ਕੀ Surjan Singh Chatha ਨੇ ਦਿੱਤੀ ਸੀ ਸੁਪਾਰੀ? Sandeep Nangal Ambian ਨੂੰ ਮਰਵਾਉਣ ਦਾ ਸੱਚ ਕੀ? | Akhar

  Рет қаралды 140,334

Mitti ਮਿੱਟੀ

Mitti ਮਿੱਟੀ

Күн бұрын

ਕੀ ਸੁਰਜਨ ਸਿੰਘ ਚੱਠਾ ਨੇ ਦਿੱਤੀ ਸੀ ਸੁਪਾਰੀ?
ਨੰਗਲ ਅੰਬੀਆਂ ਨੂੰ ਮਰਵਾਉਣ ਦਾ ਸੱਚ ਕੀ?
ਸ਼ਾਰਪ ਸ਼ੂਟਰ ਕਿਸਨੇ ਭੇਜੇ? ਇਨਸਾਫ਼ ਬਾਕੀ..
#sandeepnangalambian #akhar #punjab
---------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
----------------
akhar viral video,akhar channel punjabi,akhar channel,surjan singh chatha,surjan singh chatha arrested,surjan singh chatha interview,sandeep nangal ambia,sandeep nangal ambia wife interview,sandeep nangal ambia best stop,sandeep nangal ambia latest news,sandeep nangal ambia case update,akhtar interview,sandeep nangal wife speech,sandeep nangal wife interview,surinder pal jour,jalandhar bypoll,jalandhar bypoll public opinion,jalandhar bypoll opinion poll

Пікірлер: 161
@KingHunter3597
@KingHunter3597 Жыл бұрын
ਨਿਰਦੋਸ਼ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਰਿਹਾਅ ਕਰੋ, ਬੰਦੀ ਸਿੰਘਾਂ ਨੂੰ ਰਿਹਾਅ ਕਰੋ
@lovepreetdhillon136
@lovepreetdhillon136 Жыл бұрын
ਐ ਪੰਜਾਬੀਓ ਸਿਆਣੇ ਬਣਜੋ
@nazarbhangu1008
@nazarbhangu1008 Жыл бұрын
ਵੋਟਾਂ ਲਈ ਡਰਾਮਾ
@NavdeepSingh-yd9uh
@NavdeepSingh-yd9uh Жыл бұрын
Right
@gigiminiature4192
@gigiminiature4192 Жыл бұрын
ਹੁਣ ਬੀ ਏ ਹੀ ਕੁਛ ਹੋਊ ਵੋਟਾ ਪਿਛੋ ਛੱਡ ਦੇਣ ਗੇ ਚਾਰ ਦਿਨ ਚਾ ਕੋਈ ਖਬਰ ਨੀ
@parmjitsingh563
@parmjitsingh563 Жыл бұрын
Canada tu bandaa laina koi aoukhaa ni citizen aa tai Fer ki citizen koi bomb aa citizen ship vapas v lai sakdi
@apnapunjab5238
@apnapunjab5238 Жыл бұрын
J veere vota dee gl hundi ta moosewala de bappu dee gl ve man lende 4dina lyi fd lende edda ne hunda
@vickysinghvicky2618
@vickysinghvicky2618 Жыл бұрын
ਸਾਨੂੰ ਸਭ ਨੂੰ ਸਰਕਾਰ ਦੇ ਕੌਲੀ ਚੱਟ ਨਹੀਂ ਬਣਨਾ ਚਾਹੀਦਾ ਪਰਮਾਤਮਾ ਨੇ ਬਿਬੇਕ ਬੁੱਧੀ ਦਿੱਤੀ ਇਸ ਵਰਤੀਏ
@BlogGoshti
@BlogGoshti Жыл бұрын
Vivek buddhi nu wart ke koi aam admi apna insaf kive lawe ?
@BoSS-tu1df
@BoSS-tu1df Жыл бұрын
​@@hell111able oh teri bhain pehla wajj gyi... Teri bhain nu ohde wajan da bda shonk ee... Ohnu aapne wajaa. Kuttya
@bhanoiji2096
@bhanoiji2096 Жыл бұрын
@@BlogGoshti Sarkar tuhanu dindi aa insaaf .
@bhanoiji2096
@bhanoiji2096 Жыл бұрын
@@hell111able tu apni bhen nu keh .
@narindersingh4750
@narindersingh4750 Жыл бұрын
You are right brother
@rashpalkaur8779
@rashpalkaur8779 Жыл бұрын
ਬਹੁਤ ਵਧੀਆ ਜਾਣਕਾਰੀ
@varindersingh5519
@varindersingh5519 Жыл бұрын
Ehnu tattoo ni pta kisse gall da eh surru toh Sandeep 22 de kilaff challaya nah enu sukha duneke da pta challya vi ohda vi nah vich ya oh salle ne supary di 22 di eh tah jad mlk federation surru ohyi c virodh ch interview diti c keddye pain gye surjan chatha sukha maan sarb thaira sonover dhillon sukha duneke dhallya de
@sandeepmappy8963
@sandeepmappy8963 Жыл бұрын
ਤੇਰੇ ਕੋਲ ਕੀ ਸਬੂਤ ਆ ਸੰਦੀਪ ਜੱਗੂ ਤੋ ਫੋਨ ਕਰਵਾਉਂਦਾ ਜਿਹੜਾ ਬੰਦਾ 18 ਘੰਟੇ ਕੱਬਡੀ ਲਈ ਕੰਮ ਕਰਦਾ ਸੀ ਕੱਬਡੀ ਨੂੰ ਉੱਪਰ ਲੈ ਕੇ ਜਾਣ ਦੀ ਗੱਲ ਕਰਦਾ ਸੀ ਕੱਬਡੀ ਵਿੱਚੋ ਨਸ਼ਾ ਖਤਮ ਕਰਨ ਦੀ ਗੱਲ ਕਰਦਾ ਸੀ ਉਸ ਬੰਦੇ ਦਾ ਕਾਤਲ ਕਰ ਦਿੱਤਾ ਗੱਲ ਸੁਣ ਬਾਈ ਮੇਜਰ ਲੀਗ ਕੱਬਡੀ ਫੈਡਰੇਸਨ ਤਾਂ ਹੁਣ ਵੀ ਖੇਡ ਦੀ ਆ ਨਾਲੇ ਇੱਕਲੇ ਸੰਦੀਪ ਨੇ ਨੀ ਮੇਜਰ ਲੀਗ ਫੈਡਰੇਸਨ ਬਣਾਈ ਜਿਹਨੇ ਵੀ ਪਲੇਅਰ ਨੇ ਸੱਭ ਨੇ ਰਲ ਕੇ ਫੈਡਰੇਸਨ ਬਣਾਈ ਸੀ ਚਲ ਤੇਰੀ ਗੱਲ ਮੰਨ ਲੈ ਵੀ ਸੰਦੀਪ ਨੇ ਜੱਗੂ ਨਾਲ ਰਲ ਕੇ ਫੈਡਰੇਸਨ ਬਣਾਈ ਆ ਪਰ ਇਸ ਚੱਠੇ ਨੇ ਤਾਂ ਸੁਲਤਾਨ ਤੇ ਪਾਲੀ ਨੂੰ 2014 ਤੋ 2016 ਤੱਕ ਖੇਡਣ ਨੀ ਦਿੱਤਾ ਫਿਰ ਸੰਦੀਪ ਨੇ 2016 ਵਿੱਚ ਆਵਦੀ ਟੀਮ ਸਾਹਕੋਟ ਬਣਾਈ ਸੰਦੀਪ ਨੇ ਚੱਠੇ ਨੂੰ ਕਹਿ ਕੇ ਵੀ ਮੈਂ ਸੁਲਤਾਨ ਤੇ ਪਾਲੀ ਨੂੰ ਆਪਣੀ ਟੀਮ ਵਿੱਚ ਰੱਖ ਕੇ ਫਿਰ ਟੀਮ ਬਣਾਓੁ ਜੇ ਸੰਦੀਪ ਮਾੜਾ ਹੁੰਦਾ ਤਾਂ ਹੁਣ ਤੱਕ ਕੋਈ ਵੀ ਪਲੇਅਰ ਉਸ ਦੇ ਹੱਕ ਵਿੱਚ ਤੇ ਇਨਸਾਫ਼ ਲਈ ਬੋਲਦਾ ਨੀ ਸੀ ਮੇਜਰ ਲੀਗ ਫੈਡਰੇਸਨ 2020 ਵਿੱਚ ਹੋਂਦ ਵਿੱਚ ਆਈ ਆ ਜੇ ਇਸ ਵਿੱਚ ਗਲਤ ਬੰਦੇ ਹੁੰਦੇ ਤਾਂ ਇਹ ਉਸੇ ਸਾਲ ਬੰਦ ਹੋ ਜਾਂਦੀ ਨਾਲੇ ਇਹ ਫੈਡਰੇਸਨ ਸਾਰੇ ਖਿਡਾਰੀਆਂ ਨੇ ਰਲ ਕੇ ਬਣਾਈ ਆ ਇੱਕਲੇ ਸੰਦੀਪ ਨੇ ਨੀ ਸੰਦੀਪ ਦੀ ਸੋਚ ਤਾ ਕੱਬਡੀ ਨੂੰ ਉੱਪਰ ਲੈ ਕੇ ਜਾਣ ਦੀ ਸੀ ਜੇ ਉਹ ਕੱਬਡੀ ਨੂੰ ਪਿਆਰ ਕਰਦਾ ਸੀ ਤਾਂ ਉਹ ਅੱਗੇ ਹੋ ਕੇ ਕੱਬਡੀ ਲਈ ਕੰਮ ਕਰਦਾ ਸ਼ੀ ਨਹੀਂ ਉਸ ਨੂੰ ਕੀ ਲੋੜ ਪਈ ਸੀ ਆਵਦੇ ਪਰਿਵਾਰ ਨੂੰ ਤੇ ਇੱਕ ਚੰਗੇ ਦੇਸ਼ ਨੂੰ ਛੱਡ ਕੇ ਆਉਣ ਦੀ ਤੇ ਕੱਬਡੀ ਪਿੱਛੇ ਮਰਨ ਦੀ ਕਿਸੇ ਵੀ ਬੰਦੇ ਵਾਰੇ ਕੁਝ ਸੋਚ ਕੇ ਬੋਲਿਆ ਕਰੋ ਇੱਕ ਹੱਸਦਾ ਖੇਡਦਾ ਪਰਿਵਾਰ ਉੱਜੜ ਕੇ ਰੱਖ ਦਿੱਤਾ
@AjibSingh-l9e
@AjibSingh-l9e 11 ай бұрын
ਪੰਜਾਬ ਪੰਜਾਬੀਅਤ ਕੱਬਡੀ ਜਗਤ ਹੀਰੇ ਨੌਜਵਾਨ ਦਿਲ ♥ ਧੜਕਣ ਮਾਂ ਖੇਡ ਕਬੱਡੀ ਹੀਰੋ ਕੋਟ ਕੋਟ ਸਰਧਾਂਜਲੀ ਸਾਡੇ ਵੀਰ ਨੂੰ
@sunnerboys
@sunnerboys Жыл бұрын
ਇਕ ਦਿਨ ਦਾ ਰਿਮਾਂਡ ਲੈਣਾ ਪੁਲਿਸ ਵੱਲੋ ਬੇਈਮਾਨੀ ਚਾਕਦੀ ਆ ਪੁਲਿਸ ਦੀ ਸਾਫ ਸਾਫ
@musclehutbodybuilding2583
@musclehutbodybuilding2583 Жыл бұрын
Bai je police ne baimani hi karni aa ta bhave 5 din da rimand vi le lendi ta vi koi farak ni c pena. Rimand ch kini sakhti karni police ne appa nu kehra pta lagna c
@mantejsi
@mantejsi Жыл бұрын
Pehla banda aa jinhe lokan de pressure ton bina aaj interview ch sach bolaya hai👍
@sandeepdhadda6712
@sandeepdhadda6712 Жыл бұрын
ਕੋਣ ਵਾ ਵੀਰ ਏ
@varindersingh5519
@varindersingh5519 Жыл бұрын
Tattu ni pta pta ehnu salle nu eh tah surru toh Sandeep 22 de virodh ch c
@kuldeepsinghpannu7467
@kuldeepsinghpannu7467 Жыл бұрын
Ik call ਵੀ ਸੰਦੀਪ ਨੰਗਲ ਅੰਬੀਆ ਦੀ ਜੁੱਗੂ ਦੇ ਨਾਲ ਹੋਈ ਗੱਲਬਾਤ ਦਾ ਸਬੂਤ ਦਿਉ ਅਸੀ ਮਨ ਜਾ ਗਏ ਵੀ ਸੰਦੀਪ ਗਲਤ ਸੀ
@angrejparmar2250
@angrejparmar2250 Жыл бұрын
ਜਾਣਕਾਰੀ ਸਟੀਕ ਜਾਪਦੀ ਹੈ
@makhankalas660
@makhankalas660 Жыл бұрын
ਸੰਦੀਪ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਲੇਅਰ ਫੋਨਾਂ ਜਾ ਧਮਕੀਆਂ ਨਾਲ ਖੇਡਦੇ ਫੇਰ ਤਾਂ ਸਾਰੇ ਹੀ mlk ਵਿੱਚ ਖੇਡਦੇ ਜਦੋਂ ਸੰਦੀਪ ਨੇ ਮੇਜਰ ਲੀਗ ਬਣਾਈ ਸੀ ਉਦੋਂ 80 ਪ੍ਰਤੀਸ਼ਤ ਖਿਡਾਰੀਆਂ ਨੇ ਕਿਹਾ ਸੀ ਕਿ ਸੰਦੀਪ ਤੇਰੇ ਨਾਲ ਹਾਂ ਤੇਰੀ ਬਣਾਈ ਲੀਗ ਦੀ ਹਰ ਤਰਾਂ ਸਪੋਟ ਕਰਾ ਗੇ ਖੇਡਾ ਗੇ ਵੀ ਤੇਰੀ ਲੀਗ ਵਿੱਚ ਤੇ ਸੰਦੀਪ ਨੇ ਨਵੇਂ ਪਲੇਅਰਾ ਦਾ ਪੂਰਾ ਸਾਥ ਦਿੱਤਾ ਉਹਨਾਂ ਨੂੰ ਮੇਜਰ ਲੀਗ ਵਿੱਚ ਲੈ ਕੇ ਆੲਈਾਆ ਉਹਨਾਂ ਦੇ ਵੀਜੇ ਲਵਾਏ ਚੱਠੇ ਹੋਰ ਖਤਮ ਹੁੰਦੇ ਜਾ ਰਹੇ ਸੀ ਤਾਂ ਉਹਨਾਂ ਨੇ ਰਲ ਕੇ ਸੰਦੀਪ ਨੂੰ ਮਰਵਾਈਾਆ ਹੈ ਪਰ ਮੇਜਰ ਲੀਗ ਹੋਰ ਮਜ਼ਬੂਤ ਹੋਵੇ ਗੀ ਤੇ ਬੇਈਮਾਨ ਇਨਸਾਨਾ ਨੇ ਖਤਮ ਹੋ ਜਾਣਾ ਹੈ
@kashmiraujla360
@kashmiraujla360 Жыл бұрын
ਪੁਲੀਸ ਨੇ ਕੁਝ ਨਹੀ ਕਰਨਾ। ਇਹ ਵੋਟਾ ਆਪ ਵਾਲੇ ਲੋਕਾ ਨੂੰ ਬੇਵਕੂਫ ਬਣਾ ਰਹੇ ਆ। ਬਾਕੀ ਕੁਝ ਨਹੀ ?
@cryptobabapb
@cryptobabapb Жыл бұрын
Bhai chak ke de ditta andar chatha
@adkooner5557
@adkooner5557 Жыл бұрын
Since Covid time Surjan Chattha Dhamkiya Dinda si oh kyo ni koi dekh reha jado da Sandeep Nangal Ambian live ho ke dasda si Directly or indirectly Surjan Chattha Involved in his Murder Case Hor kise da name Kyo ni aa reha sirf 4 loka ton bina
@varindersingh5519
@varindersingh5519 Жыл бұрын
Bilkul sahi gall Terri bro
@buntysingh7668
@buntysingh7668 Жыл бұрын
Miss you sandeep 😢😢
@freemason5308
@freemason5308 Жыл бұрын
SURJAN IS INNOCENT. Sandeep Ambian was part of gangsters Lawrence Bishnoi Bhaiyae and Jaggu Bhagwanpuria gangs
@bhagatsingh1491
@bhagatsingh1491 Жыл бұрын
Very well said about political interference in police
@indirad1876
@indirad1876 Жыл бұрын
Sandeep ji, we miss you
@harindermundi2207
@harindermundi2207 Жыл бұрын
ਪੱਤਰਕਾਰ ਸਾਬ ਸਾਰੀ ਗੱਲ ਚੰਗੀ ਤਰ੍ਹਾਂ ਸਮਝਾ dinde ne
@GurmanSingh-bn6sb
@GurmanSingh-bn6sb Жыл бұрын
Justice for sandeep
@sadhusingh3109
@sadhusingh3109 Жыл бұрын
ਵੀਰ ਜੀ ਸਰੇਆਮ ਧਮਕੀ ਦਿਤੀਆ। ਸੁਰਜਨ ਚੱਠਾ ਦੋਸੀਆ। ਤਿੰਨ ਬੰਦੇ ਦੋਸੀਆ। ਸੰਦੀਪ ਸਿੰਘ ਬੇਗੁਨਾਹ ਆ ।
@sollar6171
@sollar6171 Жыл бұрын
Dulle bagge pind te firing hoi,,,jota mehmadwal te goli chali,,,,faryad ali te goli chali,,,yadda surkhpur nu bhut dhamkaya jaggu ne mlk league ch khedan lyi,,,hor v bhut kush hoia,,,ohna bare kon bolya,,,,baki sandeep de case nu golmol kita ja riha
@ladduladdu7368
@ladduladdu7368 Жыл бұрын
​@@sollar6171 ryt odo kider ਗਿਆ c ਲੋਕ
@sukhbir40
@sukhbir40 Жыл бұрын
​@@sollar6171 jidan dulle te goli chali... Dulla odan Sandeep layi play karan aya c... Sandeep de major League layi pehle din play kita c dulla... Nangal ambhian cup ton ghar nu jaa reha c dulla... Bai ji hun aap socho dulle te goli kion chali... Kion ki oh Sandeep de cup te play karan lag piya c... Please ik vaar check kario dulla odan nangal ambhian cup te khed ke ghar nu jaa reha c... Jaggu nu te khush hunna chahida c ki dulla major League layi khed reha... Fe jaggu goli kion chalvayo
@sukhbir40
@sukhbir40 Жыл бұрын
​@@ladduladdu7368 Sandeep da phone police kol he aa... Ik v link ni labha Sandeep da kisse gangster naal...
@varindersingh5519
@varindersingh5519 Жыл бұрын
​@@sukhbir40 dulle teh 22 2019 ch goli challi c ohdyo mlk federation bni ni c oh cup North federation da c 19 Alle season da Nangalambian cup da
@gurjeetkang6623
@gurjeetkang6623 Жыл бұрын
Bhaji tanu kiwe pta sandeep jaggu to phn kronda c playera nu ohda link jaghu nal c?
@jaideepsingh5014
@jaideepsingh5014 Жыл бұрын
WAHEGURU JI
@shergill4301
@shergill4301 Жыл бұрын
Eh channel vadiya aa
@jazzchouhan2167
@jazzchouhan2167 Жыл бұрын
Bhot jiyada dukh lgda hun pehla man hunda c apne aap te Punjab ch jame a jithe ah sab kuj insaaniyat de khilaf ho reha
@amriksingh1631
@amriksingh1631 8 күн бұрын
Rahane de bhai Sandeep manglam bhaiya jindabad jindabad badhiya ka dance
@NirmalSingh-ys7ec
@NirmalSingh-ys7ec Жыл бұрын
Miss you Sandeep bhaji
@ParminderSingh-yd6lo
@ParminderSingh-yd6lo Жыл бұрын
ਬਾਈ ਜੀ ਸਨਦੀਪ ਦਾ ਕਿਸੇ ਗੈਂਗਸਟਰ ਨਾਲ ਕੋਈ ਸੰਬੰਧ ਨਹੀਂ ਸੀ
@BCheema13
@BCheema13 Жыл бұрын
ਸ਼ਿਕੂ ਦਾ ਨੀ ਪਤਾ ਇਹਨੂੰ ਐਵੇਂ ਬਕਵਾਸ ਮਾਰੀ ਜਾਂਦਾ ਪੱਤਰਕਾਰ
@balvirdhaliwal1041
@balvirdhaliwal1041 Жыл бұрын
ਬਾਈ ਜੀ ਅੱਖਰ ਵਾਲੇ ਸਿੱਧੂ ਦੇ ਪਰਿਵਾਰ ਦੇ ਸਿਰ ਤੇ ਬਹੁਤ ਰੋਟੀਆ ਸੇਕ ਰਹੇ ਹੈ।
@BCheema13
@BCheema13 Жыл бұрын
@@balvirdhaliwal1041 ਵੀਰ ਮੈਂ ਜਿਹੜੇ ਪਤਰਕਾਰ ਤੋਂ ਪੁੱਛ ਰਹੇ ਆ ਓਹਦੀ ਗੱਲ ਕਰਦਾ ਜੀIII ਬਾਕੀ ਮੀਡਿਆ ਤਾ ਸਾਰਾ ਹੀ ਰੋਟੀਆਂ ਸੇਕਣ ਲਗਾ ਆ ਧੰਨਵਾਦ ਜੀ
@jaskaranbrar1697
@jaskaranbrar1697 Жыл бұрын
ਵਾਉ ਲੋਕੋ ਜੇ ਸਰਕਾਰ ਦੋਸ਼ੀ ਨੂੰ ਫੜਦੀ ਆ ਤਾਂ ਥੋਡੇ ਫ਼ੇਰ ਵੀ ਮਿਰਚਾਂ ਲੱਗਦੀਆਂ ਜੇ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ ਫੇਰ ਆਪਾ ਸਰਕਾਰ ਨੂੰ ਫੇਲ ਕਹਿਣ ਲੱਗ ਪੈਂਦੇ ਹਾਂ ਕਹਿਣਾ ਚਾਹੀਦਾ ਵੀ ਹੈ।ਜੇ ਹੁਣ ਸਰਕਾਰ ਮੂਸੇ ਵਾਲੇ ਦੇ ਦੋਸ਼ੀਆਂ ਵਿਚੋਂ ਇੱਕ ਅੱਧੇ ਨੂੰ ਫ਼ੜ ਲੈਦੀ ਫੇਰ ਵੀ ਤੁਸੀਂ ਏਹ ਕਹਿਣਾ ਸੀ।ਕੇ ਇਹ ਦੋਸ਼ੀ ਜਲੰਧਰ ਦੀ ਜ਼ਿਮਨੀ ਚੋਣ ਕਰਕੇ ਫੜਿਆ ਹੈ। ਜਿਵੇਂ ਹੁਣ ਕਹੀ ਜਾਂਦੇ ਉ।ਜਿਹਨੇ ਮੂੰਹ ਉਨੀਆ ਗੱਲਾਂ ਥੋਡੀਆਂ।
@SukhjinderSingh-ru1ts
@SukhjinderSingh-ru1ts Жыл бұрын
Election tu badd govt kehaygee k proof di kami karan Surjan nu sadd ditta ha
@balvirslnghsahokesingh7446
@balvirslnghsahokesingh7446 Жыл бұрын
ਆਪਣੇ ਸਿਰ ਤੋਂ ਕੰਮ ਲਵੋ, ,,ਚੱਠੇ ਨੂੰ ਫੜਨਾਂ ਚੋਣ ਨਾਲ ਕੀ ਸੰਬੰਧ ਏ,ਮਸਲਾ ਤੇ ਚੌਧਰ ਤੇ ਪੈਸੇ ਦਾ ਏ
@manpreetgill3970
@manpreetgill3970 Жыл бұрын
Sir g tuhada tazarba bolda k Punjab d siyasat da
@anandaaatam530
@anandaaatam530 3 ай бұрын
0:57
@sadhusingh3109
@sadhusingh3109 Жыл бұрын
ਬਾਕੀ ਆਪ ਵਾਲੇ ਵੀ (420)ਦੀ ਖੇਡ ਖੇਡਣ ਨਾਲ ਚੋਣ ਜਿਤਣ ਲਈ ਚਾਲ ਚੱਲ ਪਏ ਆ
@nathasingh2576
@nathasingh2576 Жыл бұрын
Miss You Sandeep. Sandeep Di Wife t Bahut chir di roula pa rahi aa k Surjan Chatha ithe baitha, hun othe baitha Sare Police officers de notice ch lioundi rahi aa Police ne udo ni farhia Hun Elections de pressure krke farhia ho sakda log Shahkot de ilake ch Aap nu Sehyog ni milda hona. Well Done
@anandaaatam530
@anandaaatam530 3 ай бұрын
0:20
@LakhwinderSingh-rg4yy
@LakhwinderSingh-rg4yy Жыл бұрын
ਵੋਟਾਂ ਦੀ ਡਰਾਮਾ ਸਮਝੋ
@virukainth74
@virukainth74 Жыл бұрын
🙏🙏🙏
@aadeshbrar
@aadeshbrar Жыл бұрын
Saari akhar team da bhaut bhaut dhanwaad sach da sath den layi .. bai thonu bhaut mushkillan ayyiyaan te agge v aun giyaan but itihaas soormeyaan nu e cheete rakhda gandi sarkar eh v udd jao ik din … RIP Sandeep, sidhu moosewala … dhanwaad bappu balkaur singh g da sath den lyi
@balpreetballi-xj5xt
@balpreetballi-xj5xt Жыл бұрын
video ਦਾ ਪਾਇਆ ਜਦੋਂ ਉਹ ਵਾਪਸ ਪਰਤਿਆ ਹਰਾਮਖੋਰ ਹੋਈ ਐਂਟਰੀ ਨੂੰ ਪ੍ਰਵਾਨਗੀ ਮਿਲੀ ਨਜ਼ਰਬੰਦ
@harwindersingh1574
@harwindersingh1574 Жыл бұрын
Good action
@KingHunter3597
@KingHunter3597 Жыл бұрын
ਜਲੰਧਰ ਤੋਂ ਝਾੜੂ-ਪਾਰਟੀ ਹਾਰੇਗੀ ✅🔥🔥🔥
@harmeshsingh2017
@harmeshsingh2017 Жыл бұрын
😮😮
@deepsingh4409
@deepsingh4409 Жыл бұрын
Apne Punjab police je avdi aaye te aaje ta police'wale mare hoye bande to ve puch len ve Tera ki kasur hai 🤣
@anilsharmapilibanga221
@anilsharmapilibanga221 Жыл бұрын
ब्रिटिश सिटीजन भारत में कुश्ती संघ का अध्यक्ष केसे बना बैठा है
@shergill4301
@shergill4301 Жыл бұрын
Kyu Ki this is private league.....govt has nothing to do with Kabaddi.....tell me how many tournaments govt is conducting for Punjab style kabbaddi.....how many jobs are given by govt to players.....NRI are running the league and putting money into it.....
@SandeepKumar-cs2ev
@SandeepKumar-cs2ev Жыл бұрын
Sandeep.good.payer
@jaideepsingh5014
@jaideepsingh5014 Жыл бұрын
BHAI AMRITPAL SINGH JI
@shergill4301
@shergill4301 Жыл бұрын
Je nangalambia jaggu ton phone karaunda si....oh vi badmaash hi si
@sukhdeepsingh-ku3fc
@sukhdeepsingh-ku3fc Жыл бұрын
Sher gill bhosdi diya tu sandeep 22 nu galt bol reha. Kde sandeep 22 nu milke vekheya.
@hardeepsingh3425
@hardeepsingh3425 Жыл бұрын
Eh v na boli jao yrr bhagwanpur da club ta North Federation ch v khed da c
@ladduladdu7368
@ladduladdu7368 Жыл бұрын
Sahiii aaa yr
@shergill4301
@shergill4301 Жыл бұрын
@@hardeepsingh3425 je is gal di chatthe ne DSP nu complaint kitti Si, ehda MATLAB kuj taa hou.....Baki jinne much uniya galla...
@princetrento3767
@princetrento3767 Жыл бұрын
Side lenda ohna di kine paise lye
@AdvSandeepSinghMaan007
@AdvSandeepSinghMaan007 Жыл бұрын
🇨🇦 canada 🇺🇸 America varge desha di gal karde haa asi .. Par phela ehna desha de lokka vang imandar banno avdia jameera nu jagao … asi oh lokk bange aww aaj …jhede jado sade shareeke ch kise da putt chitta te lagda te asi khush hunde ha... jado kite koi dhakka hunda othe video ta bana lende a par koi police nu call karna ta dor di gal asi swaad labh de aww ladai chu …. Ehh aww hakekat sade lokka di Hun daso sade chittar eve he peen ge jina time asi nhi sudar de … police and sarkar ta bhad diya gallan ne 🙏
@parmjitsingh563
@parmjitsingh563 Жыл бұрын
Zehraa national tee dai sakdaa oh vapas v lai sakdA
@parmjitsingh563
@parmjitsingh563 Жыл бұрын
Chathai nu England n vapas kita fraud vich
@vdhillon4382
@vdhillon4382 Жыл бұрын
ਇਹ ਕੌਣ ਆ ਬੰਦਾ ਇਹਨੂੰ ਕੀ ਪਤਾ ਆ, ਜੱਗੂ ਤੋਂ ਫੋਨ ਤੇਰੇ ਸਾਮਣੇ ਕਰੌਂਦਾ ਸੀ, ਐਵੇ ਕਿਵੇਂ ਲਿੰਕ ਨੀ ਬਣਦੇ,ਅਵਿਡੈਂਸ ਵੀ ਲੱਭ ਜਾਂਦੇ ਹੁੰਦੇ ਆ ਬਾਕੀ ਬਾਹਰ ਰਹਿਣ ਜਾ ਕਿਤੇ ਹੋਰ ਜੀਨੇ ਗ਼ਲਤ ਕੀਤਾ ਓਹਨੂੰ ਸਜ਼ਾ ਮਿਲਣੀ ਹੀ ਆ.
@BaljitSingh-zt3fw
@BaljitSingh-zt3fw Жыл бұрын
Very good news
@onlykabaddilovers1511
@onlykabaddilovers1511 Жыл бұрын
ਪਤਾ ਇਹਨੂੰ ਆਪ ਨੂੰ ਨੀ ਕੁਸ਼। ਐਵੇ ਚੋਰਸ ਈ ਸੁੱਟੀ ਜਾਂਦਾ।ਚੱਠਾ ਇੰਗਲੈਂਡ ਦਾ ਨਾਗਰਿਕ ਐ ਨਾ ਕਿ ਕਨੇਡਾ ਦਾ
@rajamishal7281
@rajamishal7281 Жыл бұрын
Chathe da gangstra nal link
@ladduladdu7368
@ladduladdu7368 Жыл бұрын
Major league de
@AdvSandeepSinghMaan007
@AdvSandeepSinghMaan007 Жыл бұрын
Je meri gal nal agree oh ta comment like kardeo veero and meria bheeno 🙏
@varindersingh5519
@varindersingh5519 Жыл бұрын
Tattu ni pta tennu tu surru toh Sandeep 22 de virodh ch interview diti c
@harishkhepar4622
@harishkhepar4622 Жыл бұрын
Kehn da matlab pehla jive Bibi Badal kol power c oda hun cm sab di wife kol full power hai na am banda ohna tak pahunch sake na kisi nu insaf mil sake eh ohi Bhagwant mann hai jo parivarvad de nam te dujea nu tichra krda hunda c te hun khud sab. Nu pishe shad gia kala cm da tabbar hi 1100 gunman lai firda hun vip culture kithe gia Maa bhen gharvali crore crore dia gaddia vich ghumdia te hale khud nu eh am admi kehnde ne Bhai fir khas admi kida de hunde eh te dsdo odr peo de putt kejriwal ne 45 crore apne mahal te hi la dita asal vich eh ik drama company hai jisne janta nu murakh bnaya te jitt gae par shukar hai janta ehna de drama jaldi samj gai bs ik vra tuka lgna c lg gia agle var ik vi ni jittda asi te pashta rahe ha ehna dramabaja nu vote pa ke
@CS-hq5ff
@CS-hq5ff Жыл бұрын
Bhai get proper information first Surjan is British citizen
@harmanjeetsingh5369
@harmanjeetsingh5369 Жыл бұрын
Correct
@varindersingh5519
@varindersingh5519 Жыл бұрын
Sahi gall Eng da citizen ya katal surjan chatha
@harjitbariana9268
@harjitbariana9268 Жыл бұрын
Very gd info in details
@KiranKiran-o5w
@KiranKiran-o5w 5 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ੳਤੋ ਮੇਰੀ ਇਕ ਬਾਹ ਨਹੀ ਚਲਦੀ
@simranjitkaur6258
@simranjitkaur6258 Жыл бұрын
Sab planing hoi hoyegi usnu pehle hi pata hoyega ki main bas drama karna hai sab sarkar naal mile hoye ney
@SBrar
@SBrar Жыл бұрын
ਇਹਨਾਂ ਨੂੰ ਵੋਟਾਂ ਨਾ ਪਾਇਓ
@shaminderkaurchhibber9845
@shaminderkaurchhibber9845 Жыл бұрын
Police sh9ud be under Governors of all states under concernef chief high coryd os states and under sply The President of India not home ministry of state and centete ,,,,
@amrikhothi8593
@amrikhothi8593 Жыл бұрын
ਉ ਭਰਾਵਾ ਇਸ ਮੁਲਕ ਦਾ ਹਿੰਦੋਸਤਾਨ ਹੁੰਦਾ ਸੀ ਹੁਣ ਇਸ ਦਾ ਨਾਂ ਭਾਰਤ ਆ
@ranjitbadesha214
@ranjitbadesha214 Жыл бұрын
ਤੂੰ ਸੰਦੀਪ ਨੂੰ ਦੋਸ਼ੀ ਤੇ ਚੱਠੇ ਨੂੰ ਕਲੀਨ ਚਿੱਟ ਦੇ ਰਿਹਾ
@davinderkaur1893
@davinderkaur1893 Жыл бұрын
Kahnu badname krde o Sandeep nagal ambia nu lakh di lahnat tuhade te
@varindersingh5519
@varindersingh5519 Жыл бұрын
Bilkul sahi gall ji
@akshay_bhati24
@akshay_bhati24 Жыл бұрын
Hum ko aapna cm yogi ji per garv hai up main crime bilkul samapt kr dia
@Naripjit.
@Naripjit. Жыл бұрын
Kyu bakwas kr reha tu jaggu to ph kra di da si tu nal si odo tere varge murak reporter ene vadia player sandeep de murder kr walle da sath de rahe is lai o hun tak bache rahe vada criminal reporter
@varindersingh5519
@varindersingh5519 Жыл бұрын
Veer ehnu tattu ni pta eh surru toh Sandeep 22 de virodh ch c interview kri c
@rupinderdhillon3189
@rupinderdhillon3189 Жыл бұрын
Sye gal aa bhai
@sunnymoudgill6111
@sunnymoudgill6111 Жыл бұрын
Aam bande nu koi ne marda jo pehla badmasi karda end ch uss da hasar mada hunda. Aam bande nu ta roti msa mildi. Mukdi gall kise da bura na kro na kise nu ena bajbur kro ke samne wali nu thonu marn lye majbur hona pye.
@varindersingh5519
@varindersingh5519 Жыл бұрын
Tenu ki pta kabaadi varre amme Sandeep 22 nu badnam kri Janna je khus pta tah dass
@rupinderdhillon3189
@rupinderdhillon3189 Жыл бұрын
Tu das de kon kte badmshi kra c.... idiot
@rupinderdhillon3189
@rupinderdhillon3189 Жыл бұрын
Report saib players SANDEEP nal dar ke ni par dilo khed rye c kio k Sandeep ne ona lye ek job wang bna ta c game nu.. tankh, pension, te injury lgn te alag tankh, proper drug test te hle boht sudar kra c
@siddharthchoudhary6333
@siddharthchoudhary6333 Жыл бұрын
Jagge Bhagwanpuriye da pesa si sara
@SBrar
@SBrar Жыл бұрын
ਤੁਸੀਂ ਤਾਂ ਕਮਲ਼ੀਆਂ ਗੱਲਾਂ ਕਰ ਰਹੇ ਆ, ਤੁਹਾਨੂੰ ਪਤਾ ਨਹੀ ਕੀ ਇਹ ਸਭ ਜਲੰਧਰ ਦੀ ਚੋਣ ਲਈ ਹੋ ਰਿਹਾ?? ਕੁਝ ਦਿਨ ਬਾਅਦ ਇਸ ਨੂੰ ਜ਼ਮਾਨਤ ਮਿਲ ਜਾਣੀ ਆ।
@kuljindersoomal9383
@kuljindersoomal9383 Жыл бұрын
Jis din Sandeep da murder Hoyia within hour surjan Chatha press conference karn lag paya si ,Mera Meri federation da murder nal koi Lena Dena NAHI...iss Tara daryia banda hi kahli vich Ida diya harkata karda hunda ..Baki nal de forn vich bethe Hun...
@GurbakshsinghsohalSOHAL-kj9dx
@GurbakshsinghsohalSOHAL-kj9dx Жыл бұрын
Jalandhar de alction karke rest keta palan kion ne keta griftar
@luckyabbuwal5126
@luckyabbuwal5126 Жыл бұрын
Vote lei drama
@sarbguram446
@sarbguram446 Жыл бұрын
U don’t know reporting man truth,Jagu teen playing for surjan federation,how come Jagu work for sandeep
@princetrento3767
@princetrento3767 Жыл бұрын
Galll vich daamm ni bache v samjde ne paiasa paiasa paisa
@malwewale2294
@malwewale2294 Жыл бұрын
Vota waste sirf eh stant a
@parmjitsingh563
@parmjitsingh563 Жыл бұрын
Kyu ni posible
@Munn687
@Munn687 Жыл бұрын
Ehda sidha hath hai katal ch
@GurbakshsinghsohalSOHAL-kj9dx
@GurbakshsinghsohalSOHAL-kj9dx Жыл бұрын
Amm partey dean jrdan patiaan jangea hun
@Kabaddi33.Com-td5jy
@Kabaddi33.Com-td5jy Жыл бұрын
Faddu aa
@sandeepdhatt
@sandeepdhatt Жыл бұрын
Kise passe laya ee nahi doggle ne
@sukhvirsingh1706
@sukhvirsingh1706 Жыл бұрын
9.19 police kujh v kar sakdi hai shotte
@HarpreetSingh-go5zp
@HarpreetSingh-go5zp Жыл бұрын
Tu Sandeep de nl c jando o jaggu nu phone krda c,londea vkh k bol
@princetrento3767
@princetrento3767 Жыл бұрын
Eh Banda try karda paise lyiiclea cleaear 1000/ dekhlo
@PBsangrurwale
@PBsangrurwale Жыл бұрын
ਸੁਰਜਨ ਨੂੰ ਗਲਤ ਫਸਾਈਆ
@varindersingh5519
@varindersingh5519 Жыл бұрын
Tu sda lai fir katal surjan chatha nu
@PBsangrurwale
@PBsangrurwale Жыл бұрын
@@varindersingh5519 ਮੈਂ ਕਿਵੇਂ ਸਡਾ ਸਕਦਾ ਸਰਕਾਰ ਜਿਸ ਨੇ ਵੋਟਾਂ ਕਰਕੇ ਫੜਿਆ ਆਪੇ ਸੱਡ ਦੂ ਨਾਲੇ ਮੇਰੀ ਕੀ ਮਾਸੀ ਦਾ ਮੁੰਡਾ , ਪਰ ਇਸ ਕੇਸ ਚ ਇਸ ਦਾ ਕੋਈ ਲੁਣ ਦੇਣ ਨੀ
@rupinderdhillon3189
@rupinderdhillon3189 Жыл бұрын
Bhai kive khe skde?? And je ni he, pta ta jaror hou kisda role aa oh das deve police te loka nu. Te j tnu pta ta tu dasde
@AmandeepSingh-om1qd
@AmandeepSingh-om1qd Жыл бұрын
Baigan karn ge,bhagwant asi tqaussi kaersi
@bhatti7516
@bhatti7516 Жыл бұрын
Punjab da satiyaanash hi kalian ne kita
@angelahermann7194
@angelahermann7194 Жыл бұрын
Daleya kyu nhi kehnda tu es ehga
@jujhar25ify
@jujhar25ify Жыл бұрын
Fansi milni chahidi ihna khoon khaar Jalaadan nu.
@Sandeep_Hayer
@Sandeep_Hayer Жыл бұрын
o bas kr ehno pta ki kabbadi ware aiwe boli jnda duje din a jnde interview den😡
@varindersingh5519
@varindersingh5519 Жыл бұрын
Terri bilkul sahi gall veer Mai ehnu Changi tra janda da ehnu tattu ni pta kabaadi varre
@Daljitbhardawaj-zx9do
@Daljitbhardawaj-zx9do Жыл бұрын
Har Dal par Ullu Baitha Hai Jaane Gulistan kya hoga
@Malwewala8082
@Malwewala8082 Жыл бұрын
Eh Banda jhuth Bolda Sandeep Bai da Kise Gangster Naal Link nhi C Jede MLK khedan de kabil C Ohi khed de C Gangstera Naal Link ta Surjan Chattha de C Jiss ne Sada Heere Warga Yaar Marwata j Sandeep Bai to koi Problem c ta Samne Aa k Gall krde Pith Piche Khanjar Mareya Aina Dalleya ne
@siddharthchoudhary6333
@siddharthchoudhary6333 Жыл бұрын
Dulle te attack hoya. Jote te attack kita. Faryad nu dhamki. Rinku nu jail ton phone kita. Bhagwanpur har match ch alag team le k khed di si. Baai madeyaan na saanjh paa k anjam mada hi hona
@mygames3251
@mygames3251 Жыл бұрын
Koun a yarr ehh
@AdvSandeepSinghMaan007
@AdvSandeepSinghMaan007 Жыл бұрын
Kamleo lokko esnu he Rajneeti khande aww election de time sarkar ne eh game khedi aww vota layi just that’s it …..saab nu pata ehh vadde lokk supreme courta chu bail laa ke farrar ho jande aww …. Saab Rajneeti aww Insaaf jado hoga odo dekha ga os tu phela saab dramebaazi aww …
@kohinoorsehgal8246
@kohinoorsehgal8246 Жыл бұрын
Dakkar Mari jaa rha.....khattt Khanna c
@angelahermann7194
@angelahermann7194 Жыл бұрын
Tere pue nhi c o tera puo c.....
@gurdevsingh4335
@gurdevsingh4335 Жыл бұрын
Vidia chanal
@manpreetmann3095
@manpreetmann3095 Жыл бұрын
Sab paisa da roula va, na surjan chatha ghat na na sandeep ghat c,
АЗАРТНИК 4 |СЕЗОН 2 Серия
31:45
Inter Production
Рет қаралды 1,1 МЛН
So Cute 🥰
00:17
dednahype
Рет қаралды 58 МЛН
Apple peeling hack @scottsreality
00:37
_vector_
Рет қаралды 127 МЛН
Поветкин заставил себя уважать!
01:00
МИНУС БАЛЛ
Рет қаралды 5 МЛН
АЗАРТНИК 4 |СЕЗОН 2 Серия
31:45
Inter Production
Рет қаралды 1,1 МЛН