No video

ਕੱਟੀਆ ਤੇ ਵੱਛੀਆ ਤਿਆਰ ਕਰਨ ਲਈ ਘਰੇਲੂ ਨੁਕਸਾ ।ਬੇਸਣ,ਦੇਸੀ ਘਿਉ

  Рет қаралды 29,114

Gurlabh Singh Bathinda

Gurlabh Singh Bathinda

Күн бұрын

ਸਤਿ ਸ੍ਰੀ ਅਕਾਲ ਜੀ
ਮੇਰਾ ਨਾਮ ਗੁਰਲਾਭ ਸਿੰਘ
ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ ।

Пікірлер: 109
@paramjitkaur7676
@paramjitkaur7676 Ай бұрын
ਬਹੁਤ ਬਹੁਤ ਧੰਨਵਾਦ ਅੰਕਲ ਜੀ ।ਤੁਸੀ ਜਲਦੀ ਹੀ ਵੀਡੀਓ ਬਣਾ ਦਿੱਤੀ। ਮੇਰੀ ਮੱਝ ਦੀ ਕਟੀ ਅਜੇ 22 ਕੁ ਦਿਨਾਂ ਦੀ ਐ ।ਸਾਨੂੰ ਪਹਿਲਾਂ ਹੀ ਜਾਣਕਾਰੀ ਮਿਲਗੀ । ਧੰਨਵਾਦ ਜੀ ।
@GurlabhSinghBathinda
@GurlabhSinghBathinda Ай бұрын
🙏🙏🙏🙏🙏
@GurlalDhillon-ss6jf
@GurlalDhillon-ss6jf 11 күн бұрын
ਬਹੁਤ ਬਹੁਤ ਧੰਨਵਾਦ ਅੰਕਲ ਜੀ ਅਤੇ ਸਾਡੇ ਘਰ ਵਿੱਚ ਦੋ ਸਾਲ ਦੀ ਝੋਟੀ ਹੈ ਜੀ ਉਸ ਨੂੰ ਤਿਆਰ ਕਰਨ ਵਾਸਤੇ ਕੀ ਕੁੱਝ ਪਾਉਣਾ ਚਾਹੀਦਾ ਜੀ
@HarpreetSingh-eb2fd
@HarpreetSingh-eb2fd 13 күн бұрын
Nice g
@user-if9ww1uh9q
@user-if9ww1uh9q Ай бұрын
ਧੰਨਵਾਦ ਬਾਪੂ ਜੀ ਜਾਣਕਾਰੀ ਦੇਣ ਲਈ ਜੀ🙏🙏
@GurlabhSinghBathinda
@GurlabhSinghBathinda Ай бұрын
🙏🏻🙏🏻
@sukhwinderkaur2572
@sukhwinderkaur2572 10 күн бұрын
ਸਤਿਆਪਾਲ uncle g ਸਾਡੀ khar ਦੀ Washi e 2 ਸਾਲ ਦੀ o ਬਣਦੀ nai a HF oda ਕਿ ਨੁਕਤਾ e
@sachdepanne5725
@sachdepanne5725 29 күн бұрын
ਸਾਡੇ ਇੱਕ ਗਾਂ ਆ ਜੀ ਅਸੀ ਮੁੱਲ ਲਈ 2..3ਮਹੀਨੇ ਹੋਏ ਪਹਿਲਾਂ ਗਾਂ ਦਾ ਦੁੱਧ 12 kg ਸੀ ਪਰ ਹੁਣ ਦੁੱਧ ਵੀ 2..3 kg ਰਹਿ ਗਿਆ,6ਮਹੀਨੇ ਦੀ ਗੱਭਣ ਆ ਜੀ ਹੁਣ ਪਰ ਇਨੀ ਜ਼ਿਆਦਾ ਲਿੱਸੀ ਹੋ ਗਈ ਹੁਣ ਇੱਕਲਾ ਇੱਕਲਾ ਹੱਡ ਦਿਖਦਾ ਕੋਈ ਹੱਲ ਦੱਸੋ ਜੀ
@GurpreetBhullar-hf8jx
@GurpreetBhullar-hf8jx 25 күн бұрын
ਬਹੁਤ ਵਧੀਆ ਜੀ
@GurlabhSinghBathinda
@GurlabhSinghBathinda 23 күн бұрын
🙏🏻🙏🏻
@nishanmeet3707
@nishanmeet3707 16 күн бұрын
ਬਹੁਤ ਹੀ ਵਧੀਆ ਅੰਕਲ ਜੀ। ਮੈਂ ਨਿਸ਼ਾਨ ਸਿੰਘ ਮਾਲੇਰਕੋਟਲਾ ਜੀ।
@starxbgmi475.
@starxbgmi475. Ай бұрын
Nice video Bhodipura
@GurlabhSinghBathinda
@GurlabhSinghBathinda Ай бұрын
🙏🏻🙏🏻
@RishamSidhu
@RishamSidhu 14 күн бұрын
ਅੰਕਲ ਜੀ ਇਹ ਪਿੰਨੀਆਂ ਹਰ ਰੋਜ ਕਰਵਾਉਣੀਆਂ ਨੇ ਨੀਰਾ ਨਹੀਂ ਪਾਉਣਾ ਜੀ
@simarjeetkaur9682
@simarjeetkaur9682 Ай бұрын
Very very nice video🙏🙏🙏🙏🙏
@GurlabhSinghBathinda
@GurlabhSinghBathinda Ай бұрын
🙏🏻🙏🏻🙏🏻🙏🏻
@gurpalsingh1733
@gurpalsingh1733 Ай бұрын
ਸਤਿ ਸ਼੍ਰੀ ਅਕਾਲ ਬਾਬਾ ਜੀ ਡੇਢ ਸਾਲ ਦੀ ਕੱਟੀ ਆ ਕੱਟੀ ਨੂੰ ਤਿਆਰ ਕਰਨ ਲਈ ਕਿ ਦੇਈਐ
@GurlabhSinghBathinda
@GurlabhSinghBathinda Ай бұрын
Hnji de sakde o
@JugrajSingh-se5ey
@JugrajSingh-se5ey 27 күн бұрын
Waheguru Ji Baba doctor sahab
@rajpalkaur57
@rajpalkaur57 Ай бұрын
ਸਤਿ ਸ੍ਰੀ ਆਕਾਲ ਬਾਈ ਜੀ ਸਾਡੀ ਗਾਂ ਮਿੱਟੀ ਬਹੁਤ ਖਾਂਦੀ ਹੈ ਗੋਲੀਆਂ ਬਹੁਤ ਦਿੱਤੀਆਂ ਤੇ ਕਬੀਲਾ ਵੀ ਦਿੱਤਾ ਪਰ ਨਹੀਂ ਹੱਟਦੀ ਕੋਈ ਦੇਸੀ ਇਲਾਜ ਦੱਸੋ ਧੰਨਵਾਦ
@GurlabhSinghBathinda
@GurlabhSinghBathinda Ай бұрын
ਲੂਣ ਸੱਟ ਦੋ ਜੀ ਅੱਗੇ ਜੀ
@user-qu5rp6dg3y
@user-qu5rp6dg3y Ай бұрын
Bapu ji mere cow te heifer bahut repeat ne koi hal dso
@arshs1618
@arshs1618 17 күн бұрын
1 saal di hf buchhi nu ki dena baba ji
@mandeepkauryt
@mandeepkauryt Ай бұрын
Nice
@GurlabhSinghBathinda
@GurlabhSinghBathinda Ай бұрын
🙏🏻🙏🏻
@sukhdeepkaurdhaliwal2330
@sukhdeepkaurdhaliwal2330 Ай бұрын
🙏🙏🙏
@GurlabhSinghBathinda
@GurlabhSinghBathinda Ай бұрын
🙏🏻🙏🏻🙏🏻🙏🏻
@GurjitSingh-jz4tt
@GurjitSingh-jz4tt Ай бұрын
ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਤੋਂ
@GurlabhSinghBathinda
@GurlabhSinghBathinda Ай бұрын
Bhut bhut Dhanwaad ji Har video dekhn layi🙏🏻🙏🏻
@GurjitSingh-jz4tt
@GurjitSingh-jz4tt Ай бұрын
@@GurlabhSinghBathinda ਮੱਝ ਦੀ ਫੀਡ ਬਾਰੇ ਪੁੱਛਿਆ ਸੀ ਜੀ ਧੰਨਵਾਦ ਮੈਸਜ ਕੀਤਾ ਸੀ ਤੁਹਾਨੂੰ
@GurlabhSinghBathinda
@GurlabhSinghBathinda Ай бұрын
@@GurjitSingh-jz4tt video bani payii ji jaldi upload karda ge 1-2 dina vich
@GurjitSingh-jz4tt
@GurjitSingh-jz4tt Ай бұрын
@@GurlabhSinghBathinda ਧੰਨਵਾਦ ਜੀ
@harpreetkaurdhillon3925
@harpreetkaurdhillon3925 Ай бұрын
Asi deepgarh tu uncle g
@TaraDhillon
@TaraDhillon Ай бұрын
🙏🏻🙏🏻 bhut Wdiyaa video ji
@GurlabhSinghBathinda
@GurlabhSinghBathinda Ай бұрын
🙏🏻🙏🏻
@Karamsingh_99
@Karamsingh_99 Ай бұрын
meri katti 4 month di aa uncle ji mai puchna chauna mai eh formula kinne age tak pauna katti nu ?
@GurlabhSinghBathinda
@GurlabhSinghBathinda Ай бұрын
1 saal tk paa sakde o
@gagandeepmalout
@gagandeepmalout Ай бұрын
🙏🏻🙏🏻
@GurlabhSinghBathinda
@GurlabhSinghBathinda Ай бұрын
🙏🙏🙏
@GurpreetSingh-zg1tc
@GurpreetSingh-zg1tc Ай бұрын
Bapu ji very nice information Cargill da calf starter ni pa skde nale bacha jada khubsurat banu pona v sokha
@GurlabhSinghBathinda
@GurlabhSinghBathinda Ай бұрын
🙏🙏🙏🙏
@sandeepdhaliwal8004
@sandeepdhaliwal8004 Ай бұрын
ਅੰਕਲ ਜੀ ਸਾਡੀ ਝੋਟੀ ਨੂੰ ਵੀਹ ਦਿਨ ਹੋ ਗਏ ਕੱੜ ਨੀ ਚੱਲੇ ਆ ਦੁੱਧ ਨੀ ਚਾੜੀ
@GurlabhSinghBathinda
@GurlabhSinghBathinda Ай бұрын
ਕੱੜ ਤੇ ਵਿਡਿਉ ਉਹ ਦੇਖ ਲੋ ਜੀ
@user-wn8hz1cv7x
@user-wn8hz1cv7x Ай бұрын
🙏🙏🙏🙏🙏🙏🙏
@GurlabhSinghBathinda
@GurlabhSinghBathinda Ай бұрын
🙏🙏🙏🙏
@jasssidhu2413
@jasssidhu2413 24 күн бұрын
Sajar sui majj nu ki payiye g kl sui aa
@user-kz8se7xq3n
@user-kz8se7xq3n 29 күн бұрын
Baba ji tusi phone nahi chak da Malerkotla
@gursewaksinghhayer6877
@gursewaksinghhayer6877 Ай бұрын
Good job
@GurlabhSinghBathinda
@GurlabhSinghBathinda Ай бұрын
Thanks
@sardarabc6736
@sardarabc6736 Ай бұрын
🙏🙏🙏🙏👍💕💕💕💕💕💕👍🙏🙏🙏🙏🙏🙏
@GurlabhSinghBathinda
@GurlabhSinghBathinda Ай бұрын
🙏🙏🙏
@user-sh9uc8jg9o
@user-sh9uc8jg9o Ай бұрын
ਮੇਰੇ ਕੋਲ ਮੋਹਰਾਂ ਨਸਲ ਦੀ ਕੱਟੀ ਹੈ ਇਕ ਸਾਲ ਦੀ ਉਸ ਨੂੰ ਮੈਂ ਕਿ ਮੈਂ ਤਿਆਰ ਕਰਨਾ ਜੀ
@GurlabhSinghBathinda
@GurlabhSinghBathinda Ай бұрын
Iss uper video pa rakhi ji apa
@Arshdeep-ki3yy
@Arshdeep-ki3yy Ай бұрын
Muktsar wale
@GurlabhSinghBathinda
@GurlabhSinghBathinda Ай бұрын
🙏🏻🙏🏻
@gursewaksandhu1291
@gursewaksandhu1291 Ай бұрын
Uncle ji sat sri akal uncle ji eh formula ikala e dena a ja fir feed v pauni a.. mery calf 6 months dy a
@GurlabhSinghBathinda
@GurlabhSinghBathinda Ай бұрын
Feed v paado eh v deedo ji
@gurmailsingh1396
@gurmailsingh1396 Ай бұрын
Hlo sir Sadi choti pishe bhar pondi a koi elaj daso....10 month Pure ho chale
@GurlabhSinghBathinda
@GurlabhSinghBathinda Ай бұрын
Bhar wali video dekhlo ji payi v aa
@sachdepanne5725
@sachdepanne5725 29 күн бұрын
ਇਹ ਸਮਾਨ 10..11 ਮਹੀਨੇ ਦੀ ਵੱਛੀ ਨੂੰ ਵੀ ਪਾ ਸਕਦੇ
@sarwara91
@sarwara91 Ай бұрын
Baba ji meri Kati 7 mahine di a pehlan os di gor ni kiti kamjor hai os nu ehi pinni suru kar daiye
@GurlabhSinghBathinda
@GurlabhSinghBathinda Ай бұрын
Kardo ji
@harpreetkaurdhillon3925
@harpreetkaurdhillon3925 Ай бұрын
Uncle g sadi cow da milk bahut kir da ga please kaoi treatment dss deo g
@GurlabhSinghBathinda
@GurlabhSinghBathinda Ай бұрын
Jaldi video ayo gyi ji
@baljeetchahal8055
@baljeetchahal8055 29 күн бұрын
ਅੰਕਲ ਜੀ ਘਿਓ ਦੀ ਜਗਾ ਸਰੋ ਦਾ ਤੇਲ ਪਾ ਸਕਦੇ
@Arshdeep-ki3yy
@Arshdeep-ki3yy Ай бұрын
Video jaldi bnao g kabile te kal nu upload krdo g morning 🙏
@GurlabhSinghBathinda
@GurlabhSinghBathinda Ай бұрын
Kal subha ajje gi video ji
@jaiveer.shorts.
@jaiveer.shorts. Ай бұрын
Doctor delivery to baad kehde a oprate karwana pau
@GurlabhSinghBathinda
@GurlabhSinghBathinda Ай бұрын
Kida oprate ki hoyea ji
@user-rl9iy2yj9f
@user-rl9iy2yj9f Ай бұрын
ਧਨਵਾਦ ਆਕਲ ਜੀ
@GurlabhSinghBathinda
@GurlabhSinghBathinda Ай бұрын
🙏🙏
@jaiveer.shorts.
@jaiveer.shorts. Ай бұрын
Baba ji cow de 2legs back walian nu saraan hogi 45din rehge soon de koi hal hai vow jhatke j mardia legs ghaseetdi a
@GurlabhSinghBathinda
@GurlabhSinghBathinda Ай бұрын
ਗੱਟੇ ਤੋ ਨਾੜ ਕਟਾ ਲੋ ਡਾਕਟਰ ਤੋ ਜੀ
@GurlabhSinghBathinda
@GurlabhSinghBathinda Ай бұрын
ਠੀਕ ਹੋ ਜੀ
@mangacheema7946
@mangacheema7946 Ай бұрын
Baba ji j 20 kg bali goti kiny di mil jao.briding nal di nal dud de km basty.
@GurlabhSinghBathinda
@GurlabhSinghBathinda Ай бұрын
1.30 ਦੀ ਜੀ
@mangatsingh9422
@mangatsingh9422 Ай бұрын
ਬਾਈ ਜੀ ਸਤਿ ਸ਼੍ਰੀ ਅਕਾਲ ਆਪਣੀ ਡੇਢ ਮਹੀਨੇ ਦੀ ਕੱਟੀ ਆ ਜੀ ਤੇ ਕੱਟੀ ਨੂੰ ਕਾਫੀ ਦਿਨ ਤੋਂ ਕਬਜ਼ ਹੋ ਰਹੀ ਆ ਤੇ ਗੋਹਾ ਨਹੀਂ ਕਰ ਰਹੀ ਕਿਰਪਾ ਕਰਕੇ ਦੱਸੋ ਜੀ ਦੇਸੀ ਤਰੀਕੇ ਨਾਲ ਠੀਕ ਹੋਏਗੀ
@harjitsingh1084
@harjitsingh1084 Ай бұрын
Saro da tel de du veer je
@parnaazdandiwal
@parnaazdandiwal Ай бұрын
Lassi bich tel pa k de dyo y 4 ja 5 day lahtar
@GurlabhSinghBathinda
@GurlabhSinghBathinda Ай бұрын
ਕਬੀਲਾ ਦੇਦੋ ਅੱਧਾ ਚਮਚਾ ਜੀ
@GurumeetSingh-yj1lp
@GurumeetSingh-yj1lp Ай бұрын
ਇਹ ਤੇ ਤੁਸਾਂ ਦੱਸਿਆ ਠੀਕ ਹੈ ਪਰ ਇਹ ਨਹੀਂ ਦੱਸਿਆ ਕਿ ਉਮਰ ਦੇ ਹਿਸਾਬ ਦੇ ਨਾਲ ਪੰਜ ਮਹੀਨੇ ਤੋਂ ਬਾਅਦ ਕਿੰਨੀਆਂ ਪਿੰਨੀਆਂ ਦੇਣੀਆਂ ਨੇ 10 ਮਹੀਨੇ ਤੋਂ ਬਾਅਦ ਕਿੰਨੀਆਂ ਦੇਣੀਆਂ ਨੇ ਚਾਹੇ ਦੇ ਵਿੱਚ ਹੋਰ ਕੋਈ ਖੁਰਾਕ ਵਧਾਉਣੀ ਆ ਕਿਰਪਾ ਕਰਕੇ ਇਹ ਜਰੂਰ ਦੱਸਣਾ
@GurlabhSinghBathinda
@GurlabhSinghBathinda Ай бұрын
ਹੋਲੀ ਹੋਲੀ ਵਧਾਦੋ ਜੀ
@sarbjeetchatha9386
@sarbjeetchatha9386 Ай бұрын
ਇਹ ਸਹੀ ਗੱਲ ਐ ਜਰੂ ਦੱਸੋ ਓ ਜੀ
@ReshamReshamkaur
@ReshamReshamkaur Ай бұрын
ਕੈਲਸ਼ੀਅਮ deo mety n khuo ge
@GurlabhSinghBathinda
@GurlabhSinghBathinda Ай бұрын
Ki ?
@Sattekaking
@Sattekaking Ай бұрын
6 MONTH DE KATTE NU KI KHARAKH PAHIA JAVE
@GurlabhSinghBathinda
@GurlabhSinghBathinda Ай бұрын
Hnji ehi kharkh pade
@amandeepsidhu3192
@amandeepsidhu3192 Ай бұрын
Ah feed daily deni aa ji
@GurlabhSinghBathinda
@GurlabhSinghBathinda Ай бұрын
Hnji daily deni ji
@user-kb1rx2qy3l
@user-kb1rx2qy3l Ай бұрын
Amrik singh hoshiarpur tanda mai v dary famar ha
@GurlabhSinghBathinda
@GurlabhSinghBathinda Ай бұрын
Ok hi
@GurlabhSinghBathinda
@GurlabhSinghBathinda Ай бұрын
Ji
@RajaRam-ut9vy
@RajaRam-ut9vy Ай бұрын
ਗਾ.ਦੇ.ਲਵੇ.ਨੁ.ਸੋਜ.ਕਿਉ.ਘੳਦੀਹੈਰਾਜਾਰਾਮਕੋਟੜਾ
@GurlabhSinghBathinda
@GurlabhSinghBathinda Ай бұрын
ਡਾਕਟਰ ਤੋ ਚੈਕ ਕਰਾਉ ਜੀ ਜੇ ਮਸਟੈਟਿਕ ਹੋਇਆ ਤਾਂ ਟੀਕੇ ਲਗਾਉ ਜੀ
@KulwinderSingh-fm1vo
@KulwinderSingh-fm1vo Ай бұрын
2 sal ki chhutiyan ki Unki pahiye
@GurlabhSinghBathinda
@GurlabhSinghBathinda Ай бұрын
kzbin.info/www/bejne/nIqoqYFvpNZsrKMsi=yPo0F5uiwJZgr0HZ
@Sandeep-n2m
@Sandeep-n2m Ай бұрын
1 Saal de Kati nu de sakde a
@GurlabhSinghBathinda
@GurlabhSinghBathinda Ай бұрын
Hnji 2 saal tk paa sakde aa
@nishanbhullar9525
@nishanbhullar9525 Ай бұрын
D̊ůd̊ n̊h̊i̊ v̊åd̊d̊å c̊o̊ẘ d̊å
@GurlabhSinghBathinda
@GurlabhSinghBathinda Ай бұрын
ਦੁੱਧ ਵਧਾਉਣ ਵਾਲੀ ਵਿਡਿਉ ਦੇਖ ਲੋਜੀ
@user-bp2bx1cb6j
@user-bp2bx1cb6j Ай бұрын
Baba g meri majj da than ghat he o theek ho jau
@GurlabhSinghBathinda
@GurlabhSinghBathinda Ай бұрын
ਲਗਾਤਾਰ ਨਿੰਬੂ ਪਾਉ ਜੀ
@harpreetmaan3026
@harpreetmaan3026 Ай бұрын
Nice
@GurlabhSinghBathinda
@GurlabhSinghBathinda Ай бұрын
🙏🏻🙏🏻
@user-wn8hz1cv7x
@user-wn8hz1cv7x Ай бұрын
🙏🙏🙏🙏🙏🙏🙏
@GurlabhSinghBathinda
@GurlabhSinghBathinda Ай бұрын
🙏🙏
@Sandeep-n2m
@Sandeep-n2m Ай бұрын
1 Saal de Kati nu de sakde a
@GurlabhSinghBathinda
@GurlabhSinghBathinda Ай бұрын
Hnji 2 saal tk de sakde aa
Matching Picture Challenge with Alfredo Larin's family! 👍
00:37
BigSchool
Рет қаралды 52 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 32 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
Matching Picture Challenge with Alfredo Larin's family! 👍
00:37
BigSchool
Рет қаралды 52 МЛН