ਕਬੱਡੀ ਦੇ ਖੁਫੀਆ ਰਾਜ | Anmol Kwatra | Gopi Frandipuria | Podcast | Vlog

  Рет қаралды 107,843

Gopi Frandipuria

Gopi Frandipuria

Күн бұрын

Пікірлер: 301
@arshdhillon1484
@arshdhillon1484 Ай бұрын
ਬਹੁਤ ਵਧੀਆ ਬਾਈ ਅਨਮੋਲ ਜੀ ਹੀਰਾ ਪੰਜਾਬ ਦਾ ਤੇ ਗੋਪੀ ਫਰੰਦੀਪੁਰ ਆ ਵੀ ਹੀਰਾ ਪੰਜਾਬ ਦਾ ਕਬੱਡੀ ਦਾ ਪਲੇਰ ਮਾਝੇ ਦਾ ਮਝੈਲ ਗੋਪੀ ਫਰੰਦੀਪੁਰ ਗੁਰੂ ਰਾਮਦਾਸ ਹੋਰ ਤਰੱਕੀਆਂ ਬਖਸ਼ੇ
@MohanSingh-ty9gz
@MohanSingh-ty9gz Ай бұрын
ਸਾਡੀ ਦਿਲ ਦੀ ਗੱਲ ਪੂਰੀ ਹੋਈ ਗੋਪੀ ਬਾਈ ਜੀ ਦਾ ਪੋਡਕਾਸਟ ਆ ਗਿਆ।❤❤❤
@KuldeepSingh-qz3ur
@KuldeepSingh-qz3ur Ай бұрын
ਧੰਨਵਾਦ ਅਨਮੋਲ ਵੀਰੇ,ਭਲਵਾਨ ਜੀ ਦੀ ਇੰਟਰਵਿਊ ਕਰਨ ਲਈ,,,ਸਮੇਂ ਦੀ ਬਹੁਤ ਵੱਡੀ ਲੋੜ ਹੈ।ਜਿਹੜੇ ਲੋਕ ਆਪਣੇ ਗੁਰੂ(ਕੋਚ) ਤੋਂ ਬੇਮੁੱਖ ਹੋ ਰਹੇ ਨੇ ਉਹਨਾਂ ਨੂੰ ਸਹੀ ਸੇਧ ਦੇਣ ਅਤੇ ਇੱਜਤ ਮਾਣ ਵਧਾਉਣ ਦੀ ਲੋੜ ਹੈ
@GursewakSingh-wm7gt
@GursewakSingh-wm7gt Ай бұрын
ਯੁਗ ਯੁਗ ਜੀਹ ਪਲਵਾਨਾ ਲੰਮੀਆਂ ਉਮਰਾਂ ਦੇਵੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਤੇਰੇ ਵਰਗੇ ਬੰਦਿਆਂ ਦੀ ਲੋੜ ਨਵੀਂ ਜਵਾਨੀ ਨੂੰ ਸੰਭਾਲਣ ਦੀ ❤
@jaswindermahal991
@jaswindermahal991 Ай бұрын
ਦਿਲ ਖੁਸ਼ ਹੋ ਗਿਆ ਪਲਵਾਨ ਜੀ ਥੋਡਾ ਪੋਡਕਾਸਟ ਆਉਂ ਵਾਲਾ ਲਬ ਜੂ ਜੱਟਾ❤
@mukhtarsingh9432
@mukhtarsingh9432 Ай бұрын
ਵਧੀਆ ਸੋਚ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਭਲਵਾਨ ਜੀ 🙏
@Sandeep_Sandhu
@Sandeep_Sandhu Ай бұрын
ਇਸਦਾ ਸਾਰਿਆਂ ਨੂੰ ਬੜੇ ਟਾਈਮ ਤੋਂ ਇੰਤਜ਼ਾਰ ਸੀ,ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀਕਲਾ ਵਿੱਚ ਰੱਖਣ 🙏🏻❤️❤️ GBU ਭਲਵਾਨ ਜੀ
@JatinderSingh-ey5dy
@JatinderSingh-ey5dy Ай бұрын
ਮਨ ਖੁਸ਼ ਕਰਤਾ ਜੱਟਾ ਫਰੰਦੀਪੁਰੀਆ
@sukhmanpreetsingh3101
@sukhmanpreetsingh3101 Ай бұрын
Wmk ਸਾਡੇ gopi ustaad ਜੀ te hamesha ਚੜ੍ਹਦੀਕਲਾ ch raho palwan ਜੀ 🙏🏻❤️❤️❤️
@gurbindersinghgur188
@gurbindersinghgur188 Ай бұрын
ਆ ਤੇ ਐਨ ਸਿਰਾ ਹੋ ਗਿਆ ਭਲਵਾਨ ਜੀ ਪੋਡਕਾਸਟ ਵਾਲਾ👌🏻 ਵਾਹਿਗੁਰੂ ਏਂਦਾ ਚੜਦੀ ਕਲਾ ਚ ਰੱਖੇ🙏🙏
@noorexpress4684
@noorexpress4684 Ай бұрын
Dammmmm waiting for long bro , sirrrrrrrra, Gopi banda dill da herra, rabb mehr kre
@sewakbrar8169
@sewakbrar8169 Ай бұрын
ਵਾਹਿਗੁਰੂ ਜਪ ਪੁੱਤਰ ਨੂੰ ਤੇ ਗੋਪੀ ਭਲਵਾਨ ਜੀ ਨੂੰ ਸਦਾ ਚੜੁਦੀ ਕਲਾਂ ਬਖਸ਼ਣ ❤❤❤❤❤
@IqbalSingh-zq7ne
@IqbalSingh-zq7ne Ай бұрын
ਬਹੁਤ ਵਧੀਆ ਲੱਗਿਆ ਗੋਪੀ ਵੀਰ ਨਾਲ
@HardeepSingh-wx3zy
@HardeepSingh-wx3zy Ай бұрын
Bhut vadia kita Gopi veer nu bula ke ❤❤❤ deserve krda bhra sada
@kabalsinghbhojiankabalsing2470
@kabalsinghbhojiankabalsing2470 Ай бұрын
ਅਨਮੋਲ ਵੀਰ ਤੇ ਗੋਪੀ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏🚩🚩
@tejjinderusman9386
@tejjinderusman9386 Ай бұрын
ਬਹੁਤ ਵਧੀਆ ਵਲੋਗ ਲੱਗਾ ਭਲਵਾਨ ਜੀ
@goldysandhu4630
@goldysandhu4630 Ай бұрын
ਗੋਪੀ ਵੀਰੇ ਸੱਚੀ ਬਹੁਤ ਖੁਸੀ ਹੋਈ ਕੇ ਇੰਨੇ ਵੱਡੇ ਪੋਡਕਾਸਟ ਵਿਚ ਸਾਡੇ ਇਲਾਕੇ ਦੀ ਸ਼ਾਨ ਗੋਪੀ ਵੀਰ ਵੀ ਚਲਿਆ ਤੇ ਪੋਡਕਾਸਟ ਵਿਚ ਆਉਗਾ ਤੇ ਸਾਨੂੰ ਬਹੁਤ ਚੰਗਾ ਲੱਗੂ ਜਿਉਂਦਾ ਵਸਦਾ ਰਹਿ ਵੀਰੇ from ਗੋਲਡੀ ਦਰਾਜਕੇ
@balrajgill2657
@balrajgill2657 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SukhvirSingh-l7b
@SukhvirSingh-l7b Ай бұрын
ਬਹੁਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ ਮੇਹਰ ਕਰੀਂ ਦਾਤਿਆ ❤❤❤❤❤❤
@HappyBangar-vj1ri
@HappyBangar-vj1ri Ай бұрын
Luv u gopi frandipuria❤
@Awarenesspb06
@Awarenesspb06 29 күн бұрын
ਦਾਤਾ ਜੀ ਚੜਦੀਕਲਾਂ ਚ ਰੱਖੇ ਤਹਾਨੂੰ ਗੋਪੀ ਫਰੰਦੀਪੁਰੀਆ ਵੀਰ ਜੀ❤❤❤
@bachitarsadhu9283
@bachitarsadhu9283 Ай бұрын
ਬਹੁਤ ਵਧੀਆ ਦੋਵੇਂ ਬੰਦੇ ਗੋਪੀ ਫਰੰਦੀਪੁਰੀਆ ਤੇ ਅਨਮੋਲ ਕਵਾਤਰਾ ❤❤
@ManuPalwan-m1k
@ManuPalwan-m1k Ай бұрын
Anmol vere aztak di sab to vadiya interview keeti ❤❤
@Simranpanjwar
@Simranpanjwar Ай бұрын
ਭਲਵਾਨ ਜੀ ਅੱਜ ਤੁਹਾਡੀ ਚੜਾਈ ਚ ਹੋਰ ਚਾਰ ਚੰਨ ਲਾਏ ਰੱਬ ਨੇ ਜਿਹਦੇ ਕਰਮਾਂ ਚ ਰੱਬ ਨੇ fame ਲਿਖਿਆ ਉਹਨੂੰ ਕਿਸੇ ਦੀ ਕੀਤੀ ਝੂਠੀ ਬਦਨਾਮੀ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਰੱਬ ਨੇ ਸਾਬਿਤ ਕਰਤਾ
@JaspalSingh-yg9nc
@JaspalSingh-yg9nc Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ
@mazersingh2035
@mazersingh2035 Ай бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਫਰੰਦੀਪੁਰੀਆ ਤੇ
@indergill609
@indergill609 Ай бұрын
Raja chole da saamn bhut vadia waheguru hemsha chardi Kalan ch krhe
@dilveerpoud60
@dilveerpoud60 Ай бұрын
ਦੋਹਾਂ ਵੀਰਾਂ ਦੀਆਂ ਗੱਲਾਂ ਬਹੁਤ ਵਧੀਆ ਲੱਗਿਆ
@gurshershera4930
@gurshershera4930 Ай бұрын
Palwan ji waheguru ji tuhanu hamesha khush rakhe
@satnamsinghsatta3464
@satnamsinghsatta3464 Ай бұрын
ਪਹਿਲਵਾਨ ਜੀ ਤੁਸੀਂ ਵੀ ਇਕ ਮਾਈਕ ਲੈ ਲੋ ਪਲਿਸ ਕਈ ਵਾਰੀ ਤਾਂ ਕੱਖ ਨਹੀਂ ਸੁਣ👂 ਦਾ ਚੱਲ ਦੀ ਟਰੱਕ ਵਿੱਚ ਤਾ ਬਿਲਕੁਲ ਨਹੀਂ ਸੁਣ ਦਾ ਆਪ ਜੀ ਦੀ ਵੀਡੀਓ ਢਾਬੇ ਤੇ ਬੈਠ ਕੇ ਦੇਖਣਾ ਪੈਂਦਾ❤❤❤
@Heavenpreet-r8o
@Heavenpreet-r8o 29 күн бұрын
right
@gurjantsingh-y2e
@gurjantsingh-y2e Ай бұрын
Ustaad g bhut vadiaa lga poscast dhek k
@sukhrajsingh3969
@sukhrajsingh3969 Ай бұрын
ਇਹ ਆਪਣੇ ਵੀਰਾਂ ਨੂੰ ਲੁੱਟਦੇ ਆ ਤੇ ਭਈਆਂ ਦਾ ਇਲਾਜ ਕਰਾਉਂਦੇ ਆ
@InderjitSingh-z1m
@InderjitSingh-z1m Ай бұрын
ਭਲਵਾਨ..ਜੀ..ਬਹੁਤ..ਮਨ..ਖੁਸ਼..ਹੋਇਆ
@JodhaSandhu-iz6iv
@JodhaSandhu-iz6iv Ай бұрын
ਪਹਿਲੀ ਵਾਰ ਭਲਵਾਨ ਨੂੰ ਪਰਸ ਰਾਮਪੁਰ ਵੇਖਿਆ ਸੀ ਕਲਜੀਤਾ ਤੇ ਗੁਰਲਾਲ ਰੇਡਾਂ ਪਾਉਦੇ ਸੀ ਨਕੋਦਰ ਵੱਲੋਂ ਭਲਵਾਨ ਨੇ ਦੋਵਾ ਦੀਆਂ ਚੀਕਾਂ ਮਰਾਈਆਂ ਸੀ
@sukhwindersinghSukhwinders-k4c
@sukhwindersinghSukhwinders-k4c Ай бұрын
Gopi san Banda Majhe da majail Hera Banda Sukhman de jan too bad gopi hi show mach nu agge lake ja reha h gopi hi eho jeha ensan va jehra out of country jan too pehla panjab vich reh ke kabadi hu jeada pasand karda va god luck gopi vere Waheguru g gopi de bete nu jaldi tanrust kare ate gopi de nall parektis kare ❤❤❤
@bindergarcha7721
@bindergarcha7721 Ай бұрын
ਬਹੂਤ ਸੋਹਣੀ ਇੰਟਰਵਿਊ
@Swggersandhu.5753
@Swggersandhu.5753 Ай бұрын
Ikk gall dekhi ajj raje tenu gopi y dilo❤ pyar krda gaa
@AvreetGurniwaz
@AvreetGurniwaz Ай бұрын
ਵੀਰ ਜੀ ਤੁਹਾਡੀ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਵਾਲੀ ਗੱਲ ਬਹੁਤ ਵਧੀਆ ਲੱਗੀ ਕਿਉਂਕਿ ਮੈਂ ਪੁਰਤਗਾਲ ਵਿੱਚ ਰਹਿੰਦਾ ਹਾਂ ਇੱਥੇ ਜੇ ਕਿਸੇ ਨੂੰ ਇੰਗਲਿਸ਼ ਆਉਂਦੀ ਵੀ ਹੈ ਤਾਂ ਵੀ ਇਹ ਕਹਿ ਦਿੰਦੇ ਸਾਨੂੰ ਇੰਗਲਿਸ਼ ਨਹੀਂ ਆਉਂਦੀ ਪੁਰਤਗਾਲ ਭਾਸ਼ਾ ਵਿੱਚ ਗੱਲ ਕਰੋ ਸਾਡੇ ਨਾਲ
@NarinderSingh-nv3ux
@NarinderSingh-nv3ux Ай бұрын
ਬਹੁਤ ਵਧੀਆ ਜੀ
@ranjitsinghaujla1059
@ranjitsinghaujla1059 Ай бұрын
Waheguru ji thunu hmesha khush rakhe ji
@submersiblemotorpumpsodhibal
@submersiblemotorpumpsodhibal 27 күн бұрын
ਬੁਹਤ ਘੈਂਟ ਬਾਕੀ ਲਾਈਟਾਂ ਵਿਚ ਪੋਡਕਾਸਟ ਹੁੰਦਾ ਉਸਤਾਦ ਜੀ ਪੂਰੇ ਚਮਕਦੇ ਅੱਜ ❤❤
@SukhchainSidhu-gz2ob
@SukhchainSidhu-gz2ob Ай бұрын
ਬਹੁਤ ਹੀ ਵਧੀਆ ਵੀਰ ❤❤❤❤❤
@manjinderpannu5901
@manjinderpannu5901 Ай бұрын
Love you Gopi ustad ji
@harpreetdhanoa8570
@harpreetdhanoa8570 Ай бұрын
Bhaut wait keti ustaad ji❤❤❤❤
@singhaujla7156
@singhaujla7156 28 күн бұрын
Bohat vdia podcast bohat time da wait c Gopi Frandipuriye de podcast da and gopi veer de bete nu Parmatma shetti tandrust kre oh v top da player bane 🫡🙏🏻
@JagdeepSingh-id5uh
@JagdeepSingh-id5uh 29 күн бұрын
ਇਕ ਵਾਰੀ ਖ਼ੁਸ਼ੀ ਦੁੱਗਾਂ ਵਾਲੇ ਨੂੰ ਬੁਲਾਉ ਵੀਰ ਜਰੂਰ❤️❤️
@gurindersidhu7943
@gurindersidhu7943 Ай бұрын
ਉਏ ਆ ਗਿਆਆ
@JaskaranSingh-zj9kq
@JaskaranSingh-zj9kq Ай бұрын
ਗੋਪੀ ਫਰੰਦੀਪੁਰ ❤❤❤❤❤
@SukhdevSingh-ni3lf
@SukhdevSingh-ni3lf Ай бұрын
ਗੋਪੀ ਬਾਈ ਮਾਣ ਤੇਰੇ ਤੇ ਬਾਈ ਅਸੀਂ ਅਰਦਾਸ ਕਰਦੇ ਤੇਰੇ ਬੱਚੇ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨ uae 🙏🙏🙏🙏🙏
@ParamjeetSingh-ol4ir
@ParamjeetSingh-ol4ir Ай бұрын
ਭਲਵਾਨ ਜੀ ਆਪਣੇ ਘਰ ਦੀ ਲੋਕੇਸ਼ਨ ਪਾਓ ਗੂਗਲ ਮੈਪ ਤੇ ਤਾਂ ਜੋ ਮਿਲਣ ਆਉਣ ਵਾਲੇ ਵੀਰਾਂ ਨੂੰ ਅਸਾਨੀ ਰਵੇ
@JaswinderSingh-jr4ev
@JaswinderSingh-jr4ev Ай бұрын
ਬਹੁਤ ਵਧੀਆ ਸੋਚ ❤ ਹੋਰ ਚੜ੍ਹਦੀ ਕਲ੍ਹਾ ਹੋਵੇ ❤
@malkitgill3514
@malkitgill3514 Ай бұрын
ਗੋਪੀ ਵੀਰ ਵਾਹਿਗੁਰੂ ਮੇਹਰ ਕਰੇ
@balwinderkaur-no5vy
@balwinderkaur-no5vy Ай бұрын
ਇਹ ਜਮਾਨੇ ਵਿੱਚ ਤਾਂ ਲੋਕ ਗੁਰੂ ਘਰ ਵਿੱਚ ਬੈਠ ਕੇ ਲੁੱਟ ਰਹੇ ਹਨ ਗੋਪੀ ਬਾਈ, ਐਨ ਜੀ ਓ ਵਾਲੇ ਬਹੁਤ ਇਸਦੀ ਆੜ ਵਿੱਚ ਕਮਾਈ ਵੀ ਕਰਦੇ ਹਨ, ਲੋਕਾਂ ਦੀ ਸੇਵਾ ਨਾਲ ਹੀ ਚੈਨਲ ਬਣੇ ਆਫਿਸ ਬਣੇ ਹਨ, ਤੁਸੀਂ ਅਸਲੀ ਹੀਰੋ ਹੋ ਗੋਪੀ ਬਾਈ ਜੀ, ਮੈਂ ਇਹੀ ਕਹਾਂਗਾ
@manjindersinghssingh8353
@manjindersinghssingh8353 Ай бұрын
ਦੋਨੋਂ ਵੀਰ ਪੰਜਾਬ ਦੇ ਬਹੁਤ ਵਧੀਆ ਬਾਈ❤
@Aulakhsaab-r4h
@Aulakhsaab-r4h Ай бұрын
Frandipur wala Gopi ❤❤
@satnamsinghsatta3464
@satnamsinghsatta3464 Ай бұрын
ਪੰਜਾਬੀ ਵਿੱਚ ਕਮੈਂਟ ਕਰੀਆਂ ਕਰੋ ਵੀਰੋਂ ਤੇ ਭੈਣੋ
@kamaljitsingh4740
@kamaljitsingh4740 Ай бұрын
ਅਨਮੋਲ ਬਾਈ ਤਾਂ ਮਨੁੱਖਤਾ ਦੀ ਸੇਵਾ ਕਰਦੇ ਆ ਪਰ ਮਖੀਆ ਮਾਰਨ ਵਾਸਤੇ ਘਰ ਹੀਟਰ ਲਾਇਆ ਹੁਣ ਸੇਵਾ ਦੇ ਨਾਲ ਪਾਪ ਵੀ ਜਰੂਰੀ ਆ ਏਦੇ ਬਾਰੇ ਦਸਿਓ ਭਲਵਾਨ ਜੀ
@DharminderGill-di6xo
@DharminderGill-di6xo Ай бұрын
Chl oye salyea fuduaa tu aap cahe ghtiya bnda he howey.pr nukas vekh ki kadyea 😅 ik vidwaan mere dost daa dost c jdo usdey ghar rehn aayea te sirey da fudu bndaa niklyea
@ManuPalwan-m1k
@ManuPalwan-m1k Ай бұрын
Gopi ustaad ji ❤❤❤❤❤❤❤❤❤❤❤❤❤❤❤
@gurchandsingh7646
@gurchandsingh7646 Ай бұрын
ਗੋਪੀ ਵੀਰ ਵਾਹਿਗੁਰੂ ਜੀ ਹੋਰ ਤਰੱਕੀ ਕਰੇ
@ManuPalwan-m1k
@ManuPalwan-m1k Ай бұрын
Saade vala himayat parbat
@harjitsingh1346
@harjitsingh1346 Ай бұрын
Super duper show g
@inderbir850
@inderbir850 Ай бұрын
Gopi frandipuria ❣️❣️
@jantsandhu184
@jantsandhu184 Ай бұрын
ਉਸਤਾਦ ਦੀ ਲੁੱਕ WWE ਵਾਲਿਆ ਵਰਗੀ ਲੱਗਦੀ ਏ ❤❤❤
@lovisingh403
@lovisingh403 Ай бұрын
Gopi ਫਰੰਦੀਪੁਰ great man of kabaddi
@GurdeepSingh-dq8rc
@GurdeepSingh-dq8rc Ай бұрын
Bahut vadia veer Gopi ❤❤
@brownboy1993
@brownboy1993 Ай бұрын
ਬਹੁਤ ਵਧੀਆ ਗੋਪੀ ਭਲਵਾਨ ਜੀ ❤❤❤
@submersiblemotorpumpsodhibal
@submersiblemotorpumpsodhibal 27 күн бұрын
ਰਾਜੇ ਵੀਰ ਮੋਟਰ ਸਾਈਕਲ ਨਾਲ ਸਮਾਨਤ ਕਰਨਾ❤
@sahib9037
@sahib9037 Ай бұрын
ਗੋਪੀ ਵੀਰ ਦਿਲ ਦੀ ਰੀਜ ਆ ਇਕ ਮਿਲਣਾ ਤੇਨੂ ਜਿਉਂਦੇ ਜੀ ਇਕ ਵਾਰੀ
@Rampure-vala
@Rampure-vala Ай бұрын
ਹੋਰ ਗੱਲਾਂ ਦੀਆਂ ਗੱਲਾਂ ਅੱਜ ਟੌਰ ਪੂਰੀ ਮਾਰੀ ਭਲਵਾਨ ਨੇ😅❤❤❤ facial krwaya a
@HAPPYMALHI-un3lk
@HAPPYMALHI-un3lk Ай бұрын
good 👍 palwan ji love you ❤❤
@AkashgillGill-or2ux
@AkashgillGill-or2ux Ай бұрын
Sira jataa
@ranjitranasingh8075
@ranjitranasingh8075 Ай бұрын
Waheguru bless you Big brother keep kabbadi permote new players
@AmandeepSidhu-um9zl
@AmandeepSidhu-um9zl Ай бұрын
Gopi paji combination vdia ne lgda es bande nal tuhada
@Navbrar122
@Navbrar122 Ай бұрын
*ਗੋਪੀ* -ਫਰਿੰਦੀਪੁਰ ਸਿਰਾ ਵੀਰ ❤
@gorazaildarzaildargora652
@gorazaildarzaildargora652 Ай бұрын
ਬਹੁਤ ਵਧੀਆ ਭਲਵਾਨ ਜੀ
@sajidmanj9192
@sajidmanj9192 Ай бұрын
Mash Allah good player gopi veer Allah Pak lambi Jindagi Karen sahta da i m from Pakistan punjab Faisalabad
@RanjodhSarpanch
@RanjodhSarpanch Ай бұрын
Gopi frandipuriya sann jaat hera Banda ❤❤
@jeetucheema61
@jeetucheema61 Ай бұрын
ਪੋਡਕਾਸਟ ਵੀ ਜਿੰਨੇ ਵੀ ਕੀਤੇ ਨੇ ਜੋ ਮਸ਼ਹੂਰ ਨੇ ਉਹਨਾਂ ਦੇ ਹੀ ਕੀਤੇ ਨੇ
@gursewak2990
@gursewak2990 Ай бұрын
💞 ਪੰਜਾਬ ਦੀ ਸ਼ਾਨ ਹੈ ਗੋਪੀ ਵੀਰ 💞
@jassivirk7832
@jassivirk7832 Ай бұрын
Gopi usthad ❤❤
@GurveerSingh-jj6dh
@GurveerSingh-jj6dh Ай бұрын
Dil khush hogya❤
@RanjitSingh-lo3xl
@RanjitSingh-lo3xl Ай бұрын
Punjab vich huni Punjabi Chedi gud job veer
@sampunjabi6905
@sampunjabi6905 Ай бұрын
Congrats🎉🥳🥳 Gopi paji ❤🙏
@harpreetdhanoa8570
@harpreetdhanoa8570 Ай бұрын
Saan jatt gopi
@hrplgalagt9293
@hrplgalagt9293 Ай бұрын
Bahut bahut Tanwad 22 ji
@sartajchamba9396
@sartajchamba9396 Ай бұрын
ਵਾਹਿਗੁਰੂ❤🙏🙏🙏🙏
@chardikalamobile295
@chardikalamobile295 Ай бұрын
ਧੰਨਵਾਦ y
@surajdeepsingh5595
@surajdeepsingh5595 Ай бұрын
ਸਭ ਦਾ ਹਰਮਨ ਪਿਆਰਾ ਗੋਪੀ ਫਰੰਦੀਪੁਰ ਵਾਲਾ
@SartaajsinghSartaajsingh
@SartaajsinghSartaajsingh Ай бұрын
Being human personality
@jagjeetsandhu8312
@jagjeetsandhu8312 Ай бұрын
ਸਤਿ ਸ੍ਰੀ ਆਕਾਲ ਵੀਰ ਜੀ ਗੋਪੀ ਫੰਰਦੀਪੁਰੀਆ ਦਾ ਨੰਬਰ ਭੇਜ ਦਿਓ ਕਿਰਪਾ ਕਰਕੇ ਬੇਨਤੀ ਹੈ ਜੀ
@SukhjitSingh-e1c
@SukhjitSingh-e1c 28 күн бұрын
Bht nice Gopi ji
@HappySingh-v2j7y
@HappySingh-v2j7y Ай бұрын
❤❤ love you ਭਲਵਾਨ ਜੀ ❤❤
@lovepreetsingh-wb1ju
@lovepreetsingh-wb1ju Ай бұрын
Bohut wait kitti 22 ❤
@vlogs2222
@vlogs2222 29 күн бұрын
Bhot vadhia ji❤ wmkji
@GaganDeep-zf8rh
@GaganDeep-zf8rh Ай бұрын
Love you ਭਲਵਾਨ ਜੀ
@SimranjeetSinghGill-xe5eu
@SimranjeetSinghGill-xe5eu Ай бұрын
ਪੰਜਾਬ ਪੰਜਾਬੀ ਪੰਜਾਬੀਅਤ ❤
@TajinderSingh185
@TajinderSingh185 Ай бұрын
Good job paji
@AjayKumar-st4lr
@AjayKumar-st4lr Ай бұрын
Love u gopi paji❤🙏
@gursewaksamra8129
@gursewaksamra8129 Ай бұрын
ਫ਼ੈਨ ਆ ਬਾਈ ਤੇਰੇ ❤
@HardeepSingh-gy5fk
@HardeepSingh-gy5fk Ай бұрын
ਬਹੁਤ ਵਧੀਆ ਬਾਈ ਪਲਵਾਨ ਤੇ ਰਾਜਾ