ਸੰਦੀਪ ਨੰਗਲ ਅੰਬੀਆਂ ਦਾ ਕਾਤਲ ਮੈਂ ਨਹੀਂ | ਕਬੱਡੀ ਪ੍ਰਮੋਟਰ ਨੇ ਕਿਉਂ ਕੀਤੇ ਵੱਡੇ ਖੁਲਾਸੇ

  Рет қаралды 161,441

Prime Asia TV

Prime Asia TV

Күн бұрын

Пікірлер: 494
@nirmaljitbhupindersidhu1635
@nirmaljitbhupindersidhu1635 2 жыл бұрын
ਜੇਕਰ 95% ਖਿਡਾਰੀ ਡਰੱਗ ਲੈਂਦੇ ਨੇ ਤਾਂ ਇਹਨਾਂ ਨੇ ਉਹਨਾਂ ਦੇ ਨਾਮ ਸਭ ਦੇ ਸਾਹਮਣੇ ਨਸ਼ਰ ਕਿਉਂ ਨਹੀਂ ਕੀਤੇ,,????
@jassajattsangha3784
@jassajattsangha3784 2 жыл бұрын
Verr eh bande app test karon de hak de v ni se ehna nu chubda se Sundeep bai
@dildiawazvlogs6916
@dildiawazvlogs6916 8 ай бұрын
ਸੱਚੀ ਗੱਲ ਤਾਂ ਇਹ ਹੈ ਕਿ ਇਹਨਾਂ ਲੲਈ ਖੇਡਣ ਵਾਲਾ ਕੋਈ ਨਹੀਂ ਸੀ ਇਹਨਾਂ ਦਾ ਧੰਦਾ ਬੰਦ ਹੋ ਗਿਆ ਸੀ
@DeepSingh-id1yw
@DeepSingh-id1yw 2 жыл бұрын
Swarn Singh ji. Justice for Sandeep nagal Ambia ♥️ 🏋️🏋️❤️ 🙏
@ranjitsaini3392
@ranjitsaini3392 2 жыл бұрын
Opportunitiespooooppppppoopoppppppopooopooooooooooooooooooooooooooo
@nexion5144
@nexion5144 2 жыл бұрын
ਏਹੀ ਕਾਤਲ ਹੈ 100 % ,,ਇਸਦੀ ਸ਼ੰਦੀਪ ਪ੍ਤੀ ਨਫਰਤ ਭਰੀਅਾ ਗॅਲਾ ਸਾਬਤ ਕਰ ਰਹੀਅਾ ਨੇ
@Gopy_Pannu_Turh
@Gopy_Pannu_Turh 2 жыл бұрын
Tuvi naal hona lagda
@Chanpreetado
@Chanpreetado Жыл бұрын
​@@Gopy_Pannu_Turh❤
@13_maninder
@13_maninder Жыл бұрын
Nai eh sach bolda lagda😊
@Wrestlar_372
@Wrestlar_372 8 ай бұрын
@@Gopy_Pannu_Turhਇਹੀ ਆ
@vicksidhu616
@vicksidhu616 8 ай бұрын
Ehnu pucho snover dhillon kyon kadya federation Cho sandeep di death toh baad
@SukhdeepSingh-bc6gz
@SukhdeepSingh-bc6gz 2 жыл бұрын
ਜਸਟਿਸ for ਸੰਦੀਪ ਨੰਗਲ ambia bai
@jagroopsingh5686
@jagroopsingh5686 2 жыл бұрын
ਟੈਸਟਾਂ ਦਾ ਤਰੀਕਾ ਹੁੰਦਾ ਕੋੲੀ. ਚਾਹ ਅਾਲੇ ਗਿਲਾਸਾ ਵਿੱਚ ਨੀ ਬਾਥਰੂਮ ਨੀ ਲੲੇ ਜਾਦੇ.ਕੋੲੀ ਅੈਡਾ ਦਾਨੀ ਨੀ ਜਿਹੜਾ ਕਬੱਡੀ ਦਾ ਭਲਾ ਸੋਚਦਾ ਹੋਵੇ.ਸਭ ਕਬੱਡੀ ਤੋ ਰੁਪੀੲੇ ਬਣੳੁਦੇ ਅਾ.ਪਲੇਅਰ ਖੁਰਾਕ ਘਰੋ ਖਾਣ ਮਿਹਨਤ ਕਰਨ ਹੱਡ ਤੋੜਵੀ ਤੇ ਖੇਡਣ ਘੜੰਮ ਚੌਧਰੀਅਾ ਦੇ ਕਹਿਣ ਤੇ . ਜਿਹੜੇ ਖੇਡ ਲੲੇ ੲਿਹਨਾ ਲੲੀ ੳੁਹ ਦੁੱਧ ਧੋਤੇ ੜਿਹੜੇ ਨਹੀ ੳੁਹ ਨਸੇੜੀ.ੲਿਹ ਸੋਸਣ ਤੋ ਬਚਣ ਲੲੀ ਸੰਦੀਪ ਨੇ ਫਡਰੇਸਨ ਬਣਾੲੀ ਸੀ.
@gurinderbains4013
@gurinderbains4013 2 жыл бұрын
ਇਹ ਲੋਕ ਸੰਦੀਪ ਨੂੰ ਤੇ ਉੱਨਾਂ ਦੀ ਫੈਡਰੇਸ਼ਨ ਨੂੰ ਬਦਨਾਮ ਕਰਦੇ ਨੇ ਓਸ ਫੈਡਰੇਸ਼ਨ ਵਿੱਚ ਸਾਰੇ ਪੁਰਾਣੇ ਤੇ ਵਧੀਆ ਪਲੇਅਰ ਸੀ
@manjitsingh8577
@manjitsingh8577 2 жыл бұрын
ਜੇ ਸੰਦੀਪ ਨਸ਼ਾ ਕਰਦਾ ਹੁੰਦਾ ਓਹ ਫੇਰ ਐਨੀ ਦੇਰ ਕਬੱਡੀ ਨੀ ਖੇਡ ਸਕਦਾ ਸੀ ,,ਇਹ ਹੁਣ ਸੰਦੀਪ ਨੂੰ ਬਦਨਾਮ ਕਰ ਰਹੇ ਨੇ
@khushdeepsharma4511
@khushdeepsharma4511 2 жыл бұрын
Hnji right
@jyotbangarbangar912
@jyotbangarbangar912 2 жыл бұрын
Sahi gal veere
@RajivKumar-wu4ye
@RajivKumar-wu4ye Жыл бұрын
ਬਿਲਕੁਲ ਗਲਤ ਬੋਲ ਰਿਹਾ ਇਹ ਕਹਿੰਦਾ 95ਪਰਤੀਸਤ ਨਸ਼ੇੜੀ ਪਲੇਅਰ ਲੈ ਗਿਆ ਸੀ ਇਹ ਦਸ ਪਲੇਅਰ ਦੇ ਨਾਮ ਹੀ ਦੱਸ ਦੇਵੇ ਜਿਹੜੇ ਨਸ਼ੇੜੀ ਨੇ
@FatehSingh-hl8cp
@FatehSingh-hl8cp 2 жыл бұрын
ਮਾਨ ਸਾਬ੍ਹ ਜੇ ਸੰਦੀਪ ਨੇ ਤੁਹਾਡੀ ਗੱਲ ਨਹੀਂ ਮੰਨੀ ਤਾਂ ਕੀ ਉਸ ਦਾ ਕਤਲ ਹੋਣਾ ਜਾਇਜ਼ ਹੈ
@mahinderkaur431
@mahinderkaur431 2 жыл бұрын
Not Mann Sahib
@Wrestlar_372
@Wrestlar_372 8 ай бұрын
@@mahinderkaur431 only ਮਾਨ ਸਾਬ , ਨਸ਼ੇ ਦਾ ਸੌਦਾਗਰ
@majha5874
@majha5874 2 жыл бұрын
Justice for sandeep Sandhu waheguru ji 🙏 ne ik din insaff dena i believe in God , sweran Singh prime asia veer ji very nice 👌
@NirmalSingh-hz3hz
@NirmalSingh-hz3hz 2 жыл бұрын
00500550050055050500050005050000
@nazstudio8631
@nazstudio8631 2 жыл бұрын
7m⁷667 ki 7
@sukhkhosa-fr4kh
@sukhkhosa-fr4kh Жыл бұрын
​@@nazstudio8631ex din ex din ch do p ik ⁰
@nexion5144
@nexion5144 2 жыл бұрын
ਸ਼ੁॅਖੇਅਾ ਜੇ ਸ਼ੰਦੀਪ ਨਸ਼ੇੜੀ ਸੀ ਤਾ ਵੀਹ ਸਾਲ ਤੋ ਵਧ ਸਮਾ ਗੇਮ ਕਬॅਢੀ िਕਵੇ ਖੇੜ िਗਅਾ ੳੁਏ ?
@yup3473
@yup3473 2 жыл бұрын
Apni bhen nu puchuli rupinder kaur nu sandeep de d ta niyane v test tube baby centre to hoye a
@karamjitsingh4170
@karamjitsingh4170 Жыл бұрын
Bai Tehna sahib Thank you very much God bless 🙌 you 🙌 🙏
@amrinderbrar7763
@amrinderbrar7763 2 жыл бұрын
Sandeep legend ❤️❤️
@uselessness4616
@uselessness4616 2 жыл бұрын
ਸੁੱਖਾ ਮਾਨ ਸਾਬ ਗੱਲਾਂ ਤੋਂ ਬਿਲਕੁਲ ਠੀਕ ਲਗ ਰਹੇ ਨੇ ਪਰ ਪੁਲਸ investigation ਹੋਣੀ ਜਰੂਰੀ ਹੈ ਸਾਰਾ ਮਾਮਲਾ ਸਾਫ ਹੋਣਾ ਚਾਹੀਦਾ, ਅੱਜ ਕੱਲ ਕਿਸੇ ਦਾ ਨਾਮ ਲਗਾਇਆ ਜਾਂਦਾ ਪਰ ਕਦੇ ਵੀ ਕੋਈ ਬੇਕਸੂਰ ਨਹੀਂ ਫਸਣਾ ਚਾਹੀਦਾ, ਕਬੱਡੀ ਨਸ਼ਿਆਂ ਤੋਂ ਬਗੈਰ ਖੇਡੀ ਜਾਣੀ ਚਾਹੀਦੀ ਹੈ |
@singhsabb7855
@singhsabb7855 2 жыл бұрын
ਲੱਨ ਸਹੀ ਆ,ਜਦੋਂ ਭਗਵਾਨਪੁਰ ਚੱਠੇ ਨਾਲ ਖੇਡਦੀ ਸੀ ਉਦੋਂ ਪੈਸੇ ਗੱਡੀਆਂ ਇਹਦੀ ਕੁੜੀ ਜਾ ਚੱਠੇ ਦੀ ਕੁੜੀ ਦੀਆਂ ਲੱਤਾਂ ਚੱਕਕੇ ਜੱਗੂ ਕੱਢਦਾ ਰਿਹਾ
@makhankalas660
@makhankalas660 2 жыл бұрын
ਨਸ਼ੇ ਕਰਨ ਵਾਲੇ ਐਨਾ ਟਾਈਮ ਕਬੱਡੀ ਨਹੀਂ ਖੇਡ ਸਕਦੇ
@bobmarly7007
@bobmarly7007 2 жыл бұрын
Justice for sandeep sandhu
@truckawale.7604
@truckawale.7604 2 жыл бұрын
ਪਹਿਲਾ ਕਿਉਂ ਨਹੀਂ ਬੋਲੇ ਚੋਰੋ ਹੁਣ ਤੁਸੀਂ ਮਰੇ ਦੀ ਮਿੱਟੀ ਫਰੋਲ ਰਹੇ ਪਹਿਲਾ ਸਾਕ ਦਿੰਦੇ ਕੀ ਸੰਦੀਪ ਡਰੱਗ ਲੈਂਦਾ ਹੁਣ ਸਚੇ ਹੋਣ ਲਈ ਇਲਜਾਮ ਲਾ ਰਹੇ ਕੱਬਡੀ ਦੇ ਗੰਗੂ ਹੋ ਤੁਸੀਂ 🙏🏻 # justice for sandep bai 🙏🏻
@ਪੰਜਾਬੀਮੁੰਡੇ-ਪ2ਙ
@ਪੰਜਾਬੀਮੁੰਡੇ-ਪ2ਙ 2 жыл бұрын
Veere tu dekhe a kabbadi de match haar bande nu Pata v gagu gill Kaun q kqbbadi c kida frnd c Pata Kari kise open de player to veere fhr kudh Sach Pata lag ju tenu Sandeep da
@13_maninder
@13_maninder Жыл бұрын
Eh banda 100%sach aa tahi pala jalalpuria huni nai aye
@gurlal4302
@gurlal4302 2 жыл бұрын
ਜੇ ਸੰਦੀਪ ਨੰਗਲ ਅੰਬੀਆਂ ਨਸ਼ੇੜੀ ਸੀ ਤਾਂ ਉਹ 22ਸਾਲ ਕਿਵੇਂ ਖੇਡ ਗਿਆ ਸੰਦੀਪ ਹੀਰਾ ਸੀ ਤੁਹਾਡੇ ਕੋਲੋਂ ਜਰਿਆ ਨੀਂ ਗਿਆ ਤੁਸੀਂ ਦੋਸੀ ਹੋ ਬੱਚੇ ਯਤੀਮ ਹੋ ਗਏ
@r__kang9398
@r__kang9398 2 жыл бұрын
ਡਰੱਗ ਦਾ ਮਸਲਾ ਹੀ ਨਹੀਂ ਕੋਈ ਇਹ ਰੋਲਾਂ ਤਾ ਕਈ ਸਾਲਾ ਤੋਂ ਚੱਲਦਾ ਆ ਰਿਹਾ ਅਸਲੀ ਤਾ ਸੰਦੀਪ ਦਾ ਕਬੱਡੀ ਤੇ ਇੱਕ ਤਰਫ਼ਾਂ ਕੰਟਰੋਲ ਸੀ ਜਿਸ ਕਰਕੇ ਇਹਨਾਂ ਬੰਦਿਆ ਦੀ ਪੁੱਛ ਘੱਟ ਗਈ ਸੀ ਤੇ ਟੋਹਰ ਨੀ ਰਹੀ ਸੀ ਜੇ ਪਲੇਅਰ ਨਸ਼ੇ ਕਰਦੇ ਸੀ ਤਾ ਤੁਸੀ ਕਿਉਂ ਬਾਹਰ ਲੈ ਕੇ ਜਾਂਦੇ ਸੀ ਪਲੇਅਰ ਇੰਡੀਆ ਪਲੇਅਰ ਨਸ਼ੇੜੀ ਹੁੰਦੇ ਨੇ ਤੇ ਬਾਹਰ ਜਾ ਕੇ ਉਹ ਠੀਕ ਨੇ ਜਦੋ ਤੁਹਾਡੇ ਕਲੱਬ ਵੱਲੋਂ ਖੇਡਦੇ ਨੇ ਇਹ ਕਤਲ ਸਿਰਫ ਤੇ ਸਿਰਫ ਸੰਦੀਪ ਦੀ ਫੈਡਰੇਸ਼ਨ ਖਤਮ ਕਰਨ ਲਈ ਕੀਤਾ ਗਿਆ ਸੰਦੀਪ ਦੇ ਪਰਿਵਾਰ ਦੇ ਦੌਸ਼ਾ ਦੀ ਜਾਂਚ ਹੋਣੀ ਚਾਹੀਦੀ ਹੈ
@Ruraldesi763
@Ruraldesi763 2 жыл бұрын
sach bhutia gallan ch bol gya maan
@jackb950
@jackb950 8 ай бұрын
Sukha Mann 🦁 brilliant personality and a loyal and honest man 💪
@JagrajSingh-fr2fw
@JagrajSingh-fr2fw Жыл бұрын
ਬਾਈ ਇੰਟਰਵਿਊ ਬਾਕਮਾਲ ਹੋਈ ਹੈ ਬਾਈ ਨੇ ਬਹੁਤ ਵਧੀਆ ਸਵਾਲਾਂ ਦੇ ਜਵਾਬ ਦਿੱਤੇ ਸਿਰਾ ਲਾਤਾ ਬਾਈ ਨੇ ਯਾਰ ਬਹੁਤੀਆਂ ਗੱਲਾਂ ਦਾ ਅੱਜ ਬਾਈ ਤੋ ਸੁਣਿਆ ਸਿਰਾ
@Punjabimunde6073
@Punjabimunde6073 2 жыл бұрын
Veer waheguru 🙏 dekhda....jehna ne eh km kita waheguru sjja jrur deye ga
@jaswinderpalsingh3622
@jaswinderpalsingh3622 2 жыл бұрын
ਬਾਈ ਸੁੱਖਾ ਜੀ ਜੇ ਥੋਡੇ ਆਖੇ ਡੋਪ ਟੈਸਟ ਨਹੀਂ ਸੀ ਹੁੰਦਾ ਵਾਰ ਵਾਰ ਮੱਥਾ ਮਾਰਿਆ ਫੇਰ ਤੁਸੀਂ ਪਾਸੇ ਹੋ ਜਾਂਦੇ ਤੇ ਲੋਕਾਂ ਨੂੰ ਸਚਾਈ ਦੱਸ ਦਿੰਦੇ ਐਨਾ ਲੰਮਾ ਸਮਾਂ ਚੁੱਪੀ ਧਾਰੀ ਗੱਲ ਸਮਝੋ ਬਾਹਰੀ ਹੈ ਟਹਿਣਾ ਸਾਬ੍ਹ
@jdfoxlifestyleblogs1315
@jdfoxlifestyleblogs1315 2 жыл бұрын
Everything Sukha Mann is saying is rite plz stand by truth
@punjabichakde1217
@punjabichakde1217 2 жыл бұрын
Sukha bha good clarification ditti tusi. Thanks
@SonusinghSona-f1c
@SonusinghSona-f1c 8 ай бұрын
ਸੰਦੀਪ ਨੰਗਲ ਅੰਬੀਆਂ ਨਸ਼ਾ ਨਹੀ ਕਰਦਾ ਸੀ 😢😢
@abbysantos327
@abbysantos327 2 жыл бұрын
ਸਹੀ ਗੱਲਾ ਆ ਵੀਰੇ ਦੀਆ -ਵੱਡੇ ਪਲੇਅਰ 15 ਜਣੇ ਪੈਸੇ ਲੈ ਕੇ ਜਾਦੇ ਬਾਕੀਆ ਨੁੰ ਤਾ ਭਾੜਾ ਵੀ ਨੀ ਮਿਲਦਾ ਕੁਮੂਟੇਰਾ ਵਾਲੀ ਵੀ ਗੱਲ ਸਹੀ ਆ
@jaggajatt2524
@jaggajatt2524 2 жыл бұрын
Ik ik gal sach bolyaa es bande ne bahut daleeri nal sach bolyaa... Sandeep nangal ambhyqa bai tainu ki lord c jaggu de paise invest krn di bai
@manjitsinghaujla2551
@manjitsinghaujla2551 2 жыл бұрын
WAHEGURU JI
@ajaibsinghpanesarCanada
@ajaibsinghpanesarCanada 2 жыл бұрын
S S A 🙏🙏 Tehna Sahib ji. this is good job U are carrying on to trace this fact
@kumarsukhvir9202
@kumarsukhvir9202 2 жыл бұрын
Yolyyyooollyoy8uyyyyy
@deeprataindia1170
@deeprataindia1170 Жыл бұрын
ਸਤਿ ਸ਼੍ਰੀ ਆਕਾਲ ਜੀ ਸਰਦਾਰ ਅਜੈਬ ਸਿੰਘ ਪੇਨੇਸਰ ਸਾਹਿਬ ਜੀ।
@gurinderbains4013
@gurinderbains4013 2 жыл бұрын
Legend never die justice for Sandeep Nangal ambia
@sarbjitsingh-zd3zh
@sarbjitsingh-zd3zh 2 жыл бұрын
ਇਹ ਹੀ ਕਾਤਲ ਆ
@LovepreetManku-wh3mz
@LovepreetManku-wh3mz 8 ай бұрын
Tanu kiva pta y
@HMT5911di
@HMT5911di 2 жыл бұрын
ਜੇ ਸੰਦੀਪ ਨੂੰ ਨਸ਼ੇੜੀ ਦੱਸ ਰਿਹਾ ਹੈ ਤੂੰ ਤਾਂ ਤੈਨੂੰ ਕੀ ਕਿਹਾ ਜਾਵੇ ਸਾਡੇ ਕੋਲ ਤਾਂ ਫੇਰ ਤੇਰੇ ਲਈ ਸ਼ਬਦ ਹੀ ਨਹੀਂ , ਉਤੋਂ ਤੂੰ ਆਖ ਦਿੱਤਾ ਕਿ ਸਾਰੇ ਖਿਡਾਰੀ ਨਸ਼ੇ ਦਾ ਸੇਵਨ ਕਰਦੇ ਹਨ _ਸ਼ਰਮ ਕਰ .....
@DeepSingh-id1yw
@DeepSingh-id1yw 2 жыл бұрын
Honest Reporting today veer ji
@karamjitsingh2667
@karamjitsingh2667 2 жыл бұрын
bilkul tehna ji is ajj tusi sichaai ton kohan door ho
@darshankang6310
@darshankang6310 2 жыл бұрын
S maan di gal bilkull thik aa g
@dineshdhingra2126
@dineshdhingra2126 2 жыл бұрын
Maan saab de kehn mutabik Sandeep nangal Nasha karda vi si.nashe Karn wale players nu rokda vi nahi si te ohde surjan chhathe di fadretion nal bandi vi nahi si.te naal hi ohne kadde vi players de dope test nahi karwaye.par Maan saab thoda eh vi dasdinde ke fir vi oh 25 saal da khed reha si.player vi bohat judde hoye si.te oh kabaddi nu bohut upper lai geya.oh kive ho gya Maan sahab.
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏
@dalervirk8250
@dalervirk8250 8 ай бұрын
ਟੈਹਣਾ ਸਾਬ ਸਨਦੀਪ ਨੂੰ ਇਨਸਾਫ਼ ਚਾਹੀਦਾ ਹੈ।
@ajayx2636
@ajayx2636 2 жыл бұрын
ਹੁਣ ਏ ਹੀ ਰਹਿ ਗਿਆ ਸੀ ਸੁਣਨ ਨੂੰ ਕਬੱਡੀ ਨਸ਼ੇੜੀ ਖੇਡ ਦੇ ਬਾਈ ਜੀ ਫਿਰ ਤੁਸੀਂ ਕਿਉ ਪ੍ਰਮੋਟ ਕਰਦੇ ਕਬੱਡੀ ਨੂੰ ਤੁਸੀਂ ਇਕ ਵਾਰ ਪਾਲਾ ਜਲਾਲਪੁਰ ਬੈਨ ਕਰਤਾ ਸੀ ਫਿਰ ਸੁਲਤਾਨ ਹੁਣ ਸੰਦੀਪ ਫਿਰ ਸੰਦੀਪ 22 ਸਾਲ ਕਬੱਡੀ ਕਿਵੇ ਖੇਡ ਗਿਆ ਤੁਸੀਂ ਕਿਉ ਟੈਂਸ਼ਨ ਲੈਂਦੇ ਹੋ ਛੱਡੋ ਕਬੱਡੀ ਦਾ ਖੇੜਾ
@HMT5911di
@HMT5911di 2 жыл бұрын
ਟਟੀਹਰੀ ਲੱਤਾਂ ਚੱਕ ਕੇ ਨਾਂ ਆਸਮਾਨ ਵੱਲ ਨੂੰ ਕਹਿੰਦੀ ਐ ਕਿ ਮੇਰਾ ਹੀ ਆਸਮਾਨ ਠੱਲਿਆ ਹੋਇਆ ਹੈ
@sonykhattra8923
@sonykhattra8923 2 жыл бұрын
@@HMT5911di Bai g sira gl kahi
@KarnailSingh-sq9gh
@KarnailSingh-sq9gh Жыл бұрын
Sukhay man ji jina da pati bhar jawani vich katal kita sal ho gya sandeep gay mera rona band nahi hunda. Behan ji kida ji rahay han. Fir tusi player nu nasheri bana rahay ho ajj tusi das rahay ho hun ta waheguru ji he insaf karangay.
@lallymann2331
@lallymann2331 2 жыл бұрын
J sandeep nasha krda hunda tan 21 sal kabadi nai khed skda c samj gya..
@Gopy_Pannu_Turh
@Gopy_Pannu_Turh 2 жыл бұрын
Nasha ta krde aa
@Mohitrahimpur1
@Mohitrahimpur1 2 жыл бұрын
Gurpreet vr tu. Dsde naam jehra nsha player krde
@HarpreetSinghSingh-x8m
@HarpreetSinghSingh-x8m 8 ай бұрын
ਸਾਰੇ ਕਰਦੇ ਨੇ ।
@vellyveer2554
@vellyveer2554 2 жыл бұрын
ਇਹ ਸਭ ਖਿਡਾਰੀ ਇਕ ਨੰਬਰ ਦੇ ਨਸੇੜੀ ਨੇ ਪਰ ਇਸ ਬੰਦੇ ਨੇ ਹੀ ਸਨਦੀਪ ਨੂ ਮਰਵਾਇਆ ਇਹ ਇਸ ਲਈ ਹੀ ਆਇਆ ਸੀ ਤੇ ਪੳਮਜਾਂਬ ਦੀ ਪੁਲਿਸ ਖੱਸੀ ਅ
@ravinderjatt8010
@ravinderjatt8010 2 жыл бұрын
Nsha krn vala kabbadi ta ki koi game ni khed skda
@Gopy_Pannu_Turh
@Gopy_Pannu_Turh 2 жыл бұрын
Tuhanu poora pta ene mraya
@batthkamal6149
@batthkamal6149 2 жыл бұрын
Nash kar ke tu pa ke dekh laa 4 raida pata chal ju ga
@navimann6402
@navimann6402 2 жыл бұрын
ਸੁੱਖਾ ਸਾਡੇ ਪਿੰਡ ਦਾ ਵਾ ਬਹੁਤ ਨਰਮ ਬੰਦਾ ਕਤਲ ਕਰਨਾ ਦ ਦੂਰ ਇਹ ਕਤਲ ਬਾਰੇ ਸੋਚ ਵੀ ਨੀ ਸਕਦਾ
@vellyveer2554
@vellyveer2554 2 жыл бұрын
@@batthkamal6149 ਛੋਟੇ ਮੈ ਕਬੱਡੀ ਵੀ ਬਹੁਤ ਖੇਡੀ ਅ ਤੇ ਨਸਾ ਪੁੱਛ ਨਾ ਬਾਈ ਦੁਨੀਆ ਦਾ ਅਜਿਹਾ ਕੋਈ ਨਸਾ ਹੈ ਹੀ ਨਹੀ ਜੋ ਮੈ ਨਹੀ ਕੀਤਾ ਗੁੰਮ ਹੋ ਕੇ ਕਬੱਡੀ ਖੇਲਦੇ ਸੀ
@GhulamMurtaza-ut9oy
@GhulamMurtaza-ut9oy 2 жыл бұрын
Justice for sandeep nangal ambian sidho mose wala and deep sidhu from Pakistan punjab but I am now in Brazil
@tarloksingh6487
@tarloksingh6487 7 ай бұрын
Sandeep very honest player
@CANADAWEST8131
@CANADAWEST8131 8 ай бұрын
Bai g last year 2023 ਵਿਚ ਸੁੱਖੇ ਮਾਨ ਦੀ ਫੈਡਰੇਸ਼ਨ ਨੇ ਡਰੱਗ tast ਕਿਉ nahi karvai???ਦੂਜੇ ਨੂੰ khena bhut ਸੌਖਾ ,
@gurpreetsinghgurpreetsingh1156
@gurpreetsinghgurpreetsingh1156 2 жыл бұрын
Justice for Sandeep nangal Justice for sidhu moosawala
@princerandhawa3773
@princerandhawa3773 2 жыл бұрын
sandeep was legend player and legend will never die
@bskhara3331
@bskhara3331 2 жыл бұрын
ਮੇਰੇ ਪਿੰਡ ਵਿੱਚ ਖੁਦ ਮੁੰਡਾ ਮਰਿਆ ਕਾਰਨ ਨਸ਼ਾ ਕਰਕੇ ਖੇਡਦਾ ਸੀ 32+35ਸਾਲ ਚ ਮਰ ਗਿਆ ਖੇਡਣ ਲੱਗੇ ਜਿਵੇ ਦੁੱਲੇ ਨਾਲ ਮੈਚ ਵਿੱਚ ਲੜਾਈ ਪੈ ਜਾਣੀ ਇਸ ਗੱਲ ਦਾ ਸਬੂਤ ਏ ਨਸ਼ਾ ਕਰਕੇ ਖੇਡਣ ਦਾ 90%ਅੱਜ ਵੀ ਪਿੰਡਾ ਵਾਲੇ ਟੈਸਟ ਦੀ ਗੱਲ ਕਰਦੇ ਆ ਤਾ ਕੋਈ ਕਰਾਉਣ ਨੂੰ ਤਿਆਰ ਨਹੀ ਫੈਡਰੇਸ਼ਨ ਹੋ ਸਕਦੇ ਏ ਨਸ਼ੇ ਚ ਧੱਕਾ ਕਰਦੇ ਆ ਰੱਬ ਕਰੇ ਇਹ ਛਾਇਆ ਕਬੱਡੀ ਤੋ ਚੁਕਿਆ ਜਾਵੇ ਧੰਨਵਾਦ
@rahisingh-oo1rk
@rahisingh-oo1rk 8 ай бұрын
ਏਹ ਖੁਦ ਨਸ਼ੇੜੀ a ਸਨਦੀਪ ਨੂੰ ਬਦਨਾਮ ਕਰਦਾ
@harjitdhillonkabaddiclubma2789
@harjitdhillonkabaddiclubma2789 2 жыл бұрын
Sukha maan tusi sach bolde ho,jado Jero chevag india Khedan aayea c , DOP test karke North federation ne nahi khedan ditta,Par MLk federation ne khedan ditta kyu daso , eh sab kabaddi vich ho reha aa par koi darda bolda nahi, Sandeep da katal Bahut mari gal hoi aa insaaf milna chahida aa.
@ravinderjatt8010
@ravinderjatt8010 2 жыл бұрын
Jero dope krke nhi veer ....oh gal koi hor c .... jero v nshedi a????
@sukhdeepsingh-ku3fc
@sukhdeepsingh-ku3fc 2 жыл бұрын
ਸ਼ਰਮ ਖਾ ਲਈ ਕੁਜ਼, ਸੁੱਖਾ ਮਾਨ ਦੇ ਚਮਚੇਆ ! ਤੈਨੂੰ kabbadi ਬਾਰੇ ਕੁਜ਼ ਪਤਾ ਵੀ ਏ! ਜੇ ਐਨਾ ਹੀ ਚੰਗਾ ਏ ਤਾਂ ਆਪਣੀ ਕੁੜੀ ਦੇ ਦੇ ਸੁੱਖਾ ਮਾਨ ਨੂੰ
@Singh0044uk
@Singh0044uk 2 жыл бұрын
Fr jairo aj v ehna di fedration ch khel riha aa . Jithe sukha maan pardhan aa . Othe e khelda jairo hun v
@GurvinderSingh-kj4mr
@GurvinderSingh-kj4mr 2 жыл бұрын
ਪੈਸੇ ਇਕੱਠੇ ਕਰਨ ਤੱਕ ਦਾ ਕੰਮ ਹੈ ਇਹਨਾਂ ਦਾ! ਇਹ ਸਭ ਖਾਰ ਖਾਂਦੇ ਸੀ ਸੰਨਦੀਪ ਨੰਗਲਅੰਬੀਆਂ ਤੋਂ ਕਿਉਂਕਿ ਓ ਇਹਨਾਂ ਅੱਗੇ ਝੁਕਦਾ ਨਹੀਂ ਸੀ ਇਹਨਾਂ ਦੀ ਈਣ ਨਹੀਂ ਸੀ ਮੰਨਦਾ ਤੇ ਇਹਨਾਂ ਠੱਗਾਂ ਨੂੰ ਓ ਗੱਲ ਪੱਚਦੀ ਨਹੀਂ ਸੀ!! ਇਹ ਸ਼ਭ ਸੁੱਖਾ ਮਾਨ, ਛੱਬਾ ਥਿਆੜਾ ਤੇ ਸੁਰਜਨ ਚੱਠਾ ਤੇ ਦੋ ਕੁ ਜਣੇ ਹੋਰ ਦੋਸ਼ੀ ਨੇ ਕਾਤਲ ਨੇ ਸੰਨਦੀਪ ਨੰਗਲਅੰਬੀਆਂ ਦੇ!! ਇਹ ਸਿਰਫ ਤੇ ਸਿਰਫ ਪੈਸੇ ਦੇ ਪੀਰ ਨੇ!! ਅਤੇ ਪੈਸਿਆ ਲਈ ਇਹਨਾਂ ਨੇ ਸੰਨਦੀਪ ਦਾ ਕਤਲ ਕਰਵਾਇਆ ਏ!! ਦੂਜੀ ਗੱਲ ਇਹ ਚੱਗਲ ਜਿਹਾ ਕਹਿੰਦਾ ਸੰਨਦੀਪ 90% ਡਰੱਗੀ ਆਪਣੇ ਨਾਲ ਲੈ ਗਿਆ ਸੀ!! ਤੇ ਸਾਰੇ ਪੁਰਾਣੇ ਪਲੇਅਰ ਸੰਨਦੀਪ ਨਾਲ ਜਾ ਸੰਨਦੀਪ ਲਈ ਖੇਡਦੇ ਸੀ ਅਤੇ ਨਵੇਂ ਪੁਰਾਣੇ ਸਾਰੇ ਪਲੇਅਰ ਸੰਨਦੀਪ ਦੀ ਇੱਜ਼ਤ ਕਰਦੇ ਸੀ!! ਇਸ ਦਾ ਮਤਲਬ ਓ ਸਾਰੇ ਨਵੇਂ ਤੇ ਪੁਰਾਣੇ ਖਿਡਾਰੀ ਡਰੱਗ ਦੇ ਆਦੀ ਨੇ ਤੇ ਇਹ ਇਕੱਲਾ ਹੀ ਦੁੱਧ ਦਾ ਧੋਤਾ ਹੋਇਆ ਹੈ!! ਇਹ ਬਕਵਾਸ ਕਰਦਾ ਏ! ਸਾਰੀ ਪੁਨਛਾਣ ਹੋਣੀ ਚਾਹੀਦੀ ਏ ਤੇ ਇਹਨਾਂ ਨੂੰ ਜੇਲ ਹੋਣੀ ਚਾਹੀਦੀ ਏ ਸੰਨਦੀਪ ਦੇ ਕਤਲ ਕੇਸ ਵਿੱਚ! ਇਹ ਸਭ ਠੱਗ ਚੋਰ ਅਤੇ ਦੋਸ਼ੀ ਨੇ ਸੰਨਦੀਪ ਨੰਗਲਅੰਬੀਆਂ {ਗਲੈਡੀਏਟਰ} ਦੇ ਕਾਤਲ ਨੇ!!
@manjitsingh6883
@manjitsingh6883 2 жыл бұрын
ਸੁੱਖਾ ਮਾਨ ਦੀਆਂ ਗੱਲਾਂ ਵਿਚ ਦਮ ਹੇ ਜੀ
@13_maninder
@13_maninder Жыл бұрын
Banda sach bolda yr eh😊
@dildiawazvlogs6916
@dildiawazvlogs6916 8 ай бұрын
ਸਨਦੀਪ ਦੇ ਬੱਚੇ ਮਾਪੇ ਤੇ ਸਨਦੀਪ ਦੀ ਘਰਵਾਲੀ ਉਹਨਾਂ ਦਾ ਕਸੂਰ ਦਸ ਕੀ ਸੀ ਨਾਲੇ ਜੇ ਉਹ ਨਸ਼ੇ ਪ੍ਰਮੋਟ ਕਰਦਾ ਤਾ ਉਹਦੇ ਜਿਉਦੇ ਹੁੰਦੇ ਦੱਸਦੇ ਲੋਕਾਂ ਹੁਣ ਛੋਡੇ ਕਾਤਲਾਂ ਤੇ ਕੋਈ ਜਕੀਨ ਨਹੀਂ ਕਰਦਾ
@akshaykumar6006
@akshaykumar6006 8 ай бұрын
ਸਹੀ ਗੱਲ ਆ ਬਈ ਕਮੈਟਰ ਗ਼ਲਤ ਜੱਗੂ ਦਾ ਨਾਮ ਅਮਰੀਕ ਖੋਸੇ ਕੋਟਲੇ ਵਾਲੇ ਤੇ ਅਮਨ ਲੋਪੋ ਲੈਂਦੇ ਸੁਣੇਂ ਮੈਂ ਆਪ
@kdsworld8126
@kdsworld8126 2 жыл бұрын
Sukha Maan da ik ik gal Sachi a👍🏼
@navnarainsingh7962
@navnarainsingh7962 2 жыл бұрын
i m 🙈 he is 80 / true and /20 / lie veer good u make punjab period 😀😀😀😀🙈
@bootasingh4992
@bootasingh4992 8 ай бұрын
Full investigation honi jaroori hai On drug between players and federation
@gurpreetjhajj6276
@gurpreetjhajj6276 2 жыл бұрын
Sabh jhooth bolde ne ikk gall tah pakki sandeep bahut mehnat karda c Kabaddi de khatir
@ਪੰਜਾਬੀਮੁੰਡੇ-ਪ2ਙ
@ਪੰਜਾਬੀਮੁੰਡੇ-ਪ2ਙ 2 жыл бұрын
Sandeep di federation ch ek name aam bolda c veere gagu gill Kaun c dasi asi dhanbaad karde a gagu gill a Kaun c kabbadi da gagu gill .... Ki jagu bhagwanpuria te gagu gill ek e ne Mada jhea es bare kise open de player to Pata Kari fhr tenu Sach jooth ape Pata lag ju ek fact te a gal
@Lionheart7033
@Lionheart7033 8 ай бұрын
ਜਿਨ੍ਹਾਂ ਸਮਾਂ ਅਸਲ ਕਾਤਲ ਫੜੇ ਨਹੀਂ ਜਾਂਦੇ, ਉਨ੍ਹਾਂ ਸਮਾਂ ਕੁੱਝ ਕਲੀਅਰ ਨਹੀ ਹੋਣਾਂ,,,,,,,,, ਇੱਕ ਗੱਲ ਤਾਂ ਸੱਭ ਦੇ ਸਾਹਮਣੇ ਆ ਵੀ ਜੋ ਕੱਬਡੀ ਵਿੱਚੋਂ ਡਰੱਗ ਖ਼ਤਮ ਕਰਨ ਦੀ ਗੱਲ ਚੱਲੀ ਸੀ ਓਹ ਸੰਦੀਪ ਦੇ ਕਤਲ ਤੋਂ ਬਾਅਦ ਬਿਲਕੁਲ ਬੰਦ ਹੋ ਗਈ
@PUNJABITREND584
@PUNJABITREND584 2 жыл бұрын
Lukky sir is great 👍 person। ਏਹੇ ਸਾਲ਼ੇ ਬਿਕਾਉ ਮੀਡੀਆ ।ਟਹਿਣੇ ਵਗਰੇ ਦੱਲੇ
@gurlal4302
@gurlal4302 2 жыл бұрын
ਤੁਹਾਡੇ ਵਰਗੇ ਪਰਮੋਟਰਾ ਨੇ ਕਬੱਡੀ ਦਾ ਬੇੜਾ ਗ਼ਰਕ ਕਰ ਦਿੱਤਾ ਜੇ 95% ਖਿਡਾਰੀ ਨਸੇੜੀ ਹੈ ਤਾਂ ਉਨ੍ਹਾਂ ਦੇ ਨਾਂਮ ਨਸ਼ਰ ਕਰੋਂ
@Dhillon-Gurmail
@Dhillon-Gurmail 2 жыл бұрын
He is talking the truth with proof. Do not declare him culprit without any investigation.
@rakkarjatt
@rakkarjatt 2 жыл бұрын
ਬਾਈ ਜੀ ਡਰਗ ਤੇ ਡੋਪ ਟੈਸਟ ਹੋਣ ਜਾ ਨਾ ਪਰ ਕਬੱਡੀ ਨੂੰ ਖੇਡੀ ਜਾਣ ਦਿਓ ਸਾਡੇ ਪੰਜਾਬੀ ਮੁੰਡੇ ਖੇਡਦੇ ਆ ਤੇ ਖੇਡਦੇ ਰਹਿਣਗੇ ਘਰਾ ਦੀ ਗਰੀਬੀ ਚਕ ਹੋ ਗਈ
@Kabadditv13
@Kabadditv13 8 ай бұрын
ਭਗਵਾਨਪੁਰ ਤਾ ਮੇਜਰ ਲੀਗ ਫਰਡੈਸਨ ਤੋ ਪਹਿਲਾ ਨੌਰਥ ਇੰਡੀਆ ਫਰਡੈਸਨ ਵਿਚ ਵੀ ਖੇਡਦੀ ਸੀ ਉਦੋ ਤਾ ਕਹਿਅ ਨਹੀ ਵੀ ਭਗਵਾਨਪੁਰ ਟੀਮ ਗੈਗਸਟਾਰਾ ਨੇ ਬਣਾਈ ਆ
@r__kang9398
@r__kang9398 2 жыл бұрын
Justice for sandeep bai
@vanshthakur9603
@vanshthakur9603 2 жыл бұрын
Koyi jawab iss bande ne saaf saaf ni ditta 50 min di interview vich mudd mudd ke ohi jawab pakka ehdi involvement aa murder vich
@balwinderdosanjh9649
@balwinderdosanjh9649 2 жыл бұрын
100% ਸੁਰਜਣਾ ਚੱਠੇ ਹੱਥ ਹੈ ਇਸ ਕਤਲ ਵਿੱਚ
@ajnabi_youtuber1955
@ajnabi_youtuber1955 2 жыл бұрын
Pra wa shram kr bande ne 40 Sal kabaddi lai sara kuj de dita pta kive da Banda ek tra da rab hai o
@rakkarjatt
@rakkarjatt 2 жыл бұрын
ਬਾਈ ਜੀ ਮੈ ਆਪ ਕਬੱਡੀ ਖੇਡਦਾ ਸੀ ਕਬੱਡੀ ਚ ਨਸ਼ਾ ਕਰ ਕੇ ਇਕ ਰੇਡ ਵੀ ਨੀ ਪੈਂਦੀ ਬਾਈ ਜੀ ਹਰ ਰੋਜ ਮੈਚ ਖੇਡ ਕੇ ਬੱਸ ਹੋ ਜਾਂਦੀ ਸੱਟ ਲਗ ਜਾਂਦੀ ਫੇਰ ਇਕ ਇੰਜੈਕਸ਼ਨ ਆਉਂਦਾ ਜੌ ਦਰਦ ਦੂਰ ਕਰਦਾ ਤਾਂ ਲੋਕ ਰੁਲਾ ਪਾਈ ਜਾਂਦੇ ਆ ਕਿ ਟੀਕੇ ਲਾਏ ਹੁੰਦੇ ਬਾਈ ਖੇਡ ਕੇ ਦੇਖੋ ਪਤਾ ਲਗ ਜਾਊਗਾ ਬਾਕੀ ਸੁੱਖਾ ਦੀ ਕੋਈ ਨਾ ਕੋਈ ਇੰਵਲਮੇਂਟ ਹੋਣੀ ਆ
@harjeet_maan_
@harjeet_maan_ 2 жыл бұрын
ਸੰਦੀਪ ਦਾ ਮਰ ਜਾਣਾ ਕਬੱਡੀ ਨੂੰ ਬਹੁਤ ਵੱਡਾ ਘਾਟਾ ਪਿਆ ਕਿੰਨੇ ਖਿਡਾਰੀਆਂ ਨੂੰ ਦਾ ਪੇਚ ਦੱਸਣੇ ਸੀ ਬਾਕੀ ਬੱਚਿਆਂ ਵਾਰੇ ਤਾਂ ਜ਼ਰੂਰ ਸੋਚਦੇ ਬਹੁਤ ਅੌਖਾ ਕੱਲੀ ਔਰਤ ਨੂੰ ਦਿਨ ਕੱਟਣੇ
@dilbaghgill1611
@dilbaghgill1611 2 жыл бұрын
ਪਰਮੋਟਰ ਵੀ ਨਸੇੜੀ ਆ ਕੋਈ ਸਟੈਂਡ ਨੀ ਇੰਨਾਂ ਦਾ .
@sukhwinderuppal8289
@sukhwinderuppal8289 2 жыл бұрын
ਟਹਿਣਾ ਸਾਬ ਚੋਰ ਕਦੇ ਨਹੀਂ ਕਹਿੰਦਾ ਮੈਂ ਚੋਰ ਆ
@5911ਜੱਟਵੇੜ
@5911ਜੱਟਵੇੜ 2 жыл бұрын
Good 👍 job ver test ta jaruri aa ji
@sukhwindersingh-vw3pj
@sukhwindersingh-vw3pj 2 жыл бұрын
sukha maan ji bilkul sahi galla krda
@pardeepdhaliwal9986
@pardeepdhaliwal9986 2 жыл бұрын
Justice for sandeep 22
@sukhjeetsingh3067
@sukhjeetsingh3067 8 ай бұрын
ਸੁੱਖੇ ਭੰਡਾਲ ਨੂੰ ਧਮਕੀਆਂ ਦਿੱਤੀਆਂ
@harnetchoudhary1782
@harnetchoudhary1782 8 ай бұрын
ਇੱਕ ਗੱਲ ਹੈ ਨਸ਼ਾ ਕਰਕੇ ਬੰਦਾ ਕਬੱਡੀ ਨਹੀਂ ਖੇਡ ਸਕਦਾ
@Jasmersingh4029
@Jasmersingh4029 8 ай бұрын
Sandeep veer good
@ਬੱਬਲਸਰੌਦੀਆ
@ਬੱਬਲਸਰੌਦੀਆ 2 жыл бұрын
ਪੁਲਿਸ ਦੀ ਐਨਕੁਰੀ ਚ ਪਤਾ ਚੱਲਣਾ ਜਦੋਂ ਪੱਟਾਂ ਤੇ ਪੱਟਾਂ ਠਾ ਪੱਟਾ ਫਿਰ ਲੱਗੂ ਕਿਉਂ ਮਰਵਾਇਆ ਸੰਦੀਪ ਨੰਗਲ ਅੰਬੀਆਂ ਨੂੰ
@Gurmeetsinghbrar504
@Gurmeetsinghbrar504 8 ай бұрын
ਸਟੀਰਡ ਸਾਰੀਆ ਗੇਮਾਂ ਵਿੱਚ ਹੀ ਹੈ ਪਰ ਇਸ ਦੀ ਕੋਈ ਸੀਮਾ ਹੁੰਦੀ ਹੈ ਜੇ ਟੈਸਟ ਕਰਵਾ ਕੇ ਲੋੜ ਮੁਤਾਬਕ ਵਰਤੀ ਜਾਵੇ ਤਾਂ ਇਹ ਸਰੀਰ ਦੀ ਤਾਕਤ ਤੇ ਵੇਟ ਵਧਾਉਂਦੀ ਹੈ ਤੇ ਸਰੀਰ ਤੇ ਕੋਈ ਨੁਕਸਾਨ ਵੀ ਨਹੀ ਜੋ ਖਿਡਾਰੀ ਮਿਹਨਤ ਛੱਡ ਕੇ ਸਿਰਫ ਸਟੀਰਡ ਤੇ ਹੀ ਨਿਰਭਰ ਹੋ ਜਾਂਦਾ ਇਸ ਤੇ ਇਹ ਸਰੀਰ ਤੇ ਨੁਕਸਾਨ ਕਰਦਾ ਤੁਹਾਨੂੰ ਪਤਾ ਜ਼ਿਆਦਾ ਖਾਧੀ ਤਾਂ ਰੋਟੀ ਵੀ ਨੁਕਸਾਨ ਕਰਦੀ ਹੈ ਪਰ ਲੋਕਾਂ ਨੂੰ ਸਿਰਫ ਡਰਗ ਡਰਗ ਦਾ ਰੌਲਾ ਪਾ ਕੇ ਗੁਮਰਾਹ ਕੀਤਾ ਜਾਦਾ ਜਦੋ ਕੇ ਇਹ ਚੀਜ਼ ਹਰੇਕ ਗੇਮ ਵਿੱਚ ਵਰਤੀ ਜਾਂਦੀ ਹੈ ਪਰ ਸਿਰ ਸਟੀਰਡ ਦੇ ਸਿਰ ਤੇ ਕਬੱਡੀ ਨਹੀਂ ਖੇਡੀ ਜਾਂਦੀ ਮਿਹਨਤ ਕਰੋ ਸਟੀਰਡ ਸਿਰਫ ਲੌੜ ਮੁਤਾਬਕ ਡਾਕਟਰ ਦੀ ਸਲਾਹ ਨਾਲ ਲਵੋ
@KarnailSingh-sq9gh
@KarnailSingh-sq9gh Жыл бұрын
Tehna ji jina jina da name behan ji nay lya eh sab jundli nay he katal karvaya eh sab doshi han waheguru ji he ina da insaf karoga.
@gurnekkhaira3479
@gurnekkhaira3479 2 жыл бұрын
Tehan.Veer ji.SSA.👍👌👌💚🙏
@nabbalakha4687
@nabbalakha4687 Жыл бұрын
Justice Sandeep nagal ambiaa. Bhut vdia player c bhut players roti paye c Waheguru g
@daljitsinghdhaliwal8884
@daljitsinghdhaliwal8884 2 жыл бұрын
ਟਹਿਣਾ ਸਾਬ ਬਹੁਤ ਵਧੀਆ interview ਹੈ ਸੋਹਣੇ ਸਵਾਲ ਤੇ ਵਧੀਆ ਜਵਾਬ ਪਰ ਸੋਚਣ ਵਾਲੀ ਗੱਲ ਹੈ ਇਨੇ ਪੈਸੇ ਖਰਚ ਕੇ ਇਹ ਕਬੱਡੀ ਲੋਕਾਂ ਨੂੰ ਮੁਫ਼ਤ ਦਿਖਾਈ ਜਾਂਦੀ ਹੈ ਇਹਨਾ ਫੈਡਰੇਸ਼ਨ ਵਾਲਿਆ ਨੂੰ ਕਾਹਦੀ ਆਮਦਨ ਹੈ ਕੋਈ ਵੀ ਕਾਰੋਵਾਰ ਬਿਨਾ ਮੁਨਾਫ਼ੇ ਨਹੀਂ ਹੁੰਦਾ ਸੋ ਇਸ ਕਬੱਡੀ ਦੀ ਕਸ਼ਮਕਸ਼ ਵਿਚ ਅਸਲ ਗੇਮ ਕੀ ਹੈ
@sachdahoka2304
@sachdahoka2304 2 жыл бұрын
Black money white karde a
@SonuSingh-mx2dy
@SonuSingh-mx2dy 8 ай бұрын
A bande di gal 100% sahi aa
@sukhwant1982
@sukhwant1982 2 жыл бұрын
Good man
@NavinderSandhu
@NavinderSandhu Күн бұрын
Sandeep sandhu ngal ambia miss you
@sukhpindersingh1204
@sukhpindersingh1204 10 ай бұрын
Good tehna sahib
@balramram3780
@balramram3780 2 жыл бұрын
Sukha Mann ji tuhadi Galla bilkul sahi gal ha
@karamjitsingh2667
@karamjitsingh2667 2 жыл бұрын
sir ji eh te Kal Canada Giya.suejan chatha pelhan England thore munde barbaad kite ne....sir ji .Sandeep Di wife bilkul sach boldi hai
@amankattu5084
@amankattu5084 2 жыл бұрын
Sandeep wala Canada cup ch lok bhut c and tere wala Canada cup khuj v ni keo
@kuljindernijjar4376
@kuljindernijjar4376 2 жыл бұрын
Justice for Sandeep this interview fix
@PUNJABITREND584
@PUNJABITREND584 2 жыл бұрын
ਜਿਦ੍ਹਾ ਪੁੱਤਰ ਤੇ ਜੀਹਦਾ ਘਰ ਖਤਮ ਹੋ ਗਿਆ ਓਹੋ ਕਿਵੇ ਚੁੱਪ ਰਹਿਣ ਤੇ ਜਿੰਨੇ ਟਾਈਮ ਬਾਅਦ ਨਾ ਮਰਜ਼ੀ ਲੈਣ ਓਹਨਾ ਨੂੰ ਕਿ ਪਤਾ polis ਜ਼ਾਚ ਚ ਸਭ ਸਾਮ੍ਹਣੇ ਆਊ
@vdhillon4382
@vdhillon4382 2 жыл бұрын
ਇਹ ਬਾਹਰਲੇ ਪ੍ਰਮੋਟਰਾਂ ਨੂੰ ਲੱਗਦਾ ਕੀ ਕਬੱਡੀ ਨੂੰ ਬੱਸ ਇਹੀ ਚਲਾ ਰਹੇ ਆ.
@pb10wale98
@pb10wale98 2 жыл бұрын
100% sukha maan sandeep da qatal
@gurpreetjhajj6276
@gurpreetjhajj6276 2 жыл бұрын
Bilkul je naseri ne tah arash cholla sahib te amba canada khede ne tuhade federation vich show us results oh v naseri ne bhagwanpur vich mlk de under khede ne
@gurpreetjhajj6276
@gurpreetjhajj6276 2 жыл бұрын
Eh tah Sukha maan kehnda mlk wale sab nasheri ne arash te amba v mlk de under khede ne
@majhailtv521
@majhailtv521 Жыл бұрын
ਝੂਠ ਬੋਲਦਾ,,,,,,,,ਸਾਡੇ ਇਲਾਕੇ ਦੇ ਖਿਡਾਰੀਆਂ ਨੇ ਸੰਦੀਪ ਦੀ ਫੈਡਰੇਸ਼ਨ ਚ ਟਰੈਕਟਰ ਜਿੱਤੇ ਸੀ,,,,,,,,, ਤਾਂ ਸੰਦੀਪ ,,,,ਨੇ ਓਸ ਖਿਡਾਰੀ ਦੋ ਖਿਡਾਰੀਆਂ ਦਾ ਟੈਸਟ ,,,,,,,,ਲਿਆ ਤੇ ਕਬੱਡੀ ਕੱਪ ਤੋਂ 15 ਦਿਨ ਬਾਅਦ ਟਰੈਕਟਰ ਦਿੱਤੇ
@pritpaldhillon4196
@pritpaldhillon4196 2 жыл бұрын
Tehna is doing his media trial .Arguing like a lawyer. Just ask him the question and let him answer. Let the viewers decide if his answers are honest or not. Let the police do the investigation and charge him if he is guilty.
@lvsidhu4674
@lvsidhu4674 2 жыл бұрын
Right
@Harris-my5hf
@Harris-my5hf 8 ай бұрын
ਜਿਹਨੂੰ ਸੁਣੀਂਦਾ ਓਹੀ ਸੱਚਾ ਲੱਗਣ ਲੱਗ ਜਾਂਦਾ। ਮਾਮਲਾ ਕਾਫੀ ਗੁੰਝਲਦਾਰ ਹੋ ਗਿਆ। ਸੰਦੀਪ ਤੇ ਭਗਵਾਨਪੁਰ ਦੀ ਨੇੜਤਾ ਦਾ ਵੀ ਆਪਣਾ ਰੌਲਾ। ਇਹ ਵੀ ਚਿੜੇ ਹੋਏ ਲੱਗਦੇ ਸੀ।
We Attempted The Impossible 😱
00:54
Topper Guild
Рет қаралды 56 МЛН
Chain Game Strong ⛓️
00:21
Anwar Jibawi
Рет қаралды 41 МЛН
Леон киллер и Оля Полякова 😹
00:42
Канал Смеха
Рет қаралды 4,7 МЛН
We Attempted The Impossible 😱
00:54
Topper Guild
Рет қаралды 56 МЛН