ਕੀ ਸਿਰ ਤੋ ਮੋਨਾ ਜਾਂ ਸਹਿਜ ਧਾਰੀ ਵਿਅਕਤੀ ਗੁਰਬਾਣੀ ਪਾਠ ਤਾਬਿਆਂ ਬੈਠ ਕਰ ਸਕਦਾ ਹੈ ਅਤੇ ਚੌਰ ਸਾਹਿਬ ਕਰ ਸਕਦਾ ਹੈ

  Рет қаралды 54,761

AAO GURBANI SIKHIYE

AAO GURBANI SIKHIYE

4 жыл бұрын

ਕੀ ਸਿਰ ਤੋ ਮੋਨਾ ਜਾਂ ਸਹਿਜ ਧਾਰੀ ਵਿਅਕਤੀ ਗੁਰਬਾਣੀ ਪਾਠ ਤਾਬਿਆਂ ਬੈਠ ਕਰ ਸਕਦਾ ਹੈ ਅਤੇ ਚੌਰ ਸਾਹਿਬ ਕਰ ਸਕਦਾ ਹੈ
BY PROF. SUKHVINDER SINGH JI
CONTECT NO - 97819-99696
#SEHEJDHARI
#CLEANSHAVE
#MONA
#GURBANIPATH
#GURUGRANTHSAHIBJI
#AAOGURBANISIKHIYE
#GURU
#PROFSUKHWINDERSINGH
#SUKHVINDERSINGH
#PATH
#GURMUKHI
#KESH
#MANMUKH
#HINDU

Пікірлер: 154
@balvirladi7265
@balvirladi7265 3 жыл бұрын
ਵਾਹਿਗੁਰੂ ਜੀ ਮੈ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾ ਕੇ ਰਹਿਰਾਸ ਕਰਦਾ ਹਾਂ ਅਤੇ ਮੈ ਸਿਰੋ ਮੋਨਾ ਹਾ ਪਰ ਮੈ ਕੁੱਝ ਦਿਨ ਤੋਂ ਗੁਰਦੁਆਰੇ ਜਾਂਦਾ ਹਾ ਅਤੇ ਮੈ ਹੁਣ ਕੇਸ ਰੱਖ ਲਏ ਹਨ ਪਿੰਡ ਦੇ ਪਾਠੀ ਸਹਿਬ ਤੋ ਪਾਠ ਸਿੱਖ ਦਾ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@sarabjitsingh9241
@sarabjitsingh9241 Жыл бұрын
ਆਪ ਜੀ ਨੂੰ ਸਲੂਟ ਹੈ ਜੀ | ਆਪ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਹੈ | ਇਸ ਨਾਲ ਸਿੱਖੀ ਨਾਲ ਪਿਆਰ ਵਧੇਗਾ |
@gurdeepkaur8721
@gurdeepkaur8721 4 жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਗਿਆਨ ਵੰਡ ਦੇ ਹੋ ਵੀਰ ਸਾਨੂੰ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਵੱਡਾ ਪੁੰਨ ਹੈ ਜੋ ਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹ ਇੱਕ ਦਿਨ ਅਮਿ੍ੰਤ ਧਾਰੀ ਵੀ ਹੋ ਸਕਦਾ ਹੈ 🙏🙏
@MotiLal-qj9sp
@MotiLal-qj9sp Жыл бұрын
ਪੌੜੀ ਦਾ ਡੰਡਾ ਤਾਂ ਫੜੇ ਛਤ ਤੇ ਤਾਹੀ ਪਹੁੰਚਣ ਗੇ ਮੋਨੇ ਤੋਂ ਸਿੰਘ ਬਣਨ ਦੀ ਇੱਛਾ ਗੁਰੂ ਜੀ ਆਪੇ ਹੀ ਪਰੇਰ ਲੈਂਦੇ ਹਨ ਵਾਹਿਗੁਰੂ ਜੀ
@manbirkaur8386
@manbirkaur8386 4 жыл бұрын
ਅਜੋਕੇ ੳੁਦਾਹਰਣ ਦੇ ਤੌਰ ਤੇ ਜਿੳੁਦੇ ਜਾਗਦੇ ਭਾੲੀ ਚਮਨਜੀਤ ਸਿੰਘ ਜੀ ਲਾਲ🙏🏽🙏🏽🙏🏽🙏🏽🙏🏽🙏🏽
@KailashSharma-is8hk
@KailashSharma-is8hk Жыл бұрын
Dhan dhan guru granth sahib ji
@SatnamSingh-fq5iu
@SatnamSingh-fq5iu 4 жыл бұрын
श्री गुरु ग्रंथ साहिब जी दी सेवा हर एक पुरानी कर सकता है।। धर्म दे ठेकेदार लोकां नूं रंब कोलो दूर कर रहे ने।।सवना जीआ का एक दाता
@sakinderboparai3046
@sakinderboparai3046 4 жыл бұрын
ਗੂਰੂ ਗੋਬਿੰਦ ਸਿੰਘ ਜੀ ਨੇਂ ਕਿਹਾ ਹੈ ਰਹਿਣੀ ਰਹੇ ਸੋੲੀ ਸਿੱਖ ਮੇਰਾ ।ੳੁਹ ਸਾਹਿਬ ਮੈਂ ੳੁਸਕਾ ਚੇਰਾ ਰਹਿਤ ਬਿਨਾਂ ਨਾਂ ਸਿੱਖ ਕਹਾਵੈ ਰਹਿਤ ਬਿਨਾਂ ਦਰ ਚੋਟਾਂ ਖਾਵੈ ।🌷ਕੇਸ ਕੱਟਣੇਂ ਹਿੰਦੂ ।ਮੁਸਲਮਾਨ । ੲੀਸਾੲੀ ਕਿਸੇ ਵੀ ਧਰਮ ਵਿੱਚ ਮਨਜੂਰ ਨਹੀਂ ।🌷
@sukhvindersingh3381
@sukhvindersingh3381 10 ай бұрын
gurbani amrit dhari nu sikh nhi mndi
@binnukalra8608
@binnukalra8608 4 жыл бұрын
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਜੀ
@kamalbains9697
@kamalbains9697 Жыл бұрын
Waheguru ji
@kulwantsingh199
@kulwantsingh199 Жыл бұрын
ਸ਼੍ਰੀ ਗੁਟਕਾ ਸਾਹਿਬ ਤੋ ਕਰੋ ਜੀ
@chaitanya4881
@chaitanya4881 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ 🙏🌸
@CharanjeetSingh-hz9ts
@CharanjeetSingh-hz9ts 4 жыл бұрын
मैं भी एक सहज तारी सिख हूं गुरु ग्रंथ साहिब की मर्यादा में रहकर मैं भी गुटका साहब से पाठ करता हूं कई बार गुरुद्वारा साहिब में मोना होने के कारण वहां के सेवादारों द्वारा नफरत की भावना से देखा जाता है तब गुरु नानक देव की वाणी याद आती है Sahib ne kya banaya tha aur kya Ban Gaye कई बार तो उनके साथ मेरा झगड़ा भी हो जाता है वो ऐसा सोचते हैं कि गुरसिक्खी के बारे में कुछ पता ही नहीं है वाहेगुरु जी का खालसा वाहेगुरु जी की फतेह
@darshansinghcheema2713
@darshansinghcheema2713 4 жыл бұрын
ਵੀਰ ਜੀ ਆਪ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਵਾਹਿਗੁਰੂ ਭਲੀ ਕਰਣ ਜੀ।
@parmjitsinghsandhi6490
@parmjitsinghsandhi6490 3 жыл бұрын
Dhan.dhan.Guru.garanth.sahib.ji.
@gulshanbansal6970
@gulshanbansal6970 4 жыл бұрын
,ਵੀਰ ਜੀ ਸਹੀ ਕਿਿਹਾ ੲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ
@lakhawinderlakhanice2277
@lakhawinderlakhanice2277 4 жыл бұрын
Waha Guru Ji
@diwakarsingh439
@diwakarsingh439 4 жыл бұрын
Thanks for pofs. Sab
@surjitsingh7045
@surjitsingh7045 4 жыл бұрын
ਵਾਹਿਗੁਰੂ ਜੀ ਜਿਸ ਨੇ ਕੇਸ਼ ਹੀ ਕਤਲ ਕਰ ਦਿੱਤੇ ਉਹ ਸਿੱਖ ਕਿਥੋਂ ਦਾ ਹੋਇਆ
@kidschannel8429
@kidschannel8429 4 жыл бұрын
Surjit Singh jisde kes han oh v sikh nahi je jaat-paat, sharab ja kise kisam da nasha karde han te aurata baare ghatiya vichar rakhde han
@vijayjeewani797
@vijayjeewani797 4 жыл бұрын
Thanks very much bhai saheb ji
@fashiondesigner4200
@fashiondesigner4200 4 жыл бұрын
ਧੰਨਵਾਦ ਜੀ
@birsingh4200
@birsingh4200 Жыл бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ
@gurcharanminhas2191
@gurcharanminhas2191 4 жыл бұрын
Very good knowledge. Thanks.
@gurcharanminhas2191
@gurcharanminhas2191 4 жыл бұрын
Thanks
@NarinderSingh-hd2pv
@NarinderSingh-hd2pv 4 жыл бұрын
ਸਤਨਾਮ ਵਾਹਿਗੁਰੂ ਜੀ
@supreamgamerroshan5652
@supreamgamerroshan5652 4 жыл бұрын
ਕਰ ਸਕਦਾ ਹੈ ਮੋਨਾ ਵਿਅਕਤੀ ਵੀ ਪਾਠ
@ishreetmann6098
@ishreetmann6098 2 жыл бұрын
Thanxxxx sir mainu v ajj hi kaha es da amrit nahi sakya eh guru Granth sahib darbar sahib di sewa te path simran nahi Kar sakdi mainu bht pain hoya
@Balwinderkaur-xu1cw
@Balwinderkaur-xu1cw 3 жыл бұрын
bhut bhut danvad ji
@navimahi4989
@navimahi4989 3 жыл бұрын
Thanks singh ji
@ManjitKaur-qt4me
@ManjitKaur-qt4me Жыл бұрын
ਭਾਈ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਹੈ ਇਸ ਤਰ੍ਹਾਂ ਸਮਝ ਕੇ ਤਾਂ ਬਹੁਤ ਸਾਰੇ ਬੱਚੇ ਵੀ ਤੇ ਵੱਡੇ ਵੀ ਬਹੁਤ ਸਾਰੇ ਲੋਕ ਸਿੱਖੀ ਧਾਰਨ ਕਰ ਲੈਣਗੇ ❤️👍🙏
@sanjotcheema2589
@sanjotcheema2589 4 жыл бұрын
waheguru g🙏
@singhsahab325
@singhsahab325 4 жыл бұрын
जो आज सहज धारी है कल वो केशधारी होवेगा धर्म दा प्रचार करो। न की जातिवाद।
@CharanjeetSingh-hz9ts
@CharanjeetSingh-hz9ts 4 жыл бұрын
Sahi gal e
@jitsingh9124
@jitsingh9124 4 жыл бұрын
Bhut shi gal kiti veer ji
@btagroudyog.morindarailway254
@btagroudyog.morindarailway254 4 жыл бұрын
ਵਾਿਹਗੁਰੂ ਜੀ
@kulwindersingh8078
@kulwindersingh8078 4 жыл бұрын
Waheguru
@jaishriram3178
@jaishriram3178 4 жыл бұрын
सिघ साहिब जी मैता एही जानणा चोहदा हा की कोई मेरे वरगा बंदा भी कोई गरू गरंथ ते आपणे विचार रॅख सकदा है मेरा मन चोहदा हैकी गुरूबाणी ते आपणे विचार रॅखा लेकि मन बोहत डरदा है निरमल अनंद आरीयन
@jaishriram3178
@jaishriram3178 4 жыл бұрын
आप जीका बोहत धनीया वाद निगर सोच के लोगो को एक साथ आना पडेगा शरना एह लोक गुरू बाणी नू बदनाम कर देणगे
@taranjitkaurdhillon5256
@taranjitkaurdhillon5256 4 жыл бұрын
Right bhai sabb ji
@Pp-fb4os
@Pp-fb4os 4 жыл бұрын
Vdiya gal dsi ji. Guru ji ne kesa nu mna ni kita sewa krn to.
@gurtejsingh7624
@gurtejsingh7624 4 жыл бұрын
ਸਹੀ ਵਿਚਾਰ ਨੇ ਜੀ
@PartapSingh-sd4ce
@PartapSingh-sd4ce 4 жыл бұрын
100% yes Jad Sahejdhariya Santa, bhakta di bani, Guru Granth Sahib Ch daraj karan vale, Guru Sahib ne, Koi vitkara nahi kita, fir padan vich kintu parantu kive Ho sakda hai?
@bksharma6892
@bksharma6892 4 жыл бұрын
ਮੈ ਰੋਜ ਸਵੇਰੇ ਤੇ ਸ਼ਾਮ ਨੂੰ ਗੁਟਕਾ ਸਾਹਿਬ ਜੀ ਤੋ ਪਾਠ ਜਰੂਰ ਕਰਦਾ ਹਾਂ ਵਾਹਿਗੁਰੂ
@RupinderSingh-oz2pt
@RupinderSingh-oz2pt 4 жыл бұрын
Wahhhhhh...namaskar hai tuhanu ...je tusin guru ji layi pyar rakhde hoooo
@MrAmritsidhu
@MrAmritsidhu 4 жыл бұрын
But tusi ta pandit ho
@singh_sters6813
@singh_sters6813 4 жыл бұрын
@amrit sidhu get some life bruh
@triptamatharu5357
@triptamatharu5357 Жыл бұрын
👌👌👌👌
@jaibheemjaiambedkarsahib6863
@jaibheemjaiambedkarsahib6863 Жыл бұрын
@@MrAmritsidhu 10 Gurua Dai Vich . Punjabi jatt Kon Va . Sare Guru ( KHASTRIYA SANATANI HINDU 🕉️ ) Hoi Nai
@satpalkaur4118
@satpalkaur4118 3 жыл бұрын
ਵਾਹਿਗੁਰੂ ਜੀ
@Anilkumar-hr6ut
@Anilkumar-hr6ut 4 жыл бұрын
Very Nice Sir ji
@BeenaAdvani
@BeenaAdvani 4 жыл бұрын
Aai bhi gurbani padhe ham Waheguru ji
@sukhwinderrehill9590
@sukhwinderrehill9590 Жыл бұрын
Veerji aj tun 15saal philan Amritsar sahib gaic us bele mere kesh range c akal tkht sahib che utthe menu rokia c ki Tussi baal Dy kite ne fer menu utthe maffi mangke mai andar gaic mttha tekn hna hun Tussi Dy lgaia Tussi guru sahib de hukam noo mande ho je mande ho dadha rangna shaddio ji sehajdhari shikhan noo benti hai pura shir dakke jave guru sahib di tavia che 🙏🙏
@parjottejveerboparai272
@parjottejveerboparai272 4 жыл бұрын
Waheguru ji kirpa kareo sab te
@bsingh3099
@bsingh3099 4 жыл бұрын
ਵਧੀਆ ਤਰੀਕੇ ਨਾਲ ਸਮਜੂੰਨ ਲਈ ਧੰਨਵਾਦ। ਆਪ ਜੀ ਕਿਸ ਸੰਸਥਾ ਨਾਲ ਸਬੰਧਤ ਹੋ ਦੱਸਣਾ ਕਰੋ ਜੀ vehguru ji ka khalsa vehguru ji ke fateh
@harmitjutla103
@harmitjutla103 3 жыл бұрын
Don't worry about that Ji just learn good advise
@RSSodhi946
@RSSodhi946 4 жыл бұрын
ਲਾਹਨਤ ਹੈ ਅਜਿਹੇ ਸ਼ੰਕੇ ਖੜਨ ਵਾਲਿਆਂ ਤੇ
@manjeetsinghnigah4695
@manjeetsinghnigah4695 4 жыл бұрын
ਸਤਿਨਾਮ ਵਾਹਿਗੁਰੂ ਜੀ🙏👏🙏👏🙏👏🙏👏🙏👏🌹🌷💐🌹🌷💐🌹🌷💐🌹🌷💐
@RanjeetSingh-ks4lh
@RanjeetSingh-ks4lh 4 жыл бұрын
ਪਰ ਵੀਰ ਜੀ ਅਜ ਵੀ ਜਾਤ ਪਾਤ ਦਾ ਵਿਤਕਰਾ ਕੀਤਾ ਜਾਂਦਾ ਹੈ
@joga.bhatia4416
@joga.bhatia4416 4 жыл бұрын
Boht bot dhanwaad bhai sahib ji. Boht vadhya tareeke naal samjhaya hai pura ji. Sab de rights nu dhyan vich rakhdyan sikh rehat maryada palna kiwen keeti jani chahidi hai es uppar v aap ji ne boht suchajje dhangg naal vichar rakhe han. Aap ji ekk uttam budhimaan insaan ho. Guru sahib ji aap ji nu charhdi kla ch rakhan ji.
@dharmaikvicharlalsingh7035
@dharmaikvicharlalsingh7035 4 жыл бұрын
बिल्कुल सही है। गुरू ग्रंथ साहिब सब के लिए है। बिल्कुल सही है।
@dalersingh5722
@dalersingh5722 4 жыл бұрын
@@dharmaikvicharlalsingh7035 bilkul sahi hai ji
@jaskaransingh4620
@jaskaransingh4620 4 жыл бұрын
ਬਹੁਤ ਵਧੀਅਾ ਜੀ
@jaimalsingh269
@jaimalsingh269 4 жыл бұрын
Sehjdhari nu sehje-sehje sikh de swaroop vich aa jana chahida h Nasha-pani vi chhadna h
@Har_kaur13
@Har_kaur13 9 ай бұрын
Uda jo v asi jabardasti na kisi to paath krva skde na amrit paan krva skde eh rabb vlo kirpa hundii aaa bs eh kehndi je koi nitnemi aa sehajdhari aa ohnu roko toko na k amrit shk fr path kri ja kuj v jehra lgda guru nal lag len deo holi holi rabb ne chaya ta us nu amritdhari bna he dena
@khajinder
@khajinder 4 жыл бұрын
🙏💜🙏💜🙏💜🙏💜🙏💜🙏💜🙏💜🙏
@RanjeetSingh-ks4lh
@RanjeetSingh-ks4lh 4 жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦਸਿਆ ਹੈ
@GurmeetSingh-wj7km
@GurmeetSingh-wj7km 4 жыл бұрын
go o d
@gurbgurbhindersingh3734
@gurbgurbhindersingh3734 4 жыл бұрын
ਕੇਸਾਂ ਦੀ ਬੇਅਦਬੀ ਰਹਿਤ ਮਰਿਯਾਦਾ ਵਿਚ ਹੈ(ਜੇ ਹੈ ਤਾਂ ਕੋਈ ਗੱਲ ਨਹੀ) ਨਹੀਂ ਤਾਂ ਕੇਸ ਕਾਲੇ ਕਰਨਾ ਛੱਡ
@mamtarani5686
@mamtarani5686 3 жыл бұрын
Thank. U have cleared all doubts
@tariveer4605
@tariveer4605 4 жыл бұрын
ਵਾिਹਗੁਰੂ ਜੀ ..
@singhkhalsa2634
@singhkhalsa2634 4 жыл бұрын
Bhai ji kya Mona Banda Shri akhand path ch duty la Sakta hai
@dalbirsingh6661
@dalbirsingh6661 Жыл бұрын
Please make correction in my earlier comment that Guru Gobind Singh Sahib Jaap Swayye Chaupai nahi ucharan kitae.
@JaswinderSingh-fb3kn
@JaswinderSingh-fb3kn 4 жыл бұрын
Veer ji guru granth.sahib ji dia senchia kitho mildia ne or ena di bheta kini he Ji
@kashmirsingh9665
@kashmirsingh9665 Жыл бұрын
ਗੁਰਬਾਣੀ ਪੜ੍ਹਨ ਸਮਝਣ ਮੰਨਣ ਨਾਲ ਕੇਸਾ ਦਾ ਕੀ ਸੰਬੰਧ ਕੇਸ ਤਾ ਪਹਿਚਾਣ ਹਨ
@RavinderKaur-db3np
@RavinderKaur-db3np Жыл бұрын
Path Sammy LA k Karna chahida he
@narindersinghnamha9448
@narindersinghnamha9448 Жыл бұрын
Kahan Singh Nabha Vada C Dasme Patshah Vade C ?
@navjotnavjotsingh1095
@navjotnavjotsingh1095 4 жыл бұрын
Dastar ban ke kar sakda ji g
@sukhjitsingh1027
@sukhjitsingh1027 4 жыл бұрын
ਧੰਨ ਧੰਨ ਬਾਬਾ ਹਜਾਰਾ ਸਿੰਘ ਜੀ ।
@sunderflage5862
@sunderflage5862 4 жыл бұрын
Ehna noo path karde vi das fence ji. Aap boli jando ho.
@harmitjutla103
@harmitjutla103 3 жыл бұрын
The way things going on in our Sikh wahagu Ji bukshay
@RockySingh-yr1oo
@RockySingh-yr1oo 4 жыл бұрын
Bel kul kr sakda hai
@diwakarsingh439
@diwakarsingh439 4 жыл бұрын
Guru Granth sahib ji dasde han casteism nahi mana fer bhi loki nahi samjh de ??
@MalkeetSingh-yf3lu
@MalkeetSingh-yf3lu Жыл бұрын
ਜੇਕਰ ਗੁਰਬਾਣੀ ਨਾਲ ਇਨ੍ਹਾਂ ਹੀ ਪਿਆਰ ਹੈ ਤਾਂ ਗੁਰਬਾਣੀ ਗੁਟਕੇ ਅਤੇ ਪੋਥੀਆਂ ਤੋਂ ਵੀ ਪੜੀ ਜਾ ਸਕਦੀ ਹੈ। ਜਦੋਂ ਤੁਸੀਂ ਗੁਰਬਾਣੀ ਦਾ ਪਾਠ ਸ਼ੱਧ ਕਰਨਾ ਸਿੱਖ ਗੲਏ ਉਸ ਬਾਅਦ ਕੇਸ ਦਾਹੜੀ ਕੇ ਫਿਰ ਤੁਸੀਂ ਮਾਹਾਰਾਜ ਜੀ ਦੇ ਤਾਅਬੇ ਬੈਠ ਕੇ ਪਾਠ ਕਰ ਸਕਦੇ ਹੋ। ਇਹ ਕੋਈ ਗੁਰਮਤਿ ਦਾ ਅਸੂਲ ਨਹੀਂ ਕਿ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕੀਤਾ ਜਾਵੇ
@prakashbagga2679
@prakashbagga2679 13 күн бұрын
We have created confusion between Sikhs as per rahat Maryada
@gurpalsinghdeol2011
@gurpalsinghdeol2011 4 жыл бұрын
ਮੋਨਾ ਬੰਦਾ ਪਾਠ ਕਰਨਾ ਚਾਹੁੰਦਾ ਹੈ ਆਪਣੇ ਘਰ ਸੰਚੀਆ ਤੋਂ ਕਰ ਸਕਦਾ ਹੈੇ ਫੂਨ ਤੋਂ ਕਰ ਸਕਦਾ ਹੈ ਜੇ ਗੁਰੂ ਗ੍ਰੰਥ ਸਾਹਿਬ ਤੋ ਕਰਨਾ ਹੈ ਗੁਰੂ ਲਈ ਕੇਸ ਰੱਖ ਲਏ ਜੇ ਗੁਰੂ ਸਾਹਿਬ ਦੀ ਮੇਹਰ ਲੈਣੀ ਹੈ
@atmasingh7921
@atmasingh7921 4 жыл бұрын
Mida grnth shib. Nu shDk. Lakharia de odarn denda. Grnth shib cu Jo. Guru. Na darj keta. Ke. Lakhri. Uss ota ha dasna
@JasbirSingh-vz3wg
@JasbirSingh-vz3wg 4 жыл бұрын
Har insan koi vi hove guru sahib de lai sab barabar han
@dalbagsingh3920
@dalbagsingh3920 4 жыл бұрын
ਗੁਰਪਰੀਤ ਦੇ ਉਪਰ ਦੇ ਉਪਰ
@harjitsingh9764
@harjitsingh9764 4 жыл бұрын
ਮੋਨਾ ਵਿਅਕਤੀ ਉਗਰਾਹੀ ਦੇ ਸਕਦਾ ਆ ਪਾਠ ਕਿਉਂ ਨਹੀਂ ਕਰ ਸਕਦਾ ਸੋਚਣ ਵਾਲੀ ਗੱਲ ਹੈ
@saranjeetmatta7965
@saranjeetmatta7965 4 жыл бұрын
ਮੋਨਾ ਵਿਅਕਤੀ ਪਾਠ ਕਰ ਸਕਦਾ ਹੈ
@RockySingh-yr1oo
@RockySingh-yr1oo 4 жыл бұрын
Mona v path kr sakda hai
@gurusingh6392
@gurusingh6392 4 жыл бұрын
Wahiguro wahiguro sir please koi topika Chad do Singh ge koi ve nahi Mana nahi karda Sikh com dey vech aandh vesh vasha nahi hai sir
@gurpreetsingh-xh2ko
@gurpreetsingh-xh2ko 4 жыл бұрын
Koi Non Veg Khaan wala V Tabeya te baith sakda hai ya nai
@jagdeepsingh-sj2in
@jagdeepsingh-sj2in 4 жыл бұрын
ਜੇਤੇ ਦਾਣੇ ਅੰਨ ਕੇ ਜਿਆਂ ਵਾਂਝ ਨਾ ਕੋਇ ll ਇਸ ਪੰਕਤੀ ਦੇ ਅਰਥ ਪਹਿਲਾਂ ਸਮਜੋ ਭਾਈ ਸਾਬ੍ਹ ਜੀ l
@wahegurujiwaheguruji4306
@wahegurujiwaheguruji4306 4 жыл бұрын
Asal gall samjan walli 10.20 to baad walli bahut jaruri hai ji.Mone bande bhav rome katal karn walle lai ta Gurbani kehndi hai k SABAT SURAT RABB DI BHANNE BAIMAAN !! Ehda matlab rome katal karn walle nu Gurbani ne Guru Ghar to baimaan keh ditta hai jehnu sazaaj baimaan sabat kar dawe ohnu koi mooh nhi launda te jehnu Gurbani ne baimaan keh ditta ohdi kitho puri pawae gi.
@bhupendersingh4190
@bhupendersingh4190 4 жыл бұрын
Veer ji Guru Granth Sahib Vich Munnian muchan te munne sir ikalli choti rkhn valean di v bani h jara vichar kro.
@satnaamsing4452
@satnaamsing4452 4 жыл бұрын
Mera.oupdhes.chuhn.barna.ku.sahja
@kidschannel8429
@kidschannel8429 4 жыл бұрын
Amrit shakna koi jaruri nahi! Sirf kes rakhe hone chahide han jekar gurudware ja ke path karna!!
@arjunbhandari9887
@arjunbhandari9887 Жыл бұрын
الاہواکبر
@RockySingh-yr1oo
@RockySingh-yr1oo 4 жыл бұрын
Hindu v path krde ne Mere 1000 friend ne jo Hindu hai
@harmitjutla103
@harmitjutla103 3 жыл бұрын
Why not if we read Path and understand then we will become better Sikhs. Just like falling the car test we become better drivers
@kamaljitkaur1720
@kamaljitkaur1720 4 жыл бұрын
Agar saday dharma satana vich path karn Wale Jina apna AP pahchania hove anhad da Nad bajda asa Hona chahida phela shaved deo jo pouch kar e os nu Kabul karo
@jashanbhatia
@jashanbhatia 4 жыл бұрын
tusi theek keha Veerji, eh vitkara karna sahi nhi. Pr ithe hi m aap ji da Dhyan isse gl de ik hor pehlu vl dvana chahundi h. Veerji kuj din pehla m apne pariwar nal ujjain gyi guru Nanak Dev Ji de itehasik gurudwara sahib drshn krn. Uthe jdo pavitar Sri Guru Granth Sahib Ji Maharaj to pavitar hukamnama bakshish krn di Ardas kr tabyan te behen lggi t uthe baithe sevadar ji ne rok ditta ate keha k "das hukamnama le k dvega. Tusi nhi le skde. SGPC vllon hukum e k aurtan nu pavitar Sri Guru Granth Sahib Ji Maharaj de tabyan te behen n ditta jave, oh pavitar nhi t hi t hi kise vadde itehasik asthan te bibiyana keertan nhi krdiya te tabyan nhi behendiyan". Ena hi nhi jdo ohna nu request kri k mata ji buzurg ne ohna nu hi Len dita jave hukumnama t ohna keha "h t o v aurat hi".... Tusi is vitkare bare ki kehna chahoge. Plz video bna k jagrook kro ji. Ki eh sahi h? Ohna de ik sentence ne aurtan nu fer 550 saal pichhe kr dita h
@kulwantsingh199
@kulwantsingh199 Жыл бұрын
ਨਹੀ ਜੀ
@mohiniberi2269
@mohiniberi2269 4 жыл бұрын
Sarb sanjhi gurbani . Maryada adab di karni hai satkar karna hai har koi parh sakda hai. Reht maryada ģuru gobind sIngh ji de wakat shuru hoi c pehle guru sahiba wele te sab dharam saanjhe san. Akal ustat vich guru gobind singhji ne sab dhama di sanjhi baani hai hindua nu sikha de chowdharia ne alag kita hai hindu sikha nalo jyada shardha rakhde han meri benti hai ter mer n rakho guru naraj honge tuhade naal .
@bhupendersingh4190
@bhupendersingh4190 4 жыл бұрын
"Sikhi Sikhya Gur Vichar" Bhai ji tusi sahi keh rhe hon pr ajjkal jaydatar jinnea da sikhi saroop pooran hai ona de vichar sikhi to bikul ult jaat paat da bhed bhaw, diwan lge vkt guru sahib di tabya baithe hoyan matha tekan aaiyan dhiyan bhainan nu kuj glt nazar naal vekhna, sharab peeni, apne ikalle sikhi saroop de aham vich guru sahib naal judyan hoyan nu todna te hazaaran hi aogun krde ne. Kinne case main aise vekhe ne jithe koi guru sahib na judya hoya amrit shakan lyi tyar ho gya te amrit shak v lya te sochya chlo hun main singh sjj gya haan koi jaat paat nhi pr agon hi kise so called uchi jaat vale singh ne puch lya bhai pela teri jaat dss , hun je oh bnda kise nu eh gl dsse te agon foki daleel ki tuhanu sirf guru sahib na mtlb hona chahida hai pr je guru ghar hi vitkara hon lg jave fir bnda ki kre fir esi jaat paat hundi vekh k kinne hi lok hn jinna ne amrit shakan da sochya pr fer udas hoke na shakya te sgon aise lokan di shardha v guru sahib vich pooran hundi hai pr ajj sikhi de bhaag nu maali ese lg gye hn ki nawan ful uggan ton pelan purane v todh todh k suttan di poori koshish kr rhe hn. Eh kuj mere vichar sn jo main experience kita kai thawan te kuj lokan nu shayad na v chnge lgn te shayad gaali galoch v kr denge thle menu pr ki kr skde haan bs ona de brtaw to inna sabit ho javega ki vichar sikhi de hn k nhi. Tuhada Bhai sahab ji bhut dhanwad tusi eh prda bde chnge dhng naal laaya ki guru sahib di bani da har koi adhikari hai. Waheguru ji ka khalsa Waheguru ji ki Fateh.
@atmasingh7921
@atmasingh7921 4 жыл бұрын
Guru. Ji. Na. Granth. Cu. Kitha likhya ha dasho. Guru nank dab San. Tussi nBba nu gururbani be too bada smjda ho Singh. Guru Gobind na saja. Guru nAnk. Ta. Gobind da time cu sAbb. Moona sann marada guru na bni
@deshpremi6295
@deshpremi6295 4 жыл бұрын
गुरुनानक देव जी का जन्मदिन 15 अप्रैल को है लेकिन फिर भी धर्म के ठेकेदार इसे नवंबर महीने में मनाते हैं।
@satwinderrealyouristrueisa9647
@satwinderrealyouristrueisa9647 4 жыл бұрын
Bhai Sahib bahut hi khoob clarification regarding SEHIJ DHARI SIKH. . WAHEGURU ji chardih Kala Rakhe ji. Thanks
@dalbirsingh6661
@dalbirsingh6661 Жыл бұрын
In November, birthday of "Baba Sri chand" is celebratied who was disobedient son of Guru Nanak Sahib. Birthday of Guru Nanak Sahib is to be celebrated on 1st Vaisakh. Sikh sangat came to Anandpur Sahib before 1st Vaisakh in 1699 when Guru Gobind Singh Sahib Khande - batae di Pahul, Japji and Ramkali M: 3 bania, sirf 2 bania da path kita si. At that time, Jaap, Swayye Chaupai did exist. Only manmukh Sikhs recite Jaap, Swayye Chaupai...
@godgamingyt7939
@godgamingyt7939 4 жыл бұрын
ਮੈਨੂੰ ਡਾਕਟਰ ਨੇ ਅੰਡਾ ਖਾਣ ਲਈ ਸਲਾਹ ਦਿੱਤੀ,ਪਰ ਮੈਂ ਸਹਿਜ ਸਾਹਿਬ ਦਾ ਪਾਠ ਕਰਦੀ ਹਾ ,ਮੈਨੂੰ ਸਲਾਹ ਦਿਓ , ਮੈਂ ਕੇਸ ਨਹਾ ਕੇ ਪਾਠ ਕਰ ਸਕਦੀ ਹਾਂ, ਕਿਰਪਾ ਕਰਕੇ ਮੈਨੂੰ ਸਲਾਹ ਦਿਓ
@mohinderjitaujla6245
@mohinderjitaujla6245 3 жыл бұрын
BHAI SAHIB de Vichaar bilkul Logical Hun , aggar Thekedaraan tau Azaadi mil jave tau kujh ku salaan ch he sara Bharat Desh SIKH Dharam nu apnah sakda hai…and Eh hovega v jaroor……Es Direction ch Development ho rahi disdi v hai . GURU JI ne Kautik karke 2 Saroop hond ch v tahin leyande sun , Ek Saroop Harmander…Sahib lai …I mean Sehaj Dhari SIKHs lai ……Doosra Akaal Takhet lai , Khalse lai ……Keis , Kashehra ate Kirpan waleyan SINGHs layi……JagtarSinghAujla California USA
@surjitsingh7045
@surjitsingh7045 4 жыл бұрын
ਬੂੰਦਾਂ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਫਿਰ ਮੰਦਰਾਂ ਵਿੱਚ ਜਾਂ ਡੇਰਿਆਂ ਉੱਤੇ ਮਿਲਣ ਗੇ ਤੁਸੀਂ ਕਰੋ ਗੇ ਸਿੱਖ਼ੀ ਦਾ ਘਾਂਣ
@AAOGURBANISIKHIYE
@AAOGURBANISIKHIYE 4 жыл бұрын
ਬੂੰਦੇ ਵੀਰ ਹੁਣ ਕਿਹੜਾ ਡੇਰਿਆਂ ਵਿੱਚ ਨਹੀ ਮਿਲਦੇ ਸਰੂਪ ਮਹਾਰਾਜ ਜੀ ਦੇ
@ManpreetKaur-tz2ld
@ManpreetKaur-tz2ld Жыл бұрын
Hinduan ch baman sikhan ch balan bale hi gurubani de thekedar ne
@ramandeepkaursran3876
@ramandeepkaursran3876 4 жыл бұрын
ਮੇਰੇ ਘਰ ਵਿੱਚ ਆਂਡੇ ਖਾਣ ਦੇ ਨੇ ਪਰ ਮੈਂ ਨਹੀਂ ਖਾਦੀ ਪਰ ਮੈਂਨੂ ਬਰਤਨਾਂ ਸਾਫ ਕਰਨ ਨੇ ਪੈਂਦਾ ਹਨ ਪਰ ਬਾਅਦ ਵਿੱਚ ਪਾਠ ਕਰ ਕੇ ਵੀਰ ਜੀ ਦੱਸਣ ਜੀ
@HARVINDER-
@HARVINDER- 4 жыл бұрын
ਕੋਈ ਨਾ ਜੀ ਇਕ ਦਿਨ ਉਹ ਅੰਡੇ ਸ਼ਡ ਜਾਣਗੇ ਦੋਵਾਂ ਕੰਮਾ ਚੋ ਤੁਹਾਡਾ ਕੰਮ ਵੱਡਾ ਹੈ ਜੀ
@jaibheemjaiambedkarsahib6863
@jaibheemjaiambedkarsahib6863 Жыл бұрын
Egg Tera FUDA Vich Varhda
@RajinderSingh-jq2lm
@RajinderSingh-jq2lm 4 жыл бұрын
Amrit ਛਕ ਕੇ ਹੀ ਗੁਰੂ ਸਾਹਿਬ ਦੀ ਤਾਬਿਆ ਬੈਠਣਾ ਚਾਹੀਦਾ
@ranjeetsinghranjeetsingh6714
@ranjeetsinghranjeetsingh6714 4 жыл бұрын
es gal nl ...sehmat nahi haa ..rajider singh ji
@gurnamsingh8848
@gurnamsingh8848 4 жыл бұрын
Very nice view
@parmklair2362
@parmklair2362 4 жыл бұрын
ਸੈਂਚੀਆਂ ਤੋ ਵੀ ਗੁਰਬਾਣੀ ਪੜ ਸਕਦੇ ਹਾ ਜੀ।
@deshpremi6295
@deshpremi6295 4 жыл бұрын
यह कहां लिखा है कि अमृतधारी आदमी ही गुरवाणी पढ़ सकता है। जिन भी महापुरुषों और गुरुओं ने गुरवाणी लिखी है उन्होंने किसी ने भी अमृतपान नहीं किया था।
@wahegurujiwaheguruji4306
@wahegurujiwaheguruji4306 4 жыл бұрын
Je tusi maryada nu samaz jao ge k pta laggu ga k Amrit dhari hi Sri Akhand Path jaa Sehaj path jaa Sangti roop vich path kar Sakda hai.Sehajdhari te Mona banda apna nizzi path taa Dhan Shri Guru Granth Sahib ji to kar sakda hai par sangat lai path nhi kar sakda bhav raul nhi laa sakda.Mone bande lai bhav rome katal karn walle lai ta Gurbani etho tak kehndi hai SABAT SURAT RABB DI BHANNE BEIMAAN.
@sakinderboparai3046
@sakinderboparai3046 4 жыл бұрын
ਜਿਸ ਦੇ ਨਾਮ ਨਾਲ ਸਿੰਘ ਲਗਦਾ ਹੈ ਜੇ ੳੁਹ ਅੰਮਿ੍ਤ ਛਕੇ ਤੋਂ ਬਿਨਾਂ ਮਰ ਜਾਂਦਾ ਹੈ ਤਾਂ ੳੁਸਦੀ ਮੁਕਤੀ ਨਹੀ ਹੁੰਦੀ ਅਨੇਕਾਂ ਜੂਨੀਅਾਂ ਵਿੱਚ ਪੈਣਾਂ ਪਵੇਗਾ । ਪੜੋ ਅਨੰਦ ਸਾਹਿਬ ਦੀ 22 ਵੀਂ 23 ਵੀਂ ਪੌੜੀ ।ਪਿਛਲੇ ਜਨਮਾਂ ਕਰਕੇ ਸਾਡੀ ਪਸੂ ਵਿਰਤੀ ਕਰਕੇ ਅਸੀਂ ਕੇਸ ਕਟਾ ਦਿੰਦੇ ਹਾਂ ਕਰਤੂਤ ਪਸੂ ਕੀ ਮਾਨਸ ਜਾਤ ।
@GurmeetSingh-wj7km
@GurmeetSingh-wj7km 4 жыл бұрын
good
@gurladsingh7842
@gurladsingh7842 4 жыл бұрын
@@GurmeetSingh-wj7km veer ji amrit shak k Kesi is nan krna jruri ha eh jruri dasna
@gurladsingh7842
@gurladsingh7842 4 жыл бұрын
Saver de time
@kashmirsinghbath9247
@kashmirsinghbath9247 4 жыл бұрын
ਮੋਨਾ ਇਨਸਾਨ ,ਅਗਰ ਗੁਰੂ ਗਰੰਥ ਸਾਹਿਬ ਦਾ ਪਾਠ ਕਰੇਗਾ ਤਾ ਗੁਰੂ ਦੀ ਸਿੱਖਿਆ ਲਵੇਗਾ ,ਇਸ ਵਿੱਚ ਕਿਹੜੀ ਇਤਰਾਜ ਵਾਲੀ ਗੱਲ ਹੈ , ਅੱਜ ਕਲ ਦੇ ਨਵੇਂ ਨਵੇ ਧਾਰਮਿਕ ਨੇਤਾ ,ਕੋਈ ਨਵਾਂ ਰਹਿਤ ਨਾਮਾ ਨਾਂ ਘੜ ਲੈਣ।ਹੁਣ ਤਾ ਗੁਰੂ ਗਰੰਥ ਸਾਹਿਬ ਜੀ online ਵੀ ਉਪਲਬਦ ਹੈ ।ਸੰਸਾਰ ਦਾ ਕੋਈ ਵੀ ਇਨਸਾਨ ਜੋ ਸਾਂਝੇ ਗੁਰੂ ਦੀ ਸਰਬ ਸਾੰਝੀ ਬਾਣੀ ਦਾ ਪਾਠ ਕਰਣਾ ਚਾਹਵੇ ,ਉਹ ਕਰ ਸਕਦਾ ਹੈ।
@deshpremi6295
@deshpremi6295 4 жыл бұрын
जिन महापुरुषों और गुरुओं ने गुरवाणी लिखी है उन्होंने किसी ने भी अमृतपान नहीं किया था।
@bhupendarsinghsingh248
@bhupendarsinghsingh248 4 жыл бұрын
jagdish kumar Jin mahapurasho ki bani Guru Granth Sahib ji me daraj unke kisi bhi kes Kate huye nhi the..
@deshpremi6295
@deshpremi6295 4 жыл бұрын
@@bhupendarsinghsingh248 पुराने जमाने में केश तो सभी फकीर रखते थे लेकिन यह आम जनता पर लागू नहीं था।
@bhupendarsinghsingh248
@bhupendarsinghsingh248 4 жыл бұрын
jagdish kumar aam Janta Ko kisne kaha hai kes rakhne ke liye..ye sirf sikho ke liye lagu ha..
@deshpremi6295
@deshpremi6295 4 жыл бұрын
@@bhupendarsinghsingh248 यह गुरवाणी मे तो लिखा नहीं है कि केश रखने वाला सिख होता है।
@bhupendarsinghsingh248
@bhupendarsinghsingh248 4 жыл бұрын
jagdish kumar aapne kon c gurbani padi ha ..
@surinderkaur8999
@surinderkaur8999 10 ай бұрын
Waheguru ji.
@kamaljitkoursandhukamalsan9758
@kamaljitkoursandhukamalsan9758 4 жыл бұрын
Waheguru ji
@JoginderSingh-oq9kz
@JoginderSingh-oq9kz Жыл бұрын
Waheguru ji
버블티로 체감되는 요즘 물가
00:16
진영민yeongmin
Рет қаралды 101 МЛН
Я нашел кто меня пранкует!
00:51
Аришнев
Рет қаралды 3,2 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
버블티로 체감되는 요즘 물가
00:16
진영민yeongmin
Рет қаралды 101 МЛН