ਕਣਕ ਦੇ ਗਰੇਡ ਕੀਤੇ ਬੀਜ ਨੂੰ ਸੋਧਣਾ ਵੀ ਬਹੁਤ ਜਰੂਰੀ Wheat seed treatment formula 2024

  Рет қаралды 16,790

Crops Information

Crops Information

Күн бұрын

Пікірлер: 47
@lovedeepmaan4603
@lovedeepmaan4603 2 ай бұрын
ਜ਼ਰੂਰੀ ਗੱਲ ਦੀ ਸਲਾਹ ਦਿਓ ਸੁੰਡੀ ਤੋ ਕੋਈ ਦਵਾਈ ਜੋ ਸੁਪਰ ਸੀਡਰ ਨਾਲ ਬੀਜਣ ਤੇ ਨੁਕਸਾਨ ਨਾ ਹੋਵੇ ਦੱਸਿਓ ਜ਼ਰੂਰ ਵੀਰ ਬਹੁਤੇ ਕਿਸਾਨਾਂ ਦਾ ਇਹ ਹੋ ਸਵਾਲ ਆ ਜੀ
@inderpreetsingh6145
@inderpreetsingh6145 2 ай бұрын
ਟੈਬੂਕੋਨਜੋਲ 1 ਗ੍ਰਾਮ 1 ਕਿਲੋ ਬੀਜ ਨੂੰ ਲੱਗਦੀ ਗੁਲਾਬੀ ਰੰਗ ਵਾਲੀ ਪਾਊਡਰ ਹਰ ਸਾਲ ਲਗਾਉਨੇ ਆ ਬਹੁਤ ਵਧੀਆ ਦਵਾਈ ਆ
@HappyRandhawa-li3xf
@HappyRandhawa-li3xf Ай бұрын
Right 👍
@baljitdhaliwal45
@baljitdhaliwal45 2 ай бұрын
Sanjivni powder kis Tran lagega
@rabbiinsan470
@rabbiinsan470 2 ай бұрын
क्या हम ट्राइकोडरमा के साथ NPK कल्चर प्रयोग में ला सकते हैं जी
@GurtejSingh-p7w
@GurtejSingh-p7w 2 ай бұрын
Very good brother❤❤
@neeteshmeenaji1555
@neeteshmeenaji1555 2 ай бұрын
Veerji wheat k sath koinsa fertilizer milakr sowing kre DAP k alawa .
@gurvindersinghshergill3815
@gurvindersinghshergill3815 Ай бұрын
raxil ਪਾਉਡਰ ਮਿਲਦੀ ਆ‌ ਜਾਂ‌‌ ਨਹੀ
@richpalgrewal2360
@richpalgrewal2360 2 ай бұрын
Dbw296 da beej kitho mill sakda hai please tell
@indermaan8750
@indermaan8750 2 ай бұрын
Sanjivni+ kalichkr naal kr skde seed treatment dsyo bai g
@jsb04
@jsb04 2 ай бұрын
Kar skde pichle saal kita c asi
@Tractorfans1w
@Tractorfans1w 2 ай бұрын
Link dose lado aa y g
@hardeepsingh-pd6tk
@hardeepsingh-pd6tk Ай бұрын
Veer Dbw 173 di bijayi 30 nov tak kar sakde aa
@baljindermarok4753
@baljindermarok4753 2 ай бұрын
Bai ji sprint( 12/63) beej nu laa sakde ?
@AMANDEEPSINGH-jc3cb
@AMANDEEPSINGH-jc3cb 2 ай бұрын
Ik cansorty iffco da aunda a ki o use kar sakde a liquid ch please reply
@SohanSingh-ue4xb
@SohanSingh-ue4xb 2 ай бұрын
Nano dap ਬੀਜ ਨਾਲ ਕਿਵੇਂ ਲਾਉਣਾ
@dharmindersinghbhullar7926
@dharmindersinghbhullar7926 2 ай бұрын
ਵੀਰ ਜੀ ਸੁੰਡੀ ਵਾਲੀ ਦਵਾਈ ਕੋਈ ਲੱਗ ਸਕਦੀ ਨਾਲ ਬੀ ਨੂੰ ਕਿ ਨਹੀਂ
@lovedeepmaan4603
@lovedeepmaan4603 2 ай бұрын
Esh da jwab deo veer jo bhut jruri aaaa
@vakeels007
@vakeels007 2 ай бұрын
ਲਗਾ ਸਕਦੇ ਹੋ coragen ਪਰ ਫੇਰ ਵੀ ਅਟੈਕ ਆਉਂਦਾ ਹੇਗਾ ਪਰ ਲੇਟ ਆਉਂਦਾ ਬੈਸਟ ਤਰੀਕਾ ਪਹਿਲੇ ਪਾਣੀ ਵਿੱਚ ਹੀ ਕਣਕ ਚ sagenta di Ekalux 800 ml ਧਾਰ ਬੰਨ ਕੇ ਪਾਓ |
@sonysingh2429
@sonysingh2429 Ай бұрын
ਇਸ ਵਾਰ ਕਲੋਰੋ ਲਾ ਕੇ ਦੇਖਦੇ ਆ ਕਹਿੰਦੇ ਕਲੋਰੋ ਲਾਉਣ ਨਾਲ ਸੁੰਢ ਨਹੀ ਪੈਂਦਾ
@princesaini5741
@princesaini5741 Ай бұрын
Kali chkra ipl company di laoo
@jeetgill3362
@jeetgill3362 2 ай бұрын
ਬੀਜਣ ਤੋਂ ਏਕ ਦੋ ਘੰਟੇ ਪਹਿਲਾਂ ਲਾ ਕੇ ਛਾ ਸੁਕਣ ਲਈ ਰੱਖ ਕੇ ਦੀ ਘੰਟੇ ਬਾਅਦ ਬੀਜ ਸਕਦੇ ਯ ਫੇਰ ਸੋਧਿਆ ਛਾਵੇ ਸੁਕਿਆ ਬੀਜ 24 ਘੰਟੇ ਬੋਰੇ ਚ ਪਾਂ ਕੇ ਰੱਖ ਸਕਦੇ ਤੇ ਬੀਜ ਸਕਦੇ
@surinderkhosa2993
@surinderkhosa2993 2 ай бұрын
insecticide treatment bio which
@jeetgill3362
@jeetgill3362 2 ай бұрын
ਜਿਹੜਾ npk Consortium hunda oh ਜੜ੍ਹ ਹੀ ਵਧਾਉਂਦਾ ਯ ਉੱਲੀ ਰੋਗ ਵਿ ਰੋਕਦਾ ਸੋਧੇ ਬੀਜ ਦੇ
@swagpunjabda
@swagpunjabda 2 ай бұрын
Koi ik dwayi dso jis nl sodh skiye beej nu
@Khetibaadi_
@Khetibaadi_ 2 ай бұрын
सर जी ये प्रेरक कहां मिलेगी
@sonysingh2429
@sonysingh2429 Ай бұрын
ਇਸ ਵਾਰ ਕਲੋਰੋ ਲਾ ਕੇ ਦੇਖਦੇ ਆ ਕਹਿੰਦੇ ਕਲੋਰੋ ਲਾਉਣ ਨਾਲ ਸੁੰਢ ਨਹੀ ਪੈਂਦਾ
@NachatarSarao
@NachatarSarao 2 ай бұрын
Trifloxystrobin 6%+Thiamethoxam24%+Thiophanate methyl 9.5% fs. Seed 40kg nu 30ml ok a bai ji
@avtarchahal5848
@avtarchahal5848 2 ай бұрын
D a p best h ya n p k
@sirsawalekamboj9680
@sirsawalekamboj9680 2 ай бұрын
Sundi vasta daso
@sarbjeetsingh502
@sarbjeetsingh502 2 ай бұрын
THAMETHOXAM 30% FS 40 ਗ੍ਰਾਮ ਏਕੜ ਦੇ ਬੀਜ ਨੂੰ ਲੱਗਦਾ ਸੁੰਡੀ ਨਹੀਂ ਲਗਦੀ,
@parvindersingh1184
@parvindersingh1184 2 ай бұрын
Veer UPL di Electron kida di rahugi ede vich ((Azoxystrobin 2.5% + Thiophanate Methyl 11.25% + Thiamethoxam 25% FS)) aa
@cropsinformation
@cropsinformation 2 ай бұрын
Trial, I think ਉਹ ਸੋਇਆਬੀਨ ਲਈ hai
@lovepreetdhanoa3917
@lovepreetdhanoa3917 2 ай бұрын
ਕੋਈ ਮਾਨਸਾ ਤਲਵੰਡੀ ਸਾਬੋ ਨੇੜੇ ਤੋਂ ਹੈ ਹੈ ਜਿਹਨੇ ਪਿਛਲੇ ਸਾਲ 327 ਦਾ ਘਰਦਾ ਬੀਜ ਵਧੀਆ ਰੱਖਿਆ ਹੋਵੇ ਆਪਣੀ ਦੇਖਰੇਖ ਚ ਤਾ reply ਕਰੋ ਬਾਈ ਚਾਹੀਦਾ
@harjeetsinghbhangu
@harjeetsinghbhangu 2 ай бұрын
826
@lovedeepmaan4603
@lovedeepmaan4603 2 ай бұрын
Ha veer last 2 yr to beej rha aaa best variety aaaaa 327
@lovepreetdhanoa3917
@lovepreetdhanoa3917 2 ай бұрын
@@lovedeepmaan4603 ਹੇਗਾ ਕਿਸੇ ਕੋਲ ਘਰਦਾ ਰੱਖਿਆ ਬਾਈ ਲੈਣਾ ਮੈ
@Punjabi_8geet
@Punjabi_8geet 2 ай бұрын
ਪਰਾਲੀ ਦਾ ਹਾਲ ਦੱਸ ਦੋ ਜੀ
@atulsinghlohan7873
@atulsinghlohan7873 2 ай бұрын
First commenter...
@vrrulhania2226
@vrrulhania2226 2 ай бұрын
Dhan ta bech lo ek var
@gill2111
@gill2111 2 ай бұрын
Koi faida nhi veer pange lai ke vekh lye sare hun hun oda e bij dinne koi fark nhi jhad ch na koi bimari ayi kite
@cropsinformation
@cropsinformation 2 ай бұрын
Kmal a yr
@farmercommunity8740
@farmercommunity8740 2 ай бұрын
Soch meri v a hi a baii ,sari dawaian la ke vekhi pr jhad same aunda
@gill2111
@gill2111 2 ай бұрын
Apa v virre ta he kiha v koi benifit nhi hoya na kde jhonne de beej nu dwai layi
@Navvkaurjatti
@Navvkaurjatti 2 ай бұрын
Loka nea aje jhoona nai badia,tu kanak deaia gall Kari janda, ,
@sirsawalekamboj9680
@sirsawalekamboj9680 2 ай бұрын
Sundi vasta daso
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Правильный подход к детям
00:18
Beatrise
Рет қаралды 11 МЛН