Supperseeder ਨਾਲ ਕਣਕ ਬਿਜਾਈ ਸਮੇਂ ਖਾਸ ਖਿਆਲ ਰੱਖੋ।

  Рет қаралды 11,508

Crops Information

Crops Information

Күн бұрын

Пікірлер: 59
@HarmeetKaur-u4f
@HarmeetKaur-u4f 2 ай бұрын
ਭਾਈ ਸਾਹਿਬ ਜੀ ਕਣਕ ਦੀ ਬਿਜਾਈ ਬਾਰੇ ਜਾਣਕਾਰੀ ਦਿੱਤੀ ਗਈ ਹੈ ਬਿਲਕੁਲ ਸਹੀ ਬਕੀ ਜਿਹੜਾ ਤੁਸੀਂ ਠੇਕੇ ਤੇ ਗੱਲ ਕੀਤੀ ਹੈ ਇਹ ਦੇ ਤੇ ਗੌਰ ਕਰਨ ਦੀ ਲੋੜ ਹੈ ਪਤਾ ਨਹੀਂ ਲੋਕਾਂ ਕੋਲ ਪੈਸੇ ਬਹੁਤ ਹਨ ਠੇਕੇ ਤੇ ਜਮੀਨ ਲੈਣ ਬਾਰੇ ਬਿਲਕੁਲ ਨਹੀਂ ਸੋਚਿਆ ਜਾਂਦਾ
@KulbirSingh-ji7in
@KulbirSingh-ji7in 2 ай бұрын
ਵੀਰ ਜੀ ਅਸੀਂ ਝੋਨਾ ਸਾਵਾ 7501ਵੱਡਿਆ ਆ ਝੋਨਾ ਡਿੱਗਣ ਕਰਕੇ ਕੰਬਾਈਨ ਨੇ ਮੁੱਢ ਤੋਂ ਵੱਡਿਆ ਆ, ਪਰਾਲੀ ਦੀਆਂ ਸਿਰਫ਼ ਲਾਇਨਾਂ ਹੀ ਹਨ,ਜੇਕਰ ਅਸੀਂ ਜਿਥੇ ਲਾਇਨਾਂ ਨਹੀਂ ਹਨ ਉਥੇ ਸੁਪਰ ਸੀਡਰ ਨਾਲ ਕਣਕ ਬੀਜ ਕੇ ਲਾਇਨਾਂ ਵਾਲੀ ਪਰਾਲੀ ਨਾਲੋ ਨਾਲ ਸੁਪਰ ਸੀਡਰ ਨਾਲ ਬੀਜੀ ਹੋਈ ਕਣਕ ਤੇ ਖਲਾਰੀ ਜਾਈ ਏ ਤਾਂ ਸਹੀ ਰਹੋਗੀ,ਮਤਲਬ ਕਣਕ ਸਹੀ ਉੱਗ ਪਵੇਗੀ
@ManpritBrar007
@ManpritBrar007 2 ай бұрын
agg laao
@RandhirSingh-yi4lu
@RandhirSingh-yi4lu 2 ай бұрын
ਬਿਲਕੁਲ ਪਤਲੀ ਪਤਲੀ ਖਲ੍ਹਾਰ ਦਿਓ, ਉੱਗ ਪਏਗੀ
@RandhirSingh-yi4lu
@RandhirSingh-yi4lu 2 ай бұрын
ਸਗੋਂ ਉਸ ਥਾਂ ਤੇ ਨਦੀਨ ਵੀ ਨਹੀਂ ਉੱਗਣਗੇ, ਸੇਮ ਵਾਲਾ ਏਰੀਆ ਤਾਂ ਨਹੀਂ?
@rajanvsingh6789
@rajanvsingh6789 2 ай бұрын
Frame rate of Video should be “60fps “ (with 4k if possible) and change your background green to some decent light colour, btw drone shots are great. I know this has nothing to do with content the channel promote but still a professional youtuber makes some variations to make it look best..
@kuldeepnain7362
@kuldeepnain7362 2 ай бұрын
Good information
@BSDhillon87
@BSDhillon87 2 ай бұрын
ਬਾਹਲੀ ਗਿੱਲ ਚ ਨਹੀਂ ਹਰੀ ਹੁੰਦੀ,ਠੀਕ ਠਾਕ ਗਿੱਲ ਚ ਦਾਣਾ ਦਾਣਾ ਹਰਾ ਹੁੰਦਾ,, ਜ਼ਿਆਦਾ ਗਿੱਲ ਚ,ਪਿਛਲਾ ਰੂਲਾ ਉੱਪਰੋ ਮਿੱਟੀ ਕਰੜੀ ਕਰ ਦਿੰਦਾ ਫਿਰ ਕਣਕ ਨਹੀਂ ਨਿਕਲਦੀ
@Trillonshorts
@Trillonshorts 2 ай бұрын
Sir ji Harek area ch killya da fark hunda ..tusi bighe de hisab nap dasya kro jhad vaste
@neeteshmeenaji1555
@neeteshmeenaji1555 2 ай бұрын
Veerji hm direct paani krke bijae kr rhe kesa rhga
@KuldeepSingh-el6fk
@KuldeepSingh-el6fk 2 ай бұрын
Great Bhaji ❤️👍🙏
@Hakamsinghfarm
@Hakamsinghfarm 2 ай бұрын
Bai 826 ਤੇ 222 mulching kar k 10 November nu beej ਸਕਦੇ ਆ ਤੇ ਕਿੰਨਾ ਕਿੰਨਾ ਬੀਜ ਪਾਇਆ ਦੋਨਾਂ ਦਾ
@deepindersingh-ly3co
@deepindersingh-ly3co 2 ай бұрын
ਪੂਸਾ ਦੀ ਪਰਾਲੀ ਦਾ ਹੱਲ ਇਕੋ ਆ ਸਬ ਤੋਂ vadea ਮਲਚਰ ਮਾਰ ਕੇ ਰੋਟਾਵੇਟਰ ਨਾਲ ਵਾਹ ਦੋ vadea ਡੂੰਗਾ ਜਿਹਾ.ਓਦੋ ਅਗਲੇ ਦਿਨ ਰੋਟਾਵੇਟਰ ਡਰਿੱਲ ਨਾਲ bhej ਦੋ ਦੇਖਣ ਨੂੰ ਵੀ ਸਾਫ਼ ਲੱਗਦਾ ਖੇਤ ਨਾ ਸੁੰਡੀ pve .ਸਾਡੇ 60 kile eda bhej de.motlob 2 var rotavator marna penda
@inderpreetsingh6145
@inderpreetsingh6145 2 ай бұрын
ਜਮੀਨ ਵਾਹ ਸਵਾਰ ਕੇ ਸਿੰਪਲ ਡਰਿੱਲ ਨਾਲ ਬਿਜਾਈ ਕੀਤੀ ਆ 9 ਨਵੰਬਰ 327 ਬੀਜ 40 ਕਿਲੋ
@cropsinformation
@cropsinformation 2 ай бұрын
@@inderpreetsingh6145 ok
@manjindersingh6045
@manjindersingh6045 2 ай бұрын
Satsri Akal ji Sir mera replay jroor kreo Manu d.a.p mil ne rhi ke ma leqid botal wali 40 kilo vejh ja fr 2 bottle leqid wali wart sakda jroor dasyeo nuksan na hoje
@manjindersingh6045
@manjindersingh6045 2 ай бұрын
Dso ji
@Harpreetbrar1234
@Harpreetbrar1234 2 ай бұрын
826 kado tak beej sakde ha
@NirmalSingh-su2jn
@NirmalSingh-su2jn 2 ай бұрын
Sund wali kadi kdo kariya dwai Please dso
@gurpreetsidhu8166
@gurpreetsidhu8166 2 ай бұрын
Y happy sider nal 826 5 number noo veej ti
@malkeetrajput4699
@malkeetrajput4699 2 ай бұрын
Bai ji mera ik killa pani bilkul nhi pinda dakar jameen h 5-7 din pani khada rhnda uthe 303 beej sakde ha ???
@jaggibhuller1092
@jaggibhuller1092 2 ай бұрын
ਬੀਜ ਦਿਓ ਪਰ ਡੂੰਗਾ ਹਲ ਫੇਰ ਲਿਓ
@GauravNanakpuria
@GauravNanakpuria 2 ай бұрын
303 hi kaamyab h othe...
@malkeetrajput4699
@malkeetrajput4699 2 ай бұрын
​​@@GauravNanakpuriapichli vaar short time variety layi si oh bs 30 mn te hi rh gyi si kyuki 5-6 din Pani khada reha and bujha nhi Marya teele teela khadi rhi
@malkeetrajput4699
@malkeetrajput4699 2 ай бұрын
@jaggibhuller1092 Thanks brother meri salah superseeder nl h
@deepindersingh-ly3co
@deepindersingh-ly3co 2 ай бұрын
327 khndea pani di marr vdd jhal skdi sb nlo
@sulinderkumar2935
@sulinderkumar2935 2 ай бұрын
2022 nu 2851 75 kg beej dign to baad 70 man nikli dubal bijai kite c
@roshansingh443
@roshansingh443 2 ай бұрын
Sundi da hal vi daso
@dalveerdhindsadalveerdhind1623
@dalveerdhindsadalveerdhind1623 2 ай бұрын
👍
@Shelby-f4p
@Shelby-f4p 2 ай бұрын
Vaahi hoi jameen vich super seeder naal knk bij skde aa ki ? Jameen bilkul saaf aa asi jhona vad k te agg laake paani laata c hun vatr aai a jameen odhe vich cultivater harrow maarke normal machine naale bijiye ya sidha super seeder naal bij diye
@Bro12493
@Bro12493 2 ай бұрын
Cultivetr double suhaga marke zero nal beejo
@malkeetbrar8814
@malkeetbrar8814 2 ай бұрын
Sirf masheen naal kro​@@Bro12493
@kulverhayer6143
@kulverhayer6143 2 ай бұрын
60 ਹੀ ਸਹੀ ਆ
@SukhdeepSingh-fw1wv
@SukhdeepSingh-fw1wv 2 ай бұрын
ਬਾਈ ਜੀ ਸਾਡਾ ਝੋਨਾ ਨਿੱਸਰਿਆ ਛਿੱਟਾ ਨਹੀ ਆਇਆ ਕੀ ਕਾਰਨ 28 ਪੀ67
@nirbhaiwarring164
@nirbhaiwarring164 2 ай бұрын
Good morning dear
@Yuvrajbishnoi518
@Yuvrajbishnoi518 2 ай бұрын
❤❤❤
@SukhchainSingh-vf2oi
@SukhchainSingh-vf2oi 2 ай бұрын
Veer ji wh1270 bare deso
@manjindergill420
@manjindergill420 2 ай бұрын
Bai voice ni thik
@ChamkaurSingh-oh9pd
@ChamkaurSingh-oh9pd 2 ай бұрын
ਕੀ ਦੀ ਮੰਨੀਆ ਡਾਕਟਰ ਗੁਰਵਿੰਦਰ ਕਹਿੰਦਾ ਸੁਪਰ ਸੀਡਰ ਵਾਲੀ ਵਿੱਚ 55-60 ਕਿਲੋ ਬੀਜ ਪਾਉ
@deepindersingh-ly3co
@deepindersingh-ly3co 2 ай бұрын
Je khet saf aa tn 40 kilo je prali vadd aa tn 50 kg pao
@dharmdhillon9715
@dharmdhillon9715 2 ай бұрын
J prali nu agg nai lai ta bhull k v 50 to ghat na payo bhut ghat hari hundi a prali ch
@karamjeetchahal4630
@karamjeetchahal4630 2 ай бұрын
Bai j ਵਾਹਨ ਗਿੱਲਾ ਲੱਗੇ ਤਾ ਤਵੀਆ ਮਾਰਕੇ ਹਵਾ ਲਵਾ ਕੇ ਬਿੱਜੀਏ ਕਿ ਸਿੱਧਾ ਹੀ ਬਿਜਦੀ ਏ ਸੁਪਰ ਸੀਡਰ ਨਾਲ ਰੇਤਲਾ ਵਾਹਨ ਐ ਆਪਣਾ daseo jarur pls pls
@amritkhattra5966
@amritkhattra5966 2 ай бұрын
Teri kmal aa yr pehli vaar veej riha😂
@RandhirSingh-yi4lu
@RandhirSingh-yi4lu 2 ай бұрын
ਸਿੱਧਾ ਹੀ ਬੀਜ ਦਿਓ,2 ਕ ਦਿਨ ਵਿੱਚ ਹਵਾ ਫਿਰ ਜਾਏਗੀ
@nirbhaiwarring164
@nirbhaiwarring164 2 ай бұрын
Good information 👍
@roshansingh443
@roshansingh443 2 ай бұрын
Parali wali kanak ch sundi jhada pindi hai
@deepindersingh-ly3co
@deepindersingh-ly3co 2 ай бұрын
Mucher marr doo fr nii pendi
@sukhrajsingh1967
@sukhrajsingh1967 2 ай бұрын
ਪਰਾਲੀ ਤੇ ਸੁਡੀ ਵਾਲੀ ਦਵਾਈ ਕਰ ਸਕਦੇ ਹਾਂ 😂 ਤੇ ਕੇਡੀ ਦਵਾਈ ਕਰੀਏ
@bhupinderchahal9687
@bhupinderchahal9687 2 ай бұрын
Jdo sundi pegi odo krleo
@ManpritBrar007
@ManpritBrar007 2 ай бұрын
neonix laake beej do kank de beej te
@harjitsingh1084
@harjitsingh1084 2 ай бұрын
505 kardo veer os vich kloro hunde a o na sundi phen dendi na seonk
@HappyBaseball-iu1oe
@HappyBaseball-iu1oe 2 ай бұрын
Asi bai 35kg paa bj
@sonysingh2429
@sonysingh2429 2 ай бұрын
Asi ta 54kg seed paa ta supersider nall
@everythinghere.855
@everythinghere.855 2 ай бұрын
Doggu Kano
@dharmdhillon9715
@dharmdhillon9715 2 ай бұрын
Mai 56 paya a 826 da pr mainu pta honi ta 35-40 e msa
The Best Band 😅 #toshleh #viralshort
00:11
Toshleh
Рет қаралды 22 МЛН
“Don’t stop the chances.”
00:44
ISSEI / いっせい
Рет қаралды 62 МЛН
Каха и дочка
00:28
К-Media
Рет қаралды 3,4 МЛН
HD3385 sowing time, yield, zone and height details by Dr Rajvir Yadav
10:29
Crops Information
Рет қаралды 4,7 М.
The Best Band 😅 #toshleh #viralshort
00:11
Toshleh
Рет қаралды 22 МЛН