#RUMALA

  Рет қаралды 95,983

AAO GURBANI SIKHIYE

AAO GURBANI SIKHIYE

4 жыл бұрын

RUMALA SAHIB ( ਰੁਮਾਲੇ ਸਾਹਿਬ ਕਿਵੇਂ ਭੇਟਾ ਕਰਨੇ ਚਾਹੀਦੇ ਹਨ ਇਕ ਵਾਰ ਜਰੂਰ ਸੁਣੋ ਅਤੇ ਸ਼ੇਅਰ ਕਰੋ ) By #Prof. Sukhvinder Singh Ji
FOR MORE UPDATE VIDEOS PLZ SUBUSCRIBE CHANNEL
( #AAO GURBANI SIKHIYE#)
FOR DONATION PLZ CONTECT
PUNJAB NATIONAL BANK
ACCOUNT NO - 3457000101250679
IFSC COAD - PUNB0345700

Пікірлер: 99
@dremz8705
@dremz8705 Жыл бұрын
Bhai sahib ji tusi bahut vadiya message dita
@sikandarsingh7785
@sikandarsingh7785 4 жыл бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਸ ਬੱਚਨ ਨੂੰ ਮੰਨਣ ਲਈ ਤਿਆਰ ਹਨ
@BalwinderSingh-ql1de
@BalwinderSingh-ql1de 4 жыл бұрын
ਸਾਡੇ ਪਿੰੰਡ ਦੇ ਗੁਰਦੁਆਰਾ ਸਾਹਿਬ ਵਿਚ ਵੀ ਬਹੁਤ ਵੱਡੀ ਗਿਣਤੀ ਵਿਚ ਰੁਮਾਲਾ ਸਾਹਿਬ ਜਮਾ ਹੋ ਜਾਂਦੇ ਹਨ। ਸੰਗਤਾਂ ਨੂੰ ਕਹਿਣ ਤੇ ਵੀ ਕਿ ਤੁਸੀ ਕੋਈ ਹੋਰ ਵਸਤੂ ਭੇਟ ਕਰ ਦਿਉ ਜਾਂ ਮਾਇਬਆ ਗੋਲਕ ਵਿਚਤ ਪਾ ਦਿਉ ਤਾ ਲੋਕਾ ਵੱਲੋ ਰੁਮਾਲਾ ਭੇਟ ਕਰਨਾ ਜਰੂਰੀ ਦੱਸਿਆ ਜਾਂਦਾ ਹੈ।ਸਾਡੇ ਕੋਲ ਕਈ ਵਾਰ ਰੁਮਾਲਾ ਸਾਹਿਬ ਖਰੀਦਣ ਵਾਸਤੇ ਲੁਧਿਆਣਾ, ਅੰਮਿ੍ਤਸਰ ਤੋ ਵਪਾਰੀ ਆਉਦੇ ਹਨ ਪਰ ਅਸੀ ਕਦੇ ਰੁਮਾਲਾ ਸਾਹਿਬ ਨਹੀ ਵੇਚੇ।ਅਜੇ ਥੋੜੇ ਦਿਨ ਪਹਿਲਾ ਇਕ ਦੁਕਾਨਦਾਰ ਕਿੰਨਾ ਚਿਰ ਬਹਿਸ ਕਰਦਾ ਰਿਹਾ ਕਿ ਤੁਸੀ ਇਤਨੇ ਜਿਆਦੇ ਰੁਮਾਲਿਆ ਦਾ ਕੀ ਕਰਦੇ ਹੋ ਜਦੋ ਅਸੀ ਦੱਸਿਆ ਕਿ ਬਹੁਤ ਸਾਰੇ ਰੁਮਾਲੇ ਅਸੀ ਲੋੜ ਵਾਲੇ ਦੂਸਰੇ ਗੁਰਦੁਅਾਰਾ ਸਾਹਿਬ ਵਿਚ ਭੇਜ ਦਿੰਦੇ ਹਾ ਜਿਹੜੇ ਫਿਰ ਵੀ ਬਚ ਜਾਦੇ ਹਨ ਉਨਾ ਨੂੰ ਅਗਨ ਭੇਟ ਕਰ ਦਿੰਦੇ ਹਾ ।ਉਸ ਦਾ ਸਵਾਲ ਸੀ ਕੇ ਅੱਗ ਵਿਚ ਸਾੜਨ ਦੀ ਬਜਾਏ ਜੇਕਰ ਮੈ ਮਾਇਆ ਦੇ ਕੇ ਤੁਹਾਡੇ ਕੋਲੋ ਖਰੀਦ ਲਵਾ ਤਾ ਇਸ ਵਿਚ ਕੀ ਮਾੜਾ ਹਾ।ਅਸੀ ਜਵਾਬ ਦਿਤਾ ਕਿ ਤੁਸੀ ਸਾਡੇ ਕੋਲੋ ਥੋੜੇ ਜਿਹੇ ਪੈਸਿਆ ਦੇ ਖਰੀਦ ਕੇ ਦੁਬਾਰਾ ਪੂਰੇ ਮੁਲ ਵਿਚ ਫੇਰ ਵੇਚ ਦੇਣੇ ਹਨ ।ਨਾਲੇ ਅਸੀ ਸਤਿਗੁਰੂ ਸਾਹਿਬ ਜੀ ਦੇ ਰੁਮਾਲਿਆ ਦਾ ਇਸ ਤਰਾ ਵਪਾਰ ਨਹੀ ਕਰਨਾ ਮਾਇਆ ਤਾ ਸੰਗਤਾ ਵੱਲੋ ਉਸ ਤਰਾ ਹੀ ਬਹੁਤ ਆ ਜਾਦੀ ਹੈ।ਉਹ ਬੜਾ ਹੈਰਾਨ ਹੋ ਕਿ ਬਹਤ ਸਾਰੇ ਗੁਰਦਅਾਰਾ ਸਾਹਿਬ ਬਾਰੇ ਕਹਿਣ ਲੱਗਾ ਕਿ ਮੈ ਸਾਰੇ ਇਲਾਕੇ ਵਿਚੋ ਗਰੰਥੀ ਸਿੰਘਾ ਕੋਲੋ ਰੁਮਾਲੇ ਖਰੀਦ ਕੇ ਲਿਆਉਦਾ ਹਾ ।ਉਸ ਤਰਾ ਇਤਨੇ ਕੀਮਤੀ ਰੁਮਾਲਿਆ ਨੂੰ ਅਗਨਭੇਟ ਕਰਨ ਨੂੰ ਵੀ ਮਨ ਨਹੀ ਕਰਦਾ ਪਰ ਮਜਬੂਰੀਵੱਸ ਕਰਨੇ ਪੈਦੇ ਹਨ।
@gurmitsaran9844
@gurmitsaran9844 4 жыл бұрын
Educate people in your Gurdwara sahib
@harpalbhullar4961
@harpalbhullar4961 4 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਬਹੁਤ ਗਿਆਨ ਮਿਲਦਾ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ।🙏
@jasbirsingh3382
@jasbirsingh3382 4 жыл бұрын
ਭਾਈ ਸਾਹਿਬ ਜੀ ਆਪਦਾ ਉਪਰਾਲਾ ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰੇ ਸਿੱਖ ਕੌਮ ਨੂੰ ਗਿਆਨ ਦੀ ਗੱਲ ਸਮਝ ਲੈਣੀ ਚਾਹੀਦੀ
@tejinderkaur9665
@tejinderkaur9665 Жыл бұрын
❤️🙏❤️ waheguru ji 🙏❤️
@gurdeepkaur8721
@gurdeepkaur8721 4 жыл бұрын
ਬਹੁਤ ਵਧੀਆ ਦੱਸਿਆ ਤੁਸੀਂ ਪਰ ਅਸੀਂ ਸ਼ਰਦਾ ਵੱਸ ਹੋ ਜਾਂਦੇ ਹਾ ਸਾਨੂੰ ਗੁਰੂ ਘਰ ਲੋੜ ਦੀਆਂ ਚੀਜ਼ਾਂ ਜਿਵੇਂ ਚਾਦਰਾਂ ਤੋਲੀਏ ਬਰਤਨ ਦੇਣੇ ਚਾਹੀਦੇ ਹਨ
@gurdeepkaur8721
@gurdeepkaur8721 4 жыл бұрын
ਵਾਹਿਗੁਰੂ ਜੀ ਆਪ ਜੀ ਦੇ ਵਿਚਾਰ ਬੁਹਤ ਵਧੀਆ ਸਾਨੂੰ ਹਮੇਸ਼ਾ ਸਹਿਜ ਪਾਠ ਜਾਰੀ ਰੱਖਣੇ ਚਾਹੀਦੇ ਹਨ
@HarpalSingh-pk8kn
@HarpalSingh-pk8kn 4 жыл бұрын
ਧੰਨਵਾਦ ਸਿੰਘ ਸਾਹਿਬ ਜੀ
@parminderkaur8044
@parminderkaur8044 4 жыл бұрын
ਵੀਰ ਜੀ ਬਹੁਤ ਵਧੀਆ ਧੰਨਵਾਦ ਜੇਕਰ ਅਸੀਂ ਪੰਜ ਮੀਟਰ ਚਿਟੇ ਰੰਗ ਦਾ ਕਪੜਾ ਭੇਟ ਕਰ ਦੇਈਏ ਤਾਂ ਪੂਰੇ ਪੰਥ ਦਾ ਤਨ ਢੱਕਿਆ ਜਾ ਸਕਦਾ ਏ
@BaldevSingh-fy6vm
@BaldevSingh-fy6vm 4 жыл бұрын
ਰੁਮਾਲਾ ਸਾਹਿਬ ਭੇਟ ਕਰਨ ਦੀ ਬਜਾੲੇ ਕਿਸੇ ਗਰੀਬ ਨੂੰ ਤਨ ਢੱਕਣ ਲੲੀ ਕੱਪੜਾ ਦੇ ਦਿੳੁ। ਗੁਰੂ ਸਾਹਬ ਬਹੁਤ ਪਰਸੰਨ ਹੋਣਗੇ ਜੀ।
@JaskaranSingh-rj6hp
@JaskaranSingh-rj6hp 3 жыл бұрын
ਵੀਰ ਜੀ ਚੜਦੀ ਕਲਾ ਕਰੇ ਵਾਹਿਗਰੁ ਆਪ ਦੀ
@aninderdhamrait1477
@aninderdhamrait1477 4 жыл бұрын
ਬਹੱਤ ਧੰਨਵਾਦ ਜੀ
@mandeepsahota1657
@mandeepsahota1657 2 жыл бұрын
Beautiful msg..true worth considering..
@pargatsekhon3808
@pargatsekhon3808 4 жыл бұрын
ਬਹੁਤ ਵਧੀਆ ਵੀਰ ਜੀ। ਗੁਰੂ ਜੀ ਨੂੰ ਮੰਨਣ ਦੀ ਬਜਾਏ ਗੁਰੂ ਜੀ ਦੀ ਗੱਲ ਨੂੰ ਮੰਨਿਆਂ ਜਾਵੇ ਸਮਾਜ ਬਹੁਤ ਵਧੀਆ ਬਣ ਜਾਵੇਗਾ।
@parmklair2362
@parmklair2362 4 жыл бұрын
ਸਭ ਤੋ ਪਹਿਲਾਂ, *ਗੁਰੂ ਮਾਨਿਉ ਗਰੰਥ** ਵੀ ਜਰੂਰੀ ਹੈ। *ਤੇ ਬਾਅਦ ਵਿਚ ਗੁਰੂ ਦੇ ਬਚਨ ਮੰਨਣੇ ਵੀ ਜਰੂਰੀ ਹਨ ਜੀ।*
@mohinderkaur7867
@mohinderkaur7867 Жыл бұрын
Sat Sri akal ji
@sekhonwife3013
@sekhonwife3013 4 жыл бұрын
waheguru ji waheguru ji sahi keha g gareeb da muh guru di golak waheguru g
@Bhai_gurmail_Singh_foji
@Bhai_gurmail_Singh_foji 4 жыл бұрын
ਵੀਰ ਜੀ ਬਹੁਤ ਵਧੀਆ ਵੀਚਾਰ
@gurmukhsingh4269
@gurmukhsingh4269 3 жыл бұрын
Nice briefly thank ❤️ waheguru ji ❤️ satnam satnam ji ❤️ God bless you always ❤️🙏
@gurvinderkaur1769
@gurvinderkaur1769 2 жыл бұрын
Qm
@bhaiayasinghjimohaliwale
@bhaiayasinghjimohaliwale 4 жыл бұрын
bahut bahut wadia good vicar veer jio 👌👌👌👌👌👌👌
@pb_19_prabhot66
@pb_19_prabhot66 2 жыл бұрын
ਧੰਨਵਾਦ ਵੀਰ ਜੀ ਐਨੀ ਵਧੀਆ ਸਿੱਖਿਆ ਦੇਣ ਲਈ 🙏ਕਿਉਂਕਿ ਮੈ ਅੱਜ ਹੀ ਕੱਪੜਾ ਲੈ ਕੇ ਆਈ ਸੀ ਰੁਮਾਲਾ ਸਾਹਿਬ ਬਣਾਉਣ ਲਈ ।ਪਰ ਮੈਨੂੰ ਨਹੀਂ ਪਤਾ ਸੀ ਕਿ ਡਬਲ ਰੁਮਾਲਾ ਸਾਹਿਬ ਬਣਾਉਣ ਲਈ ਕਿੰਨਾ ਕਪੜਾ ਲੱਗਣਾ ।ਇਸ ਲਈ ਮੈਂ ਸਰਚ ਕਰ ਰਹੀ ਸੀ ਇਸ ਬਾਰੇ ਵਿਚ ਅਤੇ ਤੁਹਾਡੀ ਵੀਡਿਓ ਦੇਖੀ ਜੀ ਜੋ ਸੱਚੀ ਗੱਲ ਕਹੀ ਤੁਸੀਂ ਵੀਰ ਜੀ ।ਮੈ ਵੀ ਹੁਣ ਰੁਮਾਲਾ ਸਾਹਿਬ ਨਹੀਂ ਬਣਾਉਣਾ ਹੁਣ ਮੈ ਚਾਨਣੀ ਸਾਹਿਬ ਬਣਾਉਣੀ ਆ ਵੀਰ ਜੀ ।ਧੰਨਵਾਦ ਵੀਰ ਸਹੀ ਰਾਹ ਦਿਖਾਉਣ ਲਈ ਧੰਨਵਾਦ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GagandeepKaur-gf4gq
@GagandeepKaur-gf4gq Жыл бұрын
ਦੀਦੀ ਮੈ ਵੀ ਰੁਮਾਲ ਸਾਹਿਬ ਤਿਆਰ ਕਰਨਾ ਘਰੇ ਹੀ। ਤੁਸੀ ਮੈਨੂੰ ਦੱਸ ਸਕਦੇ ਉ ਵੀ ਕਿੰਨਾ ਕਪੜਾ ਲੱਗੇ ਗਾ।@pb_19_prabhjot
@mandeepsingh-mm4em
@mandeepsingh-mm4em 5 ай бұрын
3m lagda ji 1.25 de do rumala sahib or .50 dia palkan sahib
@mohinderkaur7867
@mohinderkaur7867 Жыл бұрын
Oh my god I don't know this story. Thanks so much
@amangill365
@amangill365 3 жыл бұрын
Waheguru ji maher karna ji
@simarjeetkaur3643
@simarjeetkaur3643 4 жыл бұрын
Bhut dhanvad vir g tuhada ena vadi sujah den lae waheguru ji kirpa bnae Rkhe
@kawaljeetkaurtherapist6076
@kawaljeetkaurtherapist6076 4 жыл бұрын
Bhout khoob sir 🙏🙏🙏👍👍👍👍👍
@gurmeetsingh5375
@gurmeetsingh5375 4 жыл бұрын
Bhut vadia singh sahib ji🙏🙏🙏🙏
@dineshkhurana9565
@dineshkhurana9565 2 жыл бұрын
🙏🙏waheguru ji 🙏
@premhand6639
@premhand6639 4 жыл бұрын
Very good.It is better to donate monetory help to gurdwara instead of exessive rumalas.Monetory help can be utilised for charitable purpose by the religious body.Thanks.
@harbhajansingh4723
@harbhajansingh4723 4 жыл бұрын
Waheguru jio Nanak establish the kingdom Nanak Guru Govind Singh g Apni mehar kar Gurbani parea te Gurbani banea Gurbani es Jag Mah chanan Manukhta de sewa Nanak de sewa Waheguru ji ki fateh Sikha da Guru rakha h g
@kaur._.navi_20
@kaur._.navi_20 4 жыл бұрын
🙏🙏wahe guru ji🙏🙏
@RanjitSingh-bx4om
@RanjitSingh-bx4om 4 жыл бұрын
Very nice 👍
@deolking8037
@deolking8037 4 жыл бұрын
Good..wahaguru..ji
@sukhjeetkaur4084
@sukhjeetkaur4084 4 жыл бұрын
Bhut vadia vichar a
@user-ms007
@user-ms007 3 жыл бұрын
Waheguru ji 🙏
@sukhwindervirk2864
@sukhwindervirk2864 4 жыл бұрын
Thanks khalsa ji
@udhaypal7619
@udhaypal7619 2 жыл бұрын
Wehrguru ji ka khalsa waheguru ji ki Fateh
@amarjitkour1333
@amarjitkour1333 4 жыл бұрын
Very good job ji thanks 22 ji
@pashminderkaur9947
@pashminderkaur9947 4 жыл бұрын
ਜੇ ਕਰ ਰੁਮਾਲਾ ਸਾਹਿਬ ਦੀ ਜਗ੍ਹਾ ਮਾਇਆ ਗੋਲਕ ਵਿੱਚ ਪਾਈ ਜਾ ਸਕਦੀ ਹੈ । ਉਹ ਪੈਸਾ ਜ਼ਰੁਰਤ ਵਾਲੀ ਜਗ੍ਹਾ ਵਰਤਿਆ ਜਾ ਸਕਦੂ ਹੈ ।
@gurmitsaran9844
@gurmitsaran9844 4 жыл бұрын
Akel naal daan kero.
@harvinderkaur5339
@harvinderkaur5339 4 жыл бұрын
Very good ji
@tejveersingh898
@tejveersingh898 4 жыл бұрын
Bahut vadia vichar Bhai Sahib ji
@pargatsekhon3808
@pargatsekhon3808 4 жыл бұрын
ਟਰੱਕ ਲੋੜ ਕਰਦਿਆਂ ਵੇਲੇ ਸੇਵਾਦਾਰ ਰਮਾਲਿਆ ਓਪਰ ਖੜੇ ਹੋਣਗੇ। ਓਹੀ ਰਮਾਲੇ ਦੁਕਾਨਦਾਰ ਪੈਕਿੰਗ ਕਰਕੇ ਦੇਣਗੇ
@renuahuja0905
@renuahuja0905 4 жыл бұрын
Bht bht vdia uprala kita h veer g....waheguru g aap g nu chaddi kla ch rkhn..
@gindabatth8614
@gindabatth8614 4 жыл бұрын
Waheguru ji
@talwindersingh8102
@talwindersingh8102 4 жыл бұрын
Very nice veer gggggg
@gulzarbehniwal6281
@gulzarbehniwal6281 4 жыл бұрын
ਵਾਹਿਗੂਰੂ ਜੀ ਤੂਸੀ ਪਿੰਡਾਂ ਵਿਚ ਵਧੀਆ ਵਧੀਆ ਰੂਮਾਲੇ ਭੇਜ ਦੇਵੈ ਇਹਨਾ ਰੂਮਾਲਿਆਂ ਨੂੰ ਵੇਚ ਕੇ ਚਾਉਰ ਸਾਹਿਬ ਲੇ ਸਕਦੇ ਹੋ
@nirmalkaur3015
@nirmalkaur3015 4 жыл бұрын
Nice msg
@vinaybatolar1331
@vinaybatolar1331 Жыл бұрын
Very nice and advisable message for the sangat . This type of message should be repeated on the other related matter like (kee Sanu gurudwara sahib which ja ke Guru Granth Sahib ji Dee palki de Charo paase pheri laani chaidi he. Please advise.
@nisharani8108
@nisharani8108 3 жыл бұрын
🙏🙏
@saman6780
@saman6780 4 жыл бұрын
Very good
@satnamkhattra6845
@satnamkhattra6845 4 жыл бұрын
Buht vadea veer g,bilkul sahi kiha g,Dass vi ehde bare parchar karda rehnda hai
@shabadkirtan7979
@shabadkirtan7979 4 жыл бұрын
Thanks veer j I Doraha
@kingss.k3027
@kingss.k3027 4 жыл бұрын
Thanks ji sir
@satwindersingh2815
@satwindersingh2815 4 жыл бұрын
ਕੋਈ ਛੱਕ ਨਹੀ ਹੈ ਰੁਮਾਲਿਆ ਦੀ ਦੂਸਰੀ ਵਾਰ ਤੀਸਰੀ ਵਾਰ ਵਾਰ ਵਾਰ ਵਿਕ ਦੇ ਹਨ
@pargatsekhon3808
@pargatsekhon3808 4 жыл бұрын
ਗੁਰੂ ਜੀ ਦੀ ਗੱਲ ਮੰਨਣ ਨਾਲ ਹੀ ਕਾਰਜ ਸਫ਼ਲ, ਤੇ ਪਾਠ ਲੱਗਣੇ ਹਨ।
@deepaulakh7185
@deepaulakh7185 4 жыл бұрын
VERY good
@somarani6040
@somarani6040 4 жыл бұрын
ਧੰਨਵਾਦ ਜੀ ਖਾਲਸਾ ਵਾਹਿਗੁਰੂ ਜੀ ਸਾਰੇ ਸਿੰਘ
@sukhwinderkaur8220
@sukhwinderkaur8220 4 жыл бұрын
Bilkul sahi keha veerji
@nindinarinder8324
@nindinarinder8324 4 жыл бұрын
Waheguru ji ,guru mriyada ch jruri nhi ki rumala sahib hi chadeaa jave, app ne ess utte parkaash paeaa. Guru dwarian ch ess daa parchchar honna chahi daa hae.taan k sangat nuu sed mil skke.dhanvaad.
@tspknds-punjabi8612
@tspknds-punjabi8612 4 жыл бұрын
Buht vadhia vichaar ne ji.mera khiyal gents ja ladies suit da kaprha v dita ja sakda ji ta k lorhwanda di help ho sake.
@Gurbhej_Singh_Sandhu
@Gurbhej_Singh_Sandhu 4 жыл бұрын
ਵੀਰ ਜੀ ਛੋਟੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਰੁਮਾਲੇ ਅਤੇ ਚੰਦੋਏ ਖਸਤਾ ਹਾਲਤ ਵਿਂਚ ਹੁੰਦੇ ਹਨ ਇਹ ਰੁਮਾਲੇ ਓਥੇ ਭੇਜੇ ਜਾਣ ਤਾਂ
@gaggumadahar8367
@gaggumadahar8367 4 жыл бұрын
ਗੁਰਮੁਖਿ ਪਿਆਰੇ ਸਹੀ ਹੈ
@j.skundi7791
@j.skundi7791 4 жыл бұрын
ਭਾਈ ਸਾਹਿਬ ਜੀ ਤੁਹਾਡੀ ਗਲ ਸਹੀ ਹੈ ਧਰ ਲੋਕ ਨਹੀਂ ਮੰਨਦੇ ਗਰੰਥੀ ਸਿੰਘ ਦੀ ਕੁੱਤੇ ਜਿਨੀ ਕਦਰ ਨਹੀ ਕੀ ਗਲ ਕਰਦੇ ਹੋ ਸਾਨੂੰ ਪਤਾ ਹੋ।
@thesikhguy5664
@thesikhguy5664 4 жыл бұрын
.
@HEALTHANDWELLNESS.Bhagatsingh
@HEALTHANDWELLNESS.Bhagatsingh 4 жыл бұрын
ਇਸ ਗੱਲ ਦਾ ਪ੍ਰਚਾਰ ਗੁਰਦੁਆਰਾ ਸਾਹਿਬਾਨ ਵਿਖੇ ਕਿਸੇ ਅਜਿਹੇ ਅਸਥਾਨ ਉੱਤੇ ਲਿਖਤੀ ਤੋਰ ਤੇ ਕੀਤਾ ਜਾਵੇ ਤਾ ਬਹੁਤ ਵਧੀਆ ਹੋਵੇਗਾ। ਬਹੁਤ ਸਾਰੇ ਗਰੀਬ ਪਰ ਹੋਣਹਾਰ ਬੱਚੇ ਹਨ ਅਸੀਂ ਉਨ੍ਹਾਂ ਦੀ ਪੜ੍ਹਾਈ ਕਰਨ ਲਈ ਮਦਦ ਕਰ ਸਕਦੇ ਹਾਂ।
@visakhasidhu3710
@visakhasidhu3710 4 жыл бұрын
ਸਿੱਖ ਧਰਮ ਦੇ ਲਈ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ।
@karanjohal7537
@karanjohal7537 4 жыл бұрын
Kananpip
@gurbachankaur614
@gurbachankaur614 4 жыл бұрын
5 meter white kupara ik pagh de dena teak a man da sure ban sakda a🙏🙏💐
@gurbachankaur614
@gurbachankaur614 4 жыл бұрын
Sute dena teak a 5 meter white kupara ik pagh de dena teak a 🙏
@parmviraujla3640
@parmviraujla3640 4 жыл бұрын
Waheguru ji, Winter time blanket bheta deo, uh kise lorwand nu de do ji.
@gurmitsaran9844
@gurmitsaran9844 4 жыл бұрын
Lorh mutabk yes. It's all business. Need to educate people .thank for it.
@karampal1234
@karampal1234 3 жыл бұрын
parchaar di kami hai bai sahib ji agar manzi sahib tun roj benti kitti jaye taan sangt samaz javegi
@jaswantsingh1555
@jaswantsingh1555 4 жыл бұрын
ਕੀ ਗੁਰੂ ਸਾਹਿਬ ਜੀ ਨੂੰ ਦਸਤਾਰ ਭੇਟਾ ਕੀਤੀ ਜਾ ਸਕਦੀ ਹੈ❓
@joginderkaur4703
@joginderkaur4703 4 жыл бұрын
Guru Maharaj nu tuhade ene Rumalea dee jrurat nhi , es to asha hove ga te Guru g khush v hon ge k j kr tusi ohee kpda le k GREEB da TN dhuk deo , BABA G es ch hee khush hon ge , es bare socho
@bhullasingh8130
@bhullasingh8130 4 жыл бұрын
Saade puraane rumala sahul de saskar kr site jaande ne
@nirmalsingh3217
@nirmalsingh3217 4 жыл бұрын
Ih sabh manmukta ate bhed chaal karke jiadatar gair sikhan Valon kita janda hai. Aj koi Sikh banke raji nahi par guru di sewa de naa te Lakhan croran rupay khraab kite jande han. Koi v Sikh bheta guru ghar di lorh anusaar nahi kiti jandi sago appne manmarji anusaar kiti jandi hai. Aj Sikh banke sikhi nu sambhan di lorh hai naa ke dari kesh Katwa ke fazool kharchi te fazool dian anmat karvaian Karn di. Is samey pinda de gurdwarea dian committian de Pardhan te member gair sikh (radhaswami, sarsewale, Hindu, Shiv bhakat, derewale mariwale) bande Han. Is lai hi sikhi nighaar Val ja Rahi hai. Vaheguru bachaave.
@mandeepsingh-mm4em
@mandeepsingh-mm4em 5 ай бұрын
Asi jini ku dunia vekhde han odi gal he kar paune han tuc rumala sahib bare jina jande c tuc oni gal krti jo chade hoye rumale vechan wale ik design vich 7 colour nahi dikha sakde ... Ethe roj nave design aunde han month to baad koi design repeat nahi hunda Mai eh nhi kehnda k jyada pata menu par es line nu bara kareeb to samjea hai
@satbirsingh5864
@satbirsingh5864 Жыл бұрын
ਲੋਕਾ ਦੇ ਸ਼ਰਦਾ ਖਰਾਬ ਕਰ ਰਿਹਾ ਭੂਖਾ ਨੰਗਾ ਪੈਸੇ ਦਾ ਅਪਣੇ ਬੈਂਕ account numberide ਰਿਹਾ ਪੈਸੇ ਮੈਨੂ ਦੇਵੋ ਰੁਮਾਲਾ ਨਾ ਭੇਟ ਕਰੋ ਸ਼ਰਮ ਕਰ ਏਹੋ ਜਿਹੀ ਦਲੀਲਾਂ ਨਾ ਦੇ ਤੇਰੇ ਵਰਗਾ ਬੇਸ਼ਰਮ ਕੋਈ ਨਹੀਂ ਹੋਣਾ
@JaswinderKaur-ec7pt
@JaswinderKaur-ec7pt 4 жыл бұрын
Bhai sab kise greeb amritdhari nu bhi cloth le Dene chahide han
@koshaheer1421
@koshaheer1421 4 жыл бұрын
Money bhee band karni chaheedeji
@bhullasingh8130
@bhullasingh8130 4 жыл бұрын
22 ji smj no aundi Keri gll Richard ne
@ooo76-re3ii
@ooo76-re3ii Жыл бұрын
Bel kui shi aa ji
@mandeepsingh-mm4em
@mandeepsingh-mm4em 5 ай бұрын
Oh bharava pura set chadao gurdawara sahib jo ohna de roj kam aunde han ....eh keh de veer , chour sahib kehde hor koi smaan jo jrurt hove granthi singh nal salah karke arpan karo ehna keh de Tu ilzam laga reha rumale sare chade hoye he dubara vikde aa koi soch smj k gal kro Kine lokk rumala sahib bana k roti kha rahe han ohvi dekh lao je kuj lokk glt km krde aa te eh mtlb tn ni sare he glt aaa
@diwakarsingh439
@diwakarsingh439 4 жыл бұрын
He bohut Dan Karna h crstchan community lol sikho jine Sare stete hi Apne nal Kar lye han
@diwakarsingh439
@diwakarsingh439 4 жыл бұрын
Andhi sardha nalon guru Granth Sahib de dase marag te chalo sangat nu ap samjhan Di Lod h
@mohiniberi2269
@mohiniberi2269 4 жыл бұрын
Tusi einy vaddi bhumka bnaundi bajaye dasso k keeta jave breifly sidhi gall kiti jawe loga kol eina wakat nahi hunda tuhadi 10 mint lambi varta sune
@balwindersingh1444
@balwindersingh1444 4 жыл бұрын
Jhatedar g,sare chor ne.
@JaswinderKaur-ec7pt
@JaswinderKaur-ec7pt 4 жыл бұрын
Bhai sab ethe ta granthi eh bhi kahnde Han k kirtan ta hi parvan hunda j keertani jathe nu sirope bhate karo
@gurusingh6392
@gurusingh6392 4 жыл бұрын
Baba g tusi taga na lawaya Karo wahiguro tuhanu buhat saddude dey ga
@gurmitsaran9844
@gurmitsaran9844 4 жыл бұрын
Kapra bhat kero. Gareeba we baster bn sekn.
@Sigma45868
@Sigma45868 3 жыл бұрын
Modi video
@harafangle9473
@harafangle9473 4 жыл бұрын
ਬੋਲਣ ਲੱਗੇ ਸੋਚਿਆ ਕਰੋ ਸੀ ਇਹ ਲੋਕਾਂ ਦੀ ਆਸਥਾ ਹੈ
@ramanpreet177
@ramanpreet177 4 жыл бұрын
🙏🙏
3M❤️ #thankyou #shorts
00:16
ウエスP -Mr Uekusa- Wes-P
Рет қаралды 13 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 520 М.
아이스크림으로 체감되는 요즘 물가
00:16
진영민yeongmin
Рет қаралды 28 МЛН
3M❤️ #thankyou #shorts
00:16
ウエスP -Mr Uekusa- Wes-P
Рет қаралды 13 МЛН