ਕੀ ਤੁਹਾਨੂੰ ਪਤਾ ? ਨੋਟ Note ਤੇ ਕਿਉ Likhya hunda मैं धारक को बचन | Bank kis ne bnaye| Rothschild | Zaap

  Рет қаралды 513,525

Punjab Made

Punjab Made

Күн бұрын

ROTHSCHILD FAMILY ਕੀ ਕੰਮ ਕਰਦੀ ।
The Rothschild family established banking and finance houses in Europe beginning in the 18th century. The family's empire began in the 1760s when Mayer Amschel Rothschild founded a banking business in Frankfurt, Germany
Part- 2
• ਇਕ ਬਹੁਤ ਵੱਡਾ ਮਾਇਆ ਜਾਲ ...
Part- 3
• Dollar Raja Kime Baney...
ZAAP BoomBox Bluetooth Speaker-
bit.ly/2BAvxVW
Promo Code - PUNJAB10
Instagram👉 / punjab_made
Creator instagram 👇👇 / kamall_lehal
Tik Tok 👇👇 vm.tiktok.com/...

Пікірлер: 2 100
@GurjantSinghJhajj
@GurjantSinghJhajj 4 жыл бұрын
ਇੱਕ ਵੀ ਗਲਤ ਕਮੈਂਟ ਨਹੀ ਹੈਗਾ ਵੀਰੇ ਦਿਲ ਖੁਸ ਹੋਗਿਆ ਦੇਖ ਕੇ ਹਿੰਦੀ ਚੈਨਲਾਂ ਦੇ ਟਾਈਮ ਪਾਸ ਨਾਲੋ ਪੰਜਾਬ ਮੇਡ ਚੈਨਲ ੧੦੦੦ ਗੁਣਾਂ ਵਧੀਆ ਏ। ਮੈ ਅਤੇ ਮੇਰੇ ਮਾਤਾ ਜੀ ਦੋਵੇ ਵੀਡਿਉ ਦੇਖਦੇ ਹੁੰਨੇ ਆ ਵੀਰੇ ਤੇਰੀਆ। ਮਾਤਾ ਜੀ ਬਹੁਤ ਦੁਆਵਾਂ ਦਿੰਦੇ ਨੇ ਤੁਹਾਨੂ ਕਹਿੰਦੇ ਇਹਨਾਂ ਕੁਝ ਤਾਂ ਸਕੂਲ ਵਿੱਚ ਨੀ ਸਿਖਾਇਆ ਤੇਰੀਆ ਮੈਡਮਾਂ ਨੇ ਜਿੰਨਾ ਕੁਝ ਮੇਰੇ ਪੁੱਤ ਨੇ ਸਿਖਾ ਦਿੱਤਾ। ਮੇਰੇ ਮਾਤਾ ਜੀ ਤੁਹਾਨੂ ਆਵਦਾ ਪੁੱਤ ਸਮਝਦੇ ਆ
@harneetvlogs6373
@harneetvlogs6373 4 жыл бұрын
veer mata nu kdi rabb da naam e sikhaade..puthe kamm bss maut tkk hee hee chlde ne maut toh pehla te baad chh aatma da sahara sdaa hee parmatma vaa
@GurjantSinghJhajj
@GurjantSinghJhajj 4 жыл бұрын
Harneet jammu ohh bhraava vaahle gyani na bnya karo. Jisnu naam sikhon di gall karda vaa. Jubaani Baaaniya ondia ohnuuu. Baaki veer diya videos eda diya nahi hundia jo tu magaj maarda
@Jrmn___Gill
@Jrmn___Gill 4 жыл бұрын
@@harneetvlogs6373pra iva vadda gyani ta banya karo...khud nu v dekh leya karo kuj bolan lagya....
@mannaboy3150
@mannaboy3150 4 жыл бұрын
@@harneetvlogs6373 ustadd gl ki chlii jndi tu kidhar la gya ahh prmatma bare tere nalo vadh hi pta hou sanu dss kehdi gll te debate krnii a hr ikk swaal de 2-2 answer milngee
@harneetvlogs6373
@harneetvlogs6373 4 жыл бұрын
Manna Boy tu dss gyaana singh
@Imorganicfarmer13
@Imorganicfarmer13 4 жыл бұрын
ਯੂਟਿਊਬ ਦਾ ਸਬ ਤੋ ਵਧੀਆ ਜੇਕਰ ਕੋਈ ਚੈਨਲ ਹੈ ਤਾਂ ਓ ਪੰਜਾਬੀ ਮੈਡ ਹੈ ਤੁਹਾਡੀ ਅਵਾਜ ਪਰਫੈਕਟ ਹੈ ਇਕ ਦਮ ਬਰੋ ਕਿੰਨਾ ਗਿਆਨ ਆ ਤੁਹਾਡੀਆਂ ਵਿਡੀਉ ਚ ਕਿੰਨੀ ਮੇਹਨਤ ਨਾਲ ਡਾਟਾ ਇਕੱਠਾ ਕਰ ਕੇ ਲਿਆਉਂਦੇ ਓ ਤੁਹਾਡਾ ਦਿਲੋ ਬਹੁਤ ਬਹੁਤ ਧੰਨਵਾਦ ਵੀਰੇ
@bikramjitsingh5577
@bikramjitsingh5577 4 жыл бұрын
ਏਥੇ knowledge ਦੀਆਂ ਬਹੁਤ ਗੱਲਾਂ ਨੇ ਪਰ subscriber ਬਹੁਤ ਘੱਟ ਨੇ, ਜਦਕਿ ਗਾਇਕਾਂ ਦੇ ਜਿਆਦਾ ਨੇ ਏਥੋਂ ਪਤਾ ਲੱਗਦਾ ਲੋਕਾਂ ਨੂੰ knowledge ਦੀ ਨਹੀਂ ਜੁੱਤੀਆਂ ਦੀ ਲੋੜ ਐ
@malkitriar6971
@malkitriar6971 4 жыл бұрын
Sareya toh siraa comment
@sachinsinghpatiala
@sachinsinghpatiala 4 жыл бұрын
😂😂😂
@laddiatwal6898
@laddiatwal6898 4 жыл бұрын
😃😃😃😃 sira gall aa
@BalwinderSingh-wg4kf
@BalwinderSingh-wg4kf 3 жыл бұрын
😂😂😂😂😂😂sahi galll a
@allinone7822
@allinone7822 4 жыл бұрын
ਬਾਈ ਜੀ ਤੁਹਾਡੀ ਆਵਾਜ਼ ਬੋਤ ਹੀ ਘੈਂਟ ਆ ਸੁਨ ਕੇ ਸਾਰੀ ਗੱਲ ਦੀ ਸਮਜ ਲਗ ਜਾਂਦੀ ਆ 👌👌
@aloofrecord2459
@aloofrecord2459 4 жыл бұрын
ਕਿੱਥੋ ਕੱਢ ਲਿਆਉਨਾ ਯਾਰ ਇੱਦਾਂ ਦੀਆਂ ਗੱਲਾਂ,ਕਮਾਲ ਹੈ ਯਾਰ
@khokharsaab1700
@khokharsaab1700 4 жыл бұрын
Chori kr k kiss da content
@ShamsherSingh-tz3lw
@ShamsherSingh-tz3lw 4 жыл бұрын
@Filmy Scene Hitesh shakaya ਦਾ
@gurwindersingh-pd7ys
@gurwindersingh-pd7ys 4 жыл бұрын
ik book a banka da mayajaal os book da conent hai eh
@rahulfilmz6132
@rahulfilmz6132 4 жыл бұрын
Rothschild karke youtube te search karro bhai hazara video Aa jaangiya
@kambiaulakh6777
@kambiaulakh6777 4 жыл бұрын
Asal sach dekho jra kzbin.info/www/bejne/on_XZX-trd5qq7s
@AmanDeol1313
@AmanDeol1313 4 жыл бұрын
ਬਹੁਤ ਮਿਹਨਤ ✍️ਕੀਤੀ ਵੀਡੀਉ ਤੇ ਭਰਾਵੋ dislike ਨਾ ਕਰਿਆ ਕਰੋ 🙏🏻
@ShamsherSingh-tz3lw
@ShamsherSingh-tz3lw 4 жыл бұрын
ਸਹੀ ਗੱਲ ਆ ਬਾਈ ,,, ਚੋਰੀ ਕਰਨ ਤੇ ਵੀ ਮੇਹਨਤ ਤਾ ਲੱਗਦੀ ਈ ਆ।
@rahulfilmz6132
@rahulfilmz6132 4 жыл бұрын
Chori kiti aa
@kambiaulakh6777
@kambiaulakh6777 4 жыл бұрын
Asal sach dekho jra kzbin.info/www/bejne/on_XZX-trd5qq7s
@balwinderboparai8623
@balwinderboparai8623 4 жыл бұрын
ਪੰਜਾਬ ਮੇਡ ਦੇ ਫੈਨ like karo 👇👇
@hggvbjcfh9783
@hggvbjcfh9783 4 жыл бұрын
Hnji
@babbushikari8747
@babbushikari8747 4 жыл бұрын
ਤੁਹਾਡਾ ਚੈਨਲ ਪੰਜਾਬ ਦਾ ਨੰਬਰ 1 ਚੈਨਲ ਹੋਣਾ ਚਾਹੀਦਾ ਹੈ ਵੀਰ ਜੀ । ਬਹੁਤ ਗਿਆਨ ਦੀਆਂ ਗੱਲਾਂ ਨੇ ਤੁਹਾਡੇ ਚੈਨਲ ਉੱਪਰ । ਮੈਨੂੰ ਆਪ ਜੀ ਦਾ ਕੰਮ ਬਹੁਤ ਚੰਗਾ ਲਗਿਆ । 🙏🙏🙏👌👌👌
@ShamsherSingh-tz3lw
@ShamsherSingh-tz3lw 4 жыл бұрын
ਬਾਈ ਚੋਰੀ ਦਾ ਮਾਲ 1 ਨੰਬਰ ਤੇ ਨੀਂ ਹੋ ਸਕਦਾ।
@MohanSingh-et3wn
@MohanSingh-et3wn 4 жыл бұрын
Shamsher singh Bharava tusi chori kive keh sakde o? Facts saare same hi hunde ne
@kaurbalvir7269
@kaurbalvir7269 Жыл бұрын
ਥੋੜ੍ਹਾ ਬਹੁਤ ਧੰਨਵਾਦ ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ👍🙏
@kamalbains9042
@kamalbains9042 4 жыл бұрын
ਵੀਰ ਤੁਹਾਡੀ ਗੱਲ 100%ਸਹੀ ਏ ਆਮ ਜਨਤਾ ਨੂੰ ਤਾਂ ਕਰਜ਼ੇ ਹੀ ਉੱਪਰ ਉੱਠਣ ਨਹੀਂ ਦਿੰਦੇ
@johil_sehgal
@johil_sehgal 4 жыл бұрын
ਸਕੂਲ ਚ ਭਾਵੇਂ Economics ਸਮਝ ਨਹੀਂ ਆਂਦੀ ਸੀ ਪਰ ਇੱਥੇ ਆਕੇ ਪਲੇ ਪੈ ਰਿਹਾ ਸਾਬ ਕਤਾਬ🤓😀
@jpsingh5713
@jpsingh5713 4 жыл бұрын
Niri bakbaas kiti aa is ne Economics hi diyan naal padh la saab pata lag jo
@gurjeetsingh597
@gurjeetsingh597 4 жыл бұрын
@@jpsingh5713 kise nu mada na kho jii bhut vadia video bnayi aa veer jii ne
@jpsingh5713
@jpsingh5713 4 жыл бұрын
@@gurjeetsingh597 veer jadatar video jhooth hai starting nu shad ke
@lallydhanoa8314
@lallydhanoa8314 4 жыл бұрын
@@jpsingh5713 ਸੱਚ ਦੀ ਭਾਲ ਵਿੱਚ book pad veer appe pata lg ju video jhooth a k sach, book by Dr diljit singh
@jpsingh5713
@jpsingh5713 4 жыл бұрын
@@Eagle47Eagle haan video vdia hundiya ne par aa conspiracy theorie waliya videos galat ne eh common theories ne buhat channel galat jaankari dende ne eh link dekho kzbin.info/www/bejne/b6Krdminotd6n7s
@Terainder0
@Terainder0 4 жыл бұрын
ਏਹ ਜਾਣਕਾਰੀ ਕਦੇ ਕਿਸੇ ਹੋਰ ਚੈਨਲ ਤੇ ਨਹੀਂ ਮਿਲਣੀ 🙏👍
@udaypartapkotli209
@udaypartapkotli209 4 жыл бұрын
ਬਹੁਤ ਵਧੀਆ ਉੱਦਮ ਆ ਵੀਰ। ਇਸੇ ਤਰਾਂ ਜਾਣਕਾਰੀ ਸਾਂਝੀ ਕਰਦੇ ਰਿਹੋ।
@prabhsingh2538
@prabhsingh2538 4 жыл бұрын
Good work
@gurpreetsinghguri8037
@gurpreetsinghguri8037 4 жыл бұрын
ਵੀਰ ਜੀ ਬਹੁਤ ਮੈਣਤ ਕਰਦਾ 👌👌👌👌👌👌 ਘੈਂਟ ਪੰਜਾਬੀ
@kamalpreetsingh924
@kamalpreetsingh924 4 жыл бұрын
ਬਹੁਤ ਵਧੀਆ ਜਾਣਕਾਰੀ ਵੀਰ। ਅੱਖਾਂ ਹੀ ਖੋਲਤੀਆਂ ਤੁਸੀੰ ਤਾਂ
@princezaildar1581
@princezaildar1581 4 жыл бұрын
ਵੀਰ ਮੈਂ ਸੋਚ ਹੀ ਰਿਹਾ ਸੀ ਕਿ ਬੋਹਤ ਟਾਇਮ ਹੋ ਗਿਆ ਬਾਈ ਦੀ ਵੀਡੀਓ ਨੀ ਆਈ ਕੁਜ਼ ਵੱਡਾ ਕਰੂ ਬਾਈ। ਓੱਹੀ ਗੱਲ ਹੋਈ।💯🦅👌👌
@rahulfilmz6132
@rahulfilmz6132 4 жыл бұрын
Copy kitti poori video
@gurtejsingh9801
@gurtejsingh9801 4 жыл бұрын
ਨੌਰਥ ਕੋਰੀਆ ਇਰਾਨ ਵਿਚ ਸਰਕਾਰ ਕਿਵੇਂ ਕੰਮ ਕਰਦੀ ਵੀਰ ਇਸ ਬਾਰੇ ਵੀ ਦਸੋ ਵੀਰ ਇਹ ਵੀਡੀਉ ਵੀ ਬਹੁਤ ਕੰਮ ਦੀ ਵੀਰ
@navjotsinghbabbar6832
@navjotsinghbabbar6832 4 жыл бұрын
Bai ji grubani padya Karo.... Sappe dhudhu payliye fer mhukko sutte ktta rajj bhaliye fer chakki chatte... Mere speeling mistak ne but arath ehe hh,, kutte nu rajja bana deo chattan wali adatt nahi jandi and sapp nu dudh pila dou jina marji ohdi jher nahi Mardi... Samj gaye hovo ge tci
@lovepandher2006
@lovepandher2006 4 жыл бұрын
ਵੀਰੇ ਨੌਰਥ ਕੋਰੀਆ ਵਿੱਚ ਕਿੰਮ-ਜੌਂਗ-ਉਲ ਕਹਿੰਦਾ ਵੀ ਸਾਡਾ ਚਲਦਾ ਏ ਧੱਕਾ ਅਸੀਂ ਤਾਂ ਕਰਦੇ ਉਹ ਵੋਟਾਂ ਕਰਵਾਉਂਦਾ ਉੱਥੇ ਤੇ ਇੱਕਲਾ ਉਮੀਦਵਾਰ ਆਪ ਹੀ ਖੜ੍ਹਦਾ ਤੇ ਜਿੱਤਦਾ
@manishraju8414
@manishraju8414 4 жыл бұрын
Afghanistan, cuba, Iran, sudan, libya, north Korea and Iraq Eh 7 countriya hun jihna vich Rothschild banking system nai chalda. Afghanistan, Iraq, sudan, libya, Iran eh muslim countriya + oh countries hun jihna wich dictatorship rahi he, te ihna vich interest nai chalda janike bina viyaj to milda he sab kuch. Te cuba te north korea ithe haje vi dictatorship chal rahi he te eh apna hi bank chalande hun te apna hi system rakhde hun.
@shankarb2b161
@shankarb2b161 4 жыл бұрын
Ohna noo Koi cunrty spurt krdiya ne
@shankarb2b161
@shankarb2b161 4 жыл бұрын
Jime bagdaddi nye jina Kuj apne des vich kita jime sakda Hor kaffi Kuj oh Sara Coria di campny Aa kolo krwaiya baddle vich Ohna kol pessa Aa
@naviyoutuber4606
@naviyoutuber4606 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ 🙏
@rdrecord560
@rdrecord560 4 жыл бұрын
Paji please mara channel subscribe krdo
@merapunjab7961
@merapunjab7961 3 жыл бұрын
ਬਹੁਤ ਵਧੀਆ ਗੱਲਾ ਦੱਸੀਆਂ ਵੀਰ ਹੁਣ ਪਤਾ ਲੱਗਣ ਲੱਗ ਗਿਆ ਹਰ ਇੱਕ ਚੀਜ ਦਾ ਕੋਈ ਨਾ ਕੋਈ ਮਤਲਬ ਜਰੂਰ ਹੁੰਦਾ 👍
@ਚੰਗੀਆਂਗੱਲਾਂ-ਤ4ਗ
@ਚੰਗੀਆਂਗੱਲਾਂ-ਤ4ਗ 4 жыл бұрын
ਬਹੁਤ ਵਧੀਆ ਜਾਣਕਾਰੀ ਵੀਰ ਬਹੁਤ ਵਧੀਆ ਕੰਮ ਤੁਹਾਡਾ,ਜਿਉਂਦਾ ਰਹਿ ਰੱਬ ਤੇਨੁ ਬਹੁਤ ਤਰੱਕੀਆਂ ਬਖਸ਼ੇ
@manjindersm2
@manjindersm2 4 жыл бұрын
22 mai commerce da student aa but tu mere teachers naalo v vdia samjaya. Thanks bhra 💝
@singhsony9345
@singhsony9345 4 жыл бұрын
ਬਾਈ ਜੀ ਦਿਮਾਗ ਖੋਲ ਕੇ ਰੱਖ਼ ਦਿੱਤਾ ਬਹੁਤ ਹੀ ਵਧੀਅਾ ਜ਼ਾਣਕਾਰੀ ਅਾ
@ਮਨਿੰਦਰਸਿੰਘ-ਛ1ਨ
@ਮਨਿੰਦਰਸਿੰਘ-ਛ1ਨ 4 жыл бұрын
ਬਹੁਤ ਵਧੀਆ ਜਾਣਕਾਰੀ 👍
@punjabibudies586
@punjabibudies586 4 жыл бұрын
Ha g
@KamalKumar-sz3xs
@KamalKumar-sz3xs 4 жыл бұрын
Hlo
@rdrecord560
@rdrecord560 4 жыл бұрын
@@ਮਨਿੰਦਰਸਿੰਘ-ਛ1ਨ Paji please mara channel subscribe krdo
@JagtarSingh-rl4tm
@JagtarSingh-rl4tm 4 жыл бұрын
Nimrat g bahut ghat kudia hundia jo eda dia video dekhdia han ,,,me tohda bahut shukargujar h kyu ke change nu janga kehna chahi da g
@daljeetsingh8900
@daljeetsingh8900 4 жыл бұрын
@@rdrecord560 lai bhain main tee karta subscribe kuch Hor sewa hai taan dass es veer nu changa sat shri akal mehnat Kari jao subscribers wali tee line lag jani changa
@Jasnoor20
@Jasnoor20 4 жыл бұрын
Ik ah bnda aa..jisdi video dekh k dil nu skoon,motivation milda..jeonda wsda reh veere
@karnailsinghazad2996
@karnailsinghazad2996 4 жыл бұрын
ਪੰਜਾਬੀ ਚ ਸਮ੍ਜਣਾ ਬਹੁਤ ਸੌਖਾ aa es ਕਰਕੇ ਕਿਹਾ ਜਾਂਦਾ ਆਪਣੀ ਮਾਂ ਬੋਲੀ ਕਦੀ na ਭੁਲੋ ਭਾਵੇਂ ਜਿੰਨੇ ਮਰਜੇ ਸਿਆਣੇ bn ਜਾਉ
@ramanrehal5744
@ramanrehal5744 4 жыл бұрын
Haha j punjabi nu bhull gye tan aun vale bchean di maa boli koi hor language hou tan ohna layi oh language ch smjhna saukha hona ..
@saabbuttar4188
@saabbuttar4188 4 жыл бұрын
ਬੋਹਤ ਹੀ ਵਧੀਆ ਜਾਣਕਾਰੀ ਮਿਲੀ 🙏🙏
@Gsingh13
@Gsingh13 4 жыл бұрын
ਹੋਰ ਜਾਣਕਾਰੀ ਲਈ ਡਾ:ਦਲਜੀਤ ਸਿੰਘ ਦੀਆਂ ਪੁਸਤਕਾਂ ਦਾ ਐਧਿਐਨ ਕਰੋ ਜੀ 1 ਦੂਜਾ ਪਾਸਾ 2 ਬਦੀ ਦੀ ਜੜ 3 ਸੱਚ ਦੀ ਭਾਲ ਵਿੱਚ 4 ਨਿਤ ਡਸੇ ਮਾਇਆ ਨਾਗਣੀ ਆਦਿ
@RamanDeep-eh8sb
@RamanDeep-eh8sb 4 жыл бұрын
Veere PDF hegye aa ji ehna books de ,j hegye aa pls 8968789894 te send krdiyo ,bahut dhnvad hoyu ga
@RamanDeep-eh8sb
@RamanDeep-eh8sb 4 жыл бұрын
ਵੀਰੇ ehna ਦਾ pdf ਮਿਲ ਸਕਦਾ ji ,j ਹੈ ਤਾਂ ਪਲੀਜ send ਕਰਦਿਓ 8968789894
@kanwarthepoet1958
@kanwarthepoet1958 4 жыл бұрын
ਹਾਂ ਜੀ ਵੀਰ ਜੀ ਮੈਂ ਵੀ ਇਹੋ ਲਿਖਣ ਲੱਗਿਆ ਸੀ .... ਮੈਂ ਦੂਜਾ ਪਾਸਾ ਤੇ ਬਦੀ ਦੀ ਜੜ ਪੜੀ ਆ
@channysran8761
@channysran8761 4 жыл бұрын
Bilkul sahi veer eh books v padhnia chahidia ne te 2 youtuber aw ... we are watchers and real eyes must watch
@pdreport5226
@pdreport5226 4 жыл бұрын
Hn ਵੀਰੇ ਗ੍ਰੇਟ ਬਿਲਕੁਲ
@RavinderSingh-vs9gf
@RavinderSingh-vs9gf 4 жыл бұрын
ਪੰਜਾਬ ਵਾਲੇ like ਕਰੋ ਪਤਾ ਲਗੇ ਕੌਣ ਕੌਣ ਪੰਜਾਬ ਤੋਂ ਹੈ
@gurmindergill1769
@gurmindergill1769 3 жыл бұрын
ਗੁੱਡ ਛੋਟੇ ਵੀਰ 👍👍 ਬਾਦਾ ਗਿੱਲ ਤਲਵੰਡੀ ਭਾਈ 👍 ਜੈ
@rajwindersingh7329
@rajwindersingh7329 4 жыл бұрын
ਸਾਨੂੰ ਚੰਗੀ ਜਾਣਕਾਰੀ ਦੇਣ ਲਈ ਧੰਨਵਾਦ ਬਾਈ
@bagga7262
@bagga7262 4 жыл бұрын
ਵੀਰ ਤੁਸੀਂ ਅੱਖਾ ਖੋਲ ਦਿੱਤਿਆ
@sukhbrar7437
@sukhbrar7437 4 жыл бұрын
Second part lai like kro 👇👇
@userdeadmanpreetsingh6036
@userdeadmanpreetsingh6036 4 жыл бұрын
Aagya brro 🤣🤣🤣
@Mani-wp7rp
@Mani-wp7rp 4 жыл бұрын
Bnaao second part ji
@Maan2000maan
@Maan2000maan 4 жыл бұрын
ਇਸ ਬਾਰੇ ਤੁਸੀਂ ਡਾਕਟਰ ਦਲਜੀਤ ਸਿੰਘ ਦੀ ਕਿਤਾਬ ਬਦੀ ਦੀ ਜੜ ਜਾ ਦੂਜਾ ਪਾਸ ਵੀ ਪੜ ਸਕਦੇ ਹੋ ਪਰ ਇਸ ਵੀਰ ਨੇ ਵੀ ਵਧੀਆ ਸਮਝਾਇਆ ਹੈ
@major3312
@major3312 4 жыл бұрын
ਬਹੁਤ ਹੀ ਜਾਣਕਾਰੀ ਮਿਲਦੀ ਹੈ ਤੁਹਾਡੀਆ ਵਿਡੀਓਸ ਤੋਂ ਜੀ
@jagirsingh3060
@jagirsingh3060 2 жыл бұрын
ਤੁਹਾਡੀ ਜਾਣਕਰੀ ਬਹੁਤ ਵਧੀਆ ਲੱਗੀ ਅਤੇ ਤੁਹਾਡਾ ਬੈਕ ਸਾਈਡ ਮਿਊਜ਼ਿਕ ਬਹੁਤ ਵਧੀਆ ਹੈ ਜੀ।
@bindersingh6621
@bindersingh6621 4 жыл бұрын
ਤੁਹਾਡੀਆਂ ਵਿਡਿਓ ਬਹੁਤ ਹੀ ਜਾਣਕਾਰੀ ਦਿੰਦਿਆਂ ਨੇ ਸ੍ਰਰ 👌👌👌👌👌👌😘😘😘😘😘😘😘❤️❤️❤️❤️❤️
@sarcasticghost8886
@sarcasticghost8886 4 жыл бұрын
ਬਾਬੇ ਕੋਈ ਸ਼ਬਦ ਨੀ ਤੇਰੇ ਲਈ legend ਬੰਦਾ ਤੂ
@ShamsherSingh-tz3lw
@ShamsherSingh-tz3lw 4 жыл бұрын
Legend ਨੀਂ ਚੋਰ ਆ ਇਹ। Hitesh shakaya ਦਾ ਕੰਟੇੰਟ ਚੋਰੀ ਕਰਦਾ।
@manisingh6748
@manisingh6748 4 жыл бұрын
Bhut vdiya knowledge a veer. keep it up 👍👍
@narinderkaur2961
@narinderkaur2961 4 жыл бұрын
ਬਹੁਤ ਵਧੀਆ ਵੀਰੇ👌🏻👌🏻👌🏻👍👍👍👍
@dxgakhal
@dxgakhal 4 жыл бұрын
Bhut e jaada knowledge vaali video aa paji. Bhai ik j ho skea tan digital market ya digitization te video jrooor post kreo
@manjeetbanger6838
@manjeetbanger6838 4 жыл бұрын
You are my favourite you tuber . Because you’re spreading knowledge everywhere through your videos
@judgesinghjudgesingh5480
@judgesinghjudgesingh5480 4 жыл бұрын
Hlo ji
@vibesvideos1275
@vibesvideos1275 4 жыл бұрын
Je punjabi samjh aundi taa Simple punjabi ch likho 🙇🙇🙇🙏🙏🙏
@bhawna2955
@bhawna2955 4 жыл бұрын
y huni ta utub te coment te v kudi nu hello likan ah gye sharm karo y
@jass1352
@jass1352 4 жыл бұрын
ਬੁਹ੍ਤ ਵਧੀਆ ਵੀਡੀਓ ਆ ਵੀਰ 😊😊👏👏👏👏✍👍🎥🎥
@karankang560
@karankang560 4 жыл бұрын
Vhot vadia kam kr rehe y ❤
@sonysinghsony449
@sonysinghsony449 Жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਖੁਸ਼ ਰੱਖੇ
@पालजी-ण2ज
@पालजी-ण2ज 4 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ, ਬਹੁਤ ਵਧੀਆ explain ਕੀਤਾ ਜੀ ਹੋਰ ਤਰੱਕੀ ਕਰੋ ਜੀ
@parneet_46
@parneet_46 4 жыл бұрын
22ਜੀ ਸਦਾਮ ਹੁਸੈਨ ਤੇ ਵੀਡੀਓ ਬਣਾਉ। Support me 👇👇👇
@jashandeepsingh8645
@jashandeepsingh8645 4 жыл бұрын
Saddam Hussein, Gaddafi, Che Guevara...
@himmatsingh5941
@himmatsingh5941 4 жыл бұрын
ਸਾਫ ਸਬਦ ਖਾਤੇ ਬੰਦ,,,,ਸੋਨਾ ਖਰੀਦੋ, ਜਮੀਨ ਲਵੋ, ਆਪਣੇ ਕੋਲ 6 ਮਹੀਨੇ ਦਾ ਰਾਸ਼ਨ ਜਮਾਂ ਰੱਖੋ 6 ਮਹੀਨੇ ਦੇ ਗੁਜਾਰੇ ਲਈ ਪੂੰਜੀ,,,,, ਆਪਣੇ ਆਪ ਨੂੰ ਆਈਸੋਲ੍ਹੇਟ ਰੱਖੋ,,,ਸਰਕਾਰੀ ਤੰਤਰ ਤੋਂ ਦੂਰ ਰੱਖੋ,,,,
@palklair6228
@palklair6228 4 жыл бұрын
ਸੋਇਨਾ ਚਾਂਦੀ & ਜਮੀਨ ਜਦੋ ਸਸਤੀ ਹੋ ਜਾਂਦੀ ਹੈ, ਤਾ ਕਈਆਂ ਨੂੰ **ਅਟੈਕ* ਹੋਣ ਵਾਲਾ ਹੋ ਜਾਂਦੈ ਜੀ।
@prabhjotpaul7257
@prabhjotpaul7257 4 жыл бұрын
This should be on trending, part 2 soon. Go more deep.
@arjunsharma-wi7mj
@arjunsharma-wi7mj 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ।
@akshaykumar555
@akshaykumar555 2 жыл бұрын
ਬਾਈ ਜੀ ਧੰਨਵਾਦ ਕਰਦਾ ਹਾਂ ਤੁਹਾਡਾ ਬਹੁਤ ਬਹੁਤ ਇਹੋ ਜਿਹੀ knowledge share ਕਰਨ ਲਈ ਨਹੀਂ ਤਾਂ tiktok ਤੇ ਹੋਰ ਹੀ nonsense videos ਨੇ ਦਿਮਾਗ ਖਰਾਬ ਕਰ ਰੱਖਿਆ
@harjotsingh7302
@harjotsingh7302 4 жыл бұрын
ਜਾਣੋ ਮਸ਼ਹੂਰ ਕੰਪਨੀਆਂ ਦੇ Logos ਦੇ ਪਿੱਛੇ ਛੁਪੇ ਹੋਏ ਡੂੰਘੇ ਅਰਥ - 👇👇👇👇 kzbin.info/www/bejne/kF7dfoKvg9WemdE
@rdrecord560
@rdrecord560 4 жыл бұрын
Paji please mara channel subscribe krdo
@heartlessgamer7550
@heartlessgamer7550 4 жыл бұрын
@@rdrecord560 krta bro Mera V krde plz
@mehakdeepsingh1502
@mehakdeepsingh1502 4 жыл бұрын
ਮੈਂ ਆਪਣੇ freinds ਨੂੰ ਤੁਹਾਡੀ ਵੀਡੀਉ ਜਰੂਰ MENTION ਕਰਦਾ😇😇😇😇❤❤❤
@rdrecord560
@rdrecord560 4 жыл бұрын
Paji please mara channel subscribe krdo
@ShamsherSingh-tz3lw
@ShamsherSingh-tz3lw 4 жыл бұрын
Hitesh shakaya ਦੀ ਵੀਡੀਓਜ਼ mention ਕਰੋ
@mandeepsingh7668
@mandeepsingh7668 4 жыл бұрын
Doing great job, sir. Your hardwork helps us to gain precious knowledge.😊
@Sigmaindian0123
@Sigmaindian0123 4 жыл бұрын
ਬਹੁਤ ਵਧੀਆ ਲੱਗਾ ਬਾਈ ਏਨੀ ਰਿਸਰਚ ਕਰਕੇ ਤੁਸੀਂ ਵੀਡੀਓ ਬਣਾਈ 👌🏻👌🏻👌🏻
@ShamsherSingh-tz3lw
@ShamsherSingh-tz3lw 4 жыл бұрын
Hitesh Shakya ਦੀ ਵੀਡੀਓਜ਼ ਤੋਂ ਕੰਟੇੰਟ ਚੋਰੀ ਕਰਦਾ ਇਹ ਬਾਈ।
@BaljitSingh-xb1wl
@BaljitSingh-xb1wl 4 жыл бұрын
ਧੰਨਵਾਦ ਵੀਰੇ ਇੰਨੀ ਮਹਤਵਪੂਰਣ ਜਾਣਕਾਰੀ ਦੇਣ ਲਈ
@sukh-emusiclearning1886
@sukh-emusiclearning1886 4 жыл бұрын
ਮੇਰੀਅਾ ਤਾ ਅੱਖਾ ਈ ਖੁਲ ਗਈਅਾ ਵੀਰੇ ਵੀਡਿਓ ਦੇਖ ਕੇ.😨
@deepkaur6817
@deepkaur6817 4 жыл бұрын
Sir menu tuhadi voice bot vdiaa lgdi ..😊😊
@anshdeep8024
@anshdeep8024 4 жыл бұрын
Wah veeru wah...ENI SARAL TARIKE NAL SAMJAYEA BAI TUSI, MAKHAN VANGU DIMAGH CG VAAD GEYA... LB JU A MERA VEER.AND WAITING FOR PART 2..
@yaddipaji4364
@yaddipaji4364 4 жыл бұрын
ਬੁਹਤ ਵਧੀਆ ਵੀਡੀਓ ਵੀਰ ਧੰਨਵਾਦ ਜਾਣਕਾਰੀ ਲਈ
@vikramvicky9775
@vikramvicky9775 3 жыл бұрын
ਬਹੁਤ ਵਧੀਆ ਜੀ very nice ji 👍👍
@honey59096
@honey59096 4 жыл бұрын
ਭਾਜੀ ਕ੍ਰੇਡਿਟ ਸਕੋਰ ਵਾਰੇ ਦੱਸੋ
@Jonymultani1
@Jonymultani1 4 жыл бұрын
Ki puchna bro credit score bare
@rachhpalbhullar9298
@rachhpalbhullar9298 4 жыл бұрын
ਮੈਨੂੰ ਤੇ ਕਦੇ ਕਦੇ ਏਵੇ ਲਗਦਾ ਕਿ ਤੁਹਾਨੂੰ ਨਾ ban ਕਰ ਦੇਵੇ ਸਰਕਾਰ ਕਿਓਕਿ ਤੁਸੀ video ਵਿਚ ਸਚਾਈ ਦਸਦੇ ਓ ਸਰਕਾਰ ਦੀਆ ਨੀਤੀਆਂ ਦੀ
@simrankhangura3951
@simrankhangura3951 4 жыл бұрын
I already know everything which u told in this vidoe coz we have read in economics
@CrooddwDeepa
@CrooddwDeepa 9 ай бұрын
ਬਹੁਤ ਜਾਣਕਾਰੀ ਵਾਲੀਆਂ ਗੱਲਾਂ
@kaldeepgill7768
@kaldeepgill7768 4 жыл бұрын
ਧੰਨਵਾਦ ਪ੍ਰਧਾਨ 🙏🏻
@Pbx1chobber
@Pbx1chobber 4 жыл бұрын
*ਆਪਣਾ ਚੈਨਲ ਵੀ ਚੈਕ ਕਰਲੋ ਬਾਈ ਜੇ ਹੋ ਸਕੇ ਤਾਂ ਸਬਸਕ੍ਰਾਈਬ ਵੀ ਕਰਲਿਉ ਮਿੰਨਤ ਆਲੀ ਗੱਲ ਈ ਆ* 🙏🙇‍♂️🙇‍♂️
@ginnygill91
@ginnygill91 4 жыл бұрын
mint kyu krda 22.. tu apna kum kari chal honest ho k.. rab apne app hath far lu...
@amrindersingh6158
@amrindersingh6158 4 жыл бұрын
Kar le yarr subscriber bhut thore neeee
@Jrmn___Gill
@Jrmn___Gill 4 жыл бұрын
MAKE A VIDEO ON INDIAN SCHOOL EDUCATION SYSTEM... reply jarur kryo jekar idea vadia laga...
@dupinderkaur2511
@dupinderkaur2511 4 жыл бұрын
Final Assault documentary movie should be watched by every punjabi 🙏
@BSSAPP
@BSSAPP 3 жыл бұрын
Very good information ਟੋਪੁ ਪਾਉਣ ਵਾਲਾ ਕੰਮ ਵਧੀਆ ।
@loveneet9793
@loveneet9793 4 жыл бұрын
Kya baat ay..bhut kuj sikhan nu milda paaji..tuhade to.or a video ta waqya e sab nu dekhni chahidi h..
@ArshChahal47
@ArshChahal47 4 жыл бұрын
Thumbnail ch hindi punjabi da combination 😄
@hoshiarpurtraveller3376
@hoshiarpurtraveller3376 4 жыл бұрын
brother it is a very difficult concept, but you explained in quite easy language and I think everyone can understand it easily.
@ShamsherSingh-tz3lw
@ShamsherSingh-tz3lw 4 жыл бұрын
All the content and way of explanation is stolen. Go and search for Hitesh Shakya.
@kiratnagra3398
@kiratnagra3398 4 жыл бұрын
Thnkuu brthr for giving us this kind of knowledge 🙏🏻
@amarjeetsingh8850
@amarjeetsingh8850 4 жыл бұрын
Tuhada bahut bahut shukrya manu tan ah sab pta hee nhi c tuhadi video's dekh k inj lagdy jivin main duniya di kisy Bhut uchi building🏢 da top uty betha hovan jithon manu sab kush saf saf dekhi de riha hovy ❤👍
@jashanpreetsingh1210
@jashanpreetsingh1210 8 ай бұрын
ਦਿਮਾਗ ਦੀ ਕੱਲੀ ਕੱਲੀ ਨਾੜੀ ਖੋਲ ਦਿੱਤੀ ਬਾਈ ਜੀ ਬਹੁਤ ਵਧੀਆ ਵੀਡੀਉ ਆ
@haraseeschawla2669
@haraseeschawla2669 4 жыл бұрын
Man I say only one thing that you struggle very hard for your content. Your content is very very good.
@RajeevKumar-lo9qs
@RajeevKumar-lo9qs 4 жыл бұрын
You r absolutely right bai ji , kisan nu 10 kille te vi ik crore da loan nai milda. Hats off to u.
@gurugyan1552
@gurugyan1552 4 жыл бұрын
ਬੈਂਕਾਂ ਦਾ ਮਾਇਆਜਾਲ ਪੜੋ ਜੀ 🙏
@jaizimidara3083
@jaizimidara3083 4 жыл бұрын
Teri himmat a jo ine vadde mudde nu hath paya. U r brave man. Duniya da koi banda himmat ne karda.. good bro.
@nskahlon415
@nskahlon415 4 жыл бұрын
tuhaadi awaj bht he best hai veer ji ..poori chngi tra smjh lgdi hai...
@parwinderSingh-zz7ov
@parwinderSingh-zz7ov 4 жыл бұрын
ਮੈਂ ਤਾਂ ਕੱਟੜ ਫੈਂਨ ਹੋ ਗਿਆ ਵਾਂ... ਪੰਜਾਬ ਮੇਡ ਦਾ
@rahulfilmz6132
@rahulfilmz6132 4 жыл бұрын
Videos chori karke Punjabi ch banuda
@parwinderSingh-zz7ov
@parwinderSingh-zz7ov 4 жыл бұрын
@@rahulfilmz6132 tu v kar la choori.... J tere ch talent hai taa
@harmanbal3806
@harmanbal3806 4 жыл бұрын
@@rahulfilmz6132 chal man lya chori karda.. pr apa nu apni maa punjabi boli ch jyada smz aundi aa
@MrVarinder
@MrVarinder 4 жыл бұрын
@@rahulfilmz6132 samjh ta lgdi aa changi trah
@rahulfilmz6132
@rahulfilmz6132 4 жыл бұрын
@@MrVarinder. Ha o ta hai. But aapa Bachpan to hindi filma and serial dekh de aaye Aa. Rss lyi Hindi vi samj aundi Aa. And
@mannaboy3150
@mannaboy3150 4 жыл бұрын
Tu ni htdaaa ustadd tu kise nu Bill Gates ya Tesla bna k httegaaa apni viedos cho idea de k ❤🙏🙏🙏
@rahulfilmz6132
@rahulfilmz6132 4 жыл бұрын
Video copy kiti Aa.
@dr.shubhamaggarwal5729
@dr.shubhamaggarwal5729 4 жыл бұрын
Matlab eh confirmed ya ki FUNDING krke v war ya ladai ho skdi.. ehi concept ajj kl kuch logg punjab ch apna rhe.. baharo kaafi funding arhia..
@harpreetgrewal7934
@harpreetgrewal7934 3 жыл бұрын
ਬੁਹਤ ਵਧੀਆ ਜਾਣਕਾਰੀਆ
@balwindersingh3803
@balwindersingh3803 4 жыл бұрын
ਵਧੀਆ ਜਾਣਕਾਰੀ
@simarsran81
@simarsran81 4 жыл бұрын
GLOOMY SUNDAY TE VIDEO BNADE BRUH! ❤
@sahibjotsingh3940
@sahibjotsingh3940 4 жыл бұрын
Mai tuhade layi hamesha vadiya vadiya comment krda te like karke share vi krda par tusi mainu kade vi love nahi pejeya Pejdo
@armaanjeet658
@armaanjeet658 4 жыл бұрын
Lelea love 😁😂
@TanishqPB047
@TanishqPB047 4 жыл бұрын
Ki yaar 52 mint late ho gya phela vekhn layi
@nannukumar6150
@nannukumar6150 4 жыл бұрын
ਡਾ.ਬੀ.ਆਰ.ਅੰਬੇਦਕਰ ਤੇ ਵੀ ਬਾਈਉਗਰਾਫੀ ਬਣਾ ਦੇਉ ਜੀ
@gurjeetsingh8227
@gurjeetsingh8227 4 жыл бұрын
Pazi thnku bht hi jankari mili sachi 💫😍baba mehar rakhe ❤❤❤
@sanvirk6149
@sanvirk6149 Жыл бұрын
Veera Panjabi aap ee pazi sabad use kre ja rha na thek gl ne
@Godplays1117
@Godplays1117 4 жыл бұрын
This one is insence
@GURJANT_GIRAN
@GURJANT_GIRAN 4 жыл бұрын
22 𝒊𝒏𝒆 𝒋𝒂𝒏𝒌𝒂𝒓𝒊 𝒕𝒂𝒂 𝒔𝒂𝒅𝒅𝒊 𝒆𝒄𝒐𝒏𝒐𝒎𝒚 𝒅𝒊 𝒌𝒊𝒕𝒂𝒃 𝒗𝒊𝒄𝒉 𝒗 𝒏𝒂𝒉𝒊 𝒋𝒊𝒏𝒊 𝒕𝒖 𝒅𝒂𝒔 𝒅𝒊𝒕𝒊. 𝑩𝒓𝒐 𝒑𝒂𝒓𝒕 2 𝒋𝒂𝒍𝒅𝒊 𝒍𝒆 𝒌 𝒂. 𝑨𝒏𝒅 𝒗𝒊𝒅𝒆𝒐 𝑩𝒉𝒐𝒕 𝑮𝒉𝒂𝒏𝒕 𝒄. 𝑫𝒊𝒍 𝒕𝒐 𝒌𝒆𝒉𝒏𝒅𝒂 𝒉𝒂.
@GURJANT_GIRAN
@GURJANT_GIRAN 4 жыл бұрын
@@ladi256 Bro +2 ch aa me
@LovepreetSingh-ud4ij
@LovepreetSingh-ud4ij 4 жыл бұрын
Veere purse kitho lyaa a ? 😂
@gursahibsingh3828
@gursahibsingh3828 4 жыл бұрын
ਪੰਜਾਬ ਵਾਲੇ like ਕਰਨ ਪਤਾ ਲੱਗੇ ਕਿ ਕੌਣ ਕੌਣ ਪੰਜਾਬ ਤੋ
@Deep_aman1309
@Deep_aman1309 4 жыл бұрын
ਸਤ ਸ੍ਰੀ ਅਕਾਲ ਵੀਰ ਅਗਲੀ ਵੀਡੀਉ ਅਕਬਰ te banado boht help hoju history di study krn ch
@parmaindersingh801
@parmaindersingh801 4 жыл бұрын
22 yrr ehh sbb glllaa main 3-4 saall phellaa read kitiya c with different sources..... Prr main loka nu jdd dsda c ta lok kehnde c k fudu bnaanda saallaa..... 22 tuc smjhayo yrr lokaa nu... Taki asi real situation smj skiye yrr saarree...... Bhhhtttt khushi hoi k tuc eh topic selact kita..... Kyuki is time eh topic saddii sari prblms to upprr aaa.......
@harshdeepsingh2239
@harshdeepsingh2239 4 жыл бұрын
Bro if the world war begin son our Bank account is zero why ?
@luckybaggan2520
@luckybaggan2520 4 жыл бұрын
Veer kya video bane or ki samjaya superb mja aa gya Hun akha khul gye aa ki ki chl reha duniya vich
@officialsubeg8740
@officialsubeg8740 3 жыл бұрын
ਜਨਾਬ ਤੁਹਾਡੀ ਅੱਗਲੀ ਵਿਡੀਉ ਦਾ ਬੇਸਬਰੀ ਨਾਲ ਇੰਤਜਾਰ ਰਹੇਗਾ ਤੁਹਾਡਿਆਂ ਵਿਡੀਉ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੋ ਕਦੀ ਕਿਤਾਬਾਂ ਵਿੱਚ ਪੜੀਆਂ ਵੀ ਨਹੀਂ ਤੇ ਨਾਂ ਹੀ ਕੱਦੇ ਇੰਟਰਨੈੱਟ ਤੇ ਸੁਣੀਆਂ ਨੇ।।।।।।।
@Gauravji_sharma420ji
@Gauravji_sharma420ji 2 жыл бұрын
Bai main 2019 ch kite se comment k rothschild te banao...main ajj bont tome baad net te aea te dekhya tusi banai video kya baat aa..main books v zuggest kitiya se ji...good😊
Khabar Di Khabar (2154) || Donald Trump deports how many more Punjabis
21:32
The evil clown plays a prank on the angel
00:39
超人夫妇
Рет қаралды 53 МЛН
Support each other🤝
00:31
ISSEI / いっせい
Рет қаралды 81 МЛН