ਕੀ ਤੁਹਾਨੂੰ ਪਤਾ ਕੁੱਤੇ ਕਿਸ ਨੇ ਬਣਾਏ ? Interesting Fact | Duniya te kehdi bhasha da raaj ? Punjabi video

  Рет қаралды 189,271

Punjab Made

Punjab Made

Күн бұрын

Пікірлер: 412
@punjabmade
@punjabmade Жыл бұрын
Hanji kime laggi video je vdiya laggi ta share jrur kar deyo 🙏 . . . Sign up on XM:bit.ly/punjabmade-xm
@johndhillon99
@johndhillon99 Жыл бұрын
zabardast👍
@narinderkaur-gy6vo
@narinderkaur-gy6vo Жыл бұрын
bai g Bhai Amritpal di biograghy banao
@harmanbrar2443
@harmanbrar2443 Жыл бұрын
ਲਾਜਵਾਬ ਕਹਾਣੀ ਹੈ ਦਿਲ ਜਿੱਤ ਲਿਆ ਵੀਰ ਜੀ 🇮🇳🇮🇳👑👑👑👑✨✨🥳🥳💞💞💞🌹🌹🥰🥰🥰🥰🥰🥰🌾🌾🌾🌾🌾
@DrPrabhpreetSingh
@DrPrabhpreetSingh Жыл бұрын
Chalo tuhanu vi ik 2 galla dass dinne aa, first stone baby wali, actually implantation of fertilized egg outside the normal uterine cavity is known as ECTOPIC PREGNANCY.....baki tuc dass hi ditta os rare case bare ki painful kyun nhi c, otherwise extreme painful condition hundi, eh ik rare case c....2nd tail bone sade vich hundi hi hai kyunki sade poorwaj tail wale san, so jo babies tail naal paida hunde ne oh MUTATION (MUTATED GENES) karke nhi, sago aapne ancesstral original genes karke paida hunde ne jo ki vilupt hunde ja rahe ne, WISDOM TOOTH is one of them😊....
@babamotirammehraji8831
@babamotirammehraji8831 Жыл бұрын
Siraa laggi bro siraa
@Pb31punjab
@Pb31punjab Жыл бұрын
ਭਰਾਵਾ ਤੇਰੀ ਸ਼ਾਮ ਵਾਲੀ ਗੱਲ ਬਹੁਤ ਦਿਲ ਵਿਚੋਂ ਦੀ ਲੰਘ ਗਈ ❤ ਅਸੀਂ ਵੀ ਸ਼ਾਮ ਦੀ ਸ਼ੈਰ ਹਰ ਰੋਜ ਕਰਦੇ ਹਾਂ ਅਤੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕੇ ਇੰਨਾ ਸੋਹਣਾ ਤੋਹਫ਼ਾ ਪਿੰਡਾਂ ਵਾਲਿਆਂ ਕੋਲ ਹਾਲੇ ਵੀ ਹੈ।
@AMRIT_BANGARH_ENGLANDIYA
@AMRIT_BANGARH_ENGLANDIYA Жыл бұрын
ਸੱਚੀ ਗੱਲ ਆ ਬਾਈ ਸ਼ਾਮ ਨਹੀਂ ਹੁੰਦੀ ਹੁਣ😓
@happy_usma_op
@happy_usma_op Жыл бұрын
ਵੀਰੇ ਜੋਂ ਪਿੱਛੇ Punjab made ਲਿਖਿਆ ਹੋਇਆ ਹੈ। ਇਹਨੂੰ ਪੰਜਾਬੀ ਚ ਲਿਖੋ ਤਾਂ ਸੋਹਣਾਂ ਲੱਗੋ। Thnks ☺️
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jorawarsingh3531
@jorawarsingh3531 Жыл бұрын
ਸ਼ਾਮ ਨੂੰ ਤਾ ਸੱਚੀ ਯਾਦ ਕਰਦੇ ਆ 👍👍
@iArshdeepSingh
@iArshdeepSingh Жыл бұрын
sahi gal aa bai
@Happy.Daghamia
@Happy.Daghamia Жыл бұрын
Shi gll aa
@Deepsaab33
@Deepsaab33 Жыл бұрын
ਹੌਲ ਪੈਂਦਾ ਦਿਲ ਚ ਸ਼ਾਮ ਸੱਚੀ ਚਲੀ ਗਈ ਕੰਮਾਂ ਕਾਰਾ ਕਰਕੇ , ਪਹਿਲਾ ਸ਼ਾਮ ਨੂੰ ਬਹੁਤ ਜਾਨਈਆ ਨੇ ਟਾਈਮ ਦਿੱਤੇ ਹੁੰਦੇ ਸੀ ਮਿਲਣ ਦੇ , ਕਿਆ ਟਾਈਮ ਸੀ ਯਾਰ ਸੱਚੀ ਜ਼ਿੰਦਗੀ ਕਦੇ ਵਾਪਿਸ ਨਹੀਂ ਮਿਲਣੀ ਓਹ ,ਚਾਹੇ ਜਿਨ੍ਹੇ ਮਰਜੀ ਪੈਸੇ ਕਮਾ ਲਏ ਪਰ ਜਦੋਂ ਉਹ ਟਾਈਮ ਯਾਦ ਆਉਂਦਾ ਅੱਖਾਂ ਚੋ ਪਾਣੀ ਆ ਜਾਂਦਾ ਆ
@fatehsinghsran
@fatehsinghsran Жыл бұрын
ਇਨਸਾਨ ਕਹਿੰਦਾ ਹੈ ਸਮਾਂ ਬਹੁਤ ਤੇਜ਼ ਚੱਲ ਰਿਹਾ ਹੈ ਪਰ ਅਸਲ ਵਿੱਚ ਇਨਸਾਨ ਹੀ ਸਮੇਂ ਤੋਂ ਤੇਜ਼ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ ❤
@kulwindersinghbains260
@kulwindersinghbains260 Жыл бұрын
ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਆਤਮਵਿਸ਼ਵਾਸ ਪੈਦਾ ਕਰਦੀ ਹੈ। ਆਤਮ ਵਿਸ਼ਵਾਸ ਉਮੀਦ ਪੈਦਾ ਕਰਦਾ ਹੈ।ਅਤੇ ਉਮੀਦ ਸ਼ਾਂਤੀ ਪੈਦਾ ਕਰਦੀ ਹੈ।
@rk5443
@rk5443 Жыл бұрын
ਸਹੀ ਗੱਲ ਵੀਰ ਜੀ ਸਾਮ ਸਬਦ ਤਾ ਤੁਹਾਡੇ ਕੋਲੋਂ ਸੁਣਿਆ ਅੱਜ ਭੁੱਲ ਹੀ ਗਿਆ ਸੀ ਕੰਮ ਹੀ ਕੰਮ ਨੇ ਸੱਭ ਕੁੱਝ ਮੁਕਾ ਦਿੱਤਾ 😢
@hiravideoamritsar6383
@hiravideoamritsar6383 Жыл бұрын
ਬਹੁਤ ਵਧੀਆ ਵੀਰ ਜੀ ,ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ
@itzbugga47
@itzbugga47 Жыл бұрын
ਸ਼ਾਮ ਵਾਲੀ ਗੱਲ ਦਿਲ ਚ ਘਰ ਕਰ ਗਈ 😢❤
@rashnambassi1498
@rashnambassi1498 Жыл бұрын
ਧੰਨਵਾਦ ਵੀਰ ਇੰਨੀ ਵਧੀਆ ਜਾਣਕਾਰੀ ਦੇਣ ਲਈ 🙏
@bhantylohat1698
@bhantylohat1698 Жыл бұрын
ਮਾਂ ਤਾ ਮਾਂ ਫਿਰ ਵੀ ਸੰਭਾਲ ਕੇ ਰੱਖਿਆ 😢❤
@gilldallewaliya1519
@gilldallewaliya1519 Жыл бұрын
ਬਹੁਤ ਵਧੀਆ ਗੱਲਾਂ ਹੁੰਦੀਆਂ ਬਾਈ ਥੋਡੀਆਂ 🙏🙏
@akashdeepsingh5908
@akashdeepsingh5908 Жыл бұрын
ਬਹੁਤ ਟਾਈਮ ਬਾਅਦ ਵੀਡੀਓ ਆਈਆ ਬਾਈ ਦੀ ਪਰ ਵੀਡੀਓ ਤੇ ਅਵਾਜ਼ ਬਹੁਤ ਵਧੀਆ ਨੇ PUNJAB MADE ❤❤
@officialgarrybahrain8364
@officialgarrybahrain8364 Жыл бұрын
ਹਾਂਜੀ ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ❤
@officialgarrybahrain8364
@officialgarrybahrain8364 Жыл бұрын
ਧੰਨਵਾਦ @Punjab made ਵਾਲੇ ਵੀਰ ਦਾ ❤️
@Gurwinder_singh855
@Gurwinder_singh855 Жыл бұрын
ਬਹੁਤ ਵਧੀਆ ਵੀਰ ਜੀ
@SunnyBatalvi-ld9ht
@SunnyBatalvi-ld9ht Жыл бұрын
ਗੁੱਡ ਜਾਣਕਾਰੀ ਦਿੱਤੀ ਬਰੌ 👍❤️
@kuldeep96311
@kuldeep96311 Жыл бұрын
1996 ਤੋਂ ਲੇ ਕੇ 2010 ਤਕ ਤਾਂ ਪਤਾ ਸ਼ਾਮ ਕਦੋਂ ਹੁੰਦੀ ਸੀ, ਪਰ ਹੁਣ ਤਾਂ ਪਤਾ ਹੀ ਨਹੀਂ ਲਗਦਾ ਪੂਰਾ ਦਿਨ ਕਦੋਂ ਨਿਕਲ ਜਾਂਦਾ ਹੈ।
@chahatdeepvlog6739
@chahatdeepvlog6739 Жыл бұрын
ਬਹੁਤ ਬਹੁਤ ਧੰਨਵਾਦ ਜੀ
@MOONLIGHT-kh2ky
@MOONLIGHT-kh2ky Жыл бұрын
Good knowledge video brother
@Singh-yz2qt7py8m
@Singh-yz2qt7py8m Жыл бұрын
ਜੇ ਇੰਡੀਆ ਨਾ ਹੁੰਦਾ ਤਾਂ ਭਾਰਤ ਦੀਪ ਹੋਣਾ ਸੀ ਜਿਸ ਇੱਕ ਦੇਸ਼ ਪੰਜਾਬ ਹੋਣਾ ਸੀ ਬਹੁਤ ਤਾਕਤਵਰ ਤੇ ਖੁਸ਼ਹਾਲ ਦੇਸ਼ ਹੁੰਦਾ
@JatinderSingh-mf9sh
@JatinderSingh-mf9sh Жыл бұрын
ਬੁਹਤ ਵਧੀਆ ਜੀ
@vpsran
@vpsran Жыл бұрын
Last line word ‘’Sham’’ 🫡🫡 Sochn wali gal ae,,bilkul shi keha bro…🙏🏻🙏🏻🙏🏻
@MANJITSINGH-bl2ss
@MANJITSINGH-bl2ss Жыл бұрын
22 bhut sahi subject te charcha karda tu 🎉🎉 awesome 👍🙂
@DrPrabhpreetSingh
@DrPrabhpreetSingh Жыл бұрын
Chalo tuhanu vi ik 2 galla dass dinne aa, first stone baby wali, actually implantation of fertilized egg outside the normal uterine cavity is known as ECTOPIC PREGNANCY.....baki tuc dass hi ditta os rare case bare ki painful kyun nhi c, otherwise extreme painful condition hundi, eh ik rare case c....2nd tail bone sade vich hundi hi hai kyunki sade poorwaj tail wale san, so jo babies tail naal paida hunde ne oh MUTATION (MUTATED GENES) karke nhi, sago aapne ancesstral original genes karke paida hunde ne jo ki vilupt hunde ja rahe ne, WISDOM TOOTH is one of them😊....
@Jsbrar1982
@Jsbrar1982 Жыл бұрын
ਬਹੁਤ ਵਧੀਆ ਗੱਲਾਂ
@Kala-vl5xs
@Kala-vl5xs Жыл бұрын
ਸਤਿ ਸੀ ਅਕਾਲ ਵੀਰ ਜੀ 🙏🏾🇰🇼🇰🇼
@Devender_Sharmaa
@Devender_Sharmaa Жыл бұрын
Real knowledge gaining channel
@jaspreetsinghhans3691
@jaspreetsinghhans3691 Жыл бұрын
Bhout vdia jankari provide krde oh veer keep it on.
@sukhwinders907
@sukhwinders907 Жыл бұрын
Bhut hi vdia jankari
@vikas5263
@vikas5263 Жыл бұрын
ਬਹੁਤ ਵਧੀਆ ਵੀਡਿਉ ਹੁੰਦੀਆ ਵੀਰੇ ਤੁਹਾਡੀਆਂ ਇਕ ਵੀਡੀਓ ਸਮੇਂ ਤੇ ਵੀ ਬਣਾਉ
@lalitsharma8832
@lalitsharma8832 Жыл бұрын
Very good job brother👍👍👍👍👍👍👍👍
@gurjeetchahal3473
@gurjeetchahal3473 Жыл бұрын
ਜਾਣਕਾਰੀ ਲਈ ਧੰਨਵਾਦ ਵੀਰ ਜੀ ❤🙏
@sandeepsingh5813
@sandeepsingh5813 Жыл бұрын
ਸਹੀ ਗੱਲ ਏ ਬਾਈ ਸ਼ਾਮ ਕੁਦਰਤ ਦਾ ਸਭ ਤੋਂ ਸੋਹਣਾ ਤੌਹਫਾ 😌😲
@sandeepgill660
@sandeepgill660 Жыл бұрын
ਬਾਈ ਤੁਸੀ ਬਹੁਤ ਵਧੀਆ ਵੀਡੀਓਜ਼ ਬਣਾਉਦੇ ਹੋ
@SunnyBatalvi-ld9ht
@SunnyBatalvi-ld9ht Жыл бұрын
Brother roman ਲੋਕ ਕੌਣ ਸੀ ਕਿੱਥੋਂ ਉਹਨਾਂ ਲੋਕਾਂ ਦੀ ਹਸਟਰੀ ਕੀ ਐ ਉਹਦੇ ਬਾਰੇ ਜਾਣਕਾਰੀ ਦਵੋ ਉਸ ਤੇ ਵੀ ਇਕ video ਕਰੋ ਬਰੌ ਬੁਹਤ ਧੰਨਵਾਦ ਹੋਵੇਗਾ ਗਾ ਥੋਡਾ ਪਹਿਲੀ ਜਾਣਕਾਰੀ ਦੇਣ ਲਈ thanks 🙏👍❤️
@garrydhaliwal3981
@garrydhaliwal3981 Жыл бұрын
Mind blowing information
@daljitsingh949
@daljitsingh949 Жыл бұрын
Kntt video vre bohat kuj new sikhn nu milya
@gurjinderdhaliwal7105
@gurjinderdhaliwal7105 Жыл бұрын
Shi gal aa bai sham te miss e hogi life wicho 😢😢 last gal sunke pind yaad aa geya❤❤
@jaanim6572
@jaanim6572 Жыл бұрын
ਸ਼ਾਮ ਤਾਂ ਬਈ ਹੁਣ ਪਿੰਡ ਜਾ ਕੇ ਹੀ ਦੇਖ ਹੁਣੀਂ ਆ ਇਥੇ ਤਾਂ ਸਵੇਰੇ ਸਾਝਰੇ ਹੀ ਕੰਮ ਤੇ ਤੁਰ ਜਾਈ ਦਾ ਤੇ ਵਾਪਿਸ ਲੈਟਾਂ ਚਲਦੀਆਂ ਤੇ ਘਰ ਵੜੀ ਦਾ 😔
@tegsainisaini8373
@tegsainisaini8373 Жыл бұрын
Vir tuhaadi videoan bohut vdiaa hundiaa❤❤
@harjeetsingh-tn1un
@harjeetsingh-tn1un Жыл бұрын
Nice video
@ਜੱਸਾਸੇਖੋਂ
@ਜੱਸਾਸੇਖੋਂ Жыл бұрын
ਹਾਂ ਬਾਈ ਅਸੀਂ ਪਿੰਡਾਂ ਚ ਰਹਿੰਦੇ ਆ ਤੇ ਸਾਮ ਦਾ ਅਨੰਦ ਮਾਣਦੇ ਆ ਜੇ ਖੇਤ ਵਿਚ ਹੋਈਏ ਤਾਂ ਸਾਮ ਐਨੀ ਸੋਹਣੀ ਹੁੰਦੀ ਆ ਮਨ ਕਰਦਾ ਸਮਾ ਐਥੇ ਈ ਰੁਕਜੇ। ਵੈਸੇ ਸਾਡੇ ਸਾਮ ਨੀ ਆਥਣ ਵੇਲਾ ਕਹਿੰਦੇ ਆ
@SukhpreetSingh-bv4ob
@SukhpreetSingh-bv4ob Жыл бұрын
Bhut vdia bai ji👌
@mahabirsingh8522
@mahabirsingh8522 Жыл бұрын
ਵੀਰ ਜੀ good 🙏
@mr_johal1941
@mr_johal1941 Жыл бұрын
Bahut vadia video 22 ji
@vikramjeetsingh8127
@vikramjeetsingh8127 Жыл бұрын
Nyc video bro keep it up
@Love_entertainment618
@Love_entertainment618 Жыл бұрын
I love punjab made God bless you bro and all team
@RanjeetSingh-mq4nx
@RanjeetSingh-mq4nx Жыл бұрын
Sahi gal veer g
@SunnyBatalvi-ld9ht
@SunnyBatalvi-ld9ht Жыл бұрын
Veera ਰੋਜ ਹੀ ਵੀਡਿਓ ਲਿਆ ਕੇ ਆਇਆ ਕਰੋ ਬਰੌ thanks ❤️💯
@danger_content
@danger_content Жыл бұрын
Bhut vdya y
@gurvinderpalsingh2906
@gurvinderpalsingh2906 Жыл бұрын
Bahut vadiya Bai g
@komalmanu7759
@komalmanu7759 Жыл бұрын
ਵੀਰੇ ਸਤਿ ਸੀ੍ ਅਕਾਲ ॥ਮੈ ਤੁਹਡੀਆ ਸਾਰੀਆ ਵੀਡੀਉ ਦੇਖਦਾ ॥ ਕਿਰਪਾ ਕਰਕੇ ਡਾ ਭਰਦਵਾਜ ਵਗਿਆਨੀ ਹੋਇਆ ਓੁਹਦੇ ਤੇ ਇਕ ਕਲਿੱਪ ਜਰੂਰ ਬਣਾਇਉ॥ ਧੰਨਵਾਦ
@jaggabhullar7714
@jaggabhullar7714 Жыл бұрын
Veer ji Sat Sri akal veer g JATTAN di History ikk vaar fr full video. Bnao plz
@mcjag8265
@mcjag8265 Жыл бұрын
Shaam aali gal ne ta emotional krta yaar. Jeonda vasda reh 22.boht vadhia videos hundia tuhadia. Respect from Malaysia. Pb26wala(KHANNA)
@thearmaangamer7055
@thearmaangamer7055 Жыл бұрын
Mera pind veer chak mafi as college kol
@mcjag8265
@mcjag8265 Жыл бұрын
@@thearmaangamer7055 oh boht vadhia veer. Tere gwandi pind Nauladi Kalan mere Nanke aa
@thearmaangamer7055
@thearmaangamer7055 Жыл бұрын
@@mcjag8265 accha veer
@mcjag8265
@mcjag8265 Жыл бұрын
@@thearmaangamer7055 hanji
@jobanjitsingh550
@jobanjitsingh550 Жыл бұрын
Great 👍 paji always great information
@RanjitSingh-hh6xs
@RanjitSingh-hh6xs Жыл бұрын
Bhtttt bhttt vdea jankaree ❤❤
@baljitkaur4578
@baljitkaur4578 Жыл бұрын
Hanji veer ji tuhadi gall thik aa
@SukhpreetkaurRollno-tt7lj
@SukhpreetkaurRollno-tt7lj Жыл бұрын
ਮੋਟੀਵੇਸ਼ਨ ਦਾ ਡੋਜ 👌🙏 ਵੀਰ ਜੀ
@ernirvairsingh6369
@ernirvairsingh6369 Жыл бұрын
ਸ਼ਾਮ ਵਾਲੀ ਗੱਲ ਬਾਲੀ ਘੈਟ ਲੱਗੀ ❤
@Cheney_ke_wala
@Cheney_ke_wala Жыл бұрын
Amazing info new background punjab made ❤❤❤
@JatinderSingh-mf9sh
@JatinderSingh-mf9sh Жыл бұрын
AI ਰੋਬੋਟ ਤੇ ਵੀਡਿਓ ਬਣਾਓ 🙏
@bhawanjeet7890
@bhawanjeet7890 Жыл бұрын
ਬਾਈ ਬਹੁਤ ਮਿਹਨਤ ਕਰਦਾ ਵੀਡਉ ਬਣਾਉਣ ਲਈ ਕਿ੍ਰਪਾ ਕਰਕੇ ਸਾਰੇ ਸੱਜਣ ਲਾਈਕ ਜਰੂਰ ਕਰਨ
@Harjeet-dv7zn
@Harjeet-dv7zn Жыл бұрын
Good job
@гурбіндерсінгх
@гурбіндерсінгх Жыл бұрын
Gud information brother..really appreciate your efforts 👌 💪 well done...
@DrPrabhpreetSingh
@DrPrabhpreetSingh Жыл бұрын
Chalo tuhanu vi ik 2 galla dass dinne aa, first stone baby wali, actually implantation of fertilized egg outside the normal uterine cavity is known as ECTOPIC PREGNANCY.....baki tuc dass hi ditta os rare case bare ki painful kyun nhi c, otherwise extreme painful condition hundi, eh ik rare case c....2nd tail bone sade vich hundi hi hai kyunki sade poorwaj tail wale san, so jo babies tail naal paida hunde ne oh MUTATION (MUTATED GENES) karke nhi, sago aapne ancesstral original genes karke paida hunde ne jo ki vilupt hunde ja rahe ne, WISDOM TOOTH is one of them😊....
@starpendumekhma
@starpendumekhma Жыл бұрын
Background sett ghaint bai👌👌
@goldysandhu4630
@goldysandhu4630 Жыл бұрын
Veer tuhade video bahut vadia hunde ne knowledge vale hunde ne nale tuhadi voice bahut hi sohni hai
@harman1162
@harman1162 Жыл бұрын
Great bro 🎉👍
@surjansingh7841
@surjansingh7841 Жыл бұрын
Thanks veer ji information lyi ❤
@jagjeetjassar4253
@jagjeetjassar4253 Жыл бұрын
bohat vdia video ❤
@kulwantsinghmararr7443
@kulwantsinghmararr7443 Жыл бұрын
ਸ਼ਾਮ ਵਾਲੀ ਗੱਲ ਬਹੁਤ ਦਿਲ ਵਿਚੋਂ ਦੀ ਲੰਘ ਗਈ ❤ sahi gal hai shaam skip hi ho gyi🧐
@bhattieditz8712
@bhattieditz8712 Жыл бұрын
Apne desh diya khoja bare ta mai pehla vi video dekhi hoi a par punjab made de channel te punjabiya nu eh gll dsnii mann wali hai💯
@inderjitsingh6634
@inderjitsingh6634 Жыл бұрын
Very good 👍 information 👌 always 👏
@punjabiaudiobook
@punjabiaudiobook Жыл бұрын
amazing info
@fatehgkstudy1229
@fatehgkstudy1229 Жыл бұрын
Good information vir g 👌
@tajsingh4608
@tajsingh4608 Жыл бұрын
👍👍👍
@SidhuBalveer
@SidhuBalveer Жыл бұрын
Love from BATHINDA BRO ❤️❤️❤️❤️ bro ek video gaghies khan te moghol empire plzz
@sukhidhillon4841
@sukhidhillon4841 Жыл бұрын
Bahut vdia videos hundia tuhadia bro
@harmanjassi8014
@harmanjassi8014 Жыл бұрын
Brother background ch Jo Punjab made likhya Punjabi ch likho plzzz 👍
@nimmasingh1535
@nimmasingh1535 Жыл бұрын
ਸਤਿ ਸ੍ਰੀ ਆਕਾਲ ਜੀ
@gurpreetmaan123
@gurpreetmaan123 Жыл бұрын
Nice 👌 👌 👌 👌 ਵੀਰ 👍
@Khas_likhta
@Khas_likhta Жыл бұрын
Very nice video sir ❤
@dilpreetaulakh8219
@dilpreetaulakh8219 Жыл бұрын
Bhai ji Tuhadi video dekh ke mja aa janda waheguru ji tuhanu chad Di kla ch Rakhne
@PunjabistatusPB23
@PunjabistatusPB23 Ай бұрын
1 video Ravan te banayi jabe
@gagandeepsinghrongla2376
@gagandeepsinghrongla2376 Жыл бұрын
💪🏻👍🏻
@amritsingh-kg3jq
@amritsingh-kg3jq Жыл бұрын
Great job
@Happy.Daghamia
@Happy.Daghamia Жыл бұрын
Love you ਭਰਾ
@deepfaridkotiya3780
@deepfaridkotiya3780 Жыл бұрын
Bhut vashiya veer g
@satnamtelecom
@satnamtelecom Жыл бұрын
ਬਾਈ ਜੀ ਜੇਕਰ ਪਿੱਛੇ ਜੋ ਲੋਂਗੋ ਆ ਪੰਜਾਬੀ ਚ ਲਿਖਿਆ ਜਾਵੇ ਕਿੰਨਾ ਸੋਹਣਾ ਲੱਗਣਾ ਸੀ 😊😊
@yuvisethi7187
@yuvisethi7187 Жыл бұрын
Video jaldi upload karya kro bro request a
@jassisingh6398
@jassisingh6398 6 ай бұрын
Very useful information sir thanks for sharing paji special for sham ur absolutely 💯 right paji i miss that
@RKBhamra
@RKBhamra Жыл бұрын
Stay blessed bro
@artlessbase21
@artlessbase21 Жыл бұрын
jaldi 1million complete ho jaangey bro
@lovejeetsingh2666
@lovejeetsingh2666 Жыл бұрын
Very nice vedio
@Karansingh23452
@Karansingh23452 Жыл бұрын
Great bro ❤❤❤❤❤❤
@GurpreetSidhu-gb3fn
@GurpreetSidhu-gb3fn Жыл бұрын
Information v vadia laggi and Studio v ghaint aa
@KuldeepKumar-qr8yx
@KuldeepKumar-qr8yx Жыл бұрын
Right veer g
@kuldeepsingh-fv7jh
@kuldeepsingh-fv7jh Жыл бұрын
❤❤❤ tere to umeed alag di hundi a 22
@veerpalkaur2237
@veerpalkaur2237 Жыл бұрын
❤️
@Ludhianvitravel
@Ludhianvitravel Жыл бұрын
Paji please green screen they bajaye apna ek studio bnao please paji
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
Trick-or-Treating in a Rush. Part 2
00:37
Daniel LaBelle
Рет қаралды 46 МЛН
PIZZA or CHICKEN // Left or Right Challenge
00:18
Hungry FAM
Рет қаралды 16 МЛН