ਕਣਕ ਦੀ ਬੀਜ ਸੋਧ ਬਹੁਤ ਜਰੂਰੀ ਹੈ ਇਸਨੂੰ ਅਣਗੌਲਿਆ ਨਾ ਕਰੋ | Wheat seed treatment is must before sowing

  Рет қаралды 4,085

Agriculture Information Punjabi

Agriculture Information Punjabi

Күн бұрын

Пікірлер: 38
@kahlon899
@kahlon899 2 ай бұрын
ਸ੍ਰ ਦੋ ਸਾਲ ਤੋਂ ਤੁਹਾਡੀ ਦਿਤੀ ਚੰਗੀ ਜਾਣਕਾਰੀ ਮੁਤਾਬਕ ਕੰਮ ਕਰ ਰਿਹਾ ਹਾਂ Regulat ਬਹੁਤ ਵਧੀਆ ਮਿਲ ਰਿਹਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@swagpunjabda
@swagpunjabda 2 ай бұрын
Beej sodhn da ki fayda hoa y
@chamkaursingh5203
@chamkaursingh5203 2 ай бұрын
ਡਾਕਟਰ ਸਾਹਿਬ 🙏 ਜੀ ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
@sakattarsingh7114
@sakattarsingh7114 2 ай бұрын
Bahut Bahut Dhanvaad ji dr Saab ji 🙏
@kahlondostpur4739
@kahlondostpur4739 2 ай бұрын
Dr Saab nionex lai k aye APA kine litter Pani ch te kin akilo beej nu kini matra ch lagoni a
@sonysingh2429
@sonysingh2429 2 ай бұрын
ਇਸ ਵਾਰ ਕਲੋਰੋ ਲਾ ਕੇ ਦੇਖਦੇ ਆ ਕਹਿੰਦੇ ਕਲੋਰੋ ਲਾਉਣ ਨਾਲ ਸੁੰਢ ਨਹੀ ਪੈਂਦਾ
@gurindersingh6055
@gurindersingh6055 2 ай бұрын
Good information dr saab
@AgricultureInformationPunjabi
@AgricultureInformationPunjabi 2 ай бұрын
Thanks
@sukhjinderguraya4066
@sukhjinderguraya4066 2 ай бұрын
ਕੀਟਨਾਸ਼ਕਾਂ, ਉਲੀਨਾਸ਼ਕ, ਜੀਵਾਣੂ ਖਾਦ ਲਿਖ ਕੇ ਦਿਉ ਜੀ
@KuldeepSingh-c8d1k
@KuldeepSingh-c8d1k 2 ай бұрын
Usefull information ustaad ji bahut sara piyar safal kisan Chanel vlo
@sonysingh2429
@sonysingh2429 2 ай бұрын
ਵੀਰ ਇਹਨਾਂ ਸਾਰੀਆਂ ਦਵਾਈਆਂ ਦਾ ਸਾਰਾ ਖਰਚਾ ਕਿੰਨਾ ਆਉਗਾ
@gurmeetsamra9685
@gurmeetsamra9685 2 ай бұрын
Ģood news
@kunalmehta942
@kunalmehta942 2 ай бұрын
Sir ji please tell sowing time of wheat variety 327 and temperatures level
@HarjinderBhullar-ds6hx
@HarjinderBhullar-ds6hx 2 ай бұрын
Dr saab thank you
@AmrikSingh-fi5qh
@AmrikSingh-fi5qh 2 ай бұрын
Sir jive apne kanak nu koi bimari nhi pendi and apne ale duale lok dawi ghat hi launde ne ki eh launi jruri hai ja es bina saar ਸਕਦੇ ਹਾਂ
@jagjivansingh8953
@jagjivansingh8953 2 ай бұрын
Javano tikka la ke kina tym tak beej rakh skde aaa
@swagpunjabda
@swagpunjabda 2 ай бұрын
ਥੈਲੀਆਂ ਲੇਣੇ ਜੀ ਜੋ ਆਪਾਂ ਉਹ ਤਾਂ ਸੋਧੀਆ ਹੋਈਆ ਹੁੰਦੀਆਂ ਹੋਣੀਆਂ????
@RandhirSingh-yi4lu
@RandhirSingh-yi4lu 2 ай бұрын
ਨਹੀਂ ਹੁੰਦੀਆਂ ਜੀ
@SonuKahlon-oq7tr
@SonuKahlon-oq7tr 2 ай бұрын
Dr saab ghar da beej grade kitho krwa skde a asi pehla kde eh km ni kita beej sodh , grade da kehri jga te grade hunda beej plzz jrur dasio
@saab7205
@saab7205 2 ай бұрын
Sod kine din pehla krni?????
@swagpunjabda
@swagpunjabda 2 ай бұрын
4 k din phla krlo suk ju beej
@kuldeepvirk2414
@kuldeepvirk2414 2 ай бұрын
Veer ji makhi bara dasa
@tarandeepsingh9411
@tarandeepsingh9411 2 ай бұрын
Jiwadu teeka ki hunda sir
@onlykinnwo1425
@onlykinnwo1425 2 ай бұрын
❤❤❤❤❤❤
@Jaggisihal
@Jaggisihal 2 ай бұрын
ਕਿਨੇ ਦਿਨ ਪਹਿਲਾ ਬੀਜ ਸੋਧਿਆ ਜਾ ਸਕਦਾ ਹੈ
@AgricultureInformationPunjabi
@AgricultureInformationPunjabi 2 ай бұрын
ਵੀਡੀਓ ਚ ਦੱਸਿਆ ਸੀ🤔
@FatehSidhu-c9u
@FatehSidhu-c9u 2 ай бұрын
ਵੀਰ ਜੀ ਸਤਿ ਸ੍ਰੀ ਆਕਾਲ ਸਾਡਾ ਏਰੀਆ ਫਤਿਹਗੜ੍ਹ ਗੰਢੁਆ ਲਹਿਰਾਗਾਗਾ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਅਸੀਂ ਝੋਨੇ ਦੀ ਦੇਖਭਾਲ ਕੀਤੀ ਸਾਡੇ ਪਹਿਲੀ ਵਾਰ ਝੋਨੇ ਦਾ ਝਾੜ 1692ਦਾ60 ਪ੍ਰਤੀ ਏਕੜ ਨਿਕਲ਼ਿਆ ਹੁਣ ਅਸੀਂ ਕਣਕ 303 ਤੇ 187 ਰਲਾ ਕੇ ਬੀਜ ਹਾਂ ਕਿ ਨਹੀਂ ਵੀਰ ਜੀ ਸਾਡਾ ਖੇਤ ਰੇਤਲਾ ਹੈ ਦੱਸਿਓ ਜਰੂਰ
@janpalchahal9850
@janpalchahal9850 2 ай бұрын
Volume is too low
@SukhchainSingh-vf2oi
@SukhchainSingh-vf2oi 2 ай бұрын
Technical deso sir ji
@AgricultureInformationPunjabi
@AgricultureInformationPunjabi 2 ай бұрын
ਦੱਸਿਆ ਹੋਇਆ ਸੁਣੋ
@chhinderpalsamra7903
@chhinderpalsamra7903 2 ай бұрын
0:24 0:26
@surinderbhullar6536
@surinderbhullar6536 2 ай бұрын
1st sir
@AgricultureInformationPunjabi
@AgricultureInformationPunjabi 2 ай бұрын
👍
@AvtarBedi-e6h
@AvtarBedi-e6h 2 ай бұрын
28p67 kitne din wali variety hai Je
@farmercommunity8740
@farmercommunity8740 2 ай бұрын
135 days seed to seed
@karanthakur313
@karanthakur313 2 ай бұрын
Jhadd kime a usda​@@farmercommunity8740
@ManpritBrar007
@ManpritBrar007 2 ай бұрын
145
@gurpindersandhu51
@gurpindersandhu51 2 ай бұрын
🥇
БАБУШКА ШАРИТ #shorts
0:16
Паша Осадчий
Рет қаралды 4,1 МЛН
Жездуха 42-серия
29:26
Million Show
Рет қаралды 2,6 МЛН
I Sent a Subscriber to Disneyland
0:27
MrBeast
Рет қаралды 104 МЛН
Dhanuka vitavex ultra for wheat seed treatment
11:36
Crops Information
Рет қаралды 34 М.
БАБУШКА ШАРИТ #shorts
0:16
Паша Осадчий
Рет қаралды 4,1 МЛН