ਕਸ਼ਮੀਰ ਦੀ ਵਾਦੀ ਵਿੱਚ ਸਵਾਗਤ Kashmir Valley | Punjabi Travel Couple | Ripan Khushi | Kashmir Tour

  Рет қаралды 167,153

Punjabi Travel Couple

Punjabi Travel Couple

Күн бұрын

In this video you can see journey from Patnitop to Kashmir Valley. We are going by car.
ਕਸ਼ਮੀਰ ਦੀ ਵਾਦੀ ਵਿੱਚ ਸਵਾਗਤ Kashmir Valley | Punjabi Travel Couple | Ripan Khushi | Kashmir Tour
Ladakh & Kashmir Series Link:
• Kashmir & Leh-Ladakh
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#kashmir #kashmirvalley #punjabitravelcouple
#Punjab #RipanKhushi #PunjabiCouple #PunjabiCoupleVlogs

Пікірлер: 459
@Motivational_life429
@Motivational_life429 2 жыл бұрын
ਵੀਰੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰਿਆ ਕਰੋ, ਆਪਣਾ ਸਕੂਨ ਦੇਖਿਆ ਕਰੋ, ਬਾਹਰ ਨਿਕਲਣ ਵਾਸਤੇ ਜਿਗਰਾ ਚਾਹੀਦਾ ❤❤ ਖੁਸ਼ੀ ਤੇ ਹੈ ਹੀ ਬਾਹਲੀ ਪਿਆਰੀ, ਦੋਹਾਂ ਜੀਆਂ ਨੂੰ ਬਹੁਤ ਸਾਰਾ ਪਿਆਰ
@KrishanSingh-zw7hz
@KrishanSingh-zw7hz 2 жыл бұрын
ਜਿਉਂਦੇ ਰਹੋ ਬੱਚਿਓ, ਘਰ ਬੈਠੇ ਹੀ ਕਸ਼ਮੀਰ ਦੀ ਸੈਰ ਕਰਵਾ ਰਹੇ ਹੋ।
@KrishanSingh-zw7hz
@KrishanSingh-zw7hz 2 жыл бұрын
ਧੰਨਵਾਦ
@gurdeep9538
@gurdeep9538 2 жыл бұрын
ਪਿਆਰੇ ਬੱਚਿਓ ਜਿਓਂਦੇ ਵਸਦੇ ਰਹੋ, ਇਸ ਵਿਲੋਗ ਵਿੱਚ ਤੁਹਾਡੀ ਰਸੋਈ ਦੇਖਕੇ ਉਹ ਸਮਾਂ ਯਾਦ ਆ ਗਿਆ ਜਦੋਂ ਆਪਣੇ ਇਲਾਕੇ ਵਿੱਚ ਕਪਾਹ, ਮੱਕੀ ,ਬਾਜਰੇ ਵਰਗੀਆਂ ਫ਼ਸਲਾਂ ਹੁੰਦੀਆਂ ਸੀ, ਤੇ ਸਾਰਾ ਪ੍ਰੀਵਾਰ ਖੇਤਾਂ ਵਿੱਚ ਹੁੰਦਾ ਸੀ ਤੇ ਡਲਿਆਂ ਦਾ ਚੁੱਲ੍ਹਾ ਬਣਾਕੇ ਚਾਹ ਕਰਦੇ ਸੀ ਮੱਕੀ ਦੀਆਂ ਛੱਲੀਆਂ ਭੁੰਦੇ ਸੀ।
@harjinderkaur5570
@harjinderkaur5570 2 жыл бұрын
ਬਹੁਤ ਵਧੀਆ ਜੀ ਉਹ ਹੈ ਵੇਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ ਕੁਦਰਤ ਤੇ ਕਾਦਰ ਦਾ ਜਲਵਾ ਲੈ ਲੈਦਾ ਇਕ ਝਾਕਾ ।
@sarbjeetkaur1564
@sarbjeetkaur1564 2 жыл бұрын
ਰਿਪਨ ਵੀਰ ਤੁਹਾਡਾ ਧੰਨਵਾਦ ਕਰਨ ਲਈ ਸਾਡੇ ਕੋਲ ਸ਼ਬਦ ਨਹੀਂ।
@gurwinderkaur9760
@gurwinderkaur9760 2 жыл бұрын
ਬਹੁਤ ਚੰਗਾ ਲੱਗਿਆ ਜੀ ਤੁਸੀਂ ਛੋਟੇ ਮੁੰਡੇ ਨੂੰ ਚਾਕਲੇਟ ਦਿੱਤੀ ਤੇ ਖੁਸ਼ੀ ਜੀ ਦੀ ਗੱਲ ਸਹੀ ਆ ਜੀ ਇੱਕ ਪਲੇਟ ਸਾਫ਼ ਕੀਤੀ ਆ ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏🙏
@swarnsingh6145
@swarnsingh6145 2 жыл бұрын
ਬਹੁਤ ਸੋਹਣਾ ਦਿਖਾਈ ਆ ਕਸਮੀਰ ਧੰਨਵਾਦ ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@rajidhawanrajidhawan8837
@rajidhawanrajidhawan8837 2 жыл бұрын
ਬਹੁਤ ਬਹੁਤ ਵਧੀਆ ਬਲੋਗ ਸੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ
@shivverma5776
@shivverma5776 2 жыл бұрын
ਰਿਪਨ‌ ਜੀ ਅਤੇ ਖੁਸ਼ੀ ਜੀ, ਜਦੋਂ ਤੁਸੀਂ ਵਾਪਸੀ ਕਰੋਗੇ, ਤਾਂ NH 44 ਤੇ ਊਧਮਪੁਰ ਤੋਂ ਥੋੜਾ ਪਿੱਛੇ ਇਕ ਜਗ੍ਹਾ ਆਉਂਦੀ ਹੈ, "ਪੀੜਾ"। ਓਸ ਜਗ੍ਹਾ ਤੇ ਕੁਝ ਢਾਬੇ ਨੇ, ਓਥੇ ਰਜਮਾ - ਚਾਵਲ ਬਹੁਤ ਹੀ ਸਵਾਦ ਮਿਲਦੇ ਨੇ। ਅਗਰ ਹੋ ਸਕੇ ਤਾਂ ਜਰੂਰ ਖਾ ਕੇ ਦੇਖਣਾ।
@hemantkumarrall8502
@hemantkumarrall8502 2 жыл бұрын
ਜੇ ਪਿਆਰ ਵਂਡਾਗੇ ਤਾਂ ਪਿਆਰ ਹੀ ਮਿਲ਼ੂਗਾ❤️❤️ Bhut vdiaa ripan bhaa te khushi Best of luck
@JagmeetSingh-sk9kl
@JagmeetSingh-sk9kl 2 жыл бұрын
ਬਹੁਤ ਸ਼ਾਨਦਾਰ ਨਜ਼ਾਰਾ ਖਾਸ ਤੌਰ ਤੇ ਕਸ਼ਮੀਰ ਦਾ ਪੇਂਡੂ ਇਲਾਕਾ ਅਲਫਾਜ਼ ਹੀ ਹੈ ਨਹੀਂ ਵੀਰ 🙏🏻🌾ਵਾਹਿਗੁਰੂ ਸਾਹਿਬ ਹਮੇਸ਼ਾਂ ਚੜ੍ਹਦੀਕਲਾ ਚ ਰੱਖਣ, ਸਿਹਤਯਾਬ ਰੱਖਣ ਸਾਡੇ ਹਰਮਨ ਪਿਆਰੇ ਪੰਜਾਬੀ ਕਪਲਜ ਨੂੰ 🌾🙏🏻ਜੀਓ ਪਿਆਰਿਓ ਵੀਰ ਰਿਪਨ ਅਤੇ ਖੁਸ਼ੀ ਭੈਣ ਜੀ 🙏🏻
@gagankaur2691
@gagankaur2691 2 жыл бұрын
ਭਾਂਡੇ ਕਹਿੜੇ ਮਾਂਝੇ ਆ ਇੱਕ ਕੌਲੀ ਆ😂😂😂😂🥰🥰🥰 ਕਿੰਨਾ ਸੋਹਣਾ ਬੋਲੇ ਦੀਦੀ ❤️❤️❤️❤️❤️❤️❤️
@SukhdevSingh-br2hv
@SukhdevSingh-br2hv 2 жыл бұрын
😂😂
@gagankaur2691
@gagankaur2691 2 жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਥੋਨੂੰ 🙏🙏🥰🥰🥰🥰🥰🥰🥰Best couple ❤️❤️❤️❤️❤️👌👌👍😘😘❤️👌
@j4jagz
@j4jagz 2 жыл бұрын
ਮੈਂ ਅੱਜ ਆਇਆ ਕਸ਼ਮੀਰ ਤੋਂ, ਰਾਹ ਚ PB 19 ਫਾਰਚਿਊਨਰ ਵੀ ਮਿਲੀ ਸੀ ਰਾਮਬਨ ਕੋਲ । ਸ਼ਾਇਦ ਤੁਹਾਡੀ ਹੀ ਹੋਣੀ।
@raii678
@raii678 2 жыл бұрын
Veere vlogger bahut dekhe me tuc jina pyarr te respect nall boldeo schhi eda dil krda chaie 2 hours di video howe oh v ghatt a ❤️❤️❤️
@gurrajchahal402
@gurrajchahal402 2 жыл бұрын
ਬਹੁਤ ਬਹੁਤ ਵਧੀਆ ਲੱਗਿਆ ਨਜ਼ਾਰਾ ਆਈ ਜਾਦਾਂ ਦੇਖ ਕੇ
@bharatsidhu1879
@bharatsidhu1879 2 жыл бұрын
ਬਹੁਤ ਅਛੇ ਲੱਗੇ ਤੁਹਾਡੇ ਦੋਨੋ ਵਲੌਗ ਬਹੁਤ ਬਹੁਤ ਧੰਨਵਾਦ ਤੁਹਾਡਾ ਕਸ਼ਮੀਰ ਦੀ ਸੁੰਦਰਤਾ ਦਿਖਾਉਣ ਵਾਸਤੇ
@kulwant3434
@kulwant3434 2 жыл бұрын
ਰਿਪਨ ਵੀਰ ਜੀ ਤੁਹਾਡੇ ਵਲੌਗ ਦੀ ਬੜੀ ਬੇਸਬਰੀ ਨਾਲ਼ ਉਡੀਕ rehnndi ਆ,best wishes from Ferozepur your daily viewers.
@jasskaur-pe3hv
@jasskaur-pe3hv 2 жыл бұрын
ਸਾਨੂੰ ਤੁਹਾਡੇ ਨਵੇਂ ਬਲੋਗ ਦੀ ਰੋਜ਼ ਉਡੀਕ ਰਹਿੰਦੀ ਹੈ
@ajaibsingh6044
@ajaibsingh6044 2 жыл бұрын
ਬਹੁਤ ਹੀ ਵਧੀਆ ਲੱਗਾ ਘਰ ਬੈਠੇ ਹੀ ਕਸਮੀਰ ਦੀ ਸੈਰ ਕਰਾ ਤੀ ।ਵਾਹਿਗੁਰੂ ਤੰਦਰੁਸਤੀ ਬਖਸ਼ਣ ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ (ਮਾਨਸਾ)
@arman__90-e1q
@arman__90-e1q 2 жыл бұрын
ਰਿਪਣ ਵੀਰ ਤੇਰੇ ਏਸ ਟੂਰ ਦਾ ਇੰਤਜ਼ਾਰ ਬਹੁਤ ਸੀ ਹੁਣ ਮਜ਼ਾ ਅਉਗਾ cary on👍 ਵਾਹਿਗੁਰੂ ਜੀ ਤੁਸਾਂ ਤੇ ਮੇਹਰ ਭਰਿਆ ਹੱਥ ਰੱਖੇ 🙏 ਸਤਿ ਸ੍ਰੀ ਆਕਾਲ ਜੀ
@SukhdevSingh-br2hv
@SukhdevSingh-br2hv 2 жыл бұрын
👍👍
@balrajsingh594
@balrajsingh594 2 жыл бұрын
🙏 ਪਰਮਾਤਮਾ ਤੁਹਾਡਾ ਇਹ ਸਫ਼ਰ ਵਧੀਆ ਕਰਵਾਏ , ਰੱਬ ਵੀਰ ਜੀ ਤੁਹਾਨੂੰ ਅਤੇ ਖੁਸ਼ੀ ਭੈਣ ਨੂੰ ਹਮੇਸ਼ਾ ਖੁੱਸ਼ ਰੱਖੇ ਤੁਸੀ ਏਸੇ ਤਰਾਂ ਹੱਸਦੇ ਹੱਸਦੇ ਸਾਰਿਆ ਨੂੰ ਕਸ਼ਮੀਰ ਦੇ ਸੋਹਣੇ ਸੋਹਣੇ ਵਲੌਗ ਵਖਾਉਦੇਂ ਰਹੋ।🙏
@BalvirKaur_Gill
@BalvirKaur_Gill 2 жыл бұрын
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਕਸ਼ਮੀਰ ਵਾਰੇ ਧੰਨਵਾਦ ।ਸਾਨੂੰ ਵੀ ਨਾਲ ਲੈ ਜਾਂਦੇ
@bhupinderdhillon980
@bhupinderdhillon980 2 жыл бұрын
ਧੰਨਵਾਦ ਰਿਪਨ ਵੀਰੇ ਅਤੇ ਖੁਸ਼ੀ ਭੈਣ ਨਵੀਆਂ ਨਵੀਆਂ ਕਸ਼ਮੀਰ ਵਾਦੀਆਂ ਘਰ ਬੈਠੇ ਹੀ ਦਿਖਾਉਣ ਲਈ। ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖਣ।
@jasvirkaur9197
@jasvirkaur9197 2 жыл бұрын
ਰੱਬ ਤੁਹਾਨੂੰ ਖੁਸ਼ ਰੱਖੇ 🙌🙌♥️♥️♥️
@baljinderkaur1334
@baljinderkaur1334 2 жыл бұрын
ਵੀਰ ਜੀ ਤੁਹਾਡੇ ਪਿਆਰ ਨਾਲ ਬਣਾਏ ਬਲੋਗ ਬਹੁਤ ਸੋਹਣੇ ਹੁੰਦੇ ਹਨ ! ਤੁਹਾਡਾ ਬਹੁਤ-੨ 🙏🏼ਧੰਨਵਾਦ 🙏🏼❤️🇺🇸
@kashmirkaur6827
@kashmirkaur6827 2 жыл бұрын
Lovely couple Waheguru ji aap hamesha chardi klaa ch rakhe bahut hemti ho app kashmir ghar bethea nu dikha rahe ho thank you puter ji khushi da dhian rakhna love you ❣️
@mbashir5426
@mbashir5426 Жыл бұрын
Beauty of my Kashmir, wonderful
@hansaliwalapreet812
@hansaliwalapreet812 2 жыл бұрын
Ripan veer ji tussi, di bhout ccccuuute ho 🙏 Mharaj aap dona te pal2 kirpa krn ji apdi journey sda sfal rehe ji.God bless you always ji
@hansaliwalapreet812
@hansaliwalapreet812 2 жыл бұрын
Vvvvvvvery nice couple. May Guru Nanak Sahib ji mharaj full fill ur all dreams forever ✨ 🙏 ❤ 💖
@daljitsingh9849
@daljitsingh9849 2 жыл бұрын
Good ਬਾਈ ਜੀ Very Good 👍 ਬਹੁਤ ਵਧੀਆ ਖਿੱਚ ਕੇ ਰੱਖੋ ਕੰਮ।
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਜੋੜੀ ਰੱਬ ਤਰੱਕੀਆਂ ਬਖਸ਼ੇ
@sidhjogibaba
@sidhjogibaba 2 жыл бұрын
ਗਿਆਨੀ ਵੀਰ ਏਦਰ ਲਈ ਸਾਈਡ ਆਇਆ ਤਾਂ ਮਾਤਾ ਵੈਸ਼ਣੋ ਦੇਵੀ ਵੀ ਦਿਖਾ ਦੇਵੀ ਬਹੁਤ ਹਿੰਦੂ ਵੀ ਤੇਰੀ ਵੀਡਿਉ ਦੇਖਦੇ ਨੇ
@kaurjasbir2758
@kaurjasbir2758 2 жыл бұрын
Soo cutest couple 😍 Stay together forever Have a safe journey guys 👍 WMK 🙏
@jaspalsingh4959
@jaspalsingh4959 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ👌👌👌👌👌👌👌
@davindersingh6004
@davindersingh6004 2 жыл бұрын
Very very good job and good journey and stay safe and have a nice journey God bless you very very thanks 👍
@billa27972
@billa27972 2 жыл бұрын
Thx veer. Very nice & beautiful video, u r such a Lucky couple. Waheguru sada mehar rakhe. Satsriakal veer.
@sekhonjaswinder7697
@sekhonjaswinder7697 2 жыл бұрын
ਧੰਨਵਾਦ ਬੇਟਾ ਤੁਹਾਨੂੰ ਵਧੀਆ ਵਿਡੀਉ ਦਿਖਾਉਣ ਲਈ
@ranjeetsinghsingh9248
@ranjeetsinghsingh9248 2 жыл бұрын
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@mr.harkirat9569
@mr.harkirat9569 2 жыл бұрын
Waheguru g mehar kreo and ਅੰਗ ਸੰਗ Shai ਹੋਣ.. 👍👍👍
@harjitgurna5922
@harjitgurna5922 2 жыл бұрын
ਬਹੁਤ ਖੂਬਸੂਰਤ ਜਗਾ ਹੈ ਪਤਨੀਟਾਪ ਯਾਦਾ ਤਾਜਾ ਹੋ ਗਈਆ ਦੇਖ ਕੇ ਧੰਨਵਾਦ ਰਿਪਨ ਜੀ
@SherSingh-ec7jr
@SherSingh-ec7jr 2 жыл бұрын
ਲੋਕਾ ਨੂੰ ਇਹੋ ਜਿਹੀਆਂ ਵਧੀਆ ਜਗਾ ਦਿਖਾਉਣ ਲਈ ਧੰਨਵਾਦ 👍
@Harpreet14159
@Harpreet14159 2 жыл бұрын
ਬਹੁਤ ਵਧੀਆ ਵਲੋਗ ਘਰ ਬੈਠੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣ ਰਹੇ ਹਾਂ 🙏🙏🙏🙏
@vipankumar232
@vipankumar232 2 жыл бұрын
Bhut jada vadia veer ji 🙏🙏🙏 tnx so much ap ji da nal nal Sanu vi sab dekhen nu mil janda waheguru ji meher krn ap par 🙏🙏🙏 kal di wait kaega ap k frnd ka ghr b dekhega 🙏🙏🙏
@dharmindersekhon9680
@dharmindersekhon9680 2 жыл бұрын
ਬਹੁਤ ਵਧੀਆ ਜੋੜੀ ਦਾ ਬਹੁਤ ਬਹੁਤ ਧੰਨਵਾਦ
@inderkaur4045
@inderkaur4045 2 жыл бұрын
Bhut sohne vlogs.. tuhanu dekh sanu bhut kuj pta lgda assi v family nal jawange kadi.. Tuhade vlogs dekh k☺🥰
@pardeepsinghgill3990
@pardeepsinghgill3990 2 жыл бұрын
Sachi jannat aa kashmir te itho de lok v bahut change ne.. ♥
@harinderbharti4623
@harinderbharti4623 2 жыл бұрын
Nice blog veer ji,, ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
@mannu0123
@mannu0123 2 жыл бұрын
Veery nag tera pahla jhalka... Jad akhya vch vajda...bhut khoob😍 Aty sunder...
@gurvirkaurbrar
@gurvirkaurbrar 2 жыл бұрын
ਕਸਮੀਰ ਦੀਆ ਯਾਦਾ ਤਾਜੀਆ ਕਰ ਦਿੱਤੀਆ ਵੀਰੇ..ਦੋਹੇ ਜੀ ਜਿਓਦੇ ਵਸਦੇ ਰਹੋ
@gurdeepkhubbar4049
@gurdeepkhubbar4049 2 жыл бұрын
Frnd yu both are lucky..God made for each other…Godbless yu .. I’m enjoying yur blogs…thanks 💐😍🙏
@randhawasingh6168
@randhawasingh6168 2 жыл бұрын
ਬਹੁਤ ਵਧੀਆ ਜੀ ਅਸ਼ੀ ਛੁੱਟੀ ਕਟ ਕੇ ਵਾਪਸ ਜਾ ਰਹੇ ਇਥੇ ਰਾਮਬਣ ਸ਼ਾਡੇ ਤੇ ਅਤਵਾਦੀ ਹਮਲਾ ਹੋਇਆ ਸੀ,
@JASSIERAI01
@JASSIERAI01 2 жыл бұрын
ਇਹ ਗੱਡੀ ਵਾਰੇ ਮੈਨੂੰ ਪਤਾ ਨੀ ਸੀ ਹੁਣ ਪਤਾ ਲੱਗਾ 👌🏻
@NK-km1vw
@NK-km1vw 2 жыл бұрын
ਲੈ ਜਾ ਗੁਲਾਬੋ ਮੇਰੀ ਛਲਾ ਨਿਸ਼ਾਨੀ.....
@dmks569
@dmks569 2 жыл бұрын
ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਿਜਦਾ।
@kuldeepsidhu6682
@kuldeepsidhu6682 2 жыл бұрын
ਵੈਰੀ ਨਾਗ! ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿਚ ਵਜਦਾ
@SinghGill7878
@SinghGill7878 2 жыл бұрын
ਬਿਲਕੁਲ ਸਵਰਗ ਹੈ ਧਰਤੀ ਦਾ
@jagbirsingh4570
@jagbirsingh4570 2 жыл бұрын
Very beautiful tour and beautiful couple. Love you both. God bless you.
@sukhchainkaur9503
@sukhchainkaur9503 2 жыл бұрын
ਭਾਈ ਵੀਰ ਸਿੰਘ ਜੀ ਨੇ ਵੈਰੀ ਨਾਗ ਝਰਨੇ ਦੀ ਸੁੰਦਰਤਾ ਬਾਰੇ ਗੱਲ ਕੀਤੀ ਹੈ। ਬਹੁਤ ਹੀ ਖੂਬਸੂਰਤ ਕਵਿਤਾ ਹੈ।
@avtarsingh487
@avtarsingh487 2 жыл бұрын
ਜਿਉਂਦੇ ਵਸਦੇ ਰਹੋ
@AmritpalSingh-qx3jb
@AmritpalSingh-qx3jb 2 жыл бұрын
ਨਜ਼ਾਰੇ ਹਨ ਕਸ਼ਮੀਰ ਵਾਦੀ ਵਿੱਚ... ਬਾਕੀ ਤੁਹਾਡਾ ਵੀਡੀਓ ਬਣਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੈ
@aajupreet786
@aajupreet786 2 жыл бұрын
Sat Shri Akaal veer ji & bhabhi ji Nice vlog.. Good bless you
@laddisharma898
@laddisharma898 2 жыл бұрын
Veer ji ae soda pyar hi aa jo eni door tak friends aa sode waheguru Eve hi khuss rakhe
@astiwana6629
@astiwana6629 2 жыл бұрын
ਦੋਨਾਂ ਬੱਚਿਆ ਨੂੰ ਬਹੁਤ ਬਹੁਤ ਪਿਆਰ 🌹
@MandeepKaur-ig1zk
@MandeepKaur-ig1zk 2 жыл бұрын
Best couple ever Thankyou sooo muchh ripan and Khushi tuc sanu ghar baithe hi anna kuj dikha rhe o bhutt enjoy kr rhe a tohdia videos love u 😍 gbu Love from 🇨🇦
@satishkumartalwara8752
@satishkumartalwara8752 2 жыл бұрын
Veer ji Assi v a rhe tuhade piche piche guman rab Mila de kite Sanu v tuhade nal ❤️❤️
@rohankanda6137
@rohankanda6137 2 жыл бұрын
Ripan te khushi am 37 mai aapni life ch kadi ghro bahar ny nikli tude vlog ch mai sarri jga gum Leni haa thanku so much ,😍 God bless you simi from Amritsar Punjab
@mandeepsidhu1302
@mandeepsidhu1302 2 жыл бұрын
ripan veer peera ch rajma chawal jrur khaeo,Puri life yaad rakhoge,upar Desi ghi paa k denge,
@balawantsingh3057
@balawantsingh3057 2 жыл бұрын
Veri naag Tera Phela ghhalka jaadh aankhiyan wich vazda, kudhrat de kadhar aage le lenda ek sizda.🤗🤗thanks bro ND Bhabi g😘😘😘
@gurpreetsinghgurpreetsingh2923
@gurpreetsinghgurpreetsingh2923 2 жыл бұрын
ਵਾ ਓਹ ਵੀਰ ਬਹੁਤ ਬਹੁਤ ਧੰਨਵਾਦ ਜੀ .🙏💕💓
@NarinderSingh-nt4xc
@NarinderSingh-nt4xc 2 жыл бұрын
Vauhat vadhia veer and khushi bhain bakea hi Kashmir beauty of india h Keep it up always be happy 🙏
@GamesAllReview
@GamesAllReview 2 жыл бұрын
Really kashmir is jannat vaha ke log khush rhe hmesha
@sukhwinderdale6347
@sukhwinderdale6347 2 жыл бұрын
Lovely couple 💑 God bless you 🙏🙏
@Sk-hw1rt
@Sk-hw1rt 2 жыл бұрын
ਧੰਨਵਾਦ ਵਾਹਿਗੁਰੂ ਜੀ ਦਾ
@GurjeetNikku
@GurjeetNikku 2 жыл бұрын
ਧੰਨਵਾਦ ਜੀ
@manjeetmahal1673
@manjeetmahal1673 2 жыл бұрын
Bahut maza aa reha har episode dekhn da
@AshokKumar-xh2ui
@AshokKumar-xh2ui 2 жыл бұрын
Yes you are lucky your wife is very nice lady blessed family
@Globalkabbadiupdates
@Globalkabbadiupdates 2 жыл бұрын
ਅਸਲ ਵਿੱਚ ਜਵਾਹਰ ਸਾਰੁੰਗ ਤੋਂ ਬਾਅਦ ਜੰਨਤ ਸੁਰੂ ਹੋ ਜਾਂਦੀ ਹੈ
@rajindersekhon1412
@rajindersekhon1412 2 жыл бұрын
ਰਿਪਨ ਵੀਰ ਸਫ਼ਰ ਅਤੇ ਸਫ਼ਰਨਾਮੇ ਬਾਰੇ ਬਹੁਤ ਬਹੁਤ ਸ਼ੁੱਭ ਕਾਮਨਾਵਾਂ। ਪਰ ਵੈਰੀਨਾਗ ਚਸ਼ਮੇ ਬਾਰੇ ਤੁਸੀ ਇਥੇ ਗਲਤ ਬਿਆਨੀ ਕੀਤੀ ਹੈ, ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ਜਿੱਥੇ ਲਿਖੀ ਸੀ ਉਹ ਥਾਂ ਵੈਰੀਨਾਗ ਸ਼ੈਹਰ ਵਿਚ ਉਸ ਥਾਂ ਉੱਤੇ ਲਿਖੀ ਸੀ ਜਿੱਥੋਂ ਇਹ ਚਸ਼ਮਾ ਫੁੱਟਦਾ ਹੈ। ਇਹ ਥਾਂ 'ਮੁਗਲ ਗਾਰਡਨ ਵੈਰੀਨਾਗ' ਵਿਚ ਹੈ। ਇਥੇ ਪਹੁੰਚ ਕੇ ਜੇਕਰ ਕਵਿਤਾ ਨੂੰ ਸਾਹਮਣੇ ਰੱਖ ਲਿਆ ਜਾਵੇ ਤਾਂ ਇੱਕ ਇੱਕ ਗੱਲ ਸੱਚੀ ਪਰਤੀਤ ਹੁੰਦੀ ਹੈ। ਜਿਸ ਜਗ੍ਹਾ ਤੁਸੀਂ ਖੜ੍ਹ ਕੇ ਇਹ ਗੱਲ ਕਹੀ ਹੈ, ਓਹ ਵੈਰੀ ਨਾਗ ਤੋਂ ਖਾਸੀ ਦੂਰ ਹੈ।
@gagandeepsingh9362
@gagandeepsingh9362 2 жыл бұрын
IKashmir interior views are amazing.. Keep it up brother.
@BhaiAjmerSinghHistorian
@BhaiAjmerSinghHistorian 2 ай бұрын
ਉਤਰੀ ਭਾਰਤ ਦੇ ਲੋਕ ਚੰਗੀ ਤਰ੍ਹਾਂ ਨਾਲ "ਪੰਜਾਬੀ" ਸਮਝਦੇ ਹਨ , ਜਾਨੂੰ ਬੇ-ਲੋੜਾ ਹਿੰਦੀ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ । ਨਾਲੇ ਇਸ ਚੈਨਲ ਨੂੰ ਵੇਖਣ ਵਾਲੀ ਜਨਤਾ/ਲੋਕ 90% ਪੰਜਾਬੀ ਹੀ ਹਨ । ਹਮੇਸ਼ਾ ਪੰਜਾਬੀ ਬੋਲੋ ।
@amandepkaur1541
@amandepkaur1541 2 жыл бұрын
Have a safe journey both of you god bless you
@sukhshinderkaur6023
@sukhshinderkaur6023 2 жыл бұрын
very nice video and beautiful kashmir
@ofiicalsardar3881
@ofiicalsardar3881 2 жыл бұрын
Bhut wadiya vlog lagiya ripan and Kushi ji ful❤️l enjoy 🤍
@simerjitkaur1756
@simerjitkaur1756 2 жыл бұрын
Bohot vadhiya vlog aa ji asi ghr baithe hi sab kuj dekh lyda thuade zriye kidda dhanwaad kriye bless u 😇😇😇😇😇😇
@MaanSultan-y7n
@MaanSultan-y7n 7 ай бұрын
ਰਿਪਨ ਜਦ ਤੁਸੀ ਹੇਮਕੁੰਟ ਸਾਹਿਬ ਗਏ ਸੀ ਤਾ ਖੁਸ਼ੀ ਨੇ ਤੈਨੂੰ ਕੁਝ ਕਿਹਾ ਸੀ, ਉਹ ਕਹਿੰਦੀ ਸੀ ਕੇ ਉਸਦੇ ਗਲਾਸ ਤੇ viper ਲਗਵਾ ਦੋ ❤thx ਮਜਾਕ ਕਰਦਾ ਸੀ ਬਹੁਤ ਸੋਹਣਇਆ ਬਲੋਗਸ ਨੇ ਥੋਡੇ ਮੈਂ ਫੁੱਲ night ਦੇਖਦਾ ਰਹਿੰਦਾ ਹਾਂ ਡਿਊਟੀ ਤੇ
@rupindersidhu2194
@rupindersidhu2194 2 жыл бұрын
ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵਜਦਾ ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਜਦਾ
@LovepreetKaur-my4hx
@LovepreetKaur-my4hx 2 жыл бұрын
ਬਹੁਤ ਜ਼ਿਆਦਾ ਵਧੀਆvlog ਆ ਵੀਰ ਜੀ
@jarnailsinghmanvi760
@jarnailsinghmanvi760 2 жыл бұрын
ਰੀਪਲ ‌ ਵੀਰ ਬਹੁਤ ਵਧੀਆ ਬਲੋਗ
@satnamgabria2611
@satnamgabria2611 2 жыл бұрын
Bro,we are really glad to see you, we always watch yours all vlogs, we always wait for your new trip,, ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ।
@KuldeepSingh-jx6ng
@KuldeepSingh-jx6ng 2 жыл бұрын
ਬਹੁਤ ਬਹੁਤ ਬਹੁਤ ਵਧੀਆ ਵੀਰ।।
@gursharanjeetkaur5469
@gursharanjeetkaur5469 2 жыл бұрын
ਬਹੁਤ ਵਧੀਆ ਲੱਗਦਾ ਬੇਟਾ
@jasbirkaurgrewal5207
@jasbirkaurgrewal5207 2 жыл бұрын
Like Heaven !! Enjoy ! God bless you!
@manjindersinghsidhu1275
@manjindersinghsidhu1275 2 жыл бұрын
ਵੈਰੀ ਨਾਗ 10-12 km ਆ ਮੈਂ ਵੀ ਇਸੇ ਰਸਤੇ ਗਿਆ ਸੀ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਬਹੁਤ ਖੂਬਸੂਰਤ ਨਜ਼ਾਰੇ।
@jameelkhan8541
@jameelkhan8541 2 жыл бұрын
Veere eh Red golden apple aa eh punjab ch mtlb malerkotla mandi vich 40 rupees kg aa
@ghaggarlahar4623
@ghaggarlahar4623 2 жыл бұрын
ਜੀ ਏਥੇ ਮੇਨ ਰੋਡ ਤੋਂ ਬਿਲਕੁਲ ਨੇੜੇ ਹੀ ਵੈਰੀਨਾਗ ਦਾ ਇਕ ਝਰਨਾਂ ਆਉਂਦਾ ਹੈ ਜਿੱਥੇ ਕਿ ਭਾਈ ਵੀਰ ਸਿੰਘ ਜੀ ਨੇ ਆਪਣੀਆਂ ਰਚਨਾਵਾਂ ਵਿਚ ਜਿਕਰ ਕੀਤਾ ਹੈ ਬਹੁਤ ਈ ਸਵਰਗ ਵਰਗੀ ਜਗ੍ਹਾ ਹੈ ਜੀ ,ਉਹ ਵੀ ਦਿਖਾ ਦਿਓ
@kashmirsingh3813
@kashmirsingh3813 2 жыл бұрын
Waheguru ji ka Khalsa waheguru ji ki Fateh
@kamaldeepsinghkooner3752
@kamaldeepsinghkooner3752 2 жыл бұрын
Veer jI Patnitop to 29 km ek jagah peeraa hai us jagah chawal rajmah desi ghee nal melde hun bhut famous hai jI thanks god bless both of u
@sardarnijot175
@sardarnijot175 2 жыл бұрын
ਕੈਨੇਡਾ ਵਾਂਗ ਈ ਆ ਸਰਦੀਆ ਏਥੇ ਵੀ ਹੁਣ ਸਰਦੀ ਨੇ ਆਪਣੀ ਦਸਤਕ ਦੇ ਦਿੱਤੀ aw ਵੀਰ ਜੀ
Кәсіпқой бокс | Жәнібек Әлімханұлы - Андрей Михайлович
48:57
VAMPIRE DESTROYED GIRL???? 😱
00:56
INO
Рет қаралды 7 МЛН
What's in the clown's bag? #clown #angel #bunnypolice
00:19
超人夫妇
Рет қаралды 11 МЛН
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,8 МЛН
Кәсіпқой бокс | Жәнібек Әлімханұлы - Андрей Михайлович
48:57