ਡਾਕਟਰ ਕੁੜੀ ਨਾਲ ਬਹੁਤ ਮਾੜਾ ਹੋਇਆ ਰੱਬ ਕਰੇ ਐਸਾ ਕਿਸੇ ਕੁੜੀ ਨਾਲ ਨਾ ਹੋਵੇ

  Рет қаралды 736

Golden punjab With Cooking

Golden punjab With Cooking

Күн бұрын

Пікірлер: 18
@gurdevkaur1209
@gurdevkaur1209 2 ай бұрын
ਇਹੋ ਜਿਹੇ ਕਲਯੁਗੀ ਜਾਲਮ ਪਾਪੀਆਂ ਨੂੰ ਫਾਂਸੀ ਮਿਲਣੀ ਚਾਹੀਦੀ ਹੈ ਬੱਚੀ ਦਾ ਦੁੱਖ ਬੋਹਤ ਹੀ ਦਰਦਨਾਕ ਹੈ ਸੋਚ ਕੇ ਮਨ ਭਾਵੁਕ ਹੋ ਜਾਂਦਾ ਹੈ ਜੀ ਧੀਆਂ ਸਭਨਾਂ ਦੀਆਂ ਸਾਂਝੀਆਂ ਹੁੰਦੀਆਂ ਹਨ
@Goldenpunjabvlog03
@Goldenpunjabvlog03 2 ай бұрын
ਹਜੀ ਤੁਸੀਂ ਠੀਕ ਓ
@jashanpreet9329
@jashanpreet9329 2 ай бұрын
Right...
@SunitaKumari-pc3fs
@SunitaKumari-pc3fs 2 ай бұрын
Right
@gurdevkaur1209
@gurdevkaur1209 2 ай бұрын
ਗੁਰਦੇਵ ਕੌਰ ਅਨੰਦਪੁਰ ਸਾਹਿਬ ਜਿਲਾ ਰੋਪੜ
@Goldenpunjabvlog03
@Goldenpunjabvlog03 2 ай бұрын
ਕਿਨੇ ਭਾਗਾ ਵਾਲੇ ਓ ਗੁਰੂ ਦੀ ਨਗਰੀ ਵਿਚ ਰਹਿੰਦੇ ਓ
@gurdevkaur1209
@gurdevkaur1209 2 ай бұрын
ਮੇਰੇ ਪਿਆਰੇ ਭੈਣਜੀ ਸਤਿ ਸ੍ਰੀ ਅਕਾਲ ਜੀ ਬੱਚੀ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਤੇ ਕਲਯੁਗੀ ਜਾਲਮ ਗੰਦੇ ਪਾਪੀਆਂ ਨੂੰ ਫਾਂਸੀ ਮਿਲਣੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਇਹੋ ਜਿਹੀ ਗੰਦੀ ਕਰਤੂਤ ਨਾ ਕਰ ਸਕੇ
@Goldenpunjabvlog03
@Goldenpunjabvlog03 2 ай бұрын
ਹਜੀ ਸਹੀ ਕਿਹਾ ਤੁਸੀਂ ਜੀ
@davinderkaurbrar9602
@davinderkaurbrar9602 2 ай бұрын
ਦਵਿੰਦਰ ਕੌਰ ਜੈਤੋ ਥ❤❤
@Goldenpunjabvlog03
@Goldenpunjabvlog03 2 ай бұрын
ਧੰਨਵਾਦ ਦਵਿੰਦਰ ਜੀ
@jaskirat6695
@jaskirat6695 2 ай бұрын
ਸਹੀ ਗਲ ਦੀ ਮੇਰੀ ਬੇਟੀ 10ਸਾਲ ਡਾਕਟਰ ਦੀ ਵੀਡੀਓ ਦੇਖੀ ਬਹੁਤ ਦੁਖੀ ਹੋਈ ਕਹਿਦੀ mummy ਮੈ ਡਾਕਟਰ ਨਹੀ ਬਣ
@Goldenpunjabvlog03
@Goldenpunjabvlog03 2 ай бұрын
ਬਹੁਤ ਬੁਰਾ ਹੋਇਆ
@parminderkaurparminderkaur4146
@parminderkaurparminderkaur4146 2 ай бұрын
ਅੱਜ ਕਲ ਤਾ ਹੀ ਲੋਕ ਕੁੜੀਆਂ ਜਮਨੋ ਡਰਦੇ ਆ
@Goldenpunjabvlog03
@Goldenpunjabvlog03 2 ай бұрын
ਸਹੀ ਆ ਜੀ
@gagan9591
@gagan9591 2 ай бұрын
ਫਾਂਸੀ ਦਿਤੀ ਜਾਵੇ ਤਾ ਏ ਕਮ ਤੋ ਲੋਕ ਡਰਨ ਦੀਦੀ ਡਾਕਟਰ ਨੂੰ ਰੱਬ ਦਾ ਰੂਪ ਮੰਨ ਦੇਆ
@Goldenpunjabvlog03
@Goldenpunjabvlog03 2 ай бұрын
Hnji honi chahundi a
@parminderkaurparminderkaur4146
@parminderkaurparminderkaur4146 2 ай бұрын
ਫਾਂਸੀ ਦਿਓ ਇਹੋ ਜਹੇ ਆਦਮੀ ਨੂੰ
@Goldenpunjabvlog03
@Goldenpunjabvlog03 2 ай бұрын
ਲਗਨੀ ਚਾਹੀਦੀ ਆ
Fake watermelon by Secret Vlog
00:16
Secret Vlog
Рет қаралды 33 МЛН
World’s strongest WOMAN vs regular GIRLS
00:56
A4
Рет қаралды 7 МЛН
UFC 308 : Уиттакер VS Чимаев
01:54
Setanta Sports UFC
Рет қаралды 849 М.
Will A Basketball Boat Hold My Weight?
00:30
MrBeast
Рет қаралды 128 МЛН
Tarot card reading in hindi
2:16:58
Divine Charm
Рет қаралды 246
ਕੁਦਰਤ ਨਾਲ ਪਿਆਰ ਕਰੋ🥰🥰 #flowers
7:08
Golden punjab With Cooking
Рет қаралды 288
Fake watermelon by Secret Vlog
00:16
Secret Vlog
Рет қаралды 33 МЛН