ਕੋਈ ਵੀ ਸਕੂਲ ਤੁਹਾਡੇ ਜਵਾਕਾਂ ਦੇ ਆਧਾਰ ਕਾਰਡ ਮੰਗੇ ਨਾ ਦਿਓ, ਸੁਣੋ ਕਿਹੜੀ ਗੱਲ ਨੂੰ ਲੈ ਕੇ ਕਲਪ ਰਿਹਾ ਲੱਖਾਂ ਸਿਧਾਣਾ

  Рет қаралды 555,382

INDO CANADA TV

INDO CANADA TV

Күн бұрын

Пікірлер
@harleensidhu1658
@harleensidhu1658 3 күн бұрын
ਤੁਸੀਂ ਵੀਡੀਓ ਲੇਟ ਕਰ ਦਿੱਤੀ ਵੀਰ ਜੀ ਹੁਣ ਤਾਂ ਸਾਰੇ ਸਕੂਲਾਂ ਵਿੱਚ ਫਾਰਮ ਭਰਾ ਲਏ
@RamanpreetKaur-f5s
@RamanpreetKaur-f5s 3 күн бұрын
Ryt
@beantsingh7951
@beantsingh7951 3 күн бұрын
@@harleensidhu1658 🤣😂🤣🤣
@ParamjitSingh-pb2vf
@ParamjitSingh-pb2vf 3 күн бұрын
Sahi gal aa yr
@Gaviepannu046
@Gaviepannu046 3 күн бұрын
Hnji veer ji late hoge video poun ch
@karmjeetsingh271
@karmjeetsingh271 3 күн бұрын
Hun kush nhi ho sakda veer ji... Hun ta faram par ho gye na
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 4 күн бұрын
ਮੈਂ ਕੋਟੇ ਸ਼ਹਿਰ ਰਾਜਸਥਾਨ ਵਿੱਚ ਰਹਿਨਾਂ ਵੀਰ ਜੀ ਅੱਜ ਤੋਂ 1ਮੀਹਨਾ ਪਹਿਲਾਂ ਮੇਰੇ ਕੋਲ ਬੱਚਾ 2 ਫਾਰਮ ਲੈਕੇ ਆਇਆ ਸੀ,,ਅੱਪਰ ਆਈਡੀ ਲਈ ਮੈਨੂ ਪੜ੍ਹਨ ਤੋਂ ਬਾਅਦ ਉਸ ਵਿੱਚ ਬਹੁਤ ਕੁੱਝ ਗ਼ਲਤ ਲੱਗਾਂ ਮੈਂ ਬੱਚੇ ਨੂੰ ਮਨਾਂ ਕਰ ਦਿੱਤਾ,, ਸਕੂਲ ਵਾਲੇ ਬੱਚੇ ਨੂੰ ਕਹਿੰਦੇ ਰਹੇ ਫਾਰਮ ਭਰ ਕੇ ਲੈਕੇ ਆਓ,, ਮੈਂ ਸਕੂਲ ਗਿਆ ਪਿਰਨਸੀਪਲ ਨੂੰ ਕਿਹਾ ਜੇ ਇਸ ਵਿੱਚ ਕੱਲ੍ਹ ਨੂੰ ਕੁੱਝ ਗ਼ਲਤ ਹੋਇਆ ਇਸ ਦੀ ਜ਼ੁਮੇਵਾਰੀ ਲੈਂਦੇ ਤੁਸੀਂ,, ਉਹਨਾਂ ਨਾ ਕਰ ਦਿੱਤੀ ਮੈਂ ਵੀ ਆਈਡੀ ਬਣਾਉਣ ਤੋਂ ਨਾ ਕਰ ਦਿੱਤੀ,,,
@ArjitSingh.605
@ArjitSingh.605 4 күн бұрын
ਧੰਨਵਾਦ ਵੀਰ ਜੀ
@ProDesiPind
@ProDesiPind 4 күн бұрын
ਉਸ ਵਿੱਚ ਕੀ ਸੀ ਏ ਵੀ ਦਸੋ ਤਾਂ ਕੇ ਸਾਰੇ ਜਾਣ ਸਕਣ ਧੰਨਵਾਦ ਜੀ
@RavindersinghDhiman-c3t
@RavindersinghDhiman-c3t 3 күн бұрын
Bout vadia kita bai ji
@modify_mekhma_5911
@modify_mekhma_5911 3 күн бұрын
Jvaka de school ch tk lagye gye
@SandeepKumar-bl5wq
@SandeepKumar-bl5wq 2 күн бұрын
Veer kinia jmata pade ho tuc aap
@rajwinder1968
@rajwinder1968 4 күн бұрын
ਵੀਰੇ ਸਕੂਲਾਂ ਵਾਲਿਆਂ ਨੇ ਤਾਂ ਪਹਿਲਾਂ ਹੀ ਆਧਾਰ ਕਾਰਡ ਲਏ ਹੋਏ ਹਨ ਮਾਤਾ ਪਿਤਾ ਅਤੇ ਬੱਚਿਆ ਦੇ
@Mandeepkuthala
@Mandeepkuthala 3 күн бұрын
Otp le rhe ne aj kl
@RomeySandhu-c8y
@RomeySandhu-c8y 3 күн бұрын
Sign krvounde mother de form te
@Harmangill-o3w
@Harmangill-o3w 2 күн бұрын
www.youtube.com/@Harmangill-o3w
@luckysharma16
@luckysharma16 12 сағат бұрын
ਇਹਨੂੰ ਇਹ ਪੁੱਛੋ ਸਾਰਾ ਦਿਨ ਪੰਜਾਬੀ ਪੰਜਾਬੀ ਕਰਨ ਵਾਲਿਆ, ਤੇਰੇ ਜਵਾਕ ਕਿੱਥੇ ਪੜਦੇ ਐ ?? ਐਵੇਂ ਲੋਕਾਂ ਨੂੰ ਭੜਕਾਉਣ ਦਾ ਕੰਮ ਐ ਸਾਰਾ ਦਿਨ ਏਨਾਂ ਦਾ... ਪਤਾ ਨੀ ਕਿਨੀਆਂ ਕੁੱਖਾਂ ਉਜਾੜ ਕੇ ਸਮਾਜ ਸੇਵੀ ਬਣਿਆ ਬੈਠਾ ਇਹ। ਆਧਾਰ ਕਾਰਡ ਤਾਂ ਕਦੋਂ ਦੇ ਗਏ ਹੋਏ ਹੈ ਸਕੂਲਾਂ ਚ...
@harmailsingh6647
@harmailsingh6647 4 күн бұрын
ਜਦੋ ਭਾਖੜਾ ਤੋ ਬਿਜਲੀ ਬਣਾਉਣ ਦਾ ਪਰੇਜੇਕਟ ਸੁਰੁ ਹੋਇਆ ਤਾ ਇਹ ਕਿਹਾ ਗਿਆ ਕਿ ਲੋਕੋ ਖੇਤਾ ਨੁ ਲੱਗਣ ਵਾਲੇ ਪਾਣੀ ਵਿਚੋ ਬਿਜਲੀ ਕੱਢ ਲੈਣੀ ਆ ਫੋਕਾ ਪਾਣੀ ਖੇਤਾ ਨੂੰ ਲਾਉਣ ਨਾਲ ਝਾੜ ਘੱਟ ਜਾਣੇ ਨੇ
@ManSingh-q4z
@ManSingh-q4z 3 күн бұрын
Eh ohi lok ne OS Pani cho bijli bachon layi 16 bande sheed krwa lye c 😂😂
@singhkaursinghni8963
@singhkaursinghni8963 3 күн бұрын
ਕੀ ਭਾਖੜਾ ਦੀ ਬਿਜਲੀ ਤੁਹਾਡੇ ਪੰਜਾਬ ਨੂੰ ਮਿਲਦੀ ਆ।
@Lohrispecialkites
@Lohrispecialkites 3 күн бұрын
Murkh log ne jo ena de magar lagde ne😂
@vipinKumar-wu4kv
@vipinKumar-wu4kv Күн бұрын
😂😂😂
@GurnoorSingh-w7m
@GurnoorSingh-w7m Күн бұрын
🤣🤣🤣🤣😃😀😂😂
@khushiaulakh3171
@khushiaulakh3171 4 күн бұрын
ਲੱਖਾਂ ਸਿਆਣਾ ਵੀਰ ਜੀ ਸਕੂਲ ਵਿਚ ਤਾਂ ਪਹਿਲਾਂ ਹੀ ਜਦੋ ਬੱਚਿਆਂ ਦੀ ਐਡਮਿਸਨ ਕਰਾਉਂਦੇ ਹਾਂ ਉਦੋਂ ਹੀ ਸਾਰੇ ਪਾਰੁਫ ਲੈ ਲੈਂਦੇ ਹਨ ਫੇਰ ਬਾਕੀ ਕੀ ਅੱਗੇ ਰਹੀ ਗਿਆ ਹੈ ਵੀਰ ਜੀ 😂😂
@Manjeet_kaur.0
@Manjeet_kaur.0 4 күн бұрын
Hn g bilkul phela hi lee lye gye😢
@CharanjitDhaliwal-gs2ge
@CharanjitDhaliwal-gs2ge 3 күн бұрын
ਓਹ ਪਰੂਫ ਸਿਰਫ ਸਕੂਲਾਂ ਕੋਲ ਹੋ ਰਹਿੰਦੇ ਆ,ਸੈਂਟਰ ਤਕ ਨਹੀਂ ਜਾਂਦੇ,,ਇਹ ਸੈਂਟਰ ਨੇ ਮੰਗੇ ਆ
@akshbrar1074
@akshbrar1074 3 күн бұрын
ਸਕੂਲ ਵੀ ਤਾਂ ਸਰਕਾਰ ਦੇ ਆ ​@@CharanjitDhaliwal-gs2ge
@Punjabi-f9b
@Punjabi-f9b 3 күн бұрын
ਇਹ ਤਾ ਐਵੇਂ ਜਬਲੀਆਂ ਮਾਰਦਾ ਰਹਿੰਦਾ ਵੀ ਮੇ ਕਿਸੇ ਮਸਲੇ ਵਿੱਚ ਹਾਈਲਾਈਟ ਹੁੰਦਾ ਰਹਾ ਇਸਦੀ ਗਲ ਵਿੱਚ ਕੋਈ ਦਮ ਨਹੀਂ, ਇਹਦੇ ਬੱਚੇ ਤਾ ਆਪ convent ਸਕੂਲ ਵਿੱਚ ਪੜਦੇ ਨੇ ਇਹ ਪੰਜਾਬੀ ਬੋਲੀ ਦਾ ਰੌਲਾ ਲੋਕਾਂ ਅੱਗੇ ਪੋਂਦਾ 👎👎
@SpeakigSoldier
@SpeakigSoldier 3 күн бұрын
​@@CharanjitDhaliwal-gs2ge ਯਰ ਕੇਂਦਰ ਸਰਕਾਰ ਕੋਲ਼ ਸਭ ਦੀ ਸਾਰੀ ਜਾਨਕਾਰੀ ਆ।
@balwindersingh8705
@balwindersingh8705 3 күн бұрын
ਮੁਦਾ ਚੁੱਕਣ ਤੋ ਪਹਿਲਾ ਉਸ ਬਾਰੇ ਪੂਰੀ ਜਾਣਕਾਰੀ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ , ਨਹੀ ਤਾ ਇਹ ਮਜਾਕ ਦਾ ਕਾਰਣ ਬਣ ਜਾਦਾ ਹੈ।
@Jupindersidhu77
@Jupindersidhu77 4 күн бұрын
ਆਧਾਰ ਕਾਰਡ ਬਣਾਏ ਹੀ ਸਰਕਾਰ ਨੇ ਹਨ। ਸਰਕਾਰ ਪਾਸ ਇਸਦਾ ਰਿਕਾਰਡ ਪਹਿਲਾਂ ਹੀ ਹੈ। ਸਰਕਾਰੀ ਰਿਕਾਰਡ ਹੁੰਦਾ ਹੀ ਸਰਕਾਰ ਕੋਲ ਹੈ। ਜਦੋਂ ਹੇਠਲੇ ਪੱਧਰ ਦੇ ਅਦਾਰਿਆਂ ਜਿਵੇਂ ਕਿ ਸਕੂਲ, ਤਹਿਸੀਲ, ਬੈਂਕ, ਜਾਂ ਹੋਰ ਸਰਕਾਰੀ ਅਦਾਰਿਆਂ ਪਾਸ ਲੋੜ ਪੈਣ ਤੇ ਆਧਾਰ ਕਾਰਡ ਦੀ ਕਾਪੀ ਦਿੰਦੇ ਹਾਂ ਤਾਂ ਸਬੰਧਤ ਅਦਾਰੇ ਵੱਲੋਂ ਇੰਟਰਨੈੱਟ ਤੇ ਵੈੱਬਸਾਈਟ ਰਾਹੀਂ ਸਾਡੇ ਆਧਾਰ ਕਾਰਡ ਦੇ ਸਹੀ ਹੋਣ ਅਤੇ ਸਾਡੀ ਸਹੀ ਪਛਾਣ ਦੀ ਪੁਸ਼ਟੀ ਆਨ ਲਾਈਨ ਵਾਲੇ ਸਰਕਾਰੀ ਰਿਕਾਰਡ ਵਿਚ ਦਰਜ ਆਧਾਰ ਕਾਰਡ ਨਾਲ ਮਿਲਾ ਕੇ ਕੀਤੀ ਜਾਂਦੀ ਹੈ।
@arshsidhu9551
@arshsidhu9551 4 күн бұрын
👍
@ManjinderSingh-ze1dq
@ManjinderSingh-ze1dq 4 күн бұрын
ਅਧਾਰ ਕਾਰਡ ਦਾ ਨਂਬਰ ਨਿੱਟ ਤੇ ਦਿਖਾਈ ਨਹੀਂ ਦਿੰਦਾ। ਬਾਕੀ ਬੱਚਿਆਂ ਦੇ ਮਾਪਿਆਂ ਦੇ ਸਾਇਨ ਹੋਣੇ ਵੀ ਜਰੂਰੀ ਹੁੰਦਾ ਹੈ ਉਹ ਤਾਂ ਮਾਂ-ਬਾਪ ਦੀ ਮਰਜੀ ਨਾਲ ਹੀ ਹੁੰਦੇ ਹਨ।
@Fojjilockteyl
@Fojjilockteyl 4 күн бұрын
Y ji es di posti karn leyi vi time Par eh sidhe tour te mag Rahe aaa.
@Jupindersidhu77
@Jupindersidhu77 4 күн бұрын
@@ManjinderSingh-ze1dq ਸਹੀ ਹੈ।
@rajmohamad9925
@rajmohamad9925 4 күн бұрын
Ashi ta vir dae dita vekhia jaoga ki karngay
@drgursewakbrar6036
@drgursewakbrar6036 3 күн бұрын
22 ਜੀ, apar 🆔 ਨਾਲ ਬੱਚੇ ਦਾ ਇਕ ਪੱਕਾ ਡਿਜੀਟਲ ਲਾਕਰ ਬਣ ਜਾਣਾ , ਜਿਸ ਵਿਚ ਓਸ ਵਲੋਂ ਪੜਾਈ ਨਾਲ ਸੰਬੰਧਿਤ ਸਾਰੀਆਂ degrees upload ਹੋਣਗੀਆਂ, ਭਵਿੱਖ਼ ਵਿੱਚ certificate ਚੁੱਕਣ ਦਾ ਝੰਜਟ ਖਤਮ ਹੋ ਜਾਵੇਗਾ , ਤੇ ਓਸ ਨੰਬਰ ਨਾਲ ਹੀ ਬੱਚੇ ਦਾ ਸਾਰਾ academics ਦਾ ਪਤਾ ਚੱਲ ਜਾਵੇਗਾ , ਇਸ ਨਾਲ ਜਾਅਲੀ degrees ਨੂੰ ਵੀ ਨੱਥ ਪਵੇਗੀ ਤੇ certificate ਗੁੰਮ ਹੋਣ ਦਾ ਖਤਰਾ ਵੀ ਨਈ ਰਹੇਗਾ , ਬੱਚੇ ਦੇ ਫਿੰਗਰ ਪ੍ਰਿੰਟ ਨਾਲ ਓਸ ਦੀ ਪੂਰੀ ਪੜਾਈ ਦੀ ਰਿਪੋਰਟ ਖੁੱਲ ਜਾਵੇਗੀ
@ParvinderSingh-gb9tb
@ParvinderSingh-gb9tb 3 күн бұрын
Thanu paka pata jo tusi keh rahe ho oh sach hi hi he ta karo send koi proof he ta
@drgursewakbrar6036
@drgursewakbrar6036 3 күн бұрын
@ParvinderSingh-gb9tb ਜੋ ਤੁਸੀਂ ਸੁਣ ਰਹੇ ਹੋ ਇਸਦਾ ਸਬੂਤ ਹੈਗਾ ਤੁਹਾਡੇ ਕੋਲ ਜਿੰਨੇ ਬੱਚੇ ਰੈਗੂਲਰ ਬੀ ਏ ਐਮ ਏ ਕਰ ਰਹੇ ਹੈ ਉਹਨਾਂ ਦੀ ਤਾਂ ਕਦੋ ਦੀ ਬਣੀ ਹੈ ਇਹ ਵਾਲੀ ਆਈਡੀ ਦੂਸਰੀ ਗੱਲ ਜਦੋਂ ਸਕੂਲ ਵਿੱਚ ਦਾਖਲਾ ਹੁੰਦਾ ਉਸ ਟਾਇਮ ਬੱਚੇ ਦਾ ਅਧਾਰ ਕਾਰਡ ਮਾਤਾ ਪਿਤਾ ਦਾ ਅਧਾਰ ਕਾਰਡ ਯੂਡਾਇਸ ਤੇ ਪਹਿਲਾਂ ਹੀ ਅੱਪਲੋਡ ਹੋ ਜਾਂਦਾ ਰਿਕਾਰਡ ਤਾਂ ਬਹੁਤ ਪਹਿਲਾਂ ਦਾ ਸਾਰਾ ਕੁਝ ਹੈਗਾ ਉਹਨਾਂ ਕੋਲ ਬਾਕੀ ਅਧਾਰ ਕਾਰਡ ਕਿਹੜਾ ਘਰੇ ਬਣਦਾ ਸਾਰੇ ਫਿੰਗਰ ਪ੍ਰਿੰਟ ਲੈਣ ਕੇ ਉਹਨਾਂ ਨੇ ਹੀ ਬਣਾਇਆ ।
@RANG.TAMASHE
@RANG.TAMASHE 3 күн бұрын
@@drgursewakbrar6036 ਆ ਜੇਹੜੇ ਝੰਜਟ ਤੋਂ ਤੁਸੀ ਛੁਟਕਾਰਾ ਪਾਂ ਰਹੇ ਹੋ ਏਸੇ ਨੂੰ ਯਾਦ ਕਰੋਗੇ
@PaltentHouseaulakh
@PaltentHouseaulakh 2 күн бұрын
Very good lok piche lag jande bhut jaldi... Kuch galt data phela hi upload ho janda udise te e commerce te
@Sanju220-t2k
@Sanju220-t2k 2 күн бұрын
ਬਿਲਕੁਲ ਠੀਕ ਤੁਸੀਂ ਆਪ ਲਿਖਿਆ ਗਿਆ।
@monsterboy2144
@monsterboy2144 2 күн бұрын
ਪਹਿਲੀ ਗੱਲ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀਆਂ ਦੇ ਨਹੀਂ ਯੂ ਪੀ ਬਿਹਾਰ ਦੇ ਨਿਆਣੇ ਪੜ੍ਹਦੇ ਆ ਨਾ ਕੇ ਪੰਜਾਬੀ ਦੂਸਰੀ ਗੱਲ ਅਪਾਰ 🆔 ਕਾਰਡ ਸਿਰਫ ਵਿਦਿਅਕ ਯੋਗਤਾ ਦਾ ਰਿਕਾਰਡ ਰੱਖਣ ਲਈ ਬਣਾਈ ਜਾ ਰਹੀ ਆ ਅਤੇ ਅਧਾਰ ਕਾਰਡ ਇਸ ਲਈ ਲਿਆ ਜਾ ਰਿਹਾ ਕੇ ਇਕ ਵਿਦਿਆਰਥੀ ਸਿਰਫ ਇਕ ਸਕੂਲ ਵਿੱਚ ਦਾਖਿਲਾ ਲਵੇ । ਨਾ ਕਿ ਪੰਜਾਬ ਅਤੇ ਬਿਹਾਰ ਦੇ ਦੋਵਾਂ ਸਕੂਲਾਂ ਵਿਚ । ਸਾਨੂੰ ਸਿਸਟਮ ਤੇ ਵਿਦੇਸ਼ੀ ਚਾਹੀਦਾ ਪਰ ਉਸ ਨੂੰ ਜਦੋਂ ਅਪਲਾਈ ਕਰਨ ਦੀ ਵਾਰੀ ਆਉਂਦੀ ਹੈ ਤਾਂ ਕੁਝ ਅਨਪੜ ਲੋਕ ਇਸ ਦੀ ਬਿਨਾ ਸੋਚੇ ਸਮਝੇ ਨਿੰਦਾ ਕਰਦੇ ਹਨ । ਇਹ ਵੀ ਉਹਨਾਂ ਵਿੱਚੋ ਇੱਕ ਹੈ ।
@ramanjeetaulakh473
@ramanjeetaulakh473 2 күн бұрын
Totally agree wid u Tusi bilkul sahi keha Eh vale ne Bus highlight hon lyi koi topic chaida c
@Romana_bathinde_wala
@Romana_bathinde_wala 3 күн бұрын
ਸਹੀ ਗੱਲ ਕਹੀ ਬਈ ਪੰਜਾਬੀ ਲਾਈ ਲੱਗ ਹੁੰਦੇ ਹਨ ਹੁਣ ਤੇਰੇ ਮਗਰ ਲੱਗ ਕੇ ਕਹਿਣ ਲੱਗ ਜਾਣਗੇ ਮੇਰਾ ਕਾਰਡ ਨਹੀਂ ਦੇਣੇ ਕੋਈ ਪੁੱਛਣ ਵਾਲਾ ਹੋਵੇ ਆਧਾਰ ਕਾਰਡ ਬਣਾਏ ਕਿਸ ਨੇ ਹਨ ਅਤੇ ਇਸ ਦਾ ਰਿਕਾਰਡ ਕਿਸ ਕੋਲ ਹੈ ਸਰਕਾਰ ਨੇ ਹੀ ਬਣਾਏ ਹਨ ਉਸ ਕੋਲ ਹੀ ਇਸ ਦਾ ਰਿਕਾਰਡ ਹੈ ਵੀਰ ਹੋ ਜਾਣ ਦੇ ਭਲਾ ਕਿਸੇ ਦਾ ਕੋਈ ਸਕੀਮ ਹੀ ਮਿਲ ਜੂ ਇਸੇ ਤਰਾਂ ਇੱਕ ਨੁਕਸਾਨ ਦੱਸ ਦਿਓ ਕੀ ਹੈ ਬਸ ਐਵੇਂ ਹਰ ਗੱਲ ਦਾ ਮੁੱਦਾ ਬਣਾ ਕੇ ਰੌਲਾ ਨਹੀਂ ਪਾਈਦਾ ਹੁੰਦਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵੀ ਉਹ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਬਣਾਉਣਗੇ ਅਪਾਰਾ ਆਈਡੀ।
@mickychouan5697
@mickychouan5697 2 күн бұрын
Sahi keha emi drayi jande a asi v dite sab ne dite a ehne nai dene na deve emi bus jdo school mge ga bche kolo ta dene he pene a
@SohanSingh-tc1ky
@SohanSingh-tc1ky 4 күн бұрын
ਬੱਚਿਆਂ ਦੀ ਜਾਣਕਾਰੀ ਤਾਂ ਪਹਿਲਾਂ ਹੀ ਸਕੂਲ ਵਿੱਚ ਹੁੰਦੀ ਹੈ
@jagpalgill2127
@jagpalgill2127 4 күн бұрын
ਵੀਰੇ ਉਹ ਤਾਂ ਗੱਲ ਸਹੀ ਹੈ ਕਿ ਜੋ ਵੀ ਤੁਸੀਂ ਬੋਲਦੇ ਹੋ ਪੰਜਾਬ ਲਈ ਬੋਲਦੇ ਹੋ ਪੰਜਾਬ ਦੇ ਹਿੱਤ ਲਈ ਬੋਲਦੇ ਹੋ ਪਰ ਰਹੀ ਗੱਲ ਆਧਾਰ ਕਾਰਡ ਮੰਗਣ ਦੀ ਜਾਂ ਤਾਂ ਇਹ ਪੰਚਾਇਤਾਂ ਵੱਲੋਂ ਜਾਂ ਕੋਈ ਸਾਰੇ ਮਾਪਿਆਂ ਵੱਲੋਂ ਏਕਾ ਕਰਕੇ ਇਹ ਗੱਲ ਆਖੀ ਜਾਵੇ ਕਿ ਅਸੀਂ ਇਸ ਚੀਜ਼ ਲਈ ਆਧਾਰ ਕਾਰਡ ਨਹੀਂ ਦੇਣੀ ਤਾਂ ਸਾਡੇ ਬੱਚਿਆਂ ਨੂੰ ਵਾਰ-ਵਾਰ ਨਾ ਕਿਹਾ ਜਾਵੇ ਪਰ ਜਦੋਂ ਕੋਈ ਇੱਕ ਦੇ ਦਿੰਦਾ ਦੂਜਾ ਉਸ ਨੂੰ ਦੇਖ ਕੇ ਦੇ ਦਿੰਦਾ ਦੂਜਾ ਉਸ ਨੂੰ ਦੇਖ ਕੇ ਦੇ ਦਿੰਦਾ ਤਾਂ ਇਸ ਤਰ੍ਹਾਂ ਜਿਹੜੇ ਬੱਚੇ ਰਹਿ ਜਾਂਦੇ ਆ ਤਾਂ ਉਹਨਾਂ ਦੇ ਮਾਪਿਆਂ ਨੂੰ ਲੱਗਦਾ ਕਿ ਪਤਾ ਨਹੀਂ ਸਰਕਾਰ ਨੇ ਕੀ ਦੇ ਦੇਣਾ ਤੇ ਸਾਡਾ ਬੱਚਾ ਤਾਂ ਰਹਿ ਗਿਆ ਇਸ ਕਰਕੇ ਇੱਕ-ਇੱਕ ਬੰਦਾ ਇਹ ਨਹੀਂ ਕਰ ਸਕਦਾ ਜਾਂ ਤਾਂ ਕੋਈ ਪੰਚਾਇਤਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਜਾਂ ਸਾਰੇ ਏਕਾ ਕਰਕੇ ਕੰਮ ਕਰ ਸਕਦੇ ਹ ਕ ਕਦੇ ਬੰਦੇ ਨੂੰ ਤਾਂ ਵੈਸੇ ਸਕੂਲ ਵਾਲੇ ਮੈਨੇਜਮੈਂਟ ਜਾਂ ਪ੍ਰਿੰਸੀਪਲ ਹੀ ਨਹੀਂ ਦਵਾਲ
@avtardreams12
@avtardreams12 4 күн бұрын
Brother, don't mislead public. This Aapar Id is for benefit of students to make a common data bank of every student that will help immensely in future. There is no compulsion but it is beneficial to avail digilocker benefits. So no need to run after these rabble rousers.
@VikramjeetSingh-wi2xx
@VikramjeetSingh-wi2xx 4 күн бұрын
ਭਰਾਵਾ ਭਾਸ਼ਾ ਤਾਂ ਸਹੀ ਬੋਲ ਤੂੰ ਲੋਕਾਂ ਨੂੰ ਬੁਜੜ ਕਹਿ ਕੇ ਸੰਬੋਧਨ ਕਰ ਰਿਹਾ ਇਹ ਕਿਹੋ ਜਿਹੀ ਭਾਸ਼ਾ ਤੇਰੀ, ਆਪਾਂ ਕਮ ਸੇ ਕਮ ਹਰ ਇਕ ਦੀ ਇਜ਼ਤ ਕਰੀਏ ਵਧੀਆ ਬੋਲੀਏ । ਰਹੀ ਗੱਲ ਅਪਰ ਆਈਡੀ ਇਨਾਂ ਬੱਚਿਆਂ ਨੇ ਐਂਡਰਾਇਡ ਫੋਨ ਜਦੋਂ ਚਲਾਏ ਆਈਡੀ, ਈਮੇਲ ਆਈਡੀ ਆਪਣੇ ਆਪ ਬਣਾ ਲੈਣਗੇ। ਧੰਨਵਾਦ। ਚੰਗਾ ਰੱਬ ਰਾਖਾ
@Jotghuman1722
@Jotghuman1722 4 күн бұрын
ਲੋਕ ਸੱਚ ਬੁੱਝੜ ਈ ਨੇ ਵੀਰ ਇਹਨਾ ਨੂੰ ਜਗਾਉਣਾ ਪੈਂਦਾ ਹਰੇਕ ਮਸਲੇ ਤੇ ਆਪ ਇਹ ਸੁੱਤੇ ਹੀ ਰਹਿੰਦੇ ਆ
@ramkainth23
@ramkainth23 3 күн бұрын
ਇਸ ਨੂੰ ਇਹਨਾਂ ਸੀਰੀਅਸ ਨਾ ਲਿਆ ਜਾਵੇ ਬਿਨਾਂ ਮਤਲਬ ਤੋ ਮੁੱਦਾ ਬਣਾਈ ਜਾ ਰਿਹਾ।
@Jethaedits7
@Jethaedits7 3 күн бұрын
Tun school ala lgda mnu
@gurisingh28
@gurisingh28 3 күн бұрын
ਉਹ ਭਾਈ ਲੱਖੇ ਮੈਨੂੰ ਇੱਕ ਗੱਲ ਦੱਸ ਜਿਹੜੇ ਸਕੂਲਾਂ ਦੇ ਵਿੱਚ ਜਵਾਕ ਐਡਮਿਸ਼ਨ ਲੈ ਚੁੱਕੇ ਨੇ ਆਧਾਰ ਕਾਰਡ ਦੇ ਬੇਸ ਤੇ ਲਈਆਂ ਨੇ ਐਡਮਿਸ਼ਨ ਕਿ ਬਿਨਾਂ ਆਧਾਰ ਕਾਰਡ ਤੋਂ ਹੋ ਗਿਆ ਅਗਲੇ ਕੋਲ ਰਿਕਾਰਡ ਹੁੰਦਾ ਅਗਲੇ ਦੁਬਾਰਾ ਕੱਢ ਲੈਣਗੇ
@jaickiechaingaming7159
@jaickiechaingaming7159 3 күн бұрын
😂
@jashandeepkhattra1051
@jashandeepkhattra1051 3 күн бұрын
But signature of parents are also necessary... But signature school authority can't do anything
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 2 күн бұрын
ਯਰ ਸਰਕਾਰ ਤਾਂ ਆਧਾਰ ਕਾਰਡ ਬਣਾ ਕੇ ਦਿੰਦੀ ਐ, ਉਹਦੇ ਕੋਲ਼ ਤਾਂ ਸਾਰੀ ਜਾਣਕਾਰੀ ਹੁੰਦੀ ਐ !
@Kahlonorganicfarm
@Kahlonorganicfarm 4 күн бұрын
ਅਪਾਰ ਆਈ ਡੀ ਦਾ ਮਤਲਬ ਹੈ ਕਿ ਤੁਸੀਂ ਸਰਕਾਰ ਨੂੰ ਸਹਿਮਤੀ ਦੇ ਰਹੇ ਹੋ ਕਿ ਸਾਡੇ ਬੱਚੇ ਦਾ ਡਾਟਾ ਤੁਸੀਂ ਵਰਤ ਸਕਦੇ ਹੋ। ਜਿਵੇਂ ਡਿਜੀ ਲਾਕਰ ਆਧਾਰ ਕਾਰਡ ਡਾਟਾ ਜਾਂ ਹੋਰ ਡਾਟਾ। ਨਾ ਦਿਉ ਬਾਈ ਕਨਸੈਂਟ ਫਾਰਮ ਤੇ ਨਹੀਂ ਲਿਖ ਕੇ ਭੇਜੋ
@RANG.TAMASHE
@RANG.TAMASHE 3 күн бұрын
ਬਿਲਕੁਲ ਮੇਰਾ ਵੀ ਪੰਗਾ ਚੱਲ ਰਿਹਾ ਇਸ ਗੱਲ ਨੂੰ ਲੈਅ ਕੇ ਆਪਾ ਅੱਜੇ ਤੱਕ ਆਧਾਰ ਕਾਰਡ ਨੀ ਦਿੱਤਾ ਬਹੁਤ ਕਹਿ ਰਹਿ ਪਰ ਆਪਾਂ ਨਹੀ ਦਿੱਤਾ। ਨਾ ਤਾਂ ਬਚਿਆ ਦੇ ducoment safe ਨਾ ਹੀ ਬੱਚੇ safe ਬੱਚੇ ਨਾਲ ਐਕਸਪਾਇਰੀ ਮੇਂਟ ਕਰ ਸਕਦੇ ਆ ਪਰ ਪੰਜਾਬ ਦੇ ਲੋਕ ਸੁੱਤੇ ਨੇ ਬੱਸ ਅੱਧੇ ਰੀਲਾ ਤੇ ਨੱਚੀ ਜਾਂਦੇ ਤੇ ਅੱਧੇ ਰੀਲਾ ਦੇਖੀ ਜਾਂਦੇ
@SandeepKumar-bl5wq
@SandeepKumar-bl5wq 2 күн бұрын
Veer eh tuc apne bache da aap hi nuksan kr rhe ho
@ramanjeetaulakh473
@ramanjeetaulakh473 2 күн бұрын
Tusi kll school to koi v document nhi le skde Jntuhada bachha online enroll hi nhi hoya Na NOC foreign jaan lyi Na Bonafide certificate kite hor jaan lyi Hor v nuksaan ne estra krn de Online enrollment de fayde hi ne Me aap kita eh kmm Ajj v kita Kmm thoda tedious hai but kafi chiza clear v krda naal
@malkitsran5704
@malkitsran5704 4 күн бұрын
ਸਾਰੇ ਪੰਜਾਬ ਦੇ ਸਕੂਲਾਂ (ਸਰਕਾਰੀ ਅਤੇ ਪ੍ਰਾਈਵੇਟ) ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਡਾਟਾ ਪੰਜਾਬ ਦੇ ਸਿੱਖਿਆ ਵਿਭਾਗ ਦੇ ਈ ਪੰਜਾਬ ਪੋਰਟਲ ਉੱਤੇ ਅੱਪਡੇਟ ਕਰਨਾ ਹੁੰਦਾ ਹੈ, ਜਿਸ ਲਈ ਅਧਾਰ ਕਾਰਡ ਜਰੂਰੀ ਹੈ। ਭਾਰਤ ਸਰਕਾਰ ਦੇ U-DISE ਪੋਰਟਲ ਉੱਤੇ ਬੱਚੇ ID ਅਧਾਰ ਕਾਰਡ ਬਿਨਾਂ ਬਣਦੀ ਹੀ ਨਹੀਂ।
@kawalbatth8167
@kawalbatth8167 4 күн бұрын
Ohne khera ਕਿਸੇ nal ਧੱਕੇਸ਼ਾਹੀ ਕੀਤੀ ਸੱਚ ਬੋਲਿਆ......sarakar khera ਪਹਿਲੀ ਵਾਰ sade nal krn lggi ave kuj
@RandhirSingh-h7o
@RandhirSingh-h7o 3 күн бұрын
ਅਜ ਵੀ ਗੁਜਰਾਤ ਦੀਆਂ ਪ੍ਰਾਈਵੇਟ ਕੰਪਨੀਆਂ ਨੌਕਰੀ ਦੇਣ ਲਗੀਆ ਵੈਕਸੀਨ ਸਰਟੀਫਿਕੇਟ ਮੰਗਦੀਆਂ ਆਪਣੀਆਂ ਸਰਕਾਰਾ ਦੀ ਅਨੁਮਤੀ ਬਿਨਾਂ ਸਰਟੀਫਿਕੇਟ ਕਿਵੇਂ ਮੰਗਦੀਆਂ ਗਰੀਬ ਲੋਕਾਂ ਨੂੰ ਮਜਬੂਰ ਕੀਤਾ ਗਿਆ ਵਕਸੀਨ ਲਵਾਉਣ ਲਈ ਅਜ ਜਾਨਲੇਵਾ ਰਿਜ਼ਲਟ ਸਾਹਮਣੇ ਆ ਰਹੇ ਹਨ
@sajansingh9759
@sajansingh9759 3 күн бұрын
Vaccine wali sahi gal bhai good
@GurjitjattGurjitjatt
@GurjitjattGurjitjatt 4 күн бұрын
ਲੱਖਾ ਵੀਰ
@pkbhatti2727
@pkbhatti2727 4 сағат бұрын
ਬਹੁਤ ਵਧੀਆ ਵੀਰ ਜੀ ਜਾਣਕਾਰੀ ਦੇਣ ਦੇ ਲਈ
@MR.Unknown-cq4od
@MR.Unknown-cq4od 4 күн бұрын
ਹਾਏ ਰੱਬਾ ਮੈ ਰਾਤ ਹੀ ਭੇਜੇ ਨੇ, ਸਕੂਲ ਵਾਲੇ ਕਹਦੇ ਨਾਮ ਕਟ ਦੇਣਾ ਜਵਾਕ ਦਾ,😢
@asthamattu1919
@asthamattu1919 3 күн бұрын
Same mai v 😢
@jsmoney4742
@jsmoney4742 3 күн бұрын
ਕੋਣ ਕਹਿਦਾ ਉਹਨੂੰ ਕਹੋ ਫੇਰ ਫਾਰਮ ਤੇ ਕਿਉ ਲਿਖਿਆ ਤੁਹਾਡੀ ਮਰਜ਼ੀ ਅਨੁਸਾਰ
@littlebirdi
@littlebirdi 4 күн бұрын
ਪੰਜਾਬ ਸਰਕਾਰ ਪਹਿਲਾਂ ਤੋਂ ਹੀ UDAIS ਚ ਇਹ ਸਭ ਜਾਣਕਾਰੀਆਂ ਲੈ ਰਹੀ। ਪਰ ਸਿੱਖਿਆ, ਸਟੇਟ ਸਬਜੈਕਟ ਹੈ, ਕੇਂਦਰ ਜਾਣਕਾਰੀ ਕਿਸ ਅਧਾਰ ਤੇ ਮੰਗ ਸਕਦਾ? ਪਰ ਬੋਲੇ ਕੋਣ, ਭਗਤ ਸਿੰਘ ਦਾ ਨਾਂ ਲੈ ਕੇ ਬਣਿਆ ਮੁੱਖ ਮੰਤਰੀ ਤਾਂ ਗਲ ਬਾਅਦ ਚ ਕਰਦਾ ਤੇ ਦਿੱਲੀ ਮੁਹਰੇ ਕੋਡਾ ਪਹਿਲਾਂ ਹੁੰਦਾ, ਉਹ ਪੰਜਾਬ ਪੰਜਾਬੀਆਂ ਦੇ ਖਿਲਾਫ ਹੀ ਖੜ੍ਹਦਾ। ਮਾਂ ਪੇ ਵੀ ਕਿ ਕਰਨ, ਡਿਟੇਲ ਦੇਣੀ ਹੀ ਪੈਣੀ, ਸਕੂਲ ਕੋਲ ਬਹੁਤ ਹੱਥਕੰਡੇ ਹੁੰਦੇ, ਹਰ ਥਾਂ ਤੇ ਤਾਂ ਲੱਖੇ ਨੇ ਆਉਣਾ ਨਹੀ, ਨਾ ਹਰ ਵੇਲੇ ਕੋਈ ਹੋਰ ਸਮਾਜ ਸੇਵੀ ਜਾਂ ਪੰਥਕ ਜੱਥੇਬੰਦੀ ਨੇ ਖੜ੍ਹਨਾ, ਆਪਣੀ ਆਪ ਹੀ ਨਬੇੜਨੀ ਪੈਣੀ। ਚੁਪ ਚਾਪ ਦਿਨ ਕੱਟੀ ਚਲੋ
@NimarNoorSingh
@NimarNoorSingh 3 күн бұрын
Bai info lai hwa ch na bol
@loveneeshgoyal9887
@loveneeshgoyal9887 3 күн бұрын
ਉਹ ਭਰਾਵਾ ਬੱਚੇ ਦਾ ਆਧਾਰ ਕਾਰਡ ਨਹੀਂ ਚਾਹੀਦਾ ਬੱਚੇ ਦੇ ਘਰ ਦਿਆਂ ਦਾ ਆਧਾਰ ਕਾਰਡ ਚਾਹੀਦਾ ਹੈ। ਬਾਕੀ ਰਹੀ ਗੱਲ ਆਈਡੀ ਦੀ ਤਾਂ ਅਪਾਰ ਆਈਡੀ ਇੱਕ ਨੈਸ਼ਨਲ ਲੈਵਲ ਦਾ ਪ੍ਰੋਜੈਕਟ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ। ਅਧਿਆਪਕਾਂ ਨੇ ਤਾਂ ਸਿਰਫ ਸਰਕਾਰ ਦੇ ਕਹੇ ਅਨੁਸਾਰ ਹੀ ਐਕਟ ਕਰਨਾ ਹੈ ਮਾਤਾ-ਪਿਤਾ ਦੀ ਜੇਕਰ ਸਹਿਮਤੀ ਨਹੀਂ ਹੈ ਤਾਂ ਤੁਸੀਂ ਲਿਖ ਕੇ ਦੇ ਸਕਦੇ ਹੋ ਕਿ ਸਾਡੇ ਬੱਚੇ ਦਾ ਅਪਾਰ ਆਈਡੀ ਕਾਰਡ ਨਾ ਬਣਾਇਆ ਜਾਵੇ ਇਸ ਵਿੱਚ ਕਿਸੇ ਦੇਸ਼ ਧਰਮ ਜਾਂ ਨਸਲ ਵਿਰੋਧੀ ਕੋਈ ਗੱਲ ਨਹੀਂ ਹੋ ਰਹੀ ਇਹ ਸਿਰਫ ਆਧਾਰ ਕਾਰਡ ਵਾਂਗ ਹੈ ਜੇਕਰ ਤੁਸੀਂ ਨਹੀਂ ਬਣਵਾਉਣਾ ਚਾਹੁੰਦੇ ਤਾਂ ਤੁਹਾਡੀ ਮਰਜ਼ੀ। ਤੁਹਾਡੀ ਚਿੰਤਾ ਜਾਇਜ਼ ਹੈ ਪ੍ਰੰਤੂ ਜਾਂ ਤਾਂ ਖੁੱਲ ਕੇ ਪਲੇਟਫਾਰਮ ਉੱਪਰ ਆ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮੁਹਿੰਮ ਚਲਾਓ।
@Mdkaur12
@Mdkaur12 3 күн бұрын
Sahi hai
@simranabhepal14
@simranabhepal14 2 күн бұрын
Eh is Lai bna rahe a v jehde log kothiya car le k scholarship lende ne te gareeb vichare reh jande ne eh us Lai v pta lg ju kehda jaruratmand a
@satwantsingh6949
@satwantsingh6949 2 күн бұрын
Bilkul ji
@blackpictures1870
@blackpictures1870 2 күн бұрын
ਬੋਲਣ ਦੀ ਸਹੀ ਤਮੀਜ ਇਸ ਵੀਰ ਨੂੰ ਹੈ
@roshansharma8079
@roshansharma8079 4 күн бұрын
ਸਾਡੇ ਅਜ ਦੇ ਸਮਾਜ ਦੀ ਸੂਗੜ ਰਹੀ ਮਾਨਸਿਕਤਾ ਕਾਰਨ ਸਾਡੀਆ ਨਸਲਾਂ ਖਤਮ ਕੀਤੀ ਆ ਜਾ ਰਹੀਆਂ ਹਨ ਵਾਹਿਗੁਰੂ ਜੀ ਸਭ ਨੂੰ ਸਮੰਤ ਬਖਸ਼ਣ ਜੀ ਵਾਹਿਗੁਰੂ ਜੀ
@balveersinghbrar-hz3db
@balveersinghbrar-hz3db 2 күн бұрын
sahi kaha
@Sidhumoosewala59954
@Sidhumoosewala59954 14 сағат бұрын
Bhut bhut dhanwad sidhana saab
@Shorts.review94
@Shorts.review94 4 күн бұрын
ਲੱਖਾ ਬਾਈ ਪਤਾ ਨਹੀਂ ਅੱਜ ਕੱਲ ਕੀ ਬੋਲਦਾ ਕੀ ਨਹੀਂ ਬੋਲਦਾ ਆਧਾਰ ਕਾਰਡ ਪਹਿਲਾਂ ਹੀ ਉਹਨਾਂ ਕੋਲ ਹੈਗੇ ਆ ਠੀਕ ਹੈ
@Sukhpalsingh-y4t
@Sukhpalsingh-y4t 3 күн бұрын
ਬਿਲਕੁਲ ਠੀਕ ਹੈ
@SukhwinderSingh-wq5ip
@SukhwinderSingh-wq5ip 4 күн бұрын
ਸਰਬੱਤ ਦਾ ਭਲਾ ❤
@taajsingh7474
@taajsingh7474 4 күн бұрын
Right 👍 Veer g
@avtaravijassal
@avtaravijassal 3 күн бұрын
😂😂😂😂 ਉਹ ਭਰਾ ਸਰਕਾਰ ਕੋਲ ਪਹਿਲਾਂ ਹੀ ਜਾਣਕਾਰੀ ਹੈ। ਤੇਰਾ ਵੀ ਡਾਟਾ ਹੈ।
@AmanDeep-h7p3w
@AmanDeep-h7p3w 22 сағат бұрын
❤😂😂😂😂😂😂😂😂😅😅😅😅😅🤣🤣🤣🤣🤣🤣
@kawalbatth8167
@kawalbatth8167 4 күн бұрын
ਧੰਨਵਾਦ bra sanu ਕਿ ਪਤਾ ਹੁੰਦਾ gandi ਸਰਕਾਰਾਂ ਰਾਜ ਦਾ 😢😢 ਵਾਹਿਗੁਰੂ ਜੀ ਤੁਹਾਨੂੰ chardikla ਵਿੱਚ ਰੱਖੇ ❤
@bantkaur8539
@bantkaur8539 4 күн бұрын
ਬਹੁਤ ਵਧੀਆ ਉਪਰਾਲਾ ਕੀਤਾ,,, ਲੱਖਾ ਵੀਰ।
@NAVIsharma1006
@NAVIsharma1006 4 күн бұрын
Jado admission karwai di hau udo school adahar card nasl lenda hai😅😅😅😅 Ih taa her jagah gussi bhor da hai Is nai jis kam nu v hath paya daso kihda pura hoya ih apna sikka chalana chada hai lok gusse nahi ih gussa hai
@HarryJangra-tn7lj
@HarryJangra-tn7lj 16 сағат бұрын
Good lakkhhe veer❤❤❤❤❤
@Harmanjot_022
@Harmanjot_022 4 күн бұрын
ਸਹੀ ਹੈ, ਨਿਡਰ ਇੰਡੀਆ ਚੈਨਲ ਤੇ ਪੂਰੀ ਡਿਟੇਲ ਦੱਸੀ ਗੲਈ ਹੈ, ਸਕੂਲਾਂ, ਬੈਂਕਾਂ ਤੇ ਪੂਰੇ ਸਿਸਟਮ ਦੀ ਜਾਣਕਾਰੀ ਹੈ
@govindparjapat5174
@govindparjapat5174 2 күн бұрын
ਲੱਖਾ ਜੀ ਵਿਦਿਆਰਥੀਆਂ ਦੇ ਆਧਾਰ ਕਾਰਡ ਤਾਂ ਪਹਿਲਾਂ ਹੀ ਸਾਰੇ ਸਕੂਲਾਂ ਕੋਲ ਹਨ ਹੁਣ ਤਾਂ ਮਾਂ ਪਿਓ ਦੇ ਆਧਾਰ ਕਾਰਡ ਮੰਗੇ ਜਾ ਰਹੇ ਹਨ ਉਹਨਾਂ ਤੋਂ ਕਨਸੈਂਟ ਲਿਆ ਜਾ ਰਿਹਾ ਹੈ
@parmjeetbajwa4950
@parmjeetbajwa4950 4 күн бұрын
ਵਾਹਿਗੁਰੂ ਜੀ
@davinderdeepkaursandhu666
@davinderdeepkaursandhu666 Күн бұрын
ਰੱਖੇ 22 ਜੀ ਅਧਾਰ ਕਾਰਡ ਵੀ ਸੈਂਟਰ ਸਰਕਾਰ ਵੱਲੋਂ ਬਣਾਏ ਗਏ ਹਨ
@FlopEntertainment01
@FlopEntertainment01 4 күн бұрын
Aadhar card+pan card+voter id card+Driving licence+birth certificate govt proof ne sara data sarkar koll ha
@Baljinderkaur-qk6vq
@Baljinderkaur-qk6vq Күн бұрын
Thanks veer ji
@arshsidhu9551
@arshsidhu9551 4 күн бұрын
ਡਰਨ ਵਾਲੀ ਕੋਈ ਲੋੜ ਨਹੀਂ ਕਿਤੇ ਐਵੇਂ ਮੈਡਮ ਨਾਲ ਲੜੀ ਜਾਓ ਇਹਦੇ ਪਿੱਛੇ ਲੱਗ ਕੇ ਆ ਕਮੈਂਟ ਥੱਲੇ ਲਿਖਿਆ ਹੋਇਆ ਫਿਰ ਸਿਆਣੇ ਬੰਦੇ ਨੇ ਲਿਖਿਆ ਵੀ ਸਰਕਾਰ ਕੋਲ ਤਾਂ ਪਹਿਲਾਂ ਹੀ ਡਾਟਾ ਹੁੰਦਾ ਇਹ ਤਾਂ ਇਕੱਲੀਆਂ ਫੋਟੋ ਕਾਪੀਆਂ ਲੈਂਦੇ ਹੁੰਦੇ ਆ ਸਕੂਲ ਆਪਦੇ ਰਿਕਾਰਡ ਚ ਰੱਖਣ ਲਈ ਲੱਖੇ ਸਿਨੇ ਦਾ ਦਿਮਾਗ ਹਿੱਲਿਆ ਆਪਣਾ ਥੋੜਾ 🙏
@dvdr_sidhu
@dvdr_sidhu 4 күн бұрын
@@arshsidhu9551 ਸਹੀ ਕਿਹਾ ਵੀਰ
@sanmeerkaurkhattra3624
@sanmeerkaurkhattra3624 4 күн бұрын
ਲੱਖੇ ਨੂੰ ਛੱਡ ਵੀਰ ਹੋਰ ਵਿਡੀਉ ਨੇ ਉਹ ਦੇਖ ਲੳ ਉਹ ਵੀ ਮਨਾਂ ਕਰ ਰਹੇ ਆ
@beingsardar4206
@beingsardar4206 4 күн бұрын
sade bache da adar card ni mgya father da adar card te ph num mgya
@komalmehta4442
@komalmehta4442 4 күн бұрын
@beingsardar4206 parents da adhar e chahida ji Ohio concent form ch fill hona hunda tuc usde father ya mother o TUC sehmti de rhe o tuhada adhar number .... Date and place of concent Hor kuj nhi h ewe gumrah n howo
@gurpreetsingh-we1ss
@gurpreetsingh-we1ss 4 күн бұрын
​@beingsardar4206ਜਿੰਨਾ ਚਿਰ ਤੁਸੀਂ ਫਾਰਮ ਤੇ ਸਾਈਨ ਕਰਕੇ ਸਹਿਮਤੀ ਨਹੀ ਦਿੰਦੇ ਨਹੀਂ ਬਣ ਸਕਦੀ ਜੇ ਬੱਚੇ ਨਬਾਲਗ ਨੇ
@tarsemsingh2810
@tarsemsingh2810 4 күн бұрын
ਉਹ ਸਾਡੇ ਪੰਜਾਬ ਸ਼ੇਰ ਅਤੇ ਆਪਿਆਂਣਿਆਂ ਦੇ ਦੁੱਖ ਦਾ ਸ਼ਰੀਕ ਤਾਂ ਹੀ ਬਣਦਾ ਹੈ
@gurpreetsingh-jx6yg
@gurpreetsingh-jx6yg Күн бұрын
ਵੀਰੇ ਅਸੀਂ ਤਾਂ ਸਕੂਲ ਫਾਰਮ ਭਰਾ ਲੇ ਤੁਸੀਂ ਪਹਿਲੇ ਦੱਸਣਾ ਸੀ
@balvirsingh4833
@balvirsingh4833 4 күн бұрын
ਸੁਕਰੀਆ ਭਾਈ ਸਾਹਿਬ
@Simran_ghumaan06
@Simran_ghumaan06 3 күн бұрын
ਮੈ ਵੀ ਅਪਾਰ id ਬਣਾਈ ਹੈ ਮੈਂ BA second year ਵਿੱਚ ਹਾ ਸਾਨੂੰ ਕਾਲਜ ਵੱਲੋਂ ਇਹ ਕਿਹਾ ਗਿਆ ਹੈ ਵੀ ਜੇਕਰ ਅਸੀਂ ਅਪਾਰ id ਨਹੀਂ ਬਣਾਈ ਤਾ ਸਾਡਾ ਰਿਜਲਟ ਨਹੀਂ ਆਵੇਗਾ ਤੇ ਅਗਲੇ ਸਮੈਸਟਰ ਵਿਚ ਜਾਣ ਲਈ ਵੀ ਪ੍ਰੌਬਲਮ ਆਵੇਗੀ
@H.A339
@H.A339 19 сағат бұрын
Raje guideline read kro properly...
@DilrajSingh-d9v
@DilrajSingh-d9v 2 күн бұрын
ਠੀਕ ਹੈ ਬਾਈ ਜੀ
@SarbjotSingh-pe2gr
@SarbjotSingh-pe2gr 4 күн бұрын
ਬਿਲਕੁਲ 22
@gurtejsingh3696
@gurtejsingh3696 Күн бұрын
Very very good job my dear brother ❤️❤️❤️🙏🙏🙏 waheguru ji ka Khalsa waheguru ji ki Fateh love you brother
@TarndeepkaurToor
@TarndeepkaurToor 3 күн бұрын
Adhaar card ta admission time e submit krone painde aa…already nay parents or wards de 💁🏼‍♀️
@user-pj1ot8wf8j
@user-pj1ot8wf8j 3 күн бұрын
ਉਹ ਭਰਾਵਾ ਇੱਕ ਬੱਚਾ ਕਈਂ ਕਈ ਸਕੂਲ ਦਾਖਿਲ ਕਰ ਲੈਂਦੇ ਐ. ਬੱਚਿਆਂ ਦੇ ਬਿਹਾਰ ਯੂਪੀ ਵਿਚ ਸਕੂਲਆਂ ਵਿੱਚ ਵੀ ਨਾ ਚੱਲੀ ਜਾਂਦੇ ਐ ਤੇ ਪੰਜਾਬ ਵਿੱਚ ਵੀ. ਮਾਂ ਪਿਓ ਨਾਂ ਕਟਵਾਓਂਦੇ ਨੀ ਤੇ ਸਰਕਾਰ ਵਲੋਂ ਮਿਲਦੀਆਂ ਸਹੂਲਤਾਂ 4-4 ਥਾਵਾਂ ਤੋਂ ਲੈ ਜਾਂਦੇ ਐ. ਵਰਦੀਆਂ ਕਿਤਾਬਾਂ ਵਜ਼ੀਫਾ ਮੁਫ਼ਤ. 4-4 5-5 ਸਕੂਲਾਂ ਤੋਂ ਲੈ ਜਾਂਦੇ ਐ. ਤਾਂ ਹੀ ਇਹ ਅਧਾਰ ਔਨਲਾਈਨ ਕੀਤੇ ਜਾ ਰਹੇ ਐ ਵੀ ਇੱਕ ਬੱਚਾ ਇੱਕ ਸਕੂਲ ੱਚ ਹੀ ਪੜ੍ਹ ਸਕੇ. ਫੇਰ ਅਧਾਰ ਨਾਲ਼ ਪਤਾ ਲਗ ਜਾਇਆ ਕਰੁ ਕੇ ਬੱਚਾ ਪਹਿਲਾ ਕਿਤੇ ਪੜ੍ਹ ਰਿਹਾ ਹੈ. ਸਾਨੂੰ ਪ੍ਰਿੰਸੀਪਲ ਨੇ ਦਸਿਆ
@Mdkaur12
@Mdkaur12 3 күн бұрын
ਅਪਾਰ id ਦੀ ਗੱਲ ਹੋ ਰਹੀ ਹੈ
@KindaTugalwala
@KindaTugalwala 14 сағат бұрын
Good luck veer ji
@gaganss8459
@gaganss8459 4 күн бұрын
ਸਹੀ ਗਲ ਹੈ ਲਁਖੇ ਦੀ ਅਧਾਰ ਕਾਟ ਤਾਂ ਸ਼ਾਰੇ ਸ਼ਕੂਲ ਵਾਲੇ ਮੰਗਦੇ ਹਨ ਅਧਾਰ ਕਾਟ ਤਾਂ ਲੋਕੀ ਵੀਰੇ ਦੇ ਚੁਁਕੇ ਹਨ ਸਕੂਲ ਵਾਲਿਅਾਂ ਨੂੰ
@HUNTREZ123
@HUNTREZ123 4 күн бұрын
Ryt vere adar kard ta loki de chuke hun Baki sachol vich bache da recard phela he hunda pji hu ki kr sakde
@kawalmalhi1234
@kawalmalhi1234 4 күн бұрын
Hanji ਜਿਹੜੇ ਜਿਹੜੇ ਲੋਕ ਆਪਣੇ ਆਧਾਰ ਕਾਰਡ ਦੇ ਚੁੱਕੇ ਨੇ ਉਹ ਹੁਣ ਕੀ ਕਰਨ ਇਸ ਬਾਰੇ ਵੀ ਦੱਸੋ
@Harmangill-o3w
@Harmangill-o3w 2 күн бұрын
www.youtube.com/@Harmangill-o3w
@JaswinderSingh-k3g
@JaswinderSingh-k3g 17 сағат бұрын
🙏🙏🙏🙏🙏🙏🙏🙏
@sawindersingh4851
@sawindersingh4851 4 күн бұрын
ਗੁੱਡ ਬਾਈ ਲੱਖਾ ਸਿੰਘ ਸਿਧਾਣਾ ਜੋ ਕਿ ਲੋਕਾਂ ਨੂੰ ਜਾਨਕਾਰੀ ਦੇ ਰਿਹਾ ਹੈ ਲੋਕੋਂ ਅਮਲ ਕਰੋ ਇੰਨਾ ਗੱਲਾਂ ਤੇ ਚੰਗੇ ਰਿਹੋ ਗੇ ਧੰਨਵਾਦ ਜੀ
@kawalbatth8167
@kawalbatth8167 4 күн бұрын
Bilkul sach
@balwinderbrar2855
@balwinderbrar2855 4 күн бұрын
Right
@baljit8759
@baljit8759 3 күн бұрын
ਬਁਚਿਆ ਦੇ ਮਾਪਿਆਂ ਨੂੰ ਜਾਗਰੂਕ ਹੋਣਾ ਪਵੇਗਾ ਐਵੇ ਸਕੂਲ ਵਿੱਚੋ ਜੋ ਹੁਕਮ ਹੁੰਦਾ ਮਾਪੇ ਓਦਰ ਤੁਰ ਪੇਦੇ ਬਿਨਾਂ ਕੁਜ ਸੋਚੇ ਸੋ ਬਚੋ ਲੋਕੋ ਅਧਿਅਪਕ ਬਁਚਿਆ ਨੂੰ ਚੰਗੀ ਸਿਖਿਆ ਦੀ ਜੁਮੇਵਾਰੀ ਲਵੋ ਹੋਰ ਫਾਰਮ ਸਕੀਮਾਂ ਤੋਂ ਬਚੋ
@Farm_tractor_punjab_
@Farm_tractor_punjab_ 4 күн бұрын
ਬਹੁਤ ਹੀ ਵਧੀਆ ਵਿਚਾਰ ਰੱਖੇ ਹਨ ਵੀਰ ਜੀ ਤੁਸੀਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@js27d
@js27d 2 күн бұрын
ਬਾਈ ਜੀ ਬਹੁਤ ਮੇਹਰਬਾਨੀ ਇਹ ਜਾਣਕਾਰੀ ਸਾਂਝੀ ਕਰਨ ਲਈ। ਕੀ ਤੁਸੀਂ RTI ਸਾਂਝੀ ਕਰ ਸਕਦੇ ਹੋ ਤਾਂ ਕਿ ਅਸੀਂ ਵੀ ਅੱਗੇ ਗੱਲ ਕਰ ਸਕੀਏ।
@gurfatehparifatehpari4310
@gurfatehparifatehpari4310 2 күн бұрын
Google te upload aa RTI
@js27d
@js27d Күн бұрын
@gurfatehparifatehpari4310 ਬਾਈ ਜੀ ਕਾਫ਼ੀ ਲਭੀ, ਪਰ ਮਿਲੀ ਨਹੀਂ। Google ਤੇ ਕਿੱਥੇ, ਕਿਸ ਨਾਮ ਨਾਲ, ਥੋੜ੍ਹਾ ਦੱਸਿਓ ਬਾਈ ਜੀ।।।
@Rajbirkaur-w6z2k
@Rajbirkaur-w6z2k 4 күн бұрын
ਹਾਂਜੀ ਸਾਡੇ ਤਾਂ ਮੰਗ ਰਹੇ ਆ ਆਧਰ‌ ਕਾਰਡ ਸਕੂਲ ਵਾਲੇ😮😮😮
@kuljinderkaur5973
@kuljinderkaur5973 4 күн бұрын
Hanji mainu v kal msg aaye school to
@akshbrar1074
@akshbrar1074 3 күн бұрын
ਦੇ ਦਿਓ ਹਰ ਥਾਂ ਤੇ ਅਧਾਰ ਕਾਰਡ ਦੀ ਲੋੜ ਆ
@simranpreet6606
@simranpreet6606 3 күн бұрын
ਅਪਣਾ ਗਿਆਨ ਆਪਣੇ ਕੋਲ ਰੱਖ ਭਰਾ ,ਸਭ ਨੂੰ ਪਤਾ ਕੀ ਠੀਕ ਕੀ ਗਲਤ ਹੈംംംം
@parminderkaurgill9000
@parminderkaurgill9000 3 күн бұрын
ਬਹੁਤ ਸਕੂਲਾ ਵਿੱਚ ਖਾਸ ਕਰ ਪਿੰਡਾ ਵਿੱਚ ਅਜੇ ਇਹ ਕੰਮ ਨਹੀ ਹੋਇਆ ਆਮ ਲੋਕਾ ਨੂੰ ਪਤਾ ਨਹੀ ਜਾਣਕਾਰੀ ਬਹੁਤ ਵਧੀਆ ਅਸੀ ਆਪ ਅੱਜ ਸਿਣਿਆ ਵੀਰ ਕੋਲੋ ਜਿੰਨਾ ਨੂੰ ਜਬਲੀਆ ਲੱਗਦੀਆ ਉਹ ਇੰਥੇ ਸੁਣਦੇ ਕਿਉ
@anmolpreetkahlo7094
@anmolpreetkahlo7094 4 күн бұрын
Vv good bro👍👍👍👍
@Gssinghsad
@Gssinghsad 3 күн бұрын
ਬਿਲਕੁਲ ਗੱਲ ਠੀਕ ਹੈ
@Gill_cinematographer
@Gill_cinematographer 4 күн бұрын
Bai bcha kida parh reha school ch .. bacha hushiar hai ya nhi eh pta lggega sarkar tak agge ja ke bche di nokri lai aply krna bahut asan ho jana . Enna nagitiv na socho
@ManinderKaur-e1o
@ManinderKaur-e1o 20 сағат бұрын
Thks
@ArshDeep-yl7dn
@ArshDeep-yl7dn 4 күн бұрын
bai ji govt kol sara data already haiga adhaar card PAN Card etc . Eh Apaar Id certificate online attach krn lyii kita jaa rhea .. jiwe pehla Digilocker aayea c
@manjotKaurBrar4583
@manjotKaurBrar4583 Күн бұрын
Sahi gall a java
@Amarjitsingh-up7du
@Amarjitsingh-up7du 4 күн бұрын
APPAR ID ਇਕ ਸਰਟੀਫਿਕੇਟ ਵਾਂਗ ਹੈ। ਬੱਚੇ ਦੇ ਹਰ ਕਲਾਸ ਦੇ ਨੰਬਰ ਇਸ id ਵਿੱਚ ਹੋਣ ਗੇ। ਹੋਰ ਕੁੱਛ ਨਹੀਂ ਆ।
@rajanmattu27
@rajanmattu27 4 күн бұрын
Paji kina nu samja rahe ho
@Wronglyiptc8
@Wronglyiptc8 4 күн бұрын
Ki lod pai gayi fir isdi pehla
@Amarjitsingh-up7du
@Amarjitsingh-up7du 4 күн бұрын
ਵੀਰ ਜੀ ਜਿਸ ਤਰ੍ਹਾਂ ਤੁਹਾਡੇ ਮੇਰੇ ਬੱਚੇ ਮਿਹਨਤ ਕਰ ਰਹੇ ਹਨ ਅਤੇ ਕੁੱਛ ਬੱਚੇ ਜਾਅਲੀ ਸਰਟੀਫਿਕੇਟ ਬਣਾ ਕੇ ਸਾਡੇ ਬੱਚਿਆਂ ਦਾ ਹੱਕ ਮਾਰ ਜਾਂਦੇ ਨੇ। ਇਸ id ਵਿਚ ਬੱਚੇ ਦੇ ਸਕੂਲ ਦੇ ਪਹਿਲੇ ਦਿਨ ਤੋਂ ਹੀ ਰਿਕਾਰਡ ਹੋਵੇਗਾ। ਬੱਚੇ ਦੇ ਸਾਰੀਆਂ ਕਲਾਸਾਂ ਦੇ ਸਰਟੀਫਿਕੇਟ, ਡਿਗਰੀ, ਡਿਪਲੋਮਾ ਅਤੇ ਜੋ ਵੀ ਪੜ੍ਹਾਈ ਕੀਤੀ ਆ ਉਸ ਦਾ ਰਿਕਾਰਡ ਹੋਵੇ ਗਾ। ਮਾਨਯੋਗ ਸਿਧਾਣਾ ਜੀ ਕਿਹ ਰਹੇ ਨੇ ਕਿ ਸਾਡੇ ਬੱਚਿਆਂ ਦਾ ਰਿਕਾਰਡ ਸਰਕਾਰ ਕੋਲ ਚਲਾ ਜਾਵੇ ਗਾ ਜੋ ਕਿ ਪਹਿਲਾ ਹੀ ਹੈ। ਜਦੋ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਉਸ ਵੇਲੇ ਹੀ ਮਾਤਾ ਪਿਤਾ ਦੇ ਆਧਾਰ ਕਾਰਡ ਨਾਲ ਲਿੰਕ ਟੀਕਾਕਰਨ ਕਾਰਡ ਬਣ ਜਾਂਦਾ ਬੱਚੇ ਦਾ। ਮਾਂ ਦੀ ਕੁੱਖ ਵਿਚ 3 ਅਲਟਰਾ ਸਾਉੰਡ ਹੁੰਦੇ ਬੱਚੇ ਦੇ ਜੋ ਬਿਨਾ ਆਧਾਰ ਕਾਰਡ ਦੇ ਨਹੀਂ ਹੁੰਦੇ ਜੀ। ​@@Wronglyiptc8
@Amarjitsingh-up7du
@Amarjitsingh-up7du 4 күн бұрын
ਵੀਰ ਜੀ ਜਿਸ ਤਰ੍ਹਾਂ ਤੁਹਾਡੇ ਮੇਰੇ ਬੱਚੇ ਮਿਹਨਤ ਕਰ ਰਹੇ ਹਨ ਅਤੇ ਕੁੱਛ ਬੱਚੇ ਜਾਅਲੀ ਸਰਟੀਫਿਕੇਟ ਬਣਾ ਕੇ ਸਾਡੇ ਬੱਚਿਆਂ ਦਾ ਹੱਕ ਮਾਰ ਜਾਂਦੇ ਨੇ। ਇਸ id ਵਿਚ ਬੱਚੇ ਦੇ ਸਕੂਲ ਦੇ ਪਹਿਲੇ ਦਿਨ ਤੋਂ ਹੀ ਰਿਕਾਰਡ ਹੋਵੇਗਾ। ਬੱਚੇ ਦੇ ਸਾਰੀਆਂ ਕਲਾਸਾਂ ਦੇ ਸਰਟੀਫਿਕੇਟ, ਡਿਗਰੀ, ਡਿਪਲੋਮਾ ਅਤੇ ਜੋ ਵੀ ਪੜ੍ਹਾਈ ਕੀਤੀ ਆ ਉਸ ਦਾ ਰਿਕਾਰਡ ਹੋਵੇ ਗਾ। ਮਾਨਯੋਗ ਸਿਧਾਣਾ ਜੀ ਕਿਹ ਰਹੇ ਨੇ ਕਿ ਸਾਡੇ ਬੱਚਿਆਂ ਦਾ ਰਿਕਾਰਡ ਸਰਕਾਰ ਕੋਲ ਚਲਾ ਜਾਵੇ ਗਾ ਜੋ ਕਿ ਪਹਿਲਾ ਹੀ ਹੈ। ਜਦੋ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਉਸ ਵੇਲੇ ਹੀ ਮਾਤਾ ਪਿਤਾ ਦੇ ਆਧਾਰ ਕਾਰਡ ਨਾਲ ਲਿੰਕ ਟੀਕਾਕਰਨ ਕਾਰਡ ਬਣ ਜਾਂਦਾ ਬੱਚੇ ਦਾ। ਮਾਂ ਦੀ ਕੁੱਖ ਵਿਚ 3 ਅਲਟਰਾ ਸਾਉੰਡ ਹੁੰਦੇ ਬੱਚੇ ਦੇ ਜੋ ਬਿਨਾ ਆਧਾਰ ਕਾਰਡ ਦੇ ਨਹੀਂ ਹੁੰਦੇ ਜੀ।
@Amarjitsingh-up7du
@Amarjitsingh-up7du 4 күн бұрын
​@@rajanmattu27ਕਿਸੇ ਨੂੰ ਨਹੀਂ ਵੀਰ ਜੀ। ਅੱਜ ਕੱਲ ਹਰ ਕੋਈ ਸਮਝਦਾਰ ਹੈ।
@deviltiwanapro5531
@deviltiwanapro5531 3 күн бұрын
ਵੀਰ ਸਾਰਾ ਹਿਸਾਬ ਖਿਤਾਬ ਸਰਕਾਰ ਕੋਲ ਪਹਿਲਾ ਹੀ ਆ ਜਦੋ ਰਾਸ਼ਨ ਕਾਰਡ ਬਣੇ ਉਦੋ ਹੀ ਸਾਰਾ ਰਿਕਾਰਡ ਹੁੰਦਾ ਸਰਕਾਰ ਕੋਲ ਜਦੋ ਜਨਮ ਸਰਟੀਫਿਕੇਟ ਬਣਦਾ ਉਦੋ ਵੀ ਸਾਰਾ ਰਿਕਾਰਡ ਸਰਕਾਰ ਕੋਲ ਚਲਿਆ ਜਾਦਾ ਜਦ ਪਾਸਪੋਰਟ ਬਣਦਾ ਉਦੋ ਵੀ ਸਾਰੇ ਪਰਿਵਾਰ ਦਾ ਰਿਕਾਰਡ ਸੈਟਰ ਸਰਕਾਰ ਕੋਲ ਚਲਾ ਜਾਦਾ ਏਵੈ ਜਦੋ ਮੋਬਾਈਲ ਨੰਬਰ ਲੈਦੇ ਹੋ ਤੇ ਸੋਸਲ ਮੀਡੀਆ ਤੇ ਪੋਸਟ ਪਾਉਣੇ ਜੋ ਸੋਸਲ ਮੀਡੀਆ ਵਰਤਦੇ ਹੋ ਉਸ ਨਾਲ ਹੀ ਤੁਹਾਡਾ ਸਾਰਾ ਅਧਾਰ ਕਾਰਡ ਰਿਕਾਰਡ ਸਰਕਾਰ ਕੋਲ ਚਲਾ ਜਾਦਾ ਐਵੇ ਵਾਧੂ ਮਸਲੇ ਖੜੇ ਨਹੀ ਕਰੀ ਦੇ
@gameoflife5605
@gameoflife5605 4 күн бұрын
ਇਹੋ ਜਹਿਆ ਦੀ ਵਜਾਹ ਨਾਲ ਹੀ ਪੰਜਾਬ ਦੇ ਹਾਲਾਤ ਐਨੇ ਮਾੜੇ ਨੇ। ਜੋ ਦਿਲ ਕੀਤਾ ਬੋਲੀ ਜਾਣਾ । ਸੋਚਣਾ ਨਹੀਂ ਬਿਲਕੁਲ ਵੀ।
@YuvrajSingh-ww3ed
@YuvrajSingh-ww3ed 3 күн бұрын
ਬਿੱਲਕੁੱਲ ਸਹੀ ਆ ਜੀ ਬਾਕੀ ਇਹਨਾ ਨੂੰ ਕਿਸੇ ਦੇ ਨਾਲ ਕੋਈ ਮਤਲੱਬ ਨੀ ਹੈਗਾ ਹਾ ਜੇ ਮਤਲੱਬ ਹੈਗਾ ਵੀ ਆ ਉਹ ਹੈ ਆਪਣੇ ਵਿਊ ਦੇ ਨਾਲ
@GURPREETSINGH-on4ke
@GURPREETSINGH-on4ke 2 күн бұрын
Os ch eh v likheya ki jdo tuc khoge id band kiti ja skdi ae
@Jashan_films_01
@Jashan_films_01 3 күн бұрын
A tan gal shi Aa bai
@GurnamSingh-fe3vq
@GurnamSingh-fe3vq 4 күн бұрын
ਬਹੁਤ ਵਧੀਆ ਭਰਾ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ
@santokhsinghsantokhsingh8091
@santokhsinghsantokhsingh8091 3 күн бұрын
ਬੈਂਕ ਖਾਤੇ ਨਾਲ ਅਧਾਰ, ਫੌਨ ਨੰਬਰ ਨਾਲ ਅਧਾਰ, ਜਦੋਂ ਸਰਕਾਰ ਤੋਂ ਅਧਾਰ ਬਣਵਾਏ, ਉਦੋਂ ਪਰੂਫ਼ ਸਰਕਾਰ ਕੋਲ, ਫਿਰ ਡਰ ਕਾਹਦਾ
@baljit5030
@baljit5030 4 күн бұрын
ਅਪਾਰ ਆਈਡੀਆ ਦੀ ਜਾਣਕਾਰੀ ਦੀ ਫੋਟੋ ਕਾਪੀ ਜਨਤਕ ਕਰ ਦਿਉ ਤਾਂ ਲੌਕ ਸਕੂਲਾਂਵਿੱਚ ਸਬੂਤ ਦੇ ਤੌਰ ਤੇ ਪੇਸ ਕਰ ਸਕਦੇ ਹਨ ਜੀ। ਧਨਵਾਦ ਸਹਿਤ ਜੀ।
@vimleshverma5539
@vimleshverma5539 3 күн бұрын
Bilkul Right Lakha veer ji
@RanikaurAmreeksingh
@RanikaurAmreeksingh 4 күн бұрын
ਅਸੀਂ ਤਾ ਭੇਜ ਤੇ ਕੀ ਕਰੀਏ ਸਕੂਲ ਵਾਲੇ ਮੰਗਦੇ ਆ
@baljeetkaur5332
@baljeetkaur5332 3 күн бұрын
ਪਲੀਜ਼ ਵਾਪਿਸ ਲੈ ਆਓ ਜੀ
@parmindersinghlovely8580
@parmindersinghlovely8580 3 күн бұрын
School ja k oh farm cancel krva k ao ji
@veerkaur9411
@veerkaur9411 3 күн бұрын
Koi gl ni ji
@nsk0082
@nsk0082 3 күн бұрын
Right bai ji🙏
@sharnjeetkaurmoga2535
@sharnjeetkaurmoga2535 4 күн бұрын
ਆਧਾਰ ਕਾਰਡ ਤਾਂ ਜਿਸ ਦਿਨ ਬੱਚਾ ਸਕੂਲ ਵਿੱਚ ਦਾਖਲ ਕਰਾਇਆ ਉਸ ਦਿਨ ਹੀ ਦਿੱਤਾ ਸਬ ਨੇ ਬਾਈ ਔਰ ਜਨਮ certificate v
@JassKaur-b3x
@JassKaur-b3x 2 күн бұрын
ਮੇਰੇ ਮੁੰਡਿਆ ਨੇ ਮੇਰੇ ਵੈਕ ਸੀਨ ਲੱਗਣ ਨੀ ਦਿੱਤੀ ਕਿਉ ਕਿ ਮੈਂ ਪਲਹ ਹੀ ਬਿਮਾਰ ਰਹਿੰਦੀ ਸੀ thanks ਮੇਰੇ ਪੁੱਤਰੋ
@sunnybaidwan1458
@sunnybaidwan1458 3 күн бұрын
ਗੱਲ ਚ ਅੱਜ ਦਮ ਨੀ ਹੈ ਵੀਰ ਲੱਖੇ ।ਬੱਸ Aaj Tak ਆਲੀ ਰਿਪੋਟਰ ਵਾਂਗ ਰੋਲਾ ਹੀ ਪਾਇਆ। ਸਰਕਾਰ ਕੋਲ ਸਾਰਾ ਡਾਟਾ ਪਹਿਲਾਂ ਹੀ ਹੈ ਜੇ ਕੋਈ ਹੋਰ ਗੱਲ ਹੈ ਤਾਂ ਬੰਦਿਆ ਵਾਂਗ ਦੱਸ ਗਾਹ ਜਾ ਨਾ ਪਾਈ ।
@balveersinghbrar-hz3db
@balveersinghbrar-hz3db 2 күн бұрын
baut sahi
@ajitpal5474
@ajitpal5474 3 күн бұрын
Gud information sir
@sanjivkumar6860
@sanjivkumar6860 4 күн бұрын
No worries. Avoid Overthinking. NOTHING WOULD HAPPEN.
@harwinderkaur6932
@harwinderkaur6932 3 күн бұрын
Bahut Badhiya jankari Veer ji 🙏
@RajinderSingh-ri3jc
@RajinderSingh-ri3jc 4 күн бұрын
ਜੇ ਸੂਬੇ ਦਾ ਸੀ ਐਮ ਬਣਨਾ ਹੈ ਤਾਂ ਪਹਿਲਾਂ ਆਪਣੀ ਬੋਲੀ ਵਿੱਚ ਸੁਧਾਰ ਕਰਨਾ ਪਵੇਗਾ ਫਿਰ ਲੋਕਾਂ ਦੇ ਦਿਲਾਂ ਵਿਚ ਜਗਾਂ ਮਿਲਦੀ ਹੈ
@dvdr_sidhu
@dvdr_sidhu 4 күн бұрын
ਬਾਈ ਇਸਨੂੰ ਪਿੰਡ ਦੀ ਮੈਬਰੀ ਵੀ ਨਹੀ ਮਿਲਦੀ 😂😂
@kambojnitu
@kambojnitu 4 күн бұрын
😂😂​@@dvdr_sidhu
@Gagan_2529
@Gagan_2529 2 күн бұрын
Sahi gll a veer g ❤
@newfarming333
@newfarming333 3 күн бұрын
ਜੇਹੜੇ ਲੋਕ ਜਲੀ 10th 12th BA ਕਰਦੇ ਹਨ ਉਨ੍ਹਾਂ ਦਾ ਕੋਈ ਰਕਾਡ ਹੈ? ਨਹੀਂ ਇਸ 🆔 ਨਾਲ online ਰਕਾਡ ਰਹੇ ਗਾ
@kirpalsingh8513
@kirpalsingh8513 3 күн бұрын
ਲੱਖਾ ਠੀਕ ਬੋਲ ਰਿਹਾ
@tarsemsingh6038
@tarsemsingh6038 3 күн бұрын
ਭਾਈ ਸਾਹਿਬ ਅਧਾਰ ਕਾਰਡ ਤੋਂ ਬਿਨਾਂ Addmission ਹੀ ਨਹੀਂ ਹੁੰਦੀ ਜੀ
@balveersinghbrar-hz3db
@balveersinghbrar-hz3db 2 күн бұрын
aj tan lagda aven tel kharchi janda
@AvneetAbhy
@AvneetAbhy 3 күн бұрын
Thank you so much veer ji
@jagnarsingh3005
@jagnarsingh3005 3 күн бұрын
ਆਪਾਂ ਸਾਰੇ ਕੇਂਦਰੀ ਸਰਕਾਰ,(ਭਾਰਤ ਸਰਕਾਰ) ਦੀ ਜਾਨ-ਮਾਲ( ਮਨੁੱਖੀ ਸ੍ਰੋਤ) ਹਾਂ। ਸਭ ਕੁਝ ਦੇਸ ਦੀ ਸੰਪਤੀ ਵਿੱਚ ਸ਼ਾਮਲ ਹੈ। ਅੱਜ ਡਿਜੀਟਲ ਜ਼ਮਾਨੇ ਵਿੱਚ ਇਹੋ ਕੁਝ ਕਰਨਾ ਹੋਵੇਗਾ ਅਤੇ ਸਾਡਾ ਸਾਰਾ ਡਾਟਾ ਪਹਿਲਾਂ ਹੀ ਸਾਡੀ ਸਰਕਾਰ ਕੋਲ ਜਮ੍ਹਾਂ ਹੈ ਜਿਸ ਦਿਨ ਅਸੀਂ ਜੰਮੇ ਸੀ, ਚੌਕੀਦਾਰ ਨੇ ਸਾਰਾ ਡਾਟਾ ਥਾਣੇ ਰਾਹੀਂ ਜ਼ਿਲ੍ਹਾ ਮੈਡੀਕਲ ਅਫ਼ਸਰ ਰਾਹੀਂ ਰਿਕਾਰਡ ਕੀਤਾ ਹੈ, ਇਹੋ ਦੇਸ਼ਵਾਸੀ ਹੋਣ ਦਾ ਸਬੂਤ ਹੈ। ਸਰਕਾਰੀ ਜਾਣਕਾਰੀ ਤੋਂ ਬਚਣ ਦਾ ਕਿਹੜਾ ਢੰਗ ਹੈ,ਬੋਲਣ ਵਾਲਾ ਇਹ ਦੱਸ ਦੇਵੇ।
@gurpreetsinghdevgan1009
@gurpreetsinghdevgan1009 3 күн бұрын
ਬਾਈ ਜੀ ਕਾਗਜਾਂ ਤੱਕ ਤਾਂ ਠੀਕ ਹੈ ਪਰ ਜੇ ਕੱਲ ਨੂੰ ਬੱਚਿਆਂ ਦਾ ਮੈਡੀਕਲ ਪ੍ਰਯੋਗ ਸ਼ੁਰੂ ਹੋ ਗਿਆ ਫਿਰ ਕੀ ਕਰੋ ਗੇ
@00SandeepSingh00
@00SandeepSingh00 3 күн бұрын
ਬਾਈ ਜੇ ਚਾਰ ਅੱਖਰ ਅਪਾਂ ਆਪ ਪੜ ਲਈਏ ਤਾ ਇਹੋ ਜਿਹੇ ਲੰਡੂ ਬੰਦਿਆਂ ਦੀ ਗੱਲ ਚ ਨੀ ਆਉਣਾ ਅਸੀ। ਉਹ consent ਫਾਰਮ AAPAR ID ਬਣਾਉਣ ਲਈ ਹੈ Digi locker ਲਈ ਜਿੱਥੇ ਸਾਰੀ ਜਾਣਕਾਰੀ Digital ਰੂਪ ਵਿੱਚ ਪਈ ਹੋਵੇਗੀ ਬਾਕੀ Medical ਪ੍ਰਯੋਗ ਦਾ ਤਾਂ ਬਹੁਤ ਦੂਰ ਦੀ ਗੱਲ ਉਸ ਫਾਰਮ ਨਾਲ ਇਹ ਸਾਡੀ ਕੋਈ ਇਹੋ ਵਾਧੂ ਜਾਣਕਾਰੀ ਸ਼ੇਅਰ ਨਹੀ ਹੋ ਰਹੀ ਜਿਹੜੀ ਪਹਿਲਾਂ ਸਰਕਾਰ ਕੋਲ ਨਾ ਹੋਵੇ
@jagnarsingh3005
@jagnarsingh3005 3 күн бұрын
ਇਹ ਇੱਕ ਹਾਈਪੋਥੈਟਿੱਕ ਸਵਾਲ ਹੈ, ਪਤਾ ਨਹੀਂ ਇਸ ਤਰ੍ਹਾਂ ਦਾ ਪ੍ਰਯੋਗ ਹੋਣਾ ਜਾਂ ਨਹੀਂ। ਕੋਈ ਵੀ ਦਵਾਈ, ਟੀਕਾ ਤੁਹਾਡੀ ਸਹਿਮਤੀ ਤੋਂ ਬਿਨਾਂ ਨਹੀਂ ਦਿੱਤਾ ਜਾ ਸਕਦਾ। ਅਗਰ ਸਰਕਾਰ ਨੇ ਹੁਕਮ ਦਿੱਤਾ ਤਾਂ ਫਿਰ ਤੁਸੀਂ ਕਿਤੇ ਲੁਕ ਨਹੀਂ ਸਕਦੇ। ਤੁਹਾਡਾ ਸਾਰਾ ਰਿਕਾਰਡ ਆਧਾਰ ਨਾਲ ਪਹਿਲਾਂ ਹੀ ਸਰਕਾਰ ਕੋਲ ਹੈ ਜਾਂ ਨਹੀਂ।
@ArjitSingh.605
@ArjitSingh.605 4 күн бұрын
ਧੰਨਵਾਦ ਲੱਖੇ ਵੀਰ
@darshanromana8960
@darshanromana8960 4 күн бұрын
ਇਸ ਨੂੰ ਤਾਂ ਰੋਜ਼ਾਨਾ ਕੋਈ ਨਾ ਕੋਈ ਮੁੱਦਾ ਚਾਹੀਦਾ, ਲੋਕਾਂ ਨੂੰ ਆਪਣੇ ਪਿੱਛੇ ਲਗਾਉਣ ਲਈ। ਸਾਰੀ ਜਾਣਕਾਰੀ ਤਾਂ ਪਹਿਲਾਂ ਹੀ ਸਰਕਾਰ ਕੋਲ ਹੈ, ਫਿਰ ਆਪਾਰ 🆔 ਬਣਾਉਣ ਜਾਂ ਨਾ ਬਣਾਉਣ ਨਾਲ ਕੋਈ ਫਰਕ ਨਹੀਂ ਪੈਂਦਾ। ਆਪਾਰ 🆔 ਨਾਲ ਵਿਦਿਆਰਥੀ ਦਾ ਸਾਰਾ ਵਿੱਦਿਅਕ ਅਤੇ ਹੋਰ ਗੈਰ ਵਿੱਦਿਅਕ ਰਿਕਾਰਡ ਆਪਾਰ 🆔 ਨਾਲ ਲਿੰਕ ਹੋ ਜਾਵੇਗਾ, ਜਿਸ ਨਾਲ ਨੌਕਰੀਆਂ ਲਈ ਅਪਲਾਈ ਕਰਨਾ ਸੌਖਾ ਹੋ ਜਾਵੇਗਾ, ਅਤੇ ਹੋਰ ਵੀ ਕਈ ਕੰਮਾਂ ਵਿੱਚ ਸਹੂਲਤ ਮਿਲੇਗੀ
@sewakmarahar8882
@sewakmarahar8882 4 күн бұрын
Right
@kawalbatth8167
@kawalbatth8167 4 күн бұрын
ਸੱਚ ਬੋਲ ਰਹਾਂ ਤੁਸੀਂ ਨਾ ਅਮਰ ਕਰੋ..ਤੁਹਾਨੂੰ ਕੀ ਪਤਾ crona ਸਮਾਂ ਜਿਨਾਂ ਨੇ 😢😢😢ਅਪਣੇ ਖੋਹੇ ਨੇ hadd aa ਤੁਹਾਡੇ ਲੋਕਾਂ ਦੀ vich ਸਰਕਾਰਾਂ khera ਕਿਸੇ ਦੀ skki aa😢😢😢ਤੇ ਨਾ ਉਹਨੇ ਰਹਿਣਾ
@harbhajansingh4663
@harbhajansingh4663 4 күн бұрын
ਇਹ ਮੂਰਖ ਕਹਿਣ ਵਾਲੇ ਖ਼ੁਦ ਮੂਰਖ਼ ਹਨ ਜੋਂ ਪੰਜਾਬ ਦੇ ਲੲਈ ਅਪਣਾ ਸਭ ਕੁਝ ਛੱਡ ਕੇ ਪੰਜਾਬ ਨੂੰ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਲੜ ਰਿਹਾ ਹੈ ਉਸ ਨੂੰ ਗ਼ਲਤ ਬੋਲ ਰਹੇ ਹਨ ਤਾਂਹੀ ਪੰਜਾਬ ਦਾ ਬੇਡਾ ਗ਼ਰਕ ਕਿਤਾ ਹੈ ਸਰਕਾਰਾਂ ਨੇ ਸਮਝ ਲਵੋ ਕੁਝ
@akshbrar1074
@akshbrar1074 3 күн бұрын
ਬਹੁਤ ਵਧੀਆ
@techdhaliwal03
@techdhaliwal03 3 күн бұрын
Goog bai ji
@parwindersinghmander6475
@parwindersinghmander6475 3 күн бұрын
Ver g ਆਧਾਰ ਕਾਰਡ ਤਾਂ ਬੱਚਿਆਂ ਦੇ and ਮਾਤਾ ਪਿਤਾ ਦੇ ਦਾਖਲੇ ਸਮੇਂ ਹੀ ਲੈਂ ਲੈਦੇ ਨੇ ਸਕੂਲਾਂ ਵਾਲੇ । ਕਿੱਥੋਂ ਕਿੱਥੋਂ ਰਾਖੀ ਰੱਖ ਸਕਦੇ ਹਾਂ ਆਪਾਂ ਵੀਰ
@c.s.kalyan4946
@c.s.kalyan4946 2 күн бұрын
ਉਹ ਬੱਸ ਕਰਿਆ ਕਰੋ ਯਾਰ ਆਪਾਂ ਆਪ ਤਾਂ ਸਾਰੇ ਗੂਗਲ ਪੇ ਪੇਟੀਐਮ ਅਟਰਮ ਪਟਰਮ ਕਿੰਨਾ ਕੁਝ ਡਾਊਨਲੋਡ ਕਰੀ ਫਿਰਦੇ ਆਂ ਆਪਣੇ ਫੋਨ ਚ ਉਹ ਸਾਰਾ ਗੂਗਲ ਨਾਲ ਹੀ ਤਾਂ ਅਟੈਚ ਹ ਹੁਣ ਜੇ ਇਹ ਵੀ ਹੋ ਗਿਆ ਤਾਂ ਕੀ ਹੋ ਜੂਗਾ ਆਪਣੇ ਸਾਰੇ ਅਕਾਊਂਟ ਦੀ ਡਿਟੇਲ ਗੂਗਲ ਤੇ ਪਈ ਹੋਈ ਹੈ ਫੇਰ ਦੱਸੋ ਪਿੱਛੇ ਕੀ ਕਸਰ ਰਹਿ ਗਈ
@AbhijotKamboj-h3x
@AbhijotKamboj-h3x 4 күн бұрын
पंजाब को बर्बाद करने में कोई कसर नहीं छोड़ रहे कुछ फेसबुकी,
@raghuveersahu9011
@raghuveersahu9011 4 күн бұрын
कितना बेतुका बयान है
@satinderpreetsingh8123
@satinderpreetsingh8123 3 күн бұрын
ਬਾਈ ਜੀ ਤੁਸੀਂ ਬਹੁਤ ਲੇਟ ਹੋ ਗਏ ਹੁਣ ਤੱਕ ਤਾਂ ਪੰਜਾਬ ਵਿੱਚ 70 ਪ੍ਰਤੀਸ਼ਤ ਅਪਾਰ ਕਾਰਡ ਬਣ ਗਏ ਹਨ।
@harvinderkaur1821
@harvinderkaur1821 4 күн бұрын
Sachi gall aa
ਅਪਾਰ ਕਾਰਡ ਦਾ ਕੀ ਸਿਆਪਾ...?
11:41
When you have a very capricious child 😂😘👍
00:16
Like Asiya
Рет қаралды 18 МЛН
To Brawl AND BEYOND!
00:51
Brawl Stars
Рет қаралды 17 МЛН