Пікірлер
@rajindersingh5552
@rajindersingh5552 44 минут бұрын
Kaash usdi koi recording mil sakdi.ta asi ajj di nikammi peedi nu dikha sakde ke punjabi ki hunde si.hun ta haryane aale ina nikammeya to lot ni aunde. Saale change baap di gandi aulaad. Maaf karna ji eh shabad istemaal kar rehya ji
@user-shama88
@user-shama88 12 сағат бұрын
ਰਾਣੇ ਦਾ ਕੌਈ ਜੱਫਾ ਜਰੂਰ ਦਿਖਾਓ
@bikabatth9284
@bikabatth9284 15 сағат бұрын
Bhau laakhna pind district tarantaran vich hai
@adarshkumar3920
@adarshkumar3920 11 күн бұрын
Sir,pl tell player date of birth ,birth place,present status.
@DilDiyanGallan477
@DilDiyanGallan477 9 күн бұрын
1947-48 ਦਾ ਜਨਮ ਹੈ, ਅੱਜ ਕੱਲ੍ਹ ਇੰਗਲੈਂਡ ਵਸਦੇ ਨੇ ਜੀ ।
@morni01
@morni01 12 күн бұрын
lahnti tatti kha ke bolda je sahi a video ta pa avde peyo di sale chita vechane mahja garka kar ta mahje ne 😂
@BNO
@BNO 13 күн бұрын
ਪੁਆਦੜਾ
@DilDiyanGallan477
@DilDiyanGallan477 13 күн бұрын
ਜੀ🙏🙏
@gurnishansingh374
@gurnishansingh374 14 күн бұрын
@DilDiyanGallan477
@DilDiyanGallan477 13 күн бұрын
🙏🙏
@BaljinderGill-lv8xs
@BaljinderGill-lv8xs 20 күн бұрын
Mandi Kalan Campion 1982.bola.kahadia.si
@DilDiyanGallan477
@DilDiyanGallan477 13 күн бұрын
ਜੀ ਨਹੀਂ
@JagdevSingh-nx2jx
@JagdevSingh-nx2jx Ай бұрын
ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਸਿਰੇ ਭਿੰਡਰਾਂਵਾਲੇ ਦੀ ਉਮਰ ਉਸ ਤੋਂ ਦੱਸਦੇ ਸਭ ਤੋਂ ਘੱਟ ਸਟੀਮ ਦੇ ਵਿੱਚ ਸਭ ਤੋਂ ਘੱਟ ਸੀ ਲਗਭਗ 18 ਸਾਲ ਦੀ ਏਸੀਸੀ ਰੇ ਭਿੰਡਰਾਂਵਾਲੇ ਦੀ
@DilDiyanGallan477
@DilDiyanGallan477 28 күн бұрын
ਜੀ, ਫਿੱਡੂ ਅਤੇ ਸੀਰਾ ਭਿੰਡਰ ਸਭ ਤੋਂ ਛੋਟੀ ਉਮਰ ਦੇ ਸੀ, ਹਰਿਆਣੇ ਵਾਲ਼ਿਆਂ ਦਾ ਪਾਲਾ ਰਾਮ ਆਪਣੀ ਟੀਮ ਵਿੱਚੋਂ ਸਭ ਤੋਂ ਛੋਟਾ ਸੀ ।
@karamdhillon1161
@karamdhillon1161 Ай бұрын
Apne joban te kehnde harjeet da ka koi tod ni c.. Pinde mitti ni la skeya jatt de koi.. But apne peak te hi jhota alvida keh gya 💔
@DilDiyanGallan477
@DilDiyanGallan477 28 күн бұрын
ਜੀ ਬਿਲਕੁਲ, ਹਰਜੀਤ ਬਰਾੜ ਨੀ ਕਿਸੇ ਨੇ ਬਣ ਜਾਣਾ ।
@shamshersandhu9026
@shamshersandhu9026 Ай бұрын
Bhaande klee kra lo geet Ramesh Rangila ne nhi gaya c . Oh Rangila jatt c .
@DilDiyanGallan477
@DilDiyanGallan477 Ай бұрын
ਜੀ, ਸੰਧੂ ਸਾਬ੍ਹ, ਸ਼ੁਕਰੀਆ ਜਾਣਕਾਰੀ ਵਿੱਚ ਵਾਧਾ ਕਰਨ ਲਈ ।
@niranjansaini2545
@niranjansaini2545 Ай бұрын
ਬਾਈ ਜੀ ਬਿੰਦਰ ਘੱਲਕਲਾਂ ਦੀ ਸਟੋਰੀ ਜ਼ਰੂਰ ਪਾਓ।
@DilDiyanGallan477
@DilDiyanGallan477 Ай бұрын
ਜੀ ਬਾਈ ਜੀ , ਜਲਦੀ ਹੀ ਕੋਸ਼ਿਸ਼ ਕਰਾਂਗਾ, ਕੁਲਜੀਤ ਤੇ ਬਿੰਦਰ ਬਾਰੇ ਕੁੱਝ ਦੱਸ ਸਕਾਂ ।
@niranjansaini2545
@niranjansaini2545 Ай бұрын
Ok bai ji 💐
@DilDiyanGallan477
@DilDiyanGallan477 16 күн бұрын
@@niranjansaini2545 thanks 🙏
@nindisingh5377
@nindisingh5377 Ай бұрын
bahji, please explain for Harbhajan paji , kehriwalia
@DilDiyanGallan477
@DilDiyanGallan477 Ай бұрын
ਜੀ ਭਾਜੀ, ਕਰਾਂਗਾ ਕੋਸ਼ਿਸ਼ ।
@PargatSingh-fv3ed
@PargatSingh-fv3ed 2 ай бұрын
ਦੋ ਹੀਰੇ ਖੇਡ ਕਬੱਡੀ ਦੇ - ਇੱਕ ਦਮ ਪਾਉਂਦਾ ਤੇ ਇੱਕ ਫੜਦਾ ਸੀ ਇੱਕ ਤੋਖੀ ਸੀ ਅੰਬਾਲਾ ਜੱਟਾਂ ਦਾ - ਤੇ ਇੱਕ ਤੋਖੀ ਮਾਨਗੜ੍ਹ ਦਾ ਸੀ
@DilDiyanGallan477
@DilDiyanGallan477 Ай бұрын
Thanks 🙏
@hsdhand797
@hsdhand797 2 ай бұрын
Rana vanjj aive ni kehndi duniA ik mint ch 63 chapera 😅
@DilDiyanGallan477
@DilDiyanGallan477 Ай бұрын
ਜੀ🙏🙏
@ManpreetSingh-gm6oe
@ManpreetSingh-gm6oe 2 ай бұрын
Great personality Sardar Kuldeep Singh
@DilDiyanGallan477
@DilDiyanGallan477 2 ай бұрын
ਧੰਨਵਾਦ ਜੀ
@ManpreetSingh-gm6oe
@ManpreetSingh-gm6oe 2 ай бұрын
ਸਾਡੇ ਦਾਦਾ ਜੀ ਹੁਣੀ 6 ਭਰਾ ਹਨ ਜੀ ਜਿਹਨਾਂ ਵਿੱਚੋ ਇੱਕ ਸਰਦਾਰ ਕੁਲਦੀਪ ਸਿੰਘ ਬਸਤਰ ਹਨ🙏 ਅੱਜ ਵੀ ਖੁੱਲੀ ਜਿੰਦਗੀ ਜਿਉਂਦੇ ਹਨ ਬਹੁਤ ਹੀ ਖੂਬਸੂਰਤ ਸਖਸ਼ੀਅਤ ਦੇ ਮਾਲਕ ਹਨ
@DilDiyanGallan477
@DilDiyanGallan477 2 ай бұрын
@@ManpreetSingh-gm6oe ਮਾਣ ਹੈ
@karanbal9269
@karanbal9269 2 ай бұрын
ਪ੍ਰੀਤਮ ਸਿੰਘ ਪ੍ਰੀਤਾ ਤੇ ਦੇਵੀ ਦਿਆਲ ਵਰਗੇ ਖਿਡਾਰੀ ਸਦੀਆਂ ਬਾਅਦ ਆਉਂਦੇ ਆ।
@DilDiyanGallan477
@DilDiyanGallan477 2 ай бұрын
ਬਿਲਕੁਲ ਸਹੀ ਕਿਹਾ ਜੀ, ਧੰਨਵਾਦ ।
@karanbal9269
@karanbal9269 2 ай бұрын
ਕ੍ਰਿਪਾਲ ਸਾਧ ਵਰਗਾ ਗੁੱਟ ਫੜਨ ਵਾਲਾ ਕੋਈ ਨਹੀਂ ਹੋਇਆ।
@DilDiyanGallan477
@DilDiyanGallan477 2 ай бұрын
ਜੀ ਬਿਲਕੁਲ ਸਹੀ ਆਖਿਆ ਤੁਸੀਂ , ਧੰਨਵਾਦ ।
@karanbal9269
@karanbal9269 2 ай бұрын
ਰਾਣੇ ਵੰਝ ਚੰਗੇ ਚੰਗੇ ਰੇਡਰ ਰੋਕੇ ਕੋਈ ਨਹੀਂ ਕਹਿ ਸਕਦਾ ਰਾਣਾ ਵੰਝ ਸਾਨੂੰ ਰੋਕ ਨਹੀਂ ਸਕਿਆ। ਪੂਰੀ ਬੱਲੇ ਬੱਲੇ ਕਰਾਈ ਆਪਣੇ ਟਾਈਮ ਤੇ।
@DilDiyanGallan477
@DilDiyanGallan477 2 ай бұрын
ਜੀ ਬਿਲਕੁਲ, ਸਿਰੇ ਦਾ ਸਟਾਪਰ ਹੋਇਆ ਹੈ ਰਾਣਾ, ਧੰਨਵਾਦ ।
@karanbal9269
@karanbal9269 2 ай бұрын
ਬਹੁਤ ਤਕੜਾ ਜਾਫੀ ਸੀ। ਮੱਖਣ ਪੁਆਦੜਾ 76,77 ਚ ਖੇਡਦੇ ਦੇਖਿਆ ਬਹੁਤ ਕਰੰਟ ਸੀ ਬੰਦੇ ਵਿੱਚ।
@DilDiyanGallan477
@DilDiyanGallan477 Ай бұрын
ਜੀ ਬਿਲਕੁਲ, ਰੇਡਰ ਅੱਗੇ ਹਿੱਕ ਡਾਹ ਕੇ ਖੜ੍ਹਨ ਵਾਲ਼ਾ ਸਟਾਪਰ ।
@user-shama88
@user-shama88 2 ай бұрын
ਮੈ ਕਿਸੇ ਮੈਚ ਦੇਖਾ ਨਹੀਂ ਰਾਣਾ ਜਫੇ ਲਾਏ
@DilDiyanGallan477
@DilDiyanGallan477 2 ай бұрын
ਜੀ, ਹੋ ਸਕਦੈ 🙏🙏
@morni01
@morni01 12 күн бұрын
rane ne ghare hi match lae se 😂
@drbssekhon4740
@drbssekhon4740 2 ай бұрын
Great personality
@DilDiyanGallan477
@DilDiyanGallan477 2 ай бұрын
ਸ਼ੁਕਰਾਨੇ ਸੱਜਣ ਜੀ
@GGG-xo9ec
@GGG-xo9ec 2 ай бұрын
ਬਹੁਤ ਵਧੀਆ ਕੁਲਵੰਤ ਸਿੰਘ ਵੀਰ ਜੀ
@DilDiyanGallan477
@DilDiyanGallan477 2 ай бұрын
ਧੰਨਵਾਦ ਬਾਈ ਜੀ
@saravjeetkaur6232
@saravjeetkaur6232 2 ай бұрын
our great and brilliant Hero in sports world... heartily salutations and greetings❤🎉,🙏🙏🙏🙏🙏🙏🙏🙏🙏🙏
@DilDiyanGallan477
@DilDiyanGallan477 2 ай бұрын
Thanks biba ji 🙏🙏
@gurlabhdhalio2443
@gurlabhdhalio2443 2 ай бұрын
ਬਹੁਤ ਵਧੀਆ ਜਾਨਕਾਰੀ ਬਸਤਰ ਜੀ ਵਾਰੇ ਦੇਣ ਤੇ ਧੰਨਵਾਦ ਜੀ 🙏🏻❤️
@DilDiyanGallan477
@DilDiyanGallan477 2 ай бұрын
Thanks 🙏
@user-kSSingh
@user-kSSingh 2 ай бұрын
ਬਹੁਤ ਵਧੀਆ ਜੀ🙏🙏
@DilDiyanGallan477
@DilDiyanGallan477 2 ай бұрын
Thanks 🙏
@gurcharansinghmann7384
@gurcharansinghmann7384 2 ай бұрын
ਬਹੁਤ ਵਧੀਆ ਉਪਰਾਲਾ ਜੀ। ਮਹਾਨ ਖਿਡਾਰੀਆਂ ਨੂੰ ਲੋਕਾਂ ਦੇ ਰੂਬਰੂ ਕਰਵਾਉਣ ਦਾ। ਨਵੀਂ ਪੀੜ੍ਹੀ ਨੂੰ ਉਤਸਾਹ ਮਿਲਦਾ ਹੈ।
@DilDiyanGallan477
@DilDiyanGallan477 2 ай бұрын
Thanks 🙏
@tejindersekhonbillu3876
@tejindersekhonbillu3876 2 ай бұрын
Good job sir 👏
@DilDiyanGallan477
@DilDiyanGallan477 2 ай бұрын
Thanks ji
@parhdapunjabbawasinghboha3506
@parhdapunjabbawasinghboha3506 2 ай бұрын
ਆਪਣੇ ਪਿੰਡ ਬੋਹਾ ਦੇ ਦੇ ਵਿੱਚ ਬਹੁਤ ਸਾਰੇ ਖਿਡਾਰੀ ਪੈਦਾ ਕਰਨ ਦਾ ਸੇਹਰਾ ਇੰਨਾਂ ਨੂੰ ਜਾਂਦਾ ਹੈ ਸਾਡੇ ਪਿੰਡ ਨੂੰ ਪੁਰਾਣੇ ਖਿਡਾਰੀਆਂ ਨੂੰ ਆਪਣੇ ਚੈਨਲ ਤੇ ਪੇਸ਼ ਕਰਕੇ ਮਾਣ ਸਤਿਕਾਰ ਦੇ ਰਹੇ ਰੱਬ ਤੁਹਾਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ੇ ਏ ਆਈ ਈ ਕੋਚ ਬਾਵਾ ਸਿੰਘ ਬੋਹਾ ਐਸੋਸੀਏਟ ❤❤❤❤❤❤
@DilDiyanGallan477
@DilDiyanGallan477 2 ай бұрын
Thanks 🙏
@harjindergamiwala9476
@harjindergamiwala9476 2 ай бұрын
Tusi india he ho veer ji
@DilDiyanGallan477
@DilDiyanGallan477 2 ай бұрын
ਮੈ ਹੁਣ ਬਲਡੇ ਹਾਂਜੀ
@harjindergamiwala9476
@harjindergamiwala9476 2 ай бұрын
Good infarmation bro
@DilDiyanGallan477
@DilDiyanGallan477 2 ай бұрын
Thanks 🙏
@harjindergamiwala9476
@harjindergamiwala9476 2 ай бұрын
Mere D.P. Sahib ❤❤❤❤❤
@DilDiyanGallan477
@DilDiyanGallan477 2 ай бұрын
🙏🙏
@Tejaspreet
@Tejaspreet 2 ай бұрын
ਬਹੁਤ ਵਧੀਆ ਜਾਣਕਾਰੀ
@DilDiyanGallan477
@DilDiyanGallan477 2 ай бұрын
Thanks 🙏
@parmjitdoger7168
@parmjitdoger7168 2 ай бұрын
Nice parson ji
@DilDiyanGallan477
@DilDiyanGallan477 2 ай бұрын
Thanks 🙏
@harvindersinghchahal6642
@harvindersinghchahal6642 2 ай бұрын
ਸਿਲੂਟ ਦੋਨੋਂ ਹੀ ਮਾਣਮੱਤੀਆ ਸਖਸੀਅਤਾ ਨੂੰ ਜੀ
@DilDiyanGallan477
@DilDiyanGallan477 2 ай бұрын
Thanks 🙏
@jagdeepsidhu1962
@jagdeepsidhu1962 2 ай бұрын
ਜਿਹੜਾ ਮੈਚ ਪੁਲਿਸ ਤੇ ਪਬਲਿਕ ਵਿਚਕਾਰ ਚੱਲ ਰਿਹਾ ਸੀ ਉਸ ਬਾਰੇ ਦੱਸਿਆ ਹੀ ਨਹੀਂ ਜੀ 😅
@DilDiyanGallan477
@DilDiyanGallan477 2 ай бұрын
ਹਾਹਾਹਾਹਾ, ਓਹ ਟੀਮਾਂ ਆਉਣ ਤੋਂ ਪਹਿਲਾਂ ਸੀ, ਇਸ ਕਰਕੇ ਕੈਮਰੇ ਦੀ ਪਕੜ ਵਿੱਚ ਨਹੀ ਆਇਆ ।
@Sukhjindersingh-zh5lb
@Sukhjindersingh-zh5lb 2 ай бұрын
ਸਾਰੇ ਮੈਚ ਵੇਖਦੇ ਰਹੇ ਸ਼ਬਾ ਧਾਰੋਵਾਲੀਆ ਮਾਨੀ ਪੱਟੀ ਯਾਰ ਮਜਾ ਵੱਖਰਾ ਹੁੰਦਾ ਸੀ
@DilDiyanGallan477
@DilDiyanGallan477 2 ай бұрын
ਧੰਨਵਾਦ ਜੀ
@jagtarchahal2541
@jagtarchahal2541 2 ай бұрын
ਬਹੁਤ ਦਿਲਚਸਪ ਜਾਣਕਾਰੀ ਦਿੱਤੀ ਜੀ ਕਿਰਪਾਲ ਸਾਧ ਦੀ ਕਬੱਡੀ ਬਾਰੇ ਸਾਨੂੰ ਮਾਣ ਹੋਣਾ ਚਾਹੀਦੈ ਇਹੋ ਜਿਹੇ ਪਲੇਅਰਾਂ ਤੇ
@DilDiyanGallan477
@DilDiyanGallan477 2 ай бұрын
ਸ਼ੁਕਰੀਆ ਚਹਿਲ ਸਾਬ੍ਹ
@JagjitKaur-ht2xe
@JagjitKaur-ht2xe 2 ай бұрын
Tahlian iam and pura pind Tahlian Dalio
@DilDiyanGallan477
@DilDiyanGallan477 2 ай бұрын
Thanks 🙏
@JagjitKaur-ht2xe
@JagjitKaur-ht2xe 2 ай бұрын
Pura nam. Knigam
@DilDiyanGallan477
@DilDiyanGallan477 2 ай бұрын
🙏🙏
@JagjitKaur-ht2xe
@JagjitKaur-ht2xe 2 ай бұрын
Joseph Devi kinagam Jarnail Singh M.A. Histery Punjabi and Linguistics. Triple M. A.
@DilDiyanGallan477
@DilDiyanGallan477 2 ай бұрын
ਮਾਣ ਹੈ🙏🙏
@JagjitKaur-ht2xe
@JagjitKaur-ht2xe 2 ай бұрын
Very Good job Manager sahib ji🎉
@DilDiyanGallan477
@DilDiyanGallan477 2 ай бұрын
Thanks 🙏
@RajKhan-si8si
@RajKhan-si8si 3 ай бұрын
ਬਹੁਤ ਵਧੀਆ ਜਾਣਕਾਰੀ
@DilDiyanGallan477
@DilDiyanGallan477 3 ай бұрын
ਸ਼ੁਕਰਾਨੇ ਜੀ
@makhansingh5687
@makhansingh5687 3 ай бұрын
Very nice
@DilDiyanGallan477
@DilDiyanGallan477 3 ай бұрын
Thanks ji
@JagdevSingh-nx2jx
@JagdevSingh-nx2jx 3 ай бұрын
ਵੀਰ ਕੁਲਵੰਤ ਸਿੰਘ ਜੀ ਜ਼ਿਲ੍ਹਾ ਫਰੀਦਕੋਟ ਹੁਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿੰਡ ਦੋਦਾ ਦੇ ਬਲਦੇਵ ਸਿੰਘ ਬੰਬੀ ਬਾਰੇ ਵੀ ਜਾਣਕਾਰੀ ਦਿਉ ਜੀ 🙏🙏
@DilDiyanGallan477
@DilDiyanGallan477 3 ай бұрын
ਜੀ ਬਾਈ ਜੀ ਕੋਸ਼ਿਸ਼ ਕਰਾਂਗਾ । ਧੰਨਵਦ ।
@JagdevSingh-nx2jx
@JagdevSingh-nx2jx 2 ай бұрын
ਬਹੁਤ ਬਹੁਤ ਧੰਨਵਾਦ ਜੀ 🙏
@DilDiyanGallan477
@DilDiyanGallan477 2 ай бұрын
@@JagdevSingh-nx2jx 🙏🙏
@lakhveersinghbrar8084
@lakhveersinghbrar8084 3 ай бұрын
Shukria veer
@DilDiyanGallan477
@DilDiyanGallan477 3 ай бұрын
Thanks 🙏
@Tejaspreet
@Tejaspreet 3 ай бұрын
ਬਹੁਤ ਹੀ ਮਿਹਨਤ ਕੀਤੀ ਜਾ ਰਹੀ ਹੈ ਜੀ
@DilDiyanGallan477
@DilDiyanGallan477 3 ай бұрын
Ji thankyou 🙏
@harjindergamiwala9476
@harjindergamiwala9476 3 ай бұрын
Very nice ❤
@DilDiyanGallan477
@DilDiyanGallan477 3 ай бұрын
Thanks 🙏
@funnypunjabistudio8060
@funnypunjabistudio8060 3 ай бұрын
ਧੰਨਵਾਦ
@DilDiyanGallan477
@DilDiyanGallan477 3 ай бұрын
🙏🙏
@ConfusedHangingGondola-rx7cb
@ConfusedHangingGondola-rx7cb 3 ай бұрын
Gora jitoe
@DilDiyanGallan477
@DilDiyanGallan477 3 ай бұрын
ਗੋਰੇ ਦੀਆਂ ਗੱਲਾਂ ਵੀ ਕਰਾਂਗੇ ਜੀ, ਬਹੁਤ ਵਧੀਆ ਖਿਡਾਰੀ ਸੀ ਓਹ ।