ਕੰਬਾਇਨ ਦੇ ਟੱਕਰ ਚ ਈ ਆ,, ਆਹ ਕਤਰ ਨਬੇੜਾ ਤੇ ਸਫਾਈ ਦੇਖੋ,,

  Рет қаралды 195,421

Shonki Sardar

Shonki Sardar

Күн бұрын

#sukhjinder_lopon

Пікірлер: 119
@makhansingh3002
@makhansingh3002 Жыл бұрын
ਜਿਹੜੇ ਕਿਸਾਨ ਵੀਰ ਬਾਸਮਤੀ ਹੱਥੀਂ ਵੱਢ ਕੇ ਝਾੜਦੇ ਉਹਨਾਂ ਵਾਸਤੇ ਬਹੁਤ ਵਧੀਆ
@ranadhaliwal3027
@ranadhaliwal3027 Жыл бұрын
ਮਸ਼ੀਨ ਦਾ ਪਤਾ ਨੀ ਕਿਹੋ ਜਿਹੀ ਪਰ ਦੋਵੇਂ ਭਰਾ ਗੱਲਾਂ ਨਾਲ ਦਿਲ ਜਿੱਤ ਲਿਆ ❤
@sukhmansanghavlogs6617
@sukhmansanghavlogs6617 Жыл бұрын
ਬਾਈ ਇਕ ਗੱਲ ਆ ਵੈਸੇ ਇਹ ਰਾਜਾ ਬੜੀਆਂ ਚੋਪੜੀਆਂ ਚੋਪੜੀਆਂ ਗੱਲਾਂ ਕਰਦਾ ਤੇ ਕਿਸੇ ਨੂੰ ਵਾਰੇ ਨੀ ਆਉਣ ਦਿੰਦਾ ਪਰ ਲਗਦਾ ਇਹ ਗੱਲਾਂ ਵਾਲਾ ਈ ਆ
@Kamal_Khinda_Kooking
@Kamal_Khinda_Kooking Жыл бұрын
ਬਾਸਮਤੀ ਲਈ ਸਭ ਤੋਂ ਵਧੀਆ👍💯
@ravinderpourh564
@ravinderpourh564 Жыл бұрын
ਬਾਈ ਦੀ ਅਵਾਜ਼ ਬਹੁਤ ਵਧੀਆ ਕੱਲੀ ਕੱਲੀ ਗੱਲ ਸਮਝ ਆਉਂਦੀ ❤❤❤❤❤ ਬਹੁਤ ਵਧੀਆ ਕੰਮ ਆ ਬਾਈ ਦਾ
@lakhvindersinghmaan6141
@lakhvindersinghmaan6141 Жыл бұрын
ਛੋਟੇ ਕਿਸਾਨਾਂ ਲਈ ਬਹੁਤ ਵਧੀਆ ਮਸ਼ੀਨ ਇਸ ਦੇ ਨਾਲ ਰੋਟਾਵੇਟਰ ਵੀ ਅਟੈਚਮੈਂਟ ਡੀਜ਼ਲ ਇੰਜਣ ਨਾਲ
@JatinderSingh-yn6wj
@JatinderSingh-yn6wj Жыл бұрын
Rotavater ni dikhaya yaar ihne Fayde wali cheej tan o v bahut ae
@lakhvindersinghmaan6141
@lakhvindersinghmaan6141 Жыл бұрын
@@JatinderSingh-yn6wj ਡੀਜ਼ਲ ਵਾਲੇ ਕਟਰ ਨਾਲ ਲੱਗਦਾ ਉਹ ਪਹਿਲਾਂ ਇੱਕ ਵੀਡੀਓ ਕੀਤੀ ਸੀ ਉਸ ਚ ਦਿਖਾਈਆਂ ਸੀ ਅੱਜ ਉਸ ਦੀ ਅਟੈਚਮੈਂਟ ਦੀ ਗੱਲ ਕਰਦੇ ਸੀ
@bikramjitsingh1701
@bikramjitsingh1701 10 ай бұрын
ਹੱਥੀਂ ਕੰਮ ਕਰਨ ਵਾਲੇ ਕਿਸਾਨਾਂ ਲਈ ਵਰਦਾਨ ਐ
@rupindersingh9252
@rupindersingh9252 Жыл бұрын
ਸੁਖਜਿੰਦਰ ਲੋਪੋਂ ਬਾਈ ਨੇ ਅੱਜ ਨਵਾਂ ਸੱਪ ਕੱਢਤਾ । ਕਿਆ ਬਾਤਾਂ
@jagjeetsingh1068
@jagjeetsingh1068 Жыл бұрын
ਰਾਜਾ ਬਾਈ ਲੱਗਦਾ ਐਕਟਿੰਗ ਆਲ਼ੇ ਪਾਸੇ ਜਾਣਾ ਚਾਹੀਦਾ ਸੀ ਇੱਧਰ ਆਲ਼ੇ ਪਾਸੇ ਆਕੇ ਉਹੀਂ ਕੀੜਾ ਕੱਢ ਰਿਹਾ
@dhillonmalwabelt7936
@dhillonmalwabelt7936 Жыл бұрын
😂😂😂
@Universal47
@Universal47 Жыл бұрын
Shi a
@manveerboparai2299
@manveerboparai2299 Жыл бұрын
ਠੱਗ ਨੇ ਸਿਰੇ ਦੇ ਰੇਟ ਬਹੁਤ ਜਿਆਦਾ ਇਹਨਾਂ ਦਾ ਗਰੰਟੀ ਦਾ ਵੀ ਕਹਿੰਦੇ ਕੁੱਝ ਹੋਰ ਨੇ ਬਾਅਦ ਚ’ ਪੁੱਛਦੇ ਹੀ ਨੀ, ਇਹਨਾਂ ਦੇ ਨੇੜੇ ਹੀ ਇੱਕ ਹੋਰ ਮਿਸਤਰੀ ਬੈਠੇ ਨੇ ਉਹ ਛੋਟਾ ਰੋਟਾਵੇਟਰ 25000 ਦਾ ਦਿੰਦੇ ਆ ਇਹ ਰਾਜੇ ਵਾਲੇ ਉਹੀ ਰੋਟਾਵੇਟਰ ਦਾ 48000 ਮੰਗੀ ਜਾਂਦੇ ਆ
@rajinderjhinjar7089
@rajinderjhinjar7089 Жыл бұрын
ਕਰੇ ਕੇਹੜਾ,ਜੇ ਕੰਮ ਕਰਨ ਦੀ ਇੱਛਾ ਹੋਵੇ,ਫੇਰ ਪੰਜਾਬ ਚ ਵੀ ਵਾਧੂ ਕੰਮ ਹੈ ਤੇ ਕਨੇਡਾ ਵੀ
@NishanSingh-mx9gp
@NishanSingh-mx9gp 11 ай бұрын
ਬਹੁਤ ਵਧੀਆ ਮਸੀਨ ਹੈ ਜੀ
@harbhajansarwara9164
@harbhajansarwara9164 Жыл бұрын
ਬਰਸੀਮ ਕਟਣ ਵਾਲੀ 2 ਮਸੀਨਾ ਚਾਹੀਦੀ ਹਨ
@parmjeetbajwa4950
@parmjeetbajwa4950 Жыл бұрын
ਬਹੁਤ ਵਧੀਆ 👍💯
@22JSGILL
@22JSGILL Жыл бұрын
ਅਜ ਤਾਂ ਰਾਜਾ ਹੈਵੀ ਹੋੲਿਅਾ ਫਿਰਦਾ.... ਲੋਪੋ ਨਰਵਸ ਹੋੲਿਅਾ ਲਗਦਾ
@mohindersingh9293
@mohindersingh9293 11 ай бұрын
Shonki sardara tery video pehli baar vekhi tery awaj ch deep Sidhu hero da bhalekha penda God bless you
@charanjeetbrar4990
@charanjeetbrar4990 11 ай бұрын
ਮਸ਼ੀਨ ਤਾਂ ਕਮਾਲ ਆ ਬਾਈ ਚਾਹੇ ਸਾਲੋਂ ਸਾਲ ਚੱਲੇ ਪਰ ਡਰਾਇਵਰ ਦੇ ਚਿੱਤੜ ਇੱਕ ਅੱਧਾ ਸੀਜਨ ਈ ਚੱਲਣ ਗੇ
@BalwinderSingh-nf8ly
@BalwinderSingh-nf8ly Жыл бұрын
16:14 ਮਹਾਰਾਣੀ ਅਲਸੀਬੇਥ 😂
@EveryOne0369
@EveryOne0369 Жыл бұрын
ਬਹੁਤ ਵਧੀਆ ਬਾਈ ਜੀ
@Deollivegaming
@Deollivegaming 11 ай бұрын
ਵਧੀਆ ਮਸ਼ੀਨ ਪਰ,,, ਜਿਹੜੇ ਝੋਨੇ ਦੀ ਫੰਡਾਈ ਨਹੀਂ ਹੁੰਦੀ ਉਹ ਕਿਵੇਂ ਕਰਨਾ।
@bikramjitsingh1701
@bikramjitsingh1701 10 ай бұрын
ਅੱਜ ਟੱਕਰਿਐ ਲੋਪੋ ਆਲੇ ਨੂੰ ਸਵਾ ਸੇਰ
@SukhpalSinghDhaliwal-xt2rt
@SukhpalSinghDhaliwal-xt2rt Жыл бұрын
❤ ਘੈਂਟ ਪੰਜਾਬੀ ਬਾਈ ਜੀ ਬਹੁਤ ਵਧੀਆ ਹੈ ❤
@Hs...sandhu
@Hs...sandhu 4 ай бұрын
ਐਸ ਰਾਜਾ ਦੇ ਪਾਵਰ ਵੀਡਰ ਤਾਂਸੋਂ ਘਟੇ ਤੋਂ ਪਹਿਲਾਂ ਹੀ ਇੰਜਨ ਪਾਟ ਦਿੰਦੇ ਨੇ ਸਾਡੇ ਇੱਥੇ ਦੋ .ਤਿੰਨ ਪਿੰਡ ਚ ਆਏ ਨੇ ਸਾਰਿਆਂ ਨੇ ਇੰਜਨ ਪਾੜੀ ਫੇਰ ਦੇ ਨੇ
@pindavalejatt5016
@pindavalejatt5016 Жыл бұрын
ਝੋਨਾ ਕੱਟ ਤਾਂ ਲਿਆ ਇਹ ਝਾੜਨਾ ਵੀ ਪੈਣਾ ਹੁਣ 😂
@baljit.s.bhangu1676
@baljit.s.bhangu1676 Жыл бұрын
😅😅😅
@singhmultani-sp5re
@singhmultani-sp5re Жыл бұрын
Toilette doni v peni
@gurpalsingh6647
@gurpalsingh6647 Жыл бұрын
Sahi gall a bai. Labour ne kehna hun jhaad v aape le😂😂😂😂..
@AmarjeetKaurSandhu174
@AmarjeetKaurSandhu174 Жыл бұрын
ਇਹ ਬਾਨਸਪਤੀ ਜ਼ਿਆਦਾ ਲੋਕ ਹੱਥਾਂ ਨਾਲ ਛਾੜਦੇ ਨੇ
@GurwinderSingh-tl8nx
@GurwinderSingh-tl8nx Жыл бұрын
Bai g char kille basmati vadvoni aa je kise kol mechine kiraay vadd sakda
@JASSIERAI01
@JASSIERAI01 Жыл бұрын
ਬਹੁਤ ਵਧੀਆ ਮਸ਼ੀਨ ਹੈ
@jagdishbains2494
@jagdishbains2494 Жыл бұрын
I purchased one Brush cutter from them they never mention guarantee on bill the same gear have developed snag they have not replaced and quote rate 1500 and the same I purchased from Chandigarh for Rs. 800 only the attachments are also not working. So beware from their show offs. 9:12
@sonubhatti3483
@sonubhatti3483 Жыл бұрын
ਜੇਕਰ ਝੋਨਾ ਚਾਰਣ ਵਾਲੇ ਮਸ਼ੀਨ ਨਾਲ ਹੋਣ ਤਾਂ ਪਰਾਲੀ ਵਾਸਤੇ ਵਧੀਆ
@dalvirtejay5946
@dalvirtejay5946 Жыл бұрын
Diggi hoi zeeri ja Kanak nu vaddu eh dso y ??!….,
@swaransungh9100
@swaransungh9100 Жыл бұрын
ਬਾਈ ਜੀ pulya ਬੀ ਬੰਨ੍ਹ ਦਿੱਤਾ ਜਾਣ ਵਾਲਾ ਤਿਆਰ ਕੀਤਾ ਜਾਣਾ ਚਾਹੀਦਾ ਹੈ
@Destination693
@Destination693 Жыл бұрын
Ehde Naal De Machine 2007 ja 2008 vich ayi c Par Oh 4 Tyre hundi c Kanak lyi naal rassi hundi c oh vadd k Hath Naal Thodi Nikke Pand v Bann dendi c
@AmanaMoga
@AmanaMoga 11 ай бұрын
s raja ਤਾਂ ਸਿਗੱਨੇਚਰ ਨਾਲ ਫੁੱਲ ਲਗਦਾ ਏ
@grbrar8965
@grbrar8965 11 ай бұрын
ਬਾਈ ਜੀ ਖਾਦੀ ਖਰੀ ਕਰਤੀ
@Gurdeep.Singh_Dhaliwal
@Gurdeep.Singh_Dhaliwal Жыл бұрын
ਜੇ ਨਾਲ ਪੂੱਲੀਆ ਬੰਨਣ ਵਾਲਾ ਕੰਮ ਕਰਦੇ ਤਾ ਹੋ ਵੀ ਕਾਮਜਾਬੀ ਮਿਲ ਦੀ
@hloji7953
@hloji7953 5 ай бұрын
ਰਾਜਾ ਰੱਜੇ ਲੋਪੋ ਰੱਜੇ ਦੋਵੇਂ ਰੱਜੇ ਦੋਵੇ ਗੱਜੇ ਚੱਕ ਘੁਸਿਆ ਦੋਵੇਂ ਭੁੱਖੇ ਬੁੰਡ ਵਿੱਚ ਬੁੰਡ ਵੱਜੇ ਸੁਣਲੋ
@VijaySingh-ne8ls
@VijaySingh-ne8ls Жыл бұрын
Hanumangarh Rajasthan area vich chla skde aa ehnnu ji dsyo jarur ग्वार वास्ते लैणी है ❤ tibbe aala area h bai ji
@Bhangujatt3191
@Bhangujatt3191 11 ай бұрын
Without tractor tur hi wala repr banao combine di sev verga
@harbhajansarwara9164
@harbhajansarwara9164 Жыл бұрын
ਬਰਸੀਨ ਵਢਣ ਵਾਲੀ ਬਣਾੳ
@Bhangujatt3191
@Bhangujatt3191 11 ай бұрын
Jhone di prali di turhi bnaun wala reper banao
@harpreetsingh-ww4fy
@harpreetsingh-ww4fy Жыл бұрын
Fs na jeo veree ma pmmp lea c aina kolo krab roj krda ksse ne mera phn ni ckra
@vishalsinghvishalsingh1807
@vishalsinghvishalsingh1807 Жыл бұрын
Bai ji ghodeya di vedio vi bnon lagjo ❤🙏
@jasnoorsidhu786
@jasnoorsidhu786 Жыл бұрын
ਕਣਕ ਲਈ ਵਧੀਆ ਹੈ
@paramjeetsingh-sg7xz
@paramjeetsingh-sg7xz Жыл бұрын
Very nice
@JaspalSingh-hi3xy
@JaspalSingh-hi3xy Жыл бұрын
Hi🙏🙏
@JaspalSingh-hi3xy
@JaspalSingh-hi3xy Жыл бұрын
Hi🙏
@appalsingh
@appalsingh Жыл бұрын
Jhone vaste kiyo ji va
@jasnoorsidhu786
@jasnoorsidhu786 Жыл бұрын
ਝੋਨੇ ਲਈ ਵੀ ਠੀਕ ਹੈ ਪਰ ਕਣਕ ਲਈ ਜ਼ਯਾਦਾ ਵਧੀਆ ਹੈ
@ਗੁਰਜੰਟਸਿੰਘਭਕਨਾ-ਬ8ਠ
@ਗੁਰਜੰਟਸਿੰਘਭਕਨਾ-ਬ8ਠ 11 ай бұрын
ਨਾਈਸ ਜੀ
@mehra6889
@mehra6889 11 ай бұрын
ਇਹ ਮਸੀਨ ਆਸਾਮ ਆਲੇ ਪਾਸੇ ਬਹੂਤ ਚੱਲੋਗੀ ਊਸ ਪਾਸੇ ਲੋਕ ਹੱਥੀ ਵਾਡੀ ਕਰਦੇ ਨੇ
@paramvirpanagpanag5327
@paramvirpanagpanag5327 10 ай бұрын
22 jinnne kheda krnia ohde lai vdia practically kmm di cheej ni eh rotaveter resale value ni ehna cheeza di bkkki rhi gll ehna di granty di ikkk vaar becke mudke phone v ni chkkkde loppon alea tere fan aa pra kisan pehlan eh karzai aaa ede nalon Mera pra enter tractor lelo lakh da eh ikk vaar khreed k muddke jatt store ch eh khdayi rkhda
@manabrar3576
@manabrar3576 11 ай бұрын
ਦੋਵੇ ਰੀਲਾ ਤੇ ਆ ਦੋਵੇ ਗਪੀ ਸਿਰੇ ਦੇ
@sukhaBatth
@sukhaBatth Жыл бұрын
Fasal katn ton baad bandya di load tan pyegi hi .y g
@JasmeetSingh-bh8xk
@JasmeetSingh-bh8xk Жыл бұрын
Kharcha te ghat aau ga Bai
@SatnamsinghSandhu-d2d
@SatnamsinghSandhu-d2d 11 ай бұрын
❤❤❤
@varindersohivarindersohi4342
@varindersohivarindersohi4342 Жыл бұрын
ਬਹੁਤ ਵਧੀਆ ਜੀ
@parveer_sidhu0
@parveer_sidhu0 Жыл бұрын
Bnda bahut tej aa bhrawo awe na fss jio koi🙏🙏
@shammykhosa318
@shammykhosa318 Жыл бұрын
Manu ta lag da pala bai 🚌🚌 buss da vich surma vach da ho
@Gurnamhulam
@Gurnamhulam Жыл бұрын
Very nice somal Germany
@RanjitSingh-lg2hc
@RanjitSingh-lg2hc Жыл бұрын
Seat la ke average half aa
@NarindersinghGill-c5e
@NarindersinghGill-c5e Жыл бұрын
Good veer ji
@singhsabsingh6511
@singhsabsingh6511 Жыл бұрын
Very nice bro 👍👍👍👍👍👍
@AryanKumar-fg7rc
@AryanKumar-fg7rc Жыл бұрын
Bajra barseem wadhan lyi wadhia aa je brseem wadhan vich koe dikt aandi aa ta o door kro
@ohijeet4938
@ohijeet4938 Жыл бұрын
Eh v raja warig lagda busa diya galligan badiya la ke 😅
@varinderpawar8863
@varinderpawar8863 11 ай бұрын
ਲੇਬਰ ਲੁੱਟ ਕੇ ਖਾ ਗਈ ਓ ਲੋਕੋ ਲੁੱਟ ਕੇ ਖਾ ਗਈ
@saabsingh6008
@saabsingh6008 Жыл бұрын
Wadiya 22lopon
@ramneetSingh-j7s
@ramneetSingh-j7s Жыл бұрын
Very nice Good job
@hardeepsingh1225
@hardeepsingh1225 Жыл бұрын
Ahmedgarh da thag
@gurindersidhu1625
@gurindersidhu1625 Жыл бұрын
Very good sukhjinder veer ji par video lambi na karo
@Ranjitsingh-hh8hr
@Ranjitsingh-hh8hr Жыл бұрын
ਬਾਈ ਏ. ਤਾਂ ਕੱਟ ਦੳੋ ਝਾੜੂ ਕੋਣ 😅😅😅
@singhmultani-sp5re
@singhmultani-sp5re Жыл бұрын
Edki kat lau agle Saal jaharan wale au 😅
@sarbansandhu5658
@sarbansandhu5658 Жыл бұрын
Good mashine
@villagerking9378
@villagerking9378 Жыл бұрын
Sirra y g❤
@baljindersinghdhillon3379
@baljindersinghdhillon3379 Жыл бұрын
Good ji
@SukhdevBittu-it4em
@SukhdevBittu-it4em Жыл бұрын
Vadia
@karajsandhusandhu3429
@karajsandhusandhu3429 Жыл бұрын
Apne kol v hega aa.
@sunnybhatty3632
@sunnybhatty3632 Жыл бұрын
Baljit Sandhu
@SaqibAli-qd9eo
@SaqibAli-qd9eo Жыл бұрын
Nice
@BhupinderSinghBadesha
@BhupinderSinghBadesha Жыл бұрын
🙏🙏
@AngrejSingh-qh9xi
@AngrejSingh-qh9xi Жыл бұрын
Good job 👌👍
@harpreetsingh-ww4fy
@harpreetsingh-ww4fy Жыл бұрын
S raja fukra ma ronda pmmp le k lopo g vere mera koi hl ni kita aina ny
@rajsthankhalsanewsavtarsin9968
@rajsthankhalsanewsavtarsin9968 Жыл бұрын
❤❤❤❤❤❤❤❤😂😂😂😂😂🎉
@karanpreet5539
@karanpreet5539 Жыл бұрын
Very nice
@hardialsinghkang7807
@hardialsinghkang7807 Жыл бұрын
Hun bhaeeea de jiada lor nahi peni
@bhadursingh2272
@bhadursingh2272 Жыл бұрын
40sal old serpur Walia de nakl kre jandi dunia sudhar koi nhi
@hardialsinghkang7807
@hardialsinghkang7807 Жыл бұрын
32 bhaeeaa da kum kur sukdi ikk din vich
@gurjashandhaliwal4255
@gurjashandhaliwal4255 Жыл бұрын
Dekha Gaya Chuna
@harpreetsingh-ww4fy
@harpreetsingh-ww4fy Жыл бұрын
Lopo vr g na aina di msori kro fukrea di
@kuldeepsingh-fv7jh
@kuldeepsingh-fv7jh Жыл бұрын
Ajj ta Brabr di takkar a
@Balvindersingh-ui1tp
@Balvindersingh-ui1tp Жыл бұрын
P
@Destination693
@Destination693 Жыл бұрын
Baki Raja de Balle Balle Thale Comment vich hoyi pyi va oh dekhlo Advertisement de lood nhi hun veer paise la k
@kaursingh1013
@kaursingh1013 Жыл бұрын
ਬਿੱਲ ਤੇ ਇੱਕ ਸਾਲ ਦੀ ਗਰੰਟੀ ਇੱਕ ਨੰਬਰ ਦੇ ਠੱਕ ਮ਼਼ਮੇਰਾ ਵੀ ਨਹੀ 2:25
@kaursingh1013
@kaursingh1013 Жыл бұрын
2:25
@kaursingh1013
@kaursingh1013 Жыл бұрын
ਮੇਰਾ ਫੋਨ ਨਹੀ ਚੱਕਦੇ ਇੱਕ ਨੰਬਰ ਦੇ ੱਗ ਮੲਇਹ ਮਸਕੀਨ ਖਰਾਬ ਹੈ ਬਿਲ ਤੈ ਤੇ ਲਿੱਖ ਕਿਨਹੀ ਦੇਦੇ ਇਕ ਸਾਲ ਦੀ ਗਰੰਟੀ ਠੱਗ ਨੇ50ਹਜਾਰ ਖਰਾਬ ਕੀਤੇ ਨੇ ੲਏਹ ਲੈਐ ਕਿ
@gurjeetsingh-ki9bg
@gurjeetsingh-ki9bg Жыл бұрын
Veer makki ve godu
@singhmultani-sp5re
@singhmultani-sp5re Жыл бұрын
Dana v kadu Bai bhunu v fule
@HarpalSingh-il9om
@HarpalSingh-il9om Жыл бұрын
Nincbrogodblas
@impunjabijatt358
@impunjabijatt358 Жыл бұрын
Raja poori lor ch aa. 😂😂😂
@rajbhathal395
@rajbhathal395 Жыл бұрын
ਫੁਦੂ ਬਣੋ ਨਾ ਲੋਕੋ ਮਹਾ ਫੁਦੂ machina ne ghare aa ke ni chal di aa ne
@sidhu4506
@sidhu4506 Жыл бұрын
ਸਾਡੇ ਪੁਦੀਨਾ ਵੱਢ ਦੀਆਂ ਏਹੇ ਮਸ਼ੀਨਾਂ ਪੂਰੀਆਂ ਕਾਮਯਾਬ ਆ
@SukhwinderSingh-wq5ip
@SukhwinderSingh-wq5ip Жыл бұрын
ਕਿਹੜੇ ਪਿੰਡ ਆ ਬਾਈ ਜੀ ਪੁਦੀਨੇ ਦੀ ਪੌਦ ਚਾਹੀਦੀ ਸੀ
@navisingh325
@navisingh325 Жыл бұрын
@@SukhwinderSingh-wq5ip🤣🤣🤣
@deathroute691
@deathroute691 Жыл бұрын
Sala purra Secrepted a 😂😂😂
@Guru-wp6th
@Guru-wp6th 11 ай бұрын
Greeb ki kru saleo
@RanjitSingh-lg2hc
@RanjitSingh-lg2hc Жыл бұрын
Fudu aa eh
@charanjitkaur9230
@charanjitkaur9230 Жыл бұрын
❤❤❤❤❤
@DABA_PIND
@DABA_PIND Жыл бұрын
@sharrydhaliwal2941
@sharrydhaliwal2941 Жыл бұрын
@DABA_PIND
@DABA_PIND Жыл бұрын
❤❤
@bhullar_pakkan_ala1875
@bhullar_pakkan_ala1875 Жыл бұрын
❤❤❤❤
She's very CREATIVE💡💦 #camping #survival #bushcraft #outdoors #lifehack
00:26
didn't manage to catch the ball #tiktok
00:19
Анастасия Тарасова
Рет қаралды 30 МЛН
Сюрприз для Златы на день рождения
00:10
Victoria Portfolio
Рет қаралды 1,4 МЛН
Зу-зу Күлпаш 2. Интернет мошенник
40:13
ASTANATV Movie
Рет қаралды 460 М.
She's very CREATIVE💡💦 #camping #survival #bushcraft #outdoors #lifehack
00:26