ਮੱਝਾਂ ਅਤੇ ਗਾਵਾਂ ਨੂੰ ਦੁੱਧ ਵਧਾਉਣ ਲਈ ਕੀ ਖੁਰਾਕ ਦੇਈਏ | Formula for Increase milk Buffaloes and Cows

  Рет қаралды 488,105

Punjabi Corner

Punjabi Corner

Күн бұрын

Пікірлер: 357
@kulbirsingh6370
@kulbirsingh6370 3 жыл бұрын
ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ ਧੰਨਵਾਦ ਜੀ ਸਤਿ ਸ੍ਰੀ ਆਕਾਲ ਭੈਣ ਜੀ
@JasmeetSingh-yb9kx
@JasmeetSingh-yb9kx 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਨੇ
@sarbasinghsidhu2410
@sarbasinghsidhu2410 3 жыл бұрын
ਜਿੰਦਾਵਾਦ ਜੀ ਮਿਹਨਤੀ ਜਿਮੀਂਦਾਰਾਂ ਪਰਿਵਾਰ ਵਾਲੀ ਏ ਮੁਟਿਆਰ ਜੀ ਰੱਬ ਤੇਰੀ ਲੰਬੀ ਉਮਰ ਕਰੇ
@SandeepSingh-vm7sk
@SandeepSingh-vm7sk Ай бұрын
ਮੇਰੇ ਕੋਰ ਭੇ ਦੇ
@jagrajsandhu8421
@jagrajsandhu8421 3 жыл бұрын
ਬਹੁਤ ਵਧੀਆ ਤਰੀਕਾ ਹੈ ਦੁੱਧ ਵਧਾਉਣ ਲਈ,🙏♥️🌷♥️🙏🙏🙏🙏🙏ਜੀ
@manderbhullar9126
@manderbhullar9126 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ🙏🙏
@kirpalkaur6398
@kirpalkaur6398 Жыл бұрын
ਨਾਈਸ ਵੀਡੀਓ ਭੈਣੇ। ਦੇਖ ਕੇ ਕਾਫੀ ਨੌਲਜ ਵੀ ਮਿਲਦੀ ਹੈ। ਅਸੀਂ ਵੀ ਪਿੰਡਾਂ ਦੇ ਹੀ ਹਾਂ, ਕਿੰਨਾ ਕੰਮ ਕਰਦੇ ਸੀ ਅਸੀਂ ਵੀ। ਤੁਹਾਨੂੰ ਦੇਖ ਕੇ ਤਾਂ ਸਾਡਾ ਵੀ ਦਿਲ ਕਰਦਾ ਚੁੱਲ੍ਹੇ ਤੇ ਕੰਮ ਕਰਨ ਨੂੰ ਪਰ ਸਾਡਾ ਏਰੀਆ ਕਮੇਟੀ ਚ ਆਉਣ ਕਰਕੇ ਧੂੰਆਂ ਧੱਸੜ ਕਰਦਿਆਂ ਵੀ ਸ਼ਰਮ ਲਗਦੀ ਧੂੰਆਂ ਉਡਦਾ ਵੇਖਕੇ। ‌
@SandeepSingh-vm7sk
@SandeepSingh-vm7sk Ай бұрын
ਫਿਰ ਕਰਦੇ ਕਿਉ ਨਹੀ
@AnmolKamboj-r8h
@AnmolKamboj-r8h Ай бұрын
ਭੈਣ ਗੁਰਮੀਤ ਕੌਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਧੰਨ ਵਾਧ ਜੀ ਨਰਿੰਦਰ ਪਾਲ ਸਿੰਘ ਪੂੰਗਾ ਅਜਨਾਲੇ ਤੋਂ
@ravndersinghbhullar4336
@ravndersinghbhullar4336 3 жыл бұрын
ਬਹੁਤ ਵਧੀਆ ਜਾਣਕਾਰੀ ਜੀ ਜਿਹਨਾਂ ਨੂੰ ਨਹੀਂ ਪਤਾ ਇਸ ਬਾਰੇ ਬਈ ਲੇਟੀ ਕੀ ਹੁੰਦੀ ਹੈ ਕਿਵੇ ਬਣਦੀ ਹੈ
@PunjabiCorner
@PunjabiCorner 3 жыл бұрын
ਧੰਨਵਾਦ ਜੀ
@SonyWaraichAgricultureFarmers
@SonyWaraichAgricultureFarmers 3 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ
@kanwerjitsingh7181
@kanwerjitsingh7181 3 жыл бұрын
ਵਧੀਆ ਜਾਣਕਾਰੀ ਲਈ ਧੰਨਵਾਦ ਜੀ,
@ਕਰਮਸਿੰਘ-ਜ2ਭ
@ਕਰਮਸਿੰਘ-ਜ2ਭ 3 жыл бұрын
ਗੁਰਮੀਤ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏
@kaurasingh7750
@kaurasingh7750 3 жыл бұрын
ਭੈਣ ਜੀ 3ਚਮਚ ਮੀਠਾ ਸੋਡਾ ਵੱਧ ਹੈ ਮੀਠਾ ਸੋਡਾ 1 ਚਮਚ ਡਾਲਡਾ ਦੀ ਜਗਾ ਸਰਸੋਂ ਦਾ ਤੇਲ ਵਧੀਆ ਹੈ .ਦਾਣਾ ਤਿਆਰ ਕਰਨ ਲੀ ਲੋਹੇ ਦੇ ਬਰਤਨ ਵਿਚ ਤਿਆਰ ਕਰਨਾ ਐਲੂਮੀਨੀਅਮ ਬਰਤਨ ਵਿਚ ਤਿਆਰ ਕਰੋ .ਧੁਨਵਾਦ .ਕੌਰ ਸਿੰਘ ਮੋਗਾ
@noorkanwalyfgfttffgrtfgft9650
@noorkanwalyfgfttffgrtfgft9650 2 ай бұрын
ਸਤਿ ਸ੍ਰੀ ਅਕਾਲ ਪੁੱਤਰ ਜੀ, ਨਾਈਸ ਵੀਡੀਓ।
@JaswantSingh-gw7vq
@JaswantSingh-gw7vq Жыл бұрын
ਭੈਣਜੀ‌ਮੋਗੇ ਏਰੀਆ ਦੇ ਲਗਦੇ ਓ ਲੇਟੀ ਸਬਦ ਓਧਰ ਹੀ ਬੋਲਦੇ ਓ ਵੈਰੀ ਗੁੱਡ ਭੈਣੇ ❤❤
@PunjabiCorner
@PunjabiCorner Жыл бұрын
Sangrur
@bhupindersaini0786
@bhupindersaini0786 3 ай бұрын
ਭੈਣੇ ਤੁਸੀ ਸੰਗਰੂਰ ਦੇ ਕਿਹੜੇ ਪਿੰਡ ਤੋਂ ਓ?
@jasssidhu6415
@jasssidhu6415 2 ай бұрын
ਮਾਨਸਾ ਵੱਲ ਵੀ ਲੇਟੀ ਬੋਲਦੇ ਆ
@KuldeepSingh-id8kq
@KuldeepSingh-id8kq 3 жыл бұрын
Bhut dhanbad very nice j kurria ja mareia dhia jankari dene ta Punjab punjabi lok kheme bhukhe mar ganga dhanbad puter whaguru ji tari umar lambi kare Hor Bhut dekhia bande jankaria dendia per puter tari eh video dakh k mane Kush ho gia thanks🙏🙏🙏🙏🙏🌹🌹🌹🌹🌹🌹❤❤❤❤❤
@PunjabiCorner
@PunjabiCorner 3 жыл бұрын
Thanks ji
@kuldeepsinghvirk2644
@kuldeepsinghvirk2644 3 жыл бұрын
ਬਹੋਤ ਵਿਧੀਆਂ ਜੀ
@killerff9798
@killerff9798 3 жыл бұрын
ਧੰਨਵਾਦ ਜੀ ਜਾਣਕਾਰੀ ਦੇਣ ਲਈ
@happybatth7488
@happybatth7488 3 жыл бұрын
ਬਹੁਤ ਵਧੀਆ ji 🙏🙏🙏🙏
@jagveersinghamrohaup3858
@jagveersinghamrohaup3858 3 жыл бұрын
ਬਹੁਤ ਬਹੁਤ ਧੰਨਵਾਦ ਜੀ
@GurvinderSingh-jg4nn
@GurvinderSingh-jg4nn 3 жыл бұрын
ਗੁਰਲੀਨ ਨੇ ਮੇਰੇ ਮੂੰਹ ਦੀ ਗੱਲ ਕਹਿ ਦਿੱਤੀ।ਮੈਨੂੰ ਵੀ ਮੂੰਗੀ ਦੀ ਦਾਲ ਵਾਂਗ ਲੱਗ ਰਹੀ ਸੀ।🙏🙏
@armangill8572
@armangill8572 3 жыл бұрын
ਸੇਕ੍ਸੀ b oobs
@sarbasingh1066
@sarbasingh1066 2 жыл бұрын
Very nice ji 🥰 Sardarni ji
@karamjeetkaurguddi4284
@karamjeetkaurguddi4284 Жыл бұрын
❤❤❤🎉🎉ਧੰਨਵਾਦ
@mehtabsingh1686
@mehtabsingh1686 3 жыл бұрын
*Bhout Vadhyia Infrmation Diti Di GOD BLESS U* *FROM ITALY* 🙏🇮🇹🙏
@PunjabiCorner
@PunjabiCorner 3 жыл бұрын
Thanks ji
@tarandeepdhaliwal7265
@tarandeepdhaliwal7265 3 жыл бұрын
ਬਹੁਤ ਧੰਨਵਾਦ ਦੀਦੀ ਜੀ ਲੇਟੀ ਵਾਰੇ ਦੱਸਣ ਲਈ 🥰🙏🏼
@sarbasinghsidhu2410
@sarbasinghsidhu2410 3 жыл бұрын
ਬਹੁਤ ਵਧੀਆ ਜਾਣਕਾਰੀ ਦਿੰਦੇਂ ਹੋ ਜੀ ਸਰਦਾਰਨੀ ਗੁਰਮੀਤ ਕੌਰ ਜੀ
@ਕਰਮਸਿੰਘ-ਜ2ਭ
@ਕਰਮਸਿੰਘ-ਜ2ਭ 3 жыл бұрын
ਧੰਨਵਾਦ ਜੀ ਜਾਣਕਾਰੀ ਦੇਣ ਲਈ ਜੀ 🙏🙏
@kirandeepmalhi7249
@kirandeepmalhi7249 3 жыл бұрын
Bhuat vadiya jankari diti tusi didi ji
@khalidmalik4948
@khalidmalik4948 3 жыл бұрын
Boht hub desi nuska rb ap ko hmisha hush our abad rakhy aameen
@0786-s9t
@0786-s9t 3 жыл бұрын
Thanks for knowledge
@shavetaaery4491
@shavetaaery4491 3 жыл бұрын
Ssa ji mam dalie me soyabeen ki daal daalte hain please bataie
@SukhSidhu-j7t
@SukhSidhu-j7t 3 ай бұрын
ਧਨਵਾਦ ਜੀ
@GuruRavidas-wf6nu
@GuruRavidas-wf6nu 11 ай бұрын
Madam ji bilkul sai ji bafflo vaste dait ji tuse v sone lagde ji
@ranbirsingh9610
@ranbirsingh9610 3 жыл бұрын
ਬਹੁਤ ਬਹੁਤ ਧੰਨਵਾਦ ਦੀਦੀ ਇਹ ਦੱਸਿਆ ਲਈ ਅਸੀਂ ਵੀ ਗਾਂ ਨੂੰ ਪਾ ਗਾਂ ਸੁਣ ਹੈ
@kulwantdosanjh7559
@kulwantdosanjh7559 3 жыл бұрын
very nice video thanks gurmeet ji
@brarbrar2602
@brarbrar2602 3 жыл бұрын
ਸਤਿ ਸ਼੍ਰੀ ਅਕਾਲ ਜੀ ਸਹੀ ਹੈ ਅਸੀਂ ਵੀ ਇਸ ਤਰ੍ਹਾਂ ਹੀ ਬਣਾਉਂਦੇ ਹਾਂ 🙏🙏😘👌👍ਪਰਮਿੰਦਰ ਕੌਰ ਬਰਾੜ ਮੋਗਾ
@charanjeetkaur4703
@charanjeetkaur4703 3 жыл бұрын
ਸਤਿ ਸ੍ਰੀ ਆਕਾਲ ਪੁੱਤਰ ਜੀ। ਬਹੁਤ ਵਧੀਆ ਵੀਡੀਓ। ਖੁਸ਼ ਰਹੋ।
@PunjabiCorner
@PunjabiCorner 3 жыл бұрын
ਧੰਨਵਾਦ ਜੀ
@inderjitinderjit1679
@inderjitinderjit1679 3 жыл бұрын
Specially made for buffalows /Cows feeding to increase their milk. Useful talking for the owners.
@PunjabiCorner
@PunjabiCorner 3 жыл бұрын
Thanks sir
@chahalchahal7069
@chahalchahal7069 3 жыл бұрын
nice video mam. per je baffalow de bhar painda hove ta ki dena ...jaroor dasna ji
@gurbinderkaur136
@gurbinderkaur136 3 жыл бұрын
Di mery ghoti gobbr karn to baad jor londi aa hun soo pi aa te hun v eda kardi aa ki kara dasso
@RanveerSingh-zf4um
@RanveerSingh-zf4um 2 жыл бұрын
Nice video good idea Thanks g
@varindersohivarindersohi4342
@varindersohivarindersohi4342 Жыл бұрын
ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ
@bobbylahoriya9083
@bobbylahoriya9083 3 жыл бұрын
I like it thanks for this information
@harpreetdhindsa9713
@harpreetdhindsa9713 2 жыл бұрын
Ghar da makhan kidda kad dey please oho v das do. Thanks. Clay pot ch ji
@ਗੋਰਾਗੋਰਾ-ਧ7ਜ
@ਗੋਰਾਗੋਰਾ-ਧ7ਜ 3 ай бұрын
ਮੱਝ ਸੂਣ ਤੋਂ ਕਿੰਨੇ ਦਿਨ ਬਾਅਦ ਸ਼ੁਰੂ ਕਰਨਾ ਜੀ
@PunjabiCorner
@PunjabiCorner 3 ай бұрын
1 week
@shivsandhu2039
@shivsandhu2039 Жыл бұрын
Madam lety nu pehla bhio deve sheti bnegi
@singhkikat6487
@singhkikat6487 3 жыл бұрын
Very good sister ji 🙏
@ManpreetKaur-tt4ql
@ManpreetKaur-tt4ql Жыл бұрын
Grmi vich mjj nu bajra de sakde aa
@lakhveerkaur4205
@lakhveerkaur4205 3 жыл бұрын
Mam Thodi video bahut pasand aai
@babbudhillon905
@babbudhillon905 3 жыл бұрын
ਦੀਦੀ ਡਿਲੀਵਰੀ ਤੋਂ ਕਿੰਨੇ ਦਿਨ ਬਾਅਦ ਖੁਰਾਕ ਪਾਉਣੀ ਚਾਹੀਦੀ ਹੈ
@PunjabiCorner
@PunjabiCorner 3 жыл бұрын
3,4 din baad
@MohanRam-jt1sj
@MohanRam-jt1sj 2 жыл бұрын
Very nice video ji
@harjotgill4403
@harjotgill4403 2 жыл бұрын
Sister ic Vich makki de jagah maithy dana pao Te hor behter rahega
@roopinder9242
@roopinder9242 3 жыл бұрын
Eh leti dangar de soon to kinne din bad shuru kr skde haan dsso please
@PunjabiCorner
@PunjabiCorner 3 жыл бұрын
3,4 din baad
@deepdhillon4609
@deepdhillon4609 3 жыл бұрын
Sat shri akal didi g Thankyou so much
@PunjabiCorner
@PunjabiCorner 3 жыл бұрын
🙏🙏🙏
@rajveersidhu9520
@rajveersidhu9520 3 жыл бұрын
@@PunjabiCorner very gud bhen ji
@jagvirsingh3709
@jagvirsingh3709 3 жыл бұрын
ਮੱਝ ਸੂਣ ਤੋਂ 1-2ਮਹੀਨਾ ਪਹਿਲਾਂ ਕੀ ਪਾ ਸਕਦੇ ਹਾਂ ??
@satnamkahlon8148
@satnamkahlon8148 3 жыл бұрын
Veerey ji Meri maj sui nu two month ho Gaye parso ohda katta mar Gaya milen ni dayi
@HcPargatSinghSandhu
@HcPargatSinghSandhu 2 жыл бұрын
Bhot vadia jankari deti ji
@ManjitKaur-ne5zq
@ManjitKaur-ne5zq 3 жыл бұрын
Sat shri akal ji je majh mok Mardi hove ta fer ki kre oh Sun ali a bas 3 mahne reh gaye
@PunjabiCorner
@PunjabiCorner 3 жыл бұрын
ਡਾਕਟਰ nu vikhao ji
@sharrysharry8610
@sharrysharry8610 3 жыл бұрын
Soon Vali nu ki daea 2 month pae aw hje
@kalerkaw5573
@kalerkaw5573 3 жыл бұрын
Very nice vlog
@kirna7365
@kirna7365 Жыл бұрын
ਭੈਣ ਜੀ ਲੇਟੀ ਅਤੇ ਪਾਣੀ ਦੀ ਮਾਤਰਾ ਵੀ ਜਰੂਰ ਦੱਸੋ ਜੀ👍👍
@gurjapaulakh1685
@gurjapaulakh1685 3 жыл бұрын
ਦੀਦੀ ਤੁਸੀਂ ਪਤੀਲਾ ਬਹੁਤ ਘੱਟ ਵਰਤੇ ਆ
@RakeshKumar-s9i8r
@RakeshKumar-s9i8r 2 ай бұрын
Very good work
@gurpreetboparai7690
@gurpreetboparai7690 Ай бұрын
ਭੈਣ ਜੀ ਪਹਿਲੇ ਸੂਏ ਝੋਟੀ ਆ ਸੱਤ ਦਿਨ ਹੋਗੇ ਸੂਈ ਨੂੰ ਪਰ ਉਹ ਥਣਾਂ ਦਾ ਪੂਰਾ ਅੰਕੜਾ ਨੀ ਕਰ ਰਹੀ ਉਸ ਲਈ ਕੀ ਕਰਨਾ ਚਾਹੀਦਾ
@lavimann1860
@lavimann1860 3 жыл бұрын
Sirra sister
@satindersandhu3468
@satindersandhu3468 3 жыл бұрын
2 month hoge cow 🐄 nu milk 🥛vdona a g farmola dso ji
@Landlordjatt001
@Landlordjatt001 3 жыл бұрын
Thnx sis ji
@gurjindersingh3082
@gurjindersingh3082 3 жыл бұрын
ਕਣਕ, ਮੱਕੀ, ਬਾਜਰਾ ਦਾ ਦਲੀਆ ਜਦੋਂ ਅੱਗ ਤੇ ਪਕਾਉਣਾ ਤਾਂ ਕਿਨ੍ਹਾਂ ਵਜਨ ਪਾਉਣਾ,,, ਭੈਣ ਜੀ
@PunjabiCorner
@PunjabiCorner 3 жыл бұрын
ਜਿੰਨਾ ਤੁਹਾਡਾ ਪਸ਼ੂ ਖੁਸ਼ ਹੋ ਕੇ ਖਾਂਦਾ ਹੈ ਜੀ
@LovepreetSingh-eb5ss
@LovepreetSingh-eb5ss 3 жыл бұрын
Berry nise
@omkaruppal2681
@omkaruppal2681 3 жыл бұрын
ਬਹੁਤ ਵਧੀਆ ਭੈਣ ਜੀ 🙏🙏
@Hadana22g
@Hadana22g Ай бұрын
Bhot badia
@jarmandeep3641
@jarmandeep3641 3 жыл бұрын
Very nice didi ji
@shindanijjar4578
@shindanijjar4578 3 жыл бұрын
ਸਤਿ ਸ੍ਰੀ ਅਕਾਲ ਜੀ ਮੇਰੀ ਮੱਝ 6 ਮਹੀਨੇ ਦੀ ਸੂਈ ਹੋਈ ਹੈ 2 ਮਹੀਨੇ ਤੋਂ ਦੁੱਧ ਬੁਹਤ ਪਤਲਾ ਹੋ ਗਿਆ ਜੀ ਕੀ ਪਾਈਐ ਉਸ ਨੂੰ ਕੇ ਦੁੱਧ ਸੰਘਣਾ ਹੋ ਜਾਵੇ ਵਧੀਆ ਉਤਰ ਦਿਓ
@gurnaibsingh2852
@gurnaibsingh2852 3 жыл бұрын
Thanks sister g
@kangmanjitkang
@kangmanjitkang 3 жыл бұрын
ਕਢਾਈ ਵਾਲੀ ਮਸੀਨ ਤੇ ਕਦੋਂ ਕੱਢੋ ਗੇ ਕੋਈ ਸੂਟ
@khurshidgujjar311
@khurshidgujjar311 3 жыл бұрын
Bht. Achi lgi. Vedio
@ranjitkaur6445
@ranjitkaur6445 Жыл бұрын
Good msg
@vinodboora8037
@vinodboora8037 3 жыл бұрын
Nvi ब्याइ बैंस ko de skte h kya
@harpreetbhathal1421
@harpreetbhathal1421 3 жыл бұрын
Very nice sister good 👍
@gurpiyarsingh5182
@gurpiyarsingh5182 3 жыл бұрын
Very good jankari sister ji
@beantrenatus4291
@beantrenatus4291 3 ай бұрын
Very nice video g
@Adnan-if5gt
@Adnan-if5gt 3 жыл бұрын
Very nice 👍👍
@amandeepkaurgill5475
@amandeepkaurgill5475 3 жыл бұрын
Sat Shri akal ji NYC video
@manimanpreet8518
@manimanpreet8518 3 жыл бұрын
Gud,sarso di khal and sarso da 100 gm tel,,,,eh kahda boht vdia rehnda,saddi majh ne PDFA Championship vich 25 litre dudh kadh k 1st position hasal kiti
@gurbinderkaur136
@gurbinderkaur136 3 жыл бұрын
Eh kive dena te kine dina to start karni soon to
@manimanpreet8518
@manimanpreet8518 3 жыл бұрын
@@gurbinderkaur136 soon to baad dooje ya teeje din to,best time raat da e jdo pashu paani pya k khurli to paase keete jande hann,vaise paani pilaun to baad khvaya changa e
@manimanpreet8518
@manimanpreet8518 3 жыл бұрын
Daliye vich makki ,kanak, saron ,vdeve
@gurmeetmangat279
@gurmeetmangat279 3 жыл бұрын
ਸਤਿ ਸ੍ਰੀ ਆਕਾਲ ਗੁਰਮੀਤ ਜੀ 🙏🙏🙏🙏
@PunjabiCorner
@PunjabiCorner 3 жыл бұрын
🙏🙏🙏
@GurjeetSingh-dw1cf
@GurjeetSingh-dw1cf 3 жыл бұрын
Aa vala daliya gharmiya dena chahida ya sardiya ch
@PunjabiCorner
@PunjabiCorner 3 жыл бұрын
Hanji bilkul
@GurjeetSingh-dw1cf
@GurjeetSingh-dw1cf 3 жыл бұрын
@@PunjabiCorner garmy ya sardee koe reply davo ji
@SurinderSingh-mn2sj
@SurinderSingh-mn2sj 3 жыл бұрын
Bahut vadia jankari didi ji
@jugrajsingh7204
@jugrajsingh7204 3 жыл бұрын
VeRY. GUD. MADUM
@DavinderKaurDavinderKaur-xu8kv
@DavinderKaurDavinderKaur-xu8kv 7 ай бұрын
Sis ji cow. Di leti vaste khurak daso
@inderbir1593
@inderbir1593 3 жыл бұрын
First cmnt🙏👌👌
@happymaan5098
@happymaan5098 3 жыл бұрын
Eh Jo tu c bnaya eh kine pashu dii khrak aa ?
@PunjabiCorner
@PunjabiCorner 3 жыл бұрын
1
@husanpannu9046
@husanpannu9046 3 жыл бұрын
Good afternoon dear sister and nice video👌👌
@JagroshanSingh-op5dv
@JagroshanSingh-op5dv 2 ай бұрын
Good 👍ji
@deep.1239
@deep.1239 3 жыл бұрын
Kina month tak pyonaa eahee ?
@PunjabiCorner
@PunjabiCorner 3 жыл бұрын
1 month
@JeetSingh-nu4vg
@JeetSingh-nu4vg 3 ай бұрын
Nise blog didi ji
@ajaypalsandhu6688
@ajaypalsandhu6688 3 жыл бұрын
Very good di
@Punjabi_Trader007
@Punjabi_Trader007 3 жыл бұрын
Sister Daily quantity kini laini sare sman di??
@jagdevkalan4485
@jagdevkalan4485 3 жыл бұрын
Bahut badhiya ji
@inderjeetsingh-cn6gp
@inderjeetsingh-cn6gp 3 жыл бұрын
Thanks ji
@ranjodhsingh2015
@ranjodhsingh2015 3 жыл бұрын
Eh june july mahine vich v pa sakde aa....koi grmi da dr te nahi
@AmandeepKaur-up7vm
@AmandeepKaur-up7vm 3 жыл бұрын
Thx sis
REAL MAN 🤣💪🏻
00:35
Kan Andrey
Рет қаралды 2,8 МЛН
Friends make memories together part 2  | Trà Đặng #short #bestfriend #bff #tiktok
00:18
Colorful Pasta Painting for Fun Times! 🍝 🎨
00:29
La La Learn
Рет қаралды 308 МЛН
Indian rural life of Punjab Village, Cooking Food| Woman Power
14:49
Swad official
Рет қаралды 231 М.
REAL MAN 🤣💪🏻
00:35
Kan Andrey
Рет қаралды 2,8 МЛН