ਕਣਕ ਬਿਜਾਈ ਪਰਾਲੀ ਪ੍ਰਬੰਧਨ ਜਰੂਰੀ ਜਾਣਕਾਰੀ paddy stubble management for wheat sowing

  Рет қаралды 5,965

Crops Information

Crops Information

Күн бұрын

Пікірлер: 44
@jinderpoohla
@jinderpoohla 3 ай бұрын
ਮੇਹਨਤ ਆਪ ਕਰਦੇ ਬਾਈ ਸਪਰੇਅ ਰੇਹ ਸਭ ਖੁਦ ਕਰਦੇ ਆ ਬਾਈ ਅਸੀ ਚਹੇ ਝੋਨਾ ਚਹੇ ਕਣਕ ਹੋਵੇ ਬਾਈ ਜਾਣਕਾਰੀ ਤੁਹਾਡੀ ਮੇਹਨਤ ਸਾਡੀ ਤੇ ਮੇਹਰ ਵਾਹਿਗੁਰੂ ਦੀ ਨਾਲ ਜਮੀਨ ਨੂੰ ਦੁਬਾਰਾ ਤੰਦਰੁਸਤ ਰੱਖਣ ਦਾ ਉਪਰਾਲਾ ਕਰਨਾ ਸੁਰੂ ਕਰ ਦਿੱਤਾ ਅਸੀ ਬਾਈ ਧੰਨਵਾਦ ਬਾਈ ਜਾਣਕਾਰੀ ਤੁਹਾਡੀ ਬਹੁਤ ਲਾਹੇਵੰਦ ਸਾਬਿਤ ਹੋ ਰਹੀ ਮੇਰੇ ਲਈ ਬਾਈ
@jinderpoohla
@jinderpoohla 3 ай бұрын
ਮੈ ਬਾਈ ਤੁਹਾਡੀ ਵੀਡੀਓ ਦੇਖ ਰਿਹਾ ਸੀ ਤੇ ਕਾਫੀ ਬਾਈ ਜਾਣਕਾਰੀ ਵਧੀਆ ਲੱਗੀ ਮੈਨੂੰ ਤੇ ਇਸ ਵਾਰ ਮੈਂ ਪਰਾਲੀ ਨਹੀ ਸਾੜੀ ਤੇ ਜਮੀਨ ਦੀ ਆਪਣੀ ਦੀ ਜੈਵਿਕ ਢੰਗ ਨਾਲ ਸਾਭ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਆ ਬਾਈ ਜੀ ਜਮੀਨ ਨੂੰ ਬਿਨਾ ਦੂਸ਼ਿਤ ਕੀਤੇ ਫਸਲ ਲੈਣ ਦੇ ਕਾਫੀ ਢੰਗ ਆ ਰਹੇ ਨੇ ਤੇ ਜਮੀਨ ਦੀ ਉਪਜਾਉ ਸਕਤੀ ਵੀ ਨਹੀ ਖਰਾਬ ਹੁੰਦੀ ਤੇ ਮਿੱਤਰ ਕੀੜੇ ਵੀ ਨਹੀ ਮਰਦੇ ਮਿੱਤਰ ਕੀੜੇ ਜਮੀਨ ਦੀ ਉਪਜਾਉ ਸਕਤੀ ਤੇ ਤਾਕਤ ਨੂੰ ਮਨਟੇਨ ਰੱਖਦੇ ਨੇ
@jinderpoohla
@jinderpoohla 3 ай бұрын
ਮੈਂ ਬਾਈ ਪਹਿਲੀ ਵਾਰ ਪਰਾਲੀ ਵਾਹੀ ਆ 222 ਕਣਕ ਬੀਜੀ 4 ਨਵੰਬਰ ਨੂੰ ਕਣਕ ਬੀਜੀ ਬਾਈ ਮੈਂ ਜਾਣਕਾਰੀ ਤੁਹਾਡੀਆਂ ਵੀਡੀਓ ਤੋ ਲਈ ਬਾਈ ਸਾਰੀ ਤੇ ਪਰਾਲੀ ਦਰਮਿਆਨੀ ਸੀ ਖੇਤ ਵਿੱਚ ਬਾਈ ਜੀ ਮਨ ਥੋੜਾ ਡੋਲ ਰਿਹਾ ਵੀ ਸਹੀ ਹੋ ਜਾਉ ਹਰੀ ਕਣਕ
@jinderpoohla
@jinderpoohla 3 ай бұрын
ਨਹਿਰੀ ਜਮੀਨ ਆ ਬਾਈ ਸਾਡੀ ਪਰ ਕੁਝ ਸਾਲਾਂ ਦੀ ਜੇ ਬਾਈ ਝਾੜ ਦੀ ਗ੍ਰਾਫ ਦੇਖੀ ਮੈਂ ਘੱਟ ਦੀ ਦਿਖੀ ਬਾਈ ਤੇ ਪਾਣੀ ਇੱਕ ਨੰਬਰ ਆ ਸਾਡੇ ਨਹਿਰ ਨਾਲ ਕਰਕੇ ਫਿਰ ਵੀ ਫਸਲ ਡਾਊਨ ਜਾਦੀ ਦੇਖ ਕੇ ਬਾਈ ਜਮੀਨ ਦੇ ਵਿਚ ਕੁਦਰਤੀ ਤੱਤਾਂ ਤੇ ਕੁਦਰਤੀ ਕਾਰਬਨ ਦੀ ਕਮੀ ਮਹਿਸੂਸ ਹੋਈ ਤਾਂ ਕਰਕੇ ਬਾਈ ਅਸੀ ਪਰਾਲੀ ਹੁਣ ਹਰ ਵਾਰ ਵਿਚ ਵਾਹ ਕੇ ਕਣਕ ਬੀਜਣ ਬਾਰੇ ਪੱਕਾ ਇਰਾਦਾ ਬਣਾ ਲਿਆ ਅਸੀ ਵੀ ਬਾਈ
@jinderpoohla
@jinderpoohla 3 ай бұрын
ਝਾੜ ਚਹੇ 10 ਮਣ ਘੱਟ ਆ ਜਾਵੇ ਪਰ ਜਮੀਨ ਨੂੰ ਬੰਜਰ ਹੋਣ ਤੋਂ ਬਚਾਉਣ ਵਾਰੇ ਮੇਰੇ ਵੀ ਗੱਲ ਧਿਆਨ ਵਿੱਚ ਆਈ ਮੇਰੇ ਵੀ ਬਾਈ
@GursewaksinghBal-vj5ux
@GursewaksinghBal-vj5ux 3 ай бұрын
Shota jimidar ki kre bai ji
@jinderpoohla
@jinderpoohla 3 ай бұрын
ਬਾਈ ਜੀ ਮੈਂ ਇਸ ਵਾਰ ਪਰਾਲੀ ਵਿੱਚ ਹੀ ਵਾਹੀ ਆ 4 ਨਵੰਬਰ ਨੂੰ ਬਾਈ ਕੱਲ ਕਣਕ ਸੁਪਰ ਸੀਡਰ ਨਾਲ ਬੀਜੀ ਬਾਈ ਜੀ 50 ਕਿੱਲੋ ਕਿੱਲੇ ਦਾ ਬੀਜ 60 ਕਿੱਲੋ ਡੀ ਏ ਪੀ ਪਾਈ ਬਾਈ ਕਿਉਂਕਿ ਸਾਡੀ ਜਮੀਨ ਬੀਜ ਰੱਖ ਜਾਦੀ ਬਾਈ 45 ਕਿੱਲੋ ਦਾ ਬੀਜ ਹਰਾ ਹੁੰਦਾ
@harpreetsinghgill983
@harpreetsinghgill983 3 ай бұрын
ਬਾਈ ਜੀ ਹੈਪੀ seeder te kam karna ਚਾਹੀਦਾ
@jinderpoohla
@jinderpoohla 3 ай бұрын
4000 ਰੁਪਏ ਖਰਚਾ ਕਿੱਲੇ ਦਾ ਬਾਈ ਜੀਰੋ ਡਰਿੱਲ ਨਾਲ ਹੀ ਆ ਜਾਦਾ ਜੇ ਸਾਰਾ ਕਾਊਟ ਕੀਤਾ ਜਾਵੇ ਬੀਜ ਖਾਦ ਕਰਚੇ ਵਡਾਈ ਡੀਜਲ ਜੀਰੋ ਡਰਿੱਲ ਦਾ ਕਰਾਏਆਂ ਤੇ ਹੋਰ ਆਪਣੀਆਂ ਦਿਹਾੜੀਆਂ ਲਾ ਕੇ ਕੁੱਲ ਖਰਚ
@amanbrar7370
@amanbrar7370 3 ай бұрын
ਸਤਿ ਸ੍ਰੀ ਆਕਾਲ ਜੀ ਨ Npk 16%16 %ਮਿਲ ਰਹੀ ਸੂਸਾਇਟ ਵਿੱਚ ਉਹ ਪੀਏਪੀ ਦੀ ਥਾਂ ਸਹੀ ਹੈ ਬਿਜਾਈ ਲਈ ਇਹ ਜ਼ਰੂਰ ਜਾਣਕਾਰੀ ਦਿੳ ਰੇਟ ਪੀਏਪੀ ਦੇ ਬਰਾਬਰ ਹੈ
@JaswinderBrar-m6u
@JaswinderBrar-m6u 3 ай бұрын
Happy seeder te banoo video g .,,,hun lod aa fr lait ho jana tusi
@PardeepMalhi-nf1of
@PardeepMalhi-nf1of 3 ай бұрын
Y g 326kdo tak bijea kar ਸਕਦਾ a
@MalkitSingh-sm4gw
@MalkitSingh-sm4gw 3 ай бұрын
ਵੀਰ ਜੀ ਮੈਂ ਕੁਝ ਏਕੜ ਨੂੰ ਪਾਣੀ ਲਾੲਇਆ ਹੋਇਆ ਹੈ ਖੇਤ ਹਲੇ ਗੀਲਾ ਹੈ।ਪਰਾਲੀ ਖੀਲਾਰੀ ਹੋੲਈ ਹੈ। ਹੁਣ ਖੇਤ ਵਿਚ ਕਣਕ ਤੇ ਖਾਦ ਦਾ ਛੀਟਾ ਦੇ ਕੇ ਕਰਚੇ ਵੱਡ ਦੇੲਈਏ ਮਲਚਿੰਗ ਹੋ ਜਾਵੇ ਗੀ ਜੀ ਇਹ ਤਰੀਕਾ ਠੀਕ ਰਹੇਗਾ ਜੀ। ਮੈਨੂੰ ਮਲਚਿੰਗ ਤਕਨੀਕ ਦਾ ਤਿੰਨ ਸਾਲ ਦਾ ਤਜਰਬਾ ਹੈ ਜੀ। ਰੀਪਲਾੲਈ ਜੀ।
@NareshKumar-vq6io
@NareshKumar-vq6io 3 ай бұрын
Good information 👍
@officialGillyoutuber
@officialGillyoutuber 3 ай бұрын
@crop information ਵੀਰ ਕਣਕ 343 ਬਾਰੇ ਦੱਸਿਉ
@sukhpalchandi8814
@sukhpalchandi8814 3 ай бұрын
Good👍
@Randhawagaming00
@Randhawagaming00 3 ай бұрын
ਵੀਰ ਦਵਾਲੀ ਵਾਲੀ ਰਾਤ ਦੀ ਵੀਡੀਓ ਲੱਬੋ ਜਹਾਜ ਵਾਲੀ
@jaggibhuller1092
@jaggibhuller1092 3 ай бұрын
2 ਕਿੱਲੇ ਵਾਲਾ ਕੀ ਕੀ ਕਰੂ ਬਾਈ,,
@sahabjit
@sahabjit 3 ай бұрын
Dabbi da istemaal
@jaggibhuller1092
@jaggibhuller1092 3 ай бұрын
@sahabjit ਬਿਲਕੁਲ ਸਹੀ ਕਿਹਾ😂😂😂
@Keetasinghdabli
@Keetasinghdabli 3 ай бұрын
Mulching ਕਰੋ ਭੌਤ vadiya rahu
@deepChahal1017
@deepChahal1017 3 ай бұрын
4 killay jhona si bai tangli nal prali khillar ke 3 var tavian mar dittian . Vahan vadia ban gya. Hun roni karke 2 vari hor tavian mar ke seed machine nal bejage jhona. Ehe lokan da bahana v prali da solution haini . Kosis tan karke vekho.
@lakhwindersinghvirk2528
@lakhwindersinghvirk2528 3 ай бұрын
ਮਲਚਿੰਗ ਵਿਧੀ ਨਾਲ ਬੀਜੀ ਕਣਕ ਵਿੱਚ ਗੁਲੀ ਡੰਡੇ ਦਾ ਕੰਟਰੋਲ ਨਹੀਂ ਹੁੰਦਾ। ਅਸੀਂ ਪਿਛਲੇ 3 ਸਾਲਾਂ ਤੋਂ ਹਾਰ ਚੁੱਕੇ ਹਾਂ। ਜੇਕਰ ਤੁਹਾਡੇ ਕੋਲ ਕੋਈ ਹੱਲ ਹੈ ਤਾਂ ਵਿਸਥਾਰ ਵਿਚ ਦੱਸੋ। ਅਸੀਂ ਪਿਛਲੇ ਸਾਲ 5 ਏਕੜ ਰਕਬੇ ਵਿੱਚੋਂ 75000 ਹਜ਼ਾਰ ਦਾ ਘਾਟਾ ਸਹਿਣ ਕੀਤਾ ਹੈ। ਕਾਰਨ ਗੁਲੀ ਡੰਡਾ।
@HSNFarming1234
@HSNFarming1234 3 ай бұрын
Mai dasda
@Hakamsinghfarm
@Hakamsinghfarm 3 ай бұрын
Bai mulching wali video jaldi upload karo
@jagbir0751
@jagbir0751 3 ай бұрын
ਅਸੀਂ ਝੋਨੇ ਦੀ ਤੁਰੀ ਬਣਾ ਲਈ ਦੀ ਏ ਤੇ ਕਣਕ ਦਾ ਲਾਗਾ(ਨਾਰ) ਦਾ ਰੋਟਾਵੇਟਰ ਨਾਲ ਕੱਦੂ ਕਰ ਲਈ ਦਾ
@07hindihollywood80
@07hindihollywood80 3 ай бұрын
Bilkul ji
@sukhpalchandi8814
@sukhpalchandi8814 3 ай бұрын
372 kine November tak beej sakde sir
@harpreetbrar632
@harpreetbrar632 3 ай бұрын
ਭੋਜਨ ਨੂੰ ਹੁਣ ਕੋਈ ਨੀ ਪੁਸ਼ਦਾ ਅੱਗਾ ਕਿਸਨੇ ਦੇਖਿਆਂ
@sukhdarshannayak3294
@sukhdarshannayak3294 3 ай бұрын
Veer ji asi reaper maar k,fer super seeder ferta ute pani lata hun super seeder naal bijai krni hai
@deepChahal1017
@deepChahal1017 3 ай бұрын
Asin 2 var tavian mar ke pani shad ditta.
@manveengill1993
@manveengill1993 3 ай бұрын
ਵੀਰ ਜੀ ਪਰਾਲੀ ਵਿਚ ਬਾਅਦ ਚ ਚੂਹੇ ਬਹੁਤ। ਤੰਗ ਕਰਦੇ ਨੇ
@saab7205
@saab7205 3 ай бұрын
Made de vas di rhi hun kheti
@sewakjatana8346
@sewakjatana8346 3 ай бұрын
Pehla nlo boht ghat lagdi a agg hun tan
@punjabi1632
@punjabi1632 3 ай бұрын
Mulching ਦਾ ਤਰੀਕੇ ਬਾਰੇ detail ਵਿਚ ਦਸੋ ਜੀ
@cropsinformation
@cropsinformation 3 ай бұрын
Full video soon
@punjabi1632
@punjabi1632 3 ай бұрын
@cropsinformation ਜੋ ਜ਼ਮੀਨ ਪਾਣੀ ਨਹੀਂ ਸੋਖਦੀ ਓਸਦਾ ਹੱਲ ਵੀ ਦੱਸਿਓ mulching ਵਿਧੀ ਨਾਲ ਧੱਨਵਾਦ
@malkeetbrar8814
@malkeetbrar8814 2 ай бұрын
Changi bumeka niba rhe aapa aapni dharti maa nu khub kharab karn ch
@harpreetbrar632
@harpreetbrar632 3 ай бұрын
ਇਹ ਵੀਡੀਓ ਵਿੱਚ ਕੁਝ ਵੀ ਨਈ ਆਮ ਜ਼ਿਮੀਦਾਰ ਲਈ 🤔😭
@saab7205
@saab7205 3 ай бұрын
20 din ho cutter mre nu koi ni aya gatha wala 😢😢
@paramjeetsidhu5652
@paramjeetsidhu5652 3 ай бұрын
ਅੱਗ ਲਾ ਦਿਓ ਹੋਰ ਕੋਈ ਹੱਲ ਨਹੀਂ
@paramjeetsidhu5652
@paramjeetsidhu5652 3 ай бұрын
ਤੇ ਚੈਨਲ subcribe kro plz
@kulverhayer6143
@kulverhayer6143 3 ай бұрын
2800 ਲੈ ਦੇ ਸੁਪਰ ਸੀ ਡਰ ਦੀ ਵਜਾਈ ਦਾ
@rohisandhurohisandu8697
@rohisandhurohisandu8697 3 ай бұрын
2300 ਰੇਟ ਆ
Сестра обхитрила!
00:17
Victoria Portfolio
Рет қаралды 958 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Beat Ronaldo, Win $1,000,000
22:45
MrBeast
Рет қаралды 158 МЛН
Ek ekad me 3 Lakh ka sach • Garlic farming in india
13:41
Crops Information
Рет қаралды 446 М.