ਕਣਕ ਦੀ ਬਿਜਾਈ ਅਕਤੂਬਰ ਜਾਂ ਨਵੰਬਰ ਮਹੀਨੇ ਝਾੜ ਚ ਸਮਾਂ ਚੰਗਾ ਕਿਹੜਾ❗ wheat crop yield Compared by sown time

  Рет қаралды 8,584

Agriculture Information Punjabi

Agriculture Information Punjabi

Күн бұрын

Пікірлер: 39
@makhanmahant5707
@makhanmahant5707 15 күн бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ ਜੀ।
@user-bs9lj6yg1
@user-bs9lj6yg1 15 күн бұрын
ਦੋਸਤ ਆਦਕੀ ਗੋਭੀ ਦਾ ਬਹੁਤ ਰੇਟ ਕੋਈ ਸਮਾਂ ਐਸਾ ਹੰਦਾ ਝੋਨਾ ਟੋਪ ਫ਼ਸਲ ਮਾਦੇ ਚ ਦੋਸਤ ਗਰਮੀ ਕਾਰਨਾਂ
@ranjodhsaini5078
@ranjodhsaini5078 14 күн бұрын
ਸਤਿ ਸ਼੍ਰੀ ਅਕਾਲ ਜੀ
@GurmeetSingh-wt3xj
@GurmeetSingh-wt3xj 14 күн бұрын
Do shaib ji prali t kehre spray ker rhe ho
@AmolSharma-v2s
@AmolSharma-v2s 15 күн бұрын
Dr sab namskar tohadi Brad sapray kiti si cohna nu 800kg cohna jaeda niklea kirpa kank teh bi spray daso
@JagtarSingh-dp8lf
@JagtarSingh-dp8lf 15 күн бұрын
Dr Saab sat shri akala ji
@JohndeereSwarajlover
@JohndeereSwarajlover 15 күн бұрын
ਜਿਹੜੇ ਹਿਸਾਬ ਨਾਲ ਗਰਮੀ ਪੈ ਰਹੀ ਆ ਇਸ ਵਾਰ ਤਾ ਨਵੰਬਰ ਮਹੀਨਾ ਸਾਰਾ ਕੋਈ ਲੇਟ ਨਹੀ ਕਣਕ
@AgricultureInformationPunjabi
@AgricultureInformationPunjabi 15 күн бұрын
ਬਿਲਕੁਲ
@mohitkulria
@mohitkulria 15 күн бұрын
Right
@kuldeepnain7362
@kuldeepnain7362 15 күн бұрын
Good information
@DilbagSingh-p6i
@DilbagSingh-p6i 15 күн бұрын
Doctor saab 272 and 3086 20 k November nu beej sakde a g?
@Heronkhurdboys
@Heronkhurdboys 14 күн бұрын
327 te 187 mix kar sakde ai
@sukhchainsohi9470
@sukhchainsohi9470 15 күн бұрын
Sir 187 327 mix kive rehna
@Harman-y2m
@Harman-y2m 15 күн бұрын
Gud job dr. Sahib ji
@AgricultureInformationPunjabi
@AgricultureInformationPunjabi 15 күн бұрын
Thanks ji
@chamkaursingh5203
@chamkaursingh5203 15 күн бұрын
ਡਾਕਟਰ ਸਾਹਿਬ 🙏ਜੀ ਬਹੁਤ ਵਧੀਆ ਜਾਣਕਾਰੀ ਮਿਲੀ ਜੀ,sir ਵੀਡੀਓ ਵਿੱਚ ਕਰਚਿਆਂ ਵਿੱਚ ਸਪਰੇਅ ਵਾਰੇ ਵੀ ਦੱਸਣ ਖੇਚਲ ਕਰਿਓ ਜੀ।ਧੰਨਵਾਦ
@AgricultureInformationPunjabi
@AgricultureInformationPunjabi 15 күн бұрын
@@chamkaursingh5203 ok ji
@Harman-y2m
@Harman-y2m 15 күн бұрын
DBW-327 kaal to 2 nov 2024 nu suru karti ji 60 kg DAP te 20 kg potash 60% wali bijj sohad ke bijni suru karti ji.
@jaschahal9682
@jaschahal9682 15 күн бұрын
keve rehnda chadd 327 da bai
@jaschahal9682
@jaschahal9682 15 күн бұрын
keve rehnda chadd 327 da bai
@Harman-y2m
@Harman-y2m 15 күн бұрын
@@jaschahal9682 y ji pichle saal 8 kille bijji c ji 327 daye pichle saal leat bhut bijji c ji bakki Wale Tara Diya varitya bijya c ji sada 54 acre da darra 50 mann c
@Harman-y2m
@Harman-y2m 15 күн бұрын
@@jaschahal9682 par sariya varitya cho DBW-327 Jada bhari c
@farmercommunity8740
@farmercommunity8740 15 күн бұрын
Parmatma da naam lai ke 28 oct to 1nov di beech sari kanak bij ti
@davindercheema9522
@davindercheema9522 15 күн бұрын
1-13 November is best👍💯
@GurdasDhillon-go7ko
@GurdasDhillon-go7ko 15 күн бұрын
Very very nice ji
@AgricultureInformationPunjabi
@AgricultureInformationPunjabi 15 күн бұрын
Thanks ji
@pawanbansal9383
@pawanbansal9383 15 күн бұрын
first🎉
@AgricultureInformationPunjabi
@AgricultureInformationPunjabi 15 күн бұрын
👍
@HardeepSingh-yj5bt
@HardeepSingh-yj5bt 15 күн бұрын
ਖੇਤੀ ਚ ਸਿਆਣਪ ਨੀ ਚਲਦੀ
@AgricultureInformationPunjabi
@AgricultureInformationPunjabi 15 күн бұрын
ਮਤਲਬ ਖੇਤੀ ਮੂਰਖਤਾ ਨਾਲ ਕੀਤੀ ਜਾਂਦੀ ਹੈ😃 ਪਰ ਸਿਆਣੇ ਕਿਸਾਨ ਵੀ ਬਹੁਤ ਹੈਗੇ ਆ ਮੈਨੂੰ ਮਿਲਦੇ ਰਹਿੰਦੇ ਆ ਬਹੁਤ ਸਿਆਣੇ ਅਤੇ ਸਮਝਦਾਰ ਕਿਸਾਨ
@HardeepSingh-yj5bt
@HardeepSingh-yj5bt 15 күн бұрын
Tusi galt lagea iss war kithea gyea Jiri da jhad 126 15 July nu lyu eh karo wah karo kuch ni pusa44 da jhad bahut ah 110 da low ah sodi respect Bahut a doctor sab ma 👍
@amrindersandhu1613
@amrindersandhu1613 15 күн бұрын
​@@HardeepSingh-yj5bt Saadi mandi ch tan jhona haje vikna vi shuru nahi hoyea na dap milde aa kanak tan mushkil iss baar
@AgricultureInformationPunjabi
@AgricultureInformationPunjabi 15 күн бұрын
26 ਦਾ 85-90 ਝਾੜ ਤਾਂ ਆ ਗਿਆ ਇੱਕ ਦੋ ਸਪਰੇਅ ਨਾਲ ਆਮ ਹੋਰ ਕਿੰਨਾ ਕ ਚਾਹੀਦਾ ਪੂਸਾ ਚਾਹੇ ਅੱਜ ਛੱਡ ਦਿਓ ਚਾਹੇ ਕੱਲ ਛੱਡਣਾ ਹੀ ਪੈਣਾ ਅਤੇ ਹੋਰ ਗੱਲ ਬਦਲ ਰਹੀ ਖੇਤੀ ਚ ਅੱਗੇ ਜਿੰਨੀ ਸਮਝਦਾਰੀ ਨਾਲ ਚੱਲੋਗੇ ਚਾਹੇ ਉਹ ਪੈਸਟੀਸਾਈਡ ਜਾਂ ਖਾਦਾਂ ਹੋਣ ਜਿੰਨਾ ਘੱਟ ਵਰਤ ਕੇ ਜਮੀਨ ਦੀ ਸਿਹਤ ਸੁਧਾਰ ਵੱਲ ਧਿਆਨ ਦਿਓਗੇ ਚੰਗੇ ਰਹੋਗੇ ਸਤਿਕਾਰ ਮੈਂ ਵੀ ਕਿਸਾਨਾਂ ਦਾ ਬਹੁਤ ਕਰਦਾ ਇਸੇ ਲਈ ਗੱਲਬਾਤ ਸਾਂਝੀ ਕਰਦੇ ਰਹੀਦਾ ਜੇ ਇੱਕ ਕਿਸਾਨ ਦਾ ਵੀ ਫਾਇਦਾ ਹੋ ਜਾਵੇ ਆਪਾਂ ਸਫਲ ਅਤੇ ਖੁਸ਼ ਹਾਂ ਪਰ ਇਹ ਲਾਈਨ ਕੋਈ ਵਧੀਆ ਨਹੀਂ ਲੱਗੀ ਕਿ ਖੇਤੀ ਸਿਆਣਪ ਨਾਲ ਨਹੀਂ ਚੱਲਦੀ ਬਲਕਿ ਖੇਤੀ ਤਾਂ ਚਲਦੀ ਹੀ ਸਿਆਣਪ ਅਤੇ ਸਮਝਦਾਰੀ ਨਾਲ ਹੈ ਕਿਉਂਕਿ ਕੁਦਰਤ ਨੂੰ ਤਾਂ ਆਪਾਂ ਫੜ ਨਹੀਂ ਸਕਦੇ ਬਾਕੀ ਅੱਗੇ ਅੱਗੇ ਹੋਰ ਵੀ ਤਜਰਬੇ ਕਰਦੇ ਰਹਾਂਗੇ ਸ਼ੁਕਰੀਆ 👍
@HardeepSingh-yj5bt
@HardeepSingh-yj5bt 15 күн бұрын
@ Chlo ok doctor sab sodi mnn lenea thnx dsn lyi👍
HELP!!!
00:46
Natan por Aí
Рет қаралды 70 МЛН
Hoodie gets wicked makeover! 😲
00:47
Justin Flom
Рет қаралды 127 МЛН
Ice Cream or Surprise Trip Around the World?
00:31
Hungry FAM
Рет қаралды 18 МЛН
HELP!!!
00:46
Natan por Aí
Рет қаралды 70 МЛН