ਕ ਭਾਰਤੀ ਅਮਰੀਕਨ ਪਰਿਵਾਰ,20 ਕਮਰਿਆਂ ਦਾ ਆਲੀਸ਼ਾਨ ਮਹਿਲ, 2 ਕਤਲ , ਇੱਕ ਖ਼ੁਦਕੁਸ਼ੀ

  Рет қаралды 40,366

duniya crime di

duniya crime di

Күн бұрын

Пікірлер: 232
@ਬਾਗ਼ੀ-ਖੂਨ
@ਬਾਗ਼ੀ-ਖੂਨ 17 күн бұрын
ਜਦੋ ਫੌਕੀ ਹਵਾਬਾਜ਼ੀ ਜ਼ਿੰਦਗੀ ਤੇ ਭਾਰੀ ਪੈ ਜਾਵੇ ਤਾਂ ਉਜਾੜਾ ਤੈਅ ਆ ॥ ਤੁਹਾਡਾ ਧੰਨਵਾਦ ਜੀ ਤੁਸੀ ਹੱਟ ਕੇ ਜਾਣਕਾਰੀ ਦਿੰਦੇ ਹੋ, ਹੱਟਕੇ ਭਾਵ ਦੁਨੀਆ ਦੇ ਟਰੈਂਡ ਤੋ । ਬਹੁਤ ਖੂਬਸੂਰਤ ॥ ਸ਼ੁਕਰੀਆ ਵੀਰ ਜੀ ॥ ❤🎉
@duniyacrimedi
@duniyacrimedi 17 күн бұрын
ਹੌਸਲਾ ਅਫਜਾਈ ਲਈ ਤੁਹਾਡੀ ਬਹੁਤ ਮਿਹਰਬਾਨੀ ਜੀ 🙏🙏
@gillgill2503
@gillgill2503 13 күн бұрын
Good. Lesson
@Gurmailsingh-cf4vg
@Gurmailsingh-cf4vg 12 күн бұрын
ਇਸ ਵੀਡੀਓ ਦਾ ਸਾਰ ਅੰਸ਼ ਇਹ ਨਿਕਲਦਾ ਹੈ ਕਿ ਬੰਦੇ ਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ
@jaswinderpal3025
@jaswinderpal3025 17 күн бұрын
ਹਾਲਾਤ ਜਿਹੇ ਜਹੇ ਵੀ ਹੋਣ ਉੁਹਨਾ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਸੀ ਸਮਾਂ ਸਦਾ ੲਿਕੋ ਜਿਹਾ ਨਹੀ ਰਹਿੰਦਾ ਆਪਣੇ ਪਰਿਵਾਰ ਨਾਲ ਸਾਰੀ ਗੱਲਬਾਤ ਕਰਦੇ ਰਹਿਣਾ ਚਾਹੀਦਾ ਕੋੲੀ ਨਾ ਕੋੲੀ ਹੱਲ ਨਿਕਲ ਅਉਦਾ
@duniyacrimedi
@duniyacrimedi 17 күн бұрын
Bilkul sahi Jaswinder ji
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 16 күн бұрын
ਫੋਕੀ ਸ਼ਾਨ ਲਈ ਜ਼ਿੰਦਗੀ ਖ਼ਤਮ ਮੁੜਕੇ ਦੁਨੀਆਂ ਤੇ ਨਹੀਂ ਆਉਣਾ ਸੱਜਣੋਂ ਰੱਬ ਸਾਰਿਆਂ ਨੂੰ ਜਿਨੀ ਬੰਦੇ ਦੀ ਔਕਾਤ ਹੁੰਦੀ ਉਨ੍ਹਾਂ ਦਿੰਦਾ ਸਬਰ ਚਾਹੀਦਾ ਟੱਬਰ ਸੁੱਖੀ ਹੋਵੇ ਵਾਹਿਗੁਰੂ ਦਾ ਨਾਮ ਲਵੋ
@duniyacrimedi
@duniyacrimedi 15 күн бұрын
ਬਿਲਕੁਲ ਸਹੀ ਕਿਹਾ ਤੁਸੀਂ ਗੁਰਚਰਨ ਸਿੰਘ ਜੀ
@singhsaab6992
@singhsaab6992 16 күн бұрын
ਸਬਰ ਤੇ ਸੰਤੋਖ ਬਹੁਤ ਜਰੂਰੀ ਹੈ ਜਿੰਦਗੀ ਵਿੱਚ ਵਰਨਾ ਲੋਕ ਦਿਖਾਵਾ ਸਿਰਫ਼ ਮਾੜਾ ਨਤੀਜਾ ਹੀ ਲਿਆਉਦਾ
@duniyacrimedi
@duniyacrimedi 15 күн бұрын
ਤੁਸੀਂ ਬਿਲਕੁਲ ਸਹੀ ਕਿਹਾ ਜੀ
@NavneetKaur-ks1mw
@NavneetKaur-ks1mw 11 күн бұрын
True
@singhdhaliwal6483
@singhdhaliwal6483 17 күн бұрын
ਬਹੁਤ ਵਧੀਆ ਢੰਗ ਨਾਲ ਸੁਣਾਈ ਵੱਡੇ ਵੀਰ ਜੀ ❤
@duniyacrimedi
@duniyacrimedi 17 күн бұрын
🙏🙏
@malayaram8737
@malayaram8737 17 күн бұрын
ਕਹਾਣੀ ਬਹੁਤ ਵਧੀਆ ਤਰੀਕੇ ਨਾਲ ਦੱਸੀਂ ਵੀਰ ਜੀ
@duniyacrimedi
@duniyacrimedi 17 күн бұрын
Thanks a lot ji 🙏
@harpreetkaur5022
@harpreetkaur5022 17 күн бұрын
ਮਾਂ ਤੇ ਧੀ ਦੋਨੋ ਬਹੁਤ ਸੋਹਣੀਆਂ ਪਰ ਕਿਸਮਤ
@duniyacrimedi
@duniyacrimedi 17 күн бұрын
ਬਿਲਕੁਲ!
@manjeetjohal-kf2ii
@manjeetjohal-kf2ii 17 күн бұрын
ਕਹਾਣੀ ਬਹੁਤ ਵਧਿਆ ਤਰੀਕੇ ਨਾਲ ਸੁਣਾਈ ਲੋਕ ਦਿਖਾਵਾ ਕਰਦੇ ਕਰਦੇ ਆਪਣੀਆ ਜਾਨਾਂ ਦੇ ਗਏ
@duniyacrimedi
@duniyacrimedi 17 күн бұрын
Thanks Manjeet ji 🙏
@darshanbhandal2520
@darshanbhandal2520 18 күн бұрын
Bahut vadhia dhang kahani sunaun da.
@duniyacrimedi
@duniyacrimedi 17 күн бұрын
Thanks Darshan Singh ji 🙏
@anilgoyal3819
@anilgoyal3819 18 күн бұрын
Simplecity is the best policy.Always keep a small Residence, but shop should be larger
@duniyacrimedi
@duniyacrimedi 17 күн бұрын
Exactly Anil ji….so true 🙏
@rachnadang1364
@rachnadang1364 3 күн бұрын
Nicely presented story
@bhupindersingh-yo1ks
@bhupindersingh-yo1ks 17 күн бұрын
ਤੁਹਾਡਾ ਕੰਮ ਬਹੁਤ ਵਧੀਆ ਹੈ ਜੀ❤
@shubhsekhon4297
@shubhsekhon4297 17 күн бұрын
ਬਹੁਤ ਔਖਾ ਹੁੰਦਾ ਹੈ ਸੱਚ ਨੂੰ ਬਰਦਾਸ਼ਤ ਕਰਨਾ ਪਰ ਇਹ ਜ਼ਿੰਦਗੀ ਹੈ ਇਹਨੂੰ ਇਸ ਤਰ੍ਹਾਂ ਨਹੀਂ ਸੀ ਗਵਾਉਣਾ ਚਾਹੀਦਾ 😢
@duniyacrimedi
@duniyacrimedi 17 күн бұрын
ਹੋਰ ਬਹੁਤ ਸਾਰੇ ਰਾਹ ਨਿਕਲ ਸਕਦੇ ਸੀ।ਪਰ ਰਾਕੇਸ਼ ਹੁਰਾਂ ਨੇ ਤਾਂ ਜਿੰਦਗੀ ਦਾ ਦਰਵਾਜਾ ਹੀ ਬੰਦ ਕਰ ਦਿੱਤਾ
@gurcharansinghgholi9932
@gurcharansinghgholi9932 18 күн бұрын
ਚਾਦਰ ਵੇਖਕੇ ਪੈਰ ਪਸਾਰੀਏ, ਨਹੀ ਤਾਂ ਦੁਖ ਹੀ ਦੁਖ ਹੁੰਦੇ ਹਨ
@harpreetkaur5022
@harpreetkaur5022 17 күн бұрын
Bਬਿਲਕੁੱਲ ਸਹੀ ਕਿਹਾ 👍👍👍🙏
@duniyacrimedi
@duniyacrimedi 17 күн бұрын
Bilkul Gurucharan Singh ji
@ranjitsandle2213
@ranjitsandle2213 17 күн бұрын
ਸਹੀ ਕਿਹਾ ਜੀ
@sukhbirsinghattepur
@sukhbirsinghattepur 17 күн бұрын
ਗੱਲ ਦੱਸਣ ਦਾ ਤਰੀਕਾ ਬਹੁਤ ਵਧੀਆ।
@duniyacrimedi
@duniyacrimedi 17 күн бұрын
🙏🙏
@RamKumari-xn7xq
@RamKumari-xn7xq 13 күн бұрын
Dhanvad ji
@manraj513
@manraj513 11 күн бұрын
ਬਹੁਤ ਮੁੰਡੇ ਆ ਜੋ ਆਪਣੀ economic condition ਬਾਰੇ ਆਪਣੀ ਸਾਥਣ ਤੇ ਬੱਚੇ ਨੂੰ ਸੱਚ ਦੱਸਣ ਤੋਂ ਡਰਦੇ ਕਿ ਕਿਤੇ ਓਹਨਾ ਦੀ ਇੱਜਤ ਸ਼ਾਇਦ ਪਹਿਲਾ ਵਰਗੀ ਨਾ ਰਹੇ ਪਰ ਸੱਚ ਛੁਪਾਉਣ ਦਾ ਅੰਤ ਸੁਣ ਕੇ ਰੂਹ ਕੰਬ ਗਈ
@duniyacrimedi
@duniyacrimedi 10 күн бұрын
Bilkul Manraj ji
@SunitaDevi-qo6ui
@SunitaDevi-qo6ui 10 күн бұрын
Baki kuj ta nhi pta but thodi stories ton boht kuj sikhn nu mil rea mnu te boht vdya trike nl smjonde ho sunaunde ho ewe lgda koi apna hi gl krr rea apne naal ❤❤❤❤ vdya trike nl jiuna sikha rea😊
@duniyacrimedi
@duniyacrimedi 10 күн бұрын
Thanks a lot Sunita ji,for your kind words 🙏🙏
@hschauhan3259
@hschauhan3259 16 күн бұрын
ਸਹਸ ਖਟੇ ਲਖ ਕਉ ਉਠਿ ਧਾਵੈ, ਤਿਰਪਤਿ ਨ ਆਵੈ ਮਾਇਆ ਪਾਛੈ ਪਾਵੈ ॥ ਗੁਰਬਾਣੀ - ਨਿਚੋੜ, ਬਿਨਾ ਸੰਤੋਖ ਨਹੀਂ ਕੋਊ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ 🙏🏽
@duniyacrimedi
@duniyacrimedi 15 күн бұрын
❤️❤️
@freedomfighter313
@freedomfighter313 17 күн бұрын
Very sad story. 😢😢 Very clearly and logically presented.!! Great Narration.!!! 👍👍
@duniyacrimedi
@duniyacrimedi 17 күн бұрын
Thanks a lot 🙏🙏
@deepkaur1294
@deepkaur1294 17 күн бұрын
Bhut sohna explain krde paji
@duniyacrimedi
@duniyacrimedi 17 күн бұрын
Thanks Deep ji 🙏🙏
@Amarpalmaan
@Amarpalmaan 2 күн бұрын
Gud job brar sb
@navdeepkaur7091
@navdeepkaur7091 17 күн бұрын
I heard this news but well narrated and executed story as always. Great job. Thanks for sharing a good narration. I shared with my friends too. Interesting thing is when i was watching and sharing it with my friend at the same time she had been watching n sharing it with me.
@duniyacrimedi
@duniyacrimedi 17 күн бұрын
Thanks a lot for appreciating the work Navdeep ji….these words of encouragement always motivate a person to keep going 🙏🙏
@sarbjitsingh-xc6gn
@sarbjitsingh-xc6gn 17 күн бұрын
Very sad. We have to learn lesson from this story. Never take lot of loan . And also tell true to your family. Brother you always tell right things.
@duniyacrimedi
@duniyacrimedi 17 күн бұрын
Exactly Sarbjit ji
@luckysidhu1952
@luckysidhu1952 17 күн бұрын
GOOD STOREY AH ME DEKHEA KE BOHAT PARWAR JHÜTHI SHAAN DE CHAKRA WICH APNA SAB KHUSH FINISH KAR LEANDE NE
@duniyacrimedi
@duniyacrimedi 17 күн бұрын
Tusi bilkul sahi keha
@santokhsingh227
@santokhsingh227 8 күн бұрын
Very Nice veer je khus raho Whaguru je nice story
@duniyacrimedi
@duniyacrimedi 7 күн бұрын
Thanks Santokh Singh ji 🙏
@majorsingh8711
@majorsingh8711 17 күн бұрын
ਫੋਕੀ ਸ਼ੋਹਰਤ ਤੋਂ ਬਚਣਾ ਚਾਹੀਦਾ ਹੈ ਮੌਜੂਦਾ ਸਮੇਂ ਵਿੱਚ ਇਹ ਬਹੁਤ ਸਿੱਖਿਆਦਾਇਕ ਜਾਣਕਾਰੀ ਹੈ
@duniyacrimedi
@duniyacrimedi 17 күн бұрын
Bilkul sahi Major Singh ji
@Vinca54
@Vinca54 14 күн бұрын
2019 ਵਿੱਚ ਬੈਂਕਾਂ ਨੇ ਲੋਕਾਂ ਨੂੰ ਘਰੇ ਜਾ ਜਾ ਕੇ ਲੋਨ ਵੰਡੇ ਸਨ 1-2% ਇਨਟਰੇਸਟ ਰੇਟ ਤੇ ਸਾਲ ਦੋ ਸਾਲ ਯਾ ਤਿੰਨ ਸਾਲ ਲਈ ਲੋਨ ਫਿਕਸ ਕੀਤੇ ਗਏ ਸਨ। ਜਿਉਂ ਹੀ ਫਿਕਸ ਲੋਨ ਖਤਮ ਹੋਏ ਤੇ ਇਨਟ੍ਰਸਟ ਰੇਟ 8-9% ਤੇ ਪਹੁੰਚ ਗਏ। ਬਹੁਤ ਸਾਰੇ ਲੋਕਾਂ ਦਿਆਂ ਨੋਕਰਿਆਂ ਵੀ ਚੱਲੀਆਂ ਗਈਆਂ ਤੇ ਲੋਕੀ ਫੇਲਿਅਰ ਨੂੰ ਸਹਨ ਨਹੀਂ ਕਰ ਸਕੇ ਤੇ ਇਹੇ ਜਿਹੇ ਕਦਮ ਚੁੱਕਣ ਲੱਗ ਗਏ। ਕਹਾਣੀ ਬਹੁਤ ਵਧੀਆ ਤਰੀਕੇ ਨਾਲ ਦੱਸੀ ਗਈ ਹੈ।
@duniyacrimedi
@duniyacrimedi 13 күн бұрын
Thanks for appreciating 🙏🙏
@AkashGuraya-ex7oe
@AkashGuraya-ex7oe 17 күн бұрын
Vadia ji
@sonofwoe9162
@sonofwoe9162 17 күн бұрын
Always very well narrated stories I must say.
@duniyacrimedi
@duniyacrimedi 17 күн бұрын
🙏🙏
@jagpalsingh2191
@jagpalsingh2191 9 күн бұрын
Nice ji
@Sahilrandhawa-rd3ku
@Sahilrandhawa-rd3ku 17 күн бұрын
Great work sir
@duniyacrimedi
@duniyacrimedi 17 күн бұрын
Thanks Sahil 🙏
@balwindersinghjattana5770
@balwindersinghjattana5770 16 күн бұрын
Great❤❤❤❤❤❤
@SimranKaur-jf7gn
@SimranKaur-jf7gn 17 күн бұрын
Tuhadi explanation which koe v problem nahi c sir bohut vadia cc sab kujj gbu u and thanku ji
@duniyacrimedi
@duniyacrimedi 15 күн бұрын
Thanks Simran ji 🙏
@AmarjitSingh-k1w
@AmarjitSingh-k1w 17 күн бұрын
Thank s very interesting story
@duniyacrimedi
@duniyacrimedi 17 күн бұрын
🙏🙏
@buntylluvs
@buntylluvs 18 күн бұрын
👍👍
@GeetKaur-l9y
@GeetKaur-l9y 17 күн бұрын
Good job sir
@duniyacrimedi
@duniyacrimedi 17 күн бұрын
🙏🙏
@OmPrakash-r5y5r
@OmPrakash-r5y5r 17 күн бұрын
Very good. You are the best. I look forward to your new stories. Please keep up the good work
@duniyacrimedi
@duniyacrimedi 17 күн бұрын
Thanks for appreciating Om Prakash ji 🙏
@claudiasarjah6266
@claudiasarjah6266 17 күн бұрын
Sir u are only one person jo Punjabi crime news vich bahoot hi sulhje hoye person ho,, tuhada story sanoon da tareeka bahoot badhiya hai...aur ap di awaj vich bahoot damm hai🎉, god bless you sir🙏 from italy
@duniyacrimedi
@duniyacrimedi 17 күн бұрын
Thanks a lot Claudia….your words are so kind 🙏🙏
@JaideepSingh16
@JaideepSingh16 17 күн бұрын
Veerji very nicely narrated. Keep up the good work
@duniyacrimedi
@duniyacrimedi 17 күн бұрын
Thanks Jaideep ji 🙏🙏
@AmirJat-t2o
@AmirJat-t2o 16 күн бұрын
ਮਰਨਾ ਕੋਈ ਹੱਲ ਨਹੀਂ | ਗੱਲਾਂ ਕਰਨੀਆਂ ਤਾ ਲੋਕਾ ਦਾ ਤਾ ਕੰਮ ਹੈ || ਆਪਣੀ ਅਸਲੀ ਜ਼ਿੰਦਗੀ ਜਿਓ ਤੇ ਮੌਜ ਕਰੋ ||
@duniyacrimedi
@duniyacrimedi 15 күн бұрын
ਬਿਲਕੁਲ ਸਹੀ ਗੱਲ ਹੈ ਜੀ
@priyankamitta
@priyankamitta 16 күн бұрын
indulging story telling .
@duniyacrimedi
@duniyacrimedi 15 күн бұрын
Thanks Priyanka ji 🙏
@SukhmanMavi-c4n
@SukhmanMavi-c4n 17 күн бұрын
Boht hi genuiene story snade o bhai g topic to topic no extra material added for making a video long . Thank you brdr to say over our time and apna appp reading di adt ni hgi thonu sunana vdia lgda boht ji vdia kam kr carryy on bai g
@duniyacrimedi
@duniyacrimedi 17 күн бұрын
Bahut-2 meharabani Sukhman ji 🙏
@Jeetz_00
@Jeetz_00 16 күн бұрын
ਸਾਦੀ ਜਿੰਦਗੀ ਵਧੀਆ ਹੁੰਦੀ...ਕਹਾਣੀ ਦੀ ਪੇਸ਼ਕਾਰੀ ਵਧੀਆ ਸੀ ਹਮੇਸ਼ਾ ਦੀ ਤਰਾਂ...
@duniyacrimedi
@duniyacrimedi 15 күн бұрын
ਬਹੁਤ ਮਿਹਰਬਾਨੀ ਜੀਤ ਜੀ 🙏
@Sunita-hz2rf
@Sunita-hz2rf 17 күн бұрын
👍👍👍
@balwinderbains9256
@balwinderbains9256 16 күн бұрын
Very nice 🙏
@sarbjitkaur5203
@sarbjitkaur5203 17 күн бұрын
Simple living and high thinking is best
@duniyacrimedi
@duniyacrimedi 17 күн бұрын
Exactly Sarbjit ji
@mkaur1413
@mkaur1413 17 күн бұрын
ਦੁਖ ਸੁਖ ਜਿੰਦਗੀ ਚ ਆਉਦੇ ਜਾਦੇ ਰਹਿੰਦੇ ਮਿਲ ਕੇ ਕਟ ਲੈਣੇ ਚਾਹੀਦੇ ਹਨ ਆਤਮਹੱਤਿਆ ਨਾਲ ਕਿਹੜਾ ਸਮਸਿਆ ਹਲ ਹੋ ਜਾਦੀ
@duniyacrimedi
@duniyacrimedi 17 күн бұрын
Bilkul sahi keha ji
@hussanpreetkangkang2612
@hussanpreetkangkang2612 17 күн бұрын
Ssa veer g bhut wdia video
@duniyacrimedi
@duniyacrimedi 17 күн бұрын
Thanks Hussanpreet ji 🙏🙏
@virpalkaur6022
@virpalkaur6022 16 күн бұрын
Nice descriptions
@duniyacrimedi
@duniyacrimedi 15 күн бұрын
Thanks Virpal ji 🙏
@gurmitsidhu4286
@gurmitsidhu4286 17 күн бұрын
ਆਪਣੇ ਤੋਂ ਗਰੀਬ ਵੱਲ ਵੇਖ ਕੇ ਜ਼ਿੰਦਗੀ ਜਿਊਣੀ ਚਾਹੀਦੀ ਇੰਨੀ ਪੜਾਈ ਕੀਤੀ ਦਾ ਕੀ ਫ਼ਾਇਦਾ ਹੋਇਆ ਜੇਕਰ ਅਸਲੀਅਤ ਨੂੰ ਹੀ ਨਾ ਸਮਝ ਸਕੇ
@duniyacrimedi
@duniyacrimedi 15 күн бұрын
Bilkul Gurmit ji
@Jeetz_00
@Jeetz_00 16 күн бұрын
🙏🙏👍
@rajisingh170
@rajisingh170 17 күн бұрын
Waheguru ji very sad to hear 😢
@rocks03577
@rocks03577 17 күн бұрын
Bahut achi hondiya story
@duniyacrimedi
@duniyacrimedi 17 күн бұрын
🙏🙏
@sandeepsandhu2245
@sandeepsandhu2245 17 күн бұрын
❤❤
@MankiratraiRaiz
@MankiratraiRaiz 17 күн бұрын
Keep it up sir.
@duniyacrimedi
@duniyacrimedi 17 күн бұрын
🙏🙏
@rahulbhatti4552
@rahulbhatti4552 17 күн бұрын
Great job 👍👍
@duniyacrimedi
@duniyacrimedi 17 күн бұрын
🙏🙏
@sahibjotsingh-cy4gt
@sahibjotsingh-cy4gt 17 күн бұрын
👍👍👍👍👍
@RubyLuthra-o9c
@RubyLuthra-o9c 17 күн бұрын
well explained.
@duniyacrimedi
@duniyacrimedi 17 күн бұрын
Thanks Ruby ji 🙏🙏
@Nitro28750
@Nitro28750 15 күн бұрын
Good job brother
@duniyacrimedi
@duniyacrimedi 14 күн бұрын
🙏🙏
@jashangill1542
@jashangill1542 18 күн бұрын
Bhai bhai e hunde ne💪💪
@duniyacrimedi
@duniyacrimedi 17 күн бұрын
Exactly Jashan ji
@eagleeye1491
@eagleeye1491 16 күн бұрын
🙏
@Yadwinders.sekhon
@Yadwinders.sekhon 17 күн бұрын
❤❤ good job 🙏
@duniyacrimedi
@duniyacrimedi 17 күн бұрын
Thanks Yadwinder ji 🙏🙏
@ManjitKaur-ph3ue
@ManjitKaur-ph3ue 15 күн бұрын
Life is a struggle . Be hero in struggle of life. Trust in Almighty God.
@kamaljitaulakh5230
@kamaljitaulakh5230 13 күн бұрын
App ji eh v dasna chahida c k ess saari family nu goli kis ne maari? K esde family head ne ,kisde weapon naal ehh crime keeta Thanx for share the one more example of materialistic society
@duniyacrimedi
@duniyacrimedi 13 күн бұрын
Yeah….i skipped that part Kamal ji,my bad….by the way,thanks for appreciating 🙏🙏
@Nirbhai-e3r
@Nirbhai-e3r 15 күн бұрын
👍💔👍
@Roshni-jd2st
@Roshni-jd2st 18 күн бұрын
Waiting is over ❤🎉 because I'm always waiting
@duniyacrimedi
@duniyacrimedi 17 күн бұрын
🙏🙏
@surjittakhar9323
@surjittakhar9323 Күн бұрын
ਸੁਸਾਈਡ ਨਹੀਂ ਕਰਨਾ ਚਾਹੀਦਾ ਸੀ, ਹਲਾਤ ਨਾਲ ਲੜਨਾ ਚਾਹੀਦਾ ਸੀ, ਪੈਸਾ ਹੀ ਸਭ ਕੁਸ਼ ਨਹੀਂ ਹੁੰਦਾ, ਜਿੰਦਗੀ ਦੁਬਾਰਾ ਨਹੀਂ ਮਿਲਦੀ,
@GurpreetSingh-q2u6h
@GurpreetSingh-q2u6h 17 күн бұрын
Open eyes
@dawindersinghrathore4395
@dawindersinghrathore4395 15 күн бұрын
Speaking way is awsome
@duniyacrimedi
@duniyacrimedi 14 күн бұрын
Thanks Davinder ji 🙏
@KaranThind-qv7wt
@KaranThind-qv7wt 18 күн бұрын
You are doing a good job bro keep it up
@duniyacrimedi
@duniyacrimedi 17 күн бұрын
Thanks Karan ji 🙏
@KaranThind-qv7wt
@KaranThind-qv7wt 15 күн бұрын
Paji whts the way to contact you?​@@duniyacrimedi
@hardeepsingh-nr2ge
@hardeepsingh-nr2ge 17 күн бұрын
Good Spain
@KillerGaming-nu7zl
@KillerGaming-nu7zl 17 күн бұрын
very nice bro❤❤
@duniyacrimedi
@duniyacrimedi 17 күн бұрын
Thanks 🙏🙏
@MINDFRESH1322
@MINDFRESH1322 7 күн бұрын
Jiyo garib nu deakh ke te age wado amir nu deakh ke
@aghambirsandhu7999
@aghambirsandhu7999 17 күн бұрын
GOOD JOB PAJJI❤
@duniyacrimedi
@duniyacrimedi 17 күн бұрын
Thanks Agham ji 🙏
@aghambirsandhu7999
@aghambirsandhu7999 17 күн бұрын
God bless u pajji.
@Rajvir-y9i
@Rajvir-y9i 17 күн бұрын
Mom so beautiful
@gsinghjawanda5373
@gsinghjawanda5373 15 күн бұрын
ਬਾਈ ਜੀ ਸਵਾਲ ਹੀ ਪੈਦਾ ਨਹੀ ਹੁੰਦਾ ਤੁਸੀ ਗਲਤ ਕੰਮ ਕਰਕੇ ਅਪਣਾ ਹੁੰਨਰ ਪੇਸ਼ ਕਰੋ ਇਸੇ ਨੂੰ ਹੀ ਸਰਦਾਰੀ ਕਹਿੰਦੇ ਹਨ ! You’re not doing anything wrong ਵੀਰ ਜੀ Keep it up excuses are coming soon 🔜
@barjinderpalsingh6035
@barjinderpalsingh6035 17 күн бұрын
ਜਾਣਕਾਰੀ ਦੇਣ ਲਈ ਧੰਨਵਾਦ, ਪਰ ਦੁੱਖ ਬਹੁਤ ਲੱਗਾ
@tirathsandhu315
@tirathsandhu315 17 күн бұрын
We learn something everyday how sad and shameful when in-spite of having good education and ability to make a good living we lack self esteem dignity confidence self respect and conscious to accept situation truthfully but keep walking on dark lying phoney and show off path lord bless us with some wisdom sir thanks for spreading the knowledge
@duniyacrimedi
@duniyacrimedi 17 күн бұрын
Exactly Tirath ji…sometimes its better to accept the reality,instead of leading a fake life…coz,sooner or later you are going to be exposed fully by circumstances
@HarmeetSingh2822-Bnl
@HarmeetSingh2822-Bnl 17 күн бұрын
Bai g brri mandbhagi ghatna hai foki shoshebazi karan hi ohna di jaan gyi l baki gll tohadi ki kra bai g tuc bhut brilliant o g l🙏🙏🙏🙏🙏🙏🙏🙏🙏
@duniyacrimedi
@duniyacrimedi 17 күн бұрын
Tussi bilkul sahi keha Harmeet ji,saada zindgi changi rehandi hai…man vich shanti rehandi hai…..hausla afzai layi tuhada bahut-2 dhanvaad 🙏🙏
@JagjitSingh-ox1zy
@JagjitSingh-ox1zy 2 күн бұрын
Bahut changi video hai isnal fukrian nu akal aavegi. Hamesha insan nu aapni okat vich rhena chahida hai. Nahi tan ehi hal Huna hai.
@progressivefarm3212
@progressivefarm3212 16 күн бұрын
ਉਫ਼, ਪ੍ਰੀਵਾਰ ਦੀ ਹੋਂਣੀ ਬੜੀ ਦੁਖਦਾਇਕ, ਪਰ ਸੱਜਣਾਂ ਤੁਹਾਡੀ ਪੇਸ਼ਕਾਰੀ ਦੀ ਸਿਫਤ।
@duniyacrimedi
@duniyacrimedi 15 күн бұрын
ਬਹੁਤ ਮਿਹਰਬਾਨੀ ਜੀ 🙏
@rajgur4794
@rajgur4794 17 күн бұрын
So sad story. Zruri nhi time sda iko jiha hove. Apne parivaar ate brother nu sab kuj das dinda sab theek ho jana c
@duniyacrimedi
@duniyacrimedi 17 күн бұрын
Bilkul Ranjit ji
@gulabsinghgs9852
@gulabsinghgs9852 17 күн бұрын
Sat shri akal ji
@duniyacrimedi
@duniyacrimedi 17 күн бұрын
Sat shri akal Gulab Singh ji
@gurjeetkapoor1909
@gurjeetkapoor1909 9 күн бұрын
ਕੀ ਫਾਇਦਾ ਹੋਇਆ ਪੜ੍ਹਨ ਲਿਖਣ ਦਾ ਜਦੋਂ ਵੱਡੇ ਫ਼ੈਸਲੇ ਲੈਣ ਲਈ ਮੱਤ ਮਾਰੀ ਗਈ, ਜਦੋਂ ਪਹਿਲਾ ਹੀ ਕਰਜ਼ਾਈ ਸੀ ਤੇ ਫਿਰ ਇਕ ਹੋਰ ਪ੍ਰੋਪਰਟੀ buy ਕਰਨ ਚ ਲਗਾ ਰਿਹਾ ਇਹ ਆਦਮੀ
@bsmodi1
@bsmodi1 17 күн бұрын
Very (sad), I came to know after this shocking tragic end of a highly qualified family happened...Our prayers for both Manoj and Tina's parents at Karnal. 🙏
@duniyacrimedi
@duniyacrimedi 17 күн бұрын
🙏🙏
@pammijakhar6198
@pammijakhar6198 17 күн бұрын
Good. job. beta
@duniyacrimedi
@duniyacrimedi 17 күн бұрын
🙏🙏
@ParamjeetAthwal
@ParamjeetAthwal 17 күн бұрын
Very good i always wait for next story.
@duniyacrimedi
@duniyacrimedi 17 күн бұрын
🙏🙏
@Kaur.brar23
@Kaur.brar23 16 күн бұрын
ASI last 20 years to USA ch aa 4 bedroom de house ch rehdea a ghar free a sada sanu bdde lokka ne keha bda ghar la lo thuda ghar free a asi keha nahi asi tension free a koi mortgage ni bas sada faraj eh a bachea nu palna ajj bache mare 2 sons a dove doctor ban rahea bilkul simple kade a Sadi koi fukri ni sada khana sadda pehna sada rehna es lai har sal India ja aye da bache da India wali family nal bhaut pyar so life ch oh cheejjja kro jo future ch sukh den 🙏🏼🙏🏼 so many lagda simple and aram de jidgi jeyo je sukhi rehna baki sab da apna apna najrea a wahahuru ji sab da ba krna 🙏🏼🙏🏼
@duniyacrimedi
@duniyacrimedi 15 күн бұрын
Apni jindgi de tajarbe sade naal share karan layi,tuhada bahut dhanvaad 🙏
@Kaur.brar23
@Kaur.brar23 15 күн бұрын
@ 🙏🏼🙏🏼 veer ji
@user-is8yu8ee9s
@user-is8yu8ee9s 13 күн бұрын
One million advice for all of us , thanks ji 🙏
@Winnerjatt786
@Winnerjatt786 2 күн бұрын
Tusi jatt ho,🤔🤔sadey jatt lok studies viagra ch dhyan ghat hi dinde aa vaise mam
@Kaur.brar23
@Kaur.brar23 2 күн бұрын
@@Winnerjatt786 haji veer ji 🙏🏼🙏🏼jatt sikh aa ji nai ji mare parents v teacher se Punjab ch and asi v study kitea a ji ma marriage to pehla master’s kar li se 🙏🏼🙏🏼
@rka5506
@rka5506 17 күн бұрын
Thanks beer what it’s so so sad 3 people died they were hiding from society why we are living for others what people will think who cares they can go to hell we should not care what we do it’s so sad again thanks again
@duniyacrimedi
@duniyacrimedi 17 күн бұрын
Exactly….”wt people would say” is the biggest problem of our society
@balbirsinghaulakh3589
@balbirsinghaulakh3589 18 күн бұрын
That is why wise men says ( APNI CHADAR DEKHKE PARR PASARNE CHAHINDE NE )
@duniyacrimedi
@duniyacrimedi 17 күн бұрын
Bilkul sahi Balbir Singh ji
@RanjitSingh-bf8pq
@RanjitSingh-bf8pq 16 күн бұрын
ਜੇਹੜੇ ਝੁਕਦੇ ਨਹੀਂ ਹੁੰਦੇ ਉਹ ਟੁੱਟ ਜਾਂਦੇ ਹਨ ਬੰਦੇ ਨੂੰ ਹਲਾਤ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ
@duniyacrimedi
@duniyacrimedi 15 күн бұрын
Exactly Ranjit ji
@taranjeetsingh2677
@taranjeetsingh2677 12 күн бұрын
Veer. Ji. Aage. Puri. Kahani. Dasni. See
@duniyacrimedi
@duniyacrimedi 10 күн бұрын
I skipped some parts Taranjeet ji….my bad
@shawinderkaur5109
@shawinderkaur5109 16 күн бұрын
So sad ji
@lakhibath
@lakhibath 4 күн бұрын
Very sad
@jaskaurgrewal4764
@jaskaurgrewal4764 18 күн бұрын
Tarakki poudi dar poudi he pachdi aa tay issay taran ikko jhatkay asaflata nu khiday mathay savikar karan lai insaani dimag tayar ne hunda......baaki lok paisay nu he sab kush man lainday nay.......jindagi nu dubaara shuru karna chahida see ohna nu......
@duniyacrimedi
@duniyacrimedi 17 күн бұрын
Tusi bilkul sahi keha Jas ji
@hakikatsandhu497
@hakikatsandhu497 17 күн бұрын
Your voice is good
@duniyacrimedi
@duniyacrimedi 17 күн бұрын
Thanks Hakikat ji 🙏🙏
@harkeshsharma197
@harkeshsharma197 17 күн бұрын
He was born in rich family According to Indian culture because don’t want to accept down grade, he could fight back and successful again money Can be earned again, and become a fighter not a loser
@kamalbeesla5733
@kamalbeesla5733 16 күн бұрын
2019 vich saare duniya vich loka de job bahut gai c teh university neh v apana staff kamm kar ditta c teh bahut lokaa apney ghar city toh sell kar ke city toh bahar khareed lae c teh karza koi badi gall nahi usa vich jah bank karza nah deve tah koi ghar nah lai sake teh bahut sarey businessman bankruptcy file kardee neh eh v koi navi gall nahi kai vaar insan dasdaa kuchh hor hundaa chalda ghar vich kuchh hor hunda
@duniyacrimedi
@duniyacrimedi 15 күн бұрын
Tusi bilkul sahi keha Kamal ji
@keeratyasveen303
@keeratyasveen303 11 күн бұрын
They are from Karnal Haryana.
@duniyacrimedi
@duniyacrimedi 10 күн бұрын
Thanks for this info Keerat ji….🙏
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Сестра обхитрила!
00:17
Victoria Portfolio
Рет қаралды 958 М.