ਕਸ਼ਮੀਰ ਦਾ ਪਹਿਲਾ ਦਿਨ Kashmir is Safe or Not | Punjabi Travel Couple | Ripan Khushi | Kashmir Tour

  Рет қаралды 137,208

Punjabi Travel Couple

Punjabi Travel Couple

Жыл бұрын

In this video you can see our new trip to Kashmir Valley. We are going by car.
it's 15 days trip to Kashmir & Gurez valley
Ladakh & Kashmir Series Link:
• Kashmir & Leh-Ladakh
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#kashmir #kashmirtourism #punjabitravelcouple
#Punjab #RipanKhushi #PunjabiCouple #PunjabiCoupleVlogs

Пікірлер: 483
@daljitsingh9849
@daljitsingh9849 Жыл бұрын
All the best ਸਫ਼ਰ ਸ਼ੁਰੂ ਕਰਨ ਲਈ। Hey 👋 Dears
@nachhattarkaur3115
@nachhattarkaur3115 Жыл бұрын
ਨਵੇਂ ਸਫਰ ਲੲਈ ਅਰਦਾਸ ਕਰਦੀ ਹਾਂ ਕਿ ਤੁਹਾਡਾ ਸਫਰ ਬਹੂਤ ਹੀ ਵਧੀਆ ਰਹੇ।
@SatnamSingh-nz5uq
@SatnamSingh-nz5uq Жыл бұрын
Waheguru ji 🙏🙏🙏🙏🙏💐
@GurlalSingh-rl7wj
@GurlalSingh-rl7wj Жыл бұрын
@@nachhattarkaur3115 1qqqq
@ghaggarlahar4623
@ghaggarlahar4623 Жыл бұрын
ਬਾਰਡਰ ਤੇ ਤੀਤਵਾਲ ਪਿੰਡ ਜਰੂਰ ਵੇਖ ਕੇ ਆਇਓ ਇਹ ਅੱਧਾ ਪਿੰਡ ਪਾਕਿਸਤਾਨ ਵਿਚ ਹੈ ਅਤੇ ਅੱਧਾ ਪਿੰਡ ਭਾਰਤ ਵਿਚ ਹੈ ਜੋ ਕਿ ਜਿਲਾ ਕੁਪਵਾੜਾ ਤੋਂ ਲੱਗਭਗ 70-80 ਕਿਲੋਮੀਟਰ ਦੂਰ ਹੈ ।
@vikralsingh1020
@vikralsingh1020 Жыл бұрын
ਅਸੀਂ ਵੀ ਕਸ਼ਮੀਰ ਗਏ ਸੀ 18ਜੂਨ ਨੂੰ. ਬਹੁੱਤ ਵਦੀਆ ਲੱਗਿਆ. ਕਸ਼ਮੀਰੀ ਲੋਕ ਬਹੁੱਤ ਵਦੀਆ ਨੇ. ਬਹੁੱਤ ਇੱਜ਼ਤ ਕਰਦੇ ਪੰਜਾਬੀ ਵੀਰਾ ਦੀ. ਪੱਗ ਨੂੰ ਸਾਲਾਂਮਾਂ ਹੁੰਦੀਆ ਨੇ. Very nice experience.
@GurpreetSingh-kt6xb
@GurpreetSingh-kt6xb Жыл бұрын
M vi 13 nu ja riha please guide me send me contact
@sonybanwait5187
@sonybanwait5187 Жыл бұрын
ਸਤਿ ਸ਼੍ਰੀ ਅਕਾਲ । ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਦੋਹਾਂ ਨੂੰ।🙏🙏
@BhupinderSingh-tw5vh
@BhupinderSingh-tw5vh Жыл бұрын
ਖ਼ੁਸ਼ੀ ਭੈਣ ਨੂੰ ਹੁਣ ਬਿਮਾਰ ਨਾ ਹੋਣ ਦਿਓ ਬਾਈ ਜੀ ਨਵੇਂ ਸਫ਼ਰ ਤੇ ,, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤️❤️
@HarjeetSingh-jz1qn
@HarjeetSingh-jz1qn Жыл бұрын
ਵਾਹਿਗੁਰੂ ਜੀ ਤੁਹਾਨੂੰ ਦੋਵੇ ਜਾਣਿਆ ਨੂੰ ਲੰਮੀ ਉਮਰ ਅਤੇ ਖੁਸ਼ੀਆ ਬਖਸ਼ਣ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾਂਦੇ ਰਹੋ🙏🙏🙏🙏🤗
@singhjaspal2710
@singhjaspal2710 Жыл бұрын
ਸਤਿ ਸ੍ਰੀ ਅਕਾਲ ਜੀ ਵੀਰੇ ਤੁਸੀ ਚੋਲਾਗ ਦੇ ਟੋਲ ਥੋੜੀ ਨੰਗੇ ਓਤੋ ਥੋੜੀ ਦੂਰ ਸਾਡਾ ਪਿੱਡ ਚੱਕ ਸਕੂਰ ਅਸੀ ਇੰਟਲੀ ਰਹਿੰਦੇ ਸਾਰੀ ਫੈਮਲੀ ਅਸੀ ਤੁਹਾਡੇ ਸਾਰੇ ਵਲੋਗ ਦੇਖਦੇ👌👌
@rajidhawanrajidhawan8837
@rajidhawanrajidhawan8837 Жыл бұрын
ਵੀਰ ਜੀ ਸਤਿ ਸਿਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ
@parvinderkour7364
@parvinderkour7364 Жыл бұрын
Tusi veer ji rajouri side jarur jana ji specially mughal road bahut sohna area hai ji
@rupinderkaur763
@rupinderkaur763 Жыл бұрын
ਵੀਰੇ ਤੁਸੀਂ ਭੋਗਪੁਰ ਵਿੱਚੋਂ ਦੀ ਲੰਘ ਕੇ ਗੲੇ ਆ ਪਤਾ ਹੁੰਦਾ ਤਾਂ ਜ਼ਰੂਰ ਮਿਲ ਲੈਂਦੇ ਤੁਹਾਨੂੰ,,, ਅਸੀਂ ਭੋਗਪੁਰ ਤੋਂ ਆ 🙏❤️
@parvinderkour7364
@parvinderkour7364 Жыл бұрын
Bahut hi special places hai rajouri pooch area ch ji
@PreetKaur-yj5nv
@PreetKaur-yj5nv Жыл бұрын
You guys deserve Millions of subscribers and viewers ❤️
@Sk-hw1rt
@Sk-hw1rt Жыл бұрын
ਵਾਹਿਗਰ ਜੀ ਤੁਹਾਨੂੰ ਅਤੇ ਕਸ਼ਮੀਰ ਨੂੰ ਚੜ੍ਹਦੀ ਕਲਾ ਬਖਸ਼ੇ ,
@sekhonjaswinder7697
@sekhonjaswinder7697 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਬੇਟਾ
@deepdhuri1386
@deepdhuri1386 Жыл бұрын
All the best ,WAHEGURU ji mehar karan,PUNJABI TRAVEL COUPLE GBU both of u
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ
@amarjeetsinghraniyal5528
@amarjeetsinghraniyal5528 Жыл бұрын
Bahut khoob mai than join kr leya h aj kashmeer de pind ate lokal nu dekha ge
@sukhvindersingh1361
@sukhvindersingh1361 Жыл бұрын
Paji wel come to jammu and kashmir ਜੀ ਆਯਾ ਨੂੰ
@ammybajwa7296
@ammybajwa7296 Жыл бұрын
Bhut khushi hoi new safar shuru dekh k🤗🤗🤗 god bless u both. Have safe journey 🙏
@satinderpalsingh5408
@satinderpalsingh5408 Жыл бұрын
👍👍👍Best of luck 👍👍 Waheguru ji mehar karoyea 🙏🙏🙏🙏 Ripan bro ❤💕💕💕
@JaswinderKaur-iu2vc
@JaswinderKaur-iu2vc Жыл бұрын
Best of journey Waheguru ji chardi kala bakhsan ji
@rajindersinghvattu9850
@rajindersinghvattu9850 Жыл бұрын
Nave safar diyan mubarkan te Waheguru ji chardikala bakhshan ji
@jasmersinghjassbrar3673
@jasmersinghjassbrar3673 Жыл бұрын
ਨਵੇਂ ਸਫ਼ਰ ਤੇ ਨਵੇਂ ਰਾਹਾਂ ਦੀਆਂ ਸ਼ੁੱਭ ਇੱਛਾਵਾਂ ਦੋਨਾਂ ਲਈ.ਸਾਨੂੰ ਇਹ ਚੀਜਾਂ ਵਿਖਾਣ ਲਈ ਰੱਬ ਥੋਨੂੰ ਸਦਾ ਚੜ੍ਹਦੀਆਂ ਕਲਾ ਚ, ਰੱਖੇ. ਖੁਸ਼ੀ ਐਤਕੀ ਢਿਲੀ ਮਿਸੀ ਨਾ ਹੋਵੇ. ਉਡੀਕ ਕੱਲ ਦੀ. ਧੰਨਵਾਦ.
@fordwalajatt7094
@fordwalajatt7094 Жыл бұрын
ਵੀਰ ਜੀ ਦੀਦੀ ਜੀ ਸੱਤ ਸ਼ੀ ਆਕਾਲ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ
@amitbbachan4952
@amitbbachan4952 Жыл бұрын
Ketne Khubsurat 🌺🌷🌸 je 🖼️ Tasveer hai. Je kasmiri hai je kashmiri hai 🥰🥰🥰
@manajoban3734
@manajoban3734 Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧਿਆ ਲੱਗਾ ਵਲੋਗ ਤੁਹਾਡਾ ਸਫਰ ਵਧੀਆ ਲੱਗੇ
@bnshgsalempura301
@bnshgsalempura301 Жыл бұрын
Bahut hi safe hai aisi koi gall nahi aasi aksar jande rehne haan bahut pyar karde lok utthe de
@grignard2352
@grignard2352 Жыл бұрын
16:45 nai ba aa koi short cut nai aa.. Assi udhampur dr naggar pind de rehn wale hn te naggar de lok kathua layi aahi route follow krde aa, te aithe din fix hunde aa ki kede din jaam. Lgna ya nai.. ❤
@rupindersharmarishi6395
@rupindersharmarishi6395 Жыл бұрын
All the best bro ewe lagda assi v nl hi sab dekh rhe a thnks bro🤗🤗🤗
@user-mw3fh5qs3q
@user-mw3fh5qs3q Жыл бұрын
ਚੜ੍ਹਦੀ ਕਲਾ ਰਹੇ ਜੀ।
@kiranjotkaur1989
@kiranjotkaur1989 Жыл бұрын
Waheguru g chardikla bakshan tuhanu🥰
@BableeKitchen
@BableeKitchen Жыл бұрын
God bless you both of them happy and safe journey
@jaswindertoor2304
@jaswindertoor2304 Жыл бұрын
ਵਾਹਿਗੁਰੂ ਜੀ ਸਫਰ ਸਫਲ ਕਰਨ ਗੁਡ ਲੱਕ 👍🏻
@sharmindersingh6430
@sharmindersingh6430 Жыл бұрын
Best wishes for new tour .safar de wich asi tuhade naal naal rahange
@ravisher977
@ravisher977 Жыл бұрын
ਪਰਮਾਤਮਾ ਕਿਰਪਾ ਕਰਨ ਵੀਰੇ ਤੁਹਾਡੇ ਤੇ... ਨਵੇਂ ਸਫਰ ਵਿੱਚ ਤੁਹਾਡੇ ਅੰਗ ਸੰਗ ਰਹਿਣ ਪਰਮਾਤਮਾ
@rashpalsingh8437
@rashpalsingh8437 Жыл бұрын
ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@dharmindersekhon9680
@dharmindersekhon9680 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਜੀ
@satnamgabria2611
@satnamgabria2611 Жыл бұрын
ਵੀਰ ਜੀ, ਜਦੋਂ ਵੀ ਤੁਸੀ ਪੰਜਾਬ ਨੂੰ ਕੀਤੀ ਫਿਰ ਆਉਣ ਲਗੇ ਲਖਨਪੁਰ ਦੇ ਭੱਲੇ ਜ਼ਰੂਰ ਖਾ ਕੇ ਆਇਓ, ਬਹੁਤ ਵਧੀਆ ਤੇ ਸੁਆਦ ਹੁੰਦੇ ਹਨ ।
@sunny1234809
@sunny1234809 Жыл бұрын
Paji bhut khubsoorat safar lai bhut bhut all the best
@priyasatnamsingh8521
@priyasatnamsingh8521 Жыл бұрын
Waheguru ji tuhanu chardikla ch rkhn ji 🙏🙏🙏🙏
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@thefantastickids1801
@thefantastickids1801 Жыл бұрын
Anantnaag gurdwara darshan karvao ji and mattan gurdwara 🙏
@ManpreetKaur-dg8vl
@ManpreetKaur-dg8vl Жыл бұрын
Veer ji meinu tuhade vlog bht bht bhtb pasand aa ik din ch 4 paya karo khushi mildi tuhade vlog dekhke
@KuldeepSingh-jx6ng
@KuldeepSingh-jx6ng Жыл бұрын
ਬਹੁਤ ਬਹੁਤ ਬਹੁਤ ਵਧੀਆ ਵੀਰ।।
@SherSingh-ec7jr
@SherSingh-ec7jr Жыл бұрын
ਵਹਿਗੁਰੂ ਚੜਦੀ ਕਲਾ ਚ ਰੱਖੇ
@kaurjasbir2758
@kaurjasbir2758 Жыл бұрын
Wishing you very happy N safe journey guys 👍 WMK 🙏
@bharatsidhu1879
@bharatsidhu1879 Жыл бұрын
ਸਤ ਸ਼੍ਰੀ ਅਕਾਲ ਬਾਈ ਜੀ ਸਫ਼ਰ ਸ਼ੁਰੂ ਕਰਨ ਦੀਆਂ ਵਧਾਈਆਂ All the best
@jaswindersingh-tv4md
@jaswindersingh-tv4md Жыл бұрын
ਸਤਿ ਸ੍ਰੀ ਅਕਾਲ ਭਾਜੀ ਅਸੀ ਤੁਹਾਡੇ ਪੰਜਾਬ ਬਾਰਡਰ ਵਾਲੇ vlog ਦੇਖੇ ਆ।ਬਹੁਤ ਹੀ ਵਧੀਆ ਸੀ ।
@GurwinderSingh-gc9cb
@GurwinderSingh-gc9cb Жыл бұрын
Waheguru Mehar kre veer aasi Fathegarh Sahib to
@puppiseehra1422
@puppiseehra1422 Жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ
@bipusidhu4432
@bipusidhu4432 Жыл бұрын
ਵਾਹਿਗੁਰੂ ਜੀ ਤੁਹਾਡਾ ਨਵਾਂ ਟੂਰ ਸਫਲ ਕਰੇ ਬੇਟਾ ਜੀ ਲੰਬੀ ਉਮਰ ਬਖਸ਼ਣ
@KuldeepSingh-nn1ye
@KuldeepSingh-nn1ye Жыл бұрын
Waheguru jee me her karange
@parvinderkour7364
@parvinderkour7364 Жыл бұрын
Saada kashmir safe hai ji
@premkumar-vm8qf
@premkumar-vm8qf Жыл бұрын
University de aalo de paraunthe wid butter cube te rajma chawal ,Sunday nu chole Puri te raat nu dudh Patti bahut yaad aaunde ne
@gillsukhvir867
@gillsukhvir867 Жыл бұрын
ਸਤਿ ਸ੍ਰੀ ਅਕਾਲ ਵੀਰ ਮੇਨ ਹਾਈਵੇ ਅਨੰਤਨਾਗ ਤੋ ਖੱਬੇ ਪਾਸੇ ਰਸਤਾ ਮੁੜਦਾ ਅਹਰਬਲ ਨੂੰ ਬਹੁਤ ਸੋਹਣੀ ਜਗਾ ਜ਼ਰੂਰ ਦੇਖ ਕੇ ਆਇਓ ਬਹੁਤ ਘੱਟ ਲੋਕ ਜਾਂਦੇ ਉੱਥੇ ਅਸਲੀ ਸਵਰਗ ਹੈ ਵੀਰ
@amarjitsidhu5124
@amarjitsidhu5124 Жыл бұрын
ਪ੍ਮਾਤਮਾ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@dhindsarubal1378
@dhindsarubal1378 Жыл бұрын
Thanks veere am so excited watch for Kashmir
@sarajmanes4505
@sarajmanes4505 Жыл бұрын
Sat Shri Akal Ji Lajawab Video Jiode Vasde Raho Rab Rakha Dhanwad Ji 🙏 👌 👍
@gurwinderkaur9760
@gurwinderkaur9760 Жыл бұрын
ਬਹੁਤ ਵਧੀਆ ਜੀ ਥਾਂ ਤੇ ਤੁਸੀਂ ਵਿਖਾਉਂਦੇ ਆ ਜੀ ਪਰ ਨਾਲ-ਨਾਲ ਗੱਲਾਂ ਬਹੁਤ ਸੋਹਣੀਆਂ ਕਰਦੇ ਆ ਜੀ ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏🙏🙏🙏🙏
@darshpreetsingh5399
@darshpreetsingh5399 Жыл бұрын
Parmatma chardikala vich rakhey veer sada khush raho
@GaganDeep-bv2tq
@GaganDeep-bv2tq Жыл бұрын
Waheguru ji tuhnu chardikla cha rekha 🙏
@JASSIERAI01
@JASSIERAI01 Жыл бұрын
Love From Punjab ♥️ Samrala Ludhiana
@kuldeepvirdee2250
@kuldeepvirdee2250 Жыл бұрын
Mai b Kashmir 3 baari dekhya hai ji te othe ek month rahi c. Pahalgam, raina baadi. Tusi thik kiha ethe de loki bahut satcar krde ne. Par jis raste tusi ja rahe ho eh rasta pahli baar dekhya thode naal. God bless you both beta.
@gurjeetsond4041
@gurjeetsond4041 Жыл бұрын
God bless both of you have a safe journey
@gurmansingh4139
@gurmansingh4139 Жыл бұрын
Thanku veer and bhaboo pind vich kishmier dekhon lae
@btech1708
@btech1708 8 ай бұрын
My parent's ancestral village
@FailureDeepchahal
@FailureDeepchahal Жыл бұрын
Patnitop ik kasholi warga.. vese khasholi v bhot sohna .. patnitop time kharab aw jana
@sushilgarggarg1478
@sushilgarggarg1478 Жыл бұрын
Have a safe & good heaven trip....!
@Gopy_Pannu_Turh
@Gopy_Pannu_Turh Жыл бұрын
Waheguru ji ਮੇਹਰ ਕਰੇ
@143palwinder
@143palwinder Жыл бұрын
ਨਵੇਂ ਸਫ਼ਰ ਲਈ ਬਹੁਤ ਬਹੁਤ ਸ਼ੁਭਕਾਮਨਾਵਾ
@nonicheema214
@nonicheema214 Жыл бұрын
22 ਜੀ apple ਦਾ ਸੀਜਨ ਹੈ ਆਪਣੇ truck ਵੀ jammu Kashmir ਹੀ ਨੈ
@kashmirkaur6827
@kashmirkaur6827 Жыл бұрын
God bless you aap ji da safar vadhia maje wala rahe puter ji Waheguru ji mehar kre 🙏🏻🙏🏻🙏🏻🙏🏻🙏🏻
@sikandersingh4468
@sikandersingh4468 Жыл бұрын
Kya baat hai aa jao hum bhi Kashmir mei hain 🇮🇳🙏
@mbashir5426
@mbashir5426 Жыл бұрын
I love my Kashmir, from Dadyal AJK
@sarbjeetkaur1564
@sarbjeetkaur1564 Жыл бұрын
I'm very excited to see your beautiful heaven on earth tour...
@ManjitKaur-db2xz
@ManjitKaur-db2xz Жыл бұрын
Veera bhout vaida lagda sanu Ada lagda b ase b soda nal nal gumra
@gurpalsinghvirdi9575
@gurpalsinghvirdi9575 Жыл бұрын
Waheguru bless you. Keep up.
@amarjitkaur4956
@amarjitkaur4956 Жыл бұрын
Wishing you.happy journey ripan & khushi guru sahi chardiakala bakshen ji
@babusandhu6773
@babusandhu6773 Жыл бұрын
Ki Hal chal aa mere favorite couple.......te fir jannat ghum chale o tuc...... te ripen khushi da kheyal rakhna bimar jaldi ho jnade aa .. good luck RK couple 💑 ❤️
@ManojKumar-hs9qp
@ManojKumar-hs9qp Жыл бұрын
All the best hum be family ke sath gaye the augest pehlgam sonemarg srinagar kehri bawanii patnitop shri mahakalsher
@ravinderrehsi4858
@ravinderrehsi4858 Жыл бұрын
Vadhia vlog..God Bless You.. All The Best 👍👌
@poonampadam3652
@poonampadam3652 Жыл бұрын
Hanjii..bhut sohni jga.. Bus sadi media hi galat dass rhii.. Ha security bhut aa..
@mannu0123
@mannu0123 Жыл бұрын
Hurruh!!!! We will see the Kashmir beauty....heavn on the earth...🤗thnku
@preetpalkaur1800
@preetpalkaur1800 Жыл бұрын
Nice blog happy journey stay safe god bless both of you 🙏🙏🌹👍👍🌹
@neenadeol8401
@neenadeol8401 Жыл бұрын
Bahut khusi aa nave safer di
@RajveerVlogsSpain
@RajveerVlogsSpain Жыл бұрын
Kashmir bahut sunder hai👌👌👌👌👍👍👍👍💥💥💥💥💥💥🔥🔥🔥
@naizkhan4303
@naizkhan4303 Жыл бұрын
So beautiful Kashmir
@harsandhu7627
@harsandhu7627 Жыл бұрын
Bahut vadia laga 22,main fatehabad hreana ton, waheguru mehar karan
@rajeshgarg6285
@rajeshgarg6285 Жыл бұрын
22 mainu lagda tusi Gurez valley ja rahe ho.Asi v 25 September nu Gurez valley ja rahe ha.last indian village chakwali tak.
@ravisher977
@ravisher977 Жыл бұрын
ਅਸੀ ਤੁਹਾਡੇ ਹਰ ਵਿਲੌਗ ਦੀ ਰੋਜ਼ ਉਡੀਕ ਵਿੱਚ ਰਹਾਗੇ ਵੀਰੇ❤️ ....ਤੁਹਾਡਾ ਧੰਨਵਾਦ ਕਸ਼ਮੀਰ ਦੀ ਧਰਤੀ ਦੇ ਦਰਸ਼ਨ ਕਰਵਾਉਣ ਲਈ🙏🙏 ....ਪਰਮਾਤਮਾ ਚੜ੍ਹਦੀ ਕਲਾਂ ਵਿੱਚ ਰੱਖਣ ਤੁਹਾਨੂੰ ਵੀਰੇ ...🙏🙏
@ajaydugriak8358
@ajaydugriak8358 Жыл бұрын
ਖਿੱਚ ਕੇ ਰੱਖੋ ਕੰਮ ਨੂੰ,, ਬਾਬਾ ਚੜ੍ਹਦੀ ਕਲਾ ਵਿਚ ਰੱਖੇ 😘
@ajaydugriak8358
@ajaydugriak8358 Жыл бұрын
ਭਾਜੀ ਘਰ ਬੈਠਿਆਂ ਨੂੰ ਸਵਾਦ ਆਉਂਦਾ , 🥰🥰🥰🥰🥰🥰🥰🥰
@inderpreetkaur7258
@inderpreetkaur7258 Жыл бұрын
Ssa both ...veere thude vlogs dekh k bht Knowledge milde aw thanks both ...best of luck to uh 🙏
@gurjantmaan9834
@gurjantmaan9834 Жыл бұрын
Ghumakkad bugz de naam de youtube channel wale vlogger ne gddi vich seet fold kr k ftte lga k bed bna lende and digi vich kitchen set up kita bhut vdia aa nd gddi vich hi sonde ne Ohna ne gddi da sara vlog paya tusi dekh lvo and apni gddi v bna lvo hotel charges khtm nd tent laun di lod nhi pvegi
@onkarvatsalvlogs8559
@onkarvatsalvlogs8559 Жыл бұрын
Paji bhogpur wicho ho ke gye tuci...kya baat...dss dinde Milan aa janda main
@mandeepbajaj7864
@mandeepbajaj7864 Жыл бұрын
Rajma chawal(uper Desi gheo) khaeo tusi bhut suad hunde a.
@BalvirKaur_Gill
@BalvirKaur_Gill Жыл бұрын
ਅਸੀਂ ਵੀ ਜਾਣਾ ਕਸ਼ਮੀਰ ਤੁਹਾਡੀ ਵੀਡੀਓ ਤੋਂ ਦੇਖ ਕੇ
@arwinderrai
@arwinderrai Жыл бұрын
Happy journey ❤️ God bless you ❤️
@ramanrs
@ramanrs Жыл бұрын
Asi es june ch visit kita..kids nal…koi v darr nai..eh sada 2 visit c Kashmir da
@sharankaur2451
@sharankaur2451 Жыл бұрын
👌All the best for your new journey ❤❤❤
@aajupreet786
@aajupreet786 Жыл бұрын
Sat Shri Akaal veer ji Very very nice vlog.. Good bless you veer ji & bhabhi ji
@sarwansingh8844
@sarwansingh8844 Жыл бұрын
Sat shri Akaal veer ji
Женская драка в Кызылорде
00:53
AIRAN
Рет қаралды 465 М.
Mama vs Son vs Daddy 😭🤣
00:13
DADDYSON SHOW
Рет қаралды 32 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 7 МЛН
Пранк пошел не по плану…🥲
00:59
Саша Квашеная
Рет қаралды 6 МЛН
Женская драка в Кызылорде
00:53
AIRAN
Рет қаралды 465 М.