No video

ਕਾਉਂਕਿਆਂ ਦਾ ਮੇਲਾ ਨੱਚਣ ਲਾਉਣ ਵਾਲਾ ਬਲਕਾਰ ਅਣਖੀਲੇ ਦਾ ਨਵਾਂ ਗੀਤ 🔴 302 🔴 Balkar Ankhila & Manjinder Gulshan

  Рет қаралды 917,443

Malwa Punjabi Cultural LIVE Frames

Malwa Punjabi Cultural LIVE Frames

2 жыл бұрын

Facebook : / infomalwatv1
Facebook : / malwapunjabiculturalli...
instagram - / malwatv
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 375
@sonujattlahoria22
@sonujattlahoria22 2 жыл бұрын
ਰਿਕਾਰਡ ਤੋੜ ਦਿੱਤਾ 302 । ਵਾਹਿਗੁਰੂ ਜੀ ਮੇਹਰ ਕਰੀ
@gursaabsingh8560
@gursaabsingh8560 2 жыл бұрын
👍👌💐👌👍
@nishanmarmjeetkour.verygoo1903
@nishanmarmjeetkour.verygoo1903 2 жыл бұрын
ਚਮਕੀਲੇ ਤੋਂ ਬਾਅਦ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ। ਮਨਜਿੰਦਰ ਗੁਲਸ਼ਨ ਅਤੇ ਬਲਕਾਰ ਅਣਖੀਲਾ ਜੀ। ਬਹੁਤ ਵਧੀਆ ਸਿੰਗਰ।।
@gurdipdehar7070
@gurdipdehar7070 2 жыл бұрын
ਪੰਜਾਬੀ ਸਰੋਤਿਆਂ ਦੀ ਗੀਤਾਂ ਰਾਹੀਂ ਖੂਬ ਸੇਵਾ ਕੀਤੀ ਬਾਈ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ
@RajKumar-qu8ph
@RajKumar-qu8ph 2 жыл бұрын
I'm
@kuldeepsinghsardarji8892
@kuldeepsinghsardarji8892 2 жыл бұрын
ਪੰਜਾਬ ਦਾ ਮਾਣ ਬਲਕਾਰ ਅਣਖੀਲਾ ਤੇ ਬੀਬਾ ਮਨਜਿੰਦਰ ਕੌਰ ਗੁਲਸ਼ਨ ਨੇ ਪੰਜਾਬੀ ਸਭਿਆਚਾਰ ਦਾ ਮਾਣ ਵਧਾਇਆ ਹੈ ।ਵਾਹਿਗੁਰੂ ਜੀ ਇਸ ਲੋਕ ਗਾਇਕ ਜੋੜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਜੀ।
@baljindersingh7580
@baljindersingh7580 2 жыл бұрын
ਜਨਤਾ ਹੀ ਬਹੁਤ.....👌🏻👌🏻👌🏻👌🏻
@ranivirkmalout1426
@ranivirkmalout1426 2 жыл бұрын
ਬਹੁਤ ਵਧੀਆ ਕਲਾਂ ਕਾਰ ਆ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਦੇ ਪੱਕੇ ਫੈਣ ਆ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ ਮੈਂ ਕਦੇ ਕਿਸੇ ਕਲਾਂ ਕਾਰ ਦੇ ਗੀਤ ਨਹੀਂ ਸੁਣੇ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਤੋਂ ਬਿਨਾਂ ਵੈਸੇ ਤਾਂ ਸਾਰੇ ਕਲਾਕਾਰ ਬਹੁਤ ਵਧੀਆ
@BalwinderSingh-sr6pf
@BalwinderSingh-sr6pf 2 жыл бұрын
ਇਹ ਹੁੰਦੀ ਹੈ ਅਵਾਜ ਜੀ ❤🙏👌👌👌👌👌
@sukhmindersingh7880
@sukhmindersingh7880 2 жыл бұрын
ਸੁਪਰ ਹਿੱਟ ਦੁਗਾਣਾ ਜੋੜੀ ਵਾਹਿਗੁਰੂ ਜੀ ਚੜ੍ਹਦੀਕਲਾ
@anmolsingh4621
@anmolsingh4621 2 жыл бұрын
Koi word h ni veer ji tuhade lyi... Gulshan mdm di aawaj te siraa laai jandi....... Rj 13 ch chha gya song 👌👌👌
@harrydhaliwal4997
@harrydhaliwal4997 2 жыл бұрын
ਬਾਈ ਮੇਲੇ ਤੇ ਸੀ ਕਉਕੇ ਮੈਂ ਲਈਵ ਦੇਖਿਆ ਅਣਖੀਲਾ । ਵਾਕਿ ਮੇਲਾ ਤੇ ਕਮਾਲ ਕਰਤੀ ਸੀ
@manpreetsingh-xo2lk
@manpreetsingh-xo2lk 2 жыл бұрын
Ikath dasda pia lok kinna pyar krdy is jodi nu. God bless
@gujjarmoga
@gujjarmoga 2 жыл бұрын
95%loka di daru pee ti aa
@navindersingh7034
@navindersingh7034 2 жыл бұрын
ਤਾਰਾ ਬਾਈ ਠੀਕ ਰਹਿੰਦਾ ਉਸਤਾਦ ਜੀ ਘੈਂਟ song
@HappySingh-lo6wd
@HappySingh-lo6wd 2 жыл бұрын
Love u a bro nice song
@mallmann8309
@mallmann8309 2 жыл бұрын
ਪਰਮਾਤਮਾ ਸੁੱਖ ਰੱਖੀ ਗੁਲਸਨ ਦੀ ਅਵਾਜ ਨੂੰ ਨਜਰ ਨਾ ਲਗ ਜਾਵੇ। ਮਲ ਸਿੰਘ ਮਾਨ ਟਰਾਂਟੋ ( ਕਨੇਡਾ )
@Rahulyadav-rx6xz
@Rahulyadav-rx6xz 2 жыл бұрын
ਗੁਰਮੀਤ ਸਿੰਘ ਅਠਵਾਲ ਖਾਨੇਵਾਲ ਪਾਤੜਾਂ ਬਹੁਤ ਖੂਬ ਗਾਇਕ ਬਾਈ ਜੀ ਤੁਹਾਡੀ ਜੋੜੀ
@malkitsingh4209
@malkitsingh4209 2 жыл бұрын
ਇਸ ਤੋਂ ਵਧੀਆ ਗੀਤ ਕਦੇ ਨਹੀਂ ਸੁਣਿਆ
@dilbagsingh9303
@dilbagsingh9303 2 жыл бұрын
ਇਹ ਹੁੰਦਾ ਸੀ ਪੰਜਾਬੀ ਸਭਿਆਚਾਰ ।।।ਦਿਲ ਬਘੋ ਬਾਗ਼ ਹੋ ਜਾਂਦਾ ਸੁਣ ਕੇ ਤੇ comment ਪੜ ਕੇ।।।ਤੇ ਅੱਜਕਲ੍ਹ ਦੇ ਨੀਟੂ ਵਰਗੇ ਬੇਸੁਰੇ ਨੂੰ ਸਿਰਾ ਸਿਰਾ ਬੋਲੀ ਜਾਣ ਗੇ।।।ਤੇ ਉਲਟਾ ਲੋਕੋ ਨੂੰ ਫਰ ਬੋਲਦੇ ਨੇ ਤੂੰ ਨਾ ਵੇਖ ਨੀਟੂ ਸ਼ਟਰਾ ਵਾਲੇ ਦੇ ਗਾਣੇ ਨੂੰ
@rajwantkaur7175
@rajwantkaur7175 2 жыл бұрын
😂🤣😂🤣😂ryt
@gurlalbhullar6814
@gurlalbhullar6814 2 жыл бұрын
ਇਹੋ ਜਿਹਾ ਲਾਈਵ ਅਖਾੜਾ ਨਵੇਂ ਮੁੰਡੇ ਨਹੀਂ ਲਾ ਸਕਦੇ, ਬਹੁਤ ਸੋਹਣੀ ਅਵਾਜ਼
@karanbirsingh3503
@karanbirsingh3503 2 жыл бұрын
Balle balle Sirrraaa kath aa Hitt aa Ankhila Jodi
@JasbirSingh-bz1kz
@JasbirSingh-bz1kz 2 жыл бұрын
Very nice Exilent dono bahut badiya ji
@dalwindersingh3937
@dalwindersingh3937 2 жыл бұрын
ਇਹ ਹੁੰਦੀ ਆ ਆਵਾਜ 👌👌👌👌👌❤❤❤❤❤
@navroopsinghkhaira7470
@navroopsinghkhaira7470 2 жыл бұрын
ਕੀ ਅਵਾਜ਼ ਨੂੰ ਬਈ ਬਾਕੀ ਸਿੰਘਰਾ ਵਰਗੀ ਈ ਵਾ ਬਾਕੀ ਆਪਣੋੋ ਆਪਣੀ ਜਗ੍ਹਾ ਸਾਰੇ ਈ ਸਈ ਈ ਵਾ
@kushkush4775
@kushkush4775 2 жыл бұрын
,wwq ❤️❤️❤️❤️
@harmeshkachura1392
@harmeshkachura1392 2 жыл бұрын
. 4. .
@ਗੰਜੀਪੁੱਲ
@ਗੰਜੀਪੁੱਲ 2 жыл бұрын
ਲੱਲੀ ਸ਼ਲੀ ਥੱਲੇ ਥੱਲੇ ਹੀਰਾ ਤੇ ਅਣਖੀਲੇ ਦੀ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਉਏ
@harpreetsinghsangha7311
@harpreetsinghsangha7311 2 жыл бұрын
Stage show koi virla hi kr sakda har ek de vas di gal nhi wahe guru mehr kre 🙏
@SandeepInsanTakhatmal
@SandeepInsanTakhatmal 2 жыл бұрын
ਸਿਰਾ ਕਰਤ ਜੀ👌👌👌
@rahulgill9584
@rahulgill9584 2 жыл бұрын
Good 👍
@kpkhalon9049
@kpkhalon9049 2 жыл бұрын
Ehnu kihde gaona 👍🏻👍🏻👍🏻👍🏻👌🏻👌🏻👌🏻👌🏻👌🏻👌🏻
@sonukanganpur4862
@sonukanganpur4862 2 жыл бұрын
Janta hi bohat aa sirra krta 22 ne 🙏
@boss00071
@boss00071 2 жыл бұрын
EHH AA USTAAD JI SIRRA
@kuldeepdudhal67
@kuldeepdudhal67 2 жыл бұрын
ਸਿਰਾ ਲਾਤਾ ਵੀਰ ਜੀ 👍🏼❤❤❤❤❤
@himmatsinghjattana3782
@himmatsinghjattana3782 2 жыл бұрын
Very nice song RJ13 wale karde a ankhila 22 nu full support
@amarsinghkhosa
@amarsinghkhosa 2 жыл бұрын
ਮੈਲਾ ਲੁੱਟ ਲਿਆ
@jagatgururavidassji7
@jagatgururavidassji7 2 жыл бұрын
ਜੀਓ| ਗੁਲਸ਼ਨ ਸਾਹਬ ਜ਼ੀ
@DevRaj-fk6bh
@DevRaj-fk6bh 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਮੇਰੇ ਰੰਗਲੇ ਪੰਜਾਬ ਤੇ ਲੋਕਾਂ ਨੂੰ ਸਤਬੋਦੀ ਵਕਸ਼ੋ
@jugrajgill9689
@jugrajgill9689 2 жыл бұрын
Nice vrr ji ਗਾਣਾ ਬਹੁਤ ਪਸੰਦ ਆਇਆ ਹੋਵੇਗਾ ਜੀ ਮੇਹਰ ਕਰਨ ਸਭਨਾਂ ਤੇ ਵਹਿਗੁਰੂ ਜੀ ਮੇਹਰ ਕਰਨ ਜੀ
@pawanpreet6973
@pawanpreet6973 2 жыл бұрын
>
@user-ij8wd5pk7m
@user-ij8wd5pk7m 2 жыл бұрын
ਗੁਲਸਨ ਤਾਗੁਲਸਨ ਈ ਐ ਬਹੁਤ ਸੁਦਰ ਅਬਾਜ ਦੀ ਮਾਲਕ ਐ
@kindershemaar6323
@kindershemaar6323 2 жыл бұрын
Main fan veet y da ohde pind mele di Mubarak
@deepakrai409
@deepakrai409 2 жыл бұрын
ਮੇਰੇ ਪਿੰਡ ਵਿਚ ਚਾਰ ਸਾਲ ਲਗਾਤਾਰ ਆਪਣਾ ਅਖਾੜਾ ਲਾਉਂਦਾ ਰਿਹਾ ਸੀ
@waraich25cc25cc
@waraich25cc25cc 2 жыл бұрын
ਕੇਸ ਪਿਆ ਚੱਟੇ ਦਾ ਗਾਣਾ ਸੁਣਨ ਵਿਚ ਵਧੀਆ ਲਗਦਾ ਪਰ ਜਿਨਾ ਦੇ ਪੁਤ ਚਿੱਟੇ ਤੇ ਲੱਗੇ ਉਹਨਾ ਨੂੰ ਪੁੱਛੋ ਇਹ ਸਭ ਗੰਦੀਆ ਸਰਕਾਰਾਂ ਦਾ ਕੰਮ ਹੈ ਜਿਸ ਘਰ ਚਿੱਟਾ ਗਿਆ ਉਸ ਘਰ-ਪਰਿਵਾਰ ਨੂੰ ਪੁੱਛੋ ਚਿੱਟਾ ਕਿ ਹੈ ਮੈ ਇਹ ਸੋਚਦਾ ਹੋਰ ਕੰਮ ਹੋਵੇ ਨਾ ਹੋਵੇ ਪਰ ਚਿੱਟਾਂ ਪੰਜਾਬ ਵਿਚੋ ਜਰੂਰ ਖਤਮ ਹੋਵੇ ਯਰ ਬੜੀ ਜਾਨ ਦੁਖੀ ਕੀਤੀ ਇਸ ਚਿੱਟੇ ਨੇ
@ShahflixForYou
@ShahflixForYou 2 жыл бұрын
ਅੱਤ ਆਵਾਜ਼।
@reels_sindhumoosewala_113
@reels_sindhumoosewala_113 2 жыл бұрын
gode ta hor vi ni par aa gall ni bandi 👌🥰rab tanu hamesha khuss rakhe 💐🥰
@akashdeepsinghsingh2780
@akashdeepsinghsingh2780 2 жыл бұрын
Nice bro god bless you
@kpsaddal
@kpsaddal 2 жыл бұрын
Hahahahha yrrr swaad aa gyaaaa
@jaswantsingh-kv8ep
@jaswantsingh-kv8ep 2 жыл бұрын
ਆਜਾ ਬਾਈ ਦਸ ਤਰੀਕ ਨੂੰ ਸਾਡੇ ਮਕੜੌਨਾ ਚ
@binderrajput2237
@binderrajput2237 2 жыл бұрын
Very nice person sir balkar ji👍🏿
@sattabhullar8974
@sattabhullar8974 2 жыл бұрын
Chae live sun lo che recording awaz same aa hik de jor nal gonde aa maza aunda love you
@mulkraj167
@mulkraj167 2 жыл бұрын
Attt Karti Bai g
@lakhaathotra8571
@lakhaathotra8571 2 жыл бұрын
Siraa 🎵.... Nd avaj medam di kea bat... A ih hunda live.. Love u bro.....
@baldevsingh2960
@baldevsingh2960 2 жыл бұрын
Sirra la ta . Lambi chlan wali jodi rab mehr rakhe.....
@northernseries9522
@northernseries9522 2 жыл бұрын
Siraa song
@gurigharu9578
@gurigharu9578 2 жыл бұрын
बहू बहुत वादिया सोंग 7लाख 15हजार तो ज्यादा लाईव सोंग ही सुन लीता रिकॉर्ड तोड सोंग
@armyffgaming2771
@armyffgaming2771 2 жыл бұрын
ਮਨਜਿੰਦਰ। ਅਵਾਜ਼। ਕਾਇਮ। ਐ। ਬਲਕਾਰ। ਦੀ। ਅਵਾਜ਼। ਦੱਬਦੀ। ਐ।
@Gagandeepsingh-vf5pi
@Gagandeepsingh-vf5pi 2 жыл бұрын
ਵਧੀਆ ਜੋਡੀ
@saroopsingh4242
@saroopsingh4242 2 жыл бұрын
Live sira bai ta babhi
@ravindergill8228
@ravindergill8228 2 жыл бұрын
super hit jodi🔥
@manidergillmindergill1417
@manidergillmindergill1417 2 жыл бұрын
Bahla sirra lagiya 22ji
@ra20uppal
@ra20uppal 2 жыл бұрын
asi tan purane song daily sunnde aa
@bawa5538
@bawa5538 2 жыл бұрын
Sirra song aat karai pai aaa
@charanjeetsandhu1669
@charanjeetsandhu1669 2 жыл бұрын
ਸਿਰਾ ਲਾਤਾ
@GurpreetSingh-jr5wy
@GurpreetSingh-jr5wy 2 жыл бұрын
ajj kll de kalakara nalo sirra ankhila
@labhsinghladhar2171
@labhsinghladhar2171 2 жыл бұрын
Bhut vdia song aa ji.
@ArjunSingh-yr8id
@ArjunSingh-yr8id 2 жыл бұрын
Sera lata ਬਾਈ ਜੀ
@Lally-randhawa
@Lally-randhawa 2 жыл бұрын
End kr ਦਿੱਤਾ
@sukhpalmaan4123
@sukhpalmaan4123 2 жыл бұрын
Siraaaa jodi
@vimla4941
@vimla4941 2 жыл бұрын
Good luck ji
@laxmansingh11
@laxmansingh11 2 жыл бұрын
ਕਿ ਸੇਤ ਮਿੱਲ ਰੱਹੀ ਐ ਸਾਡੇ ਬੱਚਿਆਂ ਨੂੰ 700 ਤੋ ਵੱਧ ਕਿਸਾਨ ਸ਼ਹੀਦ ਹੋ ਗਏ ਤੁਸੀਂ ਰੱਗ ਰੱਲੀਆ ਮਨੋਦੇ ਪੱਏ ਓ ਲੱਖ ਲਾਲਤ
@kuldeepmanak4903
@kuldeepmanak4903 2 жыл бұрын
ਘੈਂਟ
@bittusingh4854
@bittusingh4854 2 жыл бұрын
Aj da chamkila 🔥🔥🔥🔥
@adiwalsabb2002
@adiwalsabb2002 2 жыл бұрын
Waheguru ji es jodi nu sda slamtt rkhe sade punjab da mann
@jiwansingh7398
@jiwansingh7398 2 жыл бұрын
Supr star jorhi
@lovedeeplikhari3155
@lovedeeplikhari3155 2 жыл бұрын
Sirrra y ankila ji
@AjayKumar-kz3oy
@AjayKumar-kz3oy 2 жыл бұрын
Love u ankhila bai sirra
@RobinSingh-lb8ug
@RobinSingh-lb8ug 2 жыл бұрын
Wah kya baat aa. ....live vh eda da gunna kse de vas di gal ne. ....buht khoov. ..jeoo
@satindersingh6765
@satindersingh6765 2 жыл бұрын
Super
@jashanchina534
@jashanchina534 Жыл бұрын
Bhot sona song aa y ji
@harjinderkhosa3907
@harjinderkhosa3907 2 жыл бұрын
Gulshan Voice 👌👌👍
@gorabrar2726
@gorabrar2726 2 жыл бұрын
Ghaint jodi
@ggghhhhj444
@ggghhhhj444 2 жыл бұрын
Ankhilla is back
@mandhirsinghmandhirsingh7529
@mandhirsinghmandhirsingh7529 2 жыл бұрын
ਘੈਂਟ ਪੰਜਾਬੀ
@billadubai2074
@billadubai2074 2 жыл бұрын
Bahut vadia sirrra
@kitty1124
@kitty1124 2 жыл бұрын
Wa ji wa balkar ankhila and madam gulshan manjinder 🙏bahut sohna song ang akharha
@amritsidhu6153
@amritsidhu6153 2 жыл бұрын
best mela pind kaunke kalan jai baba rodu shah ji
@pannu0686
@pannu0686 2 жыл бұрын
Ankhila shaa gia 👌👌🤟🇶🇦
@punjabitrucker163
@punjabitrucker163 2 жыл бұрын
Mere truck ch 1 week ho giya repeat vajda 302 song
@farmer3473
@farmer3473 2 жыл бұрын
Sira launde aa akhade da baaki te chawla hi marde ne
@balkarsingh9729
@balkarsingh9729 2 жыл бұрын
ਅਣਖੀਲਾ ਸਾਬ ਤੂੰਵੀ ਨੂੰ ਸੂਰ ਚ।ਕਰ ਲਿਆ ਕਰ ਯਾਰ
@sehajnoormaan7358
@sehajnoormaan7358 2 жыл бұрын
ghaint bhai
@ManiMani-rc6sm
@ManiMani-rc6sm 2 жыл бұрын
Sira bai
@lakhpalsingh273
@lakhpalsingh273 2 жыл бұрын
Good bro
@AmanSingh-lo4wh
@AmanSingh-lo4wh 2 жыл бұрын
Sirra veer
@KamalSingh-zc3db
@KamalSingh-zc3db 2 жыл бұрын
Very very nice 👍
@RanjitSingh-pr7mq
@RanjitSingh-pr7mq 2 жыл бұрын
Bahut badhiya geet
@kirandeepkiran1624
@kirandeepkiran1624 2 жыл бұрын
bahot hi vadiya
@inderjitsinghinder3206
@inderjitsinghinder3206 2 жыл бұрын
Siraa lata 22
@jassgill1642
@jassgill1642 2 жыл бұрын
god
@rajveermander3217
@rajveermander3217 2 жыл бұрын
Nyc Ji 🙌❤🎂
@kpsaddal
@kpsaddal 2 жыл бұрын
Mike nu khaaaa gy singer siraa performer
@AshokKumar-df7pf
@AshokKumar-df7pf 2 жыл бұрын
Best performance ever 💯💯💯👌
@Ranjitsingh-pq6ev
@Ranjitsingh-pq6ev 2 жыл бұрын
Sirra g bachpan tun sunde aa rhhe
@deepkheri364
@deepkheri364 2 жыл бұрын
Song kto kt 10 mint da chai da siraaaaa song
@gurpreetguri7961
@gurpreetguri7961 2 жыл бұрын
ਸਾਰੇ ਰਿਕਾਰਡ ਤੋੜ ਤੇ302
@amardeepbrar5697
@amardeepbrar5697 2 жыл бұрын
Siraa
@amritpalsinghvarpal981
@amritpalsinghvarpal981 2 жыл бұрын
Sira laya pura
@balinder7984
@balinder7984 2 жыл бұрын
God blessed you
@reshamsingh6576
@reshamsingh6576 2 жыл бұрын
Good songs vrr
Magic trick 🪄😁
00:13
Andrey Grechka
Рет қаралды 35 МЛН
Это реально работает?!
00:33
БРУНО
Рет қаралды 4,3 МЛН
Get 10 Mega Boxes OR 60 Starr Drops!!
01:39
Brawl Stars
Рет қаралды 12 МЛН
女孩妒忌小丑女? #小丑#shorts
00:34
好人小丑
Рет қаралды 10 МЛН
22 June 2024
2:21
Lahoria studio
Рет қаралды 22 М.
Balkar Sidhu | Munda Lineman Lageya | Official Video | Priya Audio
7:43
Chitta (302 Lagugi) Live Balkar Ankhila Ft. Manjinder Gulshan
5:19
Magic trick 🪄😁
00:13
Andrey Grechka
Рет қаралды 35 МЛН