ਕਈ ਬਿਮਾਰੀਆਂ ਦੂਰ ਕਰਦੀ Video ਵਿਚ ਦੱਸੀਆਂ ਚੀਜਾਂ ਦੀ ਪੰਜੀਰੀ | ਡਾਕਟਰ ਤੋਂ ਸੁਣੋ ਫਾਇਦੇ

  Рет қаралды 281,576

Surkhab Tv

Surkhab Tv

2 жыл бұрын

ਕਈ ਬਿਮਾਰੀਆਂ ਦੂਰ ਕਰਦੀ Video ਵਿਚ ਦੱਸੀਆਂ ਚੀਜਾਂ ਦੀ ਪੰਜੀਰੀ | ਡਾਕਟਰ ਤੋਂ ਸੁਣੋ ਫਾਇਦੇ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYy...
** Subscribe and Press Bell Icon also to get Notification on Your Phone **

Пікірлер: 176
@ArshdeepSingh-jt8cr
@ArshdeepSingh-jt8cr Ай бұрын
ਵੈਦ। ਜੀ। ਸੱਚ। ਦਸੋ ਦਵਾਈ। ਰੱਬ। ਨੂੰ ਜਾਨ। ਦੀ ਹੈ
@BaljitKaur-gg6os
@BaljitKaur-gg6os Жыл бұрын
ਪੱਤਰਕਾਰ ਵੀਰ ਨੂੰ ਪੁੱਛਣਾ ਚਾਹੀਦਾ ਸੀ ਕਿ ਪਜੀਰੀ ਕਿੰਦਾ ਬਿਣਾਉਣੀ ਤੇ ਕਿੰਦਾ ਖਾਣੀ ਤੇ ਖਾਣ ਦਾ ਤਰੀਕਾ ਜੇ ਕਿੱਸੇ ਦਾ ਭਲਾ ਕਰਨਾ ਚਾਹੁੰਦੇ ਆ ਦਿੱਲੋ ਕਰਿਆ ਤਰੋ ਆਪਣੇ ਵਿਊ ਲੈਣ ਲਈ ਨਹੀ ਰੱਬ ਰਾਖਾ 🙏
@gurdeepkang6889
@gurdeepkang6889 2 жыл бұрын
ਡਾਕਟਰ ਸਾਹਿਬ ਜੀ ਤੁਸੀਂ ੲਿਹਨਾਂ ਸਾਰੀਆਂ ਚੀਜ਼ਾਂ ਦਾ ਨਾਮ ਸਕਰੀਨ ਤੇ ਦੱਸੋਂ ਜੀ । ਅਤੇ ੲਿਹਨਾਂ ਦੀ ਮਾਤਰਾ ਵੀ ਦੱਸੋਂ ਪੰਜੀਰੀ ਵਾਸਤੇ।
@gopisingh7963
@gopisingh7963 Жыл бұрын
2nd
@hrpunjabisongwirsa6532
@hrpunjabisongwirsa6532 Жыл бұрын
No
@hrpunjabisongwirsa6532
@hrpunjabisongwirsa6532 Жыл бұрын
Nachhattar.Siñgh.Sirasa.Haryana
@surjitgill662
@surjitgill662 Жыл бұрын
Yah sarian thinga sacrwen te lukho ji te panheru ve bnani daso
@mandeepbrar3225
@mandeepbrar3225 11 ай бұрын
​@@hrpunjabisongwirsa6532😅5
@babbusaab9505
@babbusaab9505 2 жыл бұрын
ਵੀਰ ਜੀ ਏ ਤਾਂ ਦੱਸ ਦੋ ਵੀ ਏ ਦਵਾਈ ਨੂੰ ਕਿੰਨੇ ਘਿਓ ਚੋ ਕਿੰਨੀ ਦਵਾਈ ਪੋਣੀ ਆ
@kuldeepkaur8595
@kuldeepkaur8595 2 жыл бұрын
ਪੰਜੀਰੀ ਤਿਆਰ ਕਰਨ ਦਾ ਤਰੀਕਾ ਦਸੋ
@paramjitgrewal7453
@paramjitgrewal7453 9 ай бұрын
ਡਾ. ਸਾਹਿਬ ਪੰਜੀਰੀ ਦੀ ਬਣਂੳੁਣ ਦੀ ਮਾਤਰਾ ਵੀ ਦੱਸ ਦਿਓ
@HarprabhjotSingh-qp9lf
@HarprabhjotSingh-qp9lf 6 ай бұрын
Kaksha bahut Shukriya❤❤❤❤😮😮😮😮😮❤❤❤ Achcha bolo thank u ji
@jaswantsinghsidhwan186
@jaswantsinghsidhwan186 Жыл бұрын
ਪੰਜੀਰੀ ਵਿੱਚ ਵੀਰ ਜੀ ਕਿੰਨੀਆਂ ਕਿੰਨੀਆਂ ਚੀਜ਼ਾਂ ਪੈਣਗੀਆਂ ਇਹ ਜ਼ਰੂਰ ਦੱਸੋ ਵੀਰ ਜੀ ।
@daljitsingh8042
@daljitsingh8042 2 жыл бұрын
Very nice
@meetokaur6000
@meetokaur6000 Жыл бұрын
Very nice vidio thanks 🌹🙏👌very good
@hardeepchani228
@hardeepchani228 Жыл бұрын
Very nice🙏🙏
@rampalbansal7143
@rampalbansal7143 2 жыл бұрын
ਚੈਨਲ ਉਪਰ ਤਾ ਆ ਗਿਆ ਪਰ ਦੱਸਿਆ ਕੁਝ ਵੀ ਨਹੀ ਕਿ ਕੀ ਪਾਇਆ ਕਿਹਾ ਪਾਉਣਾ
@upkarkaurjhooti7488
@upkarkaurjhooti7488 Жыл бұрын
ਇਹਨਾਂ ਦੇ ਨਾਮ ਸਕਰੀਨ ਦੇ ਵਿਖਾਵੇ ਤ ਕੀ ਨੋਟ ਕਰ ਸਕੀਏ !🙏🏽😊
@gurpreetsran1420
@gurpreetsran1420 2 жыл бұрын
Thanku veer g
@gurcharansinghgill8093
@gurcharansinghgill8093 2 жыл бұрын
ਵਾਹਿਗੁਰੂ ਜੀ।। ਤੁੰਸੀ ਵੀਡੀਓ 20 ਮਿੰਟ ਦੇ ਲਗਭਗ ਬਨਾਈ ਹੈ।। ਪਰ ਨਾਂ ਤਾਂ ਤੂਸੀ ਸਾਰੀਆਂ ਦਵਾਈਆਂ ਦੇ ਨਾਮ ਖੋਲ ਕੇ ਦਸੇ ਅਤੇ ਨਾਂ ਹੀ ਓਹਨਾਂ ਦੀ ਮਿਕਦਾਰ ਦਸੀ ਕਿ ਕਿਨੀ ਕਿਨੀ ਮਾਤਰਾ ਵਿਚ ਪਾਊਣੀ ਹੈ।। ਨਾ ਹੀ ਘਿਓ ਦਸਿਆ ਕਿਨੀ ਮਾਤਰਾ ਵਿਚਪਾਊਣਾ ਹੈ ਜੀ। ਮੇਰਹ ਬਾਨੀ ਕਰਕੇ ਦਸਣ ਦੀ ਖੇਚਲ ਕਰਨੀ ਜੀ। ਧੰਨਵਾਦੀ ਹੋਵਾਂਗੇ।
@JaspreetKaur-ho9bv
@JaspreetKaur-ho9bv 2 жыл бұрын
Hlo veere ih ta ds deya kro kehri cheez kini laini e Kine gm pauni panjiri vich plzzzz doctor sahib to jaroor puch lea karo🙏🙏🙏🙏
@user-od5yp1wz8d
@user-od5yp1wz8d 4 ай бұрын
Thanks🎉
@KashmirSingh-zf1bv
@KashmirSingh-zf1bv Жыл бұрын
ਵੀਰੇ 5 ਮਿੰਟਾਂ ਬਾਅਦ ਤੁਸੀਂ ਵੀਡੀਓ ਸ਼ੁਰੂ ਕੀਤੀ ਹੈ ਇਹ ਹੀ 5 ਮਿੰਟ ਦੇ ਵਿੱਚ ਕਈ ਹੋਰ ਸਵਾਲ ਪੁੱਛੇ ਜਾ ਸਕਦੇ ਸੀ ਕ੍ਰਿਪਾ ਕਰਕੇ ਧਿਆਨ ਰੱਖਿਆ ਕਰੋ ਬਾਕੀ ਜਾਣਕਾਰੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤੀ ਗਈ ਹੈ
@ritarani7064
@ritarani7064 2 жыл бұрын
Panjeeri banana ka trika v daso Dr .Sahib
@ParamjitKaur-pd1gx
@ParamjitKaur-pd1gx 2 жыл бұрын
ਡਾਕਟਰ ਸਾਹਿਬ ਪੰਜੀਰੀ ਬਣਾਉਣ ਦਾ ਤਰੀਕਾ ਵੀ ਦੱਸੋ ਕਿਨੀਂ ਮਾਤਰਾ ਸਮਾਨ ਪਾਉਣਾ
@parmindersingh8041
@parmindersingh8041 2 жыл бұрын
ਡਾਃ ਸਾਹਿਬ ਸਤਿ ਸ਼੍ਰੀ ਅਕਾਲ ਸਰ ਇਹਨਾ ਚੀਜ਼ਾਂ ਦੀ ਮਾਤਰਾ ਵੀ ਦੱਸ ਦਿੰਦੇ ਤਾਂ ਹੀ ਪਤਾ ਲੱਗਦਾ ਕਿ ਨੁਕਸਾ ਕਿਵੇ ਬਣਦਾ
@madambalwinderkaurdhdhdh1840
@madambalwinderkaurdhdhdh1840 Жыл бұрын
Matara vi dso
@JaspalJaspal-t8z
@JaspalJaspal-t8z 26 күн бұрын
Dr g vaat pitta kapha bare v fsdo lokka nu
@singhdavinder4444
@singhdavinder4444 Жыл бұрын
ਬਹੁਤ ਵਧੀਆ ਜਾਣਕਾਰੀ ਹੈ ਜੀ। ਧੰਨਵਾਦ। ਆਯੁਰਵੇਦ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਪਤਾ ਹੋਣੀ ਬਹੁਤ ਜ਼ਰੂਰੀ ਹੈ ਕਿ ਹਰੇਕ ਭੋਜ਼ਨ ਬਣਨ ਵਾਲੇ ਜੜੀਂ ਬੂਟੀ ਜਾਂ ਪਦਾਰਥ ਦਾ ਆਪਣਾ ਇਕ ਸੁਭਾਅ (ਤਸੀਰ) ਹੁੰਦੀ ਹੈ। ਜਿਵੇਂ ਸੌਂਫ ਠੰਡੀ ਹੁੰਦੀ ਹੈ। ਸੋਏ ਤਰ ਗਰਮ ਹੁੰਦੇ ਹਨ। ਆਯੁਰਵੇਦ ਇਨ੍ਹਾਂ ਸਾਰੀਆਂ ਤਸੀਰਾ ਨੂੰ ਬਰਾਬਰ ਮਾਤਰਾ ਵਿੱਚ ਵਰਤਣ ਦੀ ਪ੍ਰਕਿਰਿਆ ਹੈ। ਜਿਹੜੀ ਕਿਸੇ ਵੀ ਜੀਵ ਨੂੰ ਲੋਹੇ ਵਰਗਾ ਬਣਾ ਦਿੰਦੀ ਹੈ।
@BalrajSingh-vk8of
@BalrajSingh-vk8of 2 жыл бұрын
Nice video sir ji thanks 👍
@sukhiduggankaur384
@sukhiduggankaur384 2 жыл бұрын
ਮੇਰੇ ਗੋਡੇਆ ਵਿਚ ਬਹੁਤ ਦਰਦ ਹੁੰਦਾ ਹੈ, ਕੀ ਠੀਕ ਹੋ ਸਕਦਾ
@kashmirvirk7469
@kashmirvirk7469 2 жыл бұрын
Da.ji eh sariya nu piske pjiri da ki name h ji Pnsari to ki name nal pjiri leni h ji es da name dso ji
@sukhpaldhillon2865
@sukhpaldhillon2865 2 жыл бұрын
Veere sari jankari dio
@manjitsinghaujla26
@manjitsinghaujla26 2 жыл бұрын
ਧੰਨਵਾਦ ਜੀ
@kuldeepsinghmangi1995
@kuldeepsinghmangi1995 2 жыл бұрын
ਵੈਰੀ ਗੁੱਡ
@gurmailfoji4236
@gurmailfoji4236 Жыл бұрын
ਡਾਕਟਰ ਸਾਹਿਬ ਜੀ ਬਣਾਉਣ ਦਾ ਫਾਰਮੂਲਾ ਦੱਸੋ ਨਾਲ਼ੇ ਦਵਾਈ ਕਿਨੀ ਖਾਣੀ ਹੈ
@gurmejkaur9011
@gurmejkaur9011 Жыл бұрын
Dr Jagroop Singh Sandhu Please would u be kind enough to give all the ingredients for making Panjiri. There Names and Quantity. Thank u
@ParamjeetKaur-tx4xs
@ParamjeetKaur-tx4xs Жыл бұрын
Doctor Saab es nu bnana kive aa. Es d matra kini chahidi a plz es bare jrur duso
@Laljeet104
@Laljeet104 2 жыл бұрын
What is it's method to make an quantity
@jaswinderkaurgill659
@jaswinderkaurgill659 2 ай бұрын
ਸਤੀ ਸ੍ਰੀ ਅਕਾਲ ਜੀ ਵੀਰੇ ਪੁੱਛਣ ਵਾਲੇ ਕੰਨਾ ਦੀ ਮੈਲ ਕਡਕੇ ਸੁਣੋ ਦਸਦੇ ਡਾਕਟਰ ਸਾਹਿਬ ਨੇ ਆਪਾ ਨੂੰ ਇੰਨੀ ਸਮਝ ਤਾ ਹੋਣੀ ਚਾਹੀਦੀ ਏ ਕੀ ਸਾਰੀ ਗੱਲ ਵਿਸਤਾਰ ਨਾਲ ਦਸ ਰਹੇ ਹਨ ਧਿਆਨ ਨਾਲ ਵੇਖੋ ਗੋਰ ਨਾਲ ਸੁਣੋ ਬੇਨਤੀ ਪ੍ਰਵਾਨ ਕਰਨੀ
@vickysuriyavanshi
@vickysuriyavanshi Жыл бұрын
Mealasma pigmentation nu gayab Karan Da tarika daso
@harpindersingh9566
@harpindersingh9566 11 ай бұрын
👌👌
@DarshanSingh-nr1uw
@DarshanSingh-nr1uw 2 жыл бұрын
ਡਾ: ਸਾਹਿਬ ਮੈ ਹਰ ਸਾਲ ਸਰਦੀਅਾ ਵਿਚ ੲਿਹ ਦੇਸੀ ਚੀਜਾਂ ਦੀ ਪੰਜੀਰੀ ਖਾਂਦਾ ਅਾ ਰਿਹਾ ਹਾ ਖਡਾਰੀ ਵੀ ਰਿਹਾ ਪਰ ਮੇਰੇ ਗੋਡੇ....ਦਰਦ ਕਰ ਰਹੇ ਹਨ ਕੋੲੀ ਫਰਕ ਨਹੀ....
@arunbawa7496
@arunbawa7496 Жыл бұрын
Pll
@rajindersi5707
@rajindersi5707 2 жыл бұрын
Good information
@gurindersingh7185
@gurindersingh7185 Жыл бұрын
Dr. saab di personally bohat ah tarsem jassar vangu
@avtarramjeet2881
@avtarramjeet2881 2 жыл бұрын
Pregnacy lyi te wait looz lyi video plzzbanao
@inderjeet8720
@inderjeet8720 2 жыл бұрын
ਵੀਰ ਜੀ ਇਹ ਪੰਜੀਰੀ ਤੁਸੀਂ ਆਪ ਵੀ ਬਣਾ ਕੇ ਦਿੰਦੇ ਹੋ
@dildiyasadran2582
@dildiyasadran2582 Жыл бұрын
ਡਾਕਟਰ ਜੀ ਤੁਸੀਂ ਪੰਜੀਰੀ ਦੀਆਂ ਦਾ ਚੀਜ਼ਾਂ ਦੇ ਨਾਂ ਤੇ 👋👋 ਬਣਾਉਣ ਦਾ ਤਰੀਕਾ ਦੱਸੋ ਜੀ ਪੰਜੀਰੀ
@yadwindersingh2593
@yadwindersingh2593 2 жыл бұрын
ਮੈਂ ਵੀ ਤੁਹਾਡੇ ਵਾਂਗ ਏ ਸੁਣਦਾ ਸੀ ਏਨਾ ਨੇ ਅਪਣਾ ਪਿੰਡ ਵੀ ਦੱਸਿਆ ਉੱਚਾ ਪਿੰਡ ਸੰਘੋਲ ਤੇ ਅਖੀਰ ਚ 2 ਫੋਨ ਨੰਬਰ ਵੀ ਦੱਸੇ ਨੇ, ਬਾਕੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਕਾਹਲੀ ਨਾ ਕਰਿਆ ਕਰੋ,
@BalrajSingh-vk8of
@BalrajSingh-vk8of 2 жыл бұрын
Belkul right ji 🙏
@Laljeet104
@Laljeet104 2 жыл бұрын
Ki isnu banon da formula v dassia T kini dose
@Nsfrahdore
@Nsfrahdore 2 жыл бұрын
Kina kina saman lana ha veer ji
@AmanPreet-nu3sp
@AmanPreet-nu3sp Жыл бұрын
Pls veer ji apna contact mention kro, mai apne mummy lyi pta krna medicine bare
@ParamjitKaur-dm5kw
@ParamjitKaur-dm5kw 2 жыл бұрын
Waheguru. Ji. 👌👌👌👌👌
@RanjitKaur-fq1gx
@RanjitKaur-fq1gx 2 жыл бұрын
Silajit koi v le sakda vvad ji lady's le sakde a jrur daso
@mrskarwal1137
@mrskarwal1137 Жыл бұрын
Waheguru ji🙏🙏👌
@GurmejSingh-ec6nz
@GurmejSingh-ec6nz 2 жыл бұрын
ਸਰ ਜੀ ਪੰਜੀਰੀ ਤਿਆਰ ਕੀਤਾ ਗਿਆ ਮਿਲ ਜਾਂਦਾ ਹੈ
@devkinandan9722
@devkinandan9722 2 жыл бұрын
ਇਹਨਾਂ ਦਵਾਈਆਂ ਦੇ ਨਾਮ ਦੱਸਣ ਫਿਰ ਹੀ ਪੰਜੀਰੀ ਬਣਾ ਸਕਣਗੇ ਆਪਣਾ ਫੋਨ ਨੰਬਰ ਲਿਖੋ ਜੀ
@abcdef-kj1qe
@abcdef-kj1qe 2 жыл бұрын
Nice video
@gurinderkaur7414
@gurinderkaur7414 2 жыл бұрын
Sir mere bete di sehat ni bandi age 19 saal hai te pet bhi sahi ni rehnda te pet garm rehnda
@neelamsethi5153
@neelamsethi5153 2 жыл бұрын
Ye doctor sahib kahan rehte hei
@jaswinderkaur-lq6vq
@jaswinderkaur-lq6vq Жыл бұрын
Dr sir ji panniri BANAOUNI V DSO
@asharani9501
@asharani9501 2 жыл бұрын
Dr sahib panjere bnaone ve dso please te kenea kenea chja paonea han from Uk 🇬🇧
@lalisingh4258
@lalisingh4258 2 жыл бұрын
Shi gl a ji
@narindersinghsethi8499
@narindersinghsethi8499 Жыл бұрын
Always mention ingredients in the description with quantity
@gurinderkaur7414
@gurinderkaur7414 2 жыл бұрын
Sir saria cheeza di changi tra jankari deo
@user-ef8hs5je2b
@user-ef8hs5je2b 2 жыл бұрын
Hlo ji
@panjabivideos7105
@panjabivideos7105 27 күн бұрын
Name sir dso saria chija de screen 1 krke krke dso
@youtube2o13
@youtube2o13 2 жыл бұрын
ਪੰਜੀਰੀ ਦੀ ਰੈਸਿਪੀ ਕੀ ਆ ਵੀਰ ਜੀ please send ਕਰੋਗੇ
@harinderpalkaur4919
@harinderpalkaur4919 2 жыл бұрын
Mobil no jaldi n bolo pata n laga saariyan bootiyan di maatra v nahi dasi adhoori vidio
@ranjitkaur6987
@ranjitkaur6987 11 ай бұрын
❤❤❤❤
@manjeetkaur7991
@manjeetkaur7991 Жыл бұрын
ਡਾਕਟਰ ਸਾਹਿਬ ਪੰਜਾਬੀ ਨਾਂ ਲਿਖ ਦਿਓ ਇਨ ਸਾਰੀਆਂ ਚੀਜ਼ਾਂ ਦਾ
@satinderkaur4377
@satinderkaur4377 2 жыл бұрын
Yes dr you are great Only 10 days medication made big difference to me thank you
@mrsinghteach3453
@mrsinghteach3453 Жыл бұрын
Dr. Da address dso ji and phn no.
@satinderkaur4377
@satinderkaur4377 Жыл бұрын
Dr. jagroop Singh ji ucha pind sanghol please listen his Video carefully till to end thank you
@Ashkam_by_mk
@Ashkam_by_mk Жыл бұрын
Hi mam can u Plz tell about the Measurements and Quantity of all ingredients
@jaggitiwana4714
@jaggitiwana4714 Жыл бұрын
Ssakl Dr shb
@brarbrar5471
@brarbrar5471 2 жыл бұрын
ਜਿਆਦਾ ਐਕਸਰਸਾਈਜ਼ ਕਰਨ ਨਾਲ ਮੇਰੇ ਵੀ ਗੋਡਿਆਂ ਵਿੱਚੋ ਕਟ ਕਟ ਦੀ ਅਵਾਜ਼ ਆਉਂਦੀ ਆ
@baljitchoudhary
@baljitchoudhary 2 жыл бұрын
Bhaji mennu te doctor ne lassi dahi to man karta urick acid vadh riha c
@swarankaur4862
@swarankaur4862 Жыл бұрын
ਡਾਕਟਰ ਸਾਹਿਬ ਪਿੱਤੇ ਦੀ ਪੱਥਰੀ ਦਾ ਇਲਾਜ ਵੀ ਦੱਸੋ
@jagdeepkaur5039
@jagdeepkaur5039 2 жыл бұрын
👍👍👍👍👍
@preetirozy2488
@preetirozy2488 2 жыл бұрын
dr sahib ji good tretment hi tuhda
@nihalsinghbhullar6508
@nihalsinghbhullar6508 Жыл бұрын
Dr Sir ki panjiri app pas to mil section hai ji batae ji
@harwinderpowar2638
@harwinderpowar2638 Жыл бұрын
ਪਿੰਡ ਤੁਹਾਡਾ ਕਿਹੜੇ ਸਹਿਰ ਵਿਚ ਆ ਪੰਜੀਰੀ ਕਿਵੇਂ ਬਣਾ ਸਕਦੇ ਆ ਵਿਧੀ ਦਸ ਦਿਉ
@krishanpalsinghmatharu8450
@krishanpalsinghmatharu8450 Жыл бұрын
Dr ji tusi nabaj vakh das ki bimari ha ved ji good morning
@harshdeepkaurclassviieroll381
@harshdeepkaurclassviieroll381 2 жыл бұрын
Sir pinjiri kive banoni a
@anmolkaur640
@anmolkaur640 2 жыл бұрын
Akhar chanal vale bhut vdhia interview lende ne...
@gurdarshansingh5306
@gurdarshansingh5306 4 ай бұрын
Ki hun eh.panjiri.khadi ja sakdi ae?mere stunt pia wa ae,te meri umer v 70 year de lgbhag ae?
@vishumalik6115
@vishumalik6115 10 ай бұрын
Doctor sahab Arthritis ka pakka Ilaaj bataiye
@jagdevsingh3584
@jagdevsingh3584 9 ай бұрын
Sir puri detail naal ni dsya
@user-mj8in2cy5t
@user-mj8in2cy5t Жыл бұрын
Pnzri kse bnti h nm bhi bataye
@gurmeetkaur7214
@gurmeetkaur7214 Жыл бұрын
ਡਾਕਟਰ ਸਾਹਬ ਅਪਣਾ ਐਡਰੈਸ ਤੇ ਫੂਨ ਨੰਬਰ ਦਿਉ ਜੀ
@ranbirbrar8417
@ranbirbrar8417 Жыл бұрын
ਗੱਲ ਕਿਸੇ ਸਿਰੇ ਤਾਂ ਲਾ ਦਿੰਦੇ ..ਕਿੰਨੀ ਮਾਤਰਾ ਪੋੌਣੀ ਆ ..ਕੁਝ ਦਸਿਆ ਨੀ
@sransurinder04121
@sransurinder04121 Жыл бұрын
Dr ਸਾਹਿਬ ਦਾ ਨੰਬਰ ਲਿਖੋ ਜੀ
@ranjeetkaur2710
@ranjeetkaur2710 2 жыл бұрын
Nice video thank you sir ji
@GurmejSingh-ec6nz
@GurmejSingh-ec6nz 2 жыл бұрын
ਸਰ ਜੀ ਇਹ ਗਰਮੀ ਚ ਖਾ ਸਕਦੇ ਹਾਂ
@Manyakaur1313
@Manyakaur1313 2 жыл бұрын
Dudh kde calcium nhi pura kr skda .. dudh pee k v body ch calcium d kami rehndi aa
@Varunkumar-qv2id
@Varunkumar-qv2id 2 жыл бұрын
Pazi dawai de naam ta daso
@_harman9193
@_harman9193 9 ай бұрын
ਕਿਰਪਾ ਕਰਕੇ ਸਕਰੀਨ ਤੇ ਦਵਾਈਆਂ ਦੇ ਨਾਂ ਲਿਖ ਦਿਓ ਕਰੋ ਜੀ
@kuljeetrandhawa7988
@kuljeetrandhawa7988 2 жыл бұрын
Na dasea pnjeeri bnaun da nukta ...te na dasea pind da na ini lambi interweo di ki lorh c koi aad hi la dinde lakh lahnt esi patrkari nu.
@beantkaur6880
@beantkaur6880 11 ай бұрын
⁰00
@kulwantkaur5999
@kulwantkaur5999 Жыл бұрын
Kina sman puna ah ta dsso ji
@kulwantkaur7364
@kulwantkaur7364 11 ай бұрын
ਮੈਨੂੰ ਮੌਹਕੇ ਵਾਲੀ ਬਵਾਸੀਰ ਦੀ ਪਰੌਬਲਮ ਹੈ ਕੀ ਇਹ ਪੰਜੀਰੀ ਖਾਣੀ ਚਾਹੀਦੀ ਹੈ ਕਿ ਨਹੀਂ
@gurwinderkaur5595
@gurwinderkaur5595 2 жыл бұрын
Pp polio
@GurpreetKaur-im8hp
@GurpreetKaur-im8hp Жыл бұрын
ਵੀਰ ਜੀ ਅਸੀਂ ਗਰਮੀ ਵਿੱਚ ਖਾ ਸਕਦੇ ਹਾਂ ਕੇ ਨਹੀਂ
@legendofgaming1880
@legendofgaming1880 2 жыл бұрын
Panjiri bnani kive hai ???
@traveltocanada4567
@traveltocanada4567 Жыл бұрын
Eh veer dekheya hoyea lgda kite
@jassiseehre1073
@jassiseehre1073 2 жыл бұрын
Well done veer ji.keep making video on these kind of topics
@Laljeet104
@Laljeet104 2 жыл бұрын
What is it's method to make an quantity
@baljeetkaur2469
@baljeetkaur2469 Жыл бұрын
Veer Ji bill kida khana hai
@op3779
@op3779 Жыл бұрын
ਵੀਰਜੀਚੀਜਾਦੀਕਿ ਨੀਮਾਤਰਾਾਕਿਵੈਤਿਆਰਕਰਨੀ
@MujibulRahman-so6fb
@MujibulRahman-so6fb Ай бұрын
Anushka doctor saheb Hindi mein likhkar bhejo
@jagjeetchahal8597
@jagjeetchahal8597 9 ай бұрын
ਪੰਜੀਰੀ ਲੲਈ ਸਾਂਰੀਆ ਚੀਜ਼ ਲਿਖ ਕੇ ਦੇ ਕਿੱਨੀ ਮਾਤਰਾ ਦੱਸਿਆ ਜਾਵੇ
@ndhumalwai4805
@ndhumalwai4805 2 жыл бұрын
Matra ta dasi nhi galaa ch jor la ta
@japsimranrajveer1341
@japsimranrajveer1341 2 жыл бұрын
👌👌🙏🙏
@GurpreetSingh-lc1su
@GurpreetSingh-lc1su 2 жыл бұрын
Waheguru ji waheguru ji 🙏🙏
아이스크림으로 체감되는 요즘 물가
00:16
진영민yeongmin
Рет қаралды 60 МЛН
Llegó al techo 😱
00:37
Juan De Dios Pantoja
Рет қаралды 38 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 21 МЛН
ਮੋਟਾਪੇ ਤੋਂ ਪਾਓ ਛੁਟਕਾਰਾ
5:53
Dr.jagroop bhangu
Рет қаралды 126 М.
ਗਰਮੀਆਂ ਦੀ ਚਾਹ ਦਾ ਫਾਰਮੂਲਾ
4:42
Dr.jagroop bhangu
Рет қаралды 29 М.