingh3990
@chamkaursingh3990 3 жыл бұрын
ਗੁਰਪ੍ਰੀਤ ਸਿੰਘ ਦਾਬੜੀ ਖਾਨਾ ਏ ਝੋਨਾ ਪਾਸ ਹੈ ਜੀ ਰੰਗੀਆਂ ਪਿੰਡ ਵੀ ਲਾਈਆਂ
@funsun9427
@funsun9427 2 жыл бұрын
ਝਾੜ ਦੱਸੀ ਵੀਰ ਜੀ
@expertjattgaming1271
@expertjattgaming1271 4 жыл бұрын
Very good sir
@amritpaldhaliwal7989
@amritpaldhaliwal7989 4 жыл бұрын
Nice
@amardeepsingh8805
@amardeepsingh8805 Жыл бұрын
Wahaguru ji ka Khalsa wahaguru ji ki Fateh
@simardeepkaursandhu9974
@simardeepkaursandhu9974 2 жыл бұрын
Sahi
@fakharhayatsargana6098
@fakharhayatsargana6098 4 жыл бұрын
Weeds k liye konci herbicide (Chemical name) use krty hn or kis din krna chaheye ?? Jis din pehla pani lagana hai or osy 24 ghanty khada krna hai os time thek rahy ga ya paneeri shift krny k 15-20 ghanty bad ?? Spray krna chaheye ya Bottle mn herbicide dal kr bottle k dhakny mn surakh kr k chirkao krna chaheye ?? Best practice konci hai ??
@Surjeet_singh.
@Surjeet_singh. 4 жыл бұрын
Good
@seemasharma9357
@seemasharma9357 2 жыл бұрын
What about 1718 and other basmati variety
@jagpalsinghjagpalsingh9701
@jagpalsinghjagpalsingh9701 4 жыл бұрын
Sir chona lon wakt di vedio banake upload karna
@happyjamwal8640
@happyjamwal8640 2 жыл бұрын
Bhaji Nadeen di medicine kehdi kehri pauni hai.daseo bhaji.
@Ravinder180
@Ravinder180 4 жыл бұрын
Gurpreet Ji bohot wadiya jankari diti thanks.par paniri da time theek nahi das paye 22 trik to 11tak 20 din di paniri hoye gi 12 to 15 dinadi paniri bohot kuly ho di hai te o patde welle tot jandi hai paniri bare video v banao
@NaturalfarmingKK
@NaturalfarmingKK 4 жыл бұрын
ਮਲਚਿੰਗ ਵਿਧੀ ਨਾਲ 12-15 ਦਿਨਾਂ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਅਤੇ ਪੁੱਟਣ ਵੇਲੇ ਟੁੱਟਦੀ ਵੀ ਨਹੀਂ, ਭਾ ਜੀ। ਇਸ ਬਾਰੇ ਵੀਡੀਓਜ਼ ਪਾਈਆਂ ਹੋਈਆਂ ਨੇੰ
@prabhjitsinghbal
@prabhjitsinghbal 4 жыл бұрын
@Gagan Brar ਹੁਣ 1121 ਜਾਂ ਕੋਈ ਹੋਰ ਵਰਾਇਟੀ ਲਾ ਰਹੇ ਹੋ ਵੱਟਾਂ ਵਾਲੇ ਵਿੱਚ1121 ਦੀ ਪਨੀਰੀ ਕਿੰਨੇ ਦਿਨ ਦੀ ਚਾਹੀਦੀ
@NaturalfarmingKK
@NaturalfarmingKK 4 жыл бұрын
15 ਤੋਂ 25 ਦਿਨਾਂ ਦੀ ਪਨੀਰੀ ਕਿਸੇ ਵੀ ਕਿਸਮ ਦੀ ਉਸਦੇ ਸਹੀ ਸਮੇਂ ਅਨੁਸਾਰ ਲਾ ਸਕਦੇ ਹੋ।
@gunvanshsingh4407
@gunvanshsingh4407 4 жыл бұрын
What is the dose of fatkari pisi in urea as I am using fatkari 3 kg per acre with urea satshri akal baiji
@blackpanther8552
@blackpanther8552 4 жыл бұрын
Good job bro
@harpalsidhu9288
@harpalsidhu9288 4 жыл бұрын
Paneru nhi patti jandi 15 din di.. Na gutti banni di ah.. Ghat ton ghat 22 din di.thik hundi ah... A dey ch or dsr ch chuhe di kafi problm ah
@yadwindersidhu664
@yadwindersidhu664 4 жыл бұрын
ਵੱਟਾਂ ਕਿਹੜੀ ਮਸ਼ੀਨ ਨਾਲ ਪਾਉਣੀਆਂ ਇਹ ਵੀ ਦੱਸਿਆ ਕਰੋ
@NaturalfarmingKK
@NaturalfarmingKK 4 жыл бұрын
ਆਲੂਆਂ ਵਾਲੇ ਰਿੱਜਰਾਂ ਨਾਲ
@yadwindersidhu664
@yadwindersidhu664 4 жыл бұрын
Naturalfarming ਕੁਦਰਤੀ ਖੇਤੀ ਜਿਹੜੇ ਆਲੂ ਵਾਲੀ ਵੱਟ ਨਾਲ ਮਿੱਟੀ ਲਾਉਂਦੇ ਨੇ?
@gamdoorsinghdhillon5825
@gamdoorsinghdhillon5825 3 жыл бұрын
ਗੋਭੀ ਵਾਲਿਆਂ ਨਾਲ
@apsbrar7212
@apsbrar7212 9 ай бұрын
12 ja 15 din de Panerai 2 ja 3 inch hovege
@rajvirthind9283
@rajvirthind9283 4 жыл бұрын
Ssa Gurpreet veer g
@NaturalfarmingKK
@NaturalfarmingKK 4 жыл бұрын
ਸਤਿ ਸ੍ਰੀ ਅਕਾਲ ਭਾ ਜੀ
@rajirandhawavlogs55
@rajirandhawavlogs55 4 жыл бұрын
Good work keep it up
@kalsinaturalfarming2337
@kalsinaturalfarming2337 4 жыл бұрын
Bai ji eh jhona wata de wala thale lagaya ha ji
@gurjindersandhu3723
@gurjindersandhu3723 2 жыл бұрын
Ik gal hor bai ,,je apa watta te sida seed drill keta jave oh pani lon nal ogr ave,,ohde bare jankari deo
@gurdeepmalik9547
@gurdeepmalik9547 4 жыл бұрын
Ghaas da spary konsa kita bhai ji te per acre dosge
@RajbirSingh-yb4tl
@RajbirSingh-yb4tl 4 жыл бұрын
Dr sahab aapki hr baat se hm sahmat hain but agar ye paddy pakk kr kisi kaarn se gir jaye to combine ise kaise kategi.lebur mill ju gi ye hamare yahan ho ni skta .plz reply jrur baai ji .fir ye kaise kategi iske baare me bhi batao.mai aapki he video dekhta hu.from kurukshetra ( Haryana)
@villager219s
@villager219s 3 жыл бұрын
Is ka tariqa kar kia han please inform complete processs..
@sukhwantkaur9800
@sukhwantkaur9800 6 ай бұрын
ਕੁਦਰਤੀ ਖੇਤੀ ਕਿਵੇ ਹੋਈ ਜੀ
@satvindersinghbaidwan6510
@satvindersinghbaidwan6510 4 жыл бұрын
ਵੀਰ ਜੀ ਸਰੌ ਦੀ ਖਲ ਵਾਰੇ ਦੱਸਿਓ ਪਾਉਣੀ ਚਾਹਿਦੀ ਜਾਂ ਨਹੀਂ ਜੇ ਪਾਉਣੀ ਤਾਂ ਕਿੰਨੀ ਮਾਤਰਾ ਮੇਹਰਬਾਨੀ ਹੋਵੇਗੀ 🙏🏻
@NaturalfarmingKK
@NaturalfarmingKK 4 жыл бұрын
ਪਾਉਣੀ ਚਾਹੀਦੀ ਹੈ, 16 to 20 kg per acre
@farmingvideos9795
@farmingvideos9795 4 жыл бұрын
Appa v laia bro vahout vdia ji
@priyanshuchoudhary460
@priyanshuchoudhary460 3 жыл бұрын
Paji basmati 1718 layi 19 inchi di khaal banoni paugi?
@gursidaksinghgursidaksingh2386
@gursidaksinghgursidaksingh2386 4 жыл бұрын
Nice Sar ji good work
@gurpreettung6557
@gurpreettung6557 4 жыл бұрын
Veer g asi.vatta.te.2.kile.jhona.lgaia..15.dina.da.ho.gia.1509.par.chal.ni.riha.ke.karie
@NaturalfarmingKK
@NaturalfarmingKK 4 жыл бұрын
ਫ਼ੋਨ ਕਰੋ ਜੀ 8837741682
@Nutrinet63
@Nutrinet63 4 жыл бұрын
Y ji retali zmin ch vwata wala jhona la sakde aa ji
@NaturalfarmingKK
@NaturalfarmingKK 4 жыл бұрын
ਰੇਤਲੀ ਚ ਨਾ ਲਾਇਆ ਜਾਵੇ ਤਾਂ ਚੰਗਾ
@amrindersingh980
@amrindersingh980 4 жыл бұрын
wutta nn payian kive ne?Means kehre tool naal payian?Jindre naal taan Wutta nn vddian pe jandian ne
@sukhwindersinghsukhwinders3798
@sukhwindersinghsukhwinders3798 4 жыл бұрын
Vatan kis cheej nal paunia ne veer ji
@BalwinderSingh-ug9kw
@BalwinderSingh-ug9kw 4 жыл бұрын
Veer ji asi ਛਿੱਟੇ ਦੁਆਰਾ ਪੰਜ ਕਿੱਲੇ ਬਿਜਾਈ ਕੀਤੀ ਹੈ ਪਰ ਅਸੀਂ ਦੇਖ ਰਹੇ ਹਾਂ ਕਿ ਉਹ ਕਾਮਯਾਬ ਹੁੰਦਾ ਨਜ਼ਰ ਨਹੀਂ ਆਉਂਦਾ kirpa karke koi ਛਿੱਟੇ ਦੁਆਰਾ ਕਾਮਯਾਬ ਹੁੰਦੀ ਬਿਜਾਈ ਤੇ ਇੱਕ video ਦਿਓ
@NaturalfarmingKK
@NaturalfarmingKK 4 жыл бұрын
ਇਸ ਬਾਰੇ ਡਾਕਟਰ ਦਲੇਰ ਸਿੰਘ ਜੀ ਨਾਲ ਰਾਬਤਾ ਕਰੋ ਭਾ ਜੀ: 99155 96504
@kulvirsingh8608
@kulvirsingh8608 4 жыл бұрын
OK ji but beds kis tra bande ne sugar cane riggers nal bna sakde duseo jroor bro
@tyagivikas799
@tyagivikas799 4 жыл бұрын
Bhai ji mai vikas tyagi from muradnagar gaziabad.se hoo bhai maine bhi watta wali dhaan lagai hai aap ki video dekhen kar.. bhai meri dhaan aaj 3 July 2020 ko 17 din ki ho hai hai .but wo abhi yellow hai uska kuch samadhan batayen....
@NaturalfarmingKK
@NaturalfarmingKK 4 жыл бұрын
8837741682 phone kro bha ji
@kulwindersingh2450
@kulwindersingh2450 3 жыл бұрын
Veerji nadeen bahut ugdae na bahut kisma da kadu vich taan kali nominee gold hi vadia result da dendi
@rajindergill8624
@rajindergill8624 4 жыл бұрын
ਮੇਰਾ ਮਿਤਰ ਵੀ ਲਗਾ ਰਿਹਾ ਕੱਲ੍ਹ ਤੋਂ ਸੁਰੂਆਤ ਕੀਤੀਆ 19 ਕਿਲੇ ਲੋਣੇ ਨੇ
@funsun9427
@funsun9427 2 жыл бұрын
ਝਾੜ ਕਿਮੇ ਰਿਹਾ ਵੀਰ ਜੀ
@KulwinderSingh-wg2ht
@KulwinderSingh-wg2ht 4 жыл бұрын
Vatta wale jhone te kehri nadinnashak karni Jive ki apa kadu wale jhone ch rift pone ha
@NaturalfarmingKK
@NaturalfarmingKK 4 жыл бұрын
ਬੁਟਾਕਲੋਰ 1.25 ਲੀਟਰ ਅਤੇ ਸਾਥੀ 80 ਗ੍ਰਾਮ ਪ੍ਰਤਿ ਏਕੜ। ਖੇਲਾਂ ਚ 75-80% ਪਾਣੀ ਖੜ੍ਹਾ ਕਰਕੇ ਬੂਟਾਕਲੋਰ ਦਾ ਰੇਤੇ ਚ ਰਲਾ ਕੇ ਛੱਟਾ ਦਿਉ ਅਤੇ ਸਾਥੀ ਦੀ ਸਪਰੇਹ ਕਰੋ 6 ਪੰਪਾਂ ਚ ਵੰਡ ਕੇ।
@charanjit7574
@charanjit7574 3 жыл бұрын
Dakar jameen ch kive rhuga ji eh jhona ji
@grewal963farm2
@grewal963farm2 4 жыл бұрын
3gte juria + ik gta dap + ik gta potash + vhai da karcha laeo saab zara eh ta kadu wala vi tpata
@BornToVlog3630
@BornToVlog3630 2 жыл бұрын
veere asi ish war jhona lona vtta ta asi kini tarek nu paneeri bejia ah
@funsun9427
@funsun9427 2 жыл бұрын
ਨਾ ਲਾਈ ਵੀਰ ਜੀ
@amarbirsinghbhullar7675
@amarbirsinghbhullar7675 4 жыл бұрын
Veer g retle wahan vich ho sakda vatta wala chona Sawa 127 di paneeri hai 30din di laga sakde aa
@MandeepSingh-ry6co
@MandeepSingh-ry6co 4 жыл бұрын
Butaclor pon de time paani vatta to uper hona chahida ja thalle?
@shammicharak8728
@shammicharak8728 4 жыл бұрын
Mara bata ala basmati 370 foot ne kr raha
@surjit_turan
@surjit_turan 4 жыл бұрын
Sade 10 din ho gye lge nu..... single butta h hune tk.....butte sukn di problem b h.... Ki kita jave...Bhai ji... variety h 27p22....5 acre....Pani b medium h...na vdiya na khrab...
@Joshhd57
@Joshhd57 4 жыл бұрын
Holi holi chluga veere me bi laya hybrid 27p68 hra jroor aa pr single boota a vtaan upper mere khet ch ta shora v aa
@NaturalfarmingKK
@NaturalfarmingKK 4 жыл бұрын
8837741682 ਫ਼ੋਨ ਕਰੋ ਭਾ ਜੀ
@AngrejSingh-km6wn
@AngrejSingh-km6wn 4 жыл бұрын
vir vatta kehre sand nal paeia
@NaturalfarmingKK
@NaturalfarmingKK 4 жыл бұрын
ਆਲੂਆਂ ਵਾਲੇ ਰਿੱਜਰਾਂ ਨਾਲ
@pankajbharangar1464
@pankajbharangar1464 4 жыл бұрын
Bhai ..pathiyo k pani ko 10 din store karne k bad use kar sakte h ..ki nhi ..
@NaturalfarmingKK
@NaturalfarmingKK 4 жыл бұрын
ਜੀ ਬਿਲਕੁੱਲ
@achhardeepbhullar56
@achhardeepbhullar56 4 жыл бұрын
8 ਏਕੜ ਲਗਾਇਆ ਇਸ ਵਾਰ ਗੁਰਪ੍ਰੀਤ ਵੀਰ ਜੀ
@funsun9427
@funsun9427 2 жыл бұрын
ਝਾੜ ਕਿਮੇ ਰਿਹਾ ਵੀਰ ਜੀ
@achhardeepbhullar56
@achhardeepbhullar56 2 жыл бұрын
121 ਦਾ 5 ਕੁੰਟਲ ਤੇ 1718 ਬਾਸਮਤੀ ਦਾ 3 ਕੁੰਟਲ
@bhupindeesingh8506
@bhupindeesingh8506 4 жыл бұрын
J kr koi dsr ban jawe vattan te seed lgaon lai
@gurpreetsingh-nc6fo
@gurpreetsingh-nc6fo 4 жыл бұрын
ਵੀਰ ਝੋਨੇ ਵਿੱਚ ਮਾਈਕੋਰਾਈਜਾ ਪਾਉਣ ਦਾ ਕੋਈ ਫਾਇਦਾ ਹੋਵੇਗਾ ਸਾਡੀ ਜਮੀਨ ਰੇਤਲੀ ਹੈ (ਮਾਨਸਾ) ਝੋਨਾ ਬੂਟਾ ਘੱਟ ਮਾਰਦਾ pr122
@NaturalfarmingKK
@NaturalfarmingKK 4 жыл бұрын
ਪੂਰਾ ਹੀ ਫ਼ਾਇਦਾ ਹੋਵੇਗਾ 15 ਕਿੱਲੋ ਸਰੋਂ ਦੀ ਖਲ ਚ ਰਲਾ ਕੇ ਪਾ ਦਿਉ।
@bobbykahlon6827
@bobbykahlon6827 4 жыл бұрын
Veer g wattan te dsr wali machine mill sakdi hai
@NaturalfarmingKK
@NaturalfarmingKK 4 жыл бұрын
ਜੀ ਬਿਲਕੁੱਲ ਮਟਰਾਂ ਵਾਲੀ ਮਸ਼ੀਨ ਨਾਲ ਜਿਹੜੀ ਦੋ ਸਿਆੜ ਬੀਜਦੀ ਏ, ਨਾਲ ਝੋਨੇ ਦੀ ਸਿੱਧੀ ਬਿਜਾਈ ਵੱਟਾਂ 'ਤੇ ਕੀਤੀ ਜਾ ਸਕਦੀ ਹੈ।
@TheGurpyar
@TheGurpyar 4 жыл бұрын
ਵੀਰ ਵਟਾ ਉਤੇ ਲਾਉਣਾ ਤਾ ਲੇਬਰ ਤੋ ਲਵਾੳ ।ਏਸ ਦੇ ਮੁਕਾਬਲੇ ਕੁਝ ਭੀ ਨਹੀ
@gurdeepmalik9547
@gurdeepmalik9547 4 жыл бұрын
No mil skda hai zamidar da
@RaivalSharma
@RaivalSharma 4 жыл бұрын
Vatta vale jhone laun ton bad, mulching wali kanak ch problem augi, mera MATLAB hai khet wahna paina
@deepranu6524
@deepranu6524 4 жыл бұрын
Kidda lagda ji eh chonna
@randeepgill3044
@randeepgill3044 4 жыл бұрын
Video vadia par 22 g DSR jhone bare negative approach nahi honi chahidi kyuke DSR v kamjab aa je tarika sahi hove.
@NaturalfarmingKK
@NaturalfarmingKK 4 жыл бұрын
ਵੱਟਾਂ ਵਾਲੇ ਦੇ ਮੁਕਾਬਲੇ DSR ਝੋਨਾ ਸਫਲ ਕਰਨਾ ਆਮ ਕਿਸਾਨ ਲਈ ਕਿਤੇ ਵੱਧ ਮੁਸ਼ਕਿਲ ਅਤੇ ਰਿਸਕ ਵਾਲਾ ਕੰਮ ਹੈ। DSR ਵਿਚ ਨਦੀਨਨਾਸ਼ਕ ਜ਼ਹਿਰਾਂ ਦਾ ਜ਼ਿਆਦਾ ਇਸਤੇਮਾਲ ਕਰਨਾ ਪੈਂਦਾ ਹੈ। DSR ਚ ਚੂਹਾ ਵੱਟਾਂ ਵਾਲੇ ਦੇ ਮੁਕਾਬਲੇ ਬਹੁਤ ਜਿਆਦਾ ਨੁਕਸਾਨ ਕਰਦਾ ਹੈ। DSR ਝੋਨਾ ਸੰਘਣਾ ਹੋਣ ਕਾਰਨ ਉਸਨੂੰ ਕੀੜੇ ਅਤੇ ਬਿਮਾਰੀਆਂ ਵੱਧ ਪੈਂਦੀਆਂ ਹਨ। ਜਦੋਂਕਿ ਕਿ ਵੱਟਾਂ ਵਾਲੇ ਝੋਨੇ ਚ ਇਹ ਖ਼ਤਰਾ ਨਾਂਹ ਮਾਤਰ ਹੀ ਰਹਿ ਜਾਂਦਾ ਹੈ। ਵੱਟਾਂ ਵਾਲੇ ਦੇ ਮੁਕਾਬਲੇ DSR ਝੋਨੇ ਨੂੰ ਪਾਣੀ ਜਿਆਦਾ ਲਗਦੇ ਹਨ।
@pritpalsingh4666
@pritpalsingh4666 4 жыл бұрын
Dsr fail aa poora ...kharcha v dogna ho jnda ...te jimidaar da jalloos vv poora niklda ....e apna experience aa
@randeepgill3044
@randeepgill3044 4 жыл бұрын
@@pritpalsingh4666 koi fail ne ajj v khada 1 acre vich doosre jhone ton vadia lagda par yield ( ਝਾੜ) ton pata laggu. Kharcha Rs. 200 per bigha lagia bijai da.
@surjitsingh6788
@surjitsingh6788 4 жыл бұрын
Labour problem same
@sukhachahal3759
@sukhachahal3759 4 жыл бұрын
Bhaji 35 din d paniri la diti aa wttta te kida rhugi ji
@manibillan7359
@manibillan7359 Жыл бұрын
Is c patha bohat hunda ji
@kanwalpreetsingh5829
@kanwalpreetsingh5829 4 жыл бұрын
Vere 15 Dina ch pniri tyar kive hojo gi a dso
@bhatti_saab_youngpuriya8519
@bhatti_saab_youngpuriya8519 2 жыл бұрын
Swaal ae aaa k wattan bna k jido paani Lona .. te wattan nu dabona wa ya ki krna . J kissy veer nu pta hovy te jankaari dvy .... from Pakistan Punjab
@avakinlifeonly3459
@avakinlifeonly3459 4 жыл бұрын
veer g jankaari vasty no..mil ju....
@NaturalfarmingKK
@NaturalfarmingKK 4 жыл бұрын
ਕਿਸਾਨ ਦਾ ਨੰਬਰ?
@NaturalfarmingKK
@NaturalfarmingKK 4 жыл бұрын
ਸ. ਰਣਜੀਤ ਸਿੰਘ ਕੋਕਰੀ ਹੇਰਾਂ +91 98143 71551
@haryanaagri-tech
@haryanaagri-tech 4 жыл бұрын
Veer ji m b lagona 7 July nu vatta wala jhona thodda contact no dijiye thode nal gal krni si vatan wale jhone ware
@harwinderaulakh4640
@harwinderaulakh4640 4 жыл бұрын
ਬਾਈ ਜੀ ਅਸੀਂ 10ਕਿਲੇਵੱਟਾਤੇ ਪੂਸਾ ਝੋਨਾ ਲਾਇਆ ਹੈ ਸਾਡੇ ਬੂਟੇ ਕਾਫੀ ਸੁਕ ਰਹੇ ਹਨ ਕੀ ਕਾਰਨ ਹੈ
@NaturalfarmingKK
@NaturalfarmingKK 4 жыл бұрын
8837741682 ਫ਼ੋਨ ਕਰੋ ਭਾ ਜੀ
@singhcollection6441
@singhcollection6441 4 жыл бұрын
ਮੈ ਵੀ ਅੱਧਾ ਕੀਲਾ ਲਾ ਰਿਹਾ PR 126 ਕਿੰਨੀ ਤਰੀਕ ਨੂੰ ਲਾਇਆ ਜਾਵੇ ਪਨੀਰੀ 26 ਜੂਨ ਨੂੰ ਬੀਜੀ ਸੀ
@NaturalfarmingKK
@NaturalfarmingKK 4 жыл бұрын
ਹੁਣ ਟਾਈਮ ਹੀ ਏ
@funsun9427
@funsun9427 2 жыл бұрын
ਝਾੜ ਦੱਸੀ ਵੀਰ ਜੀ
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
It’s all not real
00:15
V.A. show / Магика
Рет қаралды 20 МЛН
coco在求救? #小丑 #天使 #shorts
00:29
好人小丑
Рет қаралды 120 МЛН
ਗੋਭੀ ਦਾ ਕੋਈ ਫੁੱਲ ਨਹੀਂ ਬਣਿਆ @manderbaivlogs6645 #video #vlog #newvideo #newvlog
11:59
Mander bai vlogs(ਮੰਦਰ ਬਾਈ ਵਲੋਗਸ)
Рет қаралды 730
Less Water Intensive Techniques of Paddy Farming - Talk with Dr. Daler Singh
26:38
Agriculture and Environment Awareness Center
Рет қаралды 4 М.