ਕੀ ਸਰਕਾਰ ਨੇ ਗੈਂਗਸਟਰਾਂ ਹਵਾਲੇ ਕਰ ਦਿੱਤਾ ਪੰਜਾਬ ? ਗੈਂਗਸਟਰ ਦੀ ਇੰਟਰਵਿਊ ‘ਤੇ ਕੋਈ ਐਕਸ਼ਨ ਕਿਉਂ ਨਹੀਂ ?

  Рет қаралды 27,886

Akhar

Akhar

Күн бұрын

Пікірлер: 108
@SatvinderPal
@SatvinderPal 2 ай бұрын
Cm ਤੇ DGP ਤੇ ਪਰਚਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ
@eakamkahlon007
@eakamkahlon007 2 ай бұрын
Sahi gall a y 1⁰000% I agree with you
@charanjeetsingh7782
@charanjeetsingh7782 2 ай бұрын
ਪੰਜਾਬ ਸਰਕਾਰ ਨੇ ਕਰਵਾਈ ਹੈ ਇੰਟਰਵਿਊ
@harpindersingh4186
@harpindersingh4186 2 ай бұрын
ਪੰਜਾਬ ਸਰਕਾਰ ਵੱਲੋਂ ਝੂਠ ਤੇ ਝੂਠ ਬੋਲਿਆ ਹੈ ਪੰਜਾਬ ਸਰਕਾਰ ਦੇ ਪੱਲੇ ਕੱਖ ਨਹੀਂ ਹੈ ਦਿੱਲੀ ਵਾਲੇ ਸਰਕਾਰ ਚਲਾ ਰਹੇ ਨੇ
@varindersingh7675
@varindersingh7675 2 ай бұрын
ਲੋਕੋ ਚੁੱਪ ਨਾਂ ਰਹੋ, ਸਿੱਧੂ ਦਾ ਕਤਲ ਸਧਾਰਨ ਕਤਲ ਨਹੀਂ, 92 ਭੇਡਾਂ ਨੂੰ ਜਵਾਬ ਪੁੱਛੋ
@balbirsingh8172
@balbirsingh8172 2 ай бұрын
Bilkul shi gl aa ji
@amriksingh9252
@amriksingh9252 2 ай бұрын
ਹੁਣ ਪੱਤਰਕਾਰ ਵੀ ਭਗਵੰਤ ਮਾਨ ਨਸ਼ੇੜੀ ਨੂੰ ਸਵਾਲ ਨਹੀਂ ਕਰਦੇ ਇੰਟਰਵਿਊ ਵਾਲੇ ਮੁੱਦੇ ਤੇ ਮੀਡੀਆ ਵੀ ਵਿਕਾਊ ਹੋ ਗਿਆ
@BrotherCollection-w1s
@BrotherCollection-w1s 2 ай бұрын
ਸਾਰੇ ਪੈਸੇ ਇਕੱਠੇ ਕਰਨ ਡਹੇ ਹਨ ਆਪ ਵਾਲਿਆਂ ਨੂੰ ਪਤਾ ਲੱਗ ਗਿਆ ਹੈ ਕਿ ਉਹ ਦੁਬਾਰਾ ਫਿਰ ਸਰਕਾਰ ਨਹੀਂ ਬਣਾ ਸਕਦੇ ਲੁੱਟ ਲੳ ਜੋ ਲੁਟਿਆ ਜਾਂਦਾ
@charanjitrandhawa6067
@charanjitrandhawa6067 2 ай бұрын
ਕੇਸ ਹੋਣਾ ਚਾਹੀਦਾ , ਭੰਡ CM ਤੇ DGP ਤੇ, ਭੰਡ ਨੇ ਹੀ ਸਿੱਧੂ moosewala ਬਾਈ ਦਾ ਕਤਲ ਕਰਵਾਇਆ ਹੈ, ਅਪਣੇ ਗਾਉਣ ਵਾਲੇ ਯਾਰਾਂ ਨਾਲ ਰਲ ਕੇ...
@sarojrani1048
@sarojrani1048 2 ай бұрын
True
@satwinder0458
@satwinder0458 2 ай бұрын
It's true
@jgjit5320
@jgjit5320 2 ай бұрын
ਅਸੀ ਤਾਂ ਜਦੋਂ ਕਿਸਾਨ ਦਿੱਲੀ ਗਏ ਸੀ ਉਦੋਂ ਹੀ ਦੱਸਤਾ ਸੀ ਕੇ ਆਪ ਸਰਕਾਰ ਬੀਜੇਪੀ ਦੀ ਬੀ ਟੀਮ ਆ ਇੱਕ ਪੋਸਟ ਪਾਈ ਸੀ ਜੀਦੇ ਚ ਭਾਨੂ ਪ੍ਰਤਾਪ ਸੀਨੀਅਰ ਵਕੀਲ ਸੁਪਰੀਮ ਕੋਰਟ ਦੇ ਬੀ ਟੀਮ ਆਖ ਰਹੇ ਨੇ ਆਪ ਸਰਕਾਰ ਨੂੰ ਉਹ ਪੋਸਟ ਹੀ ਉਡਾ ਦਿੱਤੀ ਗਈ ਮੇਰੇ ਫੇਸਬੁੱਕ ਅਕਾਊਟ ਤੋਂ ਅਸੀਂ ਤਾਂ ਸਰਕਾਰ ਬਣਨ ਤੋਂ ਪਹਿਲਾਂ ਹੀ ਆਖਤਾ ਸੀ ਵੀ ਦਿੱਲੀ ਦੀ ਬੀ ਟੀਮ ਏ ਆਪ ਤੇ ਬਈਆ ਬਹੁਤ ਆਉ ਜਦੋਂ ਸਰਕਾਰ ਬਣ ਗੀ ਇਨਾਂ ਦੀ ਪੰਜਾਬ ਚ ਸਾਡੇ ਆਲੇ ਵੀ ਜਾਣ ਬੁਝ ਕੇ ਬਾਹਰ ਭੇਜੇ ਨੇ ਕੈਨੇਡਾ ਦੇ ਗੇਟ ਖੋ ਲਕੇ ਇਹ ਵੀ ਚਾਲ ਸੀ ਇਕ
@rabindersharma6464
@rabindersharma6464 2 ай бұрын
@@jgjit5320 This is your biased opinion that AAP is B team of BJP . APP has been voted to power by the political immature people of Punjab and BJP got just few seats in Punjab assembly . People of Punjab majority of which are Sikhs do not like BJP and prefer Akali dal , Congress and AAP over BJP being a Hindu dominated party and this does not suit majority Sikhs of Punjab . They will vote their killers Congress party instead of BJP due tho it’s Hindu character which Sikhs do not like inspite of the historical fact that Sikhs ancestors were very much Hindus
@harpindersingh4186
@harpindersingh4186 2 ай бұрын
ਸਿੱਧੂ ਨੂੰ ਇੰਨਸਾਫ਼ ਮਿਲਣਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਸਰਕਾਰ ਦਾਂ ਹਾਲ ਕਾਲੀਆ ਵਾਲਾ ਹੋਣਾ ਹੈ
@sharanpannu6905
@sharanpannu6905 2 ай бұрын
Bai ehna ne ap ta sidhu bai da katal krvayea fir oh insaaf kive de denge, hun ta waheguru ji sache patshah ji he insaaf krnge
@mangatkular5941
@mangatkular5941 2 ай бұрын
ਪੰਜਾਬ ਸਰਕਾਰ ਅਤੇ ਪੰਜਾਬ ਦਾ ਮੁੱਖ ਮੰਤਰੀ ਨਾ ਦਾ ਮੁੱਖ ਮੰਤਰੀ ਭਗਵੰਤ ਮਾਨ ਪੈਡ ਆ ਪੈਸੇ ਇਕੱਤਰ ਕਰਨ ਲੱਗਿਆ ਹੋਇਆ ਹੈ।ਪੰਜਾਬ ਕਿਸੇ ਹੋਰ ਤਾਕਤਵਰ ਜੁੰਡਲੀ ਦੇ ਹੱਥਾ ਚ ਦੇ ਰੱਖਿਆ ਤਾਹਿਓ ਤਾ ਗੁੰਡਾਰਾਜ ਗੁੰਡਾਗਰਦੀ ਕਰਨ ਕਾਤਲ ਜਮਾਤ ਪੱਤਰਕਾਰਾ ਨੂੰ ਇੰਟਰਵਿਊ ਦੇ ਰਹੇ ਨੇ ਪੰਜਾਬ ਦੀ ਪੁਲਿਸ ਪ੍ਰਸ਼ਾਸਨ ਵੀ ਨਾਲ ਰਲਮਿਲ ਪੰਜਾਬ ਦਿਨ ਦਿਹਾੜੇ ਕਤਲ ਲੁੱਟ ਖੋਹ ਕਰਨ ਲੱਗੇ ਹੋਏ ਨੇ
@bhupindersinghthind3114
@bhupindersinghthind3114 2 ай бұрын
ਲਾਲੀ ਬਾਈ ਬਹੁਤ ਸਪੱਸ਼ਟ ਗੱਲ ਕਰਦੇ ਹਨ।
@parwindersingh8057
@parwindersingh8057 2 ай бұрын
ਇਹ ਸਰਕਾਰ ਫੇਲ ਹੈ ਗੱਲਾ ਹੀ ਗੱਲਾ ਨੇ ਇਨਾ ਦੀਆ
@jassasinghsidhu2884
@jassasinghsidhu2884 2 ай бұрын
Bilkul Sahi vichar hai ji tohade
@SmilingBambooForest-qu8ys
@SmilingBambooForest-qu8ys 2 ай бұрын
ਰਾਜ਼ੀ ਰਹੋ
@ParmSidhu-nq4iv
@ParmSidhu-nq4iv 2 ай бұрын
ਮਾਰਨ ਵਾਸਤੇ ਤਾਂ ਗਰੀਬ ਰੱਖੇ ਆ
@gurmeetsingh-zb6vv
@gurmeetsingh-zb6vv 2 ай бұрын
ਧਿਆਨ ਨਾਲ ਸੁੱਣ ਲੱਵੌ ਪੰਜਾਬ ਵਾਸੀਔ ਚੁੱਪ ਕਰ ਕੇ ਘਰੌ ਘਰੀ ਬੇਠ ਜਾਵੌ ਮੇ ਪੰਜਾਬ ਦੀ ਵਾਗ ਡੌਰ ਆਪਨੀ ਮਰਜੀ ਨਾਲ ਗੇਗਸਟਰਾ ਨੁ ਫੜਾ ਦਿੱਤੀ ਹੇ ਮੇ ਬਗਵੱਤ ਮਾਨ ਪੰਜਾਬ ਦਾ ਭੰਡ ਬੋਲ ਰਿਹਾ ਹਾ। ਮੇਨੁ ਜੌ ਜੌ ਮੇਰਾ ਆਹਾ ਕਹੁ ਗਾ ਕੰਜਰੀਵਾਲ ਮੇ ਉਹੀ ਕਰੁਗਾ ਚਾਹੂ ਪੰਜਾਬ ਦਾ ਬੇੜਾ ਗਰਕ ਹੌ ਜਾਵੇ ਮੇ ਹੀ ਆਪਨੇ ਆਕਾ ਦੇ ਕਹਿਨ ਤੇ ਗੇਗਸਟਾਰਾ ਦੇ ਹੱਥ ਵਿੱਚ ਰਾਜ ਦੇ ਦਿੱਤਾ ਹੇ ਜਾਹੌ ਗੇਗਸਟਾਰੌ ਪੰਜਾਬ ਨੁ ਲੁੱਟ ਲੱਵੌ ਤੇ ਅੱਧਾ ਧੰਨ ਦੌਲਤ ਦਿੱਲੀ ਭੇਜ ਦਿਉ ਵੀਰੋ ਹੁਣ ਤਾ ਛੌਟੇ ਛੌਟੇ ਦੁਕਾਨਦਾਰਾ ਨੁ ਧਮਕੀਆ ਆ ਰਹੀਆ ਹਨ 20*20ਲੱਖ ਦੀਆ ਜਿਜ ਦੁਕਾਨ ਵਾਲੇ ਦੀ ਰੌਟੀ ਵੀ ਬੜੀ ਮੁਸਕਂਲ ਨਾਲ ਚੱਲਦੀ ਹੇ ਵੀਰੌ ਇੱਕਲੈ ਤਰਨ ਤਾਰਨ ਸਾਹਿਬ ਵਿਚੌ ਇਹ ਦੇਸ ਧਰੋਈ ਕੰਜਰੀਵਾਲ ਦੇ ਦੱਲੇ ਘਂਟ ਘੱਟ 700ਕਰੋੜ ਰੁਪੱਏ ਲੇ ਚੁਕੇ ਹਨ ਤੇ ਉਹਨਾ ਦਾ ਟੀਚਾ 1000ਕਰੋੜ ਰੁਪਂਏ ਇਕਲੇ ਤਰਨ ਤਾਰਨ ਸਹਿਰ ਵਿੱਚੌ ਇਕਠੇ ਕਰ ਕੇ ਦਿੱਲੀ ਭੇਜਨੇ ਹਨ ਅਗਰ ਆਪਾ ਪੰਜਾਬ ਨੁ ਬਚਾਉਨਿ ਹੇ ਤੇ ਸਭ ਤੋ ਪਹਿਲਾ ਕੰਜਰੀਵਾਲ ਤੇ ਭਗਵੱਤ ਮਾਨ ਨੁ ਜੱਲਦੀ ਤੌ ਜਲਦੀ ਫੱੜ ਕੇ ਦੇਸ ਧਰੋਈ ਦਾ ਕੇਸ ਪਾ ਕੇ ਡਿਬਰੁਗੱੜ ਜੇਲ ਭੇਜੂਆ ਜਾਵੇ ਨਹੀ ਤਾ ਪੰਜਾਬ ਦਾ ਰੱਬ ਰਾਖਿ
@RajKaur-xo5hj
@RajKaur-xo5hj 2 ай бұрын
NSA ta hun ehna te lgni chahide a hun chupp kyo?
@satwinder0458
@satwinder0458 2 ай бұрын
Astifa dena chahida DGP aur CM nu Inha de bs da kmm nhi Punjab sambhalana
@ParasDhariwal-o3u
@ParasDhariwal-o3u 2 ай бұрын
#justiceforsidhumoosewala
@chandandeeprinku7872
@chandandeeprinku7872 2 ай бұрын
ਜਮੀਰਾਂ ਮਰ ਗਈਆਂ ਤੇ ਪੈਸਾ ਮੁੱਖ ਹੈ ਅੱਜ ਕੱਲ, ਮੁਲਾਜਮਾਂ ਨੂੰ ਕੋਈ ਡਰ ਨਹੀਂ ਰਿਹਾ,
@PS-mz6gs
@PS-mz6gs 2 ай бұрын
ਹੁਣ ਤੇ ਭੇਡਾਂ ਦੀ ਮਾਂ ਮਰੀ ਪਈ ਆ
@BalvirsinghSingh-u4b
@BalvirsinghSingh-u4b 2 ай бұрын
Channi good c
@a.srandhawa3607
@a.srandhawa3607 2 ай бұрын
ਇੱਕ ਅਖੌਤੀ ਜੇ ਗੈੰਗਸਟਰ ਨੂੰ ਹੀਰੋ ਬਣਾਈ ਜਾ ਰਹੇ ਨੇ।
@labhsingh8134
@labhsingh8134 2 ай бұрын
Very nice information sir
@HardeepSingh-wu1qq
@HardeepSingh-wu1qq 2 ай бұрын
ਹਰ ਵੇਲੇ ਛੁੱਰਲੀਆ ਛੱਡਣ ਵਾਲਾ ਮੁੱਖ ਮੰਤਰੀ ਪੰਜਾਬ ਦੇ ਪੱਲੇ ਪੈ ਗਿਆ
@karansingh-sk6qn
@karansingh-sk6qn 2 ай бұрын
True
@GurjitSingh-hr8qn
@GurjitSingh-hr8qn 2 ай бұрын
Center diya agency kam kar diya gangaster ta bus jimivari layi aa
@JasvirSingh-nf7ge
@JasvirSingh-nf7ge 2 ай бұрын
Nikama cm milgia Punjab nu
@hdhdhdhdh4589
@hdhdhdhdh4589 2 ай бұрын
Good
@bakhshishsandhu19
@bakhshishsandhu19 2 ай бұрын
Bai lalli Ji sat shri Akal ji, tussi Khul k gall karde ho.
@jashandeepsinghgrewal4607
@jashandeepsinghgrewal4607 2 ай бұрын
52 hzaar crore de highway project cancel ho sakde Jammu katra expressway, AAP FAIL SARKAAR, beda gark krta punjab da
@Anita-fc5ly
@Anita-fc5ly 2 ай бұрын
Bhàgwànt Mann té dgp júmevarr
@samanhundalhundal1439
@samanhundalhundal1439 2 ай бұрын
Patrakaar de v sewa honi chahiye
@ramniwasjakhar1291
@ramniwasjakhar1291 2 ай бұрын
# justice for sidhu moose wala 😢😢
@amarjitpaswalsinghfarm9895
@amarjitpaswalsinghfarm9895 2 ай бұрын
ਬੇਕਾਰ ਬੰਦਾ ਭਗਵੰਤ ਮਾਨ
@GurdevSingh-ck1mh
@GurdevSingh-ck1mh 2 ай бұрын
Aaj tak ki sabse Nalayak Sarkar
@khalsa7332
@khalsa7332 2 ай бұрын
ਕੋਈ ਨਹੀਂ ਵੇਖ ਲਵਾਂਗੇ
@RinkuVerma-w7b
@RinkuVerma-w7b 2 ай бұрын
Parcha do
@BalvirsinghSingh-u4b
@BalvirsinghSingh-u4b 2 ай бұрын
Bhagwan maan te parcha darj keonni ho riha .ehv doshi hai. Interview kein hoi
@jaideepjaideep3032
@jaideepjaideep3032 2 ай бұрын
❤❤❤❤❤❤❤
@rabindersharma6464
@rabindersharma6464 2 ай бұрын
The most politically inefficient leaders of AAP Kejriwal and Mann should immediately removed from their positions to save Punjab
@Mannsingh-mv3un
@Mannsingh-mv3un 2 ай бұрын
75 ਸਾਲ ਦੀ ਪੜਚੋਲ ਕਰੋ ਦਸੋ ਕਿਹੜੀ ਸਰਕਾਰ ਚੰਗੀ ਸੀ ???? ਕੀ ਭਰਿਸ਼ਟਾਚਾਰੀ ਚੰਨੀ ਠੀਕ ਸੀ ???????
@hrpit
@hrpit 2 ай бұрын
ਸਹੀ ਗੱਲ ਆ ਜੀ , ਪਰ ਇਹਦਾ ਮਤਲਬ ਇਹ ਨਹੀਂ ਜੀ ਇਹ ਠੀਕ ਹੈ , ਇਹ ਤਾਂ ਉਹ ਤੋਂ ਵੀ ਗਿਆ ਗੁਜਰਿਆ ਏ
@kahlonsingh6971
@kahlonsingh6971 2 ай бұрын
AAP 🤝RSS
@surinderkumar4781
@surinderkumar4781 2 ай бұрын
ਭੰਗਵਤ ਮਾਨ ਤਾਂ ਦੱਲਾ ਬੰਦਾ ਹੈ
@dhaliwal1217
@dhaliwal1217 2 ай бұрын
ਇੱਕ ਜਾਣਕਾਰੀ ਹੋਰ ਪਤਾ ਕਰੋਂ ਕਿ ਜਿਸ ਦਿਨ ਲਾਰਸ਼ ਬਿਸ਼ਨੋਈ ਇੰਟਰਵਿਊ ਹੋਈ ਆ ਉਸ ਤਰੀਕ ਨਾਲ ਭਗਵੰਤ ਮਾਨ ਦੇ ਘਰ ਨਵਜੰਮੀ ਬੱਚੀ ਦਾ ਸਮਾਂ ਪਤਾ ਕਰੋਂ ਕਿਤੇ ਲਾਰਸ਼ ਬਿਸ਼ਨੋਈ ਟਰਿੰਪ ਲਾ ਗਿਆ
@GurjitSingh-hr8qn
@GurjitSingh-hr8qn 2 ай бұрын
Tusi bhagwat Mann nu na kuch kavo malwa area da lok us da fan aa pava us nu sarkar na ve chaloni ava
@LovelyPreet-h4s
@LovelyPreet-h4s 2 ай бұрын
Dgp change kro Punjab da officer lao
@hardeepsinghsandhu8321
@hardeepsinghsandhu8321 2 ай бұрын
ਚਪੜਾਸੀ ਬਨਣ ਦੇ ਲਾਇਕ ਨਹੀਂ ਹੈ ਭਗਵੰਤ ਮਾਨ ਮੰਦ ਭਾਗੀ ਗੱਲ ਹੈ ਹੁਣ cm ਬਣਾ ਤਾ ਨਹੀਂ ਹੈ ਐਨੇ ਜੋਗਾ ਡੱਡੂ ਦੀ ਅੱਖਾਂ ਵਾਲਾ ਸ਼ਰਾਬੀ
@angatsingh1555
@angatsingh1555 2 ай бұрын
Good.job
@PankajSingh-vs5mp
@PankajSingh-vs5mp 2 ай бұрын
Sara kuch bahar Aa gaya.. Joke of day.. Aaajjjj
@satwinder0458
@satwinder0458 2 ай бұрын
Sabh to ghatiya sarkaar
@LovelyPreet-h4s
@LovelyPreet-h4s 2 ай бұрын
Bhagwat maan ji dgp change kro
@gurindersidhu1625
@gurindersidhu1625 2 ай бұрын
Sidhu mousewal da katal bhagwant man jumewar
@deep_2113
@deep_2113 2 ай бұрын
CM DGP nu bey vah kuf bana Bana Gaye police Wale 😅😅😅😅
@sunnygill836
@sunnygill836 2 ай бұрын
😢😢
@Sing-ek2ed
@Sing-ek2ed 2 ай бұрын
Dhakkad patarkari
@davindersingh2989
@davindersingh2989 2 ай бұрын
😢
@Sing-ek2ed
@Sing-ek2ed 2 ай бұрын
😊khota banda bhagwant mann,,, eh te center ne koda keeta
@pardeeptiwari7737
@pardeeptiwari7737 2 ай бұрын
CM @BhagwantMann nu tang deo
@gurtarsingh422
@gurtarsingh422 2 ай бұрын
ਕੋਟਾਂ ਵੀ ਹੁਣ ਹੈ ਨੀ ਵਿਸ਼ਵਾਸ
@drkuldipsingh1400
@drkuldipsingh1400 2 ай бұрын
DGP te CM te FIR honi chahi di hai
@GILL525
@GILL525 2 ай бұрын
That dummy cm 😢
@gurindersidhu1625
@gurindersidhu1625 2 ай бұрын
Shiromni akali party nu majboot karo
@garrysinghbuttabutta8799
@garrysinghbuttabutta8799 2 ай бұрын
👍👍👍🙏🏼🙏🏼😰😰😰😰😰😰💔💔💔
@Sing-ek2ed
@Sing-ek2ed 2 ай бұрын
Mitro guarantee dinna mai bhagwant india chad ke bhajju likh ke lai lavo,, amritpal singh aur Sidhu moosewala ehda end karnge
@drkuldipsingh1400
@drkuldipsingh1400 2 ай бұрын
Only courts can help panjab people
@harrypreet3846
@harrypreet3846 2 ай бұрын
Aa gal suchi badal captain tan fir punjab ch rehnde rhe hun eis cm ne suchi gal har to baad punjab chadu
@iqbalsingh3624
@iqbalsingh3624 2 ай бұрын
Jo v DGP hunda sarkar jande ja jail ch panjab chadd center di bukal ch nashya ch v nam aaonda hove
@eakamkahlon007
@eakamkahlon007 2 ай бұрын
Y g bahut mulajam eda de ne jihna nu sara kujh pata te dasna v chahunde ne par ohna nu ik e dhamki honi ehna di v nokri ja sakdi saspend kar da ge hun ehna nu pata lag gea v sadi vari a gayi hun sulakhan piche jail ch jan di te hun ehe apna asli chehra dikhon lag gaye ne
@eakamkahlon007
@eakamkahlon007 2 ай бұрын
Hun ehe gall sach ho gi v deep sidhu da v katal hoea va o v bhagwant maan ne hi karvaya va te sndeep nangal ambia da v sajish nal katal hoea te o v ehna ne hi karvaya ehna nu deep sidhu te moose ala te nangal ambia de katal tino katal di saja honi chahidi va kio ke ehe group da naam use karke apni ranjish vale mundea nu marvonde ne ehe
@sukhcharanbains1023
@sukhcharanbains1023 2 ай бұрын
Eh bhand ne ame modi di tarz te chup rehna sikh liya .Ilaz siraf votes ne.
@Sing-ek2ed
@Sing-ek2ed 2 ай бұрын
😊khota banda bhagwant mann,,, eh te center ne koda keeta, amritpal singh naal ral milke dhakka keeta ehna ne
@RituSingh-xx3ew
@RituSingh-xx3ew 2 ай бұрын
Sai sab milne ne sidhu moose wala koi chota adami nhi se sishu bhai nu maran lai bhut pehla to peling ho rhi se te bhut bde log vich samil ne
@gurindersidhu1625
@gurindersidhu1625 2 ай бұрын
Aa sardar gala kr da je ih punjab police wich dig de audhe te biraj man ho ta ki karo gy
@eakamkahlon007
@eakamkahlon007 2 ай бұрын
Y mai ta loka te heraan a v chup bethe ne koi jayada time ni ehe tuhade nal v hovegi y ehe koi normal katal ni ga bahut vadii mili Bhughat nal hoea va .
@eakamkahlon007
@eakamkahlon007 2 ай бұрын
J bhagwant mann nal na milea hunda hun nu ehne sare tang dene c bhagwant mann te ehdi dusri gharvali gurpreet nu saja honi chahidi te dgp nu v
@ShyamSingh-de6ho
@ShyamSingh-de6ho 2 ай бұрын
Punjab Bangladesh video
@gurindersidhu1625
@gurindersidhu1625 2 ай бұрын
Sardar sukhbir singh badal jinda bad
@eakamkahlon007
@eakamkahlon007 2 ай бұрын
Ehna ne rajsthan ta interview karvai v jo interview khararr ch hoi v ode te parda pe javega par nai WAHEGURU sab dekhda ehna da sara jhooth samne avega kio k amritpal nu v n s a lavon vich v amm admi party te bhagwant mann da hath hovega 1000% o v sahmne avega
@eakamkahlon007
@eakamkahlon007 2 ай бұрын
Y g ehna ne ta ohnu z security diti hoi a interrogation di jagah te sale interview krode ne kio k normal thane ch banda par ni mar sakda te ehe c a staff ch interview karvonde ne .
@himchalkullumanalitour7945
@himchalkullumanalitour7945 2 ай бұрын
Number 1sikh nu kutne vich aa Bishnoi da pani bhrdi aa
@gagandeepsingh-cv9uc
@gagandeepsingh-cv9uc 2 ай бұрын
E u. Bnu. Pardhan. Chor. Jehe
@eakamkahlon007
@eakamkahlon007 2 ай бұрын
Cm te dgp te parcha hona chahida te ehna di interrogation honi chahidi pichna chahida v kive hoea sara kujh te kio hoea ehe sara kujh sarkar ne karvaya ehna da jdo apda put marea fer v ehe eve karnge jive sidhu vele hoea ehe ta congress te akali sarea nalo gande niklge
@eakamkahlon007
@eakamkahlon007 2 ай бұрын
Bhagwant mann ne app ta ik hor baby tube ala le lea te kise da real put marvata ehna nu jail honi chahidi ... ik gall da jawab bhagwant mann deve v jehra apda dusra viah karvake te baby tube nal le lea j ohnu koi maar deve ta v ehe marn vale di interview karvave ga fer ta sare action leve ga
@sunilnapa8314
@sunilnapa8314 2 ай бұрын
Jede kahnde se Hindu sikha naal bhed bhaw rakhde ne te moosewala wale nu haryana aale na Mariya aa dekh lo punjab police punjabiya me interview provide krwai wa ooyee thode ( Hun daso loko mane gadar daso kon )
@bablibansal572
@bablibansal572 2 ай бұрын
🌚🌑🦍 BHAGWANT BUSY HARIYANA KO BEWAKOOF BNANE ME PUNJABI BEWAKOOF BN CHUKE USKE PASS 92 KA NO HAI 🦇🦅👹
@Gurbajsingh8696
@Gurbajsingh8696 2 ай бұрын
Bhagwant mann mila gestar nall
@AmarDhillon-pr4mt
@AmarDhillon-pr4mt 2 ай бұрын
Bhai ji Punjab khatm kar diya hai daraya unhen jata hai jo bacche hote Hain Jo Jinda hote hain Punjab khatm hai abhi bhi nahin jagoge na aa uske bad Tum Guru Wale bhi nahin rah jaaoge vaise bhi Tum angrej ke banae sikho Guru ki Sikh alag the tumne to Guru ke itihaas Ko nahin Janna chaha
@eakamkahlon007
@eakamkahlon007 2 ай бұрын
Hun ehe gall sach ho gi v deep sidhu da v katal hoea va o v bhagwant maan ne hi karvaya va te sndeep nangal ambia da v sajish nal katal hoea te o v ehna ne hi karvaya ehna nu deep sidhu te moose ala te nangal ambia de katal tino katal di saja honi chahidi va kio ke ehe group da naam use karke apni ranjish vale mundea nu marvonde ne ehe
Family Love #funny #sigma
00:16
CRAZY GREAPA
Рет қаралды 32 МЛН
amazing#devil #lilith #funny #shorts
00:15
Devil Lilith
Рет қаралды 18 МЛН
MY HEIGHT vs MrBEAST CREW 🙈📏
00:22
Celine Dept
Рет қаралды 106 МЛН
Family Love #funny #sigma
00:16
CRAZY GREAPA
Рет қаралды 32 МЛН