No video

ਰਾਣਾ ਮਾਧੋਝੰਡੀਆ, ਚਰਨ ਲੇਖਾਰੀ, ਸਾਬ ਪਨਗੋਟਾ ਤੇ ਸੱਤਾ ਵੈਰੋਵਾਲੀਆ ਨਿਊਜ਼ੀਲੈਂਡ ਵਿੱਚ | Rana Madho Jhandia

  Рет қаралды 153,569

Kabaddi365.com

Kabaddi365.com

Күн бұрын

Buy: amzn.to/3MjPP6U
Join this channel to get access to perks: bit.ly/3B5oHSA
ਰਾਣਾ ਮਾਧੋਝੰਡੀਆ, ਚਰਨ ਲੇਖਾਰੀ, ਸਾਬ ਪਨਗੋਟਾ ਤੇ ਸੱਤਾ ਵੈਰੋਵਾਲੀਆ ਨੇ ਨਿਊਜ਼ੀਲੈਂਡ ਵਿੱਚ | Rana Madho Jhandia | Charan Likhari | Saab Pangotta | Satta Vairowalia
👉Don't Forget to Like, Comment, Share and Subscribe to Kabaddi365.com KZbin Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Пікірлер: 221
@gurmindersingh9777
@gurmindersingh9777 3 жыл бұрын
ਪਾਦੋ ਮੁਲ ਇਨ੍ਹਾਂ ਦੀ ਕਲਮ✒ਮੈਂ ਵੀ ਛੋਟਾ ਜਿਹਾ ਫੌਜ ਦਾ ਕਲਾਕਾਰ ਰਿਹਾ ਹਾਂ। ਫੌਜੀ ਹਾਂ, ਮੈਨੂੰ ਵੀ ਨਵੇਂ ਕਲਾਕਾਰਾਂ ਦੇ ਗਾਣੇ ਨਹੀਂ ਪਸੰਦ। ਹੁਣ ਕੋਈ ਵਧੀਆ ਗਾਣਾ ਸੁਨਣ ਨੂੰ ਨਹੀਂ ਸੀ ਮਿਲ ਰਿਹਾ। ਇਨ੍ਹਾਂ ਦੇ ਗਾਣੇ ਬਹੁਤ ਸੋਹਣੇ ਲੱਗਦੇ ਨੇ।
@sukhchainsinghbrargeetkarh2500
@sukhchainsinghbrargeetkarh2500 2 жыл бұрын
ਰਾਣਾ ਮਾਦੋਝਡੀਆ, ਚਰਨ ਲਿਖਾਰੀ, ਸਾਬ ਪਨਗੋਟਾ ਤੇ ਸੱਤਾ ਵੈਰੋ ਵਾਲੀਆ ਬਹੁਤ ਵਧੀਆ ਜੀਓ
@dilbagwalia2334
@dilbagwalia2334 4 жыл бұрын
ਫਕੀਰ ਬੰਦੇ ❤👌🤗 ਸਲਾਮ ਆ ਹੀਰੇ ਕਲਾਕਾਰਾਂ ਨੂੰ🙏🎻
@karanvirdhammu4651
@karanvirdhammu4651 4 жыл бұрын
ਬਹੁਤ ਵਧੀਆ ਉਪਰਾਲਾ ਨਿਊਜੀਲੈਂਡ ਦੀਆਂ ਸੰਗਤਾਂ ਦਾ
@Dimpleladhar369
@Dimpleladhar369 3 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਜੀ, ਦਿਲੋ ਪਿਆਰ ਤੇ ਸਤਿਕਾਰ ਇਹੋ ਜਿਹੇ ਗੀਤਕਾਰ ਵੀਰਾ ਨੂੰ
@dilbaghsingh1972
@dilbaghsingh1972 2 жыл бұрын
1p
@dilbardhillon46
@dilbardhillon46 4 жыл бұрын
ਦਿਲੋਂ ਸਲਾਮ ਆ ਇਹਨਾਂ ਵੀਰਾਂ ਨੂੰ
@wahegurumatt1088
@wahegurumatt1088 4 жыл бұрын
ਬਹੁਤ ਬਦੀਆ ਜੀ ਇਨ੍ਹਾਂ ਸੱਚੇ ਸੁਥਰੇ ਬੰਦੇ ਨੂੰ ਸਪੋਟ ਕਰੋ ਵਾਹੇਗੁਰੂ ਮੇਹਰ ਕਰੇ ਚੜਦੀਕਲਾ ch rkhy ਪਰਮੋਟਰਾ ਨੂੰ
@makhankalas660
@makhankalas660 4 жыл бұрын
ਡਿਸਲਾਇਕ ਕਰਨ ਵਾਲੀਆਂ ਨੂੰ ਲਾਹਨਤ ਹੈ ਹੋਰ ਤੁਸੀ ਕੀ ਚਾਹੁੰਦੇ ਹੋ ਜਿਹਨਾਂ ਵੀਰਾ ਨੇ ਤਿੰਨ ਭਰਾਂਵਾਂ ਨੂੰ ਨਿਊਜ਼ੀਲੈਂਡ ਲੈ ਕੇ ਗਏ ਜੀ ਉਹਨਾਂ ਸਾਰੇ ਵੀਰਾ ਦਾ ਦਿੱਲ ਤੋਂ ਬਹੁਤ ਬਹੁਤ ਧੰਨਵਾਦ ਜੀ
@makhankalas660
@makhankalas660 4 жыл бұрын
ਵਾਹਿਗੁਰੂ ਜੀ ਤਿੰਨੇ ਭਰਾਂਵਾਂ ਵੀਰਾ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@ManmeetSandhu-Music
@ManmeetSandhu-Music 4 жыл бұрын
ਮੇਰੀ ਪੰਜਾਬੀ ਮਾਂ ਬੋਲੀ ਦੇ ਤਿੰਨ ਸ਼ੇਰ ਪੁੱਤ ਸਾਹਬ ਰਾਣਾ ਤੇ ਚਰਨ ਅਸਲੀ ਵਿਰਸੇ ਦੇ ਵਾਰਿਸ ਸਲੂਟ ਆ ਜੀ ਲਿਖਤਾ ਨੂੰ 🖐
@BaljeetSingh-jv4ye
@BaljeetSingh-jv4ye 4 жыл бұрын
ਬਹੁਤ ਵਧੀਆ ਜੀ ਤੁਹਾਡਾ ਧੰਨਵਾਦ ਜਿਨਾ ਨੇ ਚੰਗੀ ਸੋਚ ਵਾਲੇ ਗੀਤਕਾਰਾ ਨੂੰ ਸਪੋਟ ਕੀਤਾ
@surindersingh45
@surindersingh45 4 жыл бұрын
ਸਲੂਟ ਆ ਜੀ ਇਹਨਾਂ ਗੀਤਕਾਰਾਂ ਨੂੰ
@barjinderpalsingh6035
@barjinderpalsingh6035 6 күн бұрын
ਰਾਣਾ, ਸਾਬ, ਚਰਨ, ਸੱਤਾ ਦੇ ਗੀਤ ਤੇ ਬੋਲ ਮਿਸਰੀ ਵਰਗੇ, ਪ੍ਰਮੋਟਰ ਵੀਰਾਂ ਦਾ ਧੰਨਵਾਦ
@user-xt8ow3px7c
@user-xt8ow3px7c 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@sukhdevsingh617
@sukhdevsingh617 4 жыл бұрын
ਵਾਹ ਜੀ ਵਾਹ ਆਹ ਕਮਾਲ ਕਰਤੀ ਵੀਰੋ ਚਾਰ ਚਾਰ ਸਟਾਰ ਬੁਲਾ ਕੇ ਨਿਉਜੀਲੈਡ ਬਹੁਤ ਵਧੀਆ ਉਪਰਾਲਾ ਕੀਤਾ ਇਹ ਬੰਦੇ ਹੀਰੇ ਪੰਜਾਬੀ ਮਾਂ ਬੋਲੀ ਦੇ
@sevenriversrummi5763
@sevenriversrummi5763 4 жыл бұрын
ਵਾਹ ਵਾਹ ਵਾਹ,❤️💓❤️ ਦਿਲ ਖੁਸ਼ ਹੋ ਗਇਆ ਯਾਰੋ ਸੁਣ ਕੇ , ਤਿੰਨੋ ਹੀ ਹੀਰੇ ਨੇ ਪੰਜਾਬ ਦੇ ,
@Danesh416
@Danesh416 4 жыл бұрын
ਪੰਜਾਬ ਤੇ ਪੰਜਾਬੀਅਤ ਦੇ ਕੋਹਿਨੂਰ ਰਾਣਾ ਮਾਧੋਝੰਡੀਆ ਸਾਬ੍ਹ ਪਨਘੋਟਾ ਚਰਨ ਲਿਖਾਰੀ
@amarjeetdhillon8248
@amarjeetdhillon8248 4 жыл бұрын
ਦਿਲ।ਨੈ।ਛੋਹ।ਜਾਣ।ਵਾਲੀ।ਅਵਾਜ।ਚਰਨ।🙏
@harbansvirk1753
@harbansvirk1753 Жыл бұрын
ਦਿਲੋ ਸਲੂਟ ਹੈ ਇਨਾ ਸਾਰੇ ਵੀਰਾ ਨੂੰ
@MohanSingh-is5sc
@MohanSingh-is5sc 2 жыл бұрын
ਰੂਹ ਖੁਸ਼ ਕਰਤੀ ਕਲਮ ਦੇ ਧਨੀ ਵੀਰਾਂ ਨੂੰ ਪ੍ਰਣਾਮ
@Kabaddilovers420
@Kabaddilovers420 4 жыл бұрын
ਬਹੁਤ ਸੋਹਣਾ ਵੀਰੇ
@user-ee8fm7qn5s
@user-ee8fm7qn5s 4 жыл бұрын
ਬਹੁਤ ਵਧੀਆ👍💯
@tajindersinghmaan3501
@tajindersinghmaan3501 4 жыл бұрын
ਵੀਰ ਰੂਹ ਖੁਸ਼ ਕਰਤੀ
@raavistudio6828
@raavistudio6828 4 жыл бұрын
ਬਹੁਤ ਵਧੀਆ ਉਪਰਾਲਾ very good
@chenabrangh9763
@chenabrangh9763 4 жыл бұрын
Assi ty charan veer dy fan han. Love from Punjab Pakistan
@singhkulbirsingh6657
@singhkulbirsingh6657 4 жыл бұрын
Kirpa satguru Di or rahegi such such he hundda
@singhsingh5076
@singhsingh5076 4 жыл бұрын
Wakai bo daana bnda wa ji
@sukhchainsinghbrargeetkarh2500
@sukhchainsinghbrargeetkarh2500 2 жыл бұрын
ਫੱਕਰ ਇਨਸਾਨ ਰਾਣਾ ਮਾਦੋਝਡੀਆ
@japbrar7326
@japbrar7326 4 жыл бұрын
charan likhari sirra likhda
@nirmalsinghsona3184
@nirmalsinghsona3184 4 жыл бұрын
Veer jinna ne ehna nu agge lea k aanda ohna nu salute aa
@rashpalsingh5299
@rashpalsingh5299 4 жыл бұрын
ਵਿਰਸੇ ਦੇ ਵਾਰਿਸ 🙏🙏🙏
@gurlabhsra1998
@gurlabhsra1998 4 жыл бұрын
ਬਹੁਤ ਬਹੁਤ ਵਾਧੀਆ ਜੀ ਸਾਰਿਆ ਨੂੰ
@sukhrajdhillondhillon3440
@sukhrajdhillondhillon3440 4 жыл бұрын
ਬਹੁਤ ਸੋਹਣਾ ਲਿਖਦੇ ਨੇਂ ਪੰਜਾਬੀ ਮਾਂ ਬੋਲੀ ਦੇ ਸਪੂਤ ਜੁੱਗ ਜੁੱਗ ਜਿਓੰਦੇ ਰਹਿਣ
@jaskarankabalwala7856
@jaskarankabalwala7856 4 жыл бұрын
ਬਹੁਤ ਵਧੀਆ ਉਪਰਾਲਾ ਕੀਤਾ
@amandeepsandhu3710
@amandeepsandhu3710 4 жыл бұрын
Charan likhari ji God bless you
@kewalbrar3838
@kewalbrar3838 4 жыл бұрын
ਬਹੁਤ ਵਧੀਆ ਰਾਣਾ ਜੀ।
@bittubhumbla446
@bittubhumbla446 3 жыл бұрын
Wah g wah kia bata .geet kar vra diya
@hardialsinghvairowal3300
@hardialsinghvairowal3300 4 жыл бұрын
ਵੈਰੀ ਨਾਈਸ
@statusvideos7920
@statusvideos7920 4 жыл бұрын
ਚਰਨ ਲਿਖਾਰੀ ਨੂੰ ਸੁਪੋਰਟ ਕਰੋ। ਹੀਰਾ ਗਵਾ ਨਾ ਲਿਓ, ਉਹ ਪੰਜਾਬ ਨੂੰ ਇੱਕ ਤੋਂ ਇੱਕ ਵਧੀਆ ਗੀਤ ਦੇ ਸਕਦਾ।
@lovelylovely3701
@lovelylovely3701 4 жыл бұрын
ਵਾਹਿਗੁਰੂ ਏਨਾ ਤਿੰਨਾ ਨੂੰ ਚੜਦੀਕਲਾ ਬਕਸੇ
@satpalsingh-uy9js
@satpalsingh-uy9js 4 жыл бұрын
BAHUT WADHYIA UPRALLA KEETA VEERAN ne jinha sponser keeta newzealand vich thanx charn likhari,rana,saab ji
@salmansingh1313
@salmansingh1313 4 жыл бұрын
Wow sahib pangota
@bindersekhon7577
@bindersekhon7577 4 жыл бұрын
jehde singers ehna tino lyrics de likhe geet ga k hitt hoe ne ohna ne ta kiss greeb nu lyanda ni forn ghumaan li,, Thanks dilo ohna veera da jina ne ehna tina khushdil roohan d kadr pai .Te New Zealand wrgi sohni county d sair krwai ,Te chnge loka nal milwaea sab nu,,,SO VERY THANKFUL PARAMETERS ..
@gaganwaraich3127
@gaganwaraich3127 4 жыл бұрын
Wowww g woooo rana phaji 👍✌😍
@jassipandit5574
@jassipandit5574 4 жыл бұрын
V nice Fan sab pangota ji de
@nasibsingh3107
@nasibsingh3107 4 жыл бұрын
ਵਾਹਿਗੁਰੂ ਤਰੱਕੀਆਂ ਬਖਸ਼ਣ ਇਹਨਾਂ ਵੀਰਾਂ ਨੂੰ 🙏🙏❤❤👍👍
@amandeepsingh2136
@amandeepsingh2136 4 жыл бұрын
ਵਾਹਿਗੁਰੂg
@MADMAXX1239
@MADMAXX1239 3 жыл бұрын
charan likhaRI is best poet love u big bro
@tajindersinghmaan3501
@tajindersinghmaan3501 4 жыл бұрын
Wah o veer att krati thanks
@gurpindersingh9957
@gurpindersingh9957 4 жыл бұрын
Buth vadia ouprla veer ji jo tuc Ena nu age le k aye
@jassigill200
@jassigill200 4 жыл бұрын
Charn likhari tan apni Jaan v byi
@rajveerbawa1630
@rajveerbawa1630 4 жыл бұрын
Jisne b eho soch rakhi o mahan hai
@gursatindersingh5379
@gursatindersingh5379 4 жыл бұрын
ਪੀਭ
@pargatsharma4061
@pargatsharma4061 4 жыл бұрын
Rana ji salute
@rinkucholia6485
@rinkucholia6485 4 жыл бұрын
Charn lakhkari attt
@rajwindersingh5800
@rajwindersingh5800 4 жыл бұрын
U tube te vekho address mil javega
@preetlove2034
@preetlove2034 3 жыл бұрын
@@rajwindersingh5800 ohne address mngeya kdo a??
@jagdeepkaurwarraich5197
@jagdeepkaurwarraich5197 4 жыл бұрын
Rana... Saab... Charn..satta.. . Grand slute to uu.... Injh lggda jive pura Punjab cover hogya hove Ihna four persons nal he... Rabb Rupy shayer ne...bhut Wdhiya awaaz a ihna Di.. God bless you
@SM.Music-1313
@SM.Music-1313 4 жыл бұрын
Wah ji wah
@mandeepkaur-uh6bc
@mandeepkaur-uh6bc 4 жыл бұрын
We really proud who give them so much love ,maan , they really deserve it.
@CS-hq5ff
@CS-hq5ff 4 жыл бұрын
Salute bhai NewZealand walian da jena ne kadar kette lakyarian de sade Canada vich tan paisee de bhuk vasee janta nu singerian de paryian vich dagee jan ge mud nu salam kar koe rajee ne koe ke paysee palieo laune pane ne samat dave rab eatho de parmotors nu vee
@baljeetyoutuesingh2937
@baljeetyoutuesingh2937 4 жыл бұрын
Charan bai bhut Kamaal da likhde aa salute aa ji dilo
@deepudult4710
@deepudult4710 4 жыл бұрын
Kuch vi hove yar inna bandeya nu salute aa
@mandeepdeepa9229
@mandeepdeepa9229 4 жыл бұрын
Sirra 3 geetkar
@jodhsingh9823
@jodhsingh9823 4 жыл бұрын
Charan⚘
@sonugill8530
@sonugill8530 4 жыл бұрын
saab pangota siraaa a
@deeprataindia1170
@deeprataindia1170 4 жыл бұрын
Thanks ne ziland walia da kini izat diti ena nu dil khush hoia ji.
@gudevpreet3612
@gudevpreet3612 4 жыл бұрын
bhut vdia kita paji ehna geetkara da satkar kr ke
@premsingh-rq9gv
@premsingh-rq9gv 4 жыл бұрын
Rana y miss u
@HarpalSingh-uv9ko
@HarpalSingh-uv9ko 4 жыл бұрын
Rana Veer bht vadia banda a WaheGuru ji WaheGuru ji chardikala ch rakhan.
@duggalsaab3908
@duggalsaab3908 4 жыл бұрын
ਖੁਸ਼ ਰਹੋ ਵੀਰੋ
@jaggisheronsingh5116
@jaggisheronsingh5116 3 жыл бұрын
Bhut vdiaa uprala Bai
@rawgamer601
@rawgamer601 4 жыл бұрын
Bakeyi ajj 3 punjabi jindaa legend vekhe( khushi hoyi)👍
@jasmindersingh1573
@jasmindersingh1573 4 жыл бұрын
Jionde raho fankakara di pehchan karn valio
@jaswinderfoji6800
@jaswinderfoji6800 3 жыл бұрын
Club da thanks 🙏🙏
@SunnySingh-nt8vo
@SunnySingh-nt8vo 4 жыл бұрын
God bless you both all. Duniya. Vich rabb vasda but kuj rooha CH.
@PardeepSingh-tw4bk
@PardeepSingh-tw4bk 4 жыл бұрын
ਬਹੁਤ ਵਧੀਆ ਨੇ ਵੀਰ ਜੀ
@AmandeepSingh-up5pc
@AmandeepSingh-up5pc 4 жыл бұрын
ਚਰਨ ਲਿਖਾਰੀ ਫੱਕਰ ਸਿਰਾ,,,,,,
@ajmersingh6177
@ajmersingh6177 2 жыл бұрын
ਚਰਨ ਲਿਖਾਰੀ ਇਮਾਨਦਾਰ ਆਦਮੀ ਹੈ ਕਿਸੇ ਤੇ ਕੋਈ ਗਿਲਾ ਨਹੀਂ ਕਰਦਾ
@gurpreetdagru659
@gurpreetdagru659 4 жыл бұрын
Wah ji
@Hr_08love
@Hr_08love 4 жыл бұрын
Chran likhari love u
@Baljindersingh-wh6ps
@Baljindersingh-wh6ps 4 жыл бұрын
Great parmoter who call great writer from Punjab Very Very Thanks
@tanvirsingh9642
@tanvirsingh9642 2 жыл бұрын
Punjab de 3 legends
@harjitsingh6763
@harjitsingh6763 4 жыл бұрын
Ajj dareyaa katthe ho gye lagda.. Raji raho.....
@gurnamsingh5155
@gurnamsingh5155 2 жыл бұрын
ਜਿੱਥੇ ਪਾਣੀ ਦੇ ਵਿੱਚ ਰੇਤ ਵੇ, ਪਰ ਅਮ੍ਰਿਤ ਧਰਤੀ ਹੇਠ ਵੇcharan likhari
@Gurdeep.pro-2017
@Gurdeep.pro-2017 2 жыл бұрын
ਸ਼ਬਦ ਹੀ ਮੁੱਕਗੇ ..ਸ਼ੇਰੋ
@laksh_pb46
@laksh_pb46 4 жыл бұрын
Wah.ji.wah
@kamalbhangu9585
@kamalbhangu9585 7 күн бұрын
Very nice 👍
@sarbjitsingh8451
@sarbjitsingh8451 4 жыл бұрын
dil kusu karta ji . sab no ikthe dekh ke ji. bhut vadia ji...
@HarjeetkaurMaan
@HarjeetkaurMaan 3 ай бұрын
Harjeetkaurmaanverygoodsongveerji 14:00 ❤ 14:07 🎉
@kulwinderSingh-ij5hc
@kulwinderSingh-ij5hc 4 жыл бұрын
Wowwwwwe love you club aaleo ehna nu ethe bloun lai and charan likhari love you 22
@user-pp2yz4fv1i
@user-pp2yz4fv1i 4 жыл бұрын
Saab pangota 👌👌
@gurbhejsingh1092
@gurbhejsingh1092 4 жыл бұрын
Saab pangota👌👌
@user-sk1jz1xo4n
@user-sk1jz1xo4n 2 жыл бұрын
ਮੇਰੀ ਮਾਂ ਬੋਲੀ ਦੇ 3 ਬੱਬਰ ਸ਼ੇਰ ਰਾਣਾ, ਚਰਨ ਲਿਖਾਰੀ, ਤੇ ਸੱਤਾ ਵੈਰੋਵਾਲੀਆ।
@singhguru9132
@singhguru9132 3 жыл бұрын
ਚਰਨ ਲਿਖਾਰੀ ਜੀ,,,,
@RAJKUMAR-qv2oi
@RAJKUMAR-qv2oi 3 ай бұрын
Good veero
@RanjitSingh-ju2vg
@RanjitSingh-ju2vg 4 жыл бұрын
Good sir Ji
@pankajsh5311
@pankajsh5311 2 жыл бұрын
Real hero
@prabhgill9446
@prabhgill9446 4 жыл бұрын
Vry nyc charan veere
@SukhdevSingh-ry4lm
@SukhdevSingh-ry4lm 4 жыл бұрын
Good thinking veer
@baljitsingh7534
@baljitsingh7534 Жыл бұрын
Very good job 👍
@KalaKala-wt6cw
@KalaKala-wt6cw 4 жыл бұрын
very nice Saab pngoota & 2 22 g
@govindersingh4938
@govindersingh4938 3 жыл бұрын
All writer so nice but my fav charn likhri 🥰
@newvideoalle353
@newvideoalle353 4 жыл бұрын
i love rana madho jhandia ehna de bol bahut vdia ne
@balwinderchakar1346
@balwinderchakar1346 4 жыл бұрын
Very nice writer
@jaskaranpal9214
@jaskaranpal9214 4 жыл бұрын
Very good Likhari 4
@yupadhaliwal9220
@yupadhaliwal9220 4 жыл бұрын
Rana end aa
Unveiling my winning secret to defeating Maxim!😎| Free Fire Official
00:14
Garena Free Fire Global
Рет қаралды 8 МЛН
Can This Bubble Save My Life? 😱
00:55
Topper Guild
Рет қаралды 80 МЛН
Survive 100 Days In Nuclear Bunker, Win $500,000
32:21
MrBeast
Рет қаралды 164 МЛН
👨‍🔧📐
00:43
Kan Andrey
Рет қаралды 11 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 8 МЛН