Prime Report (764) || ਬਿਨਾਂ ਕੱਦੂ ਕਰੇ ਇਦਾਂ ਲਾਓ ਝੋਨਾ || ਖ਼ਰਚਾ ਅੱਧਾ - ਮੁਨਾਫ਼ਾ ਦੁੱਗਣਾ ਗਾਰੰਟੀ ਨਾਲ

  Рет қаралды 73,851

Prime Asia TV

Prime Asia TV

Күн бұрын

Пікірлер: 98
@Gurbani_Topic1
@Gurbani_Topic1 2 жыл бұрын
ਅਸਲੀ ਕਿਸਾਨ ਵੀਰ. ਵੀਰ ਜੀ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਜਾਗਰੂਤ ਕਰੋ
@amarajitproductions3902
@amarajitproductions3902 2 жыл бұрын
ਸਹੀ ਕਿਹਾ, ਝੋਨੇ ਦੀ ਜੜ੍ ਸਿਲਾ੍ਬ ਮੰਗਦੀ, ਫਲੱਡਿੰਗ ਨਹੀਂ - ਵੱਟਾਂ ਤੇ ਲੱਗਾ ਝੋਨਾਂ ਵੱਧ ਝਾੜ ਦਿੰਦਾ ਹੈ
@Jatt673
@Jatt673 2 жыл бұрын
Haha tu kad lyi bhra vadh jhaad sanu ghat e lain dao
@amarajitproductions3902
@amarajitproductions3902 2 жыл бұрын
@@Jatt673 bro... always, 'am PG Agri. PAU
@moneyheist7003
@moneyheist7003 2 жыл бұрын
ਇਹੋ ਜੇ ਬੰਦਿਆ ਨੂੰ ਕਿਸਾਨਾ ਜੂਨੀਅਨ ਦਾ ਪ੍ਰਧਾਨ ਹੋਣਾ ਚਾਹੀਦਾ। ਅਨਪੜ੍ਹ ਬਣਾ ਰੱਖੇ ਨੇ ਲੋਕਾ ਨੇ। ਉਨ੍ਹਾਂ ਦੀ ਉਹੀ ਸੋਚ ਆ.........
@baldeevsandhu4563
@baldeevsandhu4563 2 жыл бұрын
Bahut vadia vichar ne bro te tuhade varge bande aa nu aena de sathi
@JagtarSingh-fh1xz
@JagtarSingh-fh1xz 2 жыл бұрын
ਇਹੀ ਜਾਣਕਾਰੀ ਕਿਸੇ ਪੈਸਟੀਸਾਇਡ ਜਾਂ ਬੀਜ ਕੰਪਨੀਆਂ ਨੇ ਸਲਾਹ ਦਿੱਤੀ ਹੁੰਦੀ ਤਾਂ ਸਾਰੇ ਸੱਚ ਮੰਨ ਲੈਂਦੇ ਪਹਿਲੇ ਸਾਲ ਹਰ ਇੱਕ ਚੀਜ਼ ਦਾ ਤਜ਼ੁਰਬਾ ਹੁੰਦਾ ਹੈ ।
@jatinderdhillon1720
@jatinderdhillon1720 2 жыл бұрын
Yes Nand Preet Singh ji .thanks for the great episode conversation with farmers
@chamkaursingh5203
@chamkaursingh5203 2 жыл бұрын
ਬਹੁਤ ਵਧੀਆ ਜਾਣਕਾਰੀ ਜੀ।ਫੋਨ ਨੰਬਰ ਵੀ ਦਿਓ ਜੀ ਜਾਣਕਾਰੀ ਵਾਸਤੇ ਜੀ।ਜੇਕਰ ਕੋਈ ਕਿਸਾਨ ਵੀਰ ਜਿਲ੍ਹਾ ਬਠਿੰਡਾ ਵਿੱਚ ਵੱਟਾਂ ਉਪਰ ਝੋਨਾ ਲਾਉਂਦਾ ਹੈ ਤਾਂ ਨੰਬਰ ਦਿਓ ਜੀ।
@sammarbhullar
@sammarbhullar 2 жыл бұрын
Bilkul na layeo ehna galla vich aake Assi laya c pichli vaar 12 killeya ch 6 killeya jina niklya. Baut ghata paya wattan ne
@JagtarSingh-fh1xz
@JagtarSingh-fh1xz 2 жыл бұрын
ਜਿੰਨੇ ਸਵਾਲ ਇਸ ਵੀਰੇ ਦੀ ਜਾਣਕਾਰੀ ਨੂੰ ਕੀਤੇ ਹਨ ਜੇ ਐਨੇ ਸਵਾਲ ਅਸੀਂ ਬੀਜ਼ ਵੇਚਣ ਵਾਲਿਆਂ ਨੂੰ ਕਰੀਏ ਵੀ ਤੁਹਾਡਾ ਦਾਅਵਾ ਸੀ ਫ਼ਸਲ ਵੱਧ ਨਿੱਕਲੂ ਹਾਲਾਂਕਿ ਘੱਟ ਹੋਇਆ ਕੋਈ ਸਪਰੇਅ ਦਾ ਅਸਰ ਇੰਨਾ ਟਾਈਮ ਰਹੇਗਾ ਨਹੀਂ ਰਿਹਾ ਸਪਰੇਅ ਨਾਲ਼ ਝਾੜ ਵੱਧ ਨਿੱਕਲੂ ਕਿਉਂ ਨਹੀਂ ਨਿਕਲੀਆ ਇਹ ਤਜੁਰਬੇ ਆਧਾਰਿਤ ਇੰਟਰਵਿਊ ਹੈ ਕੋਈ ਪੈਸਾ ਵਸੂਲ ਕੰਮ ਨਹੀਂ ਹੈ ਆਵਦੇ ਲਈ ਕਰਨਾ ਚੰਗਾ ਲਗਦਾ ਕਰੋ ਨਹੀਂ ਨਾਂ ਕਰੋ।
@amrindersingh8817
@amrindersingh8817 2 жыл бұрын
ਦਵਾਇਆ ਵੇਚਣ ਵਾਲੇ ਬਹੁਤ ਪੱਧਰੇ ਨੇ ਜਦੋਂ ਚੀਜ਼ ਵੇਚਣੀ ਹੁੰਦੀ ਓਦੋ ਹੋਰ ਮੂਹ ਹੁੰਦਾ ਜਦੋਂ ਦਵਾਈ ਦਾ ਅਸਰ ਨਾ ਕਰੇ ਓਦੋ ਕੰਪਨੀਆਂ ਵਾਲ਼ਿਆਂ ਤੇ ਭਾਂਡਾ ਭੰਨ ਤਾ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@manjitsinghsubedar3801
@manjitsinghsubedar3801 2 жыл бұрын
ਵੀਰ ਜੀ ਕਣਕ ਦਾ ਵੱਡ ਹੋਵੇ ਜਾਂ ਫਿਰ ਝੋਨੇ ਦਾ ਅੱਗ ਲਾਉਣੀ ਬਹੁਤ ਹੀ ਗਲਤ ਹੈ ਕਿਉਂਕਿ ਆਪਣੇ ਦਰਖ਼ਤਾਂ ਦੇ ਨਾਲ ਜੀਵ ਜੰਤੂ ਅੱਗ ਵਿੱਚ ਸੜਕੇ ਸਵਾਹ ਹੋਜਾਦੇ ਅੱਗ ਲਾਉਣੀ ਗਲਤ ਹੈ
@buntyjatt5567
@buntyjatt5567 2 жыл бұрын
ਬਹੁਤ ਵਧੀਆ ਬਾਈ ਜੀ 👍👍👍
@BalwinderSingh-xo9mw
@BalwinderSingh-xo9mw 2 жыл бұрын
ਵੱਟਾਂ ਵਾਲਾ ਝੋਨਾ ਜਦ ਡਿੱਗ ਜਾਂਦਾ ਹੈ ਤਾਂ ਮਸ਼ੀਨ ਥੱਲਿਓਂ ਨਹੀਂ ਚੁਕਦੀ
@JagtarSingh-fh1xz
@JagtarSingh-fh1xz 2 жыл бұрын
ਡਿੱਗੂ ਵੀ ਉਹੀ ਜਿਹਦਾ ਝਾੜ ਵੱਧ ਨਿੱਕਲੂ ਰਾਗੜਾ ਤਾਂ ਖੜਕੇ ਵੀ ਟਰਾਲੀਆਂ ਨੀਂ ਭਰਦਾ 🙏
@MANDEEPSINGH-hm3jg
@MANDEEPSINGH-hm3jg 2 жыл бұрын
ਵੀਰ ਬਹੁਤ ਤਜੁਰਬਾ ਰੱਖਦਾ ਨਵੀਂ ਝੋਨੇ ਦੀ D.S.R ਵਿਧੀ ਬਾਰੇ ..
@sukhchainsingh9449
@sukhchainsingh9449 2 жыл бұрын
ਬੜਾ ਚੰਗਾ ਲੱਗਿਆ ਤੁਹਾਡੀਆਂ ਗੱਲਾਂ ਬਾਤਾਂ ਸੁਣਕੇ ।
@jagdeepsinghdhillon9920
@jagdeepsinghdhillon9920 2 жыл бұрын
3 ਸਾਲ ਪਹਿਲਾ ਲਾ ਕੇ ਵੇਖ਼ਿਆ ਵੱਟਾ ਤੇ ਕੱਖ ਬਹੁਤ ਹੀ ਜਿਆਦਾ ਹੁੰਦਾ
@LovepreetSingh_-
@LovepreetSingh_- 2 жыл бұрын
Spray ni badiya milli honni
@jagdeepsinghdhillon9920
@jagdeepsinghdhillon9920 2 жыл бұрын
@@LovepreetSingh_- August vich problem zyaada ondi a spray v kuch ni kardi
@MurgikhanaTv
@MurgikhanaTv 2 жыл бұрын
ਪੂਰੀ ਵੀਡੀਓ ਸੁਣੋ ਹੱਲ ਦੱਸਿਆ ਬਾਈ ਨੇ
@DeepaSingh-pq3ks
@DeepaSingh-pq3ks 2 жыл бұрын
@DeepaSingh-pq3ks
@DeepaSingh-pq3ks 2 жыл бұрын
ਕਕਕਕਕ
@amarjeetSingh-xi6oe
@amarjeetSingh-xi6oe 2 жыл бұрын
ਗਲਬਾਤ ਦਾ ਤਰੀਕਾ ਬਹੁਤ ਵਧੀਆ ਬਾਈ ਦਾ
@gurbakshsingh7762
@gurbakshsingh7762 2 жыл бұрын
ਵੀਰ ਜੀ ਮੈਂ ਵੀ 7 ਸਾਲਾਂ ਤੋਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਈ ਅਤੇ ਝੋਨਾ ਕੱਦੂ ਕਰਕੇ ਲਾਉਂਦਾ ਹਾਂ ਪਰ ਫਿਰ ਵੀ ਨਾੜ ਕੋਈ ਨੁਕਸਾਨ ਨਹੀਂ ਕਰਦਾ
@sahibsingh1652
@sahibsingh1652 2 жыл бұрын
ਧੰਨਵਾਦ ਸਹਿਤ ਵੀਰ ਜੀ 🙏🙏
@gurmailsinghsangha2501
@gurmailsinghsangha2501 2 жыл бұрын
ਬੜਾ ਚੰਗਾ ਲੱਗਿਆ ਤੁਹਾਡੀਆਂ ਗੱਲਾਂ ਸੁਣਕੇ ਜੀ
@karamjeetsinghbrar1847
@karamjeetsinghbrar1847 2 жыл бұрын
ਵੀਰ ਨੇ ਬਹੁਤ ਵਧੀਆ ਗਿਅਾਨ ਦਿੱਤਾ
@manpreetmani9102
@manpreetmani9102 2 жыл бұрын
ਪਾਣੀ ਬਚਾਓ ਪੰਜਾਬ ਬਚਾਓ
@harshitvansh7669
@harshitvansh7669 2 жыл бұрын
Good initiative by AAP sarkar
@rajwantmarahar5937
@rajwantmarahar5937 2 жыл бұрын
ਇਕ ASR ਵਿਧੀ ਵੀ ਹੈ
@peoplesvoice9069
@peoplesvoice9069 2 жыл бұрын
Dsr ha
@est264
@est264 2 жыл бұрын
ਵੀਰ ਜੀ ਦੋ ਵਾਰ ਟੀਜਣ ਬੀਜਣ ਨਾਲ ਪਾਣੀ ਬਹੁਤ ਬਰਬਾਦ ਹੋਜੂ ਪਾਣੀ ਤਾ ਪਹਿਲਾਂ ਹੀ ਬੋਹਤ ਡੂੰਗਾਂ
@subhashpoonia5608
@subhashpoonia5608 2 жыл бұрын
Wah Punjabiyo Wah aapko Des ka Salam Jay Javan Jay kissan only AAP party jindabad
@gravit8378
@gravit8378 2 жыл бұрын
Must watch video for every farmer and plz share this as much as possible
@parampreetsingh2044
@parampreetsingh2044 2 жыл бұрын
I like your program 👌
@kemleshdesh7136
@kemleshdesh7136 2 жыл бұрын
Very good info. Hope kisan eda karn. Pittal de glass darshaonde tusi kinna nature friendly ho aur apni culture nu kinna kaim rakhiya hai👌
@ramansidhu1778
@ramansidhu1778 2 жыл бұрын
ਪਾਣੀ ਨੀ ਖੜਦਾ ਜੀ ਕੱਥੂ ਕਰੇ ਬਿਨਾਂ
@LovepreetSingh_-
@LovepreetSingh_- 2 жыл бұрын
Pani khdon nu keh kon reha feer
@varindersohivarindersohi4342
@varindersohivarindersohi4342 2 жыл бұрын
ਬਹੁਤ ਵਧੀਆ ਵੀਡਿਓ ਜੀ ਧੰਨਵਾਦ ਜੀ
@malkitdeol8641
@malkitdeol8641 2 жыл бұрын
ਪੂਸਾ ਝੋਨਾ ਵੀ ਵੱਟ ਤੇ ਲਾ ਸਕਦੇ ਹਾ ਜੀ
@bindermaanmaan4972
@bindermaanmaan4972 2 жыл бұрын
Ha g
@lalbahadarsingh
@lalbahadarsingh 2 жыл бұрын
ਲਾ ਕੇ ਦੇਖਿਆ ਬਾਈ ਕੋਈ ਫਾਇਦਾ ਨੀ
@balbirsinghguron4424
@balbirsinghguron4424 2 жыл бұрын
Wattan wala jhona......best technique....we are using this method from 4 years.....first five day are very important .....fill the field with water....
@parveenbinnyklair3563
@parveenbinnyklair3563 2 жыл бұрын
Very nice iead bhaji Please follow this man Stay blessed brother
@gurmaildhillon9056
@gurmaildhillon9056 2 жыл бұрын
Bahut vadia program a g
@Harpreetsingh74216
@Harpreetsingh74216 2 жыл бұрын
Good bro👍
@shamsherbhangu6289
@shamsherbhangu6289 2 жыл бұрын
Pani sirf te sirf Ndhina nu maran Lai Jhone ch jiadha paia jandha he ji Jhone nu ene pani di jrort nai hundi ji
@SahilNoobi
@SahilNoobi 2 жыл бұрын
5 ਕਿਲੇ ਲਾਓ ਬਾਕੀ ਅਗਲੇ ਸਾਲ
@nutritionmindset
@nutritionmindset 2 жыл бұрын
God bless you brother ❤
@harpreetupdate3425
@harpreetupdate3425 2 жыл бұрын
baut vadia gal a ji . par eh bewkuf lokkan nu smjana baut aoukha
@Jatt673
@Jatt673 2 жыл бұрын
Loki bevakoof nhi sarkara nhi lgn daie rehia kise paase
@gurbuxsingh7397
@gurbuxsingh7397 2 жыл бұрын
Bahut hi akal Wale kisaan han, jihna di advice Punjab da pani bacha saku
@alliswell508
@alliswell508 2 жыл бұрын
Waaaaaaah bhai salute ae
@sukhabhangu1077
@sukhabhangu1077 2 жыл бұрын
Good 👌🙏🙏
@balbirsinghguron4424
@balbirsinghguron4424 2 жыл бұрын
Yield is about 30 quintal per acre.....we are using this method from four years....Leaching of water is possible.... ...no hard layer is formed.....reversible ploughing......must use...reverse the upper layer....downwards
@jaggibachhal9702
@jaggibachhal9702 2 жыл бұрын
👌👌👌👌
@sukhdevsinghatta3181
@sukhdevsinghatta3181 2 жыл бұрын
V good
@dineshattri4875
@dineshattri4875 2 жыл бұрын
Bai sare loka nu v eh samj aa jave v pani di ghat load pao gai
@kulwantbasi9912
@kulwantbasi9912 2 жыл бұрын
🙏🙏
@GuruwaliFarm
@GuruwaliFarm 2 жыл бұрын
Kanak de naad vich kuj ni chahe agg lag j ja nahi
@gurjotsingh3696
@gurjotsingh3696 2 жыл бұрын
Avi gupp mari janda ਕੱਖ ਕੋਣ ਕੱਢੋ ਭਰਾਵਾ
@Ranjitsingh-bm9fw
@Ranjitsingh-bm9fw 2 жыл бұрын
🙏👌✌
@GurpreetKaur-lx9tp
@GurpreetKaur-lx9tp 2 жыл бұрын
🙏🇩🇪
@ggurvinder6538
@ggurvinder6538 2 жыл бұрын
Gud job bro
@navjotkaur8303
@navjotkaur8303 2 жыл бұрын
Wow veerji God bless you tusi kemp lake kisan veeran nu jankari deo
@IndiaKaregaDhanda
@IndiaKaregaDhanda 2 жыл бұрын
Madam ethe best platform hain mostly kisana kol jayegi eh video
@Thandi-ci2db
@Thandi-ci2db 7 ай бұрын
Ok
@ranvirsingh992
@ranvirsingh992 2 жыл бұрын
Baasmati vi vatta te la sakde a sir
@JaskaranSingh-ts9sh
@JaskaranSingh-ts9sh 2 жыл бұрын
Very good bai g
@sidhujatinder6797
@sidhujatinder6797 2 жыл бұрын
Veer pani Jhoney nal ni shehar dia pani dia vad dia tanki nal Thaley jarea
@RajvirSingh-qm6eo
@RajvirSingh-qm6eo 2 жыл бұрын
🙏
@chandanbirsingh2582
@chandanbirsingh2582 2 жыл бұрын
Bahute log ta eh sochde aa k DSR ch v pani khlar k e rakhna aa jis karke pani jyada lagda aa.
@amanpreetsingh5079
@amanpreetsingh5079 2 жыл бұрын
22 g j watta wale khet ch ziri pk k gir je ,ta fir wada ge kime
@VikramjeetSingh-me9pt
@VikramjeetSingh-me9pt 2 жыл бұрын
Vata te jhona lyiya kakh kida mru
@jogabasi2977
@jogabasi2977 2 жыл бұрын
Bhai he agriment karde 35 kawantal tak
@khattrachuharam7966
@khattrachuharam7966 2 жыл бұрын
25 year experience?
@amneetsingh5543
@amneetsingh5543 2 жыл бұрын
His dad and uncle has been doing this since the 90’s ..
@RajinderSingh-xt2bc
@RajinderSingh-xt2bc 2 жыл бұрын
Bai ji ih kihra 126 aa jo 40 quatel nikal da
@rajpalsingh9149
@rajpalsingh9149 2 жыл бұрын
Very good g
@Jatt673
@Jatt673 2 жыл бұрын
Koi fayda nhi
@amarsarao3764
@amarsarao3764 2 жыл бұрын
ehnu ki pta
@amarsarao3764
@amarsarao3764 2 жыл бұрын
vattan wale da koi chad ni...eh ya lok galan krn hi jande ne
@JagtarSingh-fh1xz
@JagtarSingh-fh1xz 2 жыл бұрын
ਜਦੋਂ ਫਲੱਡ ਆ ਜਾਂਦਾ ਉਦੋਂ ਮੋਕ ਮਾਰ ਜਾਂਦੇ ਲੋਕ
@iskhangura4662
@iskhangura4662 2 жыл бұрын
Nehar the pany Hata ku ne Janda
@balbirnatt
@balbirnatt 2 жыл бұрын
Bhaji apna phone no dio
@jasvirsingh1138
@jasvirsingh1138 2 жыл бұрын
ਸਮਝੋ ਕਿਸਾਨ ਵੀਰੋ ah ਪ੍ਰਦਾਨ ਪੈਸੇ ਖਾਂਦੇ ਨੇ
@JvokallyMusic
@JvokallyMusic 2 жыл бұрын
Kon paise khanda
@JagtarSingh-fh1xz
@JagtarSingh-fh1xz 2 жыл бұрын
ਤੂੰ ਖਾਂ ਲਾ
@saabpalyal..satpalsinghblo3987
@saabpalyal..satpalsinghblo3987 2 жыл бұрын
Chijan ki hunda bro
@sadhugarhfarm9839
@sadhugarhfarm9839 2 жыл бұрын
Jantar , hari khad
@harbanssingh4630
@harbanssingh4630 2 жыл бұрын
6 lakh tutai yaij ajj bi riha haa
@rekeshchhimpa8402
@rekeshchhimpa8402 2 жыл бұрын
Very.nice
@kuldeepsinghmangi1995
@kuldeepsinghmangi1995 2 жыл бұрын
🙏
Support each other🤝
00:31
ISSEI / いっせい
Рет қаралды 81 МЛН
Каха и дочка
00:28
К-Media
Рет қаралды 3,4 МЛН
Kubota Rice Transplanter //ਝੋਨਾ ਲਾਉਣ ਵਾਲੀ ਮਸ਼ੀਨ //SEERA DHILLON
18:53
SEERA DHILLON ਸੀਰਾ ਢਿੱਲੋਂ
Рет қаралды 50 М.
Support each other🤝
00:31
ISSEI / いっせい
Рет қаралды 81 МЛН