ਕੀ ਸਿੱਖ ਇੰਡੀਆ ਵਿੱਚ ਗੁਲਾਮ ਹਨ ? (ਭਾਗ -2 ) || ਅਜਮੇਰ ਸਿੰਘ

  Рет қаралды 20,644

The Sikh Viewpoint

The Sikh Viewpoint

Күн бұрын

ਕੀ ਸਿੱਖ ਇੰਡੀਆ ਵਿੱਚ ਗੁਲਾਮ ਹਨ ? (ਭਾਗ -1 ) : • ਕੀ ਸਿੱਖ ਇੰਡੀਆ ਵਿੱਚ ਗੁਲ...

Пікірлер: 53
@parmjitsran1145
@parmjitsran1145 2 жыл бұрын
ਕਿੱਥੇ ਸੀ ਤੇ ਕਿੱਥੇ ਆ ਡਿੱਗੇ ਕੌਣ ਗੱਲ ਕਰੇ ਕਿਰਦਾਰਾਂ ਦੀ। ਵਗਦੀ ਤੇਗ ਸੀ ਵਿੱਚ ਮਦਾਨਾ ਦੇ ਗੱਲ ਹੋਵੇ ਜੇ ਮਿਸਲ ਸਰਦਾਰਾਂ ਦੀ॥ ਮਾਰੀਏ ਨਿਗ੍ਹਾ ਜੇ ਇਤਿਹਾਸ ਦੇ ਪੰਨਿਆ ਤੇ ਰਾਜ ਨਹੀ ਕੋਈ ਖਾਲਸੇ ਦੇ ਰਾਜ ਵਰਗਾ। ਝੁਲਿਆ ਪਰਚਮ ਅਫਗਾਨ ਦੀ ਹਿੱਕ ਉਤੇ ਜਰਨੈਲ ਨਈ ਕੋਈ ਨਲੂਏ ਸਰਦਾਰ ਵਰਗਾ॥ ਭੁੱਲ ਬੈਠੇ ਹਾ ਫੂਲਾ ਸਿੰਘ ਅਕਾਲੀ ਸ਼ਹੀਦੀ ਪਾਈ ਸੋਦ ਅਰਦਾਸ ਸੂਰੇ। ਲਾੜੀ ਮੌਤ ਨੂੰ ਹੱਸ ਕੇ ਗਲ ਲਾਇਆ ਕਰ ਦਿੱਤੇ ਅਰਦਾਸ ਦੇ ਬਚਨ ਪੂਰੇ॥ ਹਿੱਕਾ ਡਾਈਆਂ ਵਿੱਚ ਮਦਾਨ ਸਿੰਘਾ ਛੂਰੇ ਪਿੱਠ ਚ ਖੂਬੇ ਨਾ ਵਿਖਾਈ ਦਿੱਤੇ। ਬੈਠ ਬੁੱਕਲ ਚ ਡੋਗਰਿਆ ਡੰਗ ਮਾਰੇ ਹੀਰੇ ਮੌਤ ਦੇ ਘਾਟ ਓਤਾਰ ਦਿੱਤੇ॥ ਛੱਡ ਮੋਹ ਵਿਦੇਸ਼ ਦਾ ਘਰ ਆਏ ਗਦਰੀ ਮੱਥਾ ਜੁੱਲਮ ਨਾਲ ਲਾਉਣ ਦੀ ਕਰ ਤਿਆਰੀ। ਬਿਪਰਵਾਦ ਦੀ ਕੋਜੀ ਚਾਲ ਸੱਦਕਾ ਗੁਲਾਮੀ ਇੱਕ ਤੋ ਦੂਜੀ ਦਾ ਸਫਰ ਜਾਰੀ॥
@ਸੱਚਪਿਆਰਮੱਤ
@ਸੱਚਪਿਆਰਮੱਤ 2 жыл бұрын
ਬਾਬਾ ਜੀ, ਆਪਜੀ ਦੀ ਸਲਾਮਤੀ ਦੀ ਕਾਮਨਾ ਹੈ,,,ਵਾਹਿਗੁਰੂ ਜੀ, 🙏🌹
@sohanmahil4298
@sohanmahil4298 2 жыл бұрын
ਸਤਿ ਸ੍ਰੀ ਅਕਾਲ ਬਹੁਤ ਅੱਛੇ ਵਿਚਾਰ ਤੁਹਾਡੇ ਜੀ ਗੁਲਾਮਾ ਲੋਕਾਂ ਤੇ ਅਸਰ ਨਹੀ ਕਰਨਗੀਆਂ
@gurchransingh5674
@gurchransingh5674 2 жыл бұрын
ਧੰਨਵਾਦ ਜਥੇਦਾਰ ਅਜਮੇਰ ਸਿੰਘ ਜੀ ਸਿੱਖ ਪੰਥ ਦੀ ਸੇਵਾ ਕਰਨ ਲਈ ਦਿਲੋਂ ਸਲੂਟ ਸਿੱਖ ਭਾਰਤ ਵਿੱਚ ਸਰੇਆਮ ਗੁਲਾਮ ਹਨ ਕੋਈ ਸੱਕ ਨਹੀ ਉਦਾਹਰਣ ਵਜੋਂ ਸਿੱਖ ਵਿਰੋਧੀ ਕੋਈ ਵੀ ਦੇਖ ਲਵੋ
@jangiyodha
@jangiyodha 2 жыл бұрын
ਬਾਪੂ ਜੀ ਜਿਉਂਦੇ ਵਸਦੇ ਰਹੋ ਜੀ ਇਸ ਮੁੱਦੇ ਤੇ ੧੯੪੭ ਤੋਂ ਲੇਕੇ ਹੁਣ ਤੱਕ ਸਿੱਖਾਂ ਤੇ ਹੋਏ ਜ਼ੁਲਮ ਧੱਕਾ ਤੇ ਬੇਨਿਸਾਫੀ ਦੀ ਸਾਰੀ ਲੜੀ ਕਿਤਾਬਚੇ ਦੇ ਰੁਪ ਵਿੱਚ ਲਾਗੂ ਕਰਨੀ ਚਾਹੀਦੀ ਹੈ ਜੀ ।
@NOAHCRAZYMAGIC
@NOAHCRAZYMAGIC 2 жыл бұрын
ਪੰਜਾਬ ਗੁਲਾਮ ਤੇ ਸਿੱਖ ਗੁਲਾਮੀ ਦਾ ਪਰਤੱਖ ਰੂਪ ਗੁਰੂ ਕੱਲਗੀਧਰ ਪਾਤਸ਼ਾਹ ਅਸੀ ਅਜ਼ਾਦੀ ਵੱਲ ਵਧੀਏ ਇਸ ਭਾਰਤ ਨੂੰ ਲਾਹਨ ਹੈ ਦਿੱਲ ਤੋਂ ਇਹਨਾ ਨੇ ਸਾਡਾ ਦਿੱਲ ਛੱਲਣੀ ਕੀਤਾ, ਇਹ ਟੁਕੱੜੇ ਹੋ ਜਾਣ, ਹਾਏ ਤੇ ਸਰਾਪ ਲੱਗੇ ਦਿੱਲੀ ਤੇ ਭਾਰਤੀ ਹਾਕਮਾ ਨੂੰ. Not any more
@KulwantSingh-cm6jg
@KulwantSingh-cm6jg 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਸਹਿਤ ਜੀ⚔️📿🔥
@NirmalSingh-qq9bj
@NirmalSingh-qq9bj 2 жыл бұрын
Ajmer Singh always gives true situation on Sikhs problems
@shardhasingh5731
@shardhasingh5731 2 жыл бұрын
ਸਰਦਾਰ ਸਾਹਿਬ 10 ਤੋਂ 20% ਲੋਕ ਇਹ ਗੱਲ ਸਮਜਦੇ ਹਨ ਜਦੋ ਬਹੁਗਿਣਤੀ ਇਨ੍ਹਾਂ ਗੱਲਾਂ ਨੂੰ ਸਮਝ ਜਾਣਗੇ ਫਿਰ ਸਬ ਕੁਜ ਬਦਲ ਜਾਏਗਾ ਗੁਰੂ ਮੇਹਰ kre🙏🏾🙏🏾
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 2 жыл бұрын
ਧੰਨਵਾਦ ਬਾਪੂ ਜੀ ਅੱਖਾਂ ਖੋਲਣ ਵਾਲੀ ਜਾਣਕਾਰੀ ਸੀ
@ABC5911
@ABC5911 2 жыл бұрын
ਇਹ ਸੋਚ ਹਰ ਵਿਅਕਤੀ ਚ ਆ ਸਕਦੀ ਇਸ ਸੋਚ ਨਾਲ ਚਲਣਾ ਤਾਂ ਸਿਖਾ ਦੇ ਰਾਜ ਚ ਗਰੀਬ ਲੋਕ ਵੀ ਏਦਾ ਸੋਚਦੇ ਸੀ ਕਿ ਅਸੀਂ ਗੁਲਾਮ ਆ,ਤੇ ਮਹਾਰਾਜਾ ਦਾ ਖਾਲਸਾ ਰਾਜ ਖਤਮ ਕਰ ਦਿੱਤਾ ਅੰਗਰੇਜਾਂ ਨਾਲ ਰਲ,ਵੇਹਲੇ ਬੈਠ ਕੇ ਭੰਗ ਪੀਨੀ ਆਪਣੇ ਪਰਵਾਰਿਕ ਸਮਾਜਿਕ ਜੁਮੇਵਾਰੀ ਤੋ ਪਜਣਾ ਫਿਰ ਬਹਾਨਾ ਮਰਨਾ ਅਸੀਂ ਗੁਲਾਮ ਆ
@jagirsingh3060
@jagirsingh3060 2 жыл бұрын
ਵਾਹਿਗੁਰੂ ਭਲੀ ਕਰੇ ਪੰਜਾਬ ਉੱਤੇ, ਬਾਕੀ ਸਰਕਾਰਾਂ ਵੱਲੋਂ ਜਾਂ ਗਦਾਰਾਂ ਵੱਲੋਂ ਤਾਂ ਕੋਈ ਕਮੀਂ ਨਹੀਂ।
@harkiratsingh3446
@harkiratsingh3446 2 жыл бұрын
ਬਹੁਤ ਵਧੀਆ। ਜੇ ਹੋ ਸਕੇ ਤਾਂ ਹੋਰ ਗੱਲ ਹੋਣੀ ਚਾਹੀਦੀ ਆ।
@mandeep871
@mandeep871 2 жыл бұрын
Bhot vadiya samjhya bapu ji..
@surindersinghturka3320
@surindersinghturka3320 2 жыл бұрын
ਬਾਪੂ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ਣ
@paramjeetgambhir7588
@paramjeetgambhir7588 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ
@jaswantgill8350
@jaswantgill8350 2 жыл бұрын
DHANVAAD ji
@jagdeepsingh4347
@jagdeepsingh4347 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@pavandeepsingh6466
@pavandeepsingh6466 2 жыл бұрын
bhut vadiya sardar saab
@parmindersingh4641
@parmindersingh4641 2 жыл бұрын
Dhanbaad bhai Ajmer singh ji
@funnyclipsdrama8464
@funnyclipsdrama8464 2 жыл бұрын
ਬਾਬਾ ਜੀ ਵੱਧ ਤੋਂ ਵੱਧ ਵਿਡੀਉ ਬਣਾਉ
@mohindersidhu3270
@mohindersidhu3270 2 жыл бұрын
An eye-opening discourse By Bhai Ajmer Singh. Subjugation is all pervasive. Not only IPS officers, but you will invariably notice the names of sub-inspectors to DSP belonging to the majority community which was not so earlier in most of the news.
@satpalsidhu1236
@satpalsidhu1236 2 жыл бұрын
ਬਹੁਤ ਵਧੀਆ ਵਿਚਾਰ ਹਨ ਬਾਬਾ ਜੀ।
@tejpalpurewal7564
@tejpalpurewal7564 Жыл бұрын
Great minds 🙏
@Gurbani11guru
@Gurbani11guru Жыл бұрын
ਬਾਬਾ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇ ਤੁਸੀਂ ਏਸੇ ਤਰ੍ਹਾਂ ਸਾਡੇ ਸਿੱਖ ਭਰਾਵਾਂ ਨੂੰ ਜਾਗਰੂਕ ਕਰਦੇ ਰਹੋ🙏
@manpreetsingh-zu2hx
@manpreetsingh-zu2hx 2 жыл бұрын
Baut vdiya baapu ji ....je aje vi kise sikh bhraa nu nahi samajh Aya bi gulaam ha ya azaad ... Fer ni auni ... Fer ta bas rab rakha apna ta
@pawandeepsingh8478
@pawandeepsingh8478 2 жыл бұрын
Thanks ajmer Singh ji 🙏🏼🙏🏼🙏🏼
@harbrar2996
@harbrar2996 2 жыл бұрын
ਬਾਬ ਜੀ ਗੁਲਾਮੀ ਗਲੋ ਲਾਉਣ ਲਈ ਸਾਰੇ ਇਕ ਨਿਸ਼ਾਨ ਹੇਠਾਂ ਇਕੱਠੇ ਹੋਵੋ ਜੀ।
@harinderpreethani8147
@harinderpreethani8147 2 жыл бұрын
Thank you very much bapu ji waiting for this
@harvelsingh3088
@harvelsingh3088 2 жыл бұрын
Waheguru ji
@jogasingh1907
@jogasingh1907 2 жыл бұрын
Bapu ji waheguru ji ka Khalsa waheguru ji ki Fateh ji
@ravindersinghravi9155
@ravindersinghravi9155 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ
@user-vw1op7oc3l
@user-vw1op7oc3l Жыл бұрын
ਤੁਸੀ ਏਧਰ ਓਧਰ ਦੀਆਂ ਉਦਾਹਰਨਾਂ ਦੇਈ ਜਾਂਦੇ ਹੋ। ਪੰਛੀਆਂ ਦੀਆਂ, ਹੋਰ ਕੌਮਾਂ ਦੀਆਂ। ਕਿਰਪਾ ਕਰਕੇ ਚਾਨਣ ਪਾਓ ਸਿੱਖ ਅੱਜ ਇੰਡੀਆ ਚ ਕਿਵੇਂ ਗੁਲਾਮ ਨੇ?
@vikkiholmes4574
@vikkiholmes4574 2 жыл бұрын
Very well explained Sardar Sahibji
@jagdeepsidhu880
@jagdeepsidhu880 Жыл бұрын
ਹੋਰ ਦੱਸੋ ..ਅੱਗੇ ਇਸ ਬਾਰੇ ...
@laddisingh2194
@laddisingh2194 2 жыл бұрын
🙏🙏🙏💯👍
@ਹਰਜੀਤਸਿੰਘਖਾਲਸਾਰੰਘਰੇਟਾ
@ਹਰਜੀਤਸਿੰਘਖਾਲਸਾਰੰਘਰੇਟਾ 2 жыл бұрын
🙏
@SandeepSingh-0009
@SandeepSingh-0009 2 жыл бұрын
🙏🙏🙏🙏🙏🙏
@HardeepSingh-ne3oh
@HardeepSingh-ne3oh 2 жыл бұрын
♥️♥️👌
@baljinderjohal9330
@baljinderjohal9330 2 жыл бұрын
Ssa bapu g 🙏 Parmatma tohadi umar lambi kare . Tusi bot sohni veayakhya karde ho 🙏
@jsb.whistleblower
@jsb.whistleblower 2 жыл бұрын
🌟🌟🌟🌟🌟
@RavinderSingh-ki3bg
@RavinderSingh-ki3bg 2 жыл бұрын
EXCELLENT explanation
@varinderjhajj9418
@varinderjhajj9418 2 жыл бұрын
🙏🙏🙏🙏
@vatanbrar5893
@vatanbrar5893 2 жыл бұрын
Dimaag khull gea ❤
@darshansinghmohali3365
@darshansinghmohali3365 2 жыл бұрын
Thanks for a most authentic analysis of Sikhs status in the Country by S. Ajmer Singh ji,well known Sikh Scholar. Punjab had a potential to transform and defeat the Manuwadi approach in the Country creating divisions in minorities and Bahujan Samaj as proved by Kissan Morcha.
@pargatsingh7559
@pargatsingh7559 2 жыл бұрын
Sikhism ch jatt Raja baaki jaatan gulam ne. Sikhism is new version of Baahnwad
@VikramSingh-ce9iu
@VikramSingh-ce9iu 2 жыл бұрын
Love u bapu ji Canada apna charan pao ya Jammu ch
@satpreetsingh1780
@satpreetsingh1780 2 жыл бұрын
Political social cultural economical personal behavioral health Religious etc sare issues te gulaami dia nishaania te analysis Kar ke pao. Benti hae baapu ji 🙏
@fsckool6894
@fsckool6894 2 жыл бұрын
Nepali apna raaj bnayie bethe, Apne ch ki ghaat ha...
@jidrit999
@jidrit999 2 жыл бұрын
Fizul galan
@gurpreetsingh5667
@gurpreetsingh5667 2 жыл бұрын
Waheguru ji
@ਹਰਜੀਤਸਿੰਘਖਾਲਸਾਰੰਘਰੇਟਾ
@ਹਰਜੀਤਸਿੰਘਖਾਲਸਾਰੰਘਰੇਟਾ 2 жыл бұрын
🙏
@ArshdeepSingh-qd6zd
@ArshdeepSingh-qd6zd 2 жыл бұрын
🙏🏼🙏🏼❤️
小蚂蚁会选到什么呢!#火影忍者 #佐助 #家庭
00:47
火影忍者一家
Рет қаралды 103 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 79 МЛН
VAMPIRE DESTROYED GIRL???? 😱
00:56
INO
Рет қаралды 6 МЛН
What Happened in 1984? Sardar Ajmer Singh Reveals Shocking Insights
50:03
Sarkar A Khalsa (ਸਰਕਾਰ ਏ ਖਾਲਸਾ)
Рет қаралды 2 М.
小蚂蚁会选到什么呢!#火影忍者 #佐助 #家庭
00:47
火影忍者一家
Рет қаралды 103 МЛН