Bittu Dugal | Best Stop | (ਬਿੱਟੂ ਦੁਗਾਲ) | Narinder Ram Bittu | Kabaddi365

  Рет қаралды 819,673

Kabaddi365.com

4 жыл бұрын

Buy: amzn.to/3MjPP6U
Join this channel to get access to perks: bit.ly/3B5oHSA
Bittu Dugal | Best Stop | (ਬਿੱਟੂ ਦੁਗਾਲ) | Narinder Ram Bittu | Kabaddi365
Top 5 Stop Bittu Dugal : kzbin.info/www/bejne/kIm5hZeQnNeNh68
A TRIBUTE TO BITTU DUGAL : kzbin.info/www/bejne/gHrEeJaop92IZ7s
ਬਿੱਟੂ ਦੁਗਾਲ ਬਾਰੇ ਉਹ ਦੱਸਿਆ ਜੋ ਕਿਸੇ ਨੂੰ ਨਹੀਂ ਪਤਾ ਹੋਣਾ | Bittu Dugal | Gurpreet Sehji | Kabaddi365 : kzbin.info/www/bejne/Y4fLeHSsg7alga8
ਗੁੱਜਰ | ਕਹਾਣੀ ਬਿੱਟੂ ਦੁਗਾਲ ਦੀ : kzbin.info/www/bejne/kIOliZWweZqdipI
ਸੁਖਵੀਰ ਸਰਾਵਾਂ ਨੇ ਸੁਣਾਏ ਬਿੱਟੂ ਦੁਗਾਲ ਦੇ ਵਰਲਡ ਕੱਪ ਦੇ ਕਿੱਸੇ : kzbin.info/www/bejne/iH-spKl4iLiLhcU
(1) Gakhal (Jalandhar) 01 Apr 2018 : kzbin.info/www/bejne/foPCfXSghsiKaKc
(2) Anandpur Sahib Kabaddi Cup 01 Mar 2018 : kzbin.info/www/bejne/o4Svg5ZthNeHl8k
(3) Dugal (Patiala) 06 Apr 2018 : kzbin.info/www/bejne/nmrGpGaXnZabq68
(4) Anandpur Sahib Kabaddi Cup 01 Mar 2018 :kzbin.info/www/bejne/j3O6ZKCja5h4j6s
(5) Gakhal (Jalandhar) 01 Apr 2018 : kzbin.info/www/bejne/foPCfXSghsiKaKc
(6) Amargarh (Sangrur) 11 Mar 2018 :kzbin.info/www/bejne/rqKwqquJbb5kadE
(7) Amargarh (Sangrur) 11 Mar 2018 : kzbin.info/www/bejne/r3vaYoWJpNJrfqs
(8) Lehra Khana (Bathinda) 19 Feb 2018 : kzbin.info/www/bejne/eXjJequBhZKbqck
(9) Dhanda (Jalandhar) 24 Feb 2019 : kzbin.info/www/bejne/g6ecgnuhl7Cflc0
(10) Dirba (Sangrur) 16 Feb 2019 : kzbin.info/www/bejne/hpjKgKmAmJxsoZI
(11) Anandpur Sahib Kabaddi Cup 01 Mar 2018 :kzbin.info/www/bejne/j3O6ZKCja5h4j6s
(12) Anandpur Sahib Kabaddi Cup 01 Mar 2018 : kzbin.info/www/bejne/o4Svg5ZthNeHl8k
(13) Dulay (Ludhiana) 10 Jan 2019 : kzbin.info/www/bejne/g5jMZKuXf9x4lc0
👉Don't Forget to Like, Comment, Share and Subscribe to Kabaddi365.com KZbin Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: kzbin.info
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- kzbin.info

Пікірлер: 952
@jagirsingh6303
@jagirsingh6303 4 жыл бұрын
ਹੀਰਾ ਬੱਦਾ ਸੀ ਬਿੱਟੂ ਦੁਗਾਲ ਵਾਲਾ ਜਾਫੀ ਬਹੁਤ ਨੇ ਦੁਗਾਲ ਵਾਲੇ ਵਰਗਾ ਕੋਈ ਨਹੀਂ
@vellyveer2554
@vellyveer2554 6 ай бұрын
Marta kise ne😂😂😂
@husanpreetsinghsekhon2058
@husanpreetsinghsekhon2058 4 жыл бұрын
ਬਾਈ ਤੈਨੂੰ ਦੇਖ ਕੇ ਮਨ ਭਰ ਆਇਆ ਯਾਰਾ ਮੈਨੂੰ ਯਕੀਨ ਆ ਤੈਨੂੰ ਪਿਆਰ ਕਰਨ ਵਾਲਿਆਂ ਦਾ ਹਾਲ ਵੀ ਮੇਰੇ ਵਾਲਾ ਹੀ ਹੋਇਆ ਹੋਵੇਗਾ ਪਰਮਾਤਮਾ ਤੇਰੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਦਿਲ ਜਾਨ ਤੋਂ I miss you bro
@loanpanda0763
@loanpanda0763 3 жыл бұрын
Bilkul vr same here yar.
@gurindersingh8092
@gurindersingh8092 2 жыл бұрын
Y yar Bittu veera ni bhullna kadi v
@vellyveer2554
@vellyveer2554 6 ай бұрын
Tenu upar pahucha dine a othe dekh li😂😂😂😂😂
@kamldeepsingh2536
@kamldeepsingh2536 4 жыл бұрын
ਬਿੱਟੂ ਤਾ ਬਿੱਟੂ ਸੀ😭😭😭
@brownboy1993
@brownboy1993 4 жыл бұрын
ਮਾਂ ਖੇਡ ਕਬੱਡੀ ਦਾ ਧੰਨਾ ਭਗਤ ਸੀ ਬਿੱਟੂ ਦੁਗਾਲ, ਮਿਸ ਯੂ ਭਰਾ ਮੁੜ ਮੁੜ ਚੇਤੇ ਆਵੇਗਾ 😥😥😥
@AMGtransports2023
@AMGtransports2023 4 жыл бұрын
ਕਬੱਡੀ ਦਾ ਹੀਰਾਂ miss you bro forever 🙏🏼😢
@vellyveer2554
@vellyveer2554 6 ай бұрын
Thok ta kise ne 😂😂😂😂
@SukhjinderSingh-xr5gb
@SukhjinderSingh-xr5gb 2 жыл бұрын
ਇਥੇ ਟਕੇ ਟਕੇ ਵਿਕਦੀ ਏ ਦੁਨੀਆ ਯਾਰਾ ਤੂੰ ਨਈਉ ਮਿਲਣਾ ਬਜਾਰ ਚੋਂ। Miss you bittu veer
@sunnychoudhary1479
@sunnychoudhary1479 4 жыл бұрын
ਵੀਰ ਜੀ ਪਾਲਾ ਜਲਾਲਪੁਰੀਆ ਹਰ ਮੈਚ ਵਿੱਚ ਬਿੱਟੂ ਦੁਗਾਲ ਵਾਲੇ ਵੀਰ ਨੂੰ ਬਹੁਤ ਯਾਦ ਕਰਦਾ 🙏❤
@gurmansingh1735
@gurmansingh1735 3 жыл бұрын
ha veer
@shamindersingh4627
@shamindersingh4627 3 жыл бұрын
ਥੋਨੂੰ ਕਿਮੇ ਪਤਾ ਲੱਗਿਆ ਬਾਈ ਜੀ
@KulwinderSingh-zw4eu
@KulwinderSingh-zw4eu 3 жыл бұрын
Hanji verr ji 😭miss you bro 😭😭😔😔
@rajbirsingh95
@rajbirsingh95 3 жыл бұрын
@@gurmansingh1735 kjkollp
@rajbirsingh95
@rajbirsingh95 3 жыл бұрын
@@shamindersingh4627 k no miob
@varindercheema5544
@varindercheema5544 4 жыл бұрын
Pehli vaar bittu v nu otala near shmrala dekhya c 2006 di gal c..os din ton fan hoo gya c..fir jithe bitu khed da c os cup te jnde c..miss u broo
@lovebrar9396
@lovebrar9396 4 жыл бұрын
Duniya da super duper khdari. Bittu Duggal ❤️❤️❤️ miss. U. Bhraa
@Nbgfdsgiufxvkligfdxxvbnn
@Nbgfdsgiufxvkligfdxxvbnn 2 ай бұрын
ਬਹੁਤ ਵਧੀਆ ਇਨਸਾਨ ਤੇ ਸੂਝਵਾਨ ਜਾਫੀ ਸੀ ਬਿੱਟੂ ਦੁਗਾਲ 🎉🎉🎉🎉
@jasdeepsingh195
@jasdeepsingh195 3 жыл бұрын
ਬੜਾ ਸੁਣਿਆ ਸੀ ਬਾਈ ਬਾਰੇ ਵੀ ਤਕੜੀ ਖੇਡ ਦਾ ਮਾਲਕ ਆ ਦੂਗਾਲ ਵਾਲਾ ਬਿੱਟੂ ਤੇ ਬਾਈ ਦੇ ਮੈਚ ਵੀ ਦੇਖੇ ਆ online, ਪਰ ਲਾਈਵ ਖੇਡਦੇ ਦੇਖਣ ਦਾ ਸਬੱਬ ਨੀ ਬਣਿਆ 🙏miss u bro 😭🙏
@parambariar5543
@parambariar5543 4 жыл бұрын
ਵਾਹਿਗੁਰੂ ਤਤੀਅਾਂ ਹਵਾਵਾਂ ਤੋ ਬਾਚਾਏ ਇਹਨਾ ਮਾ ਖੇਡ ਕਬੱਡੀ ਦੇ ਪਰੇਮੀਅਾ ਨੂੰ ਜੀ.ਸੱਚੇ ਪਾਤਸ਼ਾਹ ਜੀ ਮੇਹਰ ਭਰਿਅਾ ਹੱਥ ਰੱਖਣ ਜੀ 😊🙏
@laddidhaliwal8916
@laddidhaliwal8916 4 жыл бұрын
Kabaddi da anmol heera💎
@gujjarsarkar3789
@gujjarsarkar3789 3 жыл бұрын
Saan putt gujran da,, Love from pak,, R.I.P bittu
@brokenheart7584
@brokenheart7584 3 жыл бұрын
Ki hoya y ino
@ashusareen8507
@ashusareen8507 2 жыл бұрын
@@brokenheart7584 death ho gyi veer ohdi
@amandeepsandhu1229
@amandeepsandhu1229 4 жыл бұрын
ਕਬੱਡੀ ਦਾ ਅਨਮੋਲ ਹੀਰਾ ਸੀ ਬਾਈ ਬਿੱਟੂ ਦੁਗਾਲ,,miss you bittu veer
@dharampalsingh4289
@dharampalsingh4289 2 жыл бұрын
ਸਾਰੇ ਕਮੈਂਨਟਰ ਵੀਰਾਂ ਦਾ ਬਹੁਤ ਧਨਵਾਦ ਜੋ ਕਿ ਬਿੱਟੂ ਦੁਗਾਲ ਨੂੰ ਹਰ ਕਬੱਡੀ ਕੱਪ ਤੇ ਟੂਰਨਾਮੈਂਟ ਤੇ ਯਾਦ ਕੀਤਾ ਜਾਂਦਾ ਹੈ ਜਦੋਂ ਕਮੈਂਟੇਟਰ ਗਰਾਉਂਡ ਵਿੱਚ ਬਿੱਟੂ ਦੁਗਾਲ ਦਾ ਨਾਮ ਲੈਂਦੈ ਨੇ ਸੋਂਹ ਰੱਬ ਦੀ ਮੈਨੂੰ ਕਿਸੇ ਨਾ ਕਿਸੇ ਖਿਡਾਰੀ ਵਿਚੋਂ ਬਿੱਟੂ ਦੁਗਾਲ ਦਰਸ਼ਨ ਹੋ ਜਾਂਦੇ ਨੇ ਉਸ ਦੇ ਭੁਲੇਖੇ ਅੱਖਾਂ ਮੁਹਰੇ ਆ ਜਾਂਦੇ ਨੇ ਬਹੁਤ ਵੱਡਾ ਧੋਖਾ ਕੀਤਾ ਹੈ ਰੱਬ ਨੇ ਬਿੱਟੂ ਦੁਗਾਲ ਨਾਲ
@jagirsingh1318
@jagirsingh1318 2 жыл бұрын
ਰੋਣ ਆ ਜਾਦਾ ਜਦੋ ਬਿੱਟ ਦੇ ਮੈਚ ਵਾਖੀ ਦੇ ਵਾਹਿਗੁਰੂ ਆਪਣੇ ਚਾਰਨਾ ਵਿੱਚ ਨਿਵਾਸ ਬਛਕੇ
@manishgujjar7618
@manishgujjar7618 4 жыл бұрын
Wah oye gujjjara ✌✌miss u veere
@neverforgetkhalistan
@neverforgetkhalistan 4 жыл бұрын
bhaji bittu nu buhat miss karde aa galli video cha bittu da zikar jarur karna miss u ustad ji
@deep41346
@deep41346 4 жыл бұрын
Pardeep veer bittu bai da name sun k hi akhan cho paani vagn lagg painda , awaj v ni nikldi te sabh kuj shaant ho janda Miss u bittu dugal veer love u so much
@loanpanda0763
@loanpanda0763 3 жыл бұрын
Sachi gall a vr
@manishgujjar7618
@manishgujjar7618 4 жыл бұрын
Khdd khdd glla krde loki bittu dugal diya miss u veere
@harrykang6478
@harrykang6478 3 жыл бұрын
ਬਿੱਟੂ ਦੁਗਾਲ ਦੀ ਚੀਤੇ ਤੋਂ ਵੀ ਜ਼ਿਆਦਾ ਤੇਜ਼ ਝੜਪ ਸੀ ਕਬੱਡੀ ਖੇਡੀ ਨਹੀਂ ਸੀ ਸਗੋਂ ਕਬੱਡੀ ਪੜ੍ਹੀ ਹੋਈ ਸੀ ਉਸਤਾਦ ਨੇ ਤਾਂ ਮਿਸ ਯੂ ਉਸਤਾਦ ਜੀ
@haarisch7524
@haarisch7524 4 жыл бұрын
MISS YOU BITOO YARA.... ALWAYS LOVES FROM PAKISTAN❤️❤️❤️
@gurwindersinghsingh9519
@gurwindersinghsingh9519 3 жыл бұрын
Tanks veera
@azadpanjaabsingh8536
@azadpanjaabsingh8536 3 жыл бұрын
Miss you bro 😔
@happygujjarhappygujjar8766
@happygujjarhappygujjar8766 2 жыл бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SukhwinderSingh-m5f
@SukhwinderSingh-m5f 12 күн бұрын
Thanks y
@makhankalas660
@makhankalas660 4 жыл бұрын
ਮਿਸ ਯੂ ਬਿੱਟੂ ਗੁੱਜਰ ਦੁਗਾਲ ਵੀਰ ਵਾਹਿਗੁਰੂ ਜੀ ਬਿੱਟੂ ਵੀਰ ਜੀ ਦੇ ਪਰਿਵਾਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@jagjitsingh8747
@jagjitsingh8747 3 жыл бұрын
Miss u bai.. Best stopper and player for ever. Bai yr special tere lai match deckhan janda c me.. Tu amar aa bai.. First time I watched your game in memsa village near by Dhuri. Some people standing by talking about you guy just came from England . You are legend bai...
@rinkudugal8256
@rinkudugal8256 3 жыл бұрын
Miss u y and thanks pardeep bittu dia videos paun layee
@umairdogar5349
@umairdogar5349 4 жыл бұрын
Kabaddi da superstar c bhai😢 Love u from Pakistan
@HarjitSingh-qv5ww
@HarjitSingh-qv5ww 4 жыл бұрын
ਸਾਡੇ ਲਾਗੇ ਪਿੰਡ ਰੁੜਕੀ ਆਇਆ ਸੀ ਬਿੱਟੂ ਉਦੋਂ ਪੁਰੀ ਚੜਾਈ ਸੀ 22 ਦੀ ਗੋਗੋ ਨਾਲ ਯਾਰੀ ਫੱਟੇ ਚ ਲੱਗੇ ਕਿੱਲ ਵਰਗੀ ਸੀ ਦਾਦੂਵਾਲ ਤੇ ਸਰਹਾਲੀ ਵਾਲੀ ਨਹਿਰ ਤੇ ਮੇਹਨਤ ਕਰਦੇ ਹੁੰਦੇ ਸੀ ਪੱਪੂ ਉਸਤਾਦ ਕੋਲ ਬਿੱਟੂ 22 ਦੀ ਬੋਲ ਚਾਲ ਤੇ ਸੁਭਾਅ ਬਹੁਤ ਵਧੀਆ ਸੀ ਅਸੀਂ ਦੇਖਣ ਜਾਦੇ ਹੁੰਦੇ ਸੀ ਮੇਹਨਤ ਕਰਦਿਆਂ ਨੂੰ
@khairaharjeet2385
@khairaharjeet2385 3 жыл бұрын
Bhot vdia player c ❤️ waheguru mehr kre sare kabbadi playera te 🙏
@fanustaadmorbuppianede8494
@fanustaadmorbuppianede8494 3 жыл бұрын
ਹਰਜੀਤ ਬਾਜਾਖਾਨਾ ਤੇ ਬਾਈ ਬਿੱਟੂ ਦੁਗਾਲ ਵਰਗੇ ਜਰਵਾਣੇ ਮੱਲ ਤਾਂ ਸਦੀਆਂ ਬਾਅਦ ਹੀ ਪੈਦਾ ਹੁੰਦੇ ਹਨ
@desijattlahoriye6125
@desijattlahoriye6125 4 жыл бұрын
Bittu y sade nal v khediya Jina vadda player c onha hi vadda insan c miss u bro.
@Arun-r1o6n
@Arun-r1o6n 8 ай бұрын
Legend of bittu dugal ❤❤❤❤❤. Jai kabbdi🔱🔱🔱🔱🔱..... Jai Haryana💯💯💯💯💯💯💯💯💯💯💯
@dangarkabaddihr0856
@dangarkabaddihr0856 4 жыл бұрын
Pardeep yaar bittu da vo match dalo jis m 13 Jaffe laye the or dusri side sirra pitho tha
@bhupindersinghraavan9584
@bhupindersinghraavan9584 4 жыл бұрын
ਬਾੲੀ ਜੀ ਬਿੱਟੂ ਬਾੲੀ ਦੇ 75 ਜੱਫੇ ਵਾਲੀ ਵੀਡਿੳ ਬਣਾ ਕੇ upload ਕਰ ਦੋ ਪਲੀਜ ....Very Very Miss U Bittu Bai
@balwindrsingh3631
@balwindrsingh3631 4 жыл бұрын
Ik waar fer taja karti yaad veer di Dil khush ho Jana veer de jfe dekh ke 🙏🏼🙏🏼🙏🏼
@sardulkhan8599
@sardulkhan8599 2 жыл бұрын
ਬਿੱਟੂ ਨੂੰ ਯਾਦ ਕਰਕੇ ਅੱਜ ਵੀ ਦਿਲ ਚੋਂ ਧਾ ਨਿਕਲ਼ਦੀ ਆ
@baljindersdeol5406
@baljindersdeol5406 4 жыл бұрын
For me he is the player the stopper with pure technique. The COMPLETE stopper
@kanwaljitsingh739
@kanwaljitsingh739 3 жыл бұрын
A complete stopper full of talent and techniques.
@babbibrar3686
@babbibrar3686 4 жыл бұрын
Bittu ta sada heeera bhraaa c enu kive bhull skde aa g oh sade ch ajj v haiga ❤️❤️❤️❤️❤️❤️❤️❤️❤️❤️❤️❤️❤️🙏🙏
@satpalsingh6505
@satpalsingh6505 3 жыл бұрын
Dugaal wala sada dil ch hi rhuga hr tym Miss u yara aja wapas🙏
@preetsangergumnaam
@preetsangergumnaam 3 жыл бұрын
ਬਹੁਤ िਦਲ ਦੁॅਖਦਾ ਜਦੋਂ िਬॅਟੂ ਬਾਈ ਦੀ ਕੋਈ ਵੀ video ਸਾਹਮਣੇ ਅਾ ਜਾਂਦੀ ਅਾ
@5ekhxndenny
@5ekhxndenny 3 жыл бұрын
LEGEND BITTU ♥️AND LENGEND MAKHAN ALI ALI JI BHUT SOHNI COMMENTRY DE MALIK 🙏
@gopygill5126
@gopygill5126 3 жыл бұрын
ਪਲੇਅਰ ਤਾ ਬਹੁਤ ਆਉਣਗੇ ਪਰ ਕੋਈ ਬਿੱਟੂ ਵਰਗਾ ਨੀ ਆਉਣਾ। ਬਹੁਤ ਬਹੁਤ ਧੰਨਵਾਦ ਪਰਦੀਪ ਬਾਈ। ਤੁਸੀ ਇਹ ਜੱਫੇ ਦਿਖਾਏ ਸਾਨੂੰ। ਹੋਰ ਵੀ ਜਿੰਨੇ ਜੱਫੇ ਤੁਸੀ 365 ਤੇ ਪਾ ਸਕਦੇ ਤਾ ਜਰੂਰ ਪਾਇਓ।
@pakkefankabaddide6254
@pakkefankabaddide6254 4 жыл бұрын
Es vrga koi ni jamna dubara miss you y g
@Luna.cupcake
@Luna.cupcake 3 жыл бұрын
Bittu ik hi c duja koi ni haiga
@Silentjass
@Silentjass Жыл бұрын
ਯਾਰ ਜੌਤੇ ਨੇ ਲਾਸਟ ਚ ਕਿਡੇ ਕਿਡੇ ਪੰਪ ਮਾਰੇ ਪਰ ਬਿੱਟੂ ਵੀਰ ਚੁੰਬਕ ਵਾਂਗੂ ਚਿਬੜਿਆ ਰਿਹਾ ❤❤
@kapildev4187
@kapildev4187 4 жыл бұрын
Miss you bro always. Rip. ....
@happysidhu9853
@happysidhu9853 3 жыл бұрын
ਪੰਜਾਬ ਦਾ 1 ਨੰਬਰ ਜਾਫੀ ਬਿੱਟੂ ਦੁਗਾਲ
@vakeelchandila8728
@vakeelchandila8728 4 жыл бұрын
Bhai kabaddi ke jadugar the aap miss u bro
@DarshanSingh-he4lv
@DarshanSingh-he4lv 3 жыл бұрын
good y Bittu dugal
@lakhulakhvindersingh4918
@lakhulakhvindersingh4918 4 жыл бұрын
ਬਿਟੂ ਦੁਲਾਰ i miss you
@jasskaran1
@jasskaran1 3 жыл бұрын
miss u khnd bittu aj v yaad a jdo apan phli vaar mile c janne love u hmesha dill ch vsda rhe ga khnd i miss u soooooooooooo much khnd😭😭😭😭😭😭😭😭😭😭😭😭
@foreverjund9479
@foreverjund9479 3 жыл бұрын
Bhai sirraaaaaaaa e c bnda bs kudrat ne marlya .bs .mehar kre waheguru ede te te priwar te
@Jotminivlog
@Jotminivlog 4 жыл бұрын
Ghr ghr putt jamde par bittu dugaal ni kise ne bnn jna😭
@jaidevrawal9617
@jaidevrawal9617 3 жыл бұрын
Ha veer ji
@kansalvlogs6715
@kansalvlogs6715 3 жыл бұрын
Bht nrm suba da malk c y bittu ....bht vdya khed c ...
@jaspreetsidhu8880
@jaspreetsidhu8880 3 жыл бұрын
Awe ni kehaa jandaa Bittu ta bituuu ae 💯💯💯 Anmol heera kaudii daa
@varinderrai3238
@varinderrai3238 3 жыл бұрын
ਬਹੁਤ ਵਧੀਆ ਸੀ ਬਿੰਟੁ ਵੀਰ ਇਨਸਾਨ
@karanraman8467
@karanraman8467 4 жыл бұрын
Sira jaffe ❤️😘
@narindersingh1273
@narindersingh1273 Жыл бұрын
ਬਿੱਟੂ ਵੀਰ ਦੁਗਾਲ ਵਾਲੇ ਨੇ ਬਹੁਤ ਨਾਮ ਕਮਾਇਆ ..ਭਾਵੇ ਸਰੀਰਕ ਤੌਰ ਤੇ ਆਪਣੇ ਵਿੱਚ ਹੈ ਨਹੀਂ ਫਿਰ ਵੀ ਆਪਣੇ ਨਾਲ ਹੀ ਆ
@jasspreet1023
@jasspreet1023 4 жыл бұрын
Miss u ustaad ji🙏🙏
@ronitdhruv112
@ronitdhruv112 2 жыл бұрын
Gujjar com da Hira c Bittu Dugal miss you bhaji 🥰💪💪😭😭
@lovelyreetwal1634
@lovelyreetwal1634 3 жыл бұрын
Miss u bai oye😭😭..Teri khed nu hamesha salam aa
@manindersingh7856
@manindersingh7856 4 жыл бұрын
Y ji bahut vaar dekheya...te apne ghar bhi bulaeya si bai nu
@parveenrawal4580
@parveenrawal4580 3 жыл бұрын
Great bnda ✌ 🙏
@SandeepSharma-ti8nl
@SandeepSharma-ti8nl 4 жыл бұрын
Sirra c Ustad ji
@nadeemashraf2129
@nadeemashraf2129 3 жыл бұрын
Miss you Bittu Dugal wala 😭😭😭😭😭
@jaswindergill3590
@jaswindergill3590 4 жыл бұрын
pardeep veer man bhara ho janda jdo kise vishdd gye bhra nu mudd dekhde aa .. pr jo yada camera ne rec. kitian o hmesha jinda rakhan giyan ehna sara bhrawa nu jo akalpurkh de bhana kbool gye... waheguru g sara vichdd gye veera nu apna chrna ch sthan bakhshan.😔😔😔😔😔😔😔😔
@jaspreetbilla130
@jaspreetbilla130 4 жыл бұрын
Yaara da yaar Bittu dugal miss you bro😭😭
@sukhabrar2279
@sukhabrar2279 4 жыл бұрын
ਬਿੱਟੂ ਦੁਗਾਲ ਯਾਦ ਰਹੂ ਹਮੇਸ਼ਾ
@gurminderchanda
@gurminderchanda 2 жыл бұрын
Fast reflexes, strength, stamina, and above all a proper technique….All in one package…Bittu Dugal
@preetsoundbathinda2473
@preetsoundbathinda2473 3 жыл бұрын
ਬਿੱਟੂ ਦੁਗਾਲ ਵਾਲਾ ਪਲੇਅਰ ਤਾਂ ਵਧੀਆ ਹੈ ਹੀ ਸੀ ਸੁਭਾਅ ਦਾ ਵੀ ਬਹੁਤ ਵਧੀਆ ਇਨਸਾਨ ਸੀ ਮਿਸ ਯੂ ਬਾਈ ਜੀ
@gujjarajay6074
@gujjarajay6074 4 жыл бұрын
Siraaaa se bittu duggal y
@gurwindersinghsingh9519
@gurwindersinghsingh9519 3 жыл бұрын
22 dugaal pind da name rosan kar ga veer bittu sari oumar dil vch rahga
@GurdeepSingh-qk7ci
@GurdeepSingh-qk7ci 4 жыл бұрын
😒😒 voht miss krdea veer tuhanu
@disha4412
@disha4412 4 жыл бұрын
Thanks pardeep bhaji Sirra bittu dugal legend Kade main live nahi dekhya bittu dugal par jad v video dekhda bittu dugal di looh kande khade ho jande Hun v highway te side te gaddi park kar k video dekhi Reh ni hoya k ghar ja k dekha Kabaddi da badshah bittu dugal
@sidhuraman1
@sidhuraman1 4 жыл бұрын
disha 44 bai g asi bahut match dekhe a , 2 no to raider nu pta nhi lgda c kd patt chk lya ,2007 to 2010-11 tk ikala jaffya ta match kd dinda c ,ik bai tusi note kita hoyu bittu raider t piche a k dheriyan t dhaka bahut ght marda c ,jd kenchi lg jndi c hth chd dinda c top de raiders nu
@gurpindersran2795
@gurpindersran2795 4 жыл бұрын
Bittu duggal coach Madan lal interview
@Happymannekt7ko5wi4x
@Happymannekt7ko5wi4x 8 ай бұрын
ਮੈਂ ਤਾਂ ਵਾਈ ਕਦੇ ਵੀ ਨਹੀਂ ਕਬੱਡੀ ਦੇਖੀਂ ਪਰ ਮੈਂ ਬਿੱਟੂ ਦੁਗਾਲ ਦਾ ਫ਼ੈਨ ਹੋਗੀਆਂ ਬਿੱਟੂ ਦੁਗਾਲ ਕੈਟ ਬੰਦਾ ਸੀ ❤❤❤ Miss you 😢😢
@Gaganlifts1
@Gaganlifts1 4 жыл бұрын
Number 1 ❤️🔥
@babbusidhu7278
@babbusidhu7278 3 жыл бұрын
Y bittu ti kabbadi vekh ke dil khus v hoya pr akh bhr bhr a rhi c kde mil nhi ske pr khed bahut vekhi a....great player
@NavdeepSingh-lk1cj
@NavdeepSingh-lk1cj 4 жыл бұрын
miss u ustaad ji❤❤
@harjindersingh747
@harjindersingh747 4 жыл бұрын
Bai Sade to 2 km te a dugal, asi kabbadi bittu nu dekhke dekhni start kri c,, bhut ghaint bnda c,,
@HarmeetSingh-rl6uh
@HarmeetSingh-rl6uh 4 жыл бұрын
Bai Bittu dugal vrga insan ee heni c Bai koi, legend c oh ta
@gaganchahal8969
@gaganchahal8969 4 жыл бұрын
I love her game love from bathinda city
@AmritpalSingh_Jassal
@AmritpalSingh_Jassal 3 жыл бұрын
his
@gurpyasgurpyas2841
@gurpyasgurpyas2841 3 жыл бұрын
Thank you tehna ji
@lovepreetgill1893
@lovepreetgill1893 4 жыл бұрын
Top da jaffi c 22🤘💪💪
@punjabiboltvpunjabiboltv2863
@punjabiboltvpunjabiboltv2863 4 жыл бұрын
ਭਾ ਬਿੱਟੂ ਦੁਗਾਲ ਦਾ ਕੋਈ 9/10 ਦਾ ਸਿਰਾ ਮੈਚ ਪਾਉ
@Fanofbittudugal
@Fanofbittudugal 4 жыл бұрын
Jma sira banda c miss u bhai hi😞
@manjeetnagrakabaddi2198
@manjeetnagrakabaddi2198 3 жыл бұрын
ਬਾਈ ਵੇਖ ਕੇ ਰੋਣਾ ਆ ਜਾਂਦਾ ਸੱਚੀ ਗੱਲ ਆ
@GaganAulakh-p3k
@GaganAulakh-p3k 4 жыл бұрын
Miss u ustaad
@happysidhu9605
@happysidhu9605 3 жыл бұрын
ਤੂੰ ਨੀ ਭੁੱਲਿਆ ਜਾਂਦਾ y miss you bittu y
@kabaddilover2051
@kabaddilover2051 4 жыл бұрын
Miss u ustad❤️
@Dirba13
@Dirba13 3 жыл бұрын
Mai 10 sal da hunda c odo sade dirba ground ch practice krde nu roj dekhda c mai miss u bittu bro
@sandhumani3931
@sandhumani3931 4 жыл бұрын
Miss u jatta😭
@parmod6649
@parmod6649 4 жыл бұрын
Bro aapki aavaaj ghaint te tuvadi videos bhi ghaint 👍👍👍 keep it up kabaddi 365.com
@harwinderpilchian4854
@harwinderpilchian4854 4 жыл бұрын
Miss you 😭😭😭22ji
@pavitardhesi7120
@pavitardhesi7120 4 жыл бұрын
Nice work kabaddi 365 da good job
@joventoor
@joventoor 4 жыл бұрын
Rip legend forever miss u brother
@rishipal5775
@rishipal5775 Жыл бұрын
ਬਿੱਟੂ ਦੁਗਾਲ ਇਕ ਮਹਾਨ ਖਿਡਾਰੀ ਸੀ ਬਿੱਟੂ ਦੁਗਾਲ ਕਬੱਡੀ ਦਾ ਧੰਨਾ ਭਗਤ ਨਰਮ ਦਿਲ ਇਨਸਾਨ
@jaggasidhu608
@jaggasidhu608 4 жыл бұрын
Bittu dugal ❤
@sachinsinghchhoker2733
@sachinsinghchhoker2733 4 жыл бұрын
Thanks bhai ji...
@GovindPanwar.2607chd
@GovindPanwar.2607chd 4 жыл бұрын
Miss u bittoo veere ❤️😭
@LakhwinderSingh-rg4yy
@LakhwinderSingh-rg4yy 2 жыл бұрын
Kabaddi da Daimand 👌💯siraa Super Legend stopper Bitu Dugaal
@kevinchechi3926
@kevinchechi3926 4 жыл бұрын
Na koi bittu vrga hoya Na hona ♥️
@kulveerchaudhary6124
@kulveerchaudhary6124 4 жыл бұрын
Rgt 👌
@jashanbaasi2045
@jashanbaasi2045 3 жыл бұрын
Last vaar veer nu tohra kabbadi cup😢😢😢😢
버블티로 부자 구별하는법4
00:11
진영민yeongmin
Рет қаралды 19 МЛН
Стойкость Фёдора поразила всех!
00:58
МИНУС БАЛЛ
Рет қаралды 7 МЛН
Synyptas 4 | Арамызда бір сатқын бар ! | 4 Bolim
17:24
Когда отец одевает ребёнка @JaySharon
00:16
История одного вокалиста
Рет қаралды 13 МЛН
Players vs Goal Nets 😂
0:24
Score 90 Shorts
Рет қаралды 16 МЛН
Как Мухаммед Али изменил традиции Аллеи Славы
0:46
Мотивация на Миллион
Рет қаралды 136 М.
✅ НОГИ ИЗ СТАЛИ 🦶
0:59
Андрей Сибирь. Контент длиною в жизнь.
Рет қаралды 641 М.
Дмитрий Бивол после поражения от Артура Бетербиева #shorts
0:14